KHAS KHABAR | ਕੀ PM ਦੇ ਆਉਣ ਨਾਲ ਦਿਲਜੀਤ ਦਾ ਕੱਦ ਛੋਟਾ ਹੋ ਗਿਆ ? THE KHALAS TV

  Рет қаралды 27,621

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 133
@aparsingh5343
@aparsingh5343 Ай бұрын
ਸਿਰਸਾ ਖੱਚ ਹੈ, ਜੀਰੋ ਕੀਮਤ ਵਾਲੀ।
@JasvirKaur-it8mf
@JasvirKaur-it8mf Ай бұрын
ਪੰਜਾਬੀ ਬੋਲੋ,ਪੜੋ ਅਤੇ ਸੁਣੋ, ਪੰਜਾਬ ,ਪੰਜਾਬੀ ਅਤੇ ⁴ਪੰਜਾਬੀਆਂ ਦੀ ਬੱਲੇ ਬੱਲੇ
@ParminderSingh-nd2vr
@ParminderSingh-nd2vr Ай бұрын
Punjab ਹਿੰਦੁਸਤਾਨ ਦਾ ਹਿੱਸਾ ਕਦੇ ਵੀ ਨਹੀਂ ਰਿਹਾ. ਪੰਜਾਬ ਦੇਸ਼ ਸੀ. ਮਹਾਰਾਜਾ ਰਣਜੀਤ ਸਿੰਘ ਨੇ ਸੰਗਰਸ਼ਾ ਨਾਲ ਰਾਜ ਭਾਗ ਕਾਇਮ ਕੀਤਾ ਸੀ ਜਿਸਨੂੰ ਅੰਗਰੇਜ਼ਾਂ ਨੇ ਛਲ ਦੇ ਨਾਲ ਹਥਿਆ ਲਿਆ ਤੇ ਹੁਣ 1947 ਤੋਂ ਬਾਦ ਪੰਜਾਬ ਹਿੰਦੁਸਤਾਨ ਦਾ ਗੁਲਾਮ ਹੋ ਗਿਆ. ਜਦੋ ਕੋਈ ਸਿੱਖ ਦੁਨਿਆ ਤੇ ਛਾ ਜਾਂਦਾ ਹੈ ਤਾਂ ਉਦੋਂ ਅਸੀਂ ਭਾਰਤੀ ਹਾਂ ਪਰ ਜਦੋ ਅਸੀਂ ਆਪਣੇ ਤੇ ਹੋ ਰਹੇ ਜ਼ੁਲਮਾਂ ਵਿਰੁੱਧ ਬੋਲਦੇ ਹਾਂ ਤਾਂ ਉਦੋਂ ਅਸੀਂ ਪੰਜਾਬੀ ਖਾਲਿਸਤਾਨੀ ਜਾਂ ਅੱਤਵਾਦੀ ਹਾਂ... Shame on indian media and govt
@ParamjitSingh-ts1kx
@ParamjitSingh-ts1kx Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ ਪਰਾਨ।। ਹਿੰਦੂ ਤੁਰਕ ਕਹਾ ਤੇ ਆਇ ।। ਕਿਨਿ ਇਹ ਰਾਹ ਚਲਾਈ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਲਾਹੌਰ ਤੋਂ ਲੈ ਦਿੱਲੀ ਪੰਜਾਬ ਦਾ ਹਿੱਸਾ ਹੈ ਸਰਕਾਰਾਂ ਨੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਬਣਾਏ ਕਾਨੂੰਨ ਹਨ ਸਿੱਖਾਂ ਵਾਸਤੇ ਇਹ ਬਹੁਤ ਹੀ ਮਾੜੇ ਹਨ। ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਚਾਹੀਦਾ ਹੈ ਖਾਲਸੇ ਦਾ ਰਾਜ ਹੋਵੇਗਾ ਜੀ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਨਿਸ਼ਾਨ ਸਾਹਿਬ ਝੂਲਾਇਆ ਸੀ ਦਿੱਲੀ ਦੇ ਤਖਤ ਤੇ ਸੱਭ ਤੋਂ ਪਹਿਲਾਂ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@riturajsingh9621
