LAST STAGE CHAMKILA AMARJOT DEATH NEWS WITH JAIMAN CHAMKILA RIYA SANDHU WITH SODHI MUTHADA

  Рет қаралды 502,453

ਸੋਢੀ ਮੁਠੱਡਾ-Sodhi Muthada

ਸੋਢੀ ਮੁਠੱਡਾ-Sodhi Muthada

3 жыл бұрын

chamkila son jaiman chamkila riya sandhu live in mehsampur chamkila amarjot death time

Пікірлер: 678
@SodhiMuthada
@SodhiMuthada 2 жыл бұрын
ਚਮਕੀਲੇ ਤੇ ਜੈਮਨ ਚਮਕੀਲੇ ਦੇ ਨਵੇਂ ਗੀਤ ਤੇ ਅਖਾੜੇ ਦੇਖਣ ਲਈ ਇਸ ਲਿੰਕ ਤੇ ਜਾਉ।kzbin.info/door/57FneBAWgEre5tYcydA9eg
@gurneersingh3536
@gurneersingh3536 Жыл бұрын
Chamkila Saab te mooseala Saab Bai lok punjab nu tarakki ni krn dinde
@angrajsadder8237
@angrajsadder8237 5 ай бұрын
​@@gurneersingh3536ni😊😊😊😊😊😊😊😊😊😊 ni by🎉😅 M hu ni😅।। B 56:51
@BalvirsinghBalvirsingh-nr1zl
@BalvirsinghBalvirsingh-nr1zl 2 ай бұрын
ਬਹੁਤ ਮਾੜਾ ਹੋਇਆ ਚਮਕ ਦੇ ਨਾਲ
@RohitKumar-zx6tw
@RohitKumar-zx6tw Ай бұрын
😢😢😢😢
@kumwinderkaur4518
@kumwinderkaur4518 Ай бұрын
@@gurneersingh3536 r
@sukhmandersran584
@sukhmandersran584 2 жыл бұрын
ਚਮਕੀਲਾ ਯਾਰਾ ਦਾ ਯਾਰ ਸੀ ਬਹੁਤ ਵਧੀਆ ਸਦਾਬਹਾਰ ਪੁਰਾਣੇ ਗੀਤ ਸੁਣਕੇ ਨਜਾਰਾ ਆ ਜਾਂਦਾ ਹੈ ਧੰਨਵਾਦ
@jatinderghera1108
@jatinderghera1108 3 жыл бұрын
ਬਾਈ ਜੀ ਬਹੁਤ ਸੋਹਣੀ ਜਾਣਕਾਰੀ ਦਿਤੀ ❤❤❤ਸੁਣ ਕੇ ਰੋਣਾ ਆਹ ਗਿਆ ਮੈ ਦੇਖਿਆ ਨਹੀਂ ਚਮਕੀਲਾ ਸਾਬ ਉਸ ਟਾਈਮ ਤੇ ਸਾਡਾ ਜਨਮ ਵੀ ਨਹੀਂ ਹੋਈਆ ਸੀ ਪਰ ਸੁਣੀ ਦਾ ਚਮਕੀਲਾ ਹੀ ਹੈ ਇਕ ਇਕ ਗੀਤ ਜੁਬਾਨ ਤੇ ਰਚਿਆ ਹੋਇਆ ਹੈ ❤❤❤
@manpreetsinghsidhu2288
@manpreetsinghsidhu2288 3 жыл бұрын
ਮਾੜੇ ਬੰਦੇ ਨੂੰ ਕੋਈ ਘਰੇਂ ਨਹੀਂ ਵਾੜਦਾ ਲੋਕ ਚਮਕੀਲੇ ਦਾ ਅਖਾੜਾ ਅਪਣੇ ਘਰ ਦੇ ਵਿਹੜੇ ਵਿਚ ਲਾਵਉਦੇਂ ਹੁੰਦੇ ਸੀ ਗੰਦਾ ਗਾਉਣ ਵਾਲੇ ਤਾਂ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਵਥੇਰੇ ਤੁਰੇ ਫਿਰਦੇ ਆ ਕੋਈ ਉਹਨਾਂ ਨੂੰ ਪੁਛਦਾ ਹੀ ਨਹੀਂ । ਉਸ ਮਹਾਨ ਕਲਾਕਾਰ ਤੇ ਤੰਭਾ ਲਾਓਣ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਕਿ ਲਗ ਨਾ ਸਕਿਆ ਚਮਕੀਲੇ ਦੀ ਮੌਤ ਦਾ ਕਾਰਨ ਗੰਦਾ ਗਾਉਂਣਾ ਨਹੀਂ ਸਗੋਂ ਉਸ ਦੀ ਰੀਸ ਨਾ ਹੋਣਾ ਹੈ।
@gurmeetsinghsanghera5232
@gurmeetsinghsanghera5232 2 жыл бұрын
ਚਮਕੀਲਾ ਸਾਬ ਨੂੰ ਪਿਆਰ ਕਰਨ ਵਾਲੇ ਹੁਣ ਤਕ ਸਦਮੇ ਵਿਚ ਨੇ ਜੀ.
@chamkaursingh5782
@chamkaursingh5782 2 жыл бұрын
ਚਮਕੀਲਾ ਤੇ ਗੰਦਾ ਗਾੳੁਣ ਦਾ ਧॅਭਾ ੳੁਹਨਾ ਨੇ ਲਗਾੲੀਅਾ ਜੇਹੜੇ ਚਮਕੀਲੇ ਦੀ ਤਰॅਕੀ ਤੇ ਮਚਦੇ ਸੀ िਕੳੁिਕ ਓਸ ਟਾੲੀਮ ਚਮਕੀਲਾ ਜੀ ਨੇ ਸਾਰੇ ਕिਹਦੇ ਕਹਾੳੁਦੇ ਗਾੲੀਕ ਘਰੇ िਬਠਾਤੇ ਸੀ
@manpreetsinghsidhu2288
@manpreetsinghsidhu2288 2 жыл бұрын
@Nihang Succha Singh Brar USA ਪਹਿਲੀ ਗੱਲ ਤਾਂ ਓਸ ਨੇ ਇਹ ਗੱਲ ਕਹੀ ਨੀ ਹੋਣੀ ਜੇ ਕਹਿ ਵੀ ਦਿੱਤੀ ਹੋਣੀ ਫੇਰ ਇਹ ਕੋਈ ਖਾਸ ਵੱਡੀ ਗੱਲ ਨਹੀਂ ਸੀ ਲਟੇਰੇ ਓਸ ਤੋਂ ਨਕਲੀ ਸਿੰਘ ਬਨਕੇ ਪੇਸੇ ਲੇਂਦੇ ਸੀ ਚਮਕੀਲਾ ਮਾਰਿਆ ਵੀ ਲੁਟੇਰਿਆਂ ਨੇ ਹੀ ਆ ਅਸਲੀ ਸਿੰਘਾਂ ਦਾ ਕੰਮ ਨੀ ਔਰਤ ਤੇ ਵਾਰ ਕਰਨਾ ।
@GurdeepSingh-pc3uk
@GurdeepSingh-pc3uk 2 жыл бұрын
@@manpreetsinghsidhu2288 bilkul shi sidhu saab kehnde oodo chamkile hora di demand hadh to vadh hoyi c desha te videsha ch har koi chamkile hora da akhada lavauna hi prefer krda c ea sb de chaldeya dusre change to change singers da kam v thap paigya c... Gal ea v sunan nu mildi a k duje kalakara ne supari deke chamkile nu marwaya.. Baki odo daur khadku singha da c oos wele nakli khadku v bathere sn jehde es bhes ch paise banaunde te hor bhide kam krde sn .. Baki ikale maade geet ta nhi gaaye change vadhiya pariwarik, lok geet, dharmik geet ene sohne likhe te gaye k oh cheej ajj tak hor koi ni gaa sakeya.
