Рет қаралды 31,032
#khalsa #khalsapanth #khalsawaheer #sikh
Special Thanks to Team DEEP SIDHU
ਇਹ ਗੀਤ ਕਿਸੇ ਰਾਜ ਜਾ ਕਿਸੇ ਧਰਮ ਦੇ ਖਿਲਾਫ ਨਹੀਂ ਹੈ | ਇਸ ਗੀਤ ਵਿੱਚ ਆਪਣੇ ਧਰਮ ਆਪਣੇ ਸਿੱਖ ਰਾਜ ਆਪਣੇ ਧਰਮ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ ਜੋ ਕਿ ਖਾਲਸਾ ਵਹੀਰ ਦੇ ਗੀਤ ਰਾਹੀਂ ਅਸੀਂ ਪੇਸ਼ ਕਰ ਰਹੇਂ ਹਾਂ । ਸਾਡਾ ਮਕਸਦ ਸਿਰਫ ਤੇ ਸਿਰਫ ਸਿੱਖ ਦੀ ਗੱਲ ਕਰਨਾ ਤੇ ਸਿੱਖੀ ਦਾ ਪਾਸਾਰਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਓ ਹੈ । ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਕਰਦੇ ਰਹਾਂਗੇ ਪਰ ਆਪਣਾ ਵਜੂਦ ਤੇ ਸਿਧਾਂਤ ਕਦੇ ਨਹੀਂ ਭੁੱਲਾਂਗੇ ।
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ ॥
This song is not against any state or any religion In this song, we have talked about the rights of our religion, our Sikh state, our religion, which we are presenting through the song of Khalsa Waheer. Our purpose is to talk about Sikhism only and to spread the word of Sikhism to every corner of the world. We respect all religions and will continue to do so, but we will never forget our existence and principles.
Almighty made the Khalsa (pure ones)
Almighty will give Victory
यह गीत किसी राज्य या किसी धर्म के खिलाफ नहीं है इस गीत में हमने अपने धर्म, अपने सिख राज्य, अपने धर्म के अधिकारों की बात की है, जिसे हम खालसा वहीर के गीत के माध्यम से प्रस्तुत कर रहे हैं। हमारा उद्देश्य केवल सिख धर्म के बारे में बात करना और सिख धर्म के शब्द को दुनिया के हर कोने में फैलाना है। हम सभी धर्मों का सम्मान करते हैं और करते रहेंगे, लेकिन हम अपने अस्तित्व और सिद्धांतों को कभी नहीं भूलेंगे।
वाहेगुरु जी का खालसा, वाहेगुरु जी की फतेह
Song Credit :-
Singer - Singh Sohal
singhsohal13?ig...
Lyrics - Surinder Aulakh
surinder.aulakh...
Music - Ghost B
Video - Baghi Arts
singhsohal13?ig...
Produce by - Singh Sohal & Surinder Aulakh
Online Promotion - Infly Entertainment
inflyentertainm...
Label - FireFly Beats
flywithfire?igs...