Kharar 'ਚ ਕਿੰਨਰਾਂ ਵੱਲੋਂ ਹੰਗਾਮਾ, ਪਰਿਵਾਰ ਵੱਲੋਂ ਕਿੰਨਰਾਂ ਦੀ ਮੰਗ ਅਨੁਸਾਰ ਵਧਾਈ ਨਾ ਦੇਣ ‘ਤੇ ਹੰਗਾਮਾ

  Рет қаралды 134,479

PTC NEWS

PTC NEWS

Күн бұрын

ਖਰੜ 'ਚ ਕਿੰਨਰਾਂ ਵੱਲੋਂ ਹੰਗਾਮਾ
ਪਰਿਵਾਰ ਵੱਲੋਂ ਕਿੰਨਰਾਂ ਦੀ ਮੰਗ ਅਨੁਸਾਰ ਵਧਾਈ ਨਾ ਦੇਣ ‘ਤੇ ਹੰਗਾਮਾ,ਵੇਖੋ ਮੁੜ ਕੀ ਬਣੇ ਹਾਲਾਤ
#LatestNews #PunjabNews #PTCNews #Kharar #KhararNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 477
@baljeetkaur7050
@baljeetkaur7050 8 ай бұрын
ਬੇਟਾ ਤੂੰ ਬਿਲਕੁਲ ਸਹੀ ਹੈ। ਬਹੁਤ ਖੱਜਲ ਕਰਦੇ ਹਨ। ਵਧਾਈ ਇੱਕ ਹੀ ਸਾਰੇ ਪੰਜਾਬ ਜਾਂ ਸਾਰੇ ਇੰਡੀਆ ਵਿੱਚ
@shivanisharma5562
@shivanisharma5562 8 ай бұрын
ਖਰੜ ਵਿਖੇ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢
@neenusehgal9067
@neenusehgal9067 8 ай бұрын
Waheguru Ji Mehar Karnge
@shivanisharma5562
@shivanisharma5562 8 ай бұрын
@@neenusehgal9067 ਰੱਬ ਤੇ ਵਾਹਿਗੁਰੂ ਵਿਰੇ ਸਭ ਗੂਡਿਆ ਨੇ ਕ਼ਾਬੂ ਕਰੇਂ ਹੋਏ ਹੈ,ਭੂਖ ਹੜਤਾਲ ਸਵੇਰੇ 5,2,2024ਨੂੰ ਖਰੜ ਵਿਖੇ ਰੱਖੀ ਹੈ, ਦੇਖੋਂ,ਇਕ ਇਨਸਾਨ ਦੱਸ ਦਿਨ ਖਾਣਾਂ ਖਾਣ ਤੋਂ ਬਾਅਦ ਵੀ ਜਿਉਂਦਾ ਰਹਿੰਦਾ ਹੈ, ਡਾਕਟਰ ਚੈੱਕ ਕਰਨਗੇ ਸ਼ੂਗਰ, ਹਰ ਰੋਜ਼ ਘਟਦੀ ਹੈ
@madhudadhwal8841
@madhudadhwal8841 8 ай бұрын
Bus ehna dea badua to drde asi okhe ho k v paise de dine ha ...but a boht glt gl hai..isde against sab nu mil k awaz uthani chahidi....boht vdi deleri dikhyi tusi veer ji
@ManiKaur-sp3ho
@ManiKaur-sp3ho 8 ай бұрын
@tusharjaani3801
@tusharjaani3801 8 ай бұрын
ਬਹੁਤ ਗਲਤ ਗੱਲ ਆ।। 1100 ਤੋਂ ਵੱਧ ਨਹੀਂ ਹੋਣੀ ਚਾਹੀਦੀ। ਕਈ ਲੋਕ ਏਨੇ ਵੀ ਨਹੀਂ ਦੇ ਸਕਦੇ ਇਹਨਾਂ ਨੂੰ ਜਿੱਦ ਨਹੀਂ ਕਰਨੀ ਚਾਹੀਦੀ।
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 8 ай бұрын
1100 ਕਿਉਂ ਵੀਰੇ ,,?? ਇਹ ਰੱਬ ਆ ਕੋਈ ? ਕਿਸੇ ਗਰੀਬ ਨੂੰ 1100 ਦੀ ਦਵਾਈ ਲੇਦੋ ਕਪੜੇ ਲੇਦੋ,,ਅਗਲਾ ਅਸੀਸਾਂ ਦਉ ਇਹ ਚੋੜੇ ਬੁਹਤ ਹੁੰਦੇ ਆ ,,,🙏🏻
@tusharjaani3801
@tusharjaani3801 8 ай бұрын
@@ਪਿੰਡਾਂਵਾਲ਼ੇ22 right bro Mai eh be kea koi nai be de sakda aadna nai chida. Pr sarde ghra ne ena nu bhut ser chkya aa
@ArunSharma-xb3yw
@ArunSharma-xb3yw 8 ай бұрын
5100 better h Kinnar da ghr sirf vdhaai to hi chlda Eh cheej smjhni chahidi aa Unnecessary demands to nhi krni chahiye
@amar-art-studio
@amar-art-studio 8 ай бұрын
​@@ਪਿੰਡਾਂਵਾਲ਼ੇ22sahi gal aa bhaji dihadidar kitho dawe ehna nu paise
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 8 ай бұрын
