Haria Ragle | Khazala | Mad Mix. | New Punjabi song 2024 | Latest Punjabi Song 2024

  Рет қаралды 129,926

Khazala Music

Khazala Music

Күн бұрын

Khazala Music presents
Haria Ragle (Official video) Khazala | New Punjabi Songs 2024 | Latest Punjabi Songs 2024
Title - Haria Ragle
Singer ,Lyrics & composer - Khazala
Music - Mad Mix
Project by - Sharn khazala
Video by - Rassim Films Studio(9646006094)
Special Thanks -Joban khazala & Jaspinder lehal
#khazala #madmix #hariaragle #newsong #sharnkhazala #jobankhazala #khalsavaheer #sikhmusic #turban # #punjabisong #song #singh

Пікірлер: 1 200
@malkitsingh6103
@malkitsingh6103 8 күн бұрын
ਬਿਨਾਂ ਗਾਣਾ ਸੁਣੁਆ ਲਾਈਕ ਕਰਨ ਵਾਲੇ ਲਾਈਕ ਕਰੋ ਜੀ
@jagdeephundal1078
@jagdeephundal1078 7 күн бұрын
ਜਿੱਥੇ ਖਜਾਲੇ ਦਾ ਨਾਂ ਬਿਨਾਂ ਸੁਣਿਆ ਹੀ ਲਾਈਕ
@rbrehal1852
@rbrehal1852 8 күн бұрын
ਪੰਥ ਲਈ ਲਕੀਰ ਖਿੱਚ ਕੇ ਗਾਉਣ ਵਾਲਾ ਸਾਡਾ ਬੱਬਰ ਸ਼ੇਰ ਬਾਈ ਖਾਜਾਲਾ ਵਾਲਾ। ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਬਖਸਣ ਸਾਡੇ ਵੀਰ ਨੂੰ 🙏🙏🙏
@Amarjitsingh-gn7yu
@Amarjitsingh-gn7yu 7 күн бұрын
ਬਹੁਤ ਵਧੀਆ
@jagseersingh-xr2yy
@jagseersingh-xr2yy 23 сағат бұрын
Waheguru ji
@jagseersingh-xr2yy
@jagseersingh-xr2yy 23 сағат бұрын
Waheguru ji
@jagseersingh-xr2yy
@jagseersingh-xr2yy 23 сағат бұрын
Waheguru ji
@jagseersingh-xr2yy
@jagseersingh-xr2yy 23 сағат бұрын
Waheguru ji
@VikramSingh-bc9yr
@VikramSingh-bc9yr 8 күн бұрын
ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਤਾਂ ਨਹੀਂ ਸੀ ਪਰ ਮੈਂ ਜਦ ਦੀ ਮੈਂ ਆਪਣੀ ਪਹਿਲੀ ਪੁਸਤਕ ਸਰਦਾਰ ਹਰੀ ਸਿੰਘ ਨਲੂਆ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਦੁਆਰਾ ਲਿਖੀ ਗਈ ਪੜਨੀ ਸ਼ੁਰੂ ਕੀਤੀ ਹੈ ਮੇਰੀ ਇਤਿਹਾਸ ਵੱਲ ਰੁਚੀ ਵਧੀ ਹੈ। ਅਤੇ ਪਰਮਾਤਮਾ ਦੀ ਕਿਰਪਾ ਨਾਲ ਕੱਲ ਉਹ ਪੁਸਤਕ ਸਮਾਪਤ ਹੋ ਜਾਏਗੀ ਅਤੇ ਹੁਣ ਮੈਂ ਪਿਆਰਾ ਸਿੰਘ ਦਾਤਾ ਦੁਆਰਾ ਮਹਾਬਲੀ ਬਾਬਾ ਬੰਦਾ ਸਿੰਘ ਬਹਾਦਰ ਪੁਸਤਕ ਪੜਨ ਬਾਰੇ ਸੋਚ ਰਿਹਾ ਹਾਂ। ਪੁਸਤਕ ਪੜ ਕੇ ਬਹੁਤ ਜੋਸ਼ ਮਿਲਦਾ ਹੈ ਅਤੇ ਬਾਈ ਤੇਰੀ ਕਲਮ ਨੇ ਤਾਂ ਇਸ ਜੋਸ਼ ਨੂੰ ਦੂਣਾ ਕਰ ਦਿੱਤਾ । ਉਸ ਪੁਸਤਕ ਵਿੱਚ ਲਿਖਿਆ ਸੀ ਆਪਣੇ ਨੌਜਵਾਨਾਂ ਦਾ ਪਤਿਤ ਹੋਣ ਦਾ ਕਾਰਨ ਇਤਿਹਾਸ ਵੱਲੋਂ ਅਰੁਚੀ ਹੈ ।ਸਫਲਤਾ ਦੇ ਸ਼ਿਖਰ ਪਰ ਪਹੁੰਚ ਚੁੱਕੀਆਂ ਕੌਮਾਂ ਦੇ ਵਿਦਵਾਨਾਂ ਦਾ ਇਹ ਨੈਤਿਕ ਫੈਸਲਾ ਹੈ ਕਿ ਜੋ ਜਾਤੀ ਇਤਿਹਾਸਿਕ ਖਜਾਨੇ ਦੀ ਮਾਲਕ ਹੈ ਉਹ ਕਦੇ ਨਹੀਂ ਮਰਦੀ। ਮੇਰੇ ਆਪਣੇ ਸਾਰੇ ਨੌਜਵਾਨ ਸਿੱਖ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਇਤਿਹਾਸਿਕ ਪੁਸਤਕਾਂ ਪੜ੍ਹਿਆ ਕਰੋ ਤਾਂ ਜੋ ਆਪਾਂ ਆਪਣੀਆਂ ਜੜਾਂ ਨਾਲ ਜੁੜੇ ਰਹੀਏ।
