ਕੱਬਡੀ ਖੇਡਦੇ ਦਾ ਟੁੱਟਿਆ ਗੋਡਾ, ਘਰ ਬੈਠੇ ਨੇ ਬਣਾ ਦੀ ਦੁਨੀਆ ਦਾ ਪਹਿਲਾ ਐਸਾ ਰੋਟਾਵੇਟਰ, ਮਿਲਿਆ ਰਾਸ਼ਟਰਪਤੀ ਐਵਾਰਡ

  Рет қаралды 87,170

Daily Post Punjabi

Daily Post Punjabi

Күн бұрын

Пікірлер: 292
@makhanbhunder
@makhanbhunder 5 жыл бұрын
ਵੀਰ ਜੋ ਰਿਸ਼ਵਤ ਦੀ ਗੰਦਗੀ ਨਾਲ ਮੂੰਹ ਭਰਦਾ ਰਾਤੋ ਰਾਤ ਟੈਸਟਿੰਗ ਰਪੋਟ ਆ ਜਾਂਦੀ ਆ ਤੁਹਾਡੀ ਸੋਚ ਨੂੰ ਸਲਾਮ ਆ🙏🙏🙏
@KulwantSingh-ff4ju
@KulwantSingh-ff4ju 5 жыл бұрын
ਯੂਨੀਵਰਸਿਟੀ ਵਿੱਚ ਡਾਕਟਰ ਜਸਬੀਰ ਸਿੰਘ ਗਿੱਲ ਬਹੁਤ ਲਾਲਚੀ ਬੰਦਾ ਹੈ
@kuldeepbrar7393
@kuldeepbrar7393 5 жыл бұрын
Aho je bnde di ta video bnoni chahidi a Bai kute di
@tractorlovers2048
@tractorlovers2048 5 жыл бұрын
ਚਲੋ ਫੇਰ ਮਿਲ ਕੇ ਗਾਂਡ ਕੁੱਟੀਏ ਸਾਲੇ ਦੀ।।
@KulwantSingh-ff4ju
@KulwantSingh-ff4ju 5 жыл бұрын
@@tractorlovers2048 ਭਰਾਵਾਂ ਢਾਈ ਲੱਖ ਖਾਂ ਗਿਆ ਸਾਡਾ
@tractorlovers2048
@tractorlovers2048 5 жыл бұрын
@@KulwantSingh-ff4ju ohi ta keh reA... ਹੁਣ ਵੱਟਾਂ ਵਾਲੇ ਝੋਨੇ ਦੀ ਗੌਰ ਨਹੀਂ ਕਰਦੇ ,,, ਖੇਤੀ ਨੂੰ ਫੇਲ੍ਹ ਕਰਨ ਗੇ
@swarnjet1239
@swarnjet1239 5 жыл бұрын
ਯੂਨੀਵਰਸਿਟੀਆਂ ਤਾਂ ਕਈ ਹਨ ਵੀਰ ਜੀ
@rajpalbrar2143
@rajpalbrar2143 5 жыл бұрын
ਜੱਟ ਨੂੰ ਚਾਰੇ ਪਾਸੇ ਮਾਰ ਪੈ ਰਹੀ ਆ
@gaggukooner3886
@gaggukooner3886 5 жыл бұрын
ਪਰਾਲੀ ਦੇ ਹੱਲ ਦੀ ਰਿਪੋਰਟ ਕਿਸਾਨ ਵੀਰਾਂ ਨੂੰ ਜਰੂਰ ਵਿਖਾਈ ਜਾਵੇ ਜੀ
@gaggusodhi1559
@gaggusodhi1559 5 жыл бұрын
bai prali da hal sir agg laouna hi aa koi v faltu da kharcha nai karuga jine chir sarkar prali da kharcha nai chukdi kisana nu tan apni crop da hi pura paisa nai milda prali nu tan agg lauga hi
@lovpreetpunni1918
@lovpreetpunni1918 5 жыл бұрын
ਤੁਹਾਡੀ ਸੋਚ ਨੂੰ ਸਲਾਮ ਜੀ
@jagjeetsandhu7027
@jagjeetsandhu7027 5 жыл бұрын
िਬਲਕੁਲ ਸਚੀਆ ਗਲਾ ਕਹੀਆ ਵੀਰ ਨੇ िਕਸਾਨਾ ਦਾ ਬਹੁਤ ਮਾੜਾ ਹਾਲ ਹੋਇਆ िਪਆ
@STUDIO-yu2rk
@STUDIO-yu2rk 5 жыл бұрын
ਬਾਹਰਲੇ ਮੁਲਕਾਂ ਚ ਇਹੋ ਜੇ ਹੁਨਰ ਆਲੇ ਬੰਦਿਆਂ ਨੂੰ ਉਹ ਲੋਕ ਸਿਰ ਤੇ ਚੱਕੀ ਫਿਰਦੇ ਨੇ ,
@bullzpowerbullzagrimachine6609