@punjabidecenthulk784
@punjabidecenthulk784 2 жыл бұрын
Maara kida hoea???? Sidhu babu warge kanjar tuhanu sadhu sant lagde aa??
@sukhwindersingh997
@sukhwindersingh997 2 жыл бұрын
8 ਮਾਰਚ1988 ਐਸੀ ਆਈ ਚੰਦਰੀ ਕਾਲੀ ਹਨੇਰੀ। ਤਰਸ ਨਾ ਕੀਤਾ ਭੋਰਾ, ਮਾਰ ਮੁਕਾਏ ਲਾਈ ਨਾ ਦੇਰੀ। ਹਰਮਨ ਪਿਆਰੀਆਂ ਰੂਹਾਂ ਅਮਰਜੋਤ ਅਤੇ ਚਮਕੀਲਾ ਰੋੜੇ ਹੀ ਕਿਉਂ ਖਾਂਦੀ ਹੈ, ਲੋਕੋ ਮਿੱਠੇ ਬੇਰਾਂ ਵਾਲੀ ਬੇਰੀ। ਅਰਜੋਈ ਕਰੇ ਰੱਬ ਅੱਗੇ ਸੁਖਵਿੰਦਰ ਢੋਲਣ ਲਿਖਾਰੀ ਭੇਜ ਦਿਉ ਦੁੱਗਰੀ ਦੁਬਾਰਾ, ਰੱਬ ਜੀ ਕਰੋ ਕੋਈ ਹੀਲਾ ਸਾਥੋਂ ਬਾਬਾ ਜੀ ਖੋਹ ਲਿਆ,ਅਮਰਜੋਤ ਅਤੇ ਚਮਕੀਲਾ
@JagjitSingh-cw8qi
@JagjitSingh-cw8qi Ай бұрын
Meri date of birth aa 🙏
@deepagill8393
@deepagill8393 2 жыл бұрын
ਬਾਈ ਚਮਕੀਲਾ ਅੱਜ ਜੇ ਜਿਉਂਦਾ ਹੁੰਦਾ ਤਾਂ ਅੱਜ ਕੱਲ ਦੇ ਲੱਲੀ ਛੱਲੀ ਕਲਾਕਾਰ ਨਾ ਹੁੰਦੇ ਜੋ ਉਨ੍ਹਾਂ ਦੀਆਂ ਰੀਸਾਂ ਕਰਦੇ ਨੇ
@harbindermohem
@harbindermohem 3 жыл бұрын
ਬਹੁਤ ਬਹੁਤ ਧੰਨਵਾਦ ਸੋਡੀ ਭਾਜੀ ਅਤੇ ਜੀਵਨ ਭਾਜੀ ਜਾਣਕਾਰੀ ਸਾਝੀ ਕਰਨ ਲਈ
@sukhbirsukhbir4509
@sukhbirsukhbir4509 3 жыл бұрын
ਬਹੁਤ ਭਾਵੁਕ ਵੀਡਿਓ ਹੈ ਇਸ ਤਰ੍ਹਾਂ ਲਗਦਾ ਜਿਵੇਂ ਅੱਖਾਂ ਸਾਮ੍ਹਣੇ ਹੁੰਦਾ ਹੋਵੇ
@gursewaksinghbhular29
@gursewaksinghbhular29 2 жыл бұрын
ਇਸਦਾ ਦਾ ਸਿੰਗਰ ਨਾ ਤਾਂ ਚਮਕੀਲੇ ਤੋ ਪਹਿਲਾਂ ਆਇਆ ਨਾ ਬਾਦ ਚ ਮੈ ਸਿਰਫ਼ ਫੋਨ ਤੇ ਸੁਣਿਆ ਏ ਮੈ ਉਸ ਟਾਇਮ ਸਿਰਫ 4 ਸਾਲ ਦਾ ਸੀ i miss u chamkeela sahiv
@ajmersingh694
@ajmersingh694 2 жыл бұрын
ਬਾਈ ਚਮਕੀਲੇ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਸਦਾ ਅਮਰ ਸਿੰਘ ਅਮਰ ਹੋ ਗਿਆ ਇਹ ਜਗ੍ਹਾ ਦੇ ਪਹਿਲੀ ਵਾਰੀ ਦੇਖਣ ਨੂੰ ਮਿਲੀ ਧੰਨਵਾਦ ਵੀਰ ਜੀ
@rajuarora3163
@rajuarora3163 2 жыл бұрын
ਬਹੁਤ wadia ਜਾਣਕਾਰੀ ਦਿੱਤੀ ਵੀਰ ਜੀ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ
@dharmindersarpanch4184
@dharmindersarpanch4184 2 жыл бұрын
ਬਹੁਤ ਦੁੱਖ ਹੁੰਦਾ ਜਦੋਂ ਵੀ ਚਮਕੀਲਾ ਜੀ ਤੇ ਅਮਰਜੋਤ ਜੀ ਬਾਰੇ ਗੱਲ ਹੁੰਦੀ। ਅੱਜ ਵੀ ਮੇਰੇ ਹੰਝੂ ਵਹਿ ਤੁਰੇ,, ਪਰ ਆ ਜਨਾਨੀ ਨੂੰ ਬੰਦਾ ਪੁੱਛੇ ਸ਼ਕਲ ਤਾਂ ਤੇਰੀ ਜਿਹੋ ਜਿਹੀ ਹੈ ਗੀ ਲੋਕਾਂ ਨੂੰ ਦਿਖਾਈ ਦੇ ਹੀ ਰਹੀ ਐ ਪਰ ਅਕਲ ਦਾ ਪ੍ਰਦਰਸ਼ਨ ਤੁੰ ਪਹਿਰਾਵੇ ਤੇ ਐਨਕਾਂ ਲਾ ਕੇ ਕਰੀ ਜਾਨੀ ਏ। ਤੈਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਐ ਕਿਸੇ ਫ਼ਿਲਮ ਦੀ ਸ਼ੂਟਿੰਗ ਤਾਂ ਨਹੀਂ ਹੋ ਰਹੀ । ਵਿਛੜੀਆਂ ਰੂਹਾਂ ਨੂੰ ਸਮਰਪਿਤ ਪ੍ਰੋਗਰਾਮ ਚੱਲ ਰਿਹਾ ਏ। ਸਿਆਣੇ ਕਹਿੰਦੇ ਜੇਕਰ ਰੋਂਦੇ ਬੰਦੇ ਕੋਲ ਰੋਈਏ ਨਾਂ ਤਾਂ ਘੱਟੋ-ਘੱਟ ਰੋਣ ਵਰਗਾ ਮੁੰਹ ਹੀ ਬਣਾ ਲੀ ਏ। ਕਿੰਨਾ ਚੰਗਾ ਹੁੰਦਾ ਜੇਕਰ ਤੁੰ ਸਿੰਪਲ ਪਹਿਰਾਵੇ ਵਿੱਚ ਹੁੰਦੀ । ਲੋਕਾਂ ਨੂੰ ਵੀ ਲੱਗਦਾ ਕਿ ਤੈਨੂੰ ਆਪਣੇ ਮਹਾਨ ਸੱਸ ਸਹੁਰੇ ਦੇ ਮਰਨ ਦਾ ਕਿੰਨਾ ਦੁੱਖ ਏ। ਸਾਡੇ ਤਾਂ ਸਾਰੇ ਮਰਨ ਵਾਲੇ ਕੂੱਝ ਵੀ ਨਹੀਂ ਸਨ ਲੱਗਦੇ ਸਾਨੂੰ ਦੁੱਖ ਹੋ ਰਿਹਾ ਏ‌ ਪਰ ਤੇਰੇ ਲੱਛਣਾਂ ਤੋਂ ਨਹੀਂ ਲੱਗਦਾ ਕਿ ਤੈਨੂੰ ਦੁੱਖ ਹੈ।
@kuldeepsidhu9005
@kuldeepsidhu9005 3 жыл бұрын
ਨਹੀਂ ਭੁੱਲਣਾ ਚਮਕੀਲਾ ਸੋਢੀ ਸਾਹਬ ਤੁਹਾਢਾ ਬਹੁਤ ਬਹੁਤ ਧੰਨਬਾਦ ਬਹੁਤ ਵਧੀਅਾ ਜਾਣਕਾਰੀ ਦਿੱਤੀ ਪਰ ਚਮਕੀਲੇ ਨੂੰ ਖਾੜਕੂ ਸਿੰਘਾ ਨੇ ਨਹੀਂ ਮਾਰਿਅਾ ਕਲਾਕਾਰਾਂ ਨੇ ਹੀ ਭਾੜੇ ਦੇ ਕਾਤਲਾਂ ਤੇਂ ਮਲਵਾੲਿਅਾ
@Nareshkumar-lq3ve
@Nareshkumar-lq3ve 2 жыл бұрын
Bro Khadku ne ni marya c Chamkila. Chamkile da 3 Dharmik albums de chuka c te oh behisab hit hoyia c te 20 March 1988 nu 4th Relegious Album "Such deya kat punia" de recording start ho rahi c. Menu yaad e 87 da o timr jad sadi Akh savere 4 vaje khul jandi c kyoki Patthi Gurudwara kholan de time hor chote mote kam karan ton pehla te paath shuru hon pehla Chamkile deya Dharmik albums laga dinde c Star bohat hoye a but "Brand" Chamkila e a
@PawanKumar-wx2ml
@PawanKumar-wx2ml Ай бұрын
Virsa radio walon ne sabh kuch clear Kiya hua hai.
