Khanna ਨੇੜੇ ਖੁਲੇ ਨਜਾਇਜ਼ ਨਸ਼ਾ ਛੁਡਾਊ ਕੇਂਦਰ ਦਾ ਹੋਇਆ ਪਰਦਾਫਾਸ਼, Police ਨੇ 4 ਨੂੰ ਕੀਤਾ ਗ੍ਰਿਫਤਾਰ, 1 ਫ਼ਰਾਰ

  Рет қаралды 23,623

DainikSavera

DainikSavera

Күн бұрын

Пікірлер: 45
@parveensehgal7955
@parveensehgal7955 Жыл бұрын
Waheguru Ji
@rohitrattu4627
@rohitrattu4627 Жыл бұрын
ਬਾਈ ਜੀ ਜਿੰਨੇ ਵੀ ਨਸ਼ਾ ਮੁਕਤੀ ਕੇਂਦਰ ਹਨ ਸੱਭ ਨਜਾਏਜ ਹਨ ਸਭ ਵਿੱਚ ਕੁੱਟ ਮਾਰ ਹੁੰਦੀ ਹੈ ਹਿਮਾਚਲ ਪ੍ਰਦੇਸ਼ ਦੇ ਉਨ੍ਹਾਂ ਵਿੱਚ ਬਹੁਤ ਸਾਰੇ ਨਸ਼ਾ ਮੁਕਤੀ ਕੇਂਦਰ ਚਲ ਰਹੇ ਹਨ,ਇਹਨਾਂ ਕੇਂਦਰਾਂ ਦੀ Live video SSP office online ਚਲਨੀ ਚਾਹੀਦੀ ਹੈ
@amriksingh9589
@amriksingh9589 Жыл бұрын
ਲੋਕਾਂ ਨੂੰ ਪੈਸਾ ਚਾਹੀਦਾ ਹੈ ਤਰੀਕਾ ਜਿਹੜਾ ਮਰਜ਼ੀ ਹੋਵੇ ਇਹ ਸਾਲੇ ਆ ਦਾ ਡਾਕਟਰੀ ਮੁਆਇਨਾ ਕੀਤਾ ਜਾਵੇ ਇਹ ਸੱਭ ਨਸ਼ੇੜੀ ਹੀ ਨਿਕਲਣ ਗੇ ਸੈਟਰਾ ਵਾਲੇ
@RANJITSingh-nv9fq
@RANJITSingh-nv9fq Жыл бұрын
ਦਰਸ਼ਨ ਸਿਓ ਵੀ ਜ਼ਰਦਾ ਲਾ ਕਿ ਪੂਰੀ ਤਿਆਰੀ ਕਰਕੇ ਫਿਰ ਬਿਆਨ ਦਿੰਦਾ ਹੋਇਆ ਪ੍ਰਤੀਕ ਹੋ ਰਿਹਾ . ਬਾਕੀ ਕਿਸੇ ਨੂੰ ਵੀ ਕੁੱਟਣਾ ਨਹੀ ਚਾਹੀਦਾ . ਪਿਆਰ ਨਾਲ ਤਾ ਧੰਨੇ ਭਗਤ ਨੇ ਵੀ ਪੱਥਰ ਚੋ ਰੱਬ ਪਾ ਲਿਆ ਸੀ . ਵਾਹਿਗੁਰੂ ਸਮੱਤ ਬਕਸ਼ਣ 🙏
@jaswinderjassa2637
@jaswinderjassa2637 Жыл бұрын
😂 ਚਲੋ ਚਿੱਟੇ ਤੋਂ ਤਾਂ ਦੂਰ ਹੋ ਗਿਆ,ਹੋਲੀ ਹੋਲੀ ਏ ਵੀ ਛੱਡਦੁ
@jaskarnsingh3884
@jaskarnsingh3884 Жыл бұрын
ਸਾਰੇ ਹੀ ਨਜਾਇਜ਼ ਆ ਪੈਸਾ ਦਿੱਤਾ ਨਸ਼ਾ ਲਿਆ ਦਿੰਦੇ ਨਹੀ ਤਾ ਡਾਗਾ
