ਆਖਿਰਕਾਰ ਇਸ ਜੱਟ ਨੇ ਪਰਾਲੀ ਦਾ ਲੱਭਿਆ ਹੱਲ , ਹੁਣ ਅੱਗ ਲਗਾਉਣ ਦੀ ਨਹੀਂ ਪਵੇਗੀ ਲੋੜ

  Рет қаралды 185,829

Daily Post Punjabi

Daily Post Punjabi

Күн бұрын

ਆਖਿਰਕਾਰ ਇਸ ਜੱਟ ਨੇ ਪਰਾਲੀ ਦਾ ਲੱਭਿਆ ਹੱਲ , ਹੁਣ ਅੱਗ ਲਗਾਉਣ ਦੀ ਨਹੀਂ ਪਵੇਗੀ ਲੋੜ
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 277
@bhanajatt6239
@bhanajatt6239 2 жыл бұрын
ਪਰ ਕਰੋਨਾਦੇਕਹਿਰ ਨੇ ਸਾਰੇ ਸੁਪਨੇ ਰਾਖ ਕਰਦਿਤੇ ਬਾਈ ਗੋਲੂ ਇਸ ਸਂਸਾਰ ਤੇ ਨਹੀਂ ਰਿਹਾ ।ਬਹੁਤ ਹੀ ਦੁਖ ਹੋਇਆ।
@cheemafazilka7973
@cheemafazilka7973 5 жыл бұрын
ਜਿੳੁਂਦੇ-ਵੱਸਦੇ ਰਹੋ ਮਾਨ ਸਾਬ੍ਹ, ਵਾਹਿਗੁਰੂ ਸਦਾ ਚੜ੍ਹਦੀ ਕਲਾ 'ਚ ਰੱਖੇ1 ਮਾਨ ਸਾਬ੍ਹ ਨੂੰ ਪਿਅਾਰ ਕਰਨ ਵਾਲੇ ਵੀਰ ਸੁਪੋਟ ਕਰੋ
@ManpreetSingh-ld4cr
@ManpreetSingh-ld4cr 3 жыл бұрын
ਬਾਈ ਗੋਲੂ ਇਕ ਵਧੀਆ ਤਕਨੀਕੀ ਬੰਦਾ ਸੀ ਪਰ ਰੱਬ ਨੁ ਕੁਝ ਹੋਰ ਮਨਜ਼ੂਰ ਸੀ ਬਾਈ ਦੀ ਮੌਤ ਹੋ ਗਈ
@mrmaan6372
@mrmaan6372 2 жыл бұрын
ਕਦੋਂ??
@sandhuorganicfarming3306
@sandhuorganicfarming3306 5 жыл бұрын
ਅਸੀ ਧੰਨਵਾਦੀ ਹਾਂ ਵੀਰ ਜੀ ਦੇ ਜਿੰਨ੍ਹਾਂ ਨੇ ਕਿਸਾਨ ਵੀਰਾਂ ਲਈ ਚੰਗੀ ਤਕਨੀਕ ਅਤੇ ਮਿਹਨਤ ਨਾਲ ਮਸ਼ੀਨ ਕਿਸਾਨ ਵੀਰਾਂ ਅੱਗੇ ਪੇਸ਼ ਕੀਤੀ। ਮੇਰੀ ਸਰਕਾਰਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਰ ਨੂੰ ਵੱਧ ਤੋਂ ਵੱਧ ਸਪੋਟ ਕੀਤਾ ਜਾਵੇ ਅਤੇ ਆਰਥਿਕ ਮੱਦਦ ਵੀ ਕੀਤੀ ਜਾਵੇ । ਜੋ ਇਸ ਵੀਰ ਦਾ ਉਤਸ਼ਾਹ ਹੋਰ ਵਧੇ ਅਤੇ ਕਿਸ਼ਾਨ ਵੀਰਾਂ ਲਈ ਚੰਗੀ ਤਕਨੀਕ ਦੀਅ ਮਸ਼ੀਨਰੀ ਲੈਕੇ ਆਉਦੇ ਰਹਿਣ ਜੀ। ਧੰਨਵਾਦ ਜੀ 🙏🏻🙏🏻⚘
@jaggibachhal9702
@jaggibachhal9702 5 жыл бұрын
ਬਾਈ ਨੂ ਇਨਾਮ ਮਿਲਣਾ ਚਾਹੀਦਾ ਹੈ ਸਰਕਾਰ ਨੂੰ ਦੇਖਣਾ ਚਾਹੀਦਾ ਆ 👌 👌 👌 👌 ਬਹੁਤ ਵਦਿਆ
@jaspalsidhu3648
@jaspalsidhu3648 5 жыл бұрын
Good ਗੋਲੂ ਬਾਈ ਪ੍ਰਮਾਤਮਾ ਤੈਨੂੰ ਹੋਰ ਤਰੱਕੀਆਂ ਬਖ਼ਸ਼ੇ .
