No video

ਵਿਧਾਇਕ ਦਾ ਭਰਾ ਮਹਿਲਾ ਅਫਸਰ ਨੂੰ ਕਹਿੰਦਾ ਕਰ ਮੇਰਾ ਨੰਬਰ ਸੇਵ, ਪੱਤਰਕਾਰ ਨੇ ਲਗਾਇਆ ਵਿਧਾਇਕ ਦੇ ਭਰਾ ਨੂੰ ਫੋਨ

  Рет қаралды 207,371

Punjabi Lok Channel

Punjabi Lok Channel

2 жыл бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews, #PunjabiNewsChannel
aap , mla dr jasbir singh sandhu , phone call , davinder singh sandhu , avneet kaur JE, cm bhagwant mann, viral audio , jagdeep singh thali ,

Пікірлер: 630
@charanpreetsinghdeol8231
@charanpreetsinghdeol8231 2 жыл бұрын
ਬਹੁਤ ਵਧੀਆ ਥਲੀ ਵੀਰ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਣ ਤੁਸੀਂ ਸਾਰੇ ਲੋਕਾਂ ਦੀ ਮਦਦ ਕਰਦੇ ਰਹੋ ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ.।
@kamaljitsingh6152
@kamaljitsingh6152 2 жыл бұрын
Press good job
@sukhmandhillon6474
@sukhmandhillon6474 2 жыл бұрын
ਵਾਹ ਥਲੀ ਵੀਰ ਸੁਆਦ ਲਿਆ ਤਾ ਇਹ ਆ ਨਿਡਰ ਤੇ ਨਿਧੜਕ ਪੱਤਰਕਾਰੀ
@BaljinderKaur-ux5rv
@BaljinderKaur-ux5rv 21 күн бұрын
😊😊 4:55 m+1
@PB-id4py
@PB-id4py 2 жыл бұрын
ਏਹ ਸਾਡੇ ਲੋਕ ਐਨੇ ਹੌਲੇ ਨੇ ਐਨੇ ਫੁਕਰੇ ਨੇ ਏਹ ਤਾਂ ਪੰਚਾਇਤ ਮੈਂਬਰ ਬਣ ਜਾਣ ਤਾਂ ਆਪਦੇ ਆਪ ਨੂੰ ਦੁਨੀਆਂ ਦਾ ਮਾਲਕ ਸਮਝਣ ਲੱਗ ਜਾਂਦੇ ਨੇ। ਫੁਕਰਪੁਣਾ ਤਾਂ ਐਨਾ ਜ਼ਿਆਦਾ ਸਾਡੇ ਲੋਕਾਂ ਚ ਜੀਹਦੀ ਕੋਈ ਹੱਦ ਨੀ। ਲੋਕਾਂ ਨੂੰ ਚਾਹੀਦਾ ਕਿ ਘੇਰ ਕੇ ਡਾਂਗ ਫੇਰਨ।
@aulakh9276
@aulakh9276 Жыл бұрын
ਇਹੋ ਜਿਹੇ ਹੱਕ ਸੱਚ ਦੀ ਗੱਲ ਕਰਨ ਵਾਲੇ ਬਹੁਤ ਘੱਟ ਹੀ ਪੱਤਰਕਾਰ ਹੁੰਦੇ ਨੇ, ਥਲੀ ਬਾਈ ਵਾਹਿਗੁਰੂ ਜੀ ਚੜਦੀਕਲਾ ਬਖਸ਼ਿਸ਼ ਕਰਨ 🙏
@sandeepsinghkhanoura4850
@sandeepsinghkhanoura4850 2 жыл бұрын
ਇਹਨਾਂ ਦੇ ਛਿੱਤਰ ਫਿਰਨਾਂ ਚਾਹੀਦਾ ਤਾਂ ਜੋ ਇਹਨਾਂ ਦਾ ਦਿਮਾਗ ਠਿਕਾਣੇ ਆ ਸਕੇ।
@sukhjiwansingh5678
@sukhjiwansingh5678 2 жыл бұрын
Thalia.. veer.ji..good.patarkar
@rajwantsingh2523
@rajwantsingh2523 2 жыл бұрын
ਛਿੱਤਰ ਫਿਰਨ ਨਾਲ ਦਿਮਾਗ ਠੀਕ ਹੋ ਜਾਂਦਾ ਹੈ ।ਇਹ ਲੋਕਾਂ ਤੋ ਪੈਸੇ ਲੈਂਦੇ ਹਨ ਤੇ ਸ਼ਰਾਬ ਪੀਂਦੇ ਹਨ
@dalbirgill6955
@dalbirgill6955 2 жыл бұрын
ਬਾਈ ਇਨ੍ਹਾਂ ਦੀ ਇੰਝ ਹੀ ਰੇਲ ਬਣਾਓ Good job 👍
@RajeshKumar-bl5he
@RajeshKumar-bl5he 2 жыл бұрын
Jagdip singh ji well done
@ashokkumar-ej6gz
@ashokkumar-ej6gz 2 жыл бұрын
ਇਸ ਤੇ ਮਾਨ ਸਰਕਾਰ ਨੂੰ ਪਰਚਾ ਕਰਨਾ ਚਾਹੀਦਾ ਹੈ ਜੀ, ਮੁੜ ਕੇ ਕਿਸੇ ਨੂੰ ਨਾ ਤਾਂ ਇਹ ਕਹੁ ਕੇ ਮੈਂ m l a ਦਾ ਬਰਦਰ ਬੋਲਦਾ ਅਤੇ ਨਾ ਹੀ ਇਹ ਮੈਂਟਲੀ upset ਹੋਊ।
@GurmeetSingh-yt6ff
@GurmeetSingh-yt6ff 2 жыл бұрын
ਇਨੋ,ਨੂੰ, ਪਾਗਲ,ਖਾਨੇ,ਠੋਕੋ,ਤਾਕਿ,ਪੰਜਾਬ, ਦਾ, ਮੋਲ,ਖਰਾਬ,ਨਾ,ਹੋ ਸਕੇ,
@nsnirmaan4766
@nsnirmaan4766 2 жыл бұрын
Paagalkhana v amritsar ch aa
@chathasaab9584
@chathasaab9584 2 жыл бұрын
ਬਹੁਤ ਵਧੀਆ ਸ਼ੁਰੂਆਤ ਕੀਤੀ ਜੀ ਵਧਾਈ ਦੇ ਪਾਤਰ ਹੋ ਤੁਸੀਂ ਖਾਲਸਾ ਜੀ
@broadbandlife2701
@broadbandlife2701 2 жыл бұрын
ਥਲੀ ਸਾਹਿਬ,,ਨਿਰਭਉ, ਨਿਰਵੈਰ!!ਨਿਡਰ ਪੱਤਰਕਾਰ!!