@riturajsingh9621 Ай бұрын
Hindustan name was firstly said by guru nanak dev ji
@ManinderjitSingh-d5s
@ManinderjitSingh-d5s Ай бұрын
Right ji
@SehajDeepGill-WeZ4
@SehajDeepGill-WeZ4 Ай бұрын
ਪੰਜਾਬ ਜਿਦਾ ਬਾਦ
@RanjitKaur-yc8py
@RanjitKaur-yc8py Ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ🎉ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਬਖ਼ਸ਼ਣ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ🙏❤
@Jupitor6893
@Jupitor6893 Ай бұрын
ਸਿੱਖ ਇਨਾਂ ਦੀਆਂ ਅੱਖਾਂ ਵਿਚ ਵੈਸੇ ਹੀ ਰੜਕਦੇ ਹਨ।
@MandipSangha
@MandipSangha Ай бұрын
ਪੰਜਾਬੀ ਹੈ ਤਾਂ ਪੰਜਾਬੀ ਹੀ ਰਹਾਂਗੇ ਕੋਈ ਆਪਣਾ ਆਪ ਸਾੜੀ ਜਾਵੇ ਕੀ ਪਰਵਾਹ ਕਿਸੇ ਦੀ
@Alessandro1186
@Alessandro1186 Ай бұрын
ਪੰਜਾਬੀ ਆ ਗਏ ਓਏ। ਬੀਜੇਪੀ ਵਾਲੇ ਸੜ ਗਏ ਓਏ।
@onkarsinghpurewal990
@onkarsinghpurewal990 Ай бұрын
ਸਿਰਸਾ ਜੁੱਤੀ ਚੁਕ ਦੀ ਪਰਵਾਹ ਕਰਨ ਦੀ ਲੋੜ ਨਹੀ
@waheguruwahegurutuheetu546
@waheguruwahegurutuheetu546 Ай бұрын
Chukk nhi chtt bai
@BalwinderSingh-qd3jl
@BalwinderSingh-qd3jl Ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਪੰਜਾਬ ਇੱਕ ਦੇਸ਼ ਹੈ ਦੇਸ਼ ਰਹੇਗਾ ਫੁੱਲਾਂ ਵਿਚੋਂ ਫ਼ੁੱਲ ਗ਼ੁਲਾਬ ਨੀ ਸਈਓ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਈਓ
@PabbusinghPabbusingh-vb3po
@PabbusinghPabbusingh-vb3po Ай бұрын
ਸਿਰਸਾ ਦਿਲੀ ਦਾ ਦੱਲਾ ਪੰਜਾਬ ਦਾਂ ਗਦਾਰ ਹੈ ਪੰਜਾਬ ਜ਼ਿੰਦਾਬਾਦ ਹੈ ਜਿੰਦਾਬਾਦ ਹੀ ਰਹੇਗਾ
@satnamsingh1039
@satnamsingh1039 Ай бұрын
ਪੰਜਾਬ ਜੀਂਦਾ ਗੁਰੂਆਂ ਦੇ ਨਾ ਤੇ
@user-uf9yy7my3n
@user-uf9yy7my3n Ай бұрын
ਸਿਰਸੇ ਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸਿਰਸਾ ਮੁਆਫ਼ੀ ਮੰਗੇ ਅੱਗ ਨਾ ਲਾਵੇ