@shivdevsingh4287
@shivdevsingh4287 2 жыл бұрын
ਸਮਾਜ ਵਿੱਚ ਵਾਪਰ ਰਹੀ ਅਸਲੀਅਤ ਨੂੰ ਅਮਰਜੋਤ ਅਤੇ ਅਮਰ ਸਿੰਘ ਚਮਕੀਲੇ ਨੇ ਆਪਣੇ ਗੀਤਾਂ ਰਾਹੀਂ ਬਹੁਤ ਸੁੰਦਰ ਤਰਜ਼ਾਂ ਦੁਆਰਾ ਪੇਸ਼ ਕੀਤਾ। ਇਸ ਜੋੜੀ ਨੂੰ ਲੋਕ ਸਦਾ ਤਰਸਦੇ ਰਹਿਣਗੇ। ਵਾਹਿਗੁਰੂ ਜੀ ਇਹਨਾਂ ਦਾ ਸਵਰਗ ਵਿਚ ਵਾਸ ਕਰਨ।
@relaxinghome4760
@relaxinghome4760 2 жыл бұрын
ਸੋਢੀ ਬਾਈ ਜੀ ਤੁਹਾਡੇ ਅੰਦਰ ਦਰਦ ਆ ਪੁਰਾਣੀ ਆ ਯਾਦਾ ਨਾਲ ਤੁਹਾਨੂੰ ਵੀ ਯਾਦ ਰੱਖਿਆ ਜਾਵੇਗਾ
@karma573
@karma573 3 жыл бұрын
ਸਿਰਫ ਸਾਡੇ ਪੱਲੇ ਰੌਣਾ।ਵੀਰ ਜੀ ਤੁਸੀਂ ਬਿਲਕੁਲ ਸੱਚ ਦੱਸ ਰਹੇ ਓ।ਯਕੀਨ ਵੀ ਆ ਰਿਹਾ। ਵੀਰ ਜੀ ਤੁਸੀਂ ਕਿੰਨਾ ਸਮਾਂ ਹੋਰ ਰਹਿ ਰਹੇ ਓ ਪੰਜਾਬ ਵਾਪਸ ਇੰਗਲੈਂਡ ਕਦੋਂ ਜਾ ਰਹੇ ਓ।ਮੈਂ ਵੀ ਤਹਾਡੇ ਵਾਂਗ ਚਮਕੀਲਾ ਅਮਰਜੋਤ ਨੂੰ ਹੱਦ ਤੋਂ ਵੱਧ ਪਿਆਰ ਕਰਦਾਂ। ਮੈਂ ਵੀ ਇਸ ਧਰਤੀ ਨੂੰ ਚੁੰਮ ਕੇ ਜਾਣਾ ਜਿੱਥੇ ਸਾਡੇ ਹਰਮਨ ਪਿਆਰੇ ਕਲਾਕਾਰਾ ਦਾ ਖੂਨ ਰਸਿਆ ਹੋਇਆ ਐ।ਬਾਕੀ ਵੀਰ ਜੀ ਤਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ। ਮੇਰੇ ਕੋਲ ਵੀ ਇਕ ਆਖਾੜੇ ਦੀਆਂ ਫੋਟੋਆਂ ਪਈਆਂ ਨੇ ਮੈਂ ਸੁਣਿਆ ਮੇਰੀ ਫੋਟੋ ਛੋਟੇ ਜੇ ਹੁੰਦੇ ਦੀ ਅੱਗੇ ਬੈਠੇ ਦੀ ਹੈ।ਵੀਰ ਜੀ ਮੈਂ ਦੋ ਵਾਰ ਆਖਾੜਾ ਸੁਣਿਆ।ਇਹਨਾਂ ਪਿਆਰ ਆਉਣ ਲਾਗਿਆ ਉਸ ਜੋੜੀ ਦਾ ਜਿਵੇਂ ਮੇਰਾ ਕੋਈ ਓਹਨਾਂ ਦੋਵੇਂ ਜੀਆਂ ਨਾਲ ਕੋਈ ਰਿਸ਼ਤਾ ਹੋਵੇ।ਮਰਨ ਤੋਂ ਬਾਅਦ ਕੋਈ ਆਖਾੜਾ ਜਿੰਨਾ ਵੀ ਮਹਿੰਗਾ ਕਲਾਕਾਰ ਹੋਵੇ ਮੈਂ ਸਪੈਸ਼ਲ ਦੇਖਣ ਸੁਣਨ ਨਹੀਂ ਗਿਆ। ਜੇਕਰ ਪਹਿਲੀਆਂ 'ਚ ਗਿਆ ਵੀ ਚਮਕੀਲਾ ਅਮਰਜੋਤ ਯਾਦ ਆ ਜਾਂਦੇ ਅੱਖਾਂ ਭਰਕੇ ਵਾਪਸ ਆ ਗਿਆ। ਮੁੜ ਨਹੀਂ ਗਿਆ ਚਾਹੇ ਪਿੰਡ 'ਚ ਗੁਰਦਾਸ ਮਾਨ ਵੀ ਕਿਉਂ ਨਾ ਆਇਆ ਹੋਵੇ।ਵੀਰ ਜੀ ਬਹੁਤ ਅਫਸੋਸ ਹੋਇਆ। ਬਾਕੀ ਜੇਕਰ ਤੁਸੀਂ ਅਪਣਾ ਨੰਬਰ ਭੇਜ ਦਿਓ ਤਾਂ ਤਹਾਡੇ ਨਾਲ ਫੋਨ ਤੇ ਗੱਲ ਕਰਨ ਨੂੰ ਬਹੁਤ ਜੀਅ ਕਰਦਾ ਜਦ ਤੁਸੀਂ ਰੋਏ ਤਾਂ ਮੇਰਾ ਨਾਲ ਰੌਣ ਆਇਆ। ਧੰਨਵਾਦ ਤਹਾਡਾ।
@SodhiMuthada
@SodhiMuthada 3 жыл бұрын
9803473487
@rajbadhan9609
@rajbadhan9609 2 жыл бұрын
@@SodhiMuthada ਸਤਿ ਸ੍ਰੀ ਅਕਾਲ ਭਾਜੀ।ਭਾਜੀ ਜੇ ਤੁਹਾਡੇ ਨਾਲ ਕੋਈ ਗੱਲ ਸਾਂਝੀ ਕਰਨੀ ਹੋਵੇ ਤਾਂ ।ਮੈਂ ਇਸ ਨੰਬਰ ਤੇ fon ਕਰ ਸਕਦਾ ਹਾਂ।
@SodhiMuthada
@SodhiMuthada 2 жыл бұрын
Ji kar skde oh
@user-eh3qk9ns9r
@user-eh3qk9ns9r Ай бұрын
Chamkila Bai di aj v movie vekh ke miss karida😢❤❤❤
@jaswantrai575
@jaswantrai575 2 жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਚਰਚਾ ਲੱਗੀ ਜੀ।
@harmansidhu1544
@harmansidhu1544 2 жыл бұрын
ਅਮਰ ਸਿੰਘ ਚਮਕੀਲਾ ਜੀ ਅਤੇ ਅਮਰਜੋਤ ਜੀ ਇੱਕ ਸੀ ਅਤੇ ਰਹਿੰਦੀ ਦੁਨੀਆ ਤੱਕ ਇੱਕ ਅਤੇ ਅਮਰ ਰਹਿਣ ਜੀ।🙏🙏🙏🙏🙏 ਵੀਡੀਉ ਪੂਰੀ ਦੇਖੀ ਅਤੇ ਸੁਣੀ ਹੈ ਜੀ । ਇੰਟਰਵਿਊ ਸੁਣ ਕੇ ਦਿਲ ਬਹੁਤ ਰੋਇਆ ਕਿਉਂ ਮਾਰਿਆ.... 😢😢😢😢😢 "ਵਾਹਿਗੁਰੂ" ਇਹਨਾਂ ਦੇ ਬੇਟੇ ਅਤੇ ਉਸ ਦੀ ਫੈਮਲੀ ਨੂੰ ਲੰਮੀ ਉਮਰ ਦੇਣ ਅਤੇ ਹਮੇਸ਼ਾਂ ਚੱੜੵਦੀ ਕਲਾ ਵਿੱਚ ਰੱਖਣ ਜੀ 🙏🙏🙏🙏🙏
@amanrajni8766
@amanrajni8766 2 жыл бұрын
ਚਮਕੀਲੇ ਸਾਹਿਬ ਦੀਆ ਗੱਲਾ ਸੁਣ ਕੇ ਭਾਈ ਸਾਹਿਬ ਅਮੋਸ਼ਨਲ ਹੋ ਗਏ ਮੈਨੂੰ ਵੀ ਬਹੁਤ ਰੋਣਾ ਆ ਗਿਆ ਚਮਕੀਲੇ ਵਰਗਾ ਕੋਈ ਵੀ ਨਹੀ ਹੋ ਸਕਦਾ
@dildaarchamkila
@dildaarchamkila 2 жыл бұрын
ਬਹੁਤ ਵਧੀਆ ਸੋਢੀ ਸਾਹਬ ਤੁਸੀ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਿੱਤਿਆਂ😍🙏🏼🙏🏼
@user-cp7rw5ct9d
@user-cp7rw5ct9d 2 жыл бұрын
Shi.g
@JASWINDERSINGH-of4jw
@JASWINDERSINGH-of4jw 3 жыл бұрын
Great work done by sodhi brother ਲਾਹਣਤ ਏ ਮਾਸੂਮ ਬੱਚਿਆਂ ਦੇ ਮਾਪਿਆਂ ਨੂੰ ਮਾਰਨ ਵਾਲਿਆਂ ਲਈ