@bullzpowerbullzagrimachine6609 5 жыл бұрын
ਅਸੀਂ ਤੁਹਾਨੂੰ ਸਾਰਿਆਂ ਨੂੰ ਪੀਏਯੂ ਕਿਸਾਨ ਮੇਲਾ 21-22 ਸਤੰਬਰ, 2019 ਨੂੰ ਸਟਾਲ ਨੰ. 84 ਸਾਡੀ ਡਬਲ ਰੋਟਰ ਰੋਟਾਵੇਟਰ ਟੈਕਨੋਲੋਜੀ ਦੀ ਵੇਖਣ ਲਈ ਸੱਦਾ ਦਿੰਦੇ ਹਾਂ
@jaspalsidhu3648
@jaspalsidhu3648 5 жыл бұрын
Good ਗੋਲੂ ਬਾਈ ,ਪ੍ਰਮਾਤਮਾ ਤੈਨੂੰ ਹੋਰ ਤਰੱਕੀਆਂ ਬਖਸ਼ੇ
@mr.sniperofpubgmobile3568
@mr.sniperofpubgmobile3568 5 жыл бұрын
ਬੜੀ ਖੁਸ਼ੀ ਹੋਈ ਤੁਹਾਡੀ ਇੰਟਰਵਿਊ ਦੇਖ ਕੇ ਵੀਰ ਜੀ ਮੈਂ ਗਿੱਦੜਬਾਹਾ ਤੋਂ ਹਾ
@Rhythm251
@Rhythm251 5 жыл бұрын
baki thode pind ik bhut vdia insaan ne janam lya .
@beantbhullar6662
@beantbhullar6662 5 жыл бұрын
ਬਾਈ ਸੋਡੀ ਸੋਚ ਬਹੁਤ ਵਧੀਆ
@bullzpowerbullzagrimachine6609
@bullzpowerbullzagrimachine6609 5 жыл бұрын
ਅਸੀਂ ਤੁਹਾਨੂੰ ਸਾਰਿਆਂ ਨੂੰ ਪੀਏਯੂ ਕਿਸਾਨ ਮੇਲਾ 21-22 ਸਤੰਬਰ, 2019 ਨੂੰ ਸਟਾਲ ਨੰ. 84 ਸਾਡੀ ਡਬਲ ਰੋਟਰ ਰੋਟਾਵੇਟਰ ਟੈਕਨੋਲੋਜੀ ਦੀ ਵੇਖਣ ਲਈ ਸੱਦਾ ਦਿੰਦੇ ਹਾਂ We Invite you All to Witness our Double Rotor Rotavator Technology at PAU Kisan Mela 21-22 Sept, 2019
@rajindersinghgill8059
@rajindersinghgill8059 5 жыл бұрын
ਮੈਂ ਇਸ ਗੱਲ ਤੇ ਬੇਹੱਦ ਜੋਰ ਦਿੰਦਾਂ ਹਾਂ ।ਕਿ ਜੋ ਸਬਸਿਡੀ ਕਿਸਾਨ ਨੂੰ ਮਿਲਦੀ ਹੈ ਓਸ ਵਿਚ ਕਿਸਾਨਾਂ ਨੂੰ ਕੀ ਮਿਲਦਾ ਹੈ ।ਕੀ ਸਰਕਾਰ ਅੰਨੀ ਹੈ ।ਉਸ ਮਿਨਿਸਟਰ ਨੂੰ ਕਰਪਟ ਕਿਂਹਦਾ ਹਾਂ।
@matharusingh5978
@matharusingh5978 5 жыл бұрын
ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇਹ
@sukhjeetmangat9236
@sukhjeetmangat9236 5 жыл бұрын
Very nice congratulations brother, please help this brother 🇨🇦🇨🇦👍
@avtarsinghjawandha4949
@avtarsinghjawandha4949 5 жыл бұрын
ਭਾਜੀ ਤੇਰੀ ਸੋਚ ਨੂ ਸਲਾਮ ਆ ਪਰ ਕੋਨਟ ਨਬਰ ਦੇ ਦੋ ਧਨ ਬਾਦ ਹੋਗਾ
@bullzpowerbullzagrimachine6609
@bullzpowerbullzagrimachine6609 5 жыл бұрын
Avtar singh jawandha 9997766999
@pindudhaliwal9453
@pindudhaliwal9453 5 жыл бұрын
ਸਹੀ ਗੱਲ ਹੈ ਬਾਈ ਜੀ ਦੀਆਂ ਮੈ ਆਪਣੇ ਰੋਟਾਵੇਟਰ ਇਕ ਸੀਰੀਆ ਚਲਾ ਕੇ ਦੂਜੀ ਵਾਰ ਨਵੀਆਂ ਪਾ ਦਿੱਤੀਆਂ ਪਰ ਸਬਸਿਡੀ ਕਾਗਜ਼ਾਂ ਵਿੱਚ ਰੋਲ ਦਿੱਤਾ ਜਦੋਂ ਦੋ ਤਿੰਨ ਸਾਲ ਬਾਅਦ ਧੱਕੇ ਖਾਣ ਤੇ ਹੱਥ ਲੱਗਦਾ ਹੈ ਸਿਰਫ ਇੱਕ ਕਾਗਜ਼ ਕਿ ਤੇਰੇ ਨਾ ਜਮੀਨ ਨਹੀਂ ਕਿ ਜਮੀਨ ਤੇਰੇ ਬਾਪੂ ਦੇ ਨਾਮ ਹੈ