@@amar-art-studio ਆਪਣੇ ਸਮਾਜ ਚ ਭਰਾ ਆਮ ਹੀ ਵੇਖਣ ਨੂੰ ਮਿਲਦਾ ,ਸਬਜੀ ਨੂੰ ਤੜਕਾ ਲਾਉਣ ਨੂੰ ਕਿਸੀ ਵੇਲੇ 50rs, ਦਾ ਤੇਲ ਲਿਆਉਣਾ ਵੀ ਮੁਸ਼ਕਲ ਹੁੰਦਾ ,ਅੱਜ ਦੀ ਡੇਟ ਚ ਮਜ਼ਦੂਰ ਇਹਨਾਂ ਦੇ ਚੋਚਲੇਆਂ ਦਾ ਭਾਰ ਕਿੱਥੋਂ ਚਕਲੂ🙏🏻
@preetbhajaulijhajj6153
@preetbhajaulijhajj6153 8 ай бұрын
ਇਨ੍ਹਾਂ ਕੋਲ ਇੱਕੋ ਹਥਿਆਰ ਹੈ ਜੀ ਨੰਗੇ ਹੋਣਾ ਤੇ ਬਦਦੁਆਵਾਂ ਦੇਣਾ ਏਨਾਂ ਤੋਂ ਏਨਾਂ ਡਰਨ ਦੀ ਲੋੜ ਨਹੀਂ ਹੈ ਜੀ ਜਦੋਂ ਪਰਮਾਤਮਾ ਤੁਹਾਡੇ ਨਾਲ ਹੈ ਵਹਿਗੁਰੂ ਜੀ ਤੇ ਭਰੋਸਾ ਰੱਖੋ ਜੀ ਪਰ ਇਹ ਹਿਜੜੇ ਜਿਹੜੇ ਜ਼ਿਆਦਾ ਤੰਗ ਪ੍ਰੇਸਾਨ ਕਰਦੇ ਨੇ ਏਨਾਂ ਦੀ ਸਰਵਿਸ ਕੀਤੀ ਜਾਵੇ ਜੀ ਧੱਕਾ ਕਰਦੇ ਨੇ
@karamsingh2224
@karamsingh2224 8 ай бұрын
ਵੀਰ ਜੀ ਇਹ ਗਰੀਬਾ ਦੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਤੰਗ ਕਰਦੇ ਹਨ 1100ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ
@mahinderpal9404
@mahinderpal9404 8 ай бұрын
ਸਾਡੇ ਦੇਸ਼ ਵਿਚ ਅਜਿਹੀ ਪਰੰਪਰਾ ਗ਼ਲਤ ਹੈ। ਇਸ ਤੇ ਪ੍ਰਤੀਬੰਧ ਲੱਗਣਾ ਚਾਹੀਦਾ ਹੈ। ਟਰੇਨਾਂ,ਬੱਸਾਂ ਅਤੇ ਘਰਾਂ ਵਿੱਚ ਹਿੱਜੜੇ ਆਮ ਲੋਕਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਹਨ। ਆਮ ਸਹਯੋਗੀ ਲੋਕਾਂ ਦੇ ਨਾਲ ਨਾਲ ਨਗਰ ਕੌਂਸਲਰ ਦਾ ਧੰਨਵਾਦ ਵੀ ਕਰਨਾ ਬਣਦਾ ਹੈ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
@karmankingra1384
@karmankingra1384 8 ай бұрын
Ji ehna lyi koi knun ban na chaida aa bus trian ch ta loka nu bhut tang karde aa trike police vi kuj ni kindi othe vi gadia valia ton mangde aa bhut galt hon lag pia aa hun ta
@mahinderpal9404
@mahinderpal9404 8 ай бұрын
@@karmankingra1384 ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਅਤੇ ਵਾਜ਼ਿਬ ਹੈ। ਕੇਂਦਰ ਸਰਕਾਰ ਜਾਂ ਫ਼ਿਰ ਰਾਜ ਸਰਕਾਰ ਨੂੰ ਇਸ ਬਾਰੇ ਕੋਈ ਕਾਨੂੰਨ ਪਾਸ ਕਰਨਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਦੀ ਲੁੱਟ ਖਸੁੱਟ ਬੰਦ ਹੋ ਸਕੇ।
@karmankingra1384
@karmankingra1384 8 ай бұрын
Pihla ta tuhada dhanvad te rhi gal sarkara di ehna nu eh ni dis riha ke hijrhe janta saria thava te ja ke karde aa
@mahinderpal9404
@mahinderpal9404 8 ай бұрын
@@karmankingra1384 ਜੀ, ਸਹੀ ਹੈ। ਮੈਂ ਅਕਸਰ ਟ੍ਰੇਨ ਰਾਹੀਂ ਘੁੰਮਦਾ ਫ਼ਿਰਦਾ ਰਹਿੰਦਾ ਹਾਂ। ਟਰੇਨਾਂ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਬੰਗਾਲ ਰਾਜਾਂ ਵਿੱਚ ਇਹ ਸਮੱਸਿਆ ਬਹੁਤ ਜ਼ਿਆਦਾ ਪੇਸ਼ ਆਉਂਦੀ ਹੈ।
@SukhveerKaur-q1t
@SukhveerKaur-q1t 8 ай бұрын
ਬਹੁਤ ਤੰਗ ਕਰਦੇ ਨੇ ਲੋਕਾਂ ਨੂੰ ਬੱਸਾਂ ਵਿੱਚ।
@arnsthans8850
@arnsthans8850 8 ай бұрын
ਇਹਨਾਂ ਨੂੰ ਕੁਟਾਪਾ ਚਾੜ੍ਹਿਆ ਜਾਵੇ ਧਨਵਾਦ ਜੀ
@GURJEETSINGH-ky1je
@GURJEETSINGH-ky1je 8 ай бұрын
ਕਲ ਹੀ ਨੋਜਵਾਨ ਮੋਟਰ ਤੇ ਦੇ ਕੇ ਹਟੇ ਨੇ ਵਧਾਈ।
@nityanand1722
@nityanand1722 8 ай бұрын
