ਕਿਉ ਮਾਰਨਾ ਪਿਆ ਚਮਕੀਲਾ 👇🏼👇🏼why chamkila killed

  Рет қаралды 114,216

DEOL Entertainer

DEOL Entertainer

Күн бұрын

ਕਿਉ ਮਾਰਨਾ ਪਿਆ ਚਮਕੀਲਾ 👇🏼👇🏼why chamkila killed

Пікірлер: 1 300
@JagtarSingh-ig5dc
@JagtarSingh-ig5dc Жыл бұрын
ਹੁਣ ਕੇਹੜਾ ਗੰਦ ਗਾਉਣਾ ਬੰਦ ਹੋ ਗਿਆ ਹੁਣ ਅੱਧ ਨੰਗੀਆਂ ਕੁੜੀਆਂ ਨਾਚ ਕਰ ਰਹੀਆਂ ਨੇ ਟੇਲੀਵਿਜਨ ਤੇ ਹੁਣ ਕਿਉਂ ਨੀ ਕੋਈ ਰੋਕਦਾ .....ਗੱਲ ਤਾ ਸਿਰਫ ਇਹ ਸੀ ਉਹ ਇੱਕ ਗਰੀਬ ਘਰ ਦਾ ਮੁੰਡਾ ਸੀ ਗਰੀਬ ਉਤੇ ਤਕੜੇ lਲੋਕ ਆਪਣਾ ਰੌਬ ਰੱਖਦੇ ਨੇ
@davinderdavid2509
@davinderdavid2509 4 ай бұрын
hun ta adha punjab sab nachar bnya firda insta gram te hun kithe gye oh lok jehna nu bura lagda c chamkila Marya jrur a pr sada bahar Banda amer hi aa
@vikramadityasolanki8832
@vikramadityasolanki8832 4 ай бұрын
ਧਰਮ, ਭਾਸ਼ਾ ਤੇ ਸਮਾਜ ਦੇ ਮਨਜ਼ੂਰਸ਼ੁਦਾ ਠੇਕੇਦਾਰ।
@baljindersingh8527
@baljindersingh8527 5 ай бұрын
ਪਹਿਲੀ ਗੱਲ ਤਾਂ ਇਹ ਆ ਕਿ ਜਿਹੜੇ ਅਸਲੀ ਸਿੰਘ ਸੀ ਉਹ ਕਦੇ ਵੀ ਨਾ ਤਾਂ ਔਰਤ ਨੂੰ ਮਾਰਦੇ ਸੀ ਅਤੇ ਨਾ ਹੀ ਨਿਹੱਥੇ ਤੇ ਬਾਹਰ ਕਰਦੇ ਸੀ ਇਹ ਐਵੇਂ ਝੂਠ ਬੋਲੀ ਜਾਂਦਾ
@gurnamsingh2380
@gurnamsingh2380 Жыл бұрын
ਲਾਅਨਤ ਤੁਹਾਡੇ ਵਿਦੇਸ਼ ਬੈਠ ਕੇ ਆਹ ਭੌਂਕਣ ਲੱਗੇ ਕੁਮੈਂਟ ਦੇਖ ਲਉ ਕਿਸੇ ਨੇ ਤੁਹਾਨੂੰ ਚੰਗਾ ਨਹੀ ਕਿਹਾ ਮਰੋ ਪਰੇ ਕਿਤੇ
@hallysingh9111
@hallysingh9111 4 ай бұрын
Tu avdi bhen nu bhej fr chamkile de gaane
@Laddi_Singh994
@Laddi_Singh994 4 ай бұрын
ਕਤੀੜ ਸਾਲੀ ਖੰਡਾ ਵੀਰ ਅਮਰ ਰਹੇ ।
@EDSA999
@EDSA999 4 ай бұрын
Well said 🎯
@robin-hr7tc
@robin-hr7tc 4 ай бұрын
​@@hallysingh9111 Chamkila on top 🔝
@RajKumar-eo1dc
@RajKumar-eo1dc 3 ай бұрын
​@@hallysingh9111ਤੈਨੂੰ ਕਿਹਾ ਸੀ ਕਿਸੇ ਨੇ ਚਮਕੀਲੇ ਦੇ ਗਾਣੇ ਆਪਣੀ ਭੈਣ ਨੋ ਸੁਣਾਉਣ ਲਈ। ਭੌਕਦਾ ਕੁੱਤਾ। ਚਮਕੀਲਾ ਸਾਡਾ ਹੀਰੋ ਹੈ।ਜਾ ਕਰਲਾ ਜੋ ਕਰਨਾ
@GurinderSingh-fu3hn
@GurinderSingh-fu3hn 6 ай бұрын
ਹੁਣ ਸੈਕਸੀ ਫਿਲਮਾਂ ਵੀ ਰੋਕ ਦੋ ਹੁਣ ਤੁਹਾਡੀਆਂ ਕੁੜੀਆਂ ਸਰੇਆਮ ਦੇਖਦਿਆਂ ਨੇ . ਚਮਕੀਲਾ ਅਮਰ ਰਹੇ ਗਾ ਤੁਹਾਡਾ ਬੇੜਾ ਗਰਕ ਹੀ ਰਹਿਣਾ
@ItzMaggi-xb8gh
@ItzMaggi-xb8gh 6 ай бұрын
Hadu lahnat a tere jaman te ghodua ehi farak a putt jediya bnondiya seksi filma teri bhna lagdiya ne chamkila da kanda bhut time pehle nikal gya hun jamana badal gya tere warge ghodu apne bhna diya seksi reela bnonde a ajj kal hun ja ganne sun apne peo de 😂
@shabaazsingh891
@shabaazsingh891 5 ай бұрын
ਤੇਰੀ ਮਾਂ ਵੀ ਚਮਕੀਲੇ ਦੇ ਰਾਸਤੇ ਚੱਲਦੀ ਸੀ,,, ਹੁਣ ਤੇਰੀਆਂ ਭੈਣਾਂ ਵੀ ਐਸੇ ਰਾਸਤੇ ਤੇ ਆ,,, ਤੁਹਾਡੇ ਗਵਾਢੀਆਂ ਨੂੰ ਤੇ ਮੌਜਾਂ ਲੱਗੀਆਂ ਆ
@shabaazsingh891
@shabaazsingh891 5 ай бұрын
ਤੇਰੀ ਮਾਂ ਵੀ ਚਮਕੀਲੇ ਦੇ ਰਾਸਤੇ ਚੱਲਦੀ ਸੀ,,, ਹੁਣ ਤੇਰੀਆਂ ਭੈਣਾਂ ਵੀ ਐਸੇ ਰਾਸਤੇ ਤੇ ਆ,,, ਤੁਹਾਡੇ ਗਵਾਢੀਆਂ ਨੂੰ ਤੇ ਮੌਜਾਂ ਲੱਗੀਆਂ ਆ
@princemehramand2831
@princemehramand2831 5 ай бұрын
Sahi gal phraa hun ni bolda koi gnd pea insta you tube te
@vb2556
@vb2556 5 ай бұрын
Duniya bhar de samne apni ch fcd dikha dikha ke enjoy kar rahi hai
@sukhjinderromana6584
@sukhjinderromana6584 5 ай бұрын
ਥੋਡੇ ਫੁੱਫੜ ਤੇ ਫ਼ਿਲਮਾਂ ਬਣਦੀਆਂ ਨੇਂ ਸੋਨੂੰ ਕੁਤੀ ਨੀਂ ਪੁਸ਼ਦੀ ਪਿੰਡ ਚ
@mottosandhu23
@mottosandhu23 4 ай бұрын
ਓਹ ਕੁੱਤੀ ਤੂੰ ਈ ਆਂ
@SurinderSingh-gz5lp
@SurinderSingh-gz5lp 4 ай бұрын
Right beer
@RetroFamilyVids
@RetroFamilyVids 2 жыл бұрын
Hun jado drugs poore zor te aa, hun kithe aa thekedaar?
@mandeepsinghjatt4827
@mandeepsinghjatt4827 Жыл бұрын
Ee app karde aa nashe
@Virksaab92
@Virksaab92 Жыл бұрын
@@mandeepsinghjatt4827Ahoo tuhadi choti de k jandi c nashe
@Simransingh355-u1l
@Simransingh355-u1l Жыл бұрын
Karan Chon tuhade varge lokan nu kad kad ke sikh mare Jo parchar karde si. Ji sikh bache hi ni ta hi ta e drugs sex shuru Hoya Punjab. Tuhade varge lokan di galti hai.
@PAL-jb2zv
@PAL-jb2zv Жыл бұрын
​@@mandeepsinghjatt4827 chamkila thik c yaar galte nhi c good banda c
@vb2556
@vb2556 5 ай бұрын
Oh aapni ma ch rahe ne...