@harbindermohem
@harbindermohem 3 жыл бұрын
ਜੈਮਨ ਵੀਰ ਨੂੰ ਪ੍ਰਮਾਤਮਾ ਤਰੱਕੀਆਂ ਬਖਸ਼ੇ
@SukhdevSingh-co1zu
@SukhdevSingh-co1zu 2 жыл бұрын
ਮੈਂ ਚਮਕੀਲਾ ਜੀ ਨੂੰ ਬਹੁਤ ਸੁਣਿਆ ਅਜ ਵੀ ਜਦੋਂ ਸੁਣਦਾ ਬਹੁਤ ਕੁੱਛ ਯਾਦ ਆ ਜਾਂਦਾ । ਇਹਨਾਂ ਨੂੰ ਕਿਸ ਨੇ ਮਾਰਿਆ ਇਹ ਨਹੀਂ ਕਲੀਅਰ ਹੋ ਸਕਿਆ । ਜਿਹੜੇ ਆਜ ਗੰਦ ਗਾਉਂਦਿਆਂ ਉਨ੍ਹਾਂ ਨੂੰ ਹਟਾ ਲੈਣ । ਚਮਕੀਲਾ ਮੇਰੀ ਜਾਨ ਤੇ ਯਾਦ ।
@HarvinderSingh-yy8th
@HarvinderSingh-yy8th Жыл бұрын
Govt. nu sab pta hunda.
@kuldipbadyal1013
@kuldipbadyal1013 Жыл бұрын
Kuldip मानक ने मरवाया सी
@gursewakkalsi5279
@gursewakkalsi5279 2 жыл бұрын
ਵਾਈ ਚਮਕੀਲੇ ਦਾ ਮੈ ਫੈਨ ਬੇਨਤੀ ਏ ਕੇ ਤੁਸੀਂ ਉਸ ਜਗਾ ਤੇ ਆਏਓ ਇਸ ਜਗ੍ਹਾ ਤੇ ਚਮਕੀਲੇ ਨੂੰ ਅਮਰ ਕਰ ਤਾ ਸੀ , ਬੇਨਤੀ ਹੈ ਮੈਡਮ ਜੀ ਤੁਸੀਂ ਅਪਣੀਆਂ ਐਨਕਾਂ ਕਿਉ ਨਹੀਂ ਉਤਾਰੀਆ, ਜਦ ਪੁਲਿਸ ਵਾਲੇ ਵੀ ਘਟਨਾ ਵਾਲੀ ਜਗ੍ਹਾ ਤੇ ਜਾਂਦੇ ਆ ਉਹ ਸਿਰ ਤੋ ਟੋਪੀ ਉਤਾਰ ਲੈਂਦੇ ਨੇ ।
@jasvirkaur390
@jasvirkaur390 4 ай бұрын
Right mai v kehn lagi c k es de sorha sab di gll ho rahi a es de anak layi a😢
@bittukathar1674
@bittukathar1674 2 ай бұрын
ਮੈਡਮ ਅਮਰ ਸਿੰਘ ਅਮਰਜੋਤ ਦਾ ਅਫਸੋਸ ਥੋੜਾ ਕਰਨ ਆਈ ਉਹ ਤਾ ਫੀਲੱਗ ਲੈ ਰਹੀ 😅
@parwejhashmi3974
@parwejhashmi3974 Ай бұрын
Bhai ye mehsampur ismailpur ke najdeek hai kya please koi batao yaar🙏🙏
@gurjeetkaur6635
@gurjeetkaur6635 Ай бұрын
​@@bittukathar1674rightly said
@aeronatedsingh782
@aeronatedsingh782 Ай бұрын
Ji apni dhee bhen nu ohde geet suna k wada krio ji😅
@ManmohanSingh-kr8bx
@ManmohanSingh-kr8bx 3 жыл бұрын
ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਮਕੀਲਾ
@DarshanSingh-he4lv
@DarshanSingh-he4lv 2 жыл бұрын
Chamkila nu Manan waleya nu tu Hi nahin milegi dargah
@DarshanSingh-he4lv
@DarshanSingh-he4lv 2 жыл бұрын
Chamkila noman Durga tu Hi nahin milegi
@DarshanSingh-he4lv
@DarshanSingh-he4lv 2 жыл бұрын
bhai ji bahut bahut dhanyavad Jo Chamkila ki jagah de da
@kuldeepdhaliwal4145
@kuldeepdhaliwal4145 2 жыл бұрын
ਅਮਰ ਸਿੰਘ ਚਮਕੀਲਾ ਉਸ ਟਾਇਮ ਵੀ ਅਤੇ ਲੋਕਾ ਦੇ ਦਿਲਾ ਤੇ ਰਾਜ ਕੀਤਾ ਮਨਮੋਨ ਸਿੰਘ ਮੇਲੇ ਤੇ ਲੋਕ ਬਾਈ ਚਮਕੀਲੇ ਨੂੰ ਬਹੁਤ ਪਿਆਰ ਦਿੰਦੇ ਸਨ
@anmolstudio1492
@anmolstudio1492 2 жыл бұрын
ਬਹੁਤ ਪੁਖ਼ਤਾ ਜਾਣਕਾਰੀ ਲਈ ਧੰਨਵਾਦ ਜੀ।
@kuka6853
@kuka6853 2 жыл бұрын
ਅਸੀ ਉਹਨਾਂ ਦੇ ਧਾਰਮਿਕ ਗੀਤ ਸੁਣਦੇ ਆ। ਅਵਾਜ ਬਹੁਤ ਸੋਹਣੀ ਆ
@shivdevsingh4287
@shivdevsingh4287 2 жыл бұрын
ਚਮਕੀਲੇ ਹਨਾਂ ਦਾ ਕਤਲ ਕਰਨ ਵਾਲੇ ਸਿੰਘ ਨਹੀਂ ਸਨ ਅਤੇ ਨਾ ਹੀ ਉਹਨਾਂ ਨੂੰ ਸਿੰਘ ਕਿਹਾ ਜਾਵੇ। ਸਿੰਘਾਂ ਨੇ ਤਾਂ ਬਹੁਤ ਵਾਰੀ ਉਹਨਾਂ ਦਾ ਸਨਮਾਨ ਕੀਤਾ ਸੀ।
@jaswinderuppal4852
@jaswinderuppal4852 2 жыл бұрын
Yes you are right Singh don’t kill someone’s mom Specially one month old baby’s mom Jealous because he was rich man for singing
@jaswinderuppal4852
@jaswinderuppal4852 2 жыл бұрын
They were hard working
@manjitsingh6186
@manjitsingh6186 2 жыл бұрын
ਰਹਿੰਦੀ ਦੁਨੀਆਂ ਤੱਕ ਜਿਉਂ ਦਾ ਰੂਹ ਚਮਕੀਲੇ ਤੇ ਅਮਰਜੋਤ ਦਾ ਨਾਮ
@reshamsingh3837
@reshamsingh3837 2 жыл бұрын
