KHAS REPORT | ਬਾਦਲ ਦੀਆਂ 4 ਗਲਤੀਆਂ 'ਤੇ ਮੁਆਫ਼ੀਨਾਮਾ ! | THE KHALAS TV

  Рет қаралды 17,858

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 30
@KashmirSingh-ps7rd
@KashmirSingh-ps7rd 3 ай бұрын
ਸਰਬੱਤ ਖਾਲਸਾ ਸੱਦਕੇ ਮਾਫੀ ਮੰਗੋ ਫਿਰ ਪਤਾ ਲਗਾ ਕਿ ਸਿੱਖ ਸੰਗਤ ਗੁਰੂ ਕਾ ਖਾਲਸਾ ਤੁਹਾਨੂੰ ਮਾਫੀ ਦਿੰਦਾ ਹੈ । ਤੁਸੀਂ ਮੁਆਫੀ ਦੇਣ ਯੋਗ ਨਹੀ ।
@SukhwinderSingh-fm7xh
@SukhwinderSingh-fm7xh 3 ай бұрын
ਇਹ ਲੋਕ ਆਪਣੀਆਂ ਗਲਤੀਆਂ ਦੀ ਮੁਆਫੀ ਮੰਗ ਕੇ ਲੋਕਾਂ ਕੋਲੋਂ ਕੀ ਚਹੁੰਦੇ ਹਨ ਇਹਨਾਂ ਨੂੰ ਰਾਜਨੀਤੀ ਤੋਂ ਵੀ ਸਨਿਆਸ ਲੈ ਲੈਣਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹ ਗ਼ਲਤੀਆਂ ਤੋਂ ਬਚੇ ਰਹਿਣ ਕਿਉਂਕਿ ਤਾਕਤ ਬੰਦੇ ਦੀ ਮੱਤ ਮਾਰ ਦਿੰਦੀ ਹੈ
@aparsingh5343
@aparsingh5343 3 ай бұрын
ਅਕਾਲੀ ਦਲ ਜਿੰਨੀਆਂ ਬੱਜਰ ਗਲਤੀਆਂ (ਕੁਰਹਿਤਾਂ) ਕੀਤੀਆਂ ਇਸ ਲਈ ਹੁਣ ਏਸ ਅਕਾਲੀ ਦਲ ਨੂੰ ਭੰਗ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਹ ਦਲ ਸਿੱਖਾਂ ਦੀ ਨਫ਼ਰਤ ਦਾ ਪਾਤਰ ਬਣ ਚੁੱਕਾ ਹੈ।
@PardeepSingh-vo8hz
@PardeepSingh-vo8hz 3 ай бұрын
ਅਕਾਲੀ ਲੀਡਰ ਚਾਹੇ ਕੋਈ ਵੀ ਹੋਵੇ ਇਹਨਾਂ ਦੀ ਬੀਜੇਪੀ ਅਤੇ ਆਰ ਐਸ ਐਸ ਨਾਲ ਪਾਈ ਸਾਂਝ ਨੇ ਅਕਾਲੀ ਦਲ ਦਾ ਇਹ ਹਾਲ ਹੋਇਆ ਹੈ।
@sukhpreetsinghmankoo
@sukhpreetsinghmankoo 3 ай бұрын
ਬਿਲਕੁੱਲ ਸਹੀ।
@kulwantsingh2986
@kulwantsingh2986 3 ай бұрын
😢😢😢
@jasbirsinghparmar2004
@jasbirsinghparmar2004 3 ай бұрын
ਬਾਦਲ ਨੇ 1984 ਵਿਚ ਪੰਜਾਬ ਨੂੰ ਬਰਵਾਦ ਹੀ ਕੀਤਾ ਸੀ ਮੁਆਫ਼ੀ ਮੰਗਣ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ ਹਨ ਪੰਜਾਬੀ ਆ ਦਾ ਲੁੱਟਿਆ ਪੇਸ਼ੇ ਵਾਪਸ ਕਰੋ ਅਤੇ ਪੰਜਾਬ ਦੇ ਸੇਵਾ ਕਰੋ
@emaansinghmaan79
@emaansinghmaan79 3 ай бұрын
ਇਹ ਸਾਰ ਮਸੰਦ ਇਕੱਠੇ ਹੋਏ ਹਨ ਕੋਈ ਵੀ ਕਿਸੇ ਤੋਂ ਘੱਟ ਨਹੀਂ
@NirmalSingh-qt5qi
@NirmalSingh-qt5qi 3 ай бұрын
ਸਾਰੇ ਇੱਕੋ ਤੱਕੜੀ ਦੇ ਚੱਟੇ ਵੱਟੇ ਹਨ ਡਰਾਮੇਬਾਜ਼ੀ ਕਰਦੇ ਹਨ
@manjeetsinghuppal5980
@manjeetsinghuppal5980 3 ай бұрын
ਗੁਰੂ ਰਾਮਦਾਸ ਸਹਿਬ ਜੀ ਆਪ ਸਭ ਕੁਝ ਠੀਕ ਕਰਨਗੇ ਪਾਪੀਆ ਦਾ ਨਾਮੋ-ਨਿਸ਼ਾਨ ਮਿਟਾ ਦੇਣਗੇ ਤੇ ਸਾਡੇ ਗੁਰੂਘਰ ਆਜਾਦ ਹੋਣਗੇ
@harmeetkour3844
@harmeetkour3844 3 ай бұрын
ਜਦ ਤਕ ਗੁਰੂਦਵਾਰਾ ਸਾਹਿਬ ਵਿੱਚ ਗੁਰਮਤਿ ਲਾਗੂ ਨਹੀ ਕਰਦੇ ਸਹੀ ਅਰਥਾਂ ਵਿੱਚ ਸ਼ਬਦ ਗੂਰੂ ਨੂੰ ਪੂਰਨ ਮਾਨਤਾ ਨਹੀਂ ਦਿੰਦੇ ਜੌ ਮਰਜੀ ਪ੍ਰਧਾਨ ਬਨ ਜਾਵੇ ਕੌਮ ਦਾ ਭਲਾ ਨਹੀਂ ਹੋਣਾ ਇਹ ਸਭ ਇਕੋ ਥਾਲੀ ਦੇ ਚੱਟੇ ਵੱਟੇ ਹਨ😂😂😂
@JagdevSingh-mv3rr
@JagdevSingh-mv3rr 3 ай бұрын
