Kiddan Kaho Kiddan Kaho(Full Song) | Shera Boharwalia/Kaur Kuldeep Ft Sangha Saab | New Punjabi Song

  Рет қаралды 735,688

Satrang Entertainers

Satrang Entertainers

Күн бұрын

Satrang Entertainers & Kashmir S Sohal Presents
#kiddankahokiddankaho #sheraboharwalia #sanghasaab
Singer - Shera Boharwalia - Kaur Kuldeep
Music - Anny Singh
DOP - Vicky Sehmi
Edit - Kumar Ashish
Makup - Suraj
Artits - Sangha sab - Love Gill
Lyrics - Deep R Dee
Video Project - Deep R Dee
-----------------------------------------------
----------------------------------------------------------------
♪ Available on :-
♪ iTunes - / kiddan-kaho-kiddan-kah...
♪ Apple - / kiddan-kaho-kiddan-kah...
♪ Gaana - gaana.com/albu...
♪ Jiosaavn - www.jiosaavn.c...
♪ Wynk - wynk.in/music/...
♪ Spotify - open.spotify.c...
♪ Amazon Music - music.amazon.i...
♪ Deezer - www.deezer.com...
♪ Pandora - pandora.app.li...
♪ Resso - m.resso.com/ZS...
---------------------------------------------------------------------
Follow Satrang Entertainers
►Facebook : / 7rang.entertainers
►Official Id : Info@satrangentertainers.com
Managed and Promoted by ERIK Business Consultancy, Mumbai. For Enquiries Contact - 9878345465
Follow Satrang Entertainers
►Facebook : / 7rang.entertainers
►Official Id : Info@satrangentertainers.com
Managed and Promoted by ERIK Business Consultancy, Mumbai. For Enquiries Contact - 9878345465

Пікірлер: 1 100
@Manpreetsingh-rd6ph
@Manpreetsingh-rd6ph 2 жыл бұрын
ਕਮਾਲ ਕਰ ਦਿੱਤੀ ਡਰੈੱਕਸ਼ਨ ਦੀ ਦੀਪ ਵੀਰੇ ...ਸਾਰੀ ਟੀਮ ਦਾ ਬਹੁਤ ਵਧੀਆ ਕੰਮ
@MohinderSingh-ht8ue
@MohinderSingh-ht8ue Ай бұрын
ਰੱਬ ਕਰੇ ਕਲਾਕਾਰਾਂ ਦੀ ਉਮਰ ਜਿਹੜੀ 200 ਸਾਲ ਤੋਂ ਵੀ ਵੱਧ ਹੋਵੇ ਇਹੋ ਜਿਹੇ ਗੀਤ ਕਿੰਨੇ ਗਏ ਨਜ਼ਾਰੇ ਲਿਆ ਤੇ ਨਜ਼ਾਰੇ
@Islamic_Power052
@Islamic_Power052 2 жыл бұрын
ਸੰਘਾ ਵੀਰ ਬਹੁਤ ਨਰਮ ਸੁਭਾਅ ਦਾ ਵਿਅਕਤੀ ਹੈ। ਇਸਦਾ ਬੱਚਾ ਬਿਮਾਰ ਹੈ ਵੀਰ ਸੰਘੇ ਦੇ ਨਾਮ ਤੇ ਆਪਾ ਮਜਾਕ ਤਾਂ ਬਹੁਤ ਕਰਦੇ ਆ ਆਉ ਇਸ ਵਿਚਾਰੇ ਦੇ ਬੱਚੇ ਲਈ ਵੀ ਅਰਦਾਸ ਕਰੀਏ ਵਾਹਿਗੁਰੂ ਜੀ ਓਸਨੂੰ ਜਲਦੀ ਠੀਕ ਕਰਨ🙏🙏🙏