ਅਮਰ ਸਿੰਘ ਚਮਕੂੀਲਾ ਜੀ ਦਾ ਰਹਿੰਦੀ ਦੁਨੀਆ ਤੱਕ ਨਾਮ ਰਹਿਣਾ
@deesabai2541
@deesabai2541 22 күн бұрын
Chmklee di bete baby the vi thank you.chmklle sb di rooh di khurak hea.chmklee di geet and etrvew vekh ki rooh nu jive khurak mel jidei hea.
@mazariwale1257
@mazariwale1257 2 жыл бұрын
Amar singh chamkila te Amarjot hmesha amar han.sodi sab bot vadia jankari diti thankyou🙏🙏🙏🙏🙏🙏
@ramsinghmaan9591
@ramsinghmaan9591 2 жыл бұрын
ਵੀਰ ਜੀ ਗਿੱਲ, ਤੇ ਦੇਬੂ ਦੀ ਵੀਡੀਓ ਪਰਿਵਾਰ ਨਾਲ ਪਾਉ ਜੀ
@deesabai2541
@deesabai2541 22 күн бұрын
Veer dea krode bar thank you.bohit vdhiea trkke nal dshiea.jntea nu asl jainkari mele.❤❤❤❤❤❤❤❤
@yashpal4717
@yashpal4717 3 жыл бұрын
ਸੋਢੀ ਵੀਰ ਜੀ ਸਤਿ ਸ੍ਰੀ ਆਕਾਲ ਜੀ
@gurlabhsra1998
@gurlabhsra1998 2 жыл бұрын
ਜੈਮਨ ਵੀਰ ਲੋਕਾਂ ਦੇ ਪਿਤਾ ਮਰ ਜਾਂਦੇ ਆ ਤੇਰੇ ਮਾਤਾ ਪਿਤਾ ਸਦਾ ਜਿਓਂਦੇ ਰਹਿਣ ਗੇ
@harbindermohem
@harbindermohem 3 жыл бұрын
ਪ੍ਰਣਾਮ ਏ ਅਮਰ ਜੋੜੀ ਨੂੰ ਜੀ
@ramsinghmaan9591
@ramsinghmaan9591 2 жыл бұрын
ਚਮਕੀਲਾ ਅਮਰਜੋਤ ਜੀ ਨੂੰ ਬਹਾਨਾ ਬਣਾ ਲਿਆ ਕਿ ਚਮਕੀਲਾ ਮਾੜਾ ਗਾਉਂਦੇ ਸੀ ਗਿੱਲ ,ਦੇਬੂ ਦਾ ਕੀ ਕਸੂਰ ਸੀ ਇਹ ਸਿਰ ਫੇਰੇ ਲੋਕਾਂ ਨੇ ਮਾੜਾ ਕਰਮ ਕੀਤਾ ਉਹਨਾਂ ਨੂੰ ਬਹੁਤ ਵੱਡਾ ਪਾਪ ਲੱਗੂ
@jaswinderuppal4852
@jaswinderuppal4852 2 жыл бұрын
Yes u are right Why they killed others
@SsMaur
@SsMaur 2 жыл бұрын
Well come veer ji and chamkila and amarjot de saband vich jankari ok one nice jankari thanks 👍👍👍👍👍👍👍👍👍👍👍💙💚💛💜💛💚💙💛💛💛💛💛💛💛💛👍👍👍👍👍👍👍👍👍👍👍👍👍👍👍👍👍👍
@bhinderduhewala2853
@bhinderduhewala2853 2 жыл бұрын
ਮਾਰਨ ਵਾਲੇ ਗਦਾਰ ਨੰਗ ਸਨ ਅਮਰ ਸਿੰਘ ਚਮਕੀਲਾ ਰਾਜਾ ਲੋਕ ਸੀ
@kamaljitsinghrai9083
@kamaljitsinghrai9083 3 жыл бұрын
ਮੁਠੱਡਾ ਜੀ ਸੁਰਿੰਦਰ ਸ਼ਿੰਦੇ ਨਾਲ ਚਮਕੀਲਾ ਜੀ ਦੀ ਪ੍ਰੋਗਰਾਮ ਦੀ ਵੀਡੀਓ ਜਰੂਰ ਪਾਇਓ ਧੰਨਵਾਦ ਜੀ ਬਾਕੀ ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਜੀ ਅਮਰ ਰਹਿਣ
@RvmHdPhotography
@RvmHdPhotography 2 жыл бұрын
ਛਿੰਦੇ ਹੁਣਾ ਨੇ ਤੇ ਮਰਵਾਇਆ ਵਾ
@samralamusicstudio550chann9
@samralamusicstudio550chann9 2 жыл бұрын
ਜਜ਼ਬਾਤੀ ਹੋ ਗੲੇ ਸੋਢੀ ਸਾਹਿਬ ਪੁਰਾਣੀਆਂ ਯਾਦਾਂ ਦਸਦੇ ਦਸਦੇ 🙏🙏🙏🙏🙏🙏🙏🙏🙏🙏
@SodhiMuthada
@SodhiMuthada 2 жыл бұрын
ਇੱਦਾ ਦਾ ਦਿ੍ਰਸ਼ ਦੇਖਿਆ ਹੋਵੇ ਤਾਂ ਸੁਭਾਵਕ ਆ ਪਰ ਹੋਰ ਕਿਸੇ ਨੂੰ ਘੱਟ ਅਸਰ ਹੁੰਦਾਂ 🌹
@driversaab4668
@driversaab4668 3 жыл бұрын
Punjab da Babbar Sher chamkila I miss you chamkila love chamkila I love chamkila song
@YadwinderSingh-nz3gd
@YadwinderSingh-nz3gd 2 жыл бұрын
ਮੈਂ ਅੱਜ ਵੀ ਚਮਕੀਲਾ ਸਾਬ੍ਹ ਜੀ ਦੇ ਗਾਣੇ ਸੁਣਦਾ ਹਾਂ।।
@shallyverma7765
@shallyverma7765 2 жыл бұрын
ਸੋਡੀ ਸਾਹਿਬ ਜੀ ਤੁਸੀ ਬਹੁਤ ਚੰਗੇ ਇਨਸਾਨ ਹੋ ਸੱਚੇ ਬੰਦੇ ਅੱਖਾ ਵਿੱਚ ਸੱਚਾਈ ਹੂੰਦੀ ਹੈ
@harryubhi06
@harryubhi06 Ай бұрын
ਤੁਹਾਡੀਆਂ ਵੀਡੀਓ ਕਾਫੀ ਸੱਚ ਸਾਹਮਣੇ ਲਿਆਂਦਾ..ਧੰਨਵਾਦ..ਕੀਤਾ ..ਅਮਰਜੋਤ ਦਾ ਪਰਿਵਾਰ ਉਹਨਾ ਦਾ ਪਿਛੋਕੜ..ਚਮਕੀਲੇ ਦਾ ਪਿਛੋਕੜ.🙏
@manjindersinghchana9623
@manjindersinghchana9623 3 жыл бұрын
Bohut vadiya video sodhi paaji. Video vich clear kita tusi sara kush . Tusi lucky ho chamkile nu dekheya us time vich 👍