@harjitsingh9701
@harjitsingh9701 2 жыл бұрын
Oh bhraa ji dimag haiga k nai tuhada ….MLA ya osde PA kol authority aw dabka maar k officers to kum kraun di oda koi ni sun da kise v sarkari office chle jao ….
@rupinderzaildar7865
@rupinderzaildar7865 2 жыл бұрын
O para hrjit eh mla ni aa jo roob PA RHAA teri behn nu eve kahu tere varga mrn tak jnda aa pa pkka ho kaha jad odo family wal tor pye chamche na bana kro sch wal hoyea kro
@Armaan456u
@Armaan456u 2 жыл бұрын
Sai keha veere 🙏🏼
@ranabhangu9034
@ranabhangu9034 2 жыл бұрын
ਪਰਚਾ ਦਰਜ ਕਰੋ ਧਮਕਾਉਣ ਲਈ
@charanjitsingh375
@charanjitsingh375 2 жыл бұрын
ਇਹਨੂੰ ਅੰਦਰ ਕਰੋ।ਜਾ ਮੈਂਟਲ ਇਲਾਜ ਕਰਵਾਓ।ਇਹ ਸਮਾਜ ਲਈ ਖਤਰਾ ਹੈ।
@jajbirsinghboparai5952
@jajbirsinghboparai5952 2 жыл бұрын
ਮੈਨੂੰ ਤਾ ਲੱਗਦਾ ਏਨੇ ਵੀ ਆਪਣੇ ਭਰਾ ਦੀ ਮੰਜੀ ਠੁਕਵਾਂ ਦੇਣੀ ਆਂ!
@anmoldeepsingh6992
@anmoldeepsingh6992 2 жыл бұрын
ਵਾਹ ਵੀਰ ਸਵਾਦ ਲਿਆਤਾ ਹੁਣ ਇਹ ਮੈਟਲੀ ਅੱਪਸੈਟ ਨੀ ਹੋਵੇਗਾ👌
@prabhdyalsingh4722
@prabhdyalsingh4722 2 жыл бұрын
ਸ਼ਾਬਾਸ਼ ਜਗਦੀਪ ਸਿੰਘ ਜੀ.....! ਇਹ ਹੁਣ ਸਾਬਤ ਕਰਨ ਤੇ ਤੁੱਲੇ ਆ ਕਿ ਪਹਿਲਾਂ ਵਾਂਗ ਹੀ ਚੱਲੂ।
@gurjantsingh2020
@gurjantsingh2020 2 жыл бұрын
ਬਹੁਤ ਵਧੀਆ , ਥਲੀ ਸਾਹਬ ,ਇਹ ਲੋਕ ਇਸਤਰ੍ਹਾਂ ਨਾਲ ਹੀ ਠੀਕ ਹੋਣਗੇ ,ਇਹਦੀ ਕੀ ਪਾਵਰ ਹੈ ,ਕਿਸੇ ਨੂੰ ਧਮਕਾਉਣ ਦੀ ,ਦੂਸਰਾ ਇਹ ਵੀ ਚੈੱਕ ਕਰੋ ,ਕਿ ਇਹ ਐਮ ਐਲ ਏ ਦਾ ਪੀ ਏ ਹੈ ਵੀ ਜਾਂ ਭਾਈ ਵਾਲਾ ਰੋਹਬ ਦਿਖਾ ਰਿਹਾ ਹੈ
@PradeepSingh-xd1ji
@PradeepSingh-xd1ji 2 жыл бұрын
ਬਹੁਤ ਹੀ ਜੁਅਰਤ ਨਾਲ ਅਖੌਤੀ ਲੀਡਰ ਨੂੰ ਦਲੀਲ ਨਾਲ ਸਵਾਲ ਕੀਤੇ ਹਨ। ਨਹੀਂ ਤਾਂ ਅੱਜ ਕੱਲ ਦਾ ਪੰਜਾਬੀ ਮੀਡੀਆ ਗੋਦੀ ਮੀਡੀਆ ਨੂੰ ਵੀ ਪਿੱਛੇ ਛੱਡ ਗਿਆ ਚਾਪਲੂਸੀ ਦੇ ਮਾਮਲੇ ਚ
@harjitsingh9701
@harjitsingh9701 2 жыл бұрын
Oh bhraa ji dimag haiga k nai tuhada ….MLA ya osde PA kol authority aw dabka maar k officers to kum kraun di oda koi ni sun da kise v sarkari office chle jao ….