@AshrafKhan-lr6ez
@AshrafKhan-lr6ez Жыл бұрын
ਸੋਨੂੰ ਕੋਈ ਨਹੀਂ ਜਾਣਦਾ ਉਸ ਨੂੰ ਸਾਰੇ ਜਾਣਦੇ ਨੇ
@smundersingh1731
@smundersingh1731 6 ай бұрын
ਮਰਦ ਜਾਣਦੇ ਇਹਨਾਂ ਨੂੰ ਉਸਨੂੰ ਕੁੱਤੇ ਜਾਣਦੇ ਆ ਤੇ ਸ਼ੇਰਾਂ ਦੀ ਗਿਣਤੀ ਘੱਟ ਹੁੰਦੀ ਆ
@sukhpreetsingh3592
@sukhpreetsingh3592 6 ай бұрын
Kahde sher a ehe ki den a inha di dsi ehe v kise de putt nu maarna hall ni ehe ,, ajj moose wale nu kyu ronde a lok​@@smundersingh1731
@unclebabloo79
@unclebabloo79 5 ай бұрын
​@@smundersingh1731kateed keh ...
@dairytech1086
@dairytech1086 4 ай бұрын
Mrd bnde nu pta Deepa heira vrgia da name Tere vrege khach nu chamkila da pta hona
@brettlee3044
@brettlee3044 4 ай бұрын
​@@smundersingh1731maa Di lun oh shera Di jehdi nihathe nu Marge te ik lady te goli chlage
@bhaigurnamsingh145
@bhaigurnamsingh145 11 ай бұрын
ਜੇ ਚਮਕੀਲਾ ਗਲਤ ਗੋਂਦਾਂ ਸੀ ਤਾਂ ਉਸ ਨੂੰ ਵਿਆਹ ਵਿੱਚ ਕਿਓਂ ਬਲੌਂਦੇ ਸੀ ਜਿੱਥੇ ਬੀਬੀਆਂ ਭੈਣਾਂ ਵੀ ਹੁੰਦੀਆਂ ਸੀ
@MontuShubh
@MontuShubh 4 ай бұрын
Bilkul sahi
@narinderitaly2356
@narinderitaly2356 Жыл бұрын
ਤੁਸੀ ਰੱਬ ਬਣਦੇ ਓ ਤੁਹਾਡਾ ਹੰਕਾਰ ਹੀ ਤੁਹਾਨੂੰ ਲੈ ਬੈਠਦਾ ਚਮਕੀਲੇ ਨੇ ਜੋ ਸਿੱਖ ਧਰਮ ਲਈ ਗਾਇਆ ਹੋਰ ਕੋਈ ਨਹੀ ਗਾ ਸਕਦਾ ਚਮਕੀਲਾ ਲੋਕਾ ਦੇ ਦਿਲਾ ਚ ਸਦਾ ਵੱਸਦਾ ਰਹੂ
@shabaazsingh891
@shabaazsingh891 5 ай бұрын
ਤੂੰ ਆਪਣੀ ਦੋਹਾਂ ਭੈਣਾ ਨੂੰ ਸੁਣਾਇਆ ਕਰ ਚਮਕੀਲੇ ਦੇ ਗੀਤ ਕਿਉਂਕਿ ਤੇਰੀ ਮਾਂ ਵੀ ਐਹੋ ਸੁਣਦੀ ਰਹੀ ਆ
@Punjabi22_
@Punjabi22_ 5 ай бұрын
​@@shabaazsingh891ਚਲ ਭੈਣ ਚੋਦ ਵਡੇ ਖਾੜਕੂ
@lunatic792
@lunatic792 4 ай бұрын
BC TI THEKA LITA DUNIYA NU THIK KARAN DA DEKH LE COMMENTA CH KIVEIN GALI PENDE
@lunatic792
@lunatic792 4 ай бұрын
Sare gane BC tu apni maa bhen de agge hi sunda
@harkiratize
@harkiratize 4 ай бұрын
ਚਮਕੀਲੇ ਦਾ ਤਾਂ ਨਾਮ ਹੋ ਗਿਆ । ਫ਼ਿਲਮ ਬਣ ਗਈ ਉਸਦੇ ਉੱਤੇ । ਇਹਨਾ ਸਲਿਆ ਨੂੰ ਕੋਈ ਕੁੱਤਾ ਨ੍ਹੀ ਪੁਛਦਾ । ਉਹ ਚਮਾਰ ਸੀ ਤਾਂ ਕਰਕੇ ਉਸਦੀ ਚੜਾਈ ਜਰ ਨਹੀ ਹੋਈ । ਮੈਂ ਵੀ ਜੱਟ ਆ । ਪਰ ਸੰਗੀਤ ਚ ਕੋਈ ਜਾਤ ਪਾਤ ਨਹੀਂ ਦੇਖੀ ਜਾਂਦੀ ।ਹੋਰ ਵੀ ਬਥੇਰੇ ਏਦਾਂ ਦੇ ਗੀਤ ਗਾਉਂਦੇ ਸੀ । ਉਹਨਾਂ ਨੂੰ ਕੁਸ਼ ਨਹੀ ਕਿਹਾ। ਬਸ ਚਮਕੀਲਾ ਹੀ ਚੁਬਦਾ ਇਹਨਾ ਨੂੰ । ਹੁਣ ਜੋ ਮਰਜ਼ੀ ਕਹੀ ਜਾਓ ਪਰ ਅਜੇ ਵੀ ਤੁਹਾਡੀ ਪਾਟੀ ਪਈ ਆ
@bhurasingh1871
@bhurasingh1871 2 жыл бұрын
ਡੱਲੇਵਾਲ ਨਹੀ ਦੱਲੇ ਵਾਲ ਲਟੇਰਾ
@ashwanibanga5269
@ashwanibanga5269 Жыл бұрын
Very good
@ajayverma3708
@ajayverma3708 5 ай бұрын
Bilkul sach keha 22 ji tusi
@swarnsingh2265
@swarnsingh2265 2 жыл бұрын
ਮਾਫੀ ਮੰਗਣ ਤੋਂ ਬਾਅਦ ਕੋਈ ਗੀਤ ਗਲਤ ਨਹੀਂ ਗਾਇਆ ਉਹ ਤਾ ਰੁਪਏ ਦੇਣ ਤੋਂ ਇਨਕਾਰ ਕਰਦਾ ਸੀ ਤੁਹਾਡਾ ਖਾਣ ਪੀਣ ਖੜ ਗਿਆ ਸੀ ਤਾ ਹੀ ਚਮਕੀਲਾ ਮਾਰ ਦਿੱਤਾ ਮਰਨ ਤੋਂ ਪੈਤੀ ਸਾਲ ਬਾਅਦ ਵੀ ਜਿਉਂਦਾ ਮਾਰਨ ਵਾਲੇ ਕੋਈ ਨਹੀ ਯਾਦ ਕਰਦਾ
@khalistanzindabad7574
@khalistanzindabad7574 Жыл бұрын
Khalistan zindabad, shaheed bhai gurdeep singh heranwala is remembered by whole panth
@hargovindgodara6097
@hargovindgodara6097 Жыл бұрын
Right bro. A jo jundli c rupee mngdi c
@Rajvirpb65
@Rajvirpb65 Жыл бұрын
Tohadi pan di gand Lynda c chamkila tuci apni maa chdvaude c chamkile to panchodo paseyan di lod ena vrgiya to honi a apni maa chudvaoli chamkile to tuci
@sukhjinderromana6584
@sukhjinderromana6584 Жыл бұрын
Firotia mangde c ehe ...Badnam Lehar hogi
@Bhupindersingh-gf8qx
@Bhupindersingh-gf8qx Жыл бұрын
Theek keha veere Eh Sab Sikhi de bhes vich Butcher ne…. Khaan Kutte…..