@GursewakSingh-pe6mx
@GursewakSingh-pe6mx 5 жыл бұрын
Punjab vich talent taan bahut hai per kadar ni hagi
@bullzpowerbullzagrimachine6609
@bullzpowerbullzagrimachine6609 5 жыл бұрын
ਅਸੀਂ ਤੁਹਾਨੂੰ ਸਾਰਿਆਂ ਨੂੰ ਪੀਏਯੂ ਕਿਸਾਨ ਮੇਲਾ 21-22 ਸਤੰਬਰ, 2019 ਨੂੰ ਸਟਾਲ ਨੰ. 84 ਸਾਡੀ ਡਬਲ ਰੋਟਰ ਰੋਟਾਵੇਟਰ ਟੈਕਨੋਲੋਜੀ ਦੀ ਵੇਖਣ ਲਈ ਸੱਦਾ ਦਿੰਦੇ ਹਾਂ
@matharusingh5978
@matharusingh5978 5 жыл бұрын
ਮੰਜਲਾ ਨੂੰ ਛੂਹਣ ਵਾਲੇ ਕਿਸੇ ਦੀ ਮਦਦ ਤੋਂ ਬਿਨਾ ਹੀ ਪਹੁੰਚ ਜਾਂਦੇ ਆ ਸਿੱਖਰ ਤੇ
@kalapannu9866
@kalapannu9866 5 жыл бұрын
ਬਾਈ ਜੀ ਦੀਆਂ ਗੱਲਾਂ ਸਭ ਸੱਚੀਆਂ ਹਨ
@matharusingh5978
@matharusingh5978 5 жыл бұрын
ਹਿਮਤ ਏ ਮਰਦਾ ਤਾ ਮਦਦ ਏ ਖੂਦਾ
@lakhveersinghmallan4273
@lakhveersinghmallan4273 5 жыл бұрын
ਸਹੀ ਗੱਲ ਕੀਤਾ ਬਾਈ ਜੀ ਨੇ
@jaswindersingh-fn6wg
@jaswindersingh-fn6wg 4 жыл бұрын
👌👌👌
@matharusingh5978
@matharusingh5978 5 жыл бұрын
ਦੇਹ ਸਿਵਾ ਬਰ ਮੋਹਿ ਇਹੈ ਸ਼ੁੱਭ ਕਰਮਨ ਤੇ ਕਬਹੂ ਨਾਂ ਦਰਹੁੰ
@sardoolsingh5601
@sardoolsingh5601 5 жыл бұрын
BAI SAHAB DE GOOD VICHAR NE THANKS
@sanjayyadav-mc6fq
@sanjayyadav-mc6fq 5 жыл бұрын
Congratulations veer🙏🙏✌️✌️
@darogasingh7215
@darogasingh7215 5 жыл бұрын
ਵੀਰ ਜੀ ਲੋਕੀ ਫੋਨ ਨੰਬਰ ਮੰਗਦੇ ਨੇ ਵੀਰ ਦੇ ਕਿਉ ਨਹੀਂ ਰਹੇ ਵੀਰ ਰੋਟਾਵੀਟਰ ਲੈਣਾ ਹੈ ਪਰ ਪੁਛਿਆ ਕਿਵੇਂ ਜਾਵੇ ਵੀਰ ਫੋਨ ਨੰਬਰ ਦਿਉ
@chamkaursingh8918
@chamkaursingh8918 5 жыл бұрын
Good.veerji
@HardeepSingh-ht5yu
@HardeepSingh-ht5yu 5 жыл бұрын
ਚੰਗੀ ਸੋਚ ਆ ਬਾਈ ਦੀ
@avinashmusafir2936
@avinashmusafir2936 5 жыл бұрын
EXCELLENT
@swarnjet1239
@swarnjet1239 5 жыл бұрын
ਵੀਰ ਜੀ ਪਰਾਲੀ ਦਾ ਕੀ ਹੱਲ ਹੈ ਜਰੂਰ ਦੱਸਿਓ ਵੀਰ ਜੀ ਕਿਦਾ ਦੀ ਮਸ਼ੀਨ ਤਿਆਰ ਕੀਤੀ ਹੈ ਤੁਸੀਂ ਜਰੂਰ ਦਿਖਾਇਉ ਵੀਰ ਜੀ 🙏🙏🙏🙏🙏🙏🙏🙏🙏
@manjeetdulay6933
@manjeetdulay6933 5 жыл бұрын
Super nice 22 ji 🙏🏻🙏🏻🙏🏻👌👌
@gurkirtvirk5074
@gurkirtvirk5074 5 жыл бұрын