1100/- ਰੁਪਏ ਤੋਂ ਜਿਆਦਾ ਨਹੀਂ ਦੇਣੇ ਚਾਹੀਦੇ । ਸਾਰੇ ਪੰਜਾਬੀਆਂ ਨੂੰ ਚਾਹੀਦਾ ਹੈ 1100 ਤੋਂ ਵੱਧ ਨਾ ਦੇਣ।
@parmjeetsooch2621
@parmjeetsooch2621 8 ай бұрын
ਪਰਿਵਾਰ ਜੋ ਵੀ ਅਪਣੀ ਸਰਦਾ ਨਾਲ ਖੁਸ ਹੇ ਹੋ ਦਿੰਦਾ ਹੈ ਉਹ ਹੀ ਇਹਨਾਂ ਨੂੰ ਖੁਸ਼ ਹੋ ਕਿ ਲੈਣਾ ਚਾਹੀਦਾ ਹੈ ਅੱਜ ਕੱਲ੍ਹ ਬੱਚੇ ਹਸਪਤਾਲਾ ਵਿੱਚ ਵੱਡੇ ਅਪਰੇਸ਼ਨਾ ਨਾਲ ਪੈਦਾ ਹੁੰਦੇ ਹਨ ਲੱਖਾ ਰੁਪਏ ਪਹਿਲਾ ਹੀ ਖਰਚ ਹੋ ਜਾਦੇ ਮਹਿੰਗਾਈ ਬਹੁਤ ਹੋ ਕਈ ਪਰਿਵਾਰਾਂ ਕੋਲ ਪੰਜੀਰੀ ਰਲਾਉਣ ਵਾਸਤੇ ਪੈਸਾ ਨਹੀਂ ਹੁੰਦਾ ਹੈ ਫਿਰ ਸੁਸਕਾ ਚੱਲ ਪੈਦੀਆ ਹਨ ਆਪਾ ਸਾਰੇ ਰਲ ਮਿਲ ਕੇ ਫਾਲਤੂ ਘਟਾਇਏ
@alamjitnirmaan4964
@alamjitnirmaan4964 8 ай бұрын
1100 ਤੋਂ ਵੱਧ ਨਾ ਦਿਓ ਵੀਰ ਜੀ
@KuldeepKaur-ks1tl
@KuldeepKaur-ks1tl 8 ай бұрын
ਇਹ ਤਾਂ ਆਹੀ ਕਰਤੂਤਾਂ ਕਰਦੇ ਨੇ ਸਾਡੇ ਨਾਲ ਵੀ ਪਟਿਆਲਾ ਵਿਖੇ ਇਹੀ ਕਰਤੂਤ ਕੀਤਾ ਸੀ 21000,,ਲੈ ਕੇ ਵੀ ਜਲੂਸ ਕੱਢਿਆ
@rajmohindersingh2869
@rajmohindersingh2869 8 ай бұрын
ਜੋ ਵੀ ਇਸ ਸਮਾਜ ਵਿਚ , ਖੁਸ਼ੀ ਦੀ ਵਧਾਈ, ਜਿਸ ਤਰ੍ਹਾਂ, ਵਿਆਹ ਦੇ ਸਮੇਂ, ਜਾਂ ਫਿਰ ਘਰ ਵਿੱਚ ਬੱਚਾ ਪੈਦਾ ਹੋਣ ਤੋਂ ਬਾਅਦ, ਇਹ ਵਧਾਈ ਲੈਣ ਦਾ ਰਿਵਾਜ਼ ਹੈ, ਇਹ ਵਧਾਈ ਦੇਣ ਵਾਲੇ ਪਰਿਵਾਰ ਦੀ ਆਪਣੀ ਸ਼ਰਧਾ ਅਨੁਸਾਰ ਹੀ ਦਿੱਤੀ ਜਾਵੇ, ਇਸ ਲਈ ਖੁਸਰਿਆਂ ਨੂੰ ਵੀ ਵਧਾਈ ਖ਼ੁਸ਼ੀ ਦੇ ਨਾਲ ਸਵੀਕਾਰ ਕਰ ਲਈ ਜਾਵੇ। ਕਿਸੇ ਨੂੰ ਵੀ ਇਸ ਤਰ੍ਹਾਂ ਮਜਬੂਰ ਨਹੀਂ ਕੀਤਾ ਜਾ ਸਕਦਾ।
@RavinderSingh-xi8yf
@RavinderSingh-xi8yf 8 ай бұрын
ਟ੍ਰੇਨਾਂ ਵਿੱਚ ਵੀ ਬਹੁਤ ਖੱਜਲ ਖ਼ੁਆਰੀਆਂ ਕਰਦੇ ਆ ਲੋਕਾਂ ਦੇ ਥੱਪੜ ਮਾਰਦੇ te ਪੈਸੇ ਲੈਂਦੇ ਆ ਪਰ ਕੋਈ ਲਿਮਟ ਹੋਣੀ ਚਾਹੀਦੀ ਹੈ ਨਾ ਕਿ ਜਬਰਦਸਤੀ ਬਾਈ ਜੀ ਤੁਹਾਡੇ ਨਾਲ ਹਾਂ ਕਾਰਵਾਈ ਕਰੋ
@HarneetKalas-nf8nd
@HarneetKalas-nf8nd 8 ай бұрын
❤ ਵਾਹਿਗੁਰੂ ਜੀ ❤
@babaveer.uk.148
@babaveer.uk.148 8 ай бұрын
ਵੀਰੇ ਅਸੀਂ ਸਾਰੇ ਤੇਰੇ ਨਾਲ ਆਂ,....,👍
@GurmukhSingh-om3pt
@GurmukhSingh-om3pt 8 ай бұрын
ਕਿਸੇ ਦੇ ਘਰ ਵਿੱਚ ਜਾਕੇ ਨਗੋ ਹੋਣਾ ਕਿ ਇਨ੍ਹਾ ਤੇ ਪਰਚਾ ਹੋਣਾ ਚਾਹੀਦਾ ਹੈ
@jasvirkaur-kr3zd
@jasvirkaur-kr3zd 8 ай бұрын
ਬਹੁਤ ਗਲਤ ਗੱਲ ਹੈ ਇਹ ਇਸ ਤਰ੍ਹਾਂ ਹੀ ਕਰਦੇ ਨੇ, ਇਹ ਕਿਸੇ ਦੀ ਸੁਣਦੇ ਨੀ, ਇਨ੍ਹਾਂ ਦਾ ਸਿਰਫ 1100/ ਤੋਂ ਵੱਧ ਨਾ ਦਿੱਤਾ ਜਾਵੇ 🙏
@daljitbhangu1956
@daljitbhangu1956 8 ай бұрын
ਸਹੀ ਗੱਲ ਇਸ ਤਰਾ ਹੀ ਹੋਣਾ ਚਾਹੀਦਾ
@SomRaj-us5gg
@SomRaj-us5gg 8 ай бұрын
ਸਹੀ ਗੱਲ ਹੈ ਜੀ ਜਿਥੇ ਮਰਜੀ ਚਲੇ ਜਾਓ‌ ਇਹਨਾਂ ਨੇ ਬਹੁਤ ਗੰਦ ਪਾਇਆ ਹੈ ਤੁਸੀਂ ਜਲੰਧਰ ਪਠਾਨਕੋਟ ਬਾਈਪਾਸ ਪਾਸ‌ ਤੇ ਵੇਖੋ ਆ ਕੇ ਬਾਕੀ ਇਹ ਜ਼ੋ ਮਰਜ਼ੀ ਬੰਦ ਦੂਆ ਦੇ ਦੇਣ ਜ਼ੋ ਪ੍ਰਤਮਾ ਨੂੰ ਮਨਜ਼ੂਰ ਹੋਣ ਉਹ ਹੀ ਹੋਣ ਹੈ ਰੱਬ ਤੋਂ ਵੱਡਾ ਕੋਈ ਨਹੀਂ ਹੈ ਇਹ ਤਾਂ ਬਹੁਤ ਕੁਝ ਕਹਿੰਦੇ ਨੇ ਇਹਨਾਂ ਦੇ ਕਹੇ ਕੁਝ ਨਹੀਂ ਹੁੰਦਾ ਇਹਨਾਂ ਦੇ ਖਿਲਾਫ ਕਨੂੰਨੀ ਕਾਰਵਾਈ ਹੋਣੀ ਚਾਹਿਦੀ ਹੈ ਰਾਤ ਨੂੰ ਇਹ ਮੀਟ ਸ਼ਰਾਬ ਪੀਂਦੇ ਫਿਰ ਦਿਨੇ ਮੰਗਣ ਤੁਰ ਪੈਂਦੇ ਨੇ
@kirandeep4554
@kirandeep4554 8 ай бұрын
ਨਕਲੀ ਹਿਜੜੇ ਬਹੁਤ ਹਨ ਜਿਨ੍ਹਾਂ ਵਿਚ ਪਰਵਾਸੀ ਬਹੁਗਿਣਤੀ ਹੈ