@jagirlehal1060
@jagirlehal1060 5 жыл бұрын
Dhian h da nhi be
@luckyturna8599
@luckyturna8599 5 жыл бұрын
ਦੱਬ ਕੇ ਸ਼ੇਅਰ ਕਰੋ ਵੀਰ ਦੀ ਬਣਾਈ ਏਸ ਮਸ਼ੀਨ ਨੂੰ ta k ਸਰਮ ਆਏ ਗੰਦੀਆਂ ਸਰਕਾਰਾ ਨੂੰ
@sukhmansanghavlogs6617
@sukhmansanghavlogs6617 5 жыл бұрын
ਕਈ ਲੋਕ ਬੜੇ ਮਾਣ ਨਾਲ ਕਹਿੰਦੇ ਆ ਕਿ ਅਸੀਂ ਤਾਂ ਅੱਗ ਲਾਵਾਂਗੇ ਹੁਣ ਤਾਂ ਸਮਝ ਜਾਓ ਭਰਾਵੋ ਕਿ ਉਦੋਂ ਸਮਝਣਾ ਜਦੋਂ ਆਪਾਂ ਨੂੰ ਵੀ ਸਾਹ ਲੈਣਾ ਔਖਾ ਹੋ ਗਿਆ ਆਉਣ ਵਾਲੀ ਪੀੜ੍ਹੀ ਨੇ ਨਹੀਂ ਤਾਂ ਮਾਫ ਨੀ ਕਰਨਾ
@Dhaliwal_Farms
@Dhaliwal_Farms 5 жыл бұрын
ਬਾਈ ਜੀ ਬਹੁਤ ਵਧੀਆ ਮਸ਼ੀਨ ਹੈ ਪਰ 50% ਲੋਕ ਇਸ ਨੂੰ ਚੰਗਾ ਨਹੀ ਕਹਿਣ ਗੇ ਕਿਉਕਿ ਉਹਨਾਂ ਨੂੰ ਆਪਣੇ ਬੱਚਿਆਂ ਨਾਲ ਕੋਈ ਮੋਹ ਨਹੀ, ਲੋਕਾਂ ਨੂੰ ਪੈਸਾ ਅਤੇ ਸੋਖਾ ਕੰਮ ਹੀ ਚੰਗਾ ਲੱਗਦਾ ਹੈ,ਚੰਗੇ ਕੰਮ ਲਈ ਖੋਜ ਕਰਨੀ ਪੈਦੀ ਹੈ ਤੇ ਖੋਜ ਲਈ ਮਿਹਨਤ, ਇਹ ਕੰਮ ਲੋਕਾ ਤੋ ਹੁੰਦਾ ਨਹੀ ,ਬਾਕੀ ਬਾਈ ਮਾਨ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਮੁਬਾਰਕਾਂ
@waheguruwaheguru7566
@waheguruwaheguru7566 5 жыл бұрын
Right dhaliwal ji
@punjabtv2097
@punjabtv2097 2 жыл бұрын
Ground level te dkho ja k jimidar ena diesal kitho lai k aye j 4din v es pnge ch lngh jan kanak late hoje yield ght jndi aw
@harjinderkaurgill3397
@harjinderkaurgill3397 5 жыл бұрын
ਅਸੀਂ ਤਾਂ ਆਪ ਪਰਾਲੀ ਨੂੰ ਅਗ ਲਾਉਣੀ ਆ ਜੋ ਮਰਜੀ ਹੋ ਜੇ ਪੱਕਾ 💯💯🔥🔥ਹੋਰ ਕੋਈ ਹਲ ਨਹੀਂ ਫੈਕਟਰੀਆ ਬੰਦ ਕਰੋ ਓ ਧੂੰਆਂ ਚੰਗਾ ਹੁੰਦਾ 😡😡😡😡
@virk-yeg
@virk-yeg 5 жыл бұрын
shi gl ji
@cheemafazilka7973
@cheemafazilka7973 5 жыл бұрын
ਸਾਡੀਆਂ ਸਰਕਾਰਾਂ ਵੀ ਨਿਕੰਮੀਆਂ ਨੇ, ਇੱਕ ਪਾਸੇ ਤਾਂ ਪਰਾਲੀ ਦੇ ਪ੍ਦੂਸ਼ਣ ਦਾ ਰੌਲਾ ਪਾੳੁਂਦੀਆਂ ਨੇ ਤੇ ਕਿਸਾਨਾਂ 'ਤੇ ਪਰਚੇ ਕਰਦੀਆਂ ਨੇ ਪਰ ਦੂਜੇ ਪਾਸੇ ਜੇ ਗੋਲੂ ਮਾਨ ਵੀਰ ਵਰਗੇ ਕੁਛ ਹੱਲ ਕਰਦੇ ਨੇ ਤਾਂ ਸਰਕਾਰਾਂ ਸਾਥ ਨਹੀਂ ਦਿੰਦੀਆਂ1 ਸਾਥ ਵੀ ਕਿੳੁਂ ਦੇਣ, ਮਾਨ ਸਾਬ੍ਹ ਵਰਗੇ ਅਾਮ ਬੰਦੇ ਤੋਂ ਕੀ ਮਿਲੂ ਕਰੋੜਾਂ ਰੁਪਏ ਤਾਂ ਵੱਡੀਆਂ ਕੰਪਨੀਆਂ ਨੇ ਦੇਣੇ ਅਾ1 G. Maan ਸਾਬ੍ਹ ਹਰ ਵਾਰ ਅਲੱਗ ਤੇ ਵਧੀਆ ਸੰਦ ਬਣਾੳੁਂਦੇ ਨੇ1 ਰਾਸ਼ਟਰਪਤੀ ਅਵਾਰਡ ਵੀ ਜਿੱਤਿਅਾ ਪਰ ਜੇ ਸਰਕਾਰ ਸਾਥ ਦੇਵੇ ਤਾਂ ਇਹ ਵੀਰ ਕਿਸਾਨੀ ਦੀ ਲੀਹ ਬਦਲ ਕੇ ਪੰਜਾਬ ਦੀ ਖੇਤੀ ਤੇ ਕਿਸਮਤ ਬਦਲ ਸਕਦਾ ਹੈ
@855valejatt8
@855valejatt8 5 жыл бұрын
ਗੱਲ ਇੱਥੇ ਆ ਕੇ ਮੁੱਕਦੀ ਆ। ਵੀ ਜੱਟ ਜਿਉਂਦੇ ਨੀ ਛੱਡਣੇ ਛੋਟਾ ਕਿਸਾਨ ਕਿਥੋ ਲੈ ਲਉ ਇਹ ਜਰ । ਕਿਉ ਜਰ ਤੁਸੀ ਛੋਟੇ ਕਿਸਾਨ ਕਿਉ ਮਾਰਦੇਓ ।
@rajudhanoaraju9608
@rajudhanoaraju9608 5 жыл бұрын
Bilkul Sahi
@rupindersingh7137
@rupindersingh7137 4 жыл бұрын
Veer ji bahut badhia Aise loka nu encourage karna chahida govt.nu.He should be rewarded appropriately and helped Hats off bhai!!!