@ParminderSingh-rn7ti
@ParminderSingh-rn7ti 2 жыл бұрын
ਚਮਕੀਲਾ ਗਲਤ ਨਹੀਂ ਸੀ ਬਹੁਤ ਸੋਹਣਾਂ ਗਾਉਂਦਾ ਸੀ ਧਾਰਮਿਕ ਗਾਣੇ ਕਿਊ ਭੁੱਲ ਗਏ ਯਾਰ ਹਰ ਪੱਖ ਦੇਖ ਕੇ ਫ਼ੈਸਲਾ ਲੈਣਾ ਚਾਹੀਦਾ ਸੀ
@SinghEditor1997
@SinghEditor1997 Жыл бұрын
Sirf ek ya do song ne baki check kre 100 paap kro te ek pun kar ke koi sant ni banda
@vitocorleone9919
@vitocorleone9919 Жыл бұрын
@@SinghEditor1997 bhrava ek galo daso tuhanu nahi pasand taan suno usdey gaaney us tike taan social media vi nahi hunda si jo tusi kaho ki tuhanu har thaan sun jaandey si naa jado aapdi vaari dujeyan di maa bhen lardey ho tad sharam nahi aaundi? bhla hovey kps gill da tuhadey vargey toh bcha leya Punjab usney
@jethu2945
@jethu2945 Жыл бұрын
​@@SinghEditor1997 doesn't that lagu on sidhu karan or diljeet sorry they are jatts na
@PAL-jb2zv
@PAL-jb2zv Жыл бұрын
​@@mrpaulpal chamkila banda thik c o gane gonda c duniya sun de c
@mrpaulpal
@mrpaulpal Жыл бұрын
@@PAL-jb2zv bro tare ghar family ch sunde hon ga as lai sorry ji ja app ji da family singer ae Han marna galt ae hor treka v ho shkda c
@rubythiara
@rubythiara Жыл бұрын
ਕੋਈ ਇਸ ਬਾਂਦਰ ਨੂੰ ਪੁਛੋ ਕਿ ਵਾਕਿਆ ਹੀ ਚਮਕੀਲਾ ਮਰ ਗਿਆ।
@avtarsingh2677
@avtarsingh2677 10 ай бұрын
ਕਿਸੇ ਔਰਤ ਤੇ ਵਾਰ ਕਰਨਾ ਸੂਰਮਿਆਂ ਦਾ ਕੰਮ ਨਹੀਂ ਕਿਸੇ ਨਿਹੱਥੇ ਤੇ ਵਾਰ ਕਰਨਾ ਵੀ ਸੂਰਮਿਆਂ ਦਾ ਕੰਮ ਨੀ ਹੁੰਦਾ।
@mangatsingh670
@mangatsingh670 Жыл бұрын
ਐਵੇਂ ਹੀ ਮਾਰ ਦਿੱਤਾ ਸਾਲਿਆਂ ਨੇ ਗਰੀਬ ਦਾ ਪੁੱਤ
@sonygill1311
@sonygill1311 Жыл бұрын
ਵਰਿੰਦਰ ਮਾਰਤਾ ਚਮਕੀਲਾ ਮਾਰਤਾ ਆਪ ਕਿਉਂ ਬਾਹਰ ਭੱਜ ਗਏ ਉ
@harmandersandhusandhu4764
@harmandersandhusandhu4764 5 ай бұрын
ਗਿੱਲ ਨੇ ਬੁਡ ਬੰਦ ਕੀਤੀ ਸੀ ਏਨ੍ਹਾ ਦੀ
@satgurmahal9966
@satgurmahal9966 4 ай бұрын
Gill kon​@@harmandersandhusandhu4764
@HarjinderSingh-bn8kn
@HarjinderSingh-bn8kn 4 ай бұрын
ਇੰਨਾ ਦੀ ਬੁੰਡ ਬੰਦ ਕੀਤੀ ਸੀ ਪ੍ਰਸ਼ਾਸਨ ਨੇ , ਪੰਜਾਬ ਹਿੰਦੁਸਤਾਨ ਪ੍ਰਸ਼ਾਸਨ ਜਿੰਦਾਬਾਦ ਪੰਜਾਬ ਵਿਚੋਂ ਅੱਤਬਾਦ ਖ਼ਤਮ ਕਰਨ ਲਈ ਧੰਨਵਾਦ
@ਅੰਨਪੜ੍ਹ_ਬਾਬਾ
@ਅੰਨਪੜ੍ਹ_ਬਾਬਾ 5 ай бұрын
ਸਾਇਦ ਇਹ ਫੈਸਲਾ ਗਲਤ ਸੀ,ਕਿਸੇ ਦੀ ਜਾਨ ਲੈਣ ਦਾ ਕਿਸੇ ਨੂੰ ਹੱਕ ਨਹੀਂ।ਏਡਾ ਕੋਈ ਨਹੀਂ ਹੁੰਦਾ,ਜੋ ਵਰਦੀ ਅੱਗ ਨੂੰ ਸੇਕੇ।ਚਮਕੀਲੇ ਨੂੰ ਸਮਝਾਇਆ ਜਾ ਸਕਦਾ ਸੀ।ਤਿੰਨ ਪਰਿਵਾਰ ਚਮਕੀਲੇ ਦੇ ਅਤੇ ਹੋਰ ਵੀ ਕਈ ਪਰਿਵਾਰਾਂ ਦੀ ਰੋਟੀ ਚਲਦੀ ਸੀ।ਇਹ ਸਵਾਲ ਇਸ ਕਰਕੇ ਕਿ ਚਮਕੀਲੇ ਨੂੰ ਮਾਰਨ ਤੋਂ ਬਾਅਦ ਲੱਚਰਤਾ ਰੁੱਕ ਗਈ।ਜੇਕਰ ਨਹੀਂ ਤਾਂ ਇਹ ਜਿੰਦਾ ਅੰਜਾਈ ਗਇਆ
@Great...........
@Great........... 5 ай бұрын
Chamkila... sare singeran da buda c ❤
@247-yy
@247-yy 4 ай бұрын
This is awful …. They are trying to justify the murder of a legendary entertainer because they don’t like his lyrics. Enough to put you off religion because it makes you lose all common sense and sense of perspective. These people are now playing God. Hate em all
@babbarshare3062
@babbarshare3062 4 ай бұрын
Bunch of tossers
@jayd4ever
@jayd4ever 4 ай бұрын
kharku were only trying to make Sikhs into true Sikhs problem is most sikhs are not true Sikhs religion is hard to follow especially wen you are so much into the world like drinking, womansing, drugs, partying
@khushwindersingh5422
@khushwindersingh5422 Жыл бұрын
Tusi lakh munda mrva dita ungl la k chamkie nu 34 saal bad lkha lok yaad krde hai tuhanu kutia nu kaun yaad krda ai
@Bhupindersingh-gf8qx
@Bhupindersingh-gf8qx Жыл бұрын
Nale dekh lo comments Shittar Tuhade hi pe rahe ne,,, Chamkila ta Amar hai….
@shayermeet4294
@shayermeet4294 10 ай бұрын
ਚਮਕੀਲੇ ਵਰਗੇ ਧਾਰਮਿਕ ਗੀਤ ਨਾ ਕਿਸੇ ਗਾਏ ਨਾ ਕੋਈ ਗਾ ਸਕੇ
@jariamanpreet404
@jariamanpreet404 4 ай бұрын
ਸਭ ਤੋਂ ਵੱਧ ਸੁਣਿਆ ਲੋਕਾਂ ਨੇ ਤਾ ਹੀ ਮਸ਼ਹੂਰ ਹੋਇਆ ਸੀ ਤੁਸੀਂ ਲੋਕ ਆਪਣੀ ਸੋਚ ਬਾਕੀਆਂ ਤੇ ਕਿਉ ਥੋਪੀ ਜੇ ਏਨੇ ਚਜ ਦੇ ਹੁੰਦੇ ਪੰਜਾਬੀ ਤਾਂ ਚਮਕੀਲਾ ਮਸ਼ਹੂਰ ਹੀ ਨਾ ਹੁੰਦਾ
@mgrandomvlog1750
@mgrandomvlog1750 4 ай бұрын
ਚਮਕੀਲਾ ਵਿਆਹਾਂ ਸ਼ਾਦੀਆਂ ਤੇ ਹੀ ਗਾਉਂਦਾ ਰਿਹਾ ਵਿਆਹਾਂ ਤੇ ਸਾਰੀ ਰਿਸ਼ਤੇਦਾਰੀ ਆਉਂਦੀ ਆ ਕੁੜੀਆ ਬੁੱਢੀਆਂ ਮਾਵਾਂ ਭੈਣਾਂ। ਅਗਲੇ ਕਿਉੰ ਬੁਲਾਉਂਦੇ ਰਹੇ ਆ ਫੇਰ ਜੇਕਰ ਇੰਨਾਂ ਹੀ ਮਾੜਾ ਗਾਉਂਦਾ ਸੀ ਬਾਕੀ ਓਹ ਚੰਗਾ ਸੀ ਜਾ ਮਾੜਾ ਓਹਨੂੰ ਸਾਰੀ ਦੁਨੀਆ ਜਾਣਦੀ ਆ ਤੇ ਤੁਹਾਨੂੰ ਕੋਣ ਜਾਣਦਾ। ਤੁਸੀ ਲੋਕ ਬੇਸ਼ੱਕ 4 ਬੰਦਿਆ ਵਿੱਚ ਫੋਕੀ ਟੌਹਰ ਬਣਾਉਂਦੇ ਹੋਵੋਗੇ ਪਰ ਅਗਲਾ ਤੁਹਾਨੂੰ ਲਾਹਨਤਾਂ ਹੀ ਪਾਉਂਦੇ ਹੋਣਗੇ । ਜੇਕਰ ਯਕੀਨ ਨਹੀਂ ਤਾਂ ਕਮੈਂਟਸ ਚੈਕ ਕਰ ਲਓ । ਧੰਨਵਾਦ
@lakhidhillon4266
@lakhidhillon4266 Жыл бұрын
ਚਲ ਉਹ ਤੇ ਮਾਰ ਤਾ ਹੁਣ ਆਵਦੇ ਘਰ ਦਿਆ ਨੂੰ ਵੀ ਮਾਰ ਦੀ ਜਿਹੜੇ ਹੁਣ ਗੰਦੇ ਗਾਣੇ ਸੁਣ ਦੇ ਨੇ
@harry-cq3fu
@harry-cq3fu Жыл бұрын
ਤੁਹਾਨੂੰ ਕੁੱਤੀ ਨਹੀਂ ਪੁੱਛਦੀ ਚਮਕੀਲੇ ਦੇ ਗੀਤ ਅਮਰ ਨੇ ❤️❤️ ਐਵੇਂ ਮਨਘੜਤ ਕਹਾਣੀਆਂ ਬਣਾਈਆਂ ਨੇ ਤੁਸੀਂ.. ਸਾਰਾ ਮਸਲਾ ਪੈਸੇ ਦਾ ਸੀ ਖਾੜਕੂਆਂ ਨੇ ਵੀ ਇੱਕ ਸਮੇਂ ਤੇ ਆ ਕੇ ਫਿਰੌਤੀਆਂ ਮੰਨਣੀਆਂ ਸ਼ੁਰੂ ਕਰ ਤੀਆਂ ਸੀ
@jagpalchatha7557
@jagpalchatha7557 Жыл бұрын
👍🙏
@user-zb2iq5yq9j
@user-zb2iq5yq9j 6 ай бұрын
❤❤
@mayamartha4913
@mayamartha4913 5 ай бұрын
Gal karan to dar lagda ena noo mircha badia lagnea jo eh karde c o kehda thik c mere papa noo es lye maar den lage c keo k ona de cutting c
@factkage7282
@factkage7282 5 ай бұрын
Ehna nu saare singh puchde ne america ch ehna di Bhai Avtar singh ji di rally vich lakhaan lokaan ne participate kita te Gurudwareyaan vich ehna nu ajj shaheed maneya janda thwade chamkile waang klan nhi
@vb2556
@vb2556 5 ай бұрын
Sahi gall hai ..bc khalistani apni kudiyan tuhade bass ch ni...saale Black negro naal tuhadian kudian ch firdian ne
@neerajs4945
@neerajs4945 2 жыл бұрын
Ap logon ne marr jana..kisi ne ni puchna... Chamkila Amar Hai...