@gursharnsandhu1960
@gursharnsandhu1960 2 жыл бұрын
Waheguru ji sb bachya te krpa 🙏
@sukhwinderdhami5312
@sukhwinderdhami5312 2 жыл бұрын
Veer ji de bache nu ki problam a
@ekbaartodekh.741
@ekbaartodekh.741 2 жыл бұрын
Gud job
@talwindersingh4y87
@talwindersingh4y87 2 жыл бұрын
Waheguru ji mehar karo ji
@AmritpalSingh-hy6cg
@AmritpalSingh-hy6cg 2 жыл бұрын
ਵਾਹਿਗੁਰੂ ਜੀ ਮਿਹਰ ਕਰੇ ਜੀ 🙏🙏
@KuldeepSingh-eq5cw
@KuldeepSingh-eq5cw 2 жыл бұрын
ਵਧੀਆ ਰਿਹਾ ਸੰਘੇ ਬਾਈ,ਅਕਾਲੀ ਦਲ ਚ ਤੇਰਾ ਕੁਛ ਨੀ ਬਣਨਾ ਸੀ,ਰੱਬ ਕਰੇ ਹੁਣ ਤੈਨੂੰ ਫ਼ਿਲਮਾਂ ਮਿਲਣ ਤੇ ਤੇਰੇ ਜੁਆਕ ਦਾ ਇਲਾਜ਼ ਹੋ ਜਾਵੇ,ਜੇਹੜੇ ਬੰਦੇ ਨੇ ਤੈਨੂੰ ਬਰਬਾਦ ਕਰਨ ਲਈ ਆਡੀਓ ਲੀਕ ਕੀਤੀ,ਓਹ ਵੀ ਹੁਣ ਦੇਖਦਾ ਹੋਊ ਤੇਰੀ ਚੜ੍ਹਾਈ
@Kuldeep-wb3uq
@Kuldeep-wb3uq 2 жыл бұрын
ਸਰਨਾਵੀਆ ਕੁੱਬੇ ਦੇ ਵੱਜੀ ਲੱਤ ਤੇ ਕੁੱਬੇ ਦਾ ਕੁਬ ਨਿਕਲ ਗਿਆ
@barjindersingh1506
@barjindersingh1506 2 жыл бұрын
Oh depression Diya golia kha reha hona
@LakhwinderSinghTT
@LakhwinderSinghTT 2 жыл бұрын
reaction Dekho es te link ➡️ kzbin.info/www/bejne/rZO6p5KOac6eapI
@surajdeepsingh5595
@surajdeepsingh5595 2 жыл бұрын
Ode mirche te pki larii hunii
@HarwinderSingh-oo9fk
@HarwinderSingh-oo9fk 2 жыл бұрын
Right bro 💯
@bikramjitsinghvirdi5365
@bikramjitsinghvirdi5365 2 жыл бұрын
ਸੰਗਾ ਸ਼ਾ ਗਿਆ। ਸੰਗੇ ਨੂੰ ਰੂਸ ਤੇ ਯੁਕ੍ਰਿਨੇ ਦੇ ਰਾਜ਼ੀਨਾਮੇ ਲਈ ਪੈਜੋ।
@davindersidhu8914
@davindersidhu8914 2 жыл бұрын
Kiddan khoo
@pakhandi420
@pakhandi420 2 жыл бұрын
Agree
@Guriking93
@Guriking93 2 жыл бұрын
Hoo jau gya bau hoo jau gya
@preetsran7388
@preetsran7388 2 жыл бұрын
hahahahhahahah
@AmritpalSingh-hy6cg
@AmritpalSingh-hy6cg 2 жыл бұрын
ਕਿੱਦਣ ਕਉ ਜੀ ਕਿੱਦਣ ਕਉ 🥰🥰
@jeediladeeb2057
@jeediladeeb2057 2 жыл бұрын
ਬੱਲੇ ਸੰਗਾ ਸਾਬ । ਜਿਉਂਦੇ ਰਹੋ । ਇਹ ਗਾਉਣ ਵਾਲਾ ਵੀਰ ਵੀ ਦੋਨੋ ਦੋਗਾਣਾ ਜੋੜੀ । ਬਹੁਤ ਖੂਬ। ਜਿਉਂਦੇ ਵਸਦੇ ਰਹੋ ।
@preettv1055
@preettv1055 2 жыл бұрын
ਸੰਘਾ ਜੀ ਬਹੁਤ ਵਧੀਆ 👌👌 ਅਗਲੇ ਗੀਤ ਦਾ ਇੰਤਜ਼ਾਰ ਕਰਾਂਗੇ ਗੁਰੂ ਸਾਹਿਬ ਦੀ ਕਿਰਪਾ ਹੋ ਗਈ
@Vijy-w5m
@Vijy-w5m 2 жыл бұрын
Kiddan keho..