@sattichahal695
@sattichahal695 Жыл бұрын
ਉਹ ਟਾਈਮ ਵੀ ਵਧੀਆ ਹੁੰਦਾ ਸੀ ਅਸੀਂ ਛੋਟੇ ਛੋਟੇ ਹੋਇਆ ਕਰਦੇ ਉਹ ਪੰਜਾਬ ਨੀ ਰਹਿਆ
@iqbalsingh9819
@iqbalsingh9819 9 ай бұрын
ਬਾਈ ਜੀ ਮੈ ਚਮਕੀਲੇ ਬਾਈ ਦੇ ਹੀ ਗਾਣੇ ਸੁਣਦਾ ਹਾ ਮੈਨੂੰ ਹੋਰ ਕੋਈ ਚੰਗਾ ਹੀ ਨਹੀ ਲਗਦਾ ਐਨੀ ਮਿਠੀ ਅਵਾਜ ਕਿਸੇ ਦੀ ਵੀ ਨਹੀ ਹੈ ਨਾ ਹੋ ਸਕਦੀ ਹੈ ਉਹ ਅਮਰ ਹੈ ਰਹਿਦੀ ਦੁਨੁੀਆ ਤੱਕ ਨਾਮ ਰਹੂਗਾ ਰੱਬ ਦੁਵਾਰਾ ਭੈਜ ਦੇਵੇ
@Sunny-uh7fq
@Sunny-uh7fq 2 ай бұрын
Moosewala chamkila hi c bai
@PawanKumar-wx2ml
@PawanKumar-wx2ml Ай бұрын
Sidhu Sidhu he si chamkila chamkila hi tha.
@user-ht7oi1gq4f
@user-ht7oi1gq4f Ай бұрын
ਮੈਡਮ ਜੀ ਤੁਸੀਂ ਐਨਕਾਂ ਕਿਉ ਨਹੀਂ ਲਾਹੀ ਤਰਸ ਨਹੀਂ ਆਇਆ ਸੋਨੂ 🤦‍♀️🤦‍♀️
@happysinghhappysingh9625
@happysinghhappysingh9625 2 жыл бұрын
ਬੁਰਾ ਏ ਵਿਛੋੜਾ ਚਮਕੀਲੇ ਭਾਈ ਦਾ ।।ਲੰਮੀਆਂ ਪੈੜਾਂ ਛੱਡ ਗਿਆ ਚਮਕੀਲਾ ਸਾਬ 🌹🌹🌹🌹🌹🌹🌹🙏🙏💔
@HarvinderSingh-yy8th
@HarvinderSingh-yy8th 2 жыл бұрын
Jsiman veer bahut thanvad. Bahut vadia explanation ditta.Tuhaday mata- pita day duniya to Jaan da bahut dhukh Hoya. Hosla rakho.
@radhesham1502
@radhesham1502 2 жыл бұрын
Thanks veer ji Very good 🙏🙏
@Sonu-eb8qf
@Sonu-eb8qf Ай бұрын
ਜ਼ੈਮਨ ਬਹੁਤ ਚੰਗਾ ਲੱਗਦਾ ਤੁਸੀ ਚੰਗੇ ਗੀਤ ਹੀ ਗਾਉ ਜੀ
@JaswinderSingh-fz5ju
@JaswinderSingh-fz5ju 2 жыл бұрын
ਬਹੁਤ ਦੁੱਖ ਆ ਚਮਕੀਲਾ ਸਾਹਿਬ ਜੀ🙏 ਦਾ। ਜਸਵਿੰਦਰ ਬੈਸ ਸਰਹਿੰਦ
@ramandeepsaroya1071
@ramandeepsaroya1071 3 жыл бұрын
Sodhi paji jaiman di help kro plz...ohde carrier lyii....eh vaddi sewa howegi tohadi..agge lai k aao jaiman nu..permote kro ohnu....
@SodhiMuthada
@SodhiMuthada 3 жыл бұрын
New song karan ja rhe
@combineharvesterguru8773
@combineharvesterguru8773 2 жыл бұрын
ਪਰਮਾਤਮਾ ਚਮਕੀਲਾ ਜੀ ਅਤੇ ਅਮਰਜੋਤ ਜੀ ਨੂੰ ਸਵਰਗ ਵਿਚ ਨਿਵਾਸ ਦੇਵੇ। ਅਤੇ ਜਿਨ੍ਹਾਂ ਨੇ ਚਮਕੀਲੇ ਨੂੰ ਮਾਰਿਆ ਉਸ ਨੂੰ ਉਸ ਨੂੰ ਸਦਾ ਨਰਕਾਂ ਵਿੱਚ ਤੇ ਸਭ ਤੋਂ ਭੈੜੀ ਸਜ਼ਾ ਮਿਲੇ
@ashk9204
@ashk9204 2 ай бұрын
And punishment by God
@gurjeetsingh7215
@gurjeetsingh7215 2 жыл бұрын
Good information,, thanks,
@animalpunjabihorse8263
@animalpunjabihorse8263 2 жыл бұрын
Bohat vadia dseya pajji Tusi. 🙏Y da rehndi duniya tak nam rahugaa,, 🙏
@kumarhoney7030
@kumarhoney7030 3 жыл бұрын
Bhut wadiya ji next video kdo aa rahi ji?
@parmidersingh5411
@parmidersingh5411 3 жыл бұрын
Bah veer ji sara kuj sach a ji good
@Sonu-eb8qf
@Sonu-eb8qf 2 жыл бұрын
ਿੲਸ ਤਰਾਂ ਦੇ ਟਾਿੲਮ ਸਾਰਿਆ ਨੰੂ ਕੁਝ ਸਮਜ ਨਹੀਂ ਆਉਂਦੀ ਹੰੁਦੀ ਪਰ ਜੈਮਨ ਜਹਾਜ਼ਾਂ ਦੀ ਕੋਈ ਗੱਲ ਨਹੀਂ ਤੁਸੀਂ ਆਪਣੀ ਜ਼ਿੰਦਗੀ ਸਾਦੇ ਢੰਗ ਨਾਲ ਜੀਂਉ ਜੀ🙏🏻
@SodhiMuthada
@SodhiMuthada 2 жыл бұрын
Bahut vdea reh reha
@amrajkk9334
@amrajkk9334 2 жыл бұрын
ਇਸ ਜਗ੍ਹਾ ਤੇ ਬਾਈ ਚਮਕੀਲਾ ਅਤੇ ਅਮਰਜੋਤ ਜੀ ਦੇ ਬੁੱਤ ਲੱਗਣੇ ਚਾਹੀਦੇ ਹਨ
@Singh030
@Singh030 Жыл бұрын
ਘਰੇ ਲਾਲਾ ਆਵਦੇ ਜੇ ਜਿਆਦਾ ਹੇਜ ਆਉਂਦਾ
@PawanKumar-wx2ml
@PawanKumar-wx2ml Ай бұрын
Govt ko yadgar banani chahiay.