@windersingh9211
@windersingh9211 2 жыл бұрын
ਇਹਦੀ ਰੀਸ ਤਾਂ ਹੈਪੀ ਸੀਡਰ ਵੀ ਨੀ ਕਰਦਾ ਰੋਟਾਵੀਟਰ ਵੀ ਨੀ ਕਰਦਾ ਬਹੁਤ ਵਧੀਆ ਚੀਜ ਬਣਾਈ ਆ ਬਾਈ ਨੇ ਟਰੈਕਟਰ ਦਾ ਜ਼ੋਰ ਵੀ ਉਹਨਾਂ ਦੇ ਪ੍ਰਤੀ ਇਹ ਮਸ਼ੀਨ ਘੱਟ ਲਵਾਉਗੀ
@mr.sniperofpubgmobile3568
@mr.sniperofpubgmobile3568 5 жыл бұрын
ਬਾਈ ਜੀ ਅਸੀਂ ਤੁਹਾਡੀ ਪਹਿਲਾਂ ਵਾਲੀ ਵੀਡੀਓ ਵੀ ਦੇਖੀ ਸੀ ਤੇ ਹੁਣ ਇਹ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਾ ਜੀ ਮੈਂ ਗਿੱਦੜਬਾਹਾ ਤੋਂ ਹਾਂ ਜੀ ਮੈ ਕਦੇ ਸਬੱਬ ਬਣੀਆਂ ਤਾਂ ਤਹਾਨੂੰ ਮਿਲਣਾ ਵੀ ਚਾਹੁੰਦਾ ਹਾਂ ਤੁਸੀਂ ਇਕੱਲੇ ਨਹੀਂ ਹੋ ਜੀ ਜੇ ਕੁਝ ਚੰਗੇ ਲੋਕ ਤੁਹਾਡਾ ਸਾਥ ਦੇਣ ਤਾਂ ਮਾਨ ਸਾਬ ਦਿੱਲੀ ਦੂਰ ਨਹੀਂ ਰੱਬ ਨੇ ਚਾਹਿਆ ਕਦੇ ਮਿਲਾਂਗੇ ਜਰੂਰ ਜੀ
@sahajdhillon4009
@sahajdhillon4009 5 жыл бұрын
ਬਾਈ ਜੀ ਦੱਸ ਲੱਖ ਦਾ ਟਰੈਕਟਰ ਹੈ ਮਸ਼ੀਨ ਦੀ ਕੀਮਤ ਉਪਰ ਹੈ ਜੀ ਇਸ ਨੂੰ ਜ਼ਮੀਂਦਾਰ ਕਿਸ ਤਰ੍ਹਾਂ ਖਰੀਦੇਗਾ ਕਿਸਾਨਾਂ ਤਾਂ ਆਰਥਿਕ ਤੰਗੀ ਦਾਂ ਮਾਰਿਆਂ ਖੂਦਕਸੀਆਂ ਕਰ ਰਿਹਾਂ ਹੈ ਜੀ ਸਰਕਾਰਾਂ ਇਹ ਆਪ ਚਲਾਵੇ ਜਾਂ ਸੁਸਾਇਟੀ ਵਿੱਚ ਭੈਜੇ ਨਹੀਂ ਇਹ ਬੋਜ ਕਿਸਾਨਾਂ ਨਹੀਂ ਝੱਲ ਸਕਦਾ ਹੈ ਜੀ।
@Suchabhouria
@Suchabhouria 5 жыл бұрын
ਇਸ ਵੀਰ ਨੂੰ ਸਰਕਾਰ ਮੱਦਦ ਦੇਵੇ ਪੰਜਾਬ ਤਰੱਕੀ ਕਰ ਸਕਦਾ ਹੈ
@gurpreetsinghbrar7451
@gurpreetsinghbrar7451 5 жыл бұрын
ਪਰਾਲੀ ਜਮੀਨ ਵਿੱਚ ਮਲਚ ਕਰਕੇ ਜਦੋਂ ਕਣਕ ਨੂੰ ਪਹਿਲਾ ਪਾਣੀ ਲਗਾਵਾਂ ਗੇ ਇਸ ਪਰਾਲੀ ਵਿਚੋਂ methane ਗੈਸ ਏਨੀ ਕੁ ਨਿਕਲਦੀ ਹੈ ਧੂੰਏ ਨਾਲੋਂ 100 ਗੁਣਾ ਖਤਰਨਾਕ ਹੈ ਨਾ ਹੀ ਕਣਕ ਕਾਮਯਾਬ ਹੋਵੇਗੀ
@motivationguru2783
@motivationguru2783 5 жыл бұрын
Galt such a bhai teri doja mothen aothe hi hondi a jithe jivan opnjda jive mangal greh de vich mithen gess laban karn hjbaothe jaan di koshish lage hoye ne
@ApnaPunjab794
@ApnaPunjab794 5 жыл бұрын
ਬਹੁਤ ਵਧੀਆ ਮਸ਼ੀਨ ਆ ਵੀਰ ਜੀ
@baliharsingh3227
@baliharsingh3227 5 жыл бұрын
ਬੀਰ ਜੀ ਪਰਾਲੀ ਦਾ ਹੱਲ ਹੋ ਸਕਦਾ ਹੈ ਜੇਕਰ ਝੋਨਾ 1ਜੂਨ ਤੋਂ ਲਗਾਇਆ ਜਾਵੇ ਫਿਰ ਅਸੀ ਤਵੀਆ ਨਾਲ ਵਾਹ ਕੇ ਪਾਣੀ ਦੇ ਕੇ ਕਣਕ ਬੀਜ ਸਕਦੇ ਹਾ ਜੇਕਰ ਝੋਨਾ ਲੇਟ ਲਗਾਇਆ ਜਾਵੇ ਤਾਂ ਕਣਕ ਲੇਟ ਹੋ ਜਾਂਦੀ ਹੈ ਫਿਰ ਕੋਈ ਹੱਲ ਨਹੀਂ
@gursewaksingh5131
@gursewaksingh5131 5 жыл бұрын
Panni ta fir use ho geha extra
@nanakshahisikhstan9236
@nanakshahisikhstan9236 5 жыл бұрын
ਲਉ ਜੀ ਅੱਗ ਲਾਉਣ ਦੀ ਲੋੜ ਨਹੀਂ ਹੈ ਪਰਾਲੀ ਪਰਾਲੀ 👍👍
@jaswantsinghpradhan7470
@jaswantsinghpradhan7470 5 жыл бұрын