Maan saab ne bahut vadea jankari diti and ehna de dil vich kisan vaste hamdardi hai ji
@baljinderdhaliwal7180
@baljinderdhaliwal7180 5 жыл бұрын
Siraaa y g
@rajindergill8624
@rajindergill8624 5 жыл бұрын
ਬਾਈ ਜੀ ਆਪਣੀ ਤਕਨੀਕ ਵਿਚਾਓ ਕਿਤੇ ਚੋਰੀ ਨਾ ਹੋ ਜਾਵੇ ਕਾਪੀ ਨਾ ਕੰਪਨੀਆ ਕਰ ਲੈਣ
@gurbindersingh3242
@gurbindersingh3242 5 жыл бұрын
Veer g ohna nai patent krwa lya (es fix time lyi hunda) soo koi v company una time ni bna skdi.. Jina time patent time complete ni hunda
@rajindergill8624
@rajindergill8624 5 жыл бұрын
@@gurbindersingh3242 good
@vedparkash8116
@vedparkash8116 5 жыл бұрын
Bai ji Salam hai tenu
@kulveersingh686
@kulveersingh686 5 жыл бұрын
Bai ji number send Karo
@khangurajassi03khangura89
@khangurajassi03khangura89 5 жыл бұрын
Bahut badia
@rajindersinghgill8059
@rajindersinghgill8059 5 жыл бұрын
ਸਬਸਿਡੀ ਵਾਲੇ ਮਨਿਸਟਰ ਕਰਪਟ ਹਣ।
@Poonam-ed8bl
@Poonam-ed8bl 5 жыл бұрын
Veer ji bht bht vadyi tuc naam roshan krta apne punjab da saltue veer ji
@SukhwinderSingh-oh5cd
@SukhwinderSingh-oh5cd 5 жыл бұрын
Very good by ji
@kumar2610
@kumar2610 5 жыл бұрын
Mubaraka ji
@JagmeetSinghtoor
@JagmeetSinghtoor 5 жыл бұрын
ਵਾਹ Congrats
@GurpreetSingh-pw3wk
@GurpreetSingh-pw3wk 5 жыл бұрын
Bhut vadhya G Mann sab
@bullzpowerbullzagrimachine6609
@bullzpowerbullzagrimachine6609 5 жыл бұрын
हम आप सभी को PAU किसान मेला 21-22 सितंबर, 2019 को स्टाल नं। 84 हमारे डबल रोटर रोटावेटर प्रौद्योगिकी देखने के लिए आमंत्रित करते हैं
@jeetsingh4413
@jeetsingh4413 5 жыл бұрын
बिल्कुल सेम रोटावेटर अलुना एग्रीकल्चर पोस्ट रामराज जिला मुज़फ्फरनगर वाले भी बना रहे हैं ,, क्या यह कॉपीराइट उलंघन का मामला नहीं है ,
@bullzpowerbullzagrimachine6609
@bullzpowerbullzagrimachine6609 5 жыл бұрын