@BRARBRAR-if8sy
@BRARBRAR-if8sy Ай бұрын
ਛੱਡੋ ਯਰ ਸਿਰਸਾ ਪਾਗਿਲ ਹੋ ਗਿਆ
@sukhdevsinghbhatti3235
@sukhdevsinghbhatti3235 Ай бұрын
ਮਨਜਿੰਦਰ ਸਿਰਸਾ ਮੋਦੀ ਸਾਹਿਬ ਦਾ ਰਾਖਵਾਂ ਚਮਚਾ ਏਸ ਕਰਕੇ ਬਿਆਨ ਤਾਂ ਦੇਣਾ ਬਣਦਾ ਸੀ।ਕੁਛ ਲੋਕਾ ਕੰਮ ਜਿਸਨੇ ਦਾੜ੍ਹੀ ਕੇਸ ਰਖੇ ਓਨੋ ਹੀ ਖਾਲਿਸਤਾਨੀ ਕਹੀ ਜਾਂਦੇ।ਹੁਣ ਸਵਾਲ ਬਣਦਾ ਸਿਰਸਾ ਵੀ ਸਵਾਤ ਸੂਰਤ ਸਿੱਖ ਆ ।ਫਿਰ ਖਾਲਿਸਤਾਨੀ ਸਿਰਸਾ ਨੂੰ ਕਹੀ ਜਾਂਦੇ ।ਸਿੱਖ ਹੋਣ ਦਾ ਮਾਨ ਤਾਂ ਸਿਰਸੇ ਨੂੰ ਵੀ ਮਿਲਿਆ। ਸਿਰਸਾ ਕਿਵੇਂ ਖਾਲਿਸਤਾਨ ਠਪੇ ਤੋ ਬਚ ਸਕਦਾ।
@ragipartapsinghji
@ragipartapsinghji Ай бұрын
ਉਨੇ ਖਾਲਿਸਤਾਨੀ ਨਹੀ ਪੰਜਾਬੀ ਕਿਹਾ ਹੈ ।ਸਿਰਸਾਨੂੰ ਸਪਸਟ ਕਰਨਾ ਚਾਹੀਦਾ ਹੈ ਕਿ ਉਹ ਪੰਜਾਬੀ ਹੈ ਕਿ ਨਹੀ
@gurjantbatth4924
@gurjantbatth4924 Ай бұрын
ਪੰਜਾਬ , ਪੰਜਾਬੀ, ਪੰਜਾਬੀਅਤ ਜਿੰਦਾਬਾਦ
@Rashpal96
@Rashpal96 Ай бұрын
ਲਵ ਪੰਜਾਬ
@JasvirKaur-it8mf
@JasvirKaur-it8mf Ай бұрын
ਪੇਂਡੂ ਹੋਣ ਤੇ ਮਾਣ ਹੈ ਸਾਨੂੰ ਕਿਉਂਕਿ ਠੇਠ ਪੰਜਾਬੀ ਬੋਲੀ ਤੋਂ ਬਿਨਾਂ ਚੰਗੇ ਗੀਤਕਾਰ ਅਤੇ ਕੈਨੇਡੀਅਨ ਪੈਦਾ ਨਹੀਂ ਹੋ ਸਕਦੇ 💪💪
@gulshansingh781
@gulshansingh781 Ай бұрын
ਕੌਲੀ ਚੱਟਾਂ ਬਾਰੇ ਕੋਈ ਵੀ ਕਮੈਂਟ ਨਾ ਪਾਇਆ ਕਰੋ
@HarminderSingh-zi5vg
@HarminderSingh-zi5vg Ай бұрын
ਪੰਜਾਬ ਜ਼ਿੰਦਾਬਾਦ ਜ਼ਿੰਦਾਬਾਦ
@singhsaab6992
@singhsaab6992 Ай бұрын
ਅਸੀਂ ਪੰਜਾਬੀ ਹਾਂ ਤੇ ਮਾਣ ਹੈ ਪੰਜਾਬੀ ਹੋਣ ਤੇ ਸਿਰਸਾ ਬਹੁਤ ਜਿਆਦਾ ਕੌਲੀ ਚੱਟ ਹੋ ਗਿਆ
@amarjeetnirwan4073
@amarjeetnirwan4073 Ай бұрын
Very proud from Punjab
@user-vc1xs2cr2y
@user-vc1xs2cr2y Ай бұрын
ਪੰਜਾਬੀ ਜ਼ਿੰਦਾਬਾਦ ਪੰਜਾਬੀ ਜਿੰਦਾਬਾਦ
@daljitsinghaujla744
@daljitsinghaujla744 Ай бұрын
ਪੰਜਾਬੀ ਹਾਂ ਪੰਜਾਬੀ ਹੀਂ ਰਹਿਣਾ ਚਾਹੁੰਦੇ ਹਾਂ।
@Kiranjeetkaur59843
@Kiranjeetkaur59843 Ай бұрын