ਵੀਰ ਜੀ ਜੇਕਰ ਆਲੂ ਜਾਂ ਮਟਰ ਬੀਜਣੇ ਹੋਣ ਤਾਂ ਫਿਰ ਤਾਂ ਕਿਸੇ ਵੀ ਮਸ਼ੀਨ ਨਾਲ ਖੇਤ ਨਹੀ ਜੇ ਬਣਦਾ ਭਾਵੇਂ ਮਲਚਰ ਦਾ ਪਿਓ ਵੀ ਲੈ ਆਉ ਅੱਗ ਲਾਉਣੀ ਹੀ ਪੈਂਦੀ ਹੈ। ਜੇਕਰ ਕਣਕ ਬੀਜਣੀ ਹੈ ਤਾਂ ਫਿਰ ਮਲਚਰ ' ਹੈਪੀ ਸੀਡਰ , ਤਵੀਆਂ , ਜੀਰੋ ਟਰਿਲ ਜਿਸ ਨਾਲ ਮਰਜੀ ਵਾਹ ਲਓ
@sarbjeetmaan2224
@sarbjeetmaan2224 5 жыл бұрын
Y ਕਰਚੇ ਤਾ ਤਵੀਆ ਵੀ ਮਿਲਾ ਦਿੰਦੀਆਂ ਨੇ। ਮਸਲਾ ਤਾਂ ਉਪਰ ਪਈ ਪਰਾਲੀ ਦਾ।
@sarvjitdeol9622
@sarvjitdeol9622 5 жыл бұрын
ਨੌਜਵਾਨ ਤੂੰ ਬਹੁਤ ਵਧਿਆ ਮਸ਼ੀਨ ਤਿਆਰ ਕੀਤੀ ਹੈ ਪਰ,,,,,,,,,,,,, ਘਰ ਦਾ ਯੋਗੀ ਜੋਗੜਾ ਬਾਹਰ ਦਾ ਯੋਗੀ ਸਿੱਧ ਜੇ ਇਹ ਮਸ਼ੀਨ ਬਾਹਰਲੇ ਦੇਸ਼ ਤੋਂ ਆਈ ਹੁੰਦੀ ਤਾਂ ਸਰਕਾਰ ਨੇ ਤਾਰੀਫ਼ ਕਰਨੀ ਸੀ
@dipenbhaj3
@dipenbhaj3 5 жыл бұрын
Wah vai Jatta.... Maan Saab nu inaam milna chahida. Bai ji waheguru mehar karu te result vadiya hi aa oo ga.
@jaspalsingh9344
@jaspalsingh9344 4 жыл бұрын
ਵੀਰੇ ਸਿਮਰਨ ਸਤਿ ਸ੍ਰੀ ਅਕਾਲ ਵੀਰੇ ਪਹਿਲਾ ਬਿਲ ਤਾ ਕੇਸਲ ਕਰਾਲੋ ਜ਼ਮੀਨ ਤਾਂ ਅੜਾਨੀਆ ਅਬਾਨੀਆ ਖੋ ਲੇਣੀਆ ਇਸਨੂੰ ਕਿਥੇ ਚਲਾਮਾਗੇ ਧੰਨਵਾਦ
@abisingh186
@abisingh186 4 жыл бұрын
ਚੋਰ ਚੋਰਰਰਰਰਰਰਰਰ ਕੁੱਤੀ ਇਕਮੁੱਠ ਹਨ । ਜੀ । ਪੰਜਾਬ ਦਾ ਰੱਬ ਰਾਖਾ। ਆਜ਼ਾਦੀ ਦਿਵਸ ਨਹੀਂ ਗੁਲਾਮੀ ਦਿਵਸ਼ ਮਨਾਉ ।
@khetpunjabde
@khetpunjabde 5 жыл бұрын
ਬਹੁਤ ਵਧੀਆ ਵੀਰ
@bhawandeepdhaliwal1547
@bhawandeepdhaliwal1547 5 жыл бұрын
Jehda knda v 55 60 hp da trctor har ghar nhi gaiga like kro
@labhsingh9659
@labhsingh9659 5 жыл бұрын
ਮਾਨ ਸਾਹਿਬ ਗੌਰਮਿੰਟਾ ਤੋਂ ਕੋਈ ਆਸ ਨਾਂ ਰਖੋ ਇਹ ਤਾਂ ਆਪਣਾ ਕਮਿਸ਼ਨ ਰੱਖਣ ਵਾਰੇ ਹੀ ਕਹਿਣਗੇ
@sukhbrar6677
@sukhbrar6677 5 жыл бұрын
ਸਰਕਾਰ ਜੀ ਸ਼ਰਮ ਕਰ। ਮਾਨ ਸਾਬ ਜਿੰਦਾਬਾਦ
@khushsidhu6673
@khushsidhu6673 5 жыл бұрын
ਚੰਗਾ ਉਪਰਾਲਾ
@liongamersjs5300
@liongamersjs5300 5 жыл бұрын
ਜਪਾਨ ਦਿਅਾ ਮਸ਼ੀਨਾ ਦੇਖੋ ਪਰਾਲੀ ਦਾ ਹੱਲ ਤਾ ਹੈ ਪਰ ਸਰਕਾਰਾ ਅਾਪ ਕੁਝ ਕਰਨ ਦੀ ਥਾ ਕਿਸ਼ਾਨ ਦੇ ਗਲ ਚ ਰੱਸਾ ਪਾ ਕੇ ਕਿਸ਼ਾਨਾ ਤੋ ਹੱਲ ਕਰਵਾੳੁਣਾ ਚਾਹੁੰਦੀ ਹੈ
@sukhmanpawar3895
@sukhmanpawar3895 5 жыл бұрын
ਵੀਰ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ
@jagbiraulakh667
@jagbiraulakh667 5 жыл бұрын
ਬਹੁਤ ਵਧੀਆ ਉਪਰਾਲਾ ਹੈ ਵੀਰ ਜੀ
@JasvirSingh-ol6ie
@JasvirSingh-ol6ie 5 жыл бұрын
ਬਾਈ ਫੁਕਰੀਆ ਨੇ ਇਹ ਸਭ ਇਹ ਤਾ ਪਰਾਲੀ ਹੀ ਨਹੀ ਇਹੋ ਜਿਹੀ ਨੂੰ ਤਾ ਅਸੀ ਆਸ਼ੇ ਨਾਲ ਰਿੜਕ ਦੀਏ 10 ਦਿਨ ਬਾਦ ਵੀਰ ਪਰਾਲੀ ਦਿਖਾਵਾਂਗੇ ਤੈਨੂੰ ਤੇ ਪਰਖਾਂਗਾ ਤੇਰੀ ਮਸ਼ੀਨ ਨੂੰ ਨੰਬਰ ਛੱਡੀ ਕਿਤੇ ਆਪਣਾ।
@jass.sidhu11
@jass.sidhu11 5 жыл бұрын
Jada ni ho gya kuch 🤣🤣🤣🤣🤣🤣🤣