@zomatotrader
@zomatotrader 8 күн бұрын
Aap kya karte ho bhaji
@prabhkiratsinghsingh4133
@prabhkiratsinghsingh4133 2 күн бұрын
ਬਾਪੂ ਸੋਹਣ ਸਿੰਘ ਸੀਤਲ ਦੀਆਂ ਕਿਤਾਬਾਂ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ ਜ਼ਰੂਰ ਪੜ੍ਹੋ
@kuldipsidhu3126
@kuldipsidhu3126 8 күн бұрын
ਤੇਰੇ ਗਾਣੇ ਦੀ ਉਡੀਕ ਰਹਿੰਦੀ ਆ ਬਾਈ ਜਿਓਂਦਾ ਰਹਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਦਾ ਤੁਹਾਡੇ ਤੇ ਮਿਹਰ ਰਖਣ
@KulvinderSingh-fo3wn
@KulvinderSingh-fo3wn 8 күн бұрын
ਖਜਾਲਾ ਵੀਰ ਦੀ ਕਲਮ ਦਾ ਕੋਈ ਤੋੜ ਨਹੀਂ ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਨੂੰ ਬਹੁਤ ਸੋਹਣਾ ਲਿਖਦਾ ਤੇ ਗਾਉਂਦਾ ਵੀਰ ਵਾਹਿਗੁਰੂ ਗੁਰੂ ਅੱਗੇ ਇਹੀ ਅਰਦਾਸ ਹੈ ਵੀਰੇ ਨੂੰ ਲੰਮੀਆਂ ਉਮਰਾਂ ਬਖਸ਼ੇ ਵੀਰ ਇਦਾਂ ਦੇ ਹੀ ਇਤਿਹਾਸ ਦਾ ਚਾਨਣ ਪਾਉਂਦਾ ਰਵੇ ਵਾਹਿਗੁਰੂ
@sukhnandsandhu
@sukhnandsandhu 8 күн бұрын
ਖਜਾਲਾ ਵੀਰੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ। ਬਹੁਤ ਵਧੀਆ ਵੀਰੇ ਕਲਮ ਤੇਰੀ । ਸੱਚ ਤੇ ਬੇਬਾਕ ਹੋ ਕੇ ਤੂੰ ਲਿਖਦਾ ਰਵੇ। ਬਹੁਤ ਵੀਟ ਹੁੰਦੀ ਹ ਵੀਰੇ ਤੇਰੇ ਗਾਣਿਆਂ ਦੀ
@DhillonP-k6r
@DhillonP-k6r 8 күн бұрын
❤❤❤ ryt
@GurjeetSingh-kg9mr
@GurjeetSingh-kg9mr 8 күн бұрын
ਮੇਰੇ ਵਰਗੇ ਸਿੱਖੀ ਤੋਂ ਦੂਰ ਹੋਏ ਨੂੰ ਵੀ ਇੱਕ ਵੱਖਰੀ ਚੀਣਗ ਮਿਲਦੀ ਆ, ਜਿਉਂਦਾ ਰੈ ਬਾਈ ਖ਼ਜ਼ਾਲੇ ਇਸੇ ਤਰ੍ਹਾਂ ਆਪਣੀ ਸਿੱਖ ਕੌਮ ਲਈ ਸੇਵਾ ਨਿਭਾਉਂਦਾ ਰੈ,
@ReshamSingh-nh2fd
@ReshamSingh-nh2fd 8 күн бұрын
ਧੰਨ ਦੀ ਕਲਮ ਏ ਬਾਈ ਦੀ ਰੌਂਗਟੇ ਖੜ੍ਹੇ ਕਰਦੀ ਏ ਵਾਹਿਗੁਰੂ ਜੀ ਮੇਹਰਾ ਰੱਖਣ ❤
@taranvirk
@taranvirk 8 күн бұрын
Support from every sikh 💪🏻💪🏻
@sukhman434
@sukhman434 8 күн бұрын
ਖਜਾਲਾ ਵੀਰੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ। ਬਹੁਤ ਵਧੀਆ ਵੀਰੇ ਕਲਮ ਤੇਰੀ । ਸੱਚ ਤੇ ਬੇਬਾਕ ਹੋ ਕੇ ਤੂੰ ਲਿਖਦਾ ਰਵੇ।🙏🙏
@Jattislive13
@Jattislive13 8 күн бұрын
ਦੋ ਚਾਰ ਦਿਨ ਪਹਿਲਾਂ ਮੈਂ ਇੱਕ ਲੰਡੂ ਕਲਾਕਾਰ ਦੀ ਇੰਟਰਵਿਊ ਸੁਣੀ ਜਿਹਦੇ ਵਿੱਚ ਉਹ ਕਹਿੰਦਾ ਮੈਂ ਇਹਨਾਂ ਦੀਆ ਨਸਲਾਂ ਚ ਸ਼ਰਾਬ ਭਰ ਦੂ ਜਿਹਨੂੰ ਪੰਜਾਬੀ ਹੀ ਜਿਆਦਾਤਰ ਸਪੋਰਟ ਕਰਦੇ ਨੇ ਤੇ ਉਹਦੇ ਲੱਖਾਂ ਕਰੋੜਾਂ ਦੇ ਵਿੱਚ ਵਿਊਜ਼ ਆਉਂਦੇ ਹਨ ਤੇ ਇੱਕ ਇਹ ਕਲਾਕਾਰ ਆ ਜੋ ਪੰਜਾਬ, ਧਰਮ ਦੀ ਖਾਤਰ ਲਕੀਰ ਖਿੱਚ ਕੇ ਗਾਉਂਦਾ ਤੇ ਇਹਦੇ ਵਿਊ ਬਹੁਤ ਘੱਟ... ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਖਜਾਲੇ ਬਾਈ ਨੂੰ ਇਸ ਤਰ੍ਹਾਂ ਹੀ ਗਾਉਂਦਾ ਰਹਿ
@zomatotrader
@zomatotrader 7 күн бұрын
oh usda bura time chal riha si yoyo da
@BikramjitsinghBikram-h8d
@BikramjitsinghBikram-h8d 5 күн бұрын
Kehda cc oh
@zomatotrader