@RupinderKaur-bc3jg
@RupinderKaur-bc3jg 8 ай бұрын
ਵੀਰੇ ਇਹਨਾਂ ਨੂੰ ਵਧਾਈ ਦੇਣੀ ਬੰਦ ਹੋਣੀ ਚਾਹੀਦੀ ਆ ਬਾਹਰਲੇ ਦੇਸ਼ਾਂ ਵਿੱਚ ਕਿੰਨਰ ਕੰਮ ਕਰਦੇ ਆ ਇਹਨਾਂ ਵਾਂਗੂੰ ਵਧਾਈਆਂ ਨਹੀਂ ਮੰਗਦੇ
@baljindershah9373
@baljindershah9373 8 ай бұрын
ਖ਼ੁਸਰੇ ਹੁਣ ਜ਼ਬਰਦਸਤੀ ਕਰਨ ਲੱਗ ਪਏ ਨੇ,ਲੋਕ ਸਿਆਣੇ ਬਣਨ ਤੇ ਇਹਨਾਂ ਨੂੰ ਮੂੰਹ ਨਾ ਲਾਉਣ।
@canadaking
@canadaking 8 ай бұрын
ਇਕ ਗਰੀਬ ਮਜ਼ਦੂਰ ਸਾਰਾ ਦਿਨ ਕੰਮ ਕਰਕੇ ਪੰਜ ਸੌ ਰੁਪਿਆ ਕਮਾਉਂਦਾ ਇਹ ਢੋਲਕੀ ਚੁੱਕ ਕੇ ਤੁਰ ਪੈਂਦੇ ਸ਼ਾਮ ਨੂੰ ਪੰਜਾਹ ਹਜ਼ਾਰ ਕਮਾ ਕੇ ਮੁੜਦੇ ਆ ਕੀ ਇਹਨਾਂ ਦੇ ਹੱਥ ਪੈਰ ਨਹੀ ਜੋ ਕੰਮ ਕਰਕੇ ਕਮਾ ਸਕਣ
@BaljindersinghBaljinder-gg9ur
@BaljindersinghBaljinder-gg9ur 8 ай бұрын
ਇਨ੍ਹਾਂ ਤੇ ਕਾਰਵਾਈ ਹੋਵੇ,, ਆਸਥਾ ਦੇ ਨਾ ਤੇ ਇਨ੍ਹਾਂ ਨੇ ਗੰਦ ਪਾਇਆ ਹੋਇਆ
@amandeepdhillon8621
@amandeepdhillon8621 8 ай бұрын
ਬਹੳਤ ਗਲਤ ਕੰਮ ਸ਼ੁਰੂ ਕੀਤਾ ਹੋਇਆ ਇਹਨਾਂ ਨੇ ਬੰਦੇ ਨੂੰ ਦੁਖੀ ਕਰਦੇ ਨੇ ਬੰਦ ਹੋਣੀ ਚਾਹੀਦੀ ਧੱਕੇਸ਼ਾਹੀ
@JagtarSingh-vz9ho
@JagtarSingh-vz9ho 8 ай бұрын
ਇੱਕੀ ਹਜਾਰ ਰੁਪਏ ਕਿਹੜੇ ਕੰਮ ਦੇ ਬਾਈ ਆਪਾਂ ਆਪ ਹੀ ਆਪਣੇ ਪੈਰਾਂ ਤੇ ਕੁਹਾੜੀ ਮਾਰ ਲੈਨੇ ਹਾਂ ਇਹਨਾਂ ਨੂੰ ਸਰਦਾਰ ਬਣਦਾ ਦਿਓਉ
@bobbiecheema4833
@bobbiecheema4833 8 ай бұрын
Strict action should be taken against them. They shouldn’t be bullying general public as not everyone can afford their demand. Total agreed with you brother. Waheguru ji Mehar Karan.
@simarpreetkaur477
@simarpreetkaur477 8 ай бұрын
Bilkul sahi gal hai mere veer assi sare naal hai
@HarpreetKaur-pk9wn
@HarpreetKaur-pk9wn 8 ай бұрын
Bilkul sahi veerr
@jspawaar675
@jspawaar675 8 ай бұрын
ਮੇਰੇ ਗਵਾਂਢੀ ਰਵਿਦਾਸ ਭਾਈਚਾਰੇ ਦੇ ਇੱਕ ਜੁਗਾੜੂ ਰੇਹੜੀ ਵਾਲੇ ਨੇ ਲੜਕੇ ਦਾ ਵਿਆਹ ਕੀਤਾ ਤਾਂ ਫਿਰ ਇਹ ਲੋਕ ਅੜ ਕੇ ਉਹਨਾਂ ਤੋਂ ਸੋਨੇ ਦੀ ਮੁੰਦਰੀ 21000 ਰੁਪਏ ਲੈ ਕੇ ਗਏ ਸਨ ਪਰ ਉਨ੍ਹਾਂ ਦੀ ਹਾਲਤ ਵੇਖਣ ਵਾਲੀ ਸੀ ਕਿਉਂਕਿ ਉਹਨਾਂ ਨੂੰ ਮੁੰਦਰੀ ਬਹੁਤ ਵੱਡੀ ਗੱਲ ਹੈ ਜੀ ਕਿਉਂਕਿ ਲੜਕੇ ਨੂੰ ਸਹੁਰੇ ਪਰਿਵਾਰ ਨੇ ਪਾਈ ਸੀ। ਮੈਨੂੰ ਪਤਾ ਲੱਗਾ ਤਾਂ ਮੈਂ ਤਾਂ ਪ੍ਰਣ ਕਰ ਲਿਆ ਸੀ ਕਿ ਮੈਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗਾ
@amarjitbrar6938
@amarjitbrar6938 8 ай бұрын
ਮੇਰੇ ਸੌਹਰਾ ਸਾਹਿਬ ਨੇ ਇੱਕ ਵਾਰੀ ਭਜਾਏ ਸੀ। ਅਸੀਂ ਨਾ ਕਦੇ ਬੱਚੇ ਹੋਣ ਤੇ ਨਾ ਕਦੇ ਵਿਆਹ ਤੇ ਨਚਾਏ ਹਨ। ਇਹ ਕੀ ਬੱਦ ਦੁਆ ਦੇਣਗੇ। ਇਹ ਆਪ ਰੱਬ ਦੇ ਦੁਰਕਾਰੇ ਹੋਏ ਹਨ। ਡਰਿਆ ਨਾ ਕਰੋਂ।
@ankushdogra1958
@ankushdogra1958 8 ай бұрын
Bilkul sahi kehaaa bir g❤
@penduchannelphullanwal8522
@penduchannelphullanwal8522 8 ай бұрын