@sukhdevsingh-qs9bl
@sukhdevsingh-qs9bl 5 жыл бұрын
ਗੋਲੂ ਬੀਰ ਜੀ ਟੈਸਟ ਤਾ ਇਹ ਜੀਮੀਦਾਰਾ ਨੇ ਕਰਨੀ ਹੈ ਵੀਰ ਜੀ ਟੈਸਟ ਤਾ ਵੀਡੀਉ ਵੇਖਕੇਪਤਾ ਲੱਗ ਜਾਦਾ ਹੈ ਸਰਕਾਰ ਟੈਸਟ ਕਰੇ ਜਾ ਨਾ ਕਰੇ ਤੁਸੀ ਵੀਰ ਜੀ ਇਸ ਦਾ ਮੁੱਲ ਦੱਸੋ ਤੇ ਪਰਾਲੀ ਦਾਹੱਲ ਕਰਏ
@ajmersingh8341
@ajmersingh8341 3 жыл бұрын
Very nice Veer ji. Farmer with you
@sarajmanes5983
@sarajmanes5983 5 жыл бұрын
GREAT JOB MAAN SAAB THANKS DAILY POST PUNJAB
@gursewaksingh-nc9ek
@gursewaksingh-nc9ek 5 жыл бұрын
A bai bohat imandar a te kissan bare sache dilo sochda
@Sonujaat61
@Sonujaat61 5 жыл бұрын
Shi khya 22
@rajbahadarsinghsidhu4669
@rajbahadarsinghsidhu4669 5 жыл бұрын
ਜਿਹੜੀ ਪਰਾਲੀ ਵਿਚ ਤੂੰ ਖੜਾ ਇਹ ਤਾ ਜੀਰੂ ਡਰੀਲ ਵੀ ਬੀਜਦਿਉ ਇਕ ਲੀਟਰ ਤੇਲ ਨਾਲ ਪਤਾ ਤਾ ਡੋਗਰ ਪਸ਼ੇ ਜਾ ਪੂਸ਼ਾ 44 ਵਿਚ ਲੱਗੂ ਪਹਿਲਾ ਮਾੜੀ ਵਾਲੇ ਪੰਮੀ ਨੇ ਵੀ ਬਣਾਇਆ ਸ਼ੀ
@balvirmann1386
@balvirmann1386 5 жыл бұрын
ਠੀਕ ਏ ਵੀਰ ਇਹਦੇ ਵਿੱਚ ਪਰਾਲੀ ਤਾਂ ਹੈਨੀ ਐਵੇ ਨੰਬਰ ਬਣਾਈ ਜਾਂਦਾ ਬੁੱਧੂ ਬਣਾਉਂਦੇਆ ਜੱਟਾ ਨੂੰ
@jass.sidhu11
@jass.sidhu11 5 жыл бұрын
Jehdi marji howe sari mix hoju j bande di neet howe jameen sudharan di
@502303502
@502303502 5 жыл бұрын
@@jass.sidhu11 ਹਾਂਜੀ ਵੀਰ ਜੀ
@dhillonarsh4809
@dhillonarsh4809 5 жыл бұрын
Bai 1 litter ta tractor cl da hi kha jda
@ApnaPunjab794
@ApnaPunjab794 3 жыл бұрын
Very nice brother
@sukhbrar6677
@sukhbrar6677 5 жыл бұрын
ਗੋਲੂ ਮਾਨ ਜਿੰਦਾਬਾਦ
@singh4520
@singh4520 5 жыл бұрын
ਬਾਈ ਮੇਰੇ ਕੋਲ ਛੋਟਾ ਟਰੈਕਟਰ ਐ,ਮੈ ਜਿਥੇ ਜ਼ਿਆਦਾ ਮੋਟੀ ਪਰਾਲੀ ਹੁਦੀ ਐ ਚੁਕ ਲੈਂਦਾ, ਫਿਰ ਇਕ ਦਿਨ ਵਿਚ ਹੀ ਤਿੰਨ ਵਾਰ ਤਵੀਆਂ ਨਾਲ ਵਾਹ ਦਿੱਦਾ, ਜਦੋਂ ਕਣਕ ਬੀਜਣੀ ਐਂ ਫਿਰ ਛੱਟਾ ਦੇ ਕੇ,ਦੋ ਵਾਰ ਤਵੀਆਂ ਫੇਰ ਦਿੱਦਾ,ਇਹ‌ ਕੰਮ ਕਰਦੇ ਮੈਨੂੰ ਤਿੰਨ ਸਾਲ ਹੋ ਗਏ ਹਨ, ਇਸ ਵਾਰ ਚੌਥੀ ਬਿਜਾਈ ਵੀ ਇਸੇ ਤਰ੍ਹਾਂ ਹੀ ਕਰਨੀ ਐ, ਹਮੇਸ਼ਾ ਕਣਕ ਦਾ ਝਾੜ ਵੀ ੨੦-੨੨ ਕਵਿਟਲ ਹੀ ਰਿਹਾ ਹੈ।
@baljinderaulakh123
@baljinderaulakh123 5 жыл бұрын
ਵੀਰ ਜੀ ਕੀਮਤ ਕਿੰਨੀ ਹੈ ਅਤੇ ਕਿਨੇ ਹਾਰਸ ਪਾਵਰ ਟਰੈਕਟਰ ਚਾਹੀਦਾ ਹੈ ਇਸ ਨੂੰ
@dilpreetsingh5195
@dilpreetsingh5195 4 жыл бұрын
Good ver gal
@GurmeetSingh-zr2il
@GurmeetSingh-zr2il 5 жыл бұрын
ਬਾੲੀ ਜੀ ਗੱਠਾ ਵਾਲੀ ਮਸ਼ੀਨ ਹੀ ਸਹੀ ਹੱਲ ੲੇ ੲੇਹਦਾ ੲਿਹ ਮਸ਼ੀਨ ਮਾੜੇ ਝੋਨੇ ਲੲੀ ਠੀਕ ਹੈ
@randeepsingh9266
@randeepsingh9266 5 жыл бұрын