@zomatotrader 5 күн бұрын
@@BikramjitsinghBikram-h8d Honey singh
@JaspreetSingh-cu8mi
@JaspreetSingh-cu8mi 8 күн бұрын
ਹਮੇਸ਼ਾਂ ਹੀ ਇੰਤਜ਼ਾਰ ਰਹਿੰਦਾ ਆ ਬਾਈ ਤੇਰੇ ਗਾਣੇ ਦਾ ,,
@KrishanKumar-vr4sp
@KrishanKumar-vr4sp 7 күн бұрын
Bai khazale daram mera hundu hai par mai Sikh daram nu manda ha jdo v tera song sunda ha khun ubale maran lag janda sachi Bai tera jigra bhut hai tu sachi likhda hai rabb tenu chadikla ch rakhe 🙏🙏🙏
@Dhillon_pb88
@Dhillon_pb88 7 күн бұрын
ਇੱਕ ਤੂੰ ਹੀ ਆਂ ਖਜਾਲੇ ਵਾਲਿਆਂ ਜਿਸ ਦਾ ਗਾਣਾ ਸੁਣਨ ਤੋਂ ਪਹਿਲਾਂ ਹੀ ਲਾਇਕ ਬਟਨ ਦੱਬਿਆਂ ਜਾਂਦਾ ਵਾਹਿਗੁਰੂ ਜੀ ਚੜਦੀਕਲ੍ਹਾਂ ਬਕਸ਼ੇ ਯੋਧੇ ਦੀ ਕਲਮ ਨੂੰ ❤️❤️💪🏻🙏🏻
@ParminderSingh-bg9vt
@ParminderSingh-bg9vt 5 күн бұрын
👍🥰
@SukhdeepSingh-bj2xo
@SukhdeepSingh-bj2xo 8 күн бұрын
ਖਜ਼ਾਲਾ ਸਾਹਿਬ ਬਹੁਤ ਸੋਹਣਾਂ ਵਾਹਿਗੁਰੂ ਮੇਹਰ ਕਰੇ❤❤❤
@kanwarshersingh797
@kanwarshersingh797 7 күн бұрын
ਜਿਉਦਾ ਰਹਿ ਵੱਡੇ ਵੀਰਾ ਵਾਹਿਗੁਰੂ ਜੀ ਦੀ ਬੜੀ ਬਖਸਿਸ਼ ਹੈ ਤੁਹਾਡੇ ਤੇ❤
@ਦੀਪਜਗਰਾਉਂ
@ਦੀਪਜਗਰਾਉਂ 8 күн бұрын
ਪੈਸੇ ਲਈ ਨੀ ਗਾ ਰਿਹਾ ਇਤਿਹਾਸ ਨੂੰ ਦੁਰਾਹ ਰਿਹਾ ਏ ❤
@NihalsinghUk
@NihalsinghUk 7 күн бұрын
ਖਜਾਲਾ ਵੀਰ ਸਿਰਾ ਕੀਤੀ ਪਈਆ ਗੱਲ ਬਾਤ। ਲੂ ਲੂ ਖੜਾ ਹੋਗਿਆ ਸੁਣ ਕਿ।ਤੇਰੇ ਗਾਣੇ ਚੋ ਸੱਚੀ ਸਰਦਾਰ ਹਰੀ ਸਿੰਘ ਨਲੂਆ ਦੇ ਦਰਸ਼ਨ ਹੋਗੇ ਅੱਜ 🙏♥️🙌 ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਮੇਰੇ ਵੀਰ ਨੂ
@Deep_Arora.
@Deep_Arora. 4 сағат бұрын
Waheguru ji mehr kre... Baba Hari Singh Nalwa ji 🔥🔥🔥🔥
@hustlerchahal
@hustlerchahal 8 күн бұрын
ਹੰਝੂ ਵਹਿ ਤੁਰੇ ❤ ਅਸੀ ਸਿੱਖ ਤੋ ਕੱਲੇ ਪੰਜਾਬੀ ਰਹਿਗੇ
@sukhchaingill5913
@sukhchaingill5913 Күн бұрын
Shera Veer song ❤❤❤🔥🔥🔥
@jagwindersingh9474
@jagwindersingh9474 7 күн бұрын
ਵਾਹ ਵਾਹ ਵਾਹ ਖਜ਼ਾਲੇ ਆਲਿਆ ਜਿਉਂਦਾ ਵਸਦਾ ਰਹਿ ਕਿਆ ਅੱਗ ਲਿਖਿਆ ਹੈ ਗੁਰੂ ਰਾਮਦਾਸ ਜੀ ਤੇਰੀ ਕਲਮ ਤੇ ਕੰਠ ਨੂੰ ਤਰੱਕੀਆਂ ਬਖਸ਼ਣ 🎉🎉🎉🎉
@user-tu2kh2ev8d
@user-tu2kh2ev8d Күн бұрын
ਪੰਥ, ਪੰਜਾਬ ਲਈ ਲਕੀਰ ਖਿੱਚ ਕੇ ਸੱਚ ਗਾਉਣ ਵਾਲਾ ਖਜਾਲਾ, ਮਾਣ ਕਰਦੇ ਹਾਂ ਸਾਰੇ ਵੀਰ ਤੇ, 🙏🙏🙏🙏
@arshdeepbatth6349
@arshdeepbatth6349 6 күн бұрын
ਰੂਹ ਖੁਸ਼ ਹੋ ਗਈ ਵੀਰੇ ਤੇਰਾ ਗਾਣਾ ਸੁਣਕੇ , ਬਹੁਤ ਸੋਹਣਾ ਗਾਣਾ ਏ , ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏👌🥰❤️
@narindersinghgrewal6345
@narindersinghgrewal6345 8 күн бұрын