@PradeepSingh-xd1ji
@PradeepSingh-xd1ji 2 жыл бұрын
@@harjitsingh9701 ਜਵਾਬ ਦੇਣ ਲੱਗੇ ਦਲੀਲ ਨਾਲ ਗੱਲ ਕਰੀਦੀ ਹੈ, ਇਹ ਕੋਈ ਜਵਾਬ ਨਹੀਂ ਵੀ ਤੁਸੀਂ ਕਿਸੇ ਨੂੰ ਦਿਮਾਗ ਖਰਾਬ ਕਹੋ, ਪਹਿਲਾਂ ਕਾਨੂੰਨ ਦੇਖ ਲਓ ਕਿ mla ਨੂੰ ਇਸ ਮਾਮਲੇ ਚ ਕੀ ਪਾਵਰ ਹੈ ਫਿਰ ਦਲੀਲ ਨਾਲ ਗੱਲ ਕਰਿਓ ਬਹੁਤ ਜਲਦੀ ਆਪਾ debate ਚ ਭਾਸ਼ਾ ਦੀ ਮਰਿਆਦਾ ਛੱਡ ਦਿੰਦੇ ਹਾਂ ਤੱਥਾਂ ਸਹਿਤ ਜਵਾਬ ਦਾ ਸਵਾਗਤ ਕਰਾਂਗੇ ਪਰ ਇਹ ਦਿਮਾਗ ਖਰਾਬ ਵਾਲੀ ਭਾਸ਼ਾ ਆਵਦੇ ਤੱਕ ਸੀਮਿਤ ਰੱਖੋ
@PradeepSingh-xd1ji
@PradeepSingh-xd1ji 2 жыл бұрын
@@harjitsingh9701 ਪਹਿਲਾ protocol ਪੜਿਓ ਫਿਰ ਜਵਾਬ ਦੇਣਾ
@harjitsingh9701
@harjitsingh9701 2 жыл бұрын
@@PradeepSingh-xd1ji mai ta kiha ni dimag khraab aw … tu aap e keh riha 😂😂mai ta use karn nu kiha ki authority dekh k comment krida ….
@PradeepSingh-xd1ji
@PradeepSingh-xd1ji 2 жыл бұрын
@@harjitsingh9701 ਦੱਸੋ ਫਿਰ mla ਦੀ authority ਤੱਥਾਂ ਦੇ ਨਾਲ
@avtargill2637
@avtargill2637 2 жыл бұрын
ਛਿੱਤਰਾਂ ਦੀ ਘਾਟ ਐ ਇਨ੍ਹਾਂ ਨੂੰ , ਅਕਾਲੀ ਕਾਂਗਰਸੀਆਂ ਵਾਲੀਆਂ ਗੱਲਾਂ ਤੋਂ ਦੁਖੀ ਹੋ ਕੇ ਇਨ੍ਹਾਂ ਨੂੰ ਚੁਣਿਆ ਪਰ.....
@gurmukhpunjab5613
@gurmukhpunjab5613 2 жыл бұрын
ਇਹ ਬੰਦਾ ਕੋਈ ਮੈਂਟਲੀ ਨਈ ਹੈ ਇਸਦਾ ਭਰਾ ਬਹਾਨਾ ਬਣਾ ਕੇ ਆਪਣੇ ਭਰਾ ਨੂੰ ਬਚਾਉਣ ਲਈ ਏਦਾਂ ਕਹਿ ਰਿਹਾ ਹੈ,
@KulwinderSingh-iv1pd
@KulwinderSingh-iv1pd 2 жыл бұрын
ਇਹ ਭਰਾ, ਭਾਣਜੇ ਸਰਕਾਰ ਦਾ ਭੱਠਾ ਭਥਾੳਣਗੇ। ਹੁਣ ਇਹਦਾ ਦਿਮਾਗ ਕਿਵੇ ਠੀਕ ਰਿਹਾ।
@JaspalSingh-ul6ys
@JaspalSingh-ul6ys 2 жыл бұрын
ਏਦਾਂ ਦਿਆ ਨੂੰ ਬੰਦੇ ਦੇ ਪੁੱਤ ਬੱਣਾਉ ਤਾ ਜੋ ਦੂਜਿਆ ਨੂੰ ਕੰਨ ਹੋ ਜਾਣ ਥਲੀ ਸਾਬ 👍
@goldenwood1612
@goldenwood1612 2 жыл бұрын
Mentally upset ਆ ਤਾਂ ਇਹਨੂੰ ਦਾਖਲ ਕਰੋ ਕਿਤੇ , ਲੋਕਾਂ ਨੂੰ ਤੰਗ ਕਰਨ ਨੂੰ ਫੋਨ ਲ਼ੈ ਕੇ ਦਿੱਤਾ ਇਹਨੂੰ।
@sukhbrar3112
@sukhbrar3112 2 жыл бұрын
ਜਿਆਦਾ ਦਿਮਾਗ ਖਰਾਬ ਹੋ ਰਿਹਾ ਐਨਾ ਦਾ
@ermanpreetsinghdhaliwal3726
@ermanpreetsinghdhaliwal3726 2 жыл бұрын
Msa waari ayi aa saadi , asi ta ayi krange 😂😂😂😂
@shergilldeep6796
@shergilldeep6796 2 жыл бұрын
Thali, 22 G tuhade warge Rabb de roop ta aap Rabb ho.. Tuhanu CM di chair te hona chahida ...Tusi Bilkul hakk Sach di gall krde te Full Stand v lainde ho..Asli Idol te Super Hero ta tusi ho veer jiiii 🙏🙏🙏🙏🙏
@BoSS-tu1df
@BoSS-tu1df 2 жыл бұрын
Thalii veer g ehda hi napp ke rkho.. Jehra MLA ja ohda Relative Vigarh jave fr thali saab tusi ehda hi Call krke ohdi akal Thikaane laa deo
@kabelsingh713
@kabelsingh713 Жыл бұрын
WAHEGURU ji
@gurtejsingh5360
@gurtejsingh5360 2 жыл бұрын
ਤਾਕਤ ਦਾ ਨਸ਼ਾ ਹੈ, ਮੈਂਟਲੀ ਅਪਸੈਟ ਹੁਣ ਤਾਂ ਕੋਈ ਨੀ ਲਗਦਾ। ਬੜੀ ਚਤੁਰਾਈ ਦਿਖਾ ਰਿਹੈ ਥਲੀ ਸਾਹਬ ਨਾਲ। ਅਕਾਲੀਆਂ ਕਾਂਗਰਸੀਆਂ ਵਾਲੇ ਕੰਮਾਂ ਤੇ ਇਹ ਵੀ ਆਗੇ, ਬਦਲਾਅ ਕਿਵੇਂ ਹੋਇਆ?