ਜੇਕਰ ਕਿਸੇ ਦੀ ਮਾਲੀ ਹਾਲਤ ਚੰਗੀ ਹੁੰਦੀ ਹੈ ਤਾਂ ਉਹ ਆਪਣੀ ਮਿਹਨਤ ਨਾਲ ਕਰਦਾ ਹੈ। ਕੀ ਉਹ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਇਨ੍ਹਾਂ ਖੁਸਰਿਆਂ ਨੂੰ ਲੁੱਟਾ ਦੇ ਵੇ । ਸਰਕਾਰ ਨੂੰ ਇਨ੍ਹਾਂ ਨੂੰ ਕੋਈ ਵੀ ਕੰਮ ਕਰਨ ਨੂੰ ਕਹਿਣਾ ਚਾਹੀਦਾ ਹੈ ।ਇਹ ਇੰਨੇ ਮਜਬੂਰ ਨਹੀਂ ਹਨ ਕਿ ਮੰਗੇ ਬਿਨਾਂ ਭੁੱਖੇ ਮਰ ਜਾਣਗੇ।ਸਾਹੀ ਜ਼ਿੰਦਗੀ ਜਿਉਂਦੇ ਨੇ ।20-30 ਮਿੰਟਾਂ ਵਿੱਚ ਹਜ਼ਾਰਾਂ ਰੁਪਏ ਲੈ ਕੇ ਤੁਰਦੇ ਬਣਦੇ ਹਨ। ਅਗਲੇ ਦੀ ਖੁਸ਼ੀ ਨੂੰ ਗਮੀ ਵਿੱਚ ਬਦਲ ਦਿੰਦੇ ਹਨ। ਇਨ੍ਹਾਂ ਦਾ ਡਰਾਮਾ ਬੰਦ ਕਰਨਾ ਚਾਹੀਦਾ ਹੈ।
@chandiboparai8843
@chandiboparai8843 8 ай бұрын
ਵੀਰ ਜੀ ਆਪਾਂ ਹੀ ਆਦਤਾਂ ਵਿਗਾੜ ਦੇ ਆ ਰੱਬ ਤੇ ਪਰੋਸੇ ਰੱਖੋ 500 ਜਾਂ 1100 ਵੱਧ ਨਾ ਦਿਉ ਇਨ੍ਹਾਂ ਦੀ ਕੋਈ ਵdh ਦੁਆ ਨਹੀ ਲਗਦੀ ਨਾਲੇ ਦਿੰਦੇ ਆ ਨਾਲੇ insult ਕਰਾਉਣੇ ਆ
@maninderkaur-nh6fu
@maninderkaur-nh6fu 8 ай бұрын
Right aa veer ji Asi thody nal aa ji
@daljitkaur5824
@daljitkaur5824 8 ай бұрын
ਵੀਰ ਜੀ ਬਰਨਾਲੇ ਬੱਸ ਸਟੈਡ ਵਿੱਚ ਬੱਸ ਵਿੱਚ ਚੜਕੇ ਸਵਾਰੀਆ ਨੂੰ ਬਹੁਤ ਤੰਗ ਕਰਦੇ ਨੇ ਏ
@satnamsinghkhalsa1051
@satnamsinghkhalsa1051 8 ай бұрын
ਬਿਲਕੁਲ ਜੀ ਬਹੁਤ ਤੰਗ ਪ੍ਰੇਸ਼ਾਨ ਕਰਦੇ
@neerubajwa66
@neerubajwa66 8 ай бұрын
bilkul veer ji eh bahut tng krde .paise bahut mngde
@DarshanSingh-cf4he
@DarshanSingh-cf4he 8 ай бұрын
ਸਾਰੇ ਪੰਜਾਬ ਵਿੱਚ ਫਿਕਸ ਵਧਾਈ
@GURJEETSINGH-ky1je
@GURJEETSINGH-ky1je 8 ай бұрын
ਕਂਲ ਪੰਜਾਬ ਦੇ ਇੱਕ ਪਿੰਡ ਦੇ ਨੋਜਵਾਨ ਮੋਟਰ ਤੇ ਲਿਜਾ ਕੇ ਦੇ ਕੇ ਹਟੇ ਨੀ ਵਧਾਈ ਠੀਕ ਨੀ ਆਈ ਹੋਣੀ ਦੁਬਾਰਾ ਫਿਰ ਉਹਨਾ ਨੂੰ ਹਿੰਮਤ ਕਰਨੀ ਪਵੇਗੀ।
@bhagwantsingh9138
@bhagwantsingh9138 8 ай бұрын
ਪਟਿਆਲੇ ਬਹੁਤ ਦੁਖੀ ਕੀਤਾ ਪਿਆ ਬੱਸ ਅੱਡੇ ਤੇ ਪੰਜ ਛੇ ਫਿਰਦੇ ਨੇ ਅੱਡੇ
@dharmindersingh6169
@dharmindersingh6169 8 ай бұрын
ਸਰਕਾਰ ਇਨਾ ਦੀ ਆ ਕੁਝ ਨੀ ਹੋਣਾ ਤੇਰੇ ਤੇ ਖੁਸਰੇ ਦੀ ਚੈਨੀ ਲਾਉਣ ਦਾ ਪਰਚਾ ਦੇ ਦੇਣਾ ਹਾਾਹਾਹਾ
@baljeetkaur7050
@baljeetkaur7050 8 ай бұрын
ਵਧਾਈ ਬੰਨ ਦਿਉ ਜਾਂ ਬੰਦ ਕਰ ਦਿਉ
@jashanjattijashan4768
@jashanjattijashan4768 8 ай бұрын
Shi kha veer ji . Ma vi ik kinner a pr ma aj tk kda Ida di harkat nhi kiti . Ina vasata gallan gailt a . Asi ta duawa Dan wala a khda asi sarap Dan wala a . Kushra hunda hi khusi a da na ka kisa Diya Khushi kharab krna wala . Case krna chida va ina loga kr ka sada vi basti hundi a Veera . Ma nl khadi a tuhada . God bless you 🙏
@bishwnadnepal6685
@bishwnadnepal6685 8 ай бұрын
❤❤❤❤❤
@LakhvirsinghkangKang
@LakhvirsinghkangKang 8 ай бұрын
ਸਰਕਾਰਾ ਨੂੰ ਏਨਾ ਪ੍ਰਤੀ ਕਾਰਵਾਈ ਕਰਨੀ ਚਾਹੀਦੀ ।
@basantkaur3196
@basantkaur3196 8 ай бұрын
ਵਹਿਮਾਂ ਭਰਮਾਂ ਵਿਚੋਂ ਨਿਕਲ ਕੇ ਵਧਾਈ ਦੇਣੀ ਬੰਦ ਕਰੋ
@BaljindersinghBaljinder-gg9ur