@saabchand8922
@saabchand8922 2 жыл бұрын
Good song
@AmarjitSingh-nu6fk
@AmarjitSingh-nu6fk 2 жыл бұрын
ਕੁੱਬੇ ਦੇ ਵੱਜੀ ਲੱਤ ਤੇ ਕੁੱਬੇ ਦਾ ਕੁੱਬ ਨਿਕਲ ਗਿਆ ,,,,,ਸ਼ਾ ਗਏ ਓ ਸੰਘਾ ਸਾਬ ਇਕ ਵੀ Unlike ਨੀ ਹੁਣ ਤਕ 👌👌👌👌
@pb46wala52
@pb46wala52 2 жыл бұрын
ਲੱਲੂ ਕਰੇ ਕਵਲੀਆ ਰੱਬ ਸਿੱਧੀਆਂ poda
@bwoodsmash9289
@bwoodsmash9289 2 жыл бұрын
ਸੰਘਾ ਵੀਰ ਦਰਵੇਸ਼ ਬੰਦਾ ਯਾਰ ਬਾਕੀ ਆਸ਼ਕੀ ਕੌਣ ਨੀ ਕਰਦਾ ਕੁੜੀ ਥੋੜਾ ਜਿਹਾ ਹਸ ਪੇ ਲਾਲਾਂ ਡਿਗ ਪੈਂਦੀਆਂ ਸਭ ਦੀਆਂ। ਸੰਘੇ ਤੂੰ ਫੱਕਰ ਆ ਯਾਰਾ
@veronikaolsova9170
@veronikaolsova9170 2 жыл бұрын
ਸੰਘੇ ਦੇ ਪੁੱਤਰ ਨੂੰ ਵਾਹਿਗੁਰੂ ਜਲਦੀ ਠੀਕ ਕਰਨਸੰਘੇ ਦੇ ਪੁੱਤਰ ਨੂੰ ਵਾਹਿਗੁਰੂ ਜਲਦੀ ਠੀਕ ਕਰਨ !!!!
@nimmapagl5010
@nimmapagl5010 2 жыл бұрын
ਬਦਨਾਮ‌ ਕੀਤਾ ਸੀ ਲੋਕਾਂ ਪਰ ਰੱਬ ਵੱਲ ਸੀ ਦੁਨੀਆ ਤੇ ਹਰ ਇਨਸਾਨ ਸੁੱਚਾ ਨਹੀ ਮਾੜੇ ਚੰਗੇ ਕੰਮ ਹੋ ਜਾਦੇ ਹਰ ਇਨਸਾਨ ਕੋਲੋਂ ਪਰ ਬਦਨਾਮ‌ ਕਰਨ ਵਾਲਿਆ ਢਿੱਲ ਨੀ ਛੱਡੀ ਰੱਬ ਨੇ ਬਾਹ ਫੜਲੀ ਤੇ ਬਦਨਾਮ ਕਰਨ ਵਾਲੇ ਹੁਣ ਨਾ ਕਿਸੇ ਸਰਕਾਰ ਦੇ ਰਹੇ ਹੁਣ ਤੇ ਨਾ ਹੀ ਸੰਘੇ ਯਾਰ ਦੇ ਵਧੀਆ ਸੰਘਾ ਸਾਬ ਜੀ ਤੇਰੇ ਪਿੰਡ ਸੰਘੇ ਪਿੰਡ ਦੇ ਕੋਲ ਹੀ ਆਪਣਾ ਵੀ ਪਿੰਡ ਪਤਾ ਏ ਸਾਨੂ ਤੁਹਾਡਾ ਖਾੜਕੂ ਲਹਿਰ ਸਮਾ ਵੀ ਸਿੰਘਾਂ ਵਿੱਚ ਯੋਗਦਾਨ ਸੀ ਚਲੋ ਜੋ ਰੱਬ ਨੇ ਕੋਲੋ ਕਰਵਾਉਣਾ ਓਹੀ ਕਰਵਾਉਣਾ ਏ ।।ਰੱਬ ਹੋਰ ਤਰੱਕੀ ਬਖਸੇ🙏
@dilrajsohal3676
@dilrajsohal3676 2 жыл бұрын
ਬਹੁਤ ਵਧੀਆ
@amandeepsingh4336
@amandeepsingh4336 2 жыл бұрын