Waheguru ji mehar Karn khazala veer Teri likhat tee proud hunde e sadda itehas kinna mahan e . Hun tan kaia nu nhi pta Hari Singh nalwa kaun c . Mainu es gall da maan e ke mainu apne sare friends ton zada itehas bare pata e . Bachpan ton hi apne itehas bare pata hona chahida e . Thanks to my parents . And khazala brother for making the songs like this. ...... continue with history
@ਜ਼ੋਰਾਵਰਸਿੰਘ-ਛ6ਥ
@ਜ਼ੋਰਾਵਰਸਿੰਘ-ਛ6ਥ 8 күн бұрын
ਵਾਰਾਂ ਗਾਉਣ ਦੇ ਸ਼ੋਂਕੀ ਗਾਣੇ ਸੁਣਦੇ ਮਰਦ ਖਜਾਲੇ ਦੇ ⚔️⚔️
@Untold_panjab13
@Untold_panjab13 5 күн бұрын
ਜਿਉਂਦਾ ਰਹਿ ਖਜ਼ਾਲੇ ਆਲਿਆ , ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਰੱਖਣ
@surindersinghuppal2892
@surindersinghuppal2892 8 күн бұрын
ਖਜ਼ਾਲੇ ਬਾਈ ਸਿਰਾ ਕਾਸ਼ ਤੇਰੇ ਜਿਹੇ 2 3 ਹੋਰ ਸ਼ੇਰ ਪੁੱਤ ਹੁੰਦੇ ਪੰਜਾਬ ਕੋਲ ਪੰਜਾਬ ਦੀ ਜਵਾਨੀ ਗਲਤ ਕੰਮਾਂ ਵੱਲ ਨਾ ਜਾਂਦੀ ਵਾਹਿਗੁਰੂ ਤੈਨੂੰ ਚੜਦੀਕਲਾ ਬਖਸ਼ਣ
@gureetaujla5539
@gureetaujla5539 5 күн бұрын
ਇਨ੍ਹਾਂ ਬੇਬਾਕ ਅਤੇ ਸੱਚ ਗਾਉਣ ਲਈ ਵੀ ਹਿੰਮਤ ਚਾਹੀਦੀ ਏ ਜਿਉਂਦਾ ਰਹਿ ਵੀਰ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਹਮੇਸ਼ਾ ਇਸੇ ਤਰ੍ਹਾ ਸੱਚ ਅਤੇ ਬੇਬਾਕ ਗਾਉਣ ਦੀ ਸੇਵਾ ਲੈਂਦੇ ਰਹਿਣ
@jatinderbhinder4360
@jatinderbhinder4360 2 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@lovpreetaadimaths
@lovpreetaadimaths 23 сағат бұрын
Goosebumps aa gye veer Sun k Josh bhar gya
@sainiharpreet8854
@sainiharpreet8854 8 күн бұрын
ਸੌ ਜਾ ਪੁੱਤਰਾ ਸੌ ਜਾ, ਸਿੰਘਾਂ ਦੇ ਹੱਥ ਬੜ੍ਹੇ ਭਾਰੀ ਨੇ..💪🏻💪🏻ਮਰਨੋ ਮੂਲ ਨਾ ਡਰਦੇ, ਨੀ ਜਿਹੜੇ ਮੌਤ ਦੇ ਵਪਾਰੀ ਨੇ 🦁
@lovereet_sidhu2
@lovereet_sidhu2 8 күн бұрын
Waheguru ji adda hi sewa karwode rann tuhade to veere
@davinderskhehra278
@davinderskhehra278 8 күн бұрын
ਕੀ ਖਾ ਕੇ ਲਿਖਦਾ ਖਜਾਲੇ ਭਾਊ ਸੁਣ ਕੇ ਬੰਦਾ ਪਾੜਨ ਜਿਨ੍ਹਾਂ ਜੋਸ ਆਓਂਦਾ 🙏🏻😊
@ਸੱਚਨੂੰਫ਼ਾਸੀ
@ਸੱਚਨੂੰਫ਼ਾਸੀ 8 күн бұрын
ਬਹੁਤ ਚੜ੍ਹਦੀਕਲਾ ਵਾਲੀਆਂ ਸਤਰਾਂ ⚔️⚔️⚔️⚔️
@vikrammutti593
@vikrammutti593 8 күн бұрын
Bhut Bhut Tanwad Tera liken lyi te gon lyi…Waheguru tinu chardi klaa che rakhhe
@KaranCalifornia
@KaranCalifornia 8 күн бұрын
Khazala veer sadda 💪🏻💐
@Gilllpb10
@Gilllpb10 8 күн бұрын
ਖਜਾਲਾ ਵੀਰ ਹਿੱਕ ਠੋਕ ਗਾਉਦਾ ਕੌਮੀ ਗੀਤ ਅਨੋਖੀ ਕਲਮ ਵਾਹਿਗੁਰੂ ਜੀ ਤਰੱਕੀ ਬੱਖਸ਼ਣ 🩷🩵🙏🙏🦅🦅⚔️⚔️
@AvtarSingh-d5f
@AvtarSingh-d5f 11 сағат бұрын
kya galbat likhi bai g meri age v tuhanu lg jave waheguru g akkkkkaaaaaaalllllll
@jassirandhawa9613
@jassirandhawa9613 8 күн бұрын
Sidhu Bai to baad sirf khazala veer, waheguru Ji mehar karn khazala veer te,
@randhirsingh6952