@ManjeetAulakh-fr7ph
@ManjeetAulakh-fr7ph 4 ай бұрын
ਚਮਕੀਲੇ ਨੂੰ ਮਾਰ ਕੇ ਕਿਹੜੇ ਪਹਾੜ ਢਾਹ ਦਿੱਤੇ ਬਾਪੂ ਹੁਣ ਨੀ ਦਫ਼ਤਰਾਂ ਵਿੱਚ ਜਾਂਦਾ ਹੁਣ ਗੀਤ ਵਧੀਆ ਨੇ ਜ਼ੁਲਮ ਕੀਤਾ ਮਾਰ ਕੇ ਪਾਪੀ ਬੰਦੇ
@RanbirSingh-rm1km
@RanbirSingh-rm1km 4 ай бұрын
ਤੁਸੀਂ ਵੱਡੇ ਠੇਕੇਦਾਰ ਆ ਸਮਾਜ ਦੇ ਤੁਸੀਂ ਦੋਵੇਂ ਹੀ ਕਹੀ ਜਾਂਦੇ ਆ ਕਿ ਓਹ ਲੱਚਰ ਗੀਤ ਗਾਉਂਦਾ ਸੀ ਨਾ ਚਵਲਓ ਜਿਹੜੇ ੳਨੂ ਲੱਖਾ ਲੋਕ ਸੁਣਦੇ ਸੀ ਉਹ ਸਾਰੇ ਬੇਵਕੂਫ ਸੀ ਜਿਹੜੇ ਗੁਰੂ ਦੇ ਸੱਚੇ ਸਿੰਘ ਆ ਓਹ ਏਸ ਤਰ੍ਹਾਂ ਨਹੀਂ ਮਾਰਦੇ ਕਿਸੇ ਨੂੰ ਸਾਲੇ ਕੰਜਕਾਂ ਕਲਾਕਾਰਾ ਨੇ ਹੀ ਮਰਵਾਇਆ ਆਪਣੇ ਜੀ ਜੇ ਨੂੰ ਚਮਾਰ ਦੇ ਪੁੱਤ ਦੀ ਤਰੱਕੀ ਨਹੀਂ ਦੇਖੀ ਗਈ ਸਰਿਆ ਤੋ
@dyspharjinder4889
@dyspharjinder4889 5 ай бұрын
ਲਾਹਨਤ ਹੈ ਤੁਹਾਡੇ ਤੇ
@user-lo6zh8un5g
@user-lo6zh8un5g 4 ай бұрын
ਤੁਹਾਡੀਆਂ ਇਹੋ ਜਿਹੀਆਂ ਕਰਤੂਤਾਂ ਕਰਕੇ ਹੀ ਲੋਕ ਤੁਹਾਡੇ ਨਾਲ ਨਹੀਂ ਤੁਰਦੇ ਤੂੰ ਕਾਦਾ ਸਿੱਖ ਆ ਓਏ ਤੈਨੂੰ ਤਕਲੀਫ਼ ਸੀ ਤੂੰ ਨਾ ਸੁਣਦਾ ਭਕਾਈ ਮਾਰਦਾ
@ManjitSingh-jm1oq
@ManjitSingh-jm1oq Жыл бұрын
ਕਿਸੇ ਨੂੰ ਮਾਰ ਦੇਣਾ ਸਮੱਸਿਆ ਦਾ ਗੱਲ ਨਹੀਂ ਕਿਸੇ ਨੂੰ ਸਜਾ ਦੇਣਾ ਵਾਹਿਗੁਰੂ ਦਾ ਕੰਮ ਹੈ ਜਾਨ ਤਾਂ ਸਭ ਵਿੱਚ ਇੱਕੋ ਜਿਹੀ ਆ
@smundersingh1731
@smundersingh1731 6 ай бұрын
ਤੇਰੇ ਨਾਮ ਨਾਲ ਸਿੰਘ ਕਿਸਨੇ ਲਾਇਆ ਪੜ੍ਹ ਕੁੱਤਿਆ ਸ਼ਹੀਦ ਭਾਈ ਸੁੱਖਾ ਸਿੰਘ ਜੀ ਸ਼ਹੀਦ ਭਾਈ ਮਹਿਤਾਬ ਸਿੰਘ ਜੀ ਦਾ ਇਤਿਹਾਸ ਮੱਸੇ ਰੰਘੜ ਨੂੰ ਕਿਉ ਮਾਰਿਆ ਮੱਸੇ ਰੰਘੜ ਦੀਆ ਔਲਾਦਾ
@amritpalsingh3715
@amritpalsingh3715 5 ай бұрын
Singh akaalpurakh da roop hunda usnu hakk hai
@Highway1410
@Highway1410 5 ай бұрын
​@@amritpalsingh3715je akaalpurakh maharaj ohnu Chad di kala baksh rhe si...te eh kon hunde apni jede apni marji nal onha de roop bne firde ne!...menu dasso tussi..
@harmandersandhusandhu4764
@harmandersandhusandhu4764 5 ай бұрын
​@@amritpalsingh3715kps gill ਨੇ ਟਾਪ ਲਵਾਈ ਸੀ ਜਦੋਂ।ਓਸ ਦੇ ਟੱਤੇ ਨਾ ਪਟ ਲਏ ਏਨ੍ਹਾ ਨੇ
@navjotsingh7201
@navjotsingh7201 5 ай бұрын
ਜਦੋਂ ਸਰੀਰ ਵਿਚ ਨਾ ਠੀਕ ਹੋਣ ਵਾਲਾ ਜ਼ਖ਼ਮ ਹੋ ਜਾਵੇ ਫਿਰ ਉਸ ਜ਼ਖ਼ਮ ਨੂੰ ਕੱਟਣਾ ਪੈਂਦਾ ਹੈ ਨਹੀਂ ਤਾਂ ਉਸ ਦੀ ਜ਼ਹਿਰ ਸਾਰੇ ਸ਼ਰੀਰ ਵਿੱਚ ਫੈਲ ਜਾਵੇ ਗਾ
@ashokghera8810
@ashokghera8810 5 ай бұрын
ਹੱਡੀਆਂ ਵੇਚ ਕੇ ਪੰਜਾਬੀਆਂ ਦੀਆਂ ਅੱਜ ਤੂੰ ਬ੍ਰਿਟਿਸ਼ ਪਾਸਪੋਰਟ ਲੈ ਕੇ ਬਾਹਰ ਬੈਠਾ ਆ ਸ਼ਰਮ ਕਰ ਦੱਲਿਆ.