@juharsingh6850
@juharsingh6850 Жыл бұрын
ਪੱਤਰਕਾਰੀ ਕਰਨੀ ਆਉਂਦੀ ਨਹੀਂ ਤੇ ਮਾਇਕ ਚੱਕ ਕੇ ਤੁਰ ਪੈਦੇ ਆ
@ਪੁਆਧੀਏਰੀਆ
@ਪੁਆਧੀਏਰੀਆ Жыл бұрын
Sb te prcha krke jail ch kro
@sikandersingh7611
@sikandersingh7611 Жыл бұрын
ਸਹੀ ਗੱਲ ਹੈ
@jaswinderjassa2637
@jaswinderjassa2637 Жыл бұрын
ਇੱਕ ਜ਼ਿਲੇ ਚ ਇੱਕ ਮਾਨਤਾ ਪ੍ਰਾਪਤ ਸੈਂਟਰ ਹੋਣਾ ਚਾਹੀਦਾ , ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਡਾਕਟਰ ਵੀ ਹੋਣੇ ਚਾਹੀਦੇ, 8 ਮਹੀਨੇ ਤੋਂ 12 ਮਹੀਨੇ ਪਹਿਲਾਂ ਅਮਲੀ ਛੱਡਣਾ ਨੀ ਚਾਹੀਦਾ ,ਜਦੋਂ ਤੱਕ ਨਸਾ ਛੱਡਣ ਦਾ ਇਲਾਜ ਚਲਦਾ 8 ਮਹੀਨੇ ਜਾਂ 1 ਸਾਲ ਮਾਂ ਬਾਪ ਨੂੰ ਮਿਲਣ ਨਹੀਂ ਦੇਣਾ ਚਾਹੀਦਾ
@sikandersingh7611
@sikandersingh7611 Жыл бұрын
ਸਹੀ ਗੱਲ ਹੈ
@SukhanjitGarcha
@SukhanjitGarcha Жыл бұрын
ਸਾਲ ਕਾਹਨੂੰ ਸਾਰੀ ਉਮਰ ਨਾ ਸੈਂਟਰ ਚ ਹੀ ਰਖਿਆ ਜਾਵੇ ਬੰਦਾ ਨਸ਼ੇ ਆਲਾ। ਕਮਾਲ ਕਰਦੇ ਓ ਇਕ ਇਕ ਦਿਨ ਬੰਦਾ ਕਿਵੇਂ ਕਟ ਦਾ ਬੰਦੇ ਨੂੰ ਪੁੱਛੋ ,, ਮੈ 6-7 ਸੈਂਟਰ ਕੱਟੇ ਆ , ਇਹਨੀ ਮਾੜੀ ਤਾ ਜੇਲ ਚ ਨੀ ਹੁੰਦੀ ਜਿਹਨੂੰ ਸੈਂਟਰਾ ਚ ਹੁੰਦੀ ਆ , ਇਹ ਸੈਂਟਰਾ ਚ ਰਹਿਕੇ ਕਿੰਨੇ ਕੁ ਮੁੰਡਿਆ ਨੇ ਨਸਾ ਛੱਡਿਆ ਕਦੇ ਪਤਾ ਕੀਤਾ ਕਿਸੇ ਨੇ । ਸਾਲਾਂ ਸਾਰਾ ਕੁੱਛ ਨਕਲੀ ਚੱਲਦਾ ।
@SukhanjitGarcha
@SukhanjitGarcha Жыл бұрын