@rajenderladuna9982
@rajenderladuna9982 2 жыл бұрын
अमर सिंह चमकीला जी ते बीबा अमरजोत जी अज वी साढे दिलाँ विच वसदे हन जी ... बहुत ही महान गायक जोड़ी सी
@JasbirSingh-vh8sl
@JasbirSingh-vh8sl 10 ай бұрын
ਜੋ ਕੁੱਝ ਸਿੱਧੂ ਮੂਸੇਵਾਲੇ ਨੂੰ ਮਾਰਿਆ ਉਸੇ ਤਰ੍ਹਾਂ ਚਮਕੀਲਾ ਸਾਹਿਬ ਨੂੰ ਮਾਰਿਆ ਇਹ ਦੋਵੇਂ ਕਲਾਕਾਰ ਲੋਕਾਂ ਦੇ ਦਿਲਾਂ ਵਿਚ ਸਦਾ ਜਿਉਂਦੇ ਰਹਿਣਗੇ
@daljitjhalli3497
@daljitjhalli3497 2 жыл бұрын
ਇਸ ਘਟਨਾ ਦੀ ਟੇਲੀ ਫ਼ਿਲਮ ਬਣਾਉਣੀ ਚਾਹੀਦੀ ਹੈ ਪਰ ਨਾਲ ਹੀ ਸੱਚ ਦੱਸੋ
@LakhvirSingh-le2uc
@LakhvirSingh-le2uc 2 жыл бұрын
Very information God bless you 🙏🌹
@JasbirSingh-ee6jc
@JasbirSingh-ee6jc 2 жыл бұрын
Bai Ji bahut vadia dasea good bai
@amrindersingh7356
@amrindersingh7356 3 жыл бұрын
6.3.1988 ਦਾ ਅਖਾੜਾ ਵੀ ਦਿਖਾਉ ਜੀ
@SodhiMuthada
@SodhiMuthada 3 жыл бұрын
Oh video nhe mili ji
@MaanSaab-eh4bx
@MaanSaab-eh4bx 2 жыл бұрын
@@SodhiMuthada sat sri akal bai ji 6,3,88 wala akara mere mitar de pind de nal de pind c bai thunu dsdu ga pta kr ke o akara hriyane ch c
@rottyboyduke1930
@rottyboyduke1930 3 жыл бұрын
Thank you so much chacha ji! Tusi sadde man nu shanti diti 🙏🏽
@GurjeetSingh-lh8sf
@GurjeetSingh-lh8sf Жыл бұрын
Bhut Vidya video share kiti ha y g thanks
@bajwasaab6866
@bajwasaab6866 Ай бұрын
ਜੋੜੀ ਨੂੰ ਜਿਨਾ ਨੇ ਮਾਰਿਆ ਉਹ ਵੀ ਮਰਗੇ ਜਿਨਾ ਨੇ ਮਰਵਾਇਆ ਰਹਿਣਾ ਉਨ੍ਹਾਂ ਵੀ ਨਹੀਂ, ਪਰ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਸੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਚਮਕੀਲਾ ਹਮੇਸ਼ਾ ਲਈ ਅਮਰ ਹੋ ਗਏ,
@RajwinderSingh-ds9ul
@RajwinderSingh-ds9ul 3 жыл бұрын
Sodhi G very nice thade darad Bai samjde ha sanu rwa dita thank you
@partapsingh6325
@partapsingh6325 2 жыл бұрын
ਕਿੰਨੀ ਦੁਨੀਆ ਪਿਆਰ ਕਰਦੀ ਕੋਈ ਲਫ਼ਜ਼ ਨਹੀਂ ਕਈ ਤੇ ਓਹਨਾ ਦੇ ਵੇਜ਼ੋਗ ਵਿੱਚ ਮਰ ਵੀ ਗਏ ਨੇ ਕਈ ਬੰਦੇ ਜ਼ਾਦ ਕਰਦੇ ਰਹੇ ਗਏ
@rajwinderkaurntt3494
@rajwinderkaurntt3494 2 жыл бұрын
Bhut vdia information aw ji, nmi generation lyi vdia effort aa ji
@NavneetSinghsargun
@NavneetSinghsargun Жыл бұрын
ਬਹੁਤ ਬਹੁਤ ਧੰਨਵਾਦ ਸੋਢੀ ਸਾਬ ਜੀ
@kuka6853
@kuka6853 2 жыл бұрын
ਚਮਕੀਲਾ ਕੁਲਦੀਪ ਮਾਣਕ ਘਰ ਘਰ ਨੀ ਜੰਮਣੇ ਅਵਾਜ ਦੋਹਾਂ ਦੀ ਬਹੁਤ ਵਾਧੂ👍🌹🌹🌹🌹🌹🌹🇩🇪
@JagdeepSingh-ic6jq
@JagdeepSingh-ic6jq 2 жыл бұрын
ਜੇੈਮਨ ਵੀਰ ਚਮਕੀਲਾ ਜੀ ਦੀ ਬਰਸੀ ਤੇ ਗਿਅਾ ਕਦੇ ਤਾ ਦੱਸਣਾ ਜਰੂਰ ਵੀਰੇ,
@rajvinderlomish6566
@rajvinderlomish6566 2 жыл бұрын
Ha vir ji
@PritamSingh-gw1iq
@PritamSingh-gw1iq Ай бұрын
ਸਰੀਰ ਨੂੰ ਮਾਰ ਸਕਦੇ ਹੋ ਆਤਮਾ ਨੂੰ ਨੀ ਆਤਮਾ ਅਮਰ ਹੈ ਚਮਕੀਲਾ ਅੱਜ ਵੀ ਜੀਂਦਾ ਆਤਮਾ ਵਿੱਚ
@HarpalSingh-uv9ko
@HarpalSingh-uv9ko 2 ай бұрын
ਦਿਲ ਬਹੁਤ ਉਦਾਸ ਹੋਇਆ ਸੁਣ ਕੇ। ਕਿਉਂ ਮਾਰਤਾ ਯਾਰ। ਆਖਰ ਕੀ ਕਸੂਰ ਸੀ ਉਹਨਾਂ ਦਾ।?