@mann-kg4pg
@mann-kg4pg 2 жыл бұрын
ਇੱਕ ਜੀ MLA ਬਣਦਾ ਬਾਕੀ ਸਾਰੇ ਲੁੰਗਲਾਣਾ ਰੋਹਬ ਮਾਰਨ ਲੱਗ ਜਾਂਦਾ।।,, ਮੰਤਰੀਆਂ ਨਾਲੋਂ ਭਤੀਜੇ ਭਾਣਜੇ ਜਿਆਦਾ ਰੋਹਬ ਮਾਰ ਰਹੇ ਨੇ।। ਮਾਨ ਸਾਹਿਬ ਨੂੰ ਅਜੇ ਹੋਰ ਵੀ ਸਖਤ ਹੋਣਾ ਪੈਣਾ,, ਪਰਿਵਾਰ ਵਾਦ ਜੋਰ ਫੜਦਾ ਜਾਦਾਂ,,
@Harwinder555
@Harwinder555 2 жыл бұрын
ਬਿਲਕੁਲ
@gurveersingh2847
@gurveersingh2847 2 жыл бұрын
ਅਸਲੀ ਪੱਤਰਕਾਰ
@sukhwindersingh1525
@sukhwindersingh1525 2 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@user-oy4sm2yk1s
@user-oy4sm2yk1s 2 жыл бұрын
ਵਾਹਿਗੂਰੁ ਸਾਹਿਬ ਜੀ ਜਗਦੀਪ ਸਿੰਘ ਵੀਰ ਜੀ ਹਮੇਸ਼ਾਂ ਚੜ੍ਹਦੀਕਲਾ ਬਖਸ਼ੇ ਬੁਹਤ ਚੰਗਾ ਲੱਗਦਾ ਦੇਖ ਸੁਣ ਕੇ ਸੱਚ ਦੀ ਅਵਾਜ਼
@narinderpalsingh5349
@narinderpalsingh5349 2 жыл бұрын
ਬਹੁਤ ਹੀ ਵਧੀਆ, ਥਲੀ ਬਾਈ ਜੀ।
@DaljeetSingh-tq5gz
@DaljeetSingh-tq5gz Жыл бұрын
Chuck chuck
@mohinderpal8971
@mohinderpal8971 Жыл бұрын
ਬਹੁਤ ਵਧੀਆ ਥਲੀ ਵੀਰ ਜੀ👍👍🙏🙏
@sukhwinderhans7737
@sukhwinderhans7737 2 жыл бұрын
MLA ਸਾਹਿਬ ਜੀ ਆਪਣੇਪ੍ਰਵਾਰਕ ਮੈਂਬਰਾਨ ਸਾਹਿਬਾਨ ਜੀ ਅਪਣੇ( ਭਰਾ )ਪਰ ਕੰਟਰੋਲ ਕਰੋ ਜੀ। ਇਹ ਘਟਨਾਕ੍ਰਮ ਬਹੁਤ ਹੀ ਮਾੜਾ ਅਤੇ ਨਿੰਦਣਯੋਗ ਹੀ ਜੀ
@narindersingh2387
@narindersingh2387 2 жыл бұрын
ਬੱਸ ਵਿੱਚ ਕੁਝ ਲੋਕ ਇਹ ਗੱਲਾ ਕਰ ਰਹੇ ਸਨ ਕਿ ਨਸ਼ਾ ਹਟਾਣ ਤੋਂ ਪਹਿਲਾਂ ਸੱਤਾ ਦੇ ਨਸ਼ੇ ਨੂ ਨੱਥੇ ਨੂ ਨੱਥ ਪਾਓਆਮ ਨਸ਼ਾ ਕਰਨ ਵਾਲਾ ਤਾਂ ਇੱਕ ਹੀ ਮਰਦਾ ਹੈ ਸੱਤਾ ਦੇ ਨਸ਼ਾ ਵਾਲਾ ਕਈ ਗਰੀਬਾਂ ਨੂ ਮਾਰਦਾ ਹੈ
@taranjeetsalh636
@taranjeetsalh636 Жыл бұрын
ਬਹੁਤ ਵਧੀਆ ਕੀਤਾ ਥਲੀ ਸਾਹਿਬ। ਅਜਿਹੇ ਗੁੰੰਡਾ ਅਨਸਰਾਂ ਦੀ ਅਸਲੀਅਤ ਦਿਖਾਉਣ ਲਈ।
@jaspalsingh6998
@jaspalsingh6998 2 жыл бұрын
ਮੈਟਲੀ ਅਪ ਸੈੈੈਟ ਸੀ ਤੈ ਸੀ ਐਮ ਨੂੰ ਕਹੈ ਕਿ ਮੈ mla dabrothert bol ਰਿਹਾ ਤੈ ਤੈਨੂੰ ਬਦਲ ਦਿਆ ਗਾ
@singhkainth3517
@singhkainth3517 2 жыл бұрын
🤣🤣🤣🤣🤣
@unknownman8093
@unknownman8093 2 жыл бұрын
Bade aaye te bade Gaye te agge b bade Patarkar aaunge Par Thali Saab Warga na koi Hoya na hona. Great Job Thali Saab 🙏.