All villages in Punjab , India must buy this machine asap .
@majorsingh235
@majorsingh235 5 жыл бұрын
RANDEEP SINGH
@rajbahadarsinghsidhu4669
@rajbahadarsinghsidhu4669 5 жыл бұрын
ਪੁਠੇ ਪਾਸ਼ੇ ਨਾ ਜਉ ਪਰਾਲੀ ਵਿੱਚ ਵਾਹੇ ਤੋ ਇਹ ਵੀ ਦੱਸੋ ਕਿ ਪਹਿਲੇ ਪਾਣੀ ਵੇਲੇ ਹੀ ਖੇਤ ਖਾਲੀ ਹੋ ਜਾਦਾ ਸੁੰਡ ਖਾ ਜਾਦਾ ਜਿਹੜਾ ਪਰਾਲੀ ਤੋ ਤਿਆਰ ਹੁੰਦਾ ਸ਼ਰਕਾਰ ਨੂੰ ਇਹ ਵੀ ਦੱਸ਼ੋ
@jass.sidhu11
@jass.sidhu11 5 жыл бұрын
Bilkul galat info bro pani naal ee mar jandi aa j thodi bohat oundi v aa sundi
@inderpalsingh9057
@inderpalsingh9057 5 жыл бұрын
@@jass.sidhu11 ਪਾਣੀ ਨਾਲ ਸੁੰਡੀ ਨੀ ਮਰਦੀ ਬੁਰਾ ਹਾਲ ਕਰ ਦਿੰਦੀ ਅਾ ਖੇਤ ਦਾ
@jass.sidhu11
@jass.sidhu11 5 жыл бұрын
@@inderpalsingh9057 sade tan khatam hogi c pani naal hi
@jass.sidhu11
@jass.sidhu11 5 жыл бұрын
@@inderpalsingh9057 wese v 1-2 % ee oundi aa
@lakhwinderdhillon346
@lakhwinderdhillon346 5 жыл бұрын
ਗੱਠਾ ਵਾਲੀ ਮਸ਼ੀਨ ਇਸ ਦਾ ਪੱਕਾ ਹੱਲ ਹੈ ਜਾਂ ਫਿਰ ਅੱਗ ਹੈ
@sarpanchjpmp2
@sarpanchjpmp2 5 жыл бұрын
Lakhwinder Dhillon ਫਿਰ ਗੱਠਾਂ ਕਿੱਥੇ ਲਾਵਾਂਗੇ
@sukhbrar6677
@sukhbrar6677 5 жыл бұрын
ਵੀਰ ਨੇ ਯਾਰ ਮਿਹਨਤ ਕੀਤੀ ਆ,ਦਿਲ ਨਾ ਤੋੜੋ,ਯਾਰ
@ranjitsingh8834
@ranjitsingh8834 4 жыл бұрын
Very very nice bhaji please you can keep going very good job
@sangatsingh4850
@sangatsingh4850 5 жыл бұрын
Veer ji v nice parmatma chardi kalA rakhe ji
@Punjabvlogs_13
@Punjabvlogs_13 5 жыл бұрын
Simranjit makkar bhaji best anchor award tohanu dena chahida endless anchoring sach da sath
@charanjeetsingh2122
@charanjeetsingh2122 5 жыл бұрын
ਵਧਾਈਆ ਵੀਰ ਜੀ
@rajendersingh2801
@rajendersingh2801 4 жыл бұрын
छोटा किसान नही ले सकदा वडे किसाना तो छोटे किसान यादा है
@kulwindersinghjodhasingh8465
@kulwindersinghjodhasingh8465 5 жыл бұрын
Very very very nice nice machine
@mehrafamily7133
@mehrafamily7133 5 жыл бұрын
Byy bohut mehnti aa. Es byy de banaye rotarvaitor nu rashtarpati award mileya. And byy d eh machine b byy da name jaroor chamkayegi. Mubarakan veer bohut bohut
@happysidhu653
@happysidhu653 5 жыл бұрын
Gud jatta..himmtii insan ae y hor truki bakshe prmtma...vdia video bnai ae simrn g...