Jeet singh बिलकुल सही कहा मुज़फ़्फ़नगर ज़िला मे ही बनता है ओर अब लुधीयना
@geniuspandupb3169
@geniuspandupb3169 5 жыл бұрын
Punjab kasaan bare y de dil ch dard
@sarbjeetkaur2002
@sarbjeetkaur2002 5 жыл бұрын
Salute to sir ji
@harkiratsingh7208
@harkiratsingh7208 5 жыл бұрын
Ver ji good
@Rhythm251
@Rhythm251 5 жыл бұрын
wah ji wah kamaal da bnda aa .sacha insaan aa .rab tere te mehar kre ji
@vikasminas9840
@vikasminas9840 5 жыл бұрын
NIC Veer chagi soch h veer ji
@JatinderSingh-vi6fi
@JatinderSingh-vi6fi 5 жыл бұрын
salute aa punjabiya
@sonygill8656
@sonygill8656 3 жыл бұрын
Good brother👌👌
@sandhukaran4665
@sandhukaran4665 5 жыл бұрын
Very good 22 gg full support tuhade nal
@Sidhusaab-fm1md
@Sidhusaab-fm1md 5 жыл бұрын
ਵੀਰ ਜੀ ਪਰਾਲੀ ਦੇ ਹੱਲ ਵਾਲਾ ਕੀ ਬਣਾ ਰਹੇ ਸੀ ਕੀ ੳੁਹ ਤਿਅਾਰ ਹੋ ਗਿਅਾ ਜੇ ਹਾ ਤਾ ਕਿ੍ਪਾ ਕਰਕੇ ਕੋਈ ਜਾਨਕਾਰੀ ਦਿੳੁ ਜੀ
@balkarbarkandi1569
@balkarbarkandi1569 5 жыл бұрын
Good speaker...also
@chamhorsinghrandhawa1187
@chamhorsinghrandhawa1187 5 жыл бұрын
👌👍👍👍
@karamjeethari4698
@karamjeethari4698 5 жыл бұрын
Good veere
@HARMEETSINGH-qq9ot
@HARMEETSINGH-qq9ot 5 жыл бұрын
ਰੋਟਾਵੇਟਰ ਦੀ ਕੀਮਤ ਨਹੀਂ ਦੱਸੀ ਵੀਰ ਸਾਰੀ vedio ਚ
@jeetsingh4413
@jeetsingh4413 5 жыл бұрын
up मुजफ्फरनगर जिले के कस्बा रामराज में भी बन रहे हैं यही ,, अलुना एग्रीकल्चर फार्म पर ,, 1 लाख 30 हजार कीमत
@manvirsingh6530
@manvirsingh6530 5 жыл бұрын
Make second part he would like to speak more
@sukhjeetsingh281
@sukhjeetsingh281 5 жыл бұрын
soch bahut ashi hai
@KuldeepSingh-gl2dg
@KuldeepSingh-gl2dg 5 жыл бұрын
Sarkar da bera garak ho je
@sukhsandhutappa5306
@sukhsandhutappa5306 5 жыл бұрын
Good job
@ronnierai13
@ronnierai13 5 жыл бұрын
I'm proud of you bro
@dawabamotorvijaynagar40
@dawabamotorvijaynagar40 5 жыл бұрын
Sirra veer