@vikassisodia1283
@vikassisodia1283 2 жыл бұрын
Pura interview dekha sirji mene ye abhi, itna time nikal ke bataye aapne aapka dhanyvad bohat sab ka itni doop me aaye aap sab
@HarpreetSingh-uf6og
@HarpreetSingh-uf6og 2 жыл бұрын
ਚਮਕੀਲਾ ਸੱਚਾ ਸੁੱਚਾ ਇਨਸਾਨ ਸੀ
@HarwinderSingh-vp5co
@HarwinderSingh-vp5co 26 күн бұрын
ਅੱਜ ਤੱਕ ਕਿਸੇ ਤੋਂ ਵੀ ਰੀਸ ਨੀ ਹੋਈ ਉਸ ਮਹਾਨ ਜੋੜੀ ਦੀ
@yashpal4717
@yashpal4717 3 жыл бұрын
ਸੋਢੀ ਵੀਰ ਜੀ ਦਿੱਲੋ ਸਲਾਮ
@gursewaksinghbhular29
@gursewaksinghbhular29 2 жыл бұрын
ਬਾਈ ਜੀ ਬੇਸ਼ੱਕ ਤੁਸੀਂ ਚਮਕੀਲਾ ਸਾਹਿਬ ਦੇ ਪੁੱਤਰ ਹੋ ਪਰ plzz ਜਰ ਇਸ ਜਗਾ ਤੇ ਪੈਰਾਂ ਚ ਜੁਤੀਆਂ ਪਾ ਕੇ ਖੜੋ ਇੱਥੇ ਉਸ ਮਹਾਨ ਸਿੰਗਰ ਤੇ ਮਹਾਨ ਕਵੀ ਦਾ ਖੂਨ ਡੁਲਿਆ ਜਰ ਸੋਡਾ ਹੱਕ ਸੀ ਕੇ ਤੁਸੀਂ ਉਸ ਮਿੱਟੀ ਨੂੰ ਚੁੱਕ ਕੇ ਮੱਥੇ ਨਾਲ ਲਾਉਦੇ ਅੱਗੇ ਤੋ ਧਿਆਨ ਰੱਖੋ
@charnjeetmiancharnjeetmian6367
@charnjeetmiancharnjeetmian6367 2 жыл бұрын
ਬਿਲਕੁੱਲ ਜੀ,ਮੈਨੂੰ ਵੀ ਲਗਦਾ ਸੀ ਕੇ ਮੁੰਡਾ ਓਸ ਮਿੱਟੀ ਦੇ ਰੁੱਗ ਭਰ ਕੇ ਹਿੱਕ ਨਾਲ਼ ਲਾਊਗਾ। ਜਾਂ ਬੈਠ ਈ ਜਾਵੇਗਾ ਓਸ ਥਾਂ ਤੇ।ਪਰ ਅਫ਼ਸੋਸ ਅਜਿਹਾ ਨਹੀਂ ਹੋਇਆ
@raitelecomnathewal2243
@raitelecomnathewal2243 2 жыл бұрын
Sahi gal ha
@yoyomajedar6712
@yoyomajedar6712 Ай бұрын
ਸੋਢੀ ਚਾਚਾ ਤੂੰ ਤਾਂ ਮੈਨੂ ਵੀ ਰਵਾ ਦਿੱਤਾ ਯਾਰ,ਅੱਖਾਂ ਭਰ ਆਈਆਂ
@deesabai2541
@deesabai2541 22 күн бұрын
Sardar sede pieare veer ji hor vi unea diea asll gilla btea nett ti pieo.krode bar thank you.❤❤❤❤❤❤❤
@NavneetMaankkaur
@NavneetMaankkaur Ай бұрын
ਬਾਈ ਹਮਲਾਵਰ ਫੜੇ ਗਏ ਸੀ ਜਾਂ ਨਹੀਂ ਜੇ ਕਿਸੇ ਮੇਰੇ ਭਰਾ ਨੂੰ ਪਤਾ ਹੋਵੇ ਤਾਂ ਜਰੂਰ ਦੱਸਿਓ।
@jagpreetsingh9286
@jagpreetsingh9286 Ай бұрын
Phde gye c veer bde aukhe karke mare c pulice ne
@Amrit7771
@Amrit7771 Ай бұрын
Us ton baad 3 dina baad khadku singha ne maarta c ohna nu oh lutere c ji
@jagjiwansingh5753
@jagjiwansingh5753 Ай бұрын
Kitte Sunan ja padne ch nahi aaya​@@Amrit7771
@shambawa5260
@shambawa5260 2 жыл бұрын
Very good information sir
@JagtarSingh-hf4ck
@JagtarSingh-hf4ck 4 ай бұрын
ਚਮਕੀਲੇ ਨੂੰ ਜੋ ਟਾਇਮ ਚਲਦਾ ਸੀ ਵਿਚਾਰਣ ਦੀ ਲੋੜ ਸੀ ਜਦੋਂ ਅੱਗ ਦੇ ਭਾਵੜ ਮੱਚਦੇ ਹੋਣ ਆਪਾਂ ਨੂੰ ਆਪ ਬਚਨਾਂ ਚਾਹੀਦਾ ਹੈ ਸਮਾਂ ਬਹੁਤ ਬਲਵਾਨ ਹੁੰਦਾ ਹੈ
@rsdmasitan4661
@rsdmasitan4661 3 жыл бұрын
घर बालैया पुरा हक बनदा सी ओना नू सटैज ते लैके जाना सी ओना दा कोई बन्दा खाडै बालै था ते नहीं सी कुरसीया बी नहीं लाईया सी खाडै दा टैम लैट कर दिता सी 12 बजै दी बजाऐ 1जा दौ घन्टै लैट कर दिता सी
@punjablivekhabran
@punjablivekhabran Жыл бұрын
ਧਨ ਜਿਗਰਾ ਜੈਮਨ ਵੀਰ ਦਾ ਇਹੋ ਜਿਹੀ ਗੱਲਾਂ ਸੁਣਾਂ ਵੀ ਜਿਗਰ ਦੀ ਗੱਲ ਹੈ
@Cheema310
@Cheema310 9 ай бұрын
Oh bachpan to sun da aa reha😢
@tripplesttar9243
@tripplesttar9243 2 жыл бұрын
*ਜਿਹਨੇ ਵੀ ਇਹ ਕੰਮ ਕੀਤਾ ਬਹੁਤ ਵੱਡਾ ਪਾਪ ਕੀਤਾ*
@Dhaliwal129
@Dhaliwal129 2 жыл бұрын
ਬਾੲੀ ਜੀ ਰੋਣ ਆੳੁਦਾ ਸੁਣਕੇ
@harjindersandhu170
@harjindersandhu170 2 жыл бұрын
ਅੱਜ ਵੀ ਮੈਨੂੰ ਯਾਦ ਹੈ ਜੀ ਉਹ ਦਿਨ
@nimmasingh8545
@nimmasingh8545 2 жыл бұрын
ਸਾਡਾ ਚਮਕੀਲਾ ਞੀਰ ਅਮਰਜੋਤ ਅਮਰ ਹੈ
@KulwinderSingh-ks9qo
@KulwinderSingh-ks9qo 3 жыл бұрын
ਵਾਹ ਜੀ ਸੋਢੀ ਸਾਹਿਬ
@balwantsinghsekho2031
@balwantsinghsekho2031 2 жыл бұрын
Nice interview
@gurmindersingh5800
@gurmindersingh5800 3 жыл бұрын
Ek var video fair bnao ji,,👍👍👍👍👍
Chamkila Farm Live Interview With Swarn Sivia
55:00
Baltej Sran
Рет қаралды 436 М.
CHAMKILA & AMARJOT  DEATH NEWS
27:07
aujla studio
Рет қаралды 106 М.
顔面水槽をカラフルにしたらキモ過ぎたwwwww
00:59
はじめしゃちょー(hajime)
Рет қаралды 35 МЛН
100❤️
00:19
Nonomen ノノメン
Рет қаралды 37 МЛН
100😭🎉 #thankyou
00:28
はじめしゃちょー(hajime)
Рет қаралды 24 МЛН
[柴犬ASMR]曼玉Manyu&小白Bai 毛发护理Spa asmr
01:00
是曼玉不是鳗鱼
Рет қаралды 46 МЛН
JAIMAN CHAMKILA & RIYA SANDHU | LIVE at AMAR SINGH CHAMKILA MEMORIAL MELA -2016 | Full HD | Part 3rd
40:24
ਚਮਕੀਲਾ ਬਰਸੀ ਤੇ ਅਮਰਜੋਤ ਦੀ ਭੈਣ ਕਈ ਬੋਲੀ,
1:08:13
ਸੋਢੀ ਮੁਠੱਡਾ-Sodhi Muthada
Рет қаралды 49 М.
顔面水槽をカラフルにしたらキモ過ぎたwwwww
00:59
はじめしゃちょー(hajime)
Рет қаралды 35 МЛН