@sarajmanes5983
@sarajmanes5983 5 жыл бұрын
CONGRATULATES & BEST WISHES MAAN SAAB
@jasyirkaun1711
@jasyirkaun1711 4 жыл бұрын
ਬਾੲੀ ਜੀ ੲਿਹ ਤਾ ਰੋਟਾਬੇਟਰ ਅਾ ੲਿਹਦੇ ਵਿੱਚ ਕਿਹੜਾ ਕੋੲੀ ਨਵੀ ਗੱਲ ਅਾ
@sarbjeetmaan2224
@sarbjeetmaan2224 5 жыл бұрын
ਪਰ ਲਗਦਾ ਇਹ ਵੀਰ ਹੱਲ ਕੱਲੀ। ਪਰਾਲੀ ਦਾ
@baljitsinghbaljitsingh5812
@baljitsinghbaljitsingh5812 5 жыл бұрын
Very nice ji
@Sukhwinderkumarl7001
@Sukhwinderkumarl7001 5 жыл бұрын
Bhai ne bhut kmm kite aa sare Sierra lgga dite...award b mile aa bhai nu.
@bhindergrewal4099
@bhindergrewal4099 5 жыл бұрын
Good job Bro
@jatindersingh7587
@jatindersingh7587 5 жыл бұрын
Good ji
@gursewaksingh-nc9ek
@gursewaksingh-nc9ek 5 жыл бұрын
Bai g tusi jo pehli interview vich jo kiha si poora kar k vikha dita dhanvaad bai g
@sajidmanj9192
@sajidmanj9192 4 жыл бұрын
Very nice interview veer ji
@harpalsandhu7279
@harpalsandhu7279 5 жыл бұрын
ਇਹ ਤਾਂ ਜੌਂਡੀਅਰ ਟਰੈਕਟਰ ਦੀ ਮਸ਼ਹੂਰੀ ਆ ਬਾਈ ਮੈਨੂੰ ਤਾਂ ਲੱਗਦਾ
@khushalpurmodrenkheti1688
@khushalpurmodrenkheti1688 5 жыл бұрын
Happy serder good for wheat sowig
@sangatsingh4850
@sangatsingh4850 5 жыл бұрын
Golu veer ji Bhut vadhia kam kiya hain ji
@devduttsharmapp
@devduttsharmapp 4 жыл бұрын
Good effort dear keep it up
@jagmeetsidhu8783
@jagmeetsidhu8783 5 жыл бұрын
ਬਾਈ ਜੀ ਜਿਹੜਾ ਬੰਦਾ ਬੋਲਦਾ ਡੋਗਰ ਪੂਸਾ ਵਿਚ ਪਤਾ ਲੱਗੂ ਅਜੇ ਛੱਡਣਾ ਨੀ ਖਹਿੜਾ ਡੋਗਰ ਪੂਸੇ ਦਾ ਜਾ ਪੂਸਾ 44 ਦਾ 60 , 65 ਮਣ ਵਿਚ ਰਹਿਗੇ ।ਬਾਈ ਜੀ 11 ਜਾ 14 ,126 ਲਗਾਉ ਤੇ ਤਵੀਆ ਨਾਲ ਹੀ ਸਰ ਜਾਉ ਗਾ ਬਾਈ ਜੀ ਐਤਕੀ 77 ਮਣ ਨਿਕਲਿਆ ਰੋਣੀ ਲੱਗੀ ਪਈ ਹੈ ਦੋ ਵਾਰੀ ਹਲ ਮਾਰ ਕੇ ਮਸ਼ੀਨ ਨਾਲ ਬੀਜ ਦੇਵਾਗੇ ਆਪਾਂ ਜਿਮੀਦਾਰ 5 , 7 ਮਣ ਝਾੜ ਵੱਧ ਲੈਣ ਵਾਸਤੇ 5. 7 ਲੱਖ ਦੇ ਸੰਦਾਂ ਹੇਠ ਆ ਰਹੇ ਹਾ
@devindersingh6649
@devindersingh6649 2 жыл бұрын
ਸਰਕਾਰੇ ਪਹੁੰਚੋ ਐਥੇ
@harvindersinghrandhawa599
@harvindersinghrandhawa599 3 жыл бұрын
Veer nu sarkar iname deve
@amarjeetsingh9501
@amarjeetsingh9501 5 жыл бұрын
Y de video sare Punjab nu dekhne chahide àa
@hukmatvlogs9906
@hukmatvlogs9906 5 жыл бұрын
Bth nice goolo vr ablkhoane de shn near pind da Mann g man din doogne raat chogni trki krn WaheGuru jiiiiiiii bth krpa krn apa lalbai to jiiii🙏🙏🙏🙏👌
@jassimahant4286
@jassimahant4286 5 жыл бұрын
Tusi vaade raho zeemidaro tuhade naal chale Punjab
@gurisingh6344
@gurisingh6344 2 жыл бұрын
👍👍👍👍👍
@parmindersinghvirksaab9486
@parmindersinghvirksaab9486 2 жыл бұрын
👌👌🙏👍
@balvirmann1386
@balvirmann1386 5 жыл бұрын
ਕਿਸਾਨ ਪਹਿਲਾਂ ਹੀ ਮਰਿਆ ਤਾਂ ਵੀਰ ਤੁਸੀ ਵੀ ਹੋਰ ਨਾ ਮਾਰੋ ਅਜੇ ਤਾਂ ਇਹ ਵੀ ਕੋਈ ਕੰਮ ਨਹੀਂ ਕਰਦੀ
@jaswantsinghpradhan7470
@jaswantsinghpradhan7470 5 жыл бұрын
Laal dabbu vikha rahe eh v
@GurpreetSingh-nq6kn
@GurpreetSingh-nq6kn 5 жыл бұрын
Well done Bai G...but sade mulk da system fuddu aa..Eh kise nu roti khanda ni dekh sakde...Hatts of Sir g👍👍
@Narindersingh-en3hh
@Narindersingh-en3hh 5 жыл бұрын
Very good sir
@abhisharma3461
@abhisharma3461 5 жыл бұрын
ਭਲਵਾਨ ਜੀ ਰਾਮ ਰਾਮ ਜੀ। ਜੀਓਦੇ ਰਹੋ
@jagmeetsidhu8077
@jagmeetsidhu8077 5 жыл бұрын
Good veer g
@sukhwindersingh-fu4rq
@sukhwindersingh-fu4rq 5 жыл бұрын
very nice job .bahut badiya uprala brother.