@GursewakSingh-pe6mx
@GursewakSingh-pe6mx 5 жыл бұрын
Congratulations veer ji
@ravinderdahiya4850
@ravinderdahiya4850 5 жыл бұрын
Good brother bot vadiea gall kitte tuc
@DavinderSingh-uc7rq
@DavinderSingh-uc7rq 5 жыл бұрын
Good job ji
@truckerg9239
@truckerg9239 5 жыл бұрын
sardaar repoter no 1 aa
@matharusingh5978
@matharusingh5978 5 жыл бұрын
ਨਿਸ਼ਚੇ ਕਰ ਅਪਨੀ ਜੀਤ ਕਰੂ
@HarpreetSingh-dq7ju
@HarpreetSingh-dq7ju 5 жыл бұрын
Very good
@yadwindersingh3830
@yadwindersingh3830 5 жыл бұрын
Dil Khush karta 22 G
@desasingh7038
@desasingh7038 5 жыл бұрын
aah pterkar v changaye nu dikha rha very nice srdar g
@GurpreetSingh-vz8ez
@GurpreetSingh-vz8ez 5 жыл бұрын
Waah veer kmaal krti , dil khush ho geya trakii Dekh k ...👍
@jinderSingh-zl1sz
@jinderSingh-zl1sz 5 жыл бұрын
Very good brother
@ajaypalajay4515
@ajaypalajay4515 5 жыл бұрын
Sirra veer g congrates aword lyie
@KulwinderKaur-pj2ts
@KulwinderKaur-pj2ts 5 жыл бұрын
Good job bro
@makhansinghmakhansingh1329
@makhansinghmakhansingh1329 5 жыл бұрын
Very beautiful Punjabi ch veer g
@naturemother8774
@naturemother8774 5 жыл бұрын
ਆਹ ਡਿਸਲਾਈਕ ਵਾਲਿਆਂ ਦੀ ਬੁਂਂਡ ਤੇ ਕਾਂਗਰਸ ਬੂਟੀ ਉੱਗੀ ਹੋਈ ਆ 🤣🤣🤣🤣
@aps1765
@aps1765 5 жыл бұрын
We proud of you Veer Ji👏👏
@gurpreetsidhu9744
@gurpreetsidhu9744 5 жыл бұрын
Very good ji
@HardeepSingh-ht5yu
@HardeepSingh-ht5yu 5 жыл бұрын
ਕੀ ਨਾਮ ਇਸ ਰੋਟਾਵੇਟਰ ਦਾ
@puneetindersinghbrar4028
@puneetindersinghbrar4028 5 жыл бұрын
G maan
@puneetindersinghbrar4028
@puneetindersinghbrar4028 5 жыл бұрын
Double rotawater
@SatnamSingh-pn7ob
@SatnamSingh-pn7ob 5 жыл бұрын
Promote this guy, make sure all orders go to him
@bullzpowerbullzagrimachine6609
@bullzpowerbullzagrimachine6609 5 жыл бұрын
Satnam Singh vadia chalda eh ??