@nishanmarmjeetkour.verygoo1903
@nishanmarmjeetkour.verygoo1903 2 жыл бұрын
ਧੰਨਵਾਦ ਇਹੀ ਬਦਲਾਵ ਦੇਖਣਾ ਬਾਕੀ ਰਹਿ ਗਿਆ ਸੀ। ਵੇਖ ਲਵੋ ਬਦਲਾਵ ਲੋਕੋ।।
@preet_kurawala
@preet_kurawala 2 жыл бұрын
ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਬ ਅੱਜਕਲ ਬਹੁਤ ਵਧੀਆ ਦਵਾਈ ਦੇ ਰਹੇ ਨੇ,,ਲਗਦਾ ਇਹ ਪਾਗ਼ਲ ਨੂੰ ਵੀ ਲੋੜ ਆ
@dalbirgill6955
@dalbirgill6955 2 жыл бұрын
ਦਵਿੰਦਰ ਵਗਰੇ ਹੀ ਫੇਲ੍ਹ ਕਰਨਗੇ ਬਦਲਾਵ ਨੂੰ
@majorsingh3877
@majorsingh3877 2 жыл бұрын
ਘੁਬਾਇਆ ਵਾਗੂ ਇਹਨਾ ਦਾ ਵੀ ਅਗਲੀ ਵਾਰੀ ਬਿਸਤਰਾ ਗੋਲ ਹੋ ਜਾਣਾ
@inderguru9513
@inderguru9513 2 жыл бұрын
Thali saab salute a tuhanu tuc changa parshad ditta very very good job 💯👍👍
@tarloksingh6576
@tarloksingh6576 2 жыл бұрын
ਥਲੀ ਵੀਰ ਜੀ ਸਤ ਸ਼ੀ ਅਕਾਲ। ਇਸ ਨੂੰ ਪੱਤਰਕਾਰੀ ਕਹਿੰਦੇ ਹੈ। Very good bro
@sukhpalsingh9458
@sukhpalsingh9458 2 жыл бұрын
ਇਸ ਵਿਧਾਇਕ ਜੀ ਦੇ ਭਰਾ ਤੇ ਮਹਿਲਾ ਕਮਿਸ਼ਨ ਮੈਡਮ ਗੁਲਾਟੀ ਜੀ ਨੂੰ ਜ਼ਰੂਰ ਨੋਟਿਸ ਲੈਣਾ ਚਾਹੀਦਾ ਹੈ। ਕਿਉਂਕਿ ਇਹ ਹਾਦਸਾ ਦਵਿੰਦਰ ਸਿੰਘ ਘੁਬਾਇਆ ਤੋਂ ਘੱਟ ਨਹੀਂ ਹੈ। ਬਾਕੀ ਹੋ ਸਕਦਾ ਹੈ ਕਿ ਦਵਿੰਦਰ ਸਿੰਘ ਨਾਮੀ ਵਿਅਕਤੀ ਔਰਤਾਂ ਨੂੰ ਫੋਨ ਕਰਕੇ ਅਪਸ਼ਬਦ ਬੋਲਣ ਚ ਆਪਣਾਂ ਹੱਕ ਸਮਝਦੇ ਹੋਣ।
@sukhdevsinghsekhon3391
@sukhdevsinghsekhon3391 2 жыл бұрын
Salute to Thali Sahib. Well done
@jasbirsingh3717
@jasbirsingh3717 Жыл бұрын
ਥਲੀ ਵੀਰ ਜੀ ਇੱਕ ਓਹ ਕਹਾਵਤ ਹੈਗੀ ਆ ਨਾ ਕਿ ਅੰਨ੍ਹੇ ਹੱਥ ਬਟੇਰਾ ਆਇਆ ਓਹ ਹਾਲ ਇਹਨਾਂ ਝਾੜੂ ਵਾਲਿਆ ਦਾ ਵ । ਪਤਾ ਇਹਨਾਂ ਨੂੰ ਕੁਝ ਹੈਗਾ ਨਹੀ ਲੋਕਾਂ ਨੇ ਵੋਟਾਂ ਪਤਾ ਨਹੀਂ ਕੀ ਸਮਝ ਕ ਪ ਦਿੱਤੀਆਂ।
@ABIkumar-iz4sy
@ABIkumar-iz4sy 2 жыл бұрын
ਨੀਅਤ ਗਲਤ ਸੀ ਏਸ ਦੀ ਲੜਕੀ ਨੂੰ ਦੇਖ ਕੇ ਨੰਬਰ ਸੇਵ ਕਰਨ ਦੇ ਲਈ ਕਿਹਾ ਸੀ ਬਾਦ ਵਿੱਚ ਗੱਲਾਂ ਕਰਦੇ ਰਹਾਂਗੇ ਇਹਨਾਂ ਨੂੰ ਰੋਕੋ ਇਹਨਾਂ ਨੂੰ dismis ਕਰੋ ਜਦੋਂ ਪਰਿਵਾਰ ਵਾਲਿਆਂ ਨੂੰ ਰੋਕਿਆ cm sahab ਨੇ ਗੁੰਡਾਗਰਦੀ ਕਰਨ ਲਈ mla ਨੂੰ ਹਟਾ ਦਿਓ ਸਿੰਗਲਾ ਹਟਾ ਦਿੱਤਾ ਜਿਵੇਂ 🙏🏽 ਇਹਨਾਂ ਦੇ ਵਰਕਰਾਂ ਨੇ ਵੀ ਆਹੀ ਕੰਮ ਫ਼ੜ ਲਿਆ ਉਹ ਵੀ ਐਵੇ ਕਰੀ ਜਾਂਦੇ ਆ ਸਾਰੇ ਪਾਸੇ
@manjeetstudiolehragaga5312
@manjeetstudiolehragaga5312 Жыл бұрын
ਵਾਹ ਖਾਲਸਾ ਜੀ ਬਹੁਤ ਵਧੀਆ ਪੱਤਰਕਾਰ ੳ ਤੁਸੀ