@randhirsingh6952 5 күн бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ਣ ਵੀਰ ਜੀ ❤❤
@aulakh9276
@aulakh9276 8 күн бұрын
ਖਜਾਲੇ ਵੀਰ ਦੀ ਕਲਮ ਵੀ ਸਿਰਾ❤ਅਤੇ ਗਾਇਆ ਵੀ ਸਿਰਾ❤
@SherSingh-er9dq
@SherSingh-er9dq 33 минут бұрын
Bahut Vadhia waheguru charhdi kla Vich rakhna Veer nu
@singhisking43592
@singhisking43592 8 күн бұрын
ਆ ਗਿਆ ਖਜਾਲਾ ਸ਼ਾਅ ਗਿਆ ਖਜਾਲਾ🤟
@AS.Gamer_84
@AS.Gamer_84 6 күн бұрын
ਵਹਿਗੁਰੂ ਜੀ ਚੜਦੀ ਕਲਾ ਬਖਸ਼ਣ ਵੀਰ ਨੁੰ
@goodvibesyes
@goodvibesyes 6 күн бұрын
ਧੰਨ ਆ ਬਾਈ ਤੂੰ ਏ ਤਾਂ ਕੋਈ ਸੋਚ ਵੀ ਨਹੀਂ ਸਕਦਾ ਜੋ ਤੂੰ ਇਹਨਾਂ ਸੋਹਣਾ ਲਿਖ ਕੇ ਗਾ ਤਾਂ ,ਹਮੇਸ਼ਾਂ ਕੌਮ ਲਈ ਲਿਖਦਾ ਗਾਉਣਾ ਦਿਲ ਜਿਤ ਲੈਣਾ ❤
@GurmeetKaur-xt4wp
@GurmeetKaur-xt4wp 7 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ, ਬਹੁਤ ਵਧੀਆ 👌👌🙏
@spbaling9025
@spbaling9025 7 күн бұрын
ਬਾਈ ਇੱਕ #Kinggondal ਆ ਪਾਕਿਸਤਾਨ ਦਾ ਉਹ ਬਹੁਤ ਗਲਤ ਬੋਲਦਾ ਬਾਹਰ ਬਹਿ ਕੇ ਓਹ ਗੁਰੂ ਸਾਹਿਬਾਨ ਬਾਰੇ ਸੰਤਾਂ ਬਾਰੇ ਹਰੀ ਸਿੰਘ ਨਲੂਆ ਬਾਰੇ ਬਾਹਰ ਜਿਸ ਵੀਰ ਨੂੰ ਮਿਲਦਾ ਠੋਕੋ ਯਰ 🙏
@Js.sandhu-_4
@Js.sandhu-_4 2 күн бұрын
Wahhh bai ❤❤❤❤❤❤
@Roop285
@Roop285 8 күн бұрын
ਸਾਡੀ ਔਕਾਤ ਨਹੀਂ ਕਿਸੇ ਦਾ ❤️ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ!
@meditation619
@meditation619 8 күн бұрын
Bhot khoob bai god bless you ❤
@ashhwanikumar3943
@ashhwanikumar3943 8 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@NishanSingh-kf4lo
@NishanSingh-kf4lo 8 күн бұрын
Bhot. Vadia veer ji
@JarnalSingh-w9j
@JarnalSingh-w9j 8 күн бұрын
ਬਹੁਤ ਵਧੀਆ ਗੀਤ ਖਜਾਲੇ ਵੀਰੇ ਦੇ ਗਾਣੇ AK 47 ਦਾ ਕਮ ਕਰਦੇ ਵੀਰੇ ਏਸ ਤਰ੍ਹਾਂ ਹੀ ਕੋਮ ਲਈ ਲਿਖਦੇ ਤੇ ਗਾਉਂਦੇ ਰਹੋ ਪਰਮਾਤਮਾ ਚੜਦੀ ਕਲਾ ਬਖਸ਼ੇ ਸਾਡੇ ਸੋਹਨੇ ਵੀਰ ਖਜਾਲੇ ਲੰਮੀ ਉਮਰ ਬਖਸ਼ੇ ਪਰਮਾਤਮਾ
@GursewakSingh55673
@GursewakSingh55673 8 күн бұрын
Bahut khoob veer
@darshpreetsingh004
@darshpreetsingh004 7 күн бұрын
ਸੌਂ ਜਾ ਪੁੱਤ ਸੌਂ ਜਾ ਨਹੀਂ ਤਾਂ ਹਰੀਆ ਰਾਗਲੇ 3:34 ਸਿਰਾ ਖ਼ਜ਼ਾਲੇ ਵੀਰੇ ਹਰੀ ਸਿੰਘ ਜੀ ਦਾ ਇਤਿਹਾਸ ਕੁਝ ਕੁ ਮਿੰਟਾਂ ਚ ਹੀ ਦਸਿਆ ਤੇ ਇਹ ਉਹਨਾਂ ਦੇ ਮੂੰਹ ਤੇ ਚਪੇੜ ਵੀ ਹੈ ਜੋ ਇਹ FLOP ਵਲੋਗਰ ਜੇ ਵਰਗੇ ਲੈ ਕੇ ਇੱਕ ਕੈਮਰਾ ਜਾ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਇਤਿਹਾਸ ਤੇ ਸਵਾਲ ਜਵਾਬ ਕਰਦੇ ਹਨ | ਚੜ੍ਹਦੀਕਲਾ ਵੀਰ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ ਬਾਈ | ਧੰਨਵਾਦ - ਦਰਸ਼ਪ੍ਰੀਤ ਸਿੰਘ ਬਾਘਾ
@singhHarpreet-qk8dt
@singhHarpreet-qk8dt 3 күн бұрын
Khujala Veer ji Long live long live
@amolakshah2225
@amolakshah2225 8 күн бұрын