@karan.bhullar
@karan.bhullar 5 ай бұрын
Kon kon movie Vekhan tu baad ah video vekh reha❤
@JoginderSingh-it2is
@JoginderSingh-it2is 4 ай бұрын
ਵਾਹਿਗੁਰੂ ਜੀ ਨੇ ਸਭ ਨੂ ਦੋ ਕੰਨ ਤੇ ਦੋ ਅੱਖਾਂ ਦਿਤੀਆਂ ਹਨ।ਹਰ ਕਿਸੇ ਦੀ ਮਰਜ਼ੀ ਹੈ ਕਿ ਕੀ ਸੁਣਨਾ ਤੇ ਕੀ ਵੇਖਣਾ ਹੈ।
@bsbhatti7938
@bsbhatti7938 Жыл бұрын
ਕੀ ਮਿਲਿਆ ਓਸ ਗਰੀਬ ਨੂੰ ਮਾਰ ਕੇ। ਇਹ ਠੇਕੇਦਾਰ ਨੇ ਧਰਮ ਦੇ।
@beinghuman4622
@beinghuman4622 Жыл бұрын
ਪੈਸੇ ਮੰਗਦਾ ਸੀ ਲਵਸ਼ਿੰਦਰ
@gaganbajwa2707
@gaganbajwa2707 4 ай бұрын
ਜੇ ਲੋਕੀ ਗੰਦੇ ਗਾਣੇ ਸੁਣਦੇ ਸੀ ਤਾਂ ਈ ਉਹ ਗਾਂਦਾ ਸੀ। ਅਸਲ ਗੱਲ ਕਿਸੇ ਤੋਂ ਹਜਮ ਨਹੀਂ ਹੋਈ ਕੇ ਉਹ ਸਾਰਿਆਂ ਤੋਂ ਵੱਡਾ ਬਣ ਗਯਾ ਸੀ। ਅੱਜ ਪੰਜਾਬ ਦਾ ਹਾਲ ਓਸ ਤੋਂ ਵੀ ਬੁਰਾ ਆ। ਕੀ ਬਚਾਇਆ ਕਿਸੇ ਨੇ ਪੰਜਾਬ ਨੂੰ। ਹੁਣ ਤੁਸੀਂ ਕੀ ਕਰੋਗੇ। ਭਈਏ ਨਾਲ ਪੰਜਾਬ ਭਰ ਗਯਾ। ਪੰਜਾਬੀਆਂ ਕੋਲ ਨੌਕਰੀਆਂ ਮੁੱਕ ਗਈਆਂ। ਹੁਣ ਕੀ ਕਰੋਗੇ
@balvirbrar5259
@balvirbrar5259 Жыл бұрын
ਇਹ ਗ਼ਦਾਰ ਨੂੰ ਬੱਗੇ ਸਫ਼ਰੀ ਦੇ ਗੀਤ ਸੁਣਾਦਿਓ
@lovenoorsinghgill1700
@lovenoorsinghgill1700 2 жыл бұрын
ਅਮਰ ਸਿੰਘ ਚਮਕੀਲਾ ਅਮਰ ਰਹੇ ਅਮਰ ਰਹੇ
@manpreetbhathal4044
@manpreetbhathal4044 5 ай бұрын
ਥੋਨੂੰ ਗਧੇ ਦੇ ਲੰਨਾਂ ਨੂੰ ਕੌਣ ਜਾਣਦਾ ਭਾਣਚੋਦੋ,ਚਮਕੀਲੇ ਨੂੰ ਸਾਰੀ ਦੁਨੀਆ ਜਾਣਦੀ ਏ
@sukhveer12numberdar
@sukhveer12numberdar Жыл бұрын
ਡੱਲੇਵਾਲ। ਪੇਸੇ। ਭਾਲ। ਦਾ। ਸੀ। ਚਮਕੀਲੇ। ਤੋ।
@cool9532
@cool9532 4 ай бұрын
ਚਮਕੀਲਾ legend ਸੀ ਤੁਹਾਡੇ ਸੂਰਮੇ ਤੇ ਮੂਤ ਦਾ ਨੀ ਕੋਈ
@tochisaran9812
@tochisaran9812 2 жыл бұрын
No religion justifies killing. Don’t use religion as a pretext for your own insecurities.
@jayd4ever
@jayd4ever Жыл бұрын
killing is allowed in religion for revenge or righteous fighting against injustuce
@vitocorleone9919
@vitocorleone9919 Жыл бұрын
@@jayd4ever not for revenge for avenge both things are different don't spread your false narratives
@jayd4ever
@jayd4ever Жыл бұрын
@@vitocorleone9919 many sikhs took revenge on people
@thesingh588
@thesingh588 4 ай бұрын
@@vitocorleone9919Sikhi allows us to kill
@thesingh588
@thesingh588 4 ай бұрын
@@vitocorleone9919and the sikhs avenged
@flyingramandeepsingh5abb947
@flyingramandeepsingh5abb947 4 ай бұрын
ਇਹਨਾ ਧਰਮ ਦੇ ਠੇਕੇਦਾਰਾਂ ਤੋਂ ਚਮਕੀਲਾ jarya ਨੀ ਗਿਆ ਕਿਉੰ ਕੀ ਉਹ ਚਾਮਿਆਰ ਸੀ
@ManpreetSingh-yz1rq
@ManpreetSingh-yz1rq Жыл бұрын
ਚਮਕੀਲਾ ਇੱਕ ਗਰੀਬ ਪਰਿਵਾਰ ਅਤੇ ਸਾਡੀ ਜਾਤ ਰਵਿਦਾਸੀਆ ਸੀ ਇਨ੍ਹਾਂ ਨੂੰ ਇਵੇਂ ਹੋਗਿਆ ਕਿ ਨੀਵੀਂ ਜਾਤ ਦਾ ਬੰਦਾ ਕਿਉਂ ਇਨੀ ਚੜ੍ਹਾਈ ਕਰ ਗਿਆ ਇਸ ਲਈ ਉਸ ਨੂੰ ਸ਼ਹੀਦ ਕਰ ਦਿੱਤਾ ਉਹ ਮਰਿਆ ਨਹੀਂ ਉਹ ਜਿਉਂਦਾ ਸਾਲਿਉ ਜਿਨੇ ਵੀ ਉਸ ਨੂੰ ਸ਼ਹੀਦ ਕੀਤਾ ਉਸ ਨੂੰ ਲੋਕ ਬਦਦਓਆਵਾ ਹੀ ਦਿਦੇ ਹੋਣੇ ਦੁਨੀਆਂ ਹੁਣ ਵੀ ਸੁਣਦੀ ਹੈ ਤੇ ਸੁਣਦੀ ਰਹੇਗੀ ਮੈਨੂੰ ਇਕ ਗੱਲ ਦੱਸੋ ਉਹ ਤਾਂ ਗੰਦੇ ਗੀਤ ਗਾੳਦਾ ਸੀ ਤਾ ਮਾਰ ਦਿੱਤਾ ਹੁਣ ਜੋ ਇਨ੍ਹਾਂ ਗੰਦ ਪਿਆ ੳਹ ਕਰੋ ਸਾਫ ਹੁਣ ਕਿ ਹੋਇਆ ਆਂਡਾ ਆਗਿਆ ਤੁਸੀਂ ਇਕ ਰੱਬ ਦਾ ਬੰਦਾ ਮਾਰ ਦਿੱਤਾ
@InderSandhu-jh1er
@InderSandhu-jh1er 5 ай бұрын
Ok veer fr te singha ne Kai Jatt vi marre aa fr 😂
@enginemehakma
@enginemehakma 5 ай бұрын
​@@InderSandhu-jh1ershi gal ahh bai mosse wala v jatt c fer oh kyo mareya ah kehda chamkila nivi jaat da c ta mareya gande gaane gaunda c chamkila ta mareya😂
@bagbagino
@bagbagino 4 ай бұрын
Sauri deya kai kharku vi tere samaj background vicho si. Tu mention kitta is karke mainu karna paye reha. Kuldeep na jat si te na hi sadeek jat si. Je us vale jadon ohna kharkuan di man layie ke hun time ni hai te ehde chandre de kehre add sone ale khamb si.
