ਖਿਲੇ ਖਿਲੇ ਚਾਵਲ ਬਨਾਉਣ ਦਾ Secret ਤਰੀਕਾ | Rice Recipe | Loonde Chawal | Punjabi Khana Vlog Channel

  Рет қаралды 42,074

Punjabi Khana Vlog Channel

Punjabi Khana Vlog Channel

Күн бұрын

ਖਿਲੇ ਖਿਲੇ ਚਾਵਲ ਬਨਾਉਣ ਦਾ Secret ਤਰੀਕਾ | Rice Recipe | Loonde Chawal | Punjabi Khana Vlog Channel
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ 🙏
ਅੱਜ ਘਰ ਵਿਚ ਬਣਾਏ ਰਾਜਸਥਾਨੀ ਚੌਲ ਇਸ ਤਰ੍ਹਾਂ ਬਣਾਉ ਖਿਲੇ ਖਿਲੇ ਬਹੁਤ ਹੀ ਸਵਾਦਿਸ਼ਟ ਤੇ ਸੌਖੇ ਤਰੀਕੇ ਨਾਲ ਜੇ ਤੁਹਾਨੂੰ ਸਾਡੀ ਵਿਡੀਉ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾਂ ਬਹੁਤ ਬਹੁਤ ਧੰਨਵਾਦ ਜੀ 🙏
Please 🙏
Like_Share_Subscribe
#punjabikhanavlogchannel
#ricerecipe
#punjabikhana
#chawalrecipe
#villagelife
#cookingvideo
#tadkarecipe
Your Queries:-
Rajasthani Chawal
Rice Recipe
Khile Khile Chawal
Punjabi Khana
Tadka Rice
Thanks for watching my video 🙏