ਮੋਟੀ ਕਮਾਈ ਕਰਦੇ ਆ ਸੈਂਟਰਾ ਦੇ ਮਾਲੱਕ ਨਿਹੰਗ ਨੇ ਸ਼ੁਰੂ ਕਰਿਆ ਹੋਇਆ ਕੰਮ ਇਹ ਜਮਾ ਹੀ ਸੀਰਾ ਕਰੀ ਜਾਂਦੇ ਪਤਾ ਨੀ ਸਤਾ ਨੀ ਕੁੱਛ। ਸਵੇਰੇ 3:45 ਤੇ ਉਠਾਕੇ ਰਾਤ ਦੇ 10 ਵਜੇ ਤੱਕ ਅਮਲੀਆ ਨੂੰ ਕੰਮ ਲਾਈ ਰੱਖਦੇ ਸਫ਼ਾਈ ਦਾ ਵੀ ਰੋਟੀ ਦਾਲ ਦਾ ਵੀ ਤੇ ਭਾਂਡੇ ਧੋਣ ਦਾ ਵੀ ਸਬ ਕੰਮ ਅਮਲੀ ਜੋ ਅੰਦਰ ਡੱਕੇ ਆ ਉਹਨਾਂ ਨੇ ਕਰਨਾ ਇਹ ਨਿਹੰਗ ਤਾ ਖੇਤੀ ਤੇ ਡੰਗਰਾ ਦਾ ਵੀ ਕਰਾਈ ਜਾਂਦੇ ਆ ਕੰਮ ਨਾਲੇ ਉਲਟਾ ਪੈਸੇ ਲੈਣੇ ਆ ਮੁੰਡਿਆ ਦੇ ਘਰਦਿਆ ਤੋਂ
@SukhanjitGarcha
@SukhanjitGarcha Жыл бұрын
ਹੁਣ ਹਿਮਾਚਲ ਚ ਲਾਈਂਸੈਂਸ ਸੌਖਾ ਮਿਲ ਜਾਦਾ ਤੇ ਰਿਸ਼ਵਤ ਰੇਡ ਕਰਨ ਆਇਆ ਨੂੰ ਵੀ ਘੱਟ ਦੇਣੀ ਪੈਂਦੀ ਆ ਹੁਣ ਜਿਹਨਾਂ ਦੇ ਪੰਜਾਬ ਚ ਬੰਦ ਹੋਏ ਆ ਉਹ ਤੇ ਕਈ ਹੋਰ ਨਵੇਂ ਹਿਮਾਚਲ ਚ ਖੋਲ ਲਏ ਠੰਗਾ ਨੇ
@SukhanjitGarcha
@SukhanjitGarcha Жыл бұрын
ਦਾਲ ਜਮਾ ਪਾਣੀ ਵਰਗੀ , ਰੋਟੀਆ ਬੈਰਿੰਗ ਵਰਗੀਆ ,ਚਾ ਨਿਰਾ ਪਾਣੀ ਚ ਮਿੱਠਾ ਪੱਤੀ, ਸੋਨ ਨੂੰ ਧਰਤੀ ਤੇ ਗੱਦੇ ਪਤਲੇ ਜਿਹੇ , 40 ਬੰਦਿਆ ਨੂੰ 2 ਟਾਇਲਟ ਤੇ ਇਕ ਬਾਥਰੂਮ , ਕੰਮ ਸਾਰਾ ਮੁੰਡਿਆ ਤੋਂ ਕਰਾਉਣਾ ਦੱਸੋ ਇਹਦਾ ਨਸਾ ਛੱਡ ਹੁੰਦਾ
@bajsinghgaming9891
@bajsinghgaming9891 Жыл бұрын
Baba ji manta prapat centre khanna ch v eahi hall aa
@gurmeetsingh7136
@gurmeetsingh7136 Жыл бұрын
Kehde centre di gall krda bai??
@harrypreet3846
@harrypreet3846 Жыл бұрын
aap tan cutting karvai unjh a path gurbani karva nasha chadva rhey .per jey sadi sarkar hee changi hove tan a center kive khul jaan aam adami party akhde c aam ghar dey hai .jine a vip banay firde ohna koi nhi .