ਸਿਰਸਾ ਵਗੈਰਾ ਸਭ ਮੋਦੀ ਦੇ ਪਾਲਤੂ ਨੇ😡😡
@rajinderkaur2967
@rajinderkaur2967 Ай бұрын
ਲੱਗੀ ਨਜ਼ਰ ਪੰਜਾਬ ਨੂੰ ਕੋਈ ਨਜ਼ਰ ਉਤਾਰੋ ਲ਼ੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਿਓ
@RanjitSingh-op1up
@RanjitSingh-op1up Ай бұрын
Beloved king 👑 Mr Justin trudo ❤❤❤❤
@gurdeepsingh9409
@gurdeepsingh9409 Ай бұрын
ਕਿੱਥੇ ਰਾਜਾ ਭੋਜ ਤੇ ਕਿਥੇ ਗੰਗੂ ਤੇਲੀ! ਇਨ੍ਹਾਂ ਸੰਘੀ ਭਾਜਪਾਈਆਂ ਨੂੰ ਪੁਛਦਾ ਕੌਣ ਐ? ਸਿਰਸਾ ਤਾਂ ਵੈਸੇ ਹੀ ਸਿੱਖ ਨਹੀਂ, ਸਿਰਫ ਪੱਗ ਚ ਸਿਰ ਫਸਾਈ ਫਿਰਦੈ
@arshadkumar7055
@arshadkumar7055 Ай бұрын
ਿਸਰਸਾ ਖੱਚ ਹੈ
@amarjeetnirwan4073
@amarjeetnirwan4073 Ай бұрын
Very good 💯 Very good brother well done 👍 Good Punjabi brother and sister Very proud of this 🎉😅😂
@tajinderdhillon2103
@tajinderdhillon2103 Ай бұрын
ਦਿਲਜੀਤ ਪੰਜਾਬੀ ਜਿੰਦਾਬਾਦ
@amanbrar273
@amanbrar273 Ай бұрын
ਦਿਲਜੀਤ ਦਾ ਕਦ ਵਹਿਗੁਰ ਜੀ ਦੀ ਕਿਰਪਾ ਨਾਲ ਵਧੀਆ ਪੰਜਾਬੀ ਪੰਜਾਬ ਜਿੰਦਾਬਾਦ
@user-tx5im4zd8c
@user-tx5im4zd8c Ай бұрын
ਸਿਰਸਾ ਗ਼ਲਤ ਬੰਦਾਂ ਹੈ
@SukhwinderSingh-fm7xh
@SukhwinderSingh-fm7xh Ай бұрын
ਏਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ‌ ‌ ਸਿਰਸਾ ਜੀ
@beejumarwah6431
@beejumarwah6431 Ай бұрын
@sukhwinder Singh। ਨਾ ਇਹਨੇ ਜੀ ਵਾਲੀ ਕਿਹੜੀ ਗੱਲ ਕਰ ਦਿੱਤੀ ? ਸਿਰਸਾ ਲਾਹਨਤੀ ਲਿਖੋ।
@charanjitrandhawa4695
@charanjitrandhawa4695 Ай бұрын
Very right
@SurinderKaur-co9ji
@SurinderKaur-co9ji Ай бұрын
Punjabi nu Punjabi gujrati nu gujrati hi kehna
@user-qz8fu4ir5o
@user-qz8fu4ir5o Ай бұрын
Very good taroodo
@waheguruwahegurutuheetu546
@waheguruwahegurutuheetu546 Ай бұрын