@gurpreetsharma5937
@gurpreetsharma5937 5 жыл бұрын
ਵੀਰ ਪਤਾ ਤਾਂ ਡੋਗਰ ਝੋਨੇ ਦੀ ਪਰਾਲੀ ਤੇ ਲੱਗੂ
@MajorSingh-hm7ut
@MajorSingh-hm7ut 5 жыл бұрын
Golu man very good
@narendranrwal27
@narendranrwal27 5 жыл бұрын
This is practical.
@mahindersingh8315
@mahindersingh8315 4 жыл бұрын
ਛੇ ਮਹੀਨੇ ਨਹੀ ਗਲਦਾ ਤੇ ਤਾ ਬੇਚੈਨੀ ਹੈੈ
@KuldeepSingh-gl2dg
@KuldeepSingh-gl2dg 5 жыл бұрын
A pucca kamjab lagda process a 22 di technique di udeek si 22 ne pehla video ch is bare dasia si
@harjeetsinghnagraharjeetsi7717
@harjeetsinghnagraharjeetsi7717 5 жыл бұрын
Gins,man👌👌👌👌👍👍💐💐💐
@baljeetmalhi3852
@baljeetmalhi3852 5 жыл бұрын
Good job
@jashanjamber7583
@jashanjamber7583 5 жыл бұрын
Very good
@rajendersingh2801
@rajendersingh2801 4 жыл бұрын
एस दि किमत डाईलाख दिसी जो कि बहोत जा दा है किमत कम होनी चाहदी है एस तो मलचर दि किमत काट है ऐने रुपये दे बता देखो। एक लाख किमत जादा है
@AloneGaming-rn2rc
@AloneGaming-rn2rc 5 жыл бұрын
Very good sary team Simran jeet
@hardeepsinghhappy9413
@hardeepsinghhappy9413 5 жыл бұрын
Menu theek lagya hall ho geya parli da ,,
@kamaljatt2020
@kamaljatt2020 5 жыл бұрын
Jatt jugadi hunde ah Sach sabit karta maan Saab ne
@kulwinderdhillon8873
@kulwinderdhillon8873 5 жыл бұрын
ਬਹੁਤ ਵਧੀਆ
@parmvirsinghparmvirsingh4665
@parmvirsinghparmvirsingh4665 5 жыл бұрын
G maan . V Good
@doctoriqbal3788
@doctoriqbal3788 5 жыл бұрын
Bhai de phela v interview dekhi she simranjot tusi keti she bhai ne jo bollyea she oh karta par sarkara walo bhai de koi help nahi punjab de sare kisaana nu Rukest karda ha k bhai tu maseen lavo allha mere veer nu chardi kalan wich Rakhe dr khan nathowal ludhiana
@hukamsandhu7324
@hukamsandhu7324 5 жыл бұрын
Bot vadea veer ggg 👍👍
@punnusodhi7976
@punnusodhi7976 5 жыл бұрын
Veer meriaa jithe tractor chalda pea ethe prali bahut ghat nazar aa rahi aa nale pusa 44 ja 14 chona di prali wich mila k dikaoo te duja tractor kine da machine kine di karkra k ghat to ghat 10 lakh rupees te jinde kol ghat jameen aa oo bai ki karu ga kio jimidara nu marde pae j ohna ne apne ghar da kharcha v torna a tuhada kuch nhi jana mariya jimidar jana a
@harpreetsingh4737
@harpreetsingh4737 5 жыл бұрын
veer mere pind ta agg lagdi hi nahi loki ta parali paise deke mull lende aa parali 4,000 milda veer ek khet da je cambine naal bhi badd leya ta bhi loki bande laa ke parali le jande aa te 500rs khet da kisan nu animals nu paon lyi loki mull len lyi minta karde aa agg lon naalo hor pind de kisana nu bhi dairy paa laini chahidi aa saari parali pasu kha lende aa evi ehna machine te kharcha karna
Мясо вегана? 🧐 @Whatthefshow
01:01
История одного вокалиста
Рет қаралды 7 МЛН
To Brawl AND BEYOND!
00:51
Brawl Stars
Рет қаралды 17 МЛН
“Don’t stop the chances.”
00:44
ISSEI / いっせい
Рет қаралды 62 МЛН
WATTAN WALA PARNA | 3 METER | Single
9:01
A1 Turban Training Centre 9803862208
Рет қаралды 707 М.