Пікірлер: 49
@gurdevkaur1209
@gurdevkaur1209 Ай бұрын
❤❤❤❤❤ ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਚੱਲ ਬਣਾਉਣ ਦਾ ਤਰੀਕਾ Pਦੱਸਿਆ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@jagjitkaur5959
@jagjitkaur5959 Ай бұрын
Very nice ❤❤❤
@kawaljeetkaur7515
@kawaljeetkaur7515 29 күн бұрын
ਮਾਤਾ ਜੀ sukiaa ਚੀਜਾਂ ਨੂੰ ਬਣਾਉਣ ਲਈ chapti karchhi ਲਿਆ ਕਰੋ ਜੀ
@GurpreetSingh-cy9fv
@GurpreetSingh-cy9fv Ай бұрын
ਬੀਬੀ िੲਹ ਵੀ ਦॅਸੋ िਕਨੇ ਚੌਲ ਤੇ िਕੰਨਾ ਪਾਣੀ ਪਾੳੁਣਾ
@Parm.grewal
@Parm.grewal Ай бұрын
Wow
@gurmanindersingh323
@gurmanindersingh323 Ай бұрын
Very testy mata ji ❤
@jatindersharma7960
@jatindersharma7960 Ай бұрын
ਤੁੜ੍ਹਕੇ ਨਾਲ ਹੀ ਬਣਦੇ ਨੇ, ਦੋ ਬਾਰ ਤੁੜਕਾ ਕਿਹੜਾ ਲਾਉਂਦਾ
@avinashkaur892
@avinashkaur892 Ай бұрын
ਓ ਬੇਬੇ ਸਤਿ ਸ੍ਰੀ ਆਕਾਲ ਕੀ ਹਾਲ ਹੈ ਮਾਂ ਤੁਹਾਡਾ ਠੀਕ ਹੋ ਤੁਸੀਂ 😊
@narindernarinder592
@narindernarinder592 Ай бұрын
Good
@meenusharma6499
@meenusharma6499 Ай бұрын
Ram Ram mata ji very nice👌🙏🙏
@sodhiturbans7178
@sodhiturbans7178 Ай бұрын
Bhut vadhia chawl banayi bhain ji waheguru ji tuhanu bhut tarakia deve.amritsar to Bhupinder kour
@baljinderkaur6597
@baljinderkaur6597 Ай бұрын
Very nice mata ji ❤
@JaswinderKaur-gs7vz
@JaswinderKaur-gs7vz Ай бұрын
👌👌🔥🔥
@PrabhjitKaur-gn6pe
@PrabhjitKaur-gn6pe Ай бұрын
ਘੋਟਾ ਮਾਰ ਮਾਰ ਕੇ ਖਰਾਬ ਕਰਤੇ 😊
@Simranjit_vlogs
@Simranjit_vlogs Ай бұрын
❤❤🎉
@kulwindergrewal6842
@kulwindergrewal6842 Ай бұрын
Very nice ❤❤👌👌
@paramjit4710
@paramjit4710 Ай бұрын
Swah te kheh ki aa ah
@surinderkaurbrar8923
@surinderkaurbrar8923 Ай бұрын
🎉
@randeep3355
@randeep3355 Ай бұрын
God bless you
@kulwindergrewal6842
@kulwindergrewal6842 Ай бұрын
Tasty tasty 👌👌🙏💞
@user-qm4ch5je4x
@user-qm4ch5je4x Ай бұрын
😮
@Harry78647
@Harry78647 Ай бұрын
Very nice
@amrindersingh8210
@amrindersingh8210 Ай бұрын
ਮਾਤਾ ਤੂੰ ਕੋਈ ਸੈਫ਼ ਹੈਨੀ ਸਾਡੇ ਵਰਗੀ ਘਰੇਲੂ ਅਔਰਤਹੈ ਚਾਵਲ ਬਣਾਉਣੇ ਸਭ ਨੂੰ ਆਉਦੇ
@Dalwindersingh-c4n
@Dalwindersingh-c4n Ай бұрын
Hanji Blaa Blaa Bebe ji
@user-se8mw9fl8u
@user-se8mw9fl8u Ай бұрын
Nice
@kaurgurdeep696
@kaurgurdeep696 Ай бұрын
Nice 🤠🙂💯🙂💯🙂💯🙂
@leviparrish2386
@leviparrish2386 Ай бұрын
V.nice
@amrindersingh8210
@amrindersingh8210 Ай бұрын
ਬੇਬੇ ਤੜਕਾ ਤਾਂ ਪਹਿਲਾਂ ਵੀ ਲਗ ਜਾਂਦਾ ਘੋਟਾ ਫੇਰ ਫੇਰ ਚੋਲਾ ਦਾ ਕਚੂੰਬਰ ਕੱਢ ਕੇ ਰੱਖਤਾ
@user-ds5vy5bf5b
@user-ds5vy5bf5b Ай бұрын
ਬਹੁਤ ਵਧੀਆ ਗੁੱਛਿਆਂ ਵਾਲੇ ਚਾਵਲ ਬਣ ਗਏ
@nishansingh217