ਕੇਰਲਾ ਵਾਲੇ ਜਾਂ ਤਮਿਲਨਾਡੂ ਵਾਲੇ ਬਾਹਰ ਕਿਤੇ ਵੀ ਜਾਣ ਓਹਨਾ ਨੂੰ ਪੁੱਛਕੇ ਦੇਖਿਓ ਵੀ ਤੁਸੀਂ ਕਿੱਥੇ ਤੋਂ ਹੋ ਓਹ੍ਹ ਕਦੇ ਵੀ ਭਾਰਤ ਜਾਂ ਇੰਡੀਆ ਨਹੀਂ ਕਹਿੰਦੇ ਪਰਦੇਸੀ ਵੀਰ ਦੱਸਣ ਵੀ ਸੱਚ ਕਿਹਾ ਜਾਂ ਝੂਠ ਓਹ੍ਹ ਕੇਰਲਾ ਤਮਿਲਨਾਡੂ ਹੀ ਕਹਿੰਦੇ ਆ ਪੰਜਾਬੀਆਂ ਤੋਂ ਐਨਾ ਸਾੜ ਕਿਉਂ ਪੈਂਦਾ ਇਹਨਾਂ ਲੋਕਾਂ ਨੂੰ
@RobinSingh-sg1xi
@RobinSingh-sg1xi Ай бұрын
ਬਿਲ ਕੂਲ ਠੀਕ
@dhimandhiman2142
@dhimandhiman2142 Ай бұрын
ਸਿਰਸੇ ਨੂੰ ਕਹੋ ਪੱਗ ਉਤਾਰ ਟੋਪੀ ਪਾ ਲੇ ਇਹ ਬਿਆਨ ਪੱਗ ਵਾਲੇ ਨੂੰ ਸੋਬਦਾ ਨਹੀ
@baggasingh9234
@baggasingh9234 Ай бұрын
ਸਿਰਸਾ ਬਹੁਤ ਵੱਡਾ ਗਦਾਰ ਹੈ,,, ਸਿੱਖ ਕੌਮ ਦਾ,,,, ਇਸ ਦੇ ਗਲ਼ ਵਿੱਚ ਟਾਇਰ ਪਾਉਣ ਦੀ ਲੋੜ ਹੈ,,
@GuridhaliwalGuri-pj3lj
@GuridhaliwalGuri-pj3lj Ай бұрын
ਪੰਜਾਬ ਦੇ ਥੱਲੇ ਤਾਂ ਬਹੁਤ ਨੇ ਬਾਈ ਜੀ ਕਾਲਾ ਤੇਲੀ ਜਿਵੇਂ ਕਿ ਬੂਟਾ ਚੂੜਾ ਲਾਉਂਦੇ ਦਾ
@GuridhaliwalGuri-pj3lj
@GuridhaliwalGuri-pj3lj Ай бұрын
ਪੰਜਾਬ ਦੇ ਇਹ ਸਭ ਤੋਂ ਦੱਲੇ
@KahlonframJitt
@KahlonframJitt Ай бұрын
Khalistan jindabadh
@AmarjitKaur-p1b
@AmarjitKaur-p1b Ай бұрын
ਸਿਰਸਾ ਨੂੰ ਪੁੱਛਿਆ ਜਾਵੇ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਦਿਲੀ ਆਉਣ ਤੋਂ ਰੋਕਣ ਲਈ ਸੜਕਾਂ ਉੱਤੇ ਕਿਲਾਬੰਦੀ ਕਰ ਦਿਤੀ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਿਆ
@bhagwantsingh2037
@bhagwantsingh2037 Ай бұрын
Sirsa has gone mental. Honorable Trudeau Zindabad
@harpinderbhullar5719
@harpinderbhullar5719 Ай бұрын
ਪੰਜਾਬ ਖਾਲਿਸਤਾਨ ਜਿੰਦਾਬਾਆਦ
@GuridhaliwalGuri-pj3lj
@GuridhaliwalGuri-pj3lj Ай бұрын
ਕਾਲਾ ਤੇਲੀ ਵੀ ਦੱਲਾ
@SukhevSingh-kl8wn
@SukhevSingh-kl8wn Ай бұрын
ਪੰਜਾਬੀ ਨੂ ਪੰਜਾਬੀ ਕੈਣਾ ਹੋਰ ਕਿ ਐੰਵੈ
@NirmalSingh-ym3qu
@NirmalSingh-ym3qu Ай бұрын