@BaljindersinghBaljinder-gg9ur 8 ай бұрын
ਵੀਰਾ ਤੇਰੇ ਨਾਲ ਹਾਂ,ਤੇਰਾ ਫੋਨ ਨੰਬਰ ਦੇਵੋ ਬਾਈ ਜਦੋਂ ਲੋੜ ਪੲਈ ਤਾਂ ਸੋਸ਼ਲ ਮੀਡੀਆ ਰਾਹੀਂ ਮੇਸਿਜ ਲਾ ਦੇਵੀ
@khushboochetanvermavlogs6279
@khushboochetanvermavlogs6279 8 ай бұрын
Bilkul sahi keha veere😮
@IqbalSingh-ps1mg
@IqbalSingh-ps1mg 8 ай бұрын
ਇਹਨਾਂ ਦੀ ਬੁੱਡ ਕੁਟਨੀ ਸੀ
@pawankhehra9741
@pawankhehra9741 8 ай бұрын
Veer ji sahi keta👍👍👍👍
@amrtikaur4981
@amrtikaur4981 8 ай бұрын
ਬਹੁਤ ਵਧੀਆ ਕੀਤਾ ਵੀਰਜੀ ਇਹ ਲੋਕਾਂ ਨੂੰ ਬਹੁਤ ਹੈਰਾਨ ਕਰਦੇ ਹਨ ਨੰਗੇ ਹੋਣ ਦਾ ਡਰਾਬਾ ਦੇਕੇ ਲੋਕਾਂ ਨੂੰ ਲੁਟਦੇ ਹਨ ਇਹਨਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਐ ਸਰਧਾ ਸਮਾਨ ਦੇਣ ਦੀ ਮੰਗ ਰੱਖੋ ਜੇ ਲਿੰਗ ਨੀ ਬਾਕੀ ਤਾ ਸਾਰੇ ਅੰਗ ਸਬੂਤ ਨੇ ਕਮਾਈ ਕਰਕੇ ਖਾਣ ਸਾਲੇ ਵਿਹਲੜ ਸਾਰੇ ਏਕਾ ਕਰੋ ਲੋਕਾਂ ਨੂੰ ਬਹਤ ਹੈਰਾਨ ਕਰਦੇ ਵੇ
@RaniSekhon-u9r
@RaniSekhon-u9r 8 ай бұрын
ਇਹਨਾ ਤੇ ਪਰਚਾ ਪੈਣਾ ਚਾਹਿਦਾ ਨਗੇ ਹੌਣ ਦਾ
@parwindersingh811
@parwindersingh811 8 ай бұрын
ਡੰਡਾ ਫੇਰੇ ਇਹਨਾ ਖੁਸਰਿਆਂ ਦੇ ਐਸੀ ਡੰਡਾ ਫੇਰਿਆ ਸੀ ਬਨੁੜ ਵਿਚ
@AvtarSingh-pw7fv
@AvtarSingh-pw7fv 8 ай бұрын
ਆਹ ਤਾਂ ਨਿਰੀ ਗੁੰਡਾਗਰਦੀ ਹੈ ਜਿਸ ਨੂੰ ਲਗਾਮ ਲਗਾਉਣੀ ਬਹੁਤ ਜਰੂਰੀ ਹੈ
@jasmailbatth-ku4ui
@jasmailbatth-ku4ui 8 ай бұрын
1100/-ਰੁਪੈ ਹੋਣਾ ਚਾਹੀਦਾ ਹੈ।
@ajaibsinghdhindsa2664
@ajaibsinghdhindsa2664 8 ай бұрын
ਘਰ ਆਏ ਨੂੰ ਰੋਟੀ ਖਵਾਉ ਖੁਸ਼ੀ ਨਾਲ ਚਾਹ ਪਾਣੀ ਪਿਲਾ ਦਿੱਤੀ ਜਾਵੇ ਅਤੇ ਵੱਧ ਤੋਂ ਵੱਧ ਪੰਜ ਸੌ ਰੁਪਏ ਦਿੱਤੇ ਜਾਣਜੀ ਇਹਨਾਂ ਨੇ ਤਾਂ ਲੁੱਟ ਮਚਾ ਰੱਖੀ ਹੈ
@sukhramrajpal8379
@sukhramrajpal8379 8 ай бұрын
ਬਹੁਤ ਤੰਗ ਕਰਦੇ ਇਹ ਲੋਕ। ਬਹੁਤ ਮੂੰਹ ਖੁਲਿਆ ਹੋਇਆ ਇਹਨਾਂ ਦਾ।
@jarmansohal7705
@jarmansohal7705 8 ай бұрын
Sahi gal ji jini kise di himat h une hi dwe
@jaswinderkaurandkishankuma8362
@jaswinderkaurandkishankuma8362 8 ай бұрын
ਵੀਰ ਜੀ ਸਾਡੇ ਵੀ ਇਹ ਹੀ ਹਾਲ ਹੈ ਇਹ ਲੋਕ ਅਗਲੇ ਦੀ ਮਜਬੂਰੀ ਨੀ ਸਮਝਦੇ 1100 ਸੋ ਤੋ ਵੱਧ ਨਹੀ ਦੇਣੇ ਚਾਹੀਦੇ ਸਿਆਣੇ ਤੋ ਸਿਆਣੇ ਕੰਮ ਕਰਦੇ ਨੇ ਇਹ ਕੰਮ ਨੀ ਕਰ ਸਕਦੇ
@jhazztv1469
@jhazztv1469 8 ай бұрын
ਇਨ੍ਹਾਂ ਨੂੰ ਕੁਸ ਵੀ ਦੇਣਾ ਨੀ ਚਾਹੀਦਾ, ਬਹੁਤ ਗੱਲਤ ਬੋਲਦੇ ਲੋਕਾਂ ਦੇ ਘਰਾਂ ਵਿੱਚ ਆ ਕੇ
@harbanskaur4126
@harbanskaur4126 8 ай бұрын
You are absolutely right veerji, eh bhut tang kardey ne,rate fix karo ,1100 RS
@amandeepmaan5968
@amandeepmaan5968 8 ай бұрын
Ah Rasam Band honi chahiye
@hardeepkaur1527
@hardeepkaur1527 8 ай бұрын
Very nice Good veerJi
@universeofenglishbyxp99
@universeofenglishbyxp99 8 ай бұрын
Absolutely right...They are unnecessary stealing money from others.