@nishansingh217 Ай бұрын
Vadia lageya
@harjinderkaur5259
@harjinderkaur5259 Ай бұрын
❤❤❤
@ranobadhan5052
@ranobadhan5052 Ай бұрын
Kadchi di jagh khurchna ya channi lavo
@user-cc2qn8pj5z
@user-cc2qn8pj5z Ай бұрын
🥰🥰
@RajaSingb-yi8zb
@RajaSingb-yi8zb Ай бұрын
Thanks
@AmarjitSingh-yy5cw
@AmarjitSingh-yy5cw Ай бұрын
❤❤❤❤❤🎉🎉🎉🎉k
@gurpreetkaurdhillon4695
@gurpreetkaurdhillon4695 Ай бұрын
😊
@jinderpreet7621
@jinderpreet7621 Ай бұрын
Mata asi ta turhka pailan laa k fer wich cholh paide a,bot sonhey banhde a,asi haldi ni pai di
@navjotsandhu575
@navjotsandhu575 Ай бұрын
Nycccc
@SarabjitKaur-re1oq
@SarabjitKaur-re1oq Ай бұрын
Kadshi nalo sippi lende ta vdhia c
@jinderpreet7621
@jinderpreet7621 Ай бұрын
Baar baar hlaunh nal chol ta gufa hi ho gaey,torhke to palan sonhe lagde si
@sukhpinderkaursandhu1294
@sukhpinderkaursandhu1294 Ай бұрын
ਬੀਬੀ ਜੇ ਕੜਛੀ ਦੀ ਥਾਂ ਖੁਰਚਣਾ ਵਰਤ ਲੈਂਦੇ ਚੋਲ ਗੁੱਛਾ ਨਾਂ ਬਣਦੇ ਮੁਆਫ਼ ਕਰਨਾ
@roshanlalmanchanda9260
@roshanlalmanchanda9260 Ай бұрын
ਨਾ ਤਾਂ ਚਾਵਲਾਂ ਦਾ ਪਤਾ ਕਿੰਨੇ ਤੇ ਨਾ ਹੀ ਪਾਣੀ ਦਾ ਦੱਸਿਆ ਬੀਬੀ ਨੇ ਡੇਢ ਗੜਵੀ ਪਾਣੀ ਦੀ ਗੜਵੀ ਹੁਣ ਛੋਟੀ ਜਾਂ ਵੱਡੀ
@harbanskaur1767
@harbanskaur1767 9 сағат бұрын
ਵਿਚਾਰੀ। ਬੇਬੇ। ਨੇ। ਚੋਲਾ। ਦਾ। ਤਾ। ਕੱਢਤਾ। ਕਚੂਬਰ। ਇਹੋ। ਜੇਹੀਆਂ। ਕਿਹੜਾ। ਕੋਈ। chef competition ਤੇ। ਗਈਆਂ। ਹਨ। ਘਰੇ। ਹੀ। cooking ਕਰਦੀਆਂ। 2 ਨਾਲੇ। ਪੈਸਾ। ਬਣਾ। ਲੈਦੀਆ। ਹਨ। ਖਾਹ। ਮਖਾਹ। ਦੀ। video ਤੇ। chef ਬਣੀਆਂ। ਬੈਠੀਆਂ। ਹਨ। ਇਹ। ਕੀ। ਕੋਈ। New recipe ਹੈ। 😂😂
@ravinderkaur8057
@ravinderkaur8057 Ай бұрын
Khile nahi hai aunty ji 😢
@harbanskaur1767
@harbanskaur1767 9 сағат бұрын
Mata। ਵਿਚਾਰੇ। ਚੇਲਾ। ਦਾ। ਤਾ। ਕਿਢਤਾ। ਕਚੂਬਰ। ਕਿੱਥੇ। ਦੀ। degree ਹੈ। Mata।
@NavjotKaur-qf1qm
@NavjotKaur-qf1qm Ай бұрын
ਬਹੁਰ ਵਧੀਆ ਬੇਬੇ ਜੀ। ਲੋਕ ਦੀ ਪ੍ਰਵਾਹ ਨਾ ਕਰਿਆ ਕਰੌ ਇਹਨਾਂ ਨੂੰ ਭੋਕਣ ਦੀ ਆਦਤ ਆ ਆਪੇ ਭੋਂਕ ਕੇ ਹਟ ਜਾਣਗੇ
@HarvinderSingh-jn5uh
@HarvinderSingh-jn5uh Ай бұрын
𝓑𝓱𝓪𝓫𝓱𝓲 𝓳𝓲 𝓬𝓱𝓪𝔀𝓵 𝓫𝓪𝓷𝓪𝓷𝓪 𝓪𝓹𝓴𝓸 𝓫𝓱𝓲 𝓷𝓪𝓱𝓲 𝓪𝓪𝓽𝓪 𝓱𝓪𝓲
@pyarkaur
@pyarkaur Ай бұрын
Good
@user-km9gd4bx4t
@user-km9gd4bx4t Ай бұрын
Good
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 49 МЛН
ДОКАЗАЛ ЧТО НЕ КАБЛУК #shorts
00:30
Паша Осадчий
Рет қаралды 1,7 МЛН
1kg Perfect Mutanjan Rice - Soft and Fluffy Sweet Rice Recipe
10:39
Kun Foods
Рет қаралды 2,3 МЛН
Preparing Sauerkraut, A Crispy Recipe Doctor Prescribed!
19:00
BIG CHEF COOKING
Рет қаралды 169 М.
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 49 МЛН