Sirsa Punjabi nahi hai
@user-sl5gw1ns5m
@user-sl5gw1ns5m Ай бұрын
ਸਿਰਸਾ🐕
@GurmakhSingh-xo1kt
@GurmakhSingh-xo1kt Ай бұрын
Sirsa mordabad
@noorbhangrastar4962
@noorbhangrastar4962 Ай бұрын
Punjab ❤❤❤🎉🎉
@kulvinderkaur7845
@kulvinderkaur7845 Ай бұрын
Very good Tarodo
@sukhwindesinghsukhwindersi4842
@sukhwindesinghsukhwindersi4842 Ай бұрын
ਪੰਜਾਬ is ਪੰਜਾਬ
@GursewakSidhu-bt5bn
@GursewakSidhu-bt5bn Ай бұрын
ਸਿਰਸਾ ਤੇ ਹੈ ਹੀ ਗਧੀ ਦਾ ਪੁੱਤਰ ਹੋ।।ਗਧੀ ਦੇ ਪੁੱਤਰ ਵੀ ਗਧੀ ਵਾਲੀ ਹੈ।
@user-fp7ie8jp2d
@user-fp7ie8jp2d Ай бұрын
Punjab is nation
@SurinderKaur-co9ji
@SurinderKaur-co9ji Ай бұрын
Gujrrati nu gujrati hi Kenna hor Ki eh bkbas kro janda khbra wich aannu
@HarpalSingh-vs7kd
@HarpalSingh-vs7kd Ай бұрын
Punjab jindabad
@BalwinderSingh-qe8jv
@BalwinderSingh-qe8jv Ай бұрын
Sirsa bad man
@imaansingh4901
@imaansingh4901 Ай бұрын
🙏🏼🙏🏼🙏🏼🙏🏼
@user-mu6lg2rx8i
@user-mu6lg2rx8i Ай бұрын
ਸ਼ਿਰਸਾ ਮੋਦੀ ਦੀ ਭੈਡ ਹੈ
@user-fp7ie8jp2d
@user-fp7ie8jp2d Ай бұрын
Mental health issue with chanra sirsa Punjab is always great
@JaspalSingh-xu5ou
@JaspalSingh-xu5ou Ай бұрын
ਸਿਰਸਾ ਵਰਗੇ ਜੂਠ ਆਪਣੀ ਬਕਬਕ ਕਰਕੇ ਹੀ ਕੌਮ ਦੇ ਗਦਾਰ ਵਜੋਂ ਪਛਾਣੇ ਜਾਂਦੇ ਹਨ, ਉਹਨਾ ਦੇ ਸਿਰ ਤੇ ਸਿੰਗ ਤਾਂ ਹੁੰਦੇ ਨਹੀਂ ਹਨ।
@simerjeetkaur-xo4ui
@simerjeetkaur-xo4ui Ай бұрын
ਸਿਰਸਾ ਦੋਗਲਾ ਹੈ ਬੰਦਾ ਹੈ
@user-yb5sv7yl4g
@user-yb5sv7yl4g Ай бұрын
ਮਨਜਿੰਦਰ ਸਿੰਘ ਸਿਰਸਾ ਨਹੀ ਭਾਰਤ ਲਿਖਾਇਆ ਕਰੋ
@hakamsingh6505
@hakamsingh6505 Ай бұрын
ਸਿਰਸਾ ਦੀਆਂ ਜੱਭਲੀਆਂ ਦੇ ਕੀ ਕਹਿਣੇ❓ ਸਿੰਘ
@Pindu_jatt-06