Bhot shona likhya ❤Waheguru tanu chardi klaa ch rakhe❤
@sukhjeetkaur3581
@sukhjeetkaur3581 6 сағат бұрын
Waheguru ji🙏🙏bhut vdia likhya jii
@JaswinderSingh-eh8ve
@JaswinderSingh-eh8ve 8 күн бұрын
ਖਜਾਲਾ ਵੀਰ ਬਹੁਤ ਵਧਿਆ ਲਿਖਿਆ ਤੇ ਗਾਇਆ ❤❤
@SonasonaSingh-z4q
@SonasonaSingh-z4q Күн бұрын
Guru da khalsa waheguru ji ki fathe sardaar Hari Singh naluwa ❤❤❤❤❤
@jagdeepsingh8593
@jagdeepsingh8593 8 күн бұрын
ਬੱਚਾ ਚੁੱਪ ਸ਼ਾਹ ਹਰਿਆ ਰਾਗਲੇ🙏🔱 ਪਰਨਾਮ ਸ਼ਹੀਦ ਸਿੰਘ ਸਰਦਾਰ ਹਰੀ ਸਿੰਘ ਨਲੂਆ ਸ਼ੇਰਦਿਲ ਸੋਰਮਾ🙏👏
@LovePreet-nh8md
@LovePreet-nh8md 8 күн бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ
@Sekhon578
@Sekhon578 8 күн бұрын
ਖਿੱਚਕੇ ਲਕੀਰ ਲਿਖਦਾ ਹੈ ਗੀਤ ਜੀ ਖਜਾਲੇ ਵਾਲੇ ਵੀਰ ਦੀ ਰਹਿੰਦੀ ਆ ਉਡੀਕ ਜੀ।❤
@jaswantricky9446
@jaswantricky9446 8 күн бұрын
Inqalaab ਲਈ ਕੇ ਆਉਣ ਲਈ ਜਿਹੜੀ ਕਲਮ ਚਾਹੀਦੀ ਆ ਉਹ ਕਲਮ ਖਾਜ਼ਾਲੇ ਬਾਈ ਦੀ ਆ ਜਿਉਂਦਾ ਰਹਿ ਵੀਰੇ ਬਾਬਾ ਜੀ ਮੇਹਰ ਕਰਨ ਭਰਾ ਤੇ
@rbrehal1852
@rbrehal1852 8 күн бұрын
ਖਜ਼ਾਲ਼ਾ ਵੀਰ ਹਮੇਸ਼ਾ ਚੜਦੀਕਲਾ ਵਾਲਾ ਸੰਦੇਸ਼ ਸਿੱਖ ਕੋਮ ਨੂੰ ਦਿੰਦਾ ਆਇਆ ਵੀਰ ਤੇ ਮਾਣ ਮਹਿਸੂਸ ਹੁੰਦਾ ਕਿ ਪਹਿਲਾ ਸਿੰਗਰ ਜਿਹੜਾ ਆਪਣੇ ਸਿੱਖ ਧਰਮ ਤੇ ਸ਼ਹੀਦ ਸਿੰਘਾ ਜਾਂ ਪੰਜਾਬ ਨੂੰ ਅਹਿਮੀਅਤ ਦਿੰਦਾ 🙏 B karm khazala ਵੀਰੇ ਵਾਹਿਗੁਰੂ ਚੜਦੀਕਲਾ ਬਖਸ਼ੇ 💪ਵੀਰ ਹਮੇਸ਼ਾ ਖ਼ਾਲਸੇ ਤੇ ਸ਼ਹੀਦ ਸਿੰਘਾ ਦੀਆਂ ਹੀ ਬਾਤਾਂ ਪਾਉਂਦਾ ਜਿਉਂਦਾ ਵੱਸਦਾ ਰਹਿ ਮੇਰਾ ਵੀਰ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ 🙏
@lakhwinderlakhwinder7459
@lakhwinderlakhwinder7459 7 күн бұрын
ਵਾਹ 💪🏻💪🏻💪🏻💪🏻💪🏻
@happy-mi6dx
@happy-mi6dx 8 күн бұрын
❤❤❤burrrrrrrrrraaaaaaaaahhhhhhhh ਜੱਟ ਖਜ਼ਾਲ੍ਹੇ ਵਾਲਾ 🤟🏻🤟🏻🔝🔝 ਭਾਜੀ ਕੋਈ ਲਫਜ਼ ਨੀ ਮੇਰੇ ਕੋਲ
@sonudhillon831
@sonudhillon831 8 күн бұрын
ਖਜਾਲੇ ਵੀਰ ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ । ਇਹੋ ਜਿਹੇ ਗਾਣੇ ਗਾਉਂਦਾ ਰਹਿ ਗਾਉਂਦਾ ਰਹੀਂ ।
@TEGVIR_1984
@TEGVIR_1984 8 күн бұрын
ਲਕੀਰ ਖਿੱਚ ਕੇ ਗੋਣ ਵਾਲਿਆਂ ਵਿਚੋ ਸਾਡਾ ਭਰਾ ਖਜਾਲਾ ❤❤
@Amankaur-lu9rw
@Amankaur-lu9rw 23 сағат бұрын
Keyaaaaa baaaaaaaatttttttt ❤❤❤❤❤❤❤❤❤❤❤❤❤❤❤❤ lafz haini brother treeeefaa layi
@babaljeetbhullar4903
@babaljeetbhullar4903 8 күн бұрын
ਸੋਹਣਿਆ ਵੀਰਾ ❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤਾਹਨੂੰ
@harjitsingh6866
@harjitsingh6866 8 күн бұрын
ਬਹੁਤ ਵਧੀਆ ਵੀਰ। ਸਾਨੂੰ ਆਪਣੇ ਪੁਰਖਿਆਂ ਦੀਆਂ ਮਾਰੀਆਂ ਮੱਲਾਂ ਯਾਦ ਕਰਵਾਉਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ।
@SandeepSingh-u5s
@SandeepSingh-u5s 8 күн бұрын