@arpansingh9348
@arpansingh9348 2 жыл бұрын
Bhut vadhiya journalism jagdeep sir
@sukhmindersingh7880
@sukhmindersingh7880 2 жыл бұрын
Very good ਪੱਤਰਕਾਰ ਵੀਰ ਜੀ 👍
@gurpreetrandhawa2230
@gurpreetrandhawa2230 2 жыл бұрын
ਬੰਦੇ ਵਿੱਚ ਹੰਕਾਰ ਬੋਲਦਾ ਲੋਕ ਛੇਤੀ ਹੰਕਾਰ ਸੈੱਟ ਵੀ ਕਰ ਦਿੰਦੇਂ ਹਨ
@gurbhejsingh6220
@gurbhejsingh6220 2 жыл бұрын
ਐਮ ਐਲੇ ਸਾਬ ਆਪਣੇ ਵੀਰ ਨੂੰ ਪਾਗਲਖਾਨੇ ਦਾਖਲ ਕਰਾ ਦਿਓ ਨਹੀਂ ਤਾਂ ਤੁਹਾਡੀ ਐੱਮ ਐੱਲ ਏ ਦੀ ਕੁਰਸੀ ਖਤਰੇ ਵਿੱਚ ਪਾ ਦੇਵੇਗਾ
@sangha4236
@sangha4236 2 жыл бұрын
ਬਹੁਤ ਸੋਹਣਾ ਬਦਲਾਅ ਆਈਆ ਹੋਈਆ ਕਿਆ ਬਾਤ ਹੈ ਜੀ
@hardyalsinghcheema2381
@hardyalsinghcheema2381 2 жыл бұрын
Very good Jagdeep ji. Such type of people are destroying the image of AAP government in Punjab. Bhagwant Maan Sahib is very honest and good person. Well done Jagdeep Singh ji, please keep it up 👍👍👍
@dharminderjeet3483
@dharminderjeet3483 2 жыл бұрын
ਵੀਰ ਜੀ ਇਹ ਹੁੰਦੀ ਹੈ ਠੋਕ ਕੇ ਪੱਤਰਕਾਰੀ I salute you
@harjindersinghdhaliwal2828
@harjindersinghdhaliwal2828 Жыл бұрын
ਕਿਤੇ ਲੋੜ ਨਹੀਂ ਪਾਈ ਹੋਵੇਗੀ ਪੱਤਰਕਾਰ ਤੱਕ ਨਵ ਇਸ ਗਪੌੜ ਸਣਾ ਕੇ ਵਿਸ਼ਵਾਸ਼ ਕਰਾ ਦਿੰਦਾ 1001% ਗੱਪੀ ਬੰਦਾ ਹੈ
@dalvindersinghmukhi2837
@dalvindersinghmukhi2837 2 жыл бұрын
ਦੇਖ ਲੋ ਭਗਵੰਤ ਮਾਨ ਜੀ ਤੁਹਾਡੇ ਸਰਕਾਰ ਦੇ ਮੈਬਰਾਂ ਦੇ ਕੰਮ
@GopalSingh-GS786
@GopalSingh-GS786 2 ай бұрын
ਪੱਤਰਕਾਰ ਵੀਰ tooo much excellent
@gurdeepsinghgrewal5329
@gurdeepsinghgrewal5329 2 жыл бұрын
ਥਲੀ ਬਾਈ ਜੀ ਸਲੂਟ ਆ ਤੁਹਾਨੂੰ ਦਿਲੋ
@munishkumar-iw6pk
@munishkumar-iw6pk Жыл бұрын
ਇਹ ਹੈ ਆਮ ਆਦਮੀ ਪਾਰਟੀ ਵਾਹ ਵਾਹ ਕਿਆ ਬਾਤ ਹੈ
@rajideol680
@rajideol680 2 жыл бұрын
ਇਸ ਦਾ ਵੀ ਬੋਰੀ - ਬਿਸਤਰਾ ਚਿਕਾਉ ਥਲੀ ਸਾਹਿਬ 👍👍
@birbalsingh8119
@birbalsingh8119 Ай бұрын
ਇਹੋ ਜਿਹੇ ਲੋਕਾਂ ਨੂੰ ਲਾਹਨਤਾਂ ਪਾਈਆਂ ਜਾਣ
@sukhjiit
@sukhjiit 2 жыл бұрын
ਸਿਸਟਮ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ... ਹਰ ਕੰਮ ਦਾ ਸਮਾਂ ਨਿਸ਼ਚਿਤ ਕਰਨਾ ਚਾਹੀਦਾ.... ਫਿਰ ਲੀਗਲ ਕਾਰਵਾਈ ਕਰਨੀ ਚਾਹੀਦੀ ਏ....