@Pindu_jatt-06 Ай бұрын
👍
@KuldeepSingh-ni3ev
@KuldeepSingh-ni3ev Ай бұрын
SSA ji 🎉
@kuldeepkaur8523
@kuldeepkaur8523 Ай бұрын
Sirsa verge misandry ne jina ne guru ghra nu sda lutia aa
@SatnamSingh-kl5hk
@SatnamSingh-kl5hk Ай бұрын
Punjabian nu Delhi Jan tu rokia janda hai by
@Sukhvir_kaur120
@Sukhvir_kaur120 Ай бұрын
Punjabia nu troll Krna tan ena da mukh Kum hai
@parmjitdhaliwal7681
@parmjitdhaliwal7681 Ай бұрын
ਚਮਚਾ ਸਿਰਸਾ
@gurdeshsingh7824
@gurdeshsingh7824 Ай бұрын
ਟਰੂਡੋ ਨੇ 13 ਕੈਬਨਿਟ ਮੰਤਰੀ ਪੰਜਾਬੀ ਬਣਿਆ
@ManinderSingh-hg8sn
@ManinderSingh-hg8sn Ай бұрын
Ehna lokan nu Panjabi khalstani lgde ne te khalstani bna k he hattange eh
@gurtejsingh7135
@gurtejsingh7135 Ай бұрын
ਸਿਰਸਾ ਖੱਚ
@user-ym3xo4ei6h
@user-ym3xo4ei6h Ай бұрын
Manjinder sirsa taan football aa jida subha hi thuda khanda aa
@BalwinderSingh-qd3jl
@BalwinderSingh-qd3jl Ай бұрын
ਸਿਰਸਾ ਤਾਂ ਮੋਦੀ ਦਾ ਝੋਲੀ ਚੁੱਕ ਆ
@Gumshuda_musafir_
@Gumshuda_musafir_ Ай бұрын
ਦੇਸ਼ ਪੰਜਾਬ। ❤
@HarpalSingh-vs7kd
@HarpalSingh-vs7kd Ай бұрын
Khalistan jindabad
@kamalkaur2036
@kamalkaur2036 Ай бұрын
Emotions can not be political. We should feel proud for daljit and thanks to Mr tradeo for this praise..jai Bhart . O asi punjabi Are always be proud for undia our nation. Aa leader te nako nako kern joge aa.
@ranjitsinghbains2476
@ranjitsinghbains2476 Ай бұрын
Sirsa he hi rss da. Daljit punjabi te punjabi rahega. BJP nu punjab to nafrat keo?