ਬਹੁਤ ਵਧੀਆ ਲਿਖਤ ਆ ਵੀਰ ਤੇ ਗਾਇਆ ਵੀ ਬਹੁਤ ਹੀ ਵਧੀਆਂ। ਗਾਣਿਆ ਰਾਹੀ ਜੇ ਪੰਜਾਬ ਦਾ ਇਤਹਾਸ ਲੋਕਾਂ ਤੱਕ ਪਹੁੰਚਦਾ ਏ ਤਾਂ ਕੋਈ ਮਾੜੀ ਗੱਲ ਨਹੀਂ। ਜਿੰਨੇ ਵੀ ਲਿਖਾਰੀ ਭਰਾ ਨੇ ਉਹ ਪੰਜਾਬ ਲੋਕਾਂ ਤੱਕ ਪੰਜਾਬ ਦਾ ਇਤਹਾਸ ਜਰੂਰ ਪਹੰਚਦਾ ਕਰੋ ਜੀ।
@varindersingh-vc4cn
@varindersingh-vc4cn 8 күн бұрын
ਤੇਰੀ ਕਲਮ ਨੂੰ ਸਲਾਮ ਆ ਵੀਰ
@MajhaBelt-c5c
@MajhaBelt-c5c 8 күн бұрын
ਬਹੁਤ ਦੇਰ ਬਾਅਦ ਆਇਆ ਸ਼ੇਰਾ ਜਿਉਂਦਾ ਰਹਿ ਵੀਰ
@jaspalsingh8125
@jaspalsingh8125 8 күн бұрын
Jeonda wassda reh veer..Dasam pita Guru Gobind Singh sahib ji diyan khushiyaan miln
@amrinderdhaliwal5236
@amrinderdhaliwal5236 8 күн бұрын
ਜਿਉਂਦਾ ਰਹਿ ਵੀਰੇ ਇੰਞ ਇਤਿਹਾਸਕ ਯੋਧੇ ਅੱਗੇ ਲੈ ਕੇ ਆਉ , ਫਿਰ ਮਾਵਾਂ ਪੁੱਤ ਨਲੂਏ ਵਰਗੇ ਜੰਮਣਗੀਆ ਪੰਥ ਅੱਗੇ ਜਾਉ
@InderjitDhaliwal-im6fl
@InderjitDhaliwal-im6fl 6 күн бұрын
ਖਜਾਲੇ ਬਾਈ ਦੀ ਕਲਮ ਦਾ ਕੋਈ ਤੋੜ ਨਹੀਂ ਖਜਾਲੇ ਵਾਲਿਆਂ ਬਾਈ ਮਾਣ ਆ ਤੇਰੇ ਤੇ ਤੁਹਾਡੇ ਗਾਣੇ ਦੀ ਉਡੀਕ ਰਹਿੰਦੀ ਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
@Lord.Pro.Max_ultra
@Lord.Pro.Max_ultra 8 күн бұрын
ਖ਼ਜ਼ਾਲੇ ਵੀਰ ਵਾਹਿਗੁਰੂ ਸਦਾ ਚੜ੍ਹਦੀਕਲਾ ਚ ਰੱਖੇ ਤੁਹਾਨੂੰ
@Masteroogway_fan420
@Masteroogway_fan420 3 күн бұрын
Bahut vadiya song a parmatama thonu lambi Umar bakhse
@gurdeepsinghbuggar1986
@gurdeepsinghbuggar1986 8 күн бұрын
ਇਹੋ ਜਿਹੇ ਗੀਤਾਂ ਨੂੰ ਲਾਈਕ ਤੇ ਵਿਊ ਘੱਟ ਮਿਲਦੇ ਹਨ ਪਰ ਕੰਜਰਖਾਨੇ ਵਾਲਿਆਂ ਨੂੰ ਸਾਰੇ ਦਾ ਸਾਰਾ ਟੱਬਰ ਲਾਈਕ ਵਿਊ ਦਿੰਦੇ ਹਨ ਜ਼ਮੀਰ ਮਰ ਚੁੱਕੀ ਹੈ ਲੋਕਾਂ ਦੀ
@JaswinderSingh-gs6pg
@JaswinderSingh-gs6pg 8 күн бұрын
ਤੇਰੀ ਸੋਚ ਦੇ ਗਰਬ ਚੋ ਹਰਫ ਜਨਮੇ ਸੀਨੇ ਕੌਮ ਦੇ ਸਾਹ ਬਣ ਧੜਕਦੇ ਨੇ ਪੰਥ ਦੋਖੀਆ ਲਈ ਬਣ ਕਾਲ ਜਾਦੇ ਕੰਡੇ ਵਾਗਰਾ ਤੇਰੇ ਬੋਲ ਵੈਰੀ ਨੂੰ ਰੜਕਦੇ ਨੇ ਅੱਖਾ ਸਾਹਮਣੇ ਸਾਰਾ ਹੀ ਇਤਿਹਾਸ ਆਉਦਾ ਸੱਚ ਬੋਲਦੀ ਸੁਣਾ ਤੇਰੀ ਅਵਾਜ਼ ਨੂੰ ਦਿਲੋ ਪਿਆਰ ਆ ਖਜ਼ਾਲੇ ਵਾਲਿਆ ਤੇਰੀ ਕਲਮ ਦੇ ਬਾਗੀ ਅੰਦਾਜ਼ ਨੂੰ ❤️❤️❤️
@JoginderKaur-uk6jv
@JoginderKaur-uk6jv 8 күн бұрын
Bahut khoob ji 🙏
@user-pc6oj5wx5n
@user-pc6oj5wx5n 8 күн бұрын
Hari Singh nalua Sikh kom di shaan waheguru ji
@ptandarbadhniwala8551
@ptandarbadhniwala8551 7 күн бұрын
ਵਾਹਿਗੁਰੂ ਜੀ 🙏
@parampreetsingh7683
@parampreetsingh7683 8 күн бұрын
Waah vai shere
@MSingh-dt3uq
@MSingh-dt3uq Күн бұрын
Bahut bdia song wa veer d
@rajindersinghraj9569
@rajindersinghraj9569 8 күн бұрын
ਹਰੀਆ ਰਾਗਲੇ ਮਤਲਬ ਸੋਂ ਜਾ ਪੁੱਤ ਨਹੀਂ ਤਾਂ ਹਰੀ ਸਿੰਘ ਨਲਵਾ ਆਜੂ ❤ ਖਜਾਲਾ ❤
@HarwinderSingh-ew7vu
@HarwinderSingh-ew7vu Күн бұрын