ਵਾਹਿਗੁਰੂ ਜੀ ਸੰਘੇ ਵੀਰ ਦੇ ਪੁੱਤਰ ਨੂੰ ਤੰਦਰੁਸਤੀ ਬਖਸ਼ਣ, ਦੇਹ ਅਰੋਗਤਾ ਵਾਲਾ ਜੀਵਨ ਜਿਊਣ ਦੀ ਬਖਸ਼ਿਸ਼ ਕਰਨ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਆਪ ਅੰਗ-ਸੰਗ ਸਹਾਈ ਹੋਵੋ ਉਸ ਬੱਚੇ ਦੇ ਜਿਸ ਲਈ ਇਹ ਦੁਆਵਾਂ ਹੋ ਰਹੀਆਂ ਹਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
@godisone3017
@godisone3017 4 ай бұрын
ਅੱਜ 18 ਜੂਨ 2024 ਨੂੰ ਸੰਘੇ 22 ਦਾ ਪੁੱਤ ਚੱਲ ਵੱਸਿਆ,ਵਾਹਿਗੁਰੂ ਭਾਣਾਂ ਮੰਨਣ ਦਾ ਬਲ ਬਖਸ਼ੇ…
@gurpreetsinghgurpreetsingh1156
@gurpreetsinghgurpreetsingh1156 2 жыл бұрын
ਮੋਡਲ ਆ ਜੇਹੜੀ ਕੂੜੀ ਨਾਮ ਕੀ ਆ ਉਸ ਦਾ ,ਬਹੂਤ ਵਧੀਆ ਐਕਟੀਗ ਕਿਤੀ ਇਸ ਨੇ , ਵਧੀਆ ਲੱਗਾ ਯਰ ਇਹ ਗੀਤ
@harnoorsingh7536
@harnoorsingh7536 2 жыл бұрын
ਬੋਹਤ ਧੰਨਵਾਦ ਸ਼ੇਰਾ ਬੋਹੜਵਾਲੀਆ ਵੀਰ ਦਾ। ਸੰਘੇ ਵੀਰ ਦੀ smail vry nice 👌✌️👍
@amarjitsingh496
@amarjitsingh496 2 жыл бұрын
ਇਹਨੂੰ ਕਹਿੰਦੇ ਆ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਉਂਦਾ। ਵਾਹ ਵਾਹ ਸੰਘੇ ਭਾਉ
@kindersingh3049
@kindersingh3049 2 жыл бұрын
ਬਹੁਤ ਵਧੀਆ ਜੀ ਸੰਘਾ ਸਾਬ ਰੱਬ ਤਰੱਕੀਆਂ ਬਖਸ਼ੇ🙏🙏
@ravindersingh9648
@ravindersingh9648 2 жыл бұрын
ਬੁਹਤ ਵਧੀਆ ਸੰਘਾ ਜੀ ਦਸਤਾਰ ਬੁਹਤ ਸੋਹਣੀ ਸਜਾਉਣੇ ਓਂ
@kirpalmatharu3691
@kirpalmatharu3691 2 жыл бұрын
ਬਹਿਜਾ ਬਹਿਜਾ ਹੋਗੀ ਸੰਗੇ ਬਾਈ ਜੀ
@mohitfarmaye2348
@mohitfarmaye2348 2 