@SatnamSingh-bz3uc
@SatnamSingh-bz3uc 4 ай бұрын
ਬਾਬਾ ਜੀ ਹੁਣ ਵੀ ਦੇਖੋ ਫੋਨਾਂ ਵਿੱਚ ਦੇਖੋ ਟੀਵੀ ਕੀ ਦੇਖੋ ਕਿੱਦਾਂ ਦੇ ਕੱਪੜੇ ਪਾਏ ਜਾਂਦੇ ਐ ਹੁਣ ਵੀ ਰੋਕੋ
@RetroFamilyVids
@RetroFamilyVids 2 жыл бұрын
Sharm karo tusi aap... wadde thekedaar dharam de
@khalistanzindabad7574
@khalistanzindabad7574 Жыл бұрын
Cope
@messiworld8043
@messiworld8043 Жыл бұрын
Lun aa mere
@jayd4ever
@jayd4ever Жыл бұрын
why dont other sikhs fight against injustice
@gouravmehmi8700
@gouravmehmi8700 4 ай бұрын
Khalistan na hoya ehna da sala je Baki dharm ikthe ho gye frr Sikh v lbne
@gouravmehmi8700
@gouravmehmi8700 4 ай бұрын
Naale lbne ta ohda v ni Sikh ta apni personal videos leak krde firde AA jive kullad pizza
@jeetasingh8988
@jeetasingh8988 Жыл бұрын
Chamkila zindabad ❤❤
@lachhmandass9742
@lachhmandass9742 Жыл бұрын
4:10
@malwajatt5911.
@malwajatt5911. Жыл бұрын
Oh bhai , किसी को कोई हक नहीं है किसी को इस तरह से मारने का
@msrahul741
@msrahul741 4 ай бұрын
ਫਰਕ ਐਨਾ ਹੀ ਆ ਕਿ ਹੁਣ ਏਦਾਂ ਦਿਆਂ ਨੂੰ ਗੈਂਗਸਟਰ ਕਹਿੰਦੇ ਆ, ਓਸ ਸਮੇਂ ਖਾੜਕੂ
@shayermeet4294
@shayermeet4294 10 ай бұрын
ਅਮਰ ਸਿੰਘ ਚਮਕੀਲਾ ਅਮਰ ਹੈ ਉਸਦੀ ਆਵਾਜ਼ ਅਮਰ ਹੈ ਸਦਾ ਅਮਰ ਰਹੇਗਾ
@meetgrover5634
@meetgrover5634 Жыл бұрын
Legend Never Die ✍✍✍✍
@gurlalsingh5099
@gurlalsingh5099 5 ай бұрын
ਹੁਣ ਇੰਨਾ ਦਾ ਅੰਤ ਆ ਗਿਆ.
@navpreetsingh9444
@navpreetsingh9444 5 ай бұрын
Chamkila rehndi dunia takk loka de dila vich rhuga❤
@Baljindersingh-wm9py
@Baljindersingh-wm9py Жыл бұрын
Fer ki patt lea tci ..Aaj v dunyeaa sunn de gane ..Aaj v chamkila peek te Aa
@BerjinderBhatti
@BerjinderBhatti 6 ай бұрын
Bilkul ji Marta chamkila par gane ni ruke na rukne Chamkile ne sare singer chlni hata te c us time
@amritpalsingh3715
@amritpalsingh3715 5 ай бұрын
Patt k aglyea ney pichey dey tan tu kheri gal krda...
@yaaranmulle2
@yaaranmulle2 5 ай бұрын
Pyo lgda c tera jehra bol reha
@Baljindersingh-wm9py
@Baljindersingh-wm9py 5 ай бұрын
@@yaaranmulle2 tera ki lgda jehda tu comment kreya
@amritpalsingh3715
@amritpalsingh3715 5 ай бұрын
@@Baljindersingh-wm9py Jija lagda c ehda
@SatudaduMajra-tf8wz
@SatudaduMajra-tf8wz Жыл бұрын
Yr aime gapp Mari jaanda eh paise mangde hone oh naah karda hona 😂 chamkila chamkila hi c
@gillsahb2921
@gillsahb2921 Жыл бұрын
ਜੇ ਚਿੱਤੜਾਂ ਚ ਹੈਗਾ ਦੰਮ ਤਾਂ ਪੋਰਨ ਵੀ ਬੰਦ ਕਰਵਾਓ ਆਏ ਬੜੇ ਯੋਧੇ
@user-tt5of6uu5j
@user-tt5of6uu5j Жыл бұрын
Cn ਵਾਈ ਯਾਰ ਬੰਦਾ ਬੰਦੇ ਨੂੰ ਮਾਰੇ ਉਸ ਵੱਧ ਕੋਈ ਜੁਰਮ ਹੈਗਾ ਅੱਜ ਤੁਸੀਂ ਜੋ ਟੀ ਵੀ ਦਿਖ ਰਿਹਾ ਉਹ ਨੀ ਵੇਖ ਦੀਆਂ ਤੁਹਾਡੀਆਂ ਧੀਆਂ ਭੈਣਾਂ ਅੱਜ ਸਰੇਆਮ ਖੁਲਾ ਲੋਕ ਨਾਚ ਹੁੰਦਾ ਹੁਣ ਕਿਥੇ ਲੁ😊
@sukhasingh7563
@sukhasingh7563 2 жыл бұрын
ਜੇ ਸਿੱਖ ਸੀ ਦੀਪੇ ਨੇ ਕੇਸ ਕਿਉ ਕਟਾਂ ਸੀ
@palvinderkumar3451
@palvinderkumar3451 Жыл бұрын
O thee maut v kutta too v buri hoye, uss ne bus wicho bande uttar ke mare san, una da ke kasur see, khudda/cholang kand us nee ketaa se. 7:08 b
@sukhjinderromana6584
@sukhjinderromana6584 Жыл бұрын
ਹੁਣ ਬਾਈ ਏਨਾਂ ਕੋਲ਼ ਤੇਰੀ ਗੱਲ ਦਾ ਜਵਾਬ ਨੀ ਹੁਣ ਤੈਨੂੰ 2 4 ਕਮੇਂਟ ਚ ਗੱਲ੍ਹਾਂ ਕਡ ਕੇ ਤੁਰਜਣਗੇ। ਮੈਂ ਦੀਪੇ ਵਾਰੇ 10 interview ਸੁਣ ਲਈਆਂ ਗੁੱਗਲ ਤੇ ਪਾਲਿਆ ਏਦੇ ਵਾਰੇ ਏਹੇ ਇਕ ਪੇਸ਼ੇਵਰ ਅਪਰਾਧੀ ਸੀ। ਲਹਿਰ ਦਾ ਸਹਾਰਾ ਲਿਆ ਏਨੇ ਫ਼ਿਰੌਤੀਆਂ ਲੈਣ ਲਈ । ਸਹੀਦ ਬਾਬਾ ਮੋਹਨੋਚਾਹਲ ਜੀ ਨੂੰ ਬਦਨਾਮ ਕਰਦਾ ਸੀ। ਲਹਿਰ ਨੂੰ ਬਦਨਾਮ ਕਰਕੇ ਖਤਮ ਕਿੱਤਾ।
@hbs6359
@hbs6359 4 ай бұрын
ਅਮਰ ਸਿੰਘ ਚਮਕੀਲਾ ਮਰਿਆ ਨਹੀਂ ਹੈ ਬੇਸ਼ਰਮੋ ਉਹ ਹਮੇਸ਼ਾ ਅਮਰ ਰਹੇਗਾ ਹਰ ਪੰਜਾਬੀ ਦੇ ਦਿਲ ਤੇ ਰਾਜ ਕਰੇਗਾ ਤੇ ਔਰਤ ਨੂੰ ਮਾਰਨ ਵਾਲੇ ਕਦੇ ਵੀ ਸ਼ਹੀਦ ਨਹੀਂ ਕਹਿਲਾਏ ਜਾ ਸਕਦੇ
@Bobansanger
@Bobansanger 2 жыл бұрын
Chamkila song all time hits
@sdaahr
@sdaahr 2 жыл бұрын
Sounds like to me one of these guys tried to kill Chamkila himself. There were lots of other singers that singing bad songs also. Chamkila was Dalit and that’s why he was killed
@viratkholi7747
@viratkholi7747 2 жыл бұрын
They can't see that a person from dalit family can become so popular. Jis song ma jatt jatt na howa wo inko pasnd nhi h pr sare duniya to jatt nhi ho skte na
@terapao7886
@terapao7886 2 жыл бұрын
Hm jatts killed him
@Virksaab92
@Virksaab92 Жыл бұрын
@@viratkholi7747hindu killed sikhs then in 1984
@viratkholi7747
@viratkholi7747 Жыл бұрын
@@Virksaab92 not hindu killed sikh but some bad guy kill innocent people like In punjab not sikh kill hindu but some bad guy kill innocent people.