@hardeepdhillon1996
@hardeepdhillon1996 5 жыл бұрын
Nice
@amrindersingh9498
@amrindersingh9498 5 жыл бұрын
Good job bir je
@beantbrar6577
@beantbrar6577 5 жыл бұрын
very nyc veer g..... veer nu salam aa dil ton
@JagmeetSinghtoor
@JagmeetSinghtoor 5 жыл бұрын
Good luck for your future project....
@brijeshkaushal5881
@brijeshkaushal5881 5 жыл бұрын
Excellent my dear-- God Bless u and yr team
@bullzpowerbullzagrimachine6609
@bullzpowerbullzagrimachine6609 5 жыл бұрын
ਅਸੀਂ ਤੁਹਾਨੂੰ ਸਾਰਿਆਂ ਨੂੰ ਪੀਏਯੂ ਕਿਸਾਨ ਮੇਲਾ 21-22 ਸਤੰਬਰ, 2019 ਨੂੰ ਸਟਾਲ ਨੰ. 84 ਸਾਡੀ ਡਬਲ ਰੋਟਰ ਰੋਟਾਵੇਟਰ ਟੈਕਨੋਲੋਜੀ ਦੀ ਵੇਖਣ ਲਈ ਸੱਦਾ ਦਿੰਦੇ ਹਾਂ We Invite you All to Witness our Double Rotor Rotavator Technology at PAU Kisan Mela 21-22 Sept, 2019
@AliALI-ni9vc
@AliALI-ni9vc 5 жыл бұрын
Good job sir
@mohansidhu64
@mohansidhu64 5 жыл бұрын
shabash simranjot ji jo wadhia insana di kadar karde ho.maan saab waheguru ji tuhade te wadh ton wadh kirpa rakhe tan jo tusin jaldi hi parali da pakka hall kadh devon.
@pritpalsingh3696
@pritpalsingh3696 5 жыл бұрын
very nice veer
@sukhrajsingh912
@sukhrajsingh912 5 жыл бұрын
Good sir G Maan g
@parmsandhu5715
@parmsandhu5715 5 жыл бұрын
Good
@gurpreetchouhan7577
@gurpreetchouhan7577 5 жыл бұрын
Nice video dekh k bhoot vdiya lga.. eda di loka li mehnat krde raho bro... Rb tuhanu kush rakhe
@lovpreetpunni1918
@lovpreetpunni1918 5 жыл бұрын
Good jop ji
@jattsaab-hu4ud
@jattsaab-hu4ud 5 жыл бұрын
best of luck bro baba meher kre taraki bakse
@karmjeetsidhu4899
@karmjeetsidhu4899 5 жыл бұрын
Good aaa 22 g
@dipanshusodhi949
@dipanshusodhi949 5 жыл бұрын
Baba kazi di inter view krvao
@BaljeetSingh-pu8wk
@BaljeetSingh-pu8wk 5 жыл бұрын
22 g es rotawetar da price kya aa g
@vickygill6342
@vickygill6342 5 жыл бұрын
Very nice video good
@gurmansingh3971
@gurmansingh3971 5 жыл бұрын
bai de dil ch kissan lai dard a
@Woodpelletmakingmachine
@Woodpelletmakingmachine 5 жыл бұрын
Veer ji ment kro har medan fateh kro
Что-что Мурсдей говорит? 💭 #симбочка #симба #мурсдей
00:19
It works #beatbox #tiktok
00:34
BeatboxJCOP
Рет қаралды 41 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Living Soil Film
1:00:23
Soil Health Institute
Рет қаралды 4,3 МЛН
Think Fast, Talk Smart: Communication Techniques
58:20
Stanford Graduate School of Business
Рет қаралды 44 МЛН
Что-что Мурсдей говорит? 💭 #симбочка #симба #мурсдей
00:19