@karamcheema9280
@karamcheema9280 2 жыл бұрын
ਬਿਲਕੁਲ ਸਹੀ ਹੈ.... ਥਲੀ ਸਾਬ
@Harwinder555
@Harwinder555 2 жыл бұрын
ਮਾਨ ਸਾਬ ਇਹਨਾ ਤੇ ਜਲਦੀ ਕਾਰਵਾਈ ਕਰੋ
@School_of_Engineers
@School_of_Engineers 2 жыл бұрын
ਇਹ ਕਿਹੜਾ MLA ਆ
@chamkaursingh6931
@chamkaursingh6931 2 жыл бұрын
Amritsar ton a
@Sunny-rm7gb
@Sunny-rm7gb 2 жыл бұрын
dr jasbir singh sandhu amritsar west
@DavinderSingh1634.wx4km
@DavinderSingh1634.wx4km 4 ай бұрын
ਬਹੁਤ ਵਧੀਆ ਥਲੀ ਵੀਰ ਜੀ 💖🙏
@dhalwindersingh1004
@dhalwindersingh1004 2 жыл бұрын
Bhut niddar te bekhoff patrakr aa bai Jagdeep thali bhut vdiya kamm bai thankss tuhada bhut bhut
@jasbirkaurchahal1021
@jasbirkaurchahal1021 2 жыл бұрын
ਲੈ ਦਸ , ਇਹਨੂੰ ਐਵੇਂ ਈ ਘੁਮੇਰ ਚੜ੍ਹੀ ਪਈ ਐ । ਛਿੱਤਰਾਂ ਦੀ ਘਾਟ ਐ ਕੰਜਰ ਨੂੰ ।
@hakamsingh404
@hakamsingh404 2 жыл бұрын
ਲੱਖ ਰੁਪਏ ਦੀ ਗੱਲ ਆ
@SukhwinderSingh-so8mr
@SukhwinderSingh-so8mr 2 жыл бұрын
ਬਹੁਤ ਵਧੀਆ ਗੱਲ ਕਹੀ ਹੈ ਜਗਦੀਪ ਜੀ MLA ਦਾ ਭਰਾ ਚਵਲ ਲਗਦਾ ਕਾਰਵਾਈ ਹੋਣੀ ਚਾਹੀਦੀ ਹੈ
@sajangharu7785
@sajangharu7785 2 жыл бұрын
ਮੁੱਕਦੀ ਗੱਲ ਆ ਗ਼ਲਤ ਇਸਤਮਾਲ ਕਰਦੇ MLA ਹੁਣ ਦਾ 🙏🙏 ਜਿੰਨਾਂ ਲੋਕਾ ਤੇ ਪਰੈਸ਼ਰ ਪਾ ਰਹੇ ਆ ਇਹ ਭੁੱਲ ਗਏ ਆ ਮੁਲਾਜਮ ਵਰਗ ਨੇ ਸਭ ਤੋਂ ਜਿਆਦਾ ਸਾਥ ਦਿੱਤਾ ਆ 🙏🙏🙏🙏 ਹੱਦ ਪਾਰ ਨਹੀਂ ਕਰੀ ਦੀ ਬਈ ਫ਼ਿਰ ਪਹਿਲਾ ਵਾਲਿਆ ਵਿਚ ਤੇ Thude ਵਿਚ ਕੋਈ ਫ਼ਰਕ ਨਹੀਂ ਆ ਇਸ ਦਾ ਮਤਲਬ 🙏🙏
@sahibsingh868
@sahibsingh868 2 жыл бұрын
Thali saab good job
@SatpalSingh-ms3hq
@SatpalSingh-ms3hq 2 жыл бұрын
Very good thally Sahib.✌️✌️✌️👍👍🙏🙏🙏🙏🙏
@manjinderdhaliwal9479
@manjinderdhaliwal9479 2 жыл бұрын
Good veer ਥਲੀ ਜੀ ਚੱਕੀ ਚਲੋ ਕੰਮ ਨੂੰ
@user-wx9ch3kr7g
@user-wx9ch3kr7g 3 ай бұрын
Very nice👍👍 paterkar veer g ap ka very very thanks🙏🙏🙏🙏 ap True ka with Stand ho👍👍
@dilbagbassi5952
@dilbagbassi5952 2 жыл бұрын
ਇਹੋ ਗੱਲਾਂ ਮਾੜੀਆਂ ਵਿਧਾਇਕਾਂ ਦੇ ਰਿਸ਼ਤੇਦਾਰਾਂ ਨੂੰ
@thind1705
@thind1705 2 жыл бұрын
ਬਹੁਤ ਵਧੀਆ ਪੱਤਰਕਾਰ
@gurpreetdhillon1712
@gurpreetdhillon1712 2 жыл бұрын
Thank you for bringing this issue 🙏
@shergilldeep6796
@shergilldeep6796 2 жыл бұрын
Jagdeep Singh Thali veer jiii Rock's....Sirf Ehi bnda Aam bande da Rabb hai...Veero , Bhainoo , Buzurgoo te bacheo saare Jagdeep veer nu dhanwaad te Duawan do 🙏🙏🙏🙏🙏🙏
@jagatsgymjalandhar3359
@jagatsgymjalandhar3359 2 жыл бұрын
Great Thali ji
@manjinderdhaliwal9479
@manjinderdhaliwal9479 2 жыл бұрын
ਜੈ ਮੈਂਟਲ ਹੋ ਤਾਂ ਈਲਾਜ ਕਰਵਾਉ ਜੀ ਕਿਸੇ ਨੂੰ ਤੰਗ ਨਾ ਕਰੋ
@RamSingh-ro6cu
@RamSingh-ro6cu 2 жыл бұрын
ਥਲੀ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@jogindersingh4350
@jogindersingh4350 2 жыл бұрын
Waheguru ji ka khalsa waheguru ji ki Fateh ji
@nardevsandhu