ਮੁਆਫ਼ੀ ਮੰਗਣਾ, ਜਾਂ ਮੁਆਫ਼ ਕਰਨਾ। ਇੱਕ ਸਿੱਕੇ ਦੇ ਦੋ ਪਾਸੇ ਹਨ। ਇਹਨਾਂ ਦੋਹਾਂ ਤੋ ਉਪਰ ਉਠਣਾ ਕਠਿਨ ਕਾਰਜ ਹੈ,ਜਿਸ ਨੂੰ ਤਪੱਸਿਆ ਕਿਹਾ ਜਾਂਦਾ ਹੈ। ਜਦੋ ਅਸੀ ਮੁਆਫ਼ੀ ਮੰਗਦੇ ਹਾਂ ਜਾਂ ਮੁਆਫ਼ ਕਰਦੇ, ਇਸ ਪਿੱਛੇ ਅਹੰਕਾਰ ਤੇ ਹੀਣਭਾਵਨਾ ਨਹੀ ਹੋਣੇ ਚਾਹੀਦੇ।। ਵਾਹਿਗੁਰੂ।।
@mlchannel1383
@mlchannel1383 3 ай бұрын
Veer ji nashe bare v mafi Mang lainde Eh ta nahi mangi Kiyu k girftari honing si kise di.kaee loan nu bacha gye fer
@ParamjeetKaur-zy3km
@ParamjeetKaur-zy3km 3 ай бұрын
सबतों वड्डी गलती सुधार है बादल priwar nu head नहीं बनाना chahida. Jo RSS वाले गुरुघरा छ वाड़ दित्ते ओ कीवे बाहर honge😭😭😭waheguru🙏🏿
@RabhiRabhwindersingh
@RabhiRabhwindersingh 3 ай бұрын
BJP RSS de dost party
@kanwaljitsingh3272
@kanwaljitsingh3272 3 ай бұрын
ਇਹ ਸਭ ਬਾਦਲ ਦਾ ਡਰਾਮਾ ਰਚਿਆ ਹੈ
@gurtarnsidhu4654
@gurtarnsidhu4654 3 ай бұрын
After “muaphi nama” what they will do for Khalsa Panth, nothing will come out of nothing. They are empty of required knowledge of Shri Guru Granth Sahib. And are planned Golak Chor and extremely dishonest. Why they need leadership of Panth again and again. New leadership is required seriously. They need all serious punishment comparatively more than Massa Ragnar.
@inderpalsingh9648
@inderpalsingh9648 3 ай бұрын
corupit dal .
@jantatelecom6268
@jantatelecom6268 3 ай бұрын
ਆ ਪ।ਗਰ।ਜਾਨ
@KartarSingh-k8y
@KartarSingh-k8y 3 ай бұрын
Jagiro sab chala kra rhi he ji mafi sikha tha sarbat khalsa kolo ho ve gi
@kulwantgill6512
@kulwantgill6512 3 ай бұрын
You all are not able to forgive your place in prison
@SurjitAbrol
@SurjitAbrol 3 ай бұрын
Eh sare masand koi ghat nahi rss de bhai
@AmarjeetChatha-nz5qd
@AmarjeetChatha-nz5qd 3 ай бұрын
Badla. Dekite. Julmagurugrath. Sahibdiajitiabeadbiaorktladapapadabhadahunfullhochukahebadla. Gdararssdepaltuchite. Debleckielutereada. The. Endhe
@tajindersohal890
@tajindersohal890 3 ай бұрын
Har de jumawribadel de ha
@SurjitSingh-n4j
@SurjitSingh-n4j 3 ай бұрын
Punjab the 35 jille nahi
Please Help This Poor Boy 🙏
00:40
Alan Chikin Chow
Рет қаралды 22 МЛН
From Small To Giant Pop Corn #katebrush #funny #shorts
00:17
Kate Brush
Рет қаралды 71 МЛН