@ਨਿਰਜਨDall
@ਨਿਰਜਨDall 8 ай бұрын
ਸਹੀ ਗੱਲ ਹ ਜਵਾਂ ਇਹ ਬਹੁਤ ਤੰਗ ਕਰਦੇ ਨੇ ਲੋਕਾਂ ਨੂੰ ਇਹਨਾਂ ਦਾ ਯਾਰ 1100 ਤੋਂ ਵੱਧ ਨਹੀਂ ਚਾਹੀਦਾ ਬੰਦਾ ਨਹੀਂ ਦੇ ਸਕਦਾਜਿੰਨੇ ਇਹ ਪੈਸੇ ਮੰਗਦੇ ਨੇ ਗਰੀਬ ਮਾਤੜ ਬੰਦਾ ਕਿੱਥੋਂ ਦਊਗਾ ਇਹ ਬਹੁਤ ਪਰੇਸ਼ਾਨ ਕਰਦੇ ਨੇ ਕਟਾਪਾ ਚਾਹੀਦਾ ਇਹਨਾਂ ਦਾ ਰੀਜਨਲ
@NirmalSingh-bz3si
@NirmalSingh-bz3si 8 ай бұрын
ਇਨਾ ਦੇ ਛਿੱਤਰ ਪਰੇਡ ਕਰਿਆ ਕਰੋ
@gurveer.singh.grewal.3361
@gurveer.singh.grewal.3361 8 ай бұрын
ਤੇਰੀ ਮੰਮੀ ਤੇ ਭੈਣ ਦਾ ਘੁੱਸਾ ਬੰਦ ਕਰਦੋ ਜੁੱਤੀਆਂ ਮਾਰਕੇ
@malkiatsingh8772
@malkiatsingh8772 8 ай бұрын
ਅਮੀਰ ਪਰਿਵਾਰਾਂ ਨੇ ਵੱਧ ਪੈਸੇ ਦੇ ਕੇ ਇਹਨਾਂ ਦਾ ਲਾਲਚ ਵਧਾ ਦਿੱਤਾ ਹੈ ।ਇਹ ਲਾਲਚੀ ਮੱਧਵਰਗੀ ਪਰਿਵਾਰਾਂ ਤੋਂ ਵੀ ਮੂੰਹ ਪਾੜ ਕੇ ਪੈਸੇ ਮੰਗ ਲੈਂਦੇ ਹਨ। ਇਸ ਬਾਰੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ।
@GurcharanSingh-z8k
@GurcharanSingh-z8k 8 ай бұрын
😊ina kinnra te parcha hona chaheda ha😊😅
@protejasinghdhandra8025
@protejasinghdhandra8025 8 ай бұрын
ਕਿਸੇ ਦੇ ਘਰ ਜਾ ਕੇ ਔਰਤਾਂ ਦੇ ਸਾਹਮਣੇ ਨੰਗਾ ਹੋਣਾ ਕਾਨੂੰਨਨ ਜੁਰਮ ਹੈ। ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
@sukhdevsingh-je6hp
@sukhdevsingh-je6hp 8 ай бұрын
ऐसे लोगों को सजा होनी चाहिए जी
@Bhupinderkaurdhaliwalusa
@Bhupinderkaurdhaliwalusa 8 ай бұрын
ਬਹੁਤ ਪਿੰਡਾਂ ਵਿੱਚ ਸਰਪੰਚਾਂ ਨੇ ਤਹਿ ਕੀਤੀ ਹੋਈ ਹੈ ਪਰ ਇਹ ਫਿਰ ਵੀ ਬਹੁਤ ਧੱਕਾ ਕਰਦੇ ਹਨ ਇਹਨਾ ਦੀ ਵਧਾਈ ਲੈਣੀ ਬਿਲਕੁਲ ਬੰਦ ਕਰਨੀ ਚਾਹੀਦੀ ਹੈ ਇਹਨਾ ਨੂੰ ਛੋਟੀਆਂ ਮੋਟੀਆਂ ਨੌਕਰੀਆਂ ਸਰਕਾਰ ਦੇਵੇ ਲੋਕ ਬਹੁਤ ਦੁਖੀ ਹਨ ਇਹਨਾ ਕਿੰਨਰਾ ਕੋਲੋ ਗਰੀਬ ਦਾ ਤੇ ਪੂਰਾ ਜਲੂਸ ਕੱਢ ਦਿੰਦੇ ਹਨ
@recce6617
@recce6617 8 ай бұрын
Right brother
@mandeepsinghsidhu4316
@mandeepsinghsidhu4316 8 ай бұрын
Sachii gal a veer di bhutt dhakka krde aa eh ghar vadh ke.... koi na bai himmat nal ehda hi lga reh
@RamLubhaya-r8p
@RamLubhaya-r8p 8 ай бұрын
👌thik kita veerji
@KulwinderKaur-mu8tx
@KulwinderKaur-mu8tx 8 ай бұрын
ਬਹੁਤ ਗਲਤ ਕੀਤਾ ਕਿਨਾਰਾ ਨੇ ਗਰੀਬ ਲੋਕਾਂ ਦਾ ਕੀ ਬਣੇਗਾ
@Sumit_.saini._107
@Sumit_.saini._107 8 ай бұрын
Theek hai bai greeb logan nu bahut tang karde ne eh bilkul theek hai sare punjab vich ehna di fix vdai honi chahidi hai
@saini9664
@saini9664 8 ай бұрын
ਵੱਧ ਤੋਂ ਵੱਧ 1100ਰੁਪਏ ਹੋਣੀ ਚਾਹੀਦੀ ਹੈ,,
@jatindersarwara216
@jatindersarwara216 8 ай бұрын
Veer g sahi ho tusi
@hardeepaulakh7217
@hardeepaulakh7217 8 ай бұрын
ਬਿਲਕੁਲ ਠੀਕ ਵੀਰ ਜੀ ਮੈ ਵੀ ਤੁਹਾਡੇ ਨਾਲ ਆ
@parveenkumari6611
@parveenkumari6611 8 ай бұрын
Kush Rho
@santokhsinghbenipal8592
@santokhsinghbenipal8592 8 ай бұрын
ਇਹਨਾਂ ਖਰੜ ਵਿਚੋਂ ਬਾਹਰ ਕੱਢ ਦਿੱਤਾ ਜਾਵੇ
@Shehnaz-l6t
@Shehnaz-l6t 8 ай бұрын
Shi gall a eda hi karde ne ehh
@reshamjassal2651
@reshamjassal2651 8 ай бұрын
ਇਸ਼ਾਰਿਆਂ ਉਤੇ ਬੱਸਾਂ ਵਿੱਚ ਵੜਕੇ ਤਾੜੀ ਮਾਰ ਕੇ ਮੰਗੀ ਜਾਂਦੇ ਆ। ਇਹਨਾਂ ਲੋਕਾਂ ਉਤੇ ਸ਼ਖਤ ਤੋਂ ਸ਼ਖਤ ਕਾਰਵਾਈ ਹੋਣੀ ਚਾਹੀਦੀ ਹੈ। ਇਹਨਾਂ ਨੇ ਕੀ ਬਦ ਦੁਆ ਦੇਣੀ ਆਂ.. ਇਹ ਤਾਂ ਆਪ ਬਦ ਦੁਆਏ ਆ। ਇਹਨਾਂ ਨੂੰ ਮੁਆਫ ਨਾਂ ਕੀਤਾ ਜਾਵੇ ਜੀ.. ਇਹ ਲੋਕ ਆਮ ਲੋਕਾਂ ਨਾਲ ਧੱਕਾ ਕਰ ਰਹੇ ਹਨ
@Nsdhillon-c3t
@Nsdhillon-c3t 8 ай бұрын
ਸਹੀ.ਗੱਲ.ਹੈ.ਵੀਰੇ.ੲਿਹਨਾ.ਨੇ.ਲੋਕਾ.ਨੂੰ.ਪਰਸ਼ਾਨ.ਕੀਤਾ
@sukhhundal8866
@sukhhundal8866 8 ай бұрын
Bilkul sahi gal aa bai sab nal na tuhada
@avtarsandha4737
@avtarsandha4737 8 ай бұрын