@nardevsandhu 2 жыл бұрын
He is sik .Thali veer ji da gal karn da teh samjaun naal Mann gia galti.Salute to Thali veer nu
@amritpal5028
@amritpal5028 2 жыл бұрын
Good thali Ji wonderfull
@samsunf1242
@samsunf1242 2 жыл бұрын
good job Patar kar ji
@harcharansingh1737
@harcharansingh1737 7 ай бұрын
ਇਹਨਾਂ ਦੇ ਪੈਰਾਂ ਹੇਠ ਬਟੇਰਾ ਆ ਗਿਆ ਇਹ ਬੰਦੇ ਐਮ ਐਲ ਏ ਬਨਣ ਦੇ ਲਾਇਕ ਨਹੀਂ ਸੀ ਇਹ ਬਹੁਤ ਗਲਤ ਕੀਤਾ
@mohankahlon4563
@mohankahlon4563 11 ай бұрын
ਪੰਜਾਬ ਸਰਕਾਰ ਦੀ ਨੌਕਰੀ ਇਹ ਹਿੰਦੀ ਬੋਲਣ ਵਾਲੀ ਕਿਵੇਂ ਸਿਲੈਕਟ ਹੋਈ ਮੈਡਮ ਜਦ ਕਿ +2 ਪੰਜਾਬੀ ਨਾਲ ਪਾਸ ਹੋਣਾ ਜਰੂਰੀ ਹੈ।
@RajaSingh-mi6kz
@RajaSingh-mi6kz 29 күн бұрын
ਜਗਦੀਪ ਜੀ ਬਿਜਲੀ ਬੋਰਡ ਦੇ ਅਧਿਕਾਰੀ ਧਿਆਨ ਨਾਲ ਕੰਮ ਨਹੀਂ ਕਰਦੇ ਨਹੀਂ ਤਾਂ ਸਾਡੇ ਇਲਾਕੇ ਖੇਮਕਰਨ ਦੇ ਬਿਜਲੀ ਘਰ ਆਕੇ ਦੇਖ ਲਉ
@sukhmander236sukhmander4
@sukhmander236sukhmander4 2 жыл бұрын
salute ye Thali bai g nu jina ne bina kise dar to side swal kite thanks bai g parmatma tuhanu hor trakia bakhshe
@narinderjeetsingh3994
@narinderjeetsingh3994 2 жыл бұрын
Excellent 💯💯💯
@charatsingh5202
@charatsingh5202 2 жыл бұрын
ਹਰ ਚਵਲ ਆਪਣੇ-ਆਪ ਨੂੰ ਮੁੱਖ ਮੰਤਰੀ ਸਮਝਦਾ ਏ
@mandeep127
@mandeep127 2 жыл бұрын
Thali veer di lambi umer howe .....
@ranveersfunnyvideos8644
@ranveersfunnyvideos8644 2 жыл бұрын
Bhut wadia patarkari thali vir gud job
@sukhdeepkaur18
@sukhdeepkaur18 Жыл бұрын
Jagdeep veera bahut sohnae swal krdae nae tae thali veer swaal puchn lagge jma nhi drdae love u bro
@jarnailsingh9100
@jarnailsingh9100 Жыл бұрын
Good Thali saab great Patarkar
@singhsubeg7616
@singhsubeg7616 Жыл бұрын
Thali Bai Sacha Paterkar Hai Waheguru Ji Lami Umar Kare
@Gagandeepsingh-gx2db
@Gagandeepsingh-gx2db Жыл бұрын
ਬੀਬੀ ਪੰਜਾਬ ਸਰਕਾਰ ਦੀ ਮੁਲਾਜ਼ਮ ਹੈ, ਪੰਜਾਬ ਵਿੱਚ ਰਹਿੰਦੀ ਹੈ ਪਰ ਗੱਲ-ਬਾਤ ਹਿੰਦੀ ਚ ਕਰ ਰਹੀ ਹੈ।
@kabirjogi5965
@kabirjogi5965 2 жыл бұрын
Good Mera Veer Good Job Repotar saab
@tarsemmannp5499
@tarsemmannp5499 2 жыл бұрын
Sirraaaa karta 22 ਜੀ
@VarinderRecords
@VarinderRecords 2 жыл бұрын
ਜਗਦੀਪ ਸਿੰਘ ਥਲੀ ਜੀ ਸੁਪਰ 💞
@User-is8hw
@User-is8hw 2 жыл бұрын
Mla da kamm hona chahida cm saab nu complaint karro
@JarnailSingh-iy7wf
@JarnailSingh-iy7wf Ай бұрын
Very good Thali saab ji
@narindersinghmaan1756
@narindersinghmaan1756 2 жыл бұрын
ਇਸ ਉਤੇ ਪੁਲਿਸ ਰਿਪੋਰਟ ਕਰੋ। ਮਾਨ ਸਾਹਿਬ ਨੂੰ ਇਸਦੀ ਬੀਡੀਓ ਭੇਜੋ।
Magic trick 🪄😁
00:13
Andrey Grechka
Рет қаралды 38 МЛН
WORLD'S SHORTEST WOMAN
00:58
Stokes Twins
Рет қаралды 182 МЛН
I'm Excited To see If Kelly Can Meet This Challenge!
00:16
Mini Katana
Рет қаралды 35 МЛН
Magic trick 🪄😁
00:13
Andrey Grechka
Рет қаралды 38 МЛН