Wah bai wah khazale veer bhout sohna veer
@gurjitgill6654
@gurjitgill6654 8 күн бұрын
ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ੇ ਭਰਾ ❤️
@gurmaildullat5729
@gurmaildullat5729 6 күн бұрын
Waheguru ji 🙏 🙏💪💪
@singhmann5364
@singhmann5364 8 күн бұрын
Love you ਵੀਰ ਸਲੂਟ aye tare jajabe nu te teri ਸੋਚ ਨੂੰ Best of luck ਵੀਰ ❤🎉
@GurnoorSingh-sn7sn
@GurnoorSingh-sn7sn 4 күн бұрын
ਕੋਈ ਜਵਾਬ ਨਹੀਂ.. ਲਾਜਵਾਬ ਲਿਖਤ ਹੈ ਬਾਈ ਤੁਹਾਡੀ ਵਾਹਿਗੁਰੂ ਮਿਹਰ ਰੱਖੇ ਤੁਹਾਡੇ ਤੇ 🙏🏻🙏🏻
@harwindersingh-ek2lx
@harwindersingh-ek2lx 8 күн бұрын
ਬਾਈ ਕੋਈ ਤੋੜ ਨੀ ਖਜਾਲੇ ਬਾਈ ਦੀ ਕਲਮ ਦੀ ਤਰੀਫ ਵਿੱਚ ਸ਼ਬਦ ਘੱਟ ਜਾਣਗੇ 🙏🏻🙏🏻🙏🏻
@chandanbhuno484
@chandanbhuno484 Күн бұрын
ਸ਼ਬਦ ਮੁੱਕ ਗਏ ਵੀਰ ਜੀ .... ਬਹੁਤ ਸਾਰਾ ਪਿਆਰ - ਸਤਿਕਾਰ ❤❤
@GurjeetSingh-kg9mr
@GurjeetSingh-kg9mr 8 күн бұрын
ਬਾਈ ਖ਼ਜ਼ਾਲੇ ਸਹੀ ਗੱਲ ਆ ਤੇਰੀ ਲਿਖਤ ਤੇਰੇ ਅਵਾਜ਼ ਦੀ ਹਮੇਸ਼ਾ ਬੇਸਵਰੀ ਨਾਲ ਉਡੀਕ ਰੇਦੀ ਆ,
@sikhwindersingh-jj3gu
@sikhwindersingh-jj3gu 8 күн бұрын
Majjha ਬੈਲਟ khazala ਵੀਰ
@billapandit9993
@billapandit9993 8 күн бұрын
ਜਿਉਂਦਾ ਰਹਿ ਵੀਰ, ਇੱਕੋ ਇੱਕੋ ਕਲਾਕਾਰ ਐ ਪੰਜਾਬ ਵਿੱਚ ਜੀਹਦੇ ਨਾਲ ਦਿਲੋਂ ਤਸਵੀਰ ਕਰਵਾਉਣ ਨੂੰ ਦਿਲ ਕਰਦਾ, ਅੱਜ ਦੇ ਇਸ ਮਤਲਬੀ ਦੌਰ ਤੇ ਪੈਸੇ ਦੀ ਭੱਜ ਦੌੜ ਵਿੱਚ ਆਪਣੇ ਪੱਲੇ ਤੋਂ ਪੈਸੇ ਖਰਚ ਕਰਕੇ ਪੰਥ ਨੂੰ ਬਚਾਉਣ ਵਾਸਤੇ ਅੱਗੇ ਹੋ ਕੇ ਗਾਣੇ ਗਾਉਂਦਾ ਤੇ ਸਰਕਾਰਾਂ ਦਾ ਡਰ ਮਨ ਵਿੱਚ ਨਹੀਂ ਰੱਖ ਰਿਹਾ।
@bobbymaan4641
@bobbymaan4641 53 минут бұрын
ਬਾਈ ਲਫ਼ਜ਼ ਹੀ ਖਤਮ ਹੋ ਗਏ ✍🏻❤🦅
The CUTEST flower girl on YouTube (2019-2024)
00:10
Hungry FAM
Рет қаралды 51 МЛН
отомстил?
00:56
История одного вокалиста
Рет қаралды 6 МЛН
大家都拉出了什么#小丑 #shorts
00:35
好人小丑
Рет қаралды 94 МЛН
PATHAN PYINDE KHAN | REMIX KATHA BY BABA BANTA SINGH JI
19:47
W I T H O U T F E A R
Рет қаралды 49 М.
Reaction on Haria Ragle( Hari Singh Nalwa) | Khazala | Mad Mix
5:49
CONDUCTOR  | Khazala | Mad Mix | New Punjabi Song 2024
5:06
Khazala Music
Рет қаралды 406 М.
Reaction On Haria Ragle | Khazala | Mad Mix | New Punjabi Song 2024
6:09
Maharaja Duleep Singh | Khazala | Mad Mix | 2023 Latest Song
5:40
Khazala Music
Рет қаралды 608 М.
Khalsa Maidaan Vich Aw  | Khazala | Mad Mix | Latest New Song 2024
5:11
Akali Baba Phoola Singh
4:52
Veer Sandhu
Рет қаралды 138 М.
The CUTEST flower girl on YouTube (2019-2024)
00:10
Hungry FAM
Рет қаралды 51 МЛН