@inderjitsingh5455
@inderjitsingh5455 Жыл бұрын
Nsha shdaou nhi nsha lagao ha
@bajsinghgaming9891
@bajsinghgaming9891 Жыл бұрын
Bai ji bahomajra
@95924
@95924 Жыл бұрын
Khanna eria vich hi 20 to 25 eda de najayaj centre chal rhe han
@MangaSingh-u3e
@MangaSingh-u3e Жыл бұрын
ਮੈਂ ਵੀਹ ਸੈਂਟਰ ਕੱਟੀਆ ਆ ਬੋਹਤ ਕੁਟਦੇ ਆ ਵੀਰੇ
@makhansingh5676
@makhansingh5676 Жыл бұрын
Bhumika bannnn nu buht sma lata😅😅😅😅😅
@inderjitsingh5455
@inderjitsingh5455 Жыл бұрын
Ptrkar da gear fasda
@amarjitsingh5551
@amarjitsingh5551 Жыл бұрын
sare dhoshi nu saja mali chadi a next time es tara na hove
@farmer2504
@farmer2504 Жыл бұрын
Buri halat hundi kutmaar hundi roti ni mildi changi eh sab band hone chahide aa
@95924
@95924 Жыл бұрын
ehna kol koi MBBS Doctor ni hunda ehna kol koi AMBULANCE ni Koi🛏 bed ni hunda Koi ilaaz ni bina kutt maar de Koi licence ni Eh sab Nihang singha de baane pe ke apnia NAJAYAJ Dukaandaria chla rhe ne te loka de putt kutt kutt ke maar rhe ne eh sab nakli centre bnd krne chahide sirf sarkari hi chalane chahide
@dimpysingh4822
@dimpysingh4822 Жыл бұрын
Right .
@sikandersingh7611
@sikandersingh7611 Жыл бұрын
Right
@manpreet7844
@manpreet7844 Жыл бұрын
Sacha banda paterkar ver lgda
@rajveergill6036
@rajveergill6036 Жыл бұрын
Amritpal nasha chadunda si os nu ta jail vich sutt ditta .. hun munde marne hi aa hun kyu rohnde aa
@kayhanspal1510
@kayhanspal1510 Жыл бұрын
Honey dale ne munda mrwaya katal nu lakonda rea..
@inderjitsingh5455
@inderjitsingh5455 Жыл бұрын
Nsha shaddn vasteinsan de vich shrmm honi chahede te fir admi neha bina dawai de he shadd dindea ha
@inderjitsingh5455
@inderjitsingh5455 Жыл бұрын
Mithe parshade
@gurbuxsingh7397
@gurbuxsingh7397 Жыл бұрын
Jo lok khud nashe laide ne, eh haramjade nasha chhadau kender khol ke baith jaande han, police nu ehna te ladke da katal karn laee 302 di dhara la ke mukadma chalauna chahida.
@inderjitsingh5455
@inderjitsingh5455 Жыл бұрын
Jihre nasha kha ke kutde jihre kutde uh nasheri hnn
@Balwindersingh-ls9ni
@Balwindersingh-ls9ni Жыл бұрын
,sab sale dharm de na te lutde ne
@Kingaaaakahlon2723
@Kingaaaakahlon2723 Жыл бұрын
Ah rportra nu b pushan ala howe koi b salio phla kithe hunde o tuc jdo interview kr kr khne o b ah bnde ne chaidia te hun loka da shada rea odo ta glla de pull bn dine o 10 20 hjar pishe sale gandu hun boln lg gye j phla he bolo ta ah kuj howe he na
@YadwinderSingh-ry7dy
@YadwinderSingh-ry7dy Жыл бұрын
A nisa khud karda a
@onkarbansal7765
@onkarbansal7765 Жыл бұрын
Danga naal kutde hai
“Don’t stop the chances.”
00:44
ISSEI / いっせい
Рет қаралды 62 МЛН
When you have a very capricious child 😂😘👍
00:16
Like Asiya
Рет қаралды 18 МЛН
How Strong Is Tape?
00:24
Stokes Twins
Рет қаралды 96 МЛН
“Don’t stop the chances.”
00:44
ISSEI / いっせい
Рет қаралды 62 МЛН