@Virksaab92
@Virksaab92 Жыл бұрын
@@viratkholi7747 Jatt’s not hate anybody people who do farming who have lands they all called Jatt’s mostly in Haryana up Pakistan
@UnfilteredOffRoad
@UnfilteredOffRoad 4 ай бұрын
chamkila ... legend hai ... samaj aaayiii
@SandeepSingh-hi5ej
@SandeepSingh-hi5ej Жыл бұрын
Very very nice Chamkila song
@maroonenterprise677
@maroonenterprise677 4 ай бұрын
ਤੁਸੀਂ ਕਿੰਨੇ ਬਹਾਦਰ ਹੋ! ਇੱਕ ਹਥਿਆਰ ਰਹਿਤ ਆਦਮੀ ਅਤੇ ਇੱਕ ਔਰਤ ਨੂੰ ਮਾਰਿਆ। ਇੱਕ ਔਰਤ ਨੂੰ ਮਾਰਨ ਲਈ ਇਹ ਤੁਹਾਡੀ ਬਹਾਦਰੀ ਹੈ।
@CHOHAN67
@CHOHAN67 5 ай бұрын
Avtar KANDA vi gya hun 😂
@babbumaan.073
@babbumaan.073 4 ай бұрын
ਯਾਰ ਇੰਨਾਂ ਨੂੰ ਪੁੱਛੇ ਇਹ ਬਾਹਰਲੇ ਮੁਲਖਾਂ ਚ ਕਿੱਦਾਂ ਨਿੱਕਲ ਗਏ ਐਨੇ ਕਤਲ ਕਰਕੇ ?? ਤੇ ਉਹਦੇ ਮਰਨ ਨਾਲ ਹੁਣ ਗਾਣੇ ਬੰਦ ਹੋ ਗਏ ??
@nehawadhwa9347
@nehawadhwa9347 4 ай бұрын
Ethe ta Bach gye os param pita parmatma agge ni Bach skde bro eho je log sabda hisab houga uper Jake..
@kamalpreet3283
@kamalpreet3283 Жыл бұрын
Dhan Dhan Guru Ravidass ji Dhan Dhan Dani Ram Chamkila
@InderSandhu-jh1er
@InderSandhu-jh1er 5 ай бұрын
Guru ravidas ji nal milta e chamkila nu ......yr kitha rhade tera varge bekuf lok ..sala koi logic banda gal da
@guri342
@guri342 4 ай бұрын
Lenged Never die ❤
@ravimahey2120
@ravimahey2120 2 жыл бұрын
Legends never die
@MandeepSingh-ps5xx
@MandeepSingh-ps5xx 4 ай бұрын
ਲੱਖ ਦੀ ਲਾਹਣਤ ਤੁਹਾਨੂੰ ਜੰਮਣ ਵਾਲੀਆਂ ਦੇ
@bath3371
@bath3371 Жыл бұрын
Chamkila rahndi duniya Tak yaad rahuga
@PardeepKumar-ml2ee
@PardeepKumar-ml2ee 5 ай бұрын
ਚਮਕੀਲੇ ਨੂੰ ਤਾਂ ਮਾਰ ਦਿੱਤਾ ਪਰ ਉਸ ਦੀ ਆਵਾਜ਼ ਨੂੰ ਨਹੀਂ ਮਾਰ ਸਕੇ ਚਮਕੀਲਾ ਬਾਲੀਵੁੱਡ ਤੱਕ ਪਹੁੰਚ ਗਿਆ ਹੈ ਹੁਣ ਉਸ ਦੀ ਫਿਲਮ ਡਬਿੰਗ ਹੋ ਕੇ ਹੋਲੀਵੁੱਡ ਵਿੱਚ ਪਹੁੰਚ ਜਾਣੀ ਹੈ ਪੋਲੀਵੁੱਡ ਚ ਤਾਂ ਪਹਿਲਾਂ ਹੀ ਬੜੀਆਂ ਧੂਮਾਂ ਪਾਈਆਂ ਸੀ ਫਿਲਮ ਪਟੋਲਾ ਦੇ ਵਿਚ
@PardeepKumar-ml2ee
@PardeepKumar-ml2ee 5 ай бұрын
ਸਿੰਘ ਸਾਹਿਬ ਜਿਓ ਮਾਰਨਾ ਹੀ ਸੀ ਤਾਂ ਉਹਦੀ ਆਵਾਜ਼ ਨੂੰ ਮਾਰਦੇ ਚਮਕੀਲੇ ਨੂੰ ਤਾਂ ਚਾਹੇ ਜੀਂਦਾ ਛੱਡ ਦਿੰਦੇ ਹੁਣ ਮੈਨੂੰ ਇਹ ਦੱਸੋ ਚਮਕੀਲਾ ਮਾਰਨ ਦਾ ਕੀ ਫਾਇਦਾ ਹੋਇਆ ਤੁਹਾਨੂੰ ਉਸ ਦੀ ਆਵਾਜ਼ ਤਾਂ ਪਹਿਲਾਂ ਨਾਲੋਂ ਵੀ ਬੁਲੰਦ ਹੋ ਗਈ ਹੈ ਹੁਣ ਲੋਕੀ ਅੱਗੇ ਨਾਲੋਂ ਵੀ ਜਿਆਦਾ ਚਮਕੀਲਾ ਸੁਣਨ ਲੱਗ ਗਏ ਹਨ
@harshdeepsingh8211
@harshdeepsingh8211 5 ай бұрын
Jida moosewale ne keha c, bollywood de dhui niaarde 🥱
@vikaschoudhary1634
@vikaschoudhary1634 2 жыл бұрын
Great Singer ever born..
@ArshdeepSingh-ws6ce
@ArshdeepSingh-ws6ce 5 ай бұрын
Chamkila no 1
@SANDEEP-ur9xt
@SANDEEP-ur9xt 2 жыл бұрын
Sunny leon kehde dharam di hai bhala??😂
@rdxgamers6851
@rdxgamers6851 2 жыл бұрын
@@lakh371 😂😂
@arsen8570
@arsen8570 2 жыл бұрын
Kareena khan ne ek muslim taimur ko janm diya jisne hindus ko kata tha😂😂
@fitbody455
@fitbody455 2 жыл бұрын
@@lakh371 😂😂😂😂🤣🤣👌
@vitocorleone9919
@vitocorleone9919 Жыл бұрын
@@lakh371 Meetii Kalher tey Rakhi Gill kehde dharam di hai😂😂😂😂
@vitocorleone9919
@vitocorleone9919 Жыл бұрын
@@arsen8570 saleyon jadon aap diya dheeyan bhainan bahar jaakey gorey Christian naal set hundiyan ney tad taannnahi pitdey uvain kehnde Christian Sikh kha ley 😂😂😂
@user-ki7nq3ql2j
@user-ki7nq3ql2j 4 ай бұрын
Chamkila ji di yaad vich 🌸🌸🌸🌸🌸🌸🌸
@jagdevsingh9647
@jagdevsingh9647 Жыл бұрын
Chamkila mrk vi amr hai.Marn Walia nu koi zad vi nahi krda.❤❤❤
@JaspalSingh-sx1pp
@JaspalSingh-sx1pp Жыл бұрын
ਕੇ ਪੀ ਐਸ ਗਿੱਲ ਤੇ ਬੇਅੰਤ ਸਿੰਘ ਨੇ ਜੋ ਕੀਤਾ ਸਹੀ ਸੀ , ਅਮਰ ਸਿੰਘ ਚਮਕੀਲਾ ਅਮਰ ਰਹੇਗਾ , ਭਾਰਤ ਸਰਕਾਰ ਨਾਲ ਅਸੀਂ ਸਹਿਮਤ ਹਾਂ।The Indian government should eliminate this anti-national terrorist from the foreign land itself. May my great Bharat always be safe.
@jaypee8818
@jaypee8818 6 ай бұрын
Tu phir dallya apde nah de agge singh hta je tennu lgda tere do peoya ne sahi si Guru ghar ch Army le jana Shoe pake jana Saleya pata ni kedi Maa ne tennu jmeya bhaut trs annda tere maa peo te ki fuddu sekhya diti tennu ja cht Apde Peo nu KPS GILL dalla tah mar gya udde utte rape de kafi case si jede hun court ne bhi mneya Lgda tere ghar bhi aya si 😂 Nalle Dujja dalle de dowe bche Bhi gandi maut mare OH aap Bimar hai Cancer 😂 bhikh mg reha chande lyi No govt. Support ahhi tere nal hona kisse ne ni puchna tennu bhi 😂
@shabaazsingh891
@shabaazsingh891 5 ай бұрын
ਮੂਤ ਪੀਣੀ ਜਾਤ ਨਾ ਮਜਾ ਨਾ ਸਵਾਦ 😂
@sonusonu-qv4op
@sonusonu-qv4op 5 ай бұрын
​@@shabaazsingh891 peshab or chtta to teri kom peeti hai anpadh saale 😂
@InderSandhu-jh1er
@InderSandhu-jh1er 5 ай бұрын
Fr Apni bhen da rishita krda ena di family vch salA dalla
@randhirs1256
@randhirs1256 7 ай бұрын
Dallewal and deepa. Visited chamkila office. To get money. Dalewal group ਲੁਟਿਰੇਆ ਦਾ ਗਰੁਪ. ਪੇਸੈ ਲਈ ਮਾਰਿਆ
@shabaazsingh891
@shabaazsingh891 5 ай бұрын
ਇਹ ਵੀਡੀਓ ਵੀ ਇੱਕ ਇਤਿਹਾਸਕ ਦਸਤਾਵੇਜ਼ ਹੈ। ਚੜ੍ਹਦੀ ਕਲਾ । ਮਾਣ ਹੈ ਸਾਨੂੰ ਸਾਡੇ ਸਿੰਘਾਂ ਤੇ ।
@mahigill5979
@mahigill5979 5 ай бұрын
Banda marta tusi par usdi avaz nu ni maar sakde rehdi dunia tak oh di avaz sundi rahu gi
@shabaazsingh891
@shabaazsingh891 5 ай бұрын
@@mahigill5979 ਆਪਣੀਆਂ ਭੈਣਾਂ ਨੂੰ ਸੁਣਾ ਉਸਦੀ ਅਵਾਜ਼, ਤੇਰੇ ਵਰਗੇ ਗੰਦ ਦੀ ਔਲਾਦਤੋਂ ਐਹੋ ਉਮੀਦ ਹੈ
@RobRooch-rc3wm
@RobRooch-rc3wm 5 ай бұрын
Chal fuddu ​@@mahigill5979
@sukhvindersingh2896
@sukhvindersingh2896 5 ай бұрын
Useless people with no talent always Target talent in the pretext of saving religion. These self proclaimed Singhs don't even understand the meaning of Singh and strength
@shabaazsingh891
@shabaazsingh891 5 ай бұрын
@@sukhvindersingh2896 keep this talent upto your sister and her customers only.. we don't need her talent here.