ਇਹਨਾ ਦੀ ਵਧਾਈ ਬੰਦ ਕਰੋ ਇਹ ਦਸੋ ਇਹਸਾਡੇ ਲੲਈ ਕੀ ਕਰਦੇ ਆ ਮੈ ਕਿਹਨਾ ਬੇਵ ਕੁਫ ਲੋਕ ਜੋ ਇਹਨਾ ਖੁਸਰਿਆ ਦਿਆ ਬਦੂਆਵਾ ਤੋ ਡਰਦੇ ਆ ਇਹ ਕਿਤੇ ਬਾਬੇ ਨਾਨਕ ਤੋ ਵੀ ਵੱਡੇ ਹੋ ਗੲਏ 22 ਜੀ ਇਸ ਕੰਮ ਵਿਚ ਤੇਰੇ ਪਾਲ ਖੜੇ ਆ
@amarjitdhillon3995
@amarjitdhillon3995 8 ай бұрын
You don’t have to die be strong and fight for it
@manibains23
@manibains23 8 ай бұрын
Waheguru ji
@kulwantkaur2157
@kulwantkaur2157 8 ай бұрын
ਇਹਨਾਂ ਵਿੱਚ ਪਰਮਾਤਮਾ ਨੇ ਇੱਕ ਹੀ ਘਾਟ ਰੱਖੀ ਮਰਦ ਜਾਂ ਔਰਤ ਨਾ ਹੋਣਾ, ਬਾਕੀ ਸਰੀਰਕ ਤੌਰ ਤੇ ਤਾਂ ਕਿਸੇ ਤੋਂ ਘੱਟ ਨਹੀਂ । ਮਿਹਨਤ ਕਰਨ। ਪੜ੍ਹਣ ਲਿਖ਼ਣ, ਦਿਮਾਗ ਤਾਂ ਪਰਮਾਤਮਾ ਨੇ ਦਿਤਾ।ਬਾਕੀ ਪਰਮਾਤਮਾ ਨਾਂ ਕਰੇ ਕਿਸੇ ਦੇ ਅਜਿਹਾ ਬੱਚਾ ਪੈਦਾ ਹੁੰਦਾ ਤਾਂ ਜ਼ਬਰਦਸਤੀ ਨਾਂ ਖੋਹਣ ਅਗਲੇ ਆਪਣੇ ਬੱਚੇ ਨੂੰ ਆਪੇ ਪੜਾਉਣਗੇ। ਮਾਪਿਆਂ ਨੂੰ ਵੀ ਚਾਹੀਦਾ ਕਿ ਇਸ ਤਰ੍ਹਾਂ ਬੱਚਾ ਹੋਣ ਤੇ ਘਬਰਾਏ ਨਹੀਂ ਸਗੋ ਚੰਗੀ ਪਰਵਰਿਸ਼ ਤੇ ਵਿੱਤ ਅਨੁਸਾਰ ਪੜਾਈ ਜਾ ਕੰਮ ਸਿਖਾਉਣ ਤਾਂ ਕਿ ਬੱਚੇ ਆਪਣੀ ਗੁਜ਼ਰ ਵਸਲ ਕਰ ਸਕਣ। ਨਾਂ ਕਿ ਵਧਾਈਆਂ ਮੰਗਣ।ਆਪ ਵੀ ਸੁਖੀ ਰਹੇ ਦੂਜਿਆਂ ਨੂੰ ਵੀ ਪ੍ਰੇਸ਼ਾਨ ਨਾ ਕਰਨ
@i_jasleen_championclub495
@i_jasleen_championclub495 8 ай бұрын
Sahi gal hain g
@DilbagSingh-qk6vh
@DilbagSingh-qk6vh 8 ай бұрын
ਓ ਭਰਾਵੋ ਇਹ ਤਾਂ ਘਰਾਂ ਵਿੱਚ ਹੀ ਨੀ ਕਲਾ ਇਹ ਬਸ ਅੱਡਿਆਂ ਵਿੱਚ ਫਿਰੋਜ਼ਪੁਰ ਅਤੇ ਜੀਰੇ ਰੇਲ ਗੱਡੀਆਂ ਵਿੱਚ ਬਹੁਤ ਗੰਦ ਪਾਉਂਦੇ ਹਨ ਗਲ ਵਾਲੇ ਕੱਪੜੇ ਲਾਹੁਣ ਤੱਕ ਜਾਂਦੇ ਹਨ
@Jagdeepkumar-vx2fu
@Jagdeepkumar-vx2fu 8 ай бұрын
Right brother ji
@Cute_Princess976
@Cute_Princess976 8 ай бұрын
ਵਧਾਈ ਮੰਗੀ ਜਾਂਦੀ ਆ ਨਾ ਕੇ ਜਿੱਦ ਕਰਕੇ ਲਈ ਜਾਂਦੀ ਆ ਇਨਾਂ ਨੂੰ ਤਾਂ ਜੇਲ੍ਹ ਭੇਜਿਆ ਜਾਵੇ, ਆਮ ਲੋਕ ਕੰਮ ਕਰਕੇ ਮਸਾਂ ਰੋਟੀ ਖਾਂਦੇ ਨੇ ਇੰਨੀ ਮਹਿੰਗਾਈ ਵਿਚ ਤੇ ਇਨਾਂ ਨੂੰ ਅੜ ਅੜ ਵਧਾਈ ਲੈਣੀ ਯਾਦ ਰਹਿੰਦੀ ਆ
@amandeepkaur8141
@amandeepkaur8141 8 ай бұрын
Bilkul sahi bhut sare pinda ch fix kita hoya greeb 500ton vad ni dena te 1100sarda ghr
@jatindersingh2088
@jatindersingh2088 8 ай бұрын
Veer Tu sahi ae
@Damanjitsingh-iq7rn
@Damanjitsingh-iq7rn 8 ай бұрын
Bilkul sahi gal hai bhai ji di,,,,ehna di vadhaai rate fix hona chahida
@tejindersingh9676
@tejindersingh9676 8 ай бұрын
Shi kiha aa veerae tusi aani mehgaie de vich banda Kia kre sare punjab vich UK vdhaie honi chahidi aa is ❤
@shivanisharma5562
@shivanisharma5562 8 ай бұрын
ਇਨ੍ਹਾਂ ਗੂਡਿਆ ਨੂੰ ਨੰਥ ਪਾਉਣੀ ਚਾਹੀਦੀ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢
@Sahilpreetsingh-j8p
@Sahilpreetsingh-j8p 8 ай бұрын
Good 👍 brother
@jacksparrow-k4x
@jacksparrow-k4x 8 ай бұрын
ਸਾਡੇ ਪਿੰਡ ਖੁਸਰਿਆਂ ਦੀ ਵਧਾਈ 500 ਰੁਪਏ ਆ ਬਸ
@sunilkumar-gt7ho
@sunilkumar-gt7ho 8 ай бұрын
Brother bahut vadiya kitta
@harpreetsharma6538
@harpreetsharma6538 8 ай бұрын
Ehna te action hona chahida
Collector, Don't Scare a HC Judge, IAS Suspended #lawchakra #law
12:48
Synyptas 4 | Арамызда бір сатқын бар ! | 4 Bolim
17:24
龟兔赛跑:好可爱的小乌龟#short #angel #clown
01:00
Super Beauty team
Рет қаралды 59 МЛН
怎么能插队呢!#火影忍者 #佐助 #家庭
00:12
火影忍者一家
Рет қаралды 38 МЛН
Will A Basketball Boat Hold My Weight?
00:30
MrBeast
Рет қаралды 93 МЛН
New Punjabi Movies 2023 | KATALGARH - FULL MOVIE | Latest Punjabi Movies 2023
1:24:46
Synyptas 4 | Арамызда бір сатқын бар ! | 4 Bolim
17:24