@psidhusidhu9370
@psidhusidhu9370 Ай бұрын
Punjab mara desh zandavad raj krega khalsa juthe loka da raj jada time nahi chlna khasla raj avega ik din guru de vachan pure hoge ik din
@arshadkumar7055
@arshadkumar7055 Ай бұрын
Daljit from Punjab he is a Punjabi
@user-dx9zx3dj7v
@user-dx9zx3dj7v Ай бұрын
Ik gana bda vdia chl riha aj।kl। ।।kive sikh raaj gia। Oh।sirse varge ਗੱਦਾਰਾਂ।krk gia
@avatarsingh4202
@avatarsingh4202 Ай бұрын
ਕੇਰਲਾ ਵਾਲੇ ਕੇਰਲਾ ਹੀ ਕਹਿਣਾ ਗੇ
@Kiranjeetkaur59843
@Kiranjeetkaur59843 Ай бұрын
ਕਹਿੰਦੇ ਕਹਿੰਦੇ,, ਕੌਣ ਕਹਿੰਦੇ?? ਜੇ ਉਹ ਹੀ ਕਹਿ ਰਹੇ ਨੇ ਤਾਂ ਤੁਸੀਂ ਕੀ ਕਹਿੰਦੇ ਹੋ?? ਫਿਰ ਖਬਰਾਂ ਵੀ ਓਹੀ ਦੇ ਦੇਣਗੇ?? 😡😡
@gurbhejsingh2464
@gurbhejsingh2464 Ай бұрын
Gagjeet singh punjabi hai ta punjabi kahina ki Galt hai,Sirsa backwash krda
@jagirsinghsinghjagir4842
@jagirsinghsinghjagir4842 Ай бұрын
ਇਹ ਤਾਂ ਉਹ ਗੱਲ ਹੋਈ ਰੋਟੀ ਖਾਂਦੇ ਦੀ ਤੇਰੀ ਦਾੜੀ ਹਿਲਦੀ ਆ
@GurmakhSingh-xo1kt
@GurmakhSingh-xo1kt Ай бұрын
Sirsa gondar hea
@SurinderKaur-co9ji
@SurinderKaur-co9ji Ай бұрын
Sirsa bkbas chdd de
@GurjeetSingh-xq7ug
@GurjeetSingh-xq7ug Ай бұрын
Only punjabi
@SurinderKaur-co9ji
@SurinderKaur-co9ji Ай бұрын
Sira’s pagal hia
@SukhjinderSingh-kb5fr
@SukhjinderSingh-kb5fr Ай бұрын
❤DILJIT
@soulofgod1721
@soulofgod1721 Ай бұрын
Bjp RSS ta hee Sikh warodi waheguru ji maher karna Punjab te Punjabi te sari sikh com nu ekta te chardikala bahksana ji
@rajinderkaur-lx2io
@rajinderkaur-lx2io Ай бұрын
ਇਸ ਨੂੰ ਕਹਿੰਦੇ ਹਨ ਘੋੜ ਸੂਲ
@bandhanakumari3908
@bandhanakumari3908 Ай бұрын
Kad ucha ho gya Ji..BJB pagal Hai
@AvtarSingh-ul8uo
@AvtarSingh-ul8uo Ай бұрын
Panjab jindabad
@GuridhaliwalGuri-pj3lj
@GuridhaliwalGuri-pj3lj Ай бұрын
ਤੋਤਾ ਚੂੜਾ ਜਮਾਂ ਨਿਕਲ ਦੱਲਾ
@kamalbajwa47
@kamalbajwa47 Ай бұрын
Jd abdali vrge Hindustan di kudiya chukk k le gye c ...ohna nl jbar jnah krde c... Jd ohna nu sikha ne bchays c ..tan sb nu panjab la aaye c ... Ohna vicho hi ek manjider Singh sirsa di maa honi Jo ki Hindustan di c.. ode nl v jbar jnah kita te eh mnu lgda ki manjider sirsa abdali de kesi bnde da Ganda khoon hai... Te eh Indian state da hi hai... Or tahi ehnu panjab di mitti nal panjabi nal nafrat hai ..abdali de kesi bnde da gnda khoon a eh sch aahi aa
@LakhwinderSingh-ol2iw
@LakhwinderSingh-ol2iw Ай бұрын
Dala 😅
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 18 МЛН
Happy birthday to you by Tsuriki Show
00:12
Tsuriki Show
Рет қаралды 10 МЛН
الذرة أنقذت حياتي🌽😱
00:27
Cool Tool SHORTS Arabic
Рет қаралды 8 МЛН
The Joker saves Harley Quinn from drowning!#joker  #shorts
00:34
Untitled Joker
Рет қаралды 64 МЛН
Ip Man 2 | The Boxing Competition
15:57
Cinewatch
Рет қаралды 7 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 18 МЛН