@veermehmi9856
@veermehmi9856 Жыл бұрын
How they are defending a murder😂😂
@jayd4ever
@jayd4ever Жыл бұрын
because they think chamkila was influence youth in bad way
@Highway1410
@Highway1410 5 ай бұрын
They are wrong ​@@jayd4ever
@jayd4ever
@jayd4ever 4 ай бұрын
@@Highway1410 have you seen his vulgar songs
@nishansinghsingh-sv7fe
@nishansinghsingh-sv7fe Жыл бұрын
Chamkila in our heart ❤️❤️❤️❤️
@PureCalmMelodies
@PureCalmMelodies Күн бұрын
Chamkila is a GOAT 🐐
@SATNAMSINGH-sl1ou
@SATNAMSINGH-sl1ou 2 жыл бұрын
ਚਮਕੀਲਾ legend
@Its_dinkar786
@Its_dinkar786 4 ай бұрын
Chamkila amar hai❤
@dldhaniya3968
@dldhaniya3968 2 жыл бұрын
chamkila leged amar hai sade dil vich ❣️❣️❣️❣️✌️✌️
@Amitozvirdi
@Amitozvirdi 6 ай бұрын
ਕੋਈ ਨੀ ਰੱਬ ਤੁਹਾਡੀ ਭੀ ਵਾਰੀ ਲਿਆਓ ਇਕ ਦਿਨ। ਤੁਹਾਡੀ ਦਾੜ੍ਹੀ ਵੱਢ ਦੇਣੀ ਚਾਹੀਦੀ ਆ।ਸਿੱਖੀ ਤੇ ਕਲੰਕ।ਗਵਾਰ ਲੋਕ। ਕਈ ਜਨਮ ਨਰਕ ਭੋਗਣ ਗੇ ਜਿਨਾ ਚਮਕੀਲੇ ਨੂੰ ਮਾਰਿਆ।
@gurisandhu3160
@gurisandhu3160 9 ай бұрын
✨ CHAMKILA RAVIDASSIYA ✨ STILL SHINING LIKE HIS NAME ✨ CHAMAR ✨ STILL ON PEAK✨
@iqbalkahlon8490
@iqbalkahlon8490 10 ай бұрын
ਹੀਰੇ ਤੋ ਅਨਮੋਲ ਬੰਦਾ ਮਾਰ ਕੇ ਕਿਹੜੀ ਖੋਹਣ ਖੋਹ ਲਈ ਜੇ
@dhaliwalmuzik7036
@dhaliwalmuzik7036 2 жыл бұрын
Legends Never Die ✊✊
@samyaad8493
@samyaad8493 5 ай бұрын
ਬਾਈ ਉਦੋਂ ਕੱਲ੍ਹਾ ਚਮਕੀਲਾ ਨਹੀਂ ਹੋਰ ਵੀ ਬਹੁਤ ਸੀ ਜੋ ਉਸ ਤੋਂ ਵੀ ਜ਼ਿਆਦਾ ਗੰਦਾ ਗਾਉਂਦੇ ਸੀ ਬਾਕੀ ਮਾਫ਼ੀ ਤੋਂ ਬਾਅਦ ਉਸ ਨੇ ਕੰਪਨੀ ਨੂੰ ਕਹਿ ਕੇ ਗਲਤ ਗਾਣੇ ਕੱਢਣ ਨੂੰ ਕਿਹਾ ਸੀ ਪਰ ਕੰਪਨੀ ਨੇ ਉਹ ਨਹੀਂ ਕੱਢੇ ਇਸ ਲਈ ਪੂਰੀ information ਲੈ ਲੈਂਦੇ ਚਵਲੋ ਖਾੜਕੂਆਂ ਦੀ ਆੜ ch ਮਾਰਿਆ ਤੁਸੀਂ ਮੈਂ ਵੀ ਖਾਲਿਸਤਾਨ ਨੂੰ support ਕਰਦਾ but ਕਿਸੇ ਦਾ ਘਰ ਉਜਾੜ ਦੇਣਾ ਇਹ ਕੰਮ ਜ਼ਰੂਰੀ ਨਹੀਂ ਸੀ ਪਹਿਲਾਂ ਖਾਲਿਸਤਾਨ ਬਣਾ ਲੈਂਦੇ ਫਿਰ ਏਦਾਂ ਦੇ ਆਪੇ ਬੰਦ ਹੋ ਜਾਣੇ ਸੀ
@jagjitdhillon8091
@jagjitdhillon8091 Жыл бұрын
He is not telling the truth. He was killed because he refused to pay money.
@jayd4ever
@jayd4ever 4 ай бұрын
kharku never extorted anyone they were not gangster they were vigilante and rebel
@Khanowall
@Khanowall Жыл бұрын
ਪੈਸੇ ਮੰਗਦੇ ਸੀ ਲੁਟੇਰੇ ਪੈਸੇ ਮੰਗਦੇ ਸੀ ਕਿੰਨੀ ਕੁੱ ਵਾਰ ਦੇਵੇ ਅੱਗਲਾ ਨਾਲ ਹੋਰ ਵੀ ਮਾਰੇ ਏਨਾ ਸਿੰਘ ਲੌੜੇ ਦੇ ਸੀ ਪੱਠੇ ਵੱਡ ਸੀ ਸਾਰੇ ਨੰਗ
@gurnamsingh2380
@gurnamsingh2380 Жыл бұрын
ਝੂਠ ਬੋਲਦਾ ਸਟੇਜ ਤੇ ਬੈਠ ਕੇ ਵੱਡੇ ਕੌਮ ਦੇ ਰਾਖੇ ਕੇਨੇਡਾ ਵਾਲੀ ਗੱਲ ਤੁਸੀ ਕੀੜੇ ਪੈ ਕੇ ਮਰਨਾ ਸਾਰਾ ਕੂੜ ਬੋਲ ਰਹੇ ਵੱਡੇ ਰਾਖੇ ਕੌਮ ਦੇ
@sunnybains1192
@sunnybains1192 5 ай бұрын
Eh saly apnay aap nu phrdaan samjday aa ,te Sade he lokan ne ehna nu ser chraya aa
@samip3124
@samip3124 Жыл бұрын
Tusi kayara ne chamkile nu maar ke Amar kar dita hun har ek de dila de vich basda va chamkila ❤❤
@xman6267
@xman6267 2 жыл бұрын
you are justifing killing? shame on you
@jayd4ever
@jayd4ever Жыл бұрын
what about bhagat singh and udham singh who killed people
escape in roblox in real life
00:13
Kan Andrey
Рет қаралды 39 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 35 МЛН
Just Give me my Money!
00:18
GL Show Russian
Рет қаралды 1,1 МЛН
When you discover a family secret
00:59
im_siowei
Рет қаралды 36 МЛН
LAST STAGE CHAMKILA AMARJOT DEATH NEWS WITH JAIMAN CHAMKILA RIYA SANDHU WITH SODHI MUTHADA
56:51
ਸੋਢੀ ਮੁਠੱਡਾ-Sodhi Muthada
Рет қаралды 508 М.
8 ਮਾਰਚ 1988 Chamkila Amarjot Debu Harjit Gill Death News Live Last Minute ,
24:03
ਸੋਢੀ ਮੁਠੱਡਾ-Sodhi Muthada
Рет қаралды 3 МЛН
escape in roblox in real life
00:13
Kan Andrey
Рет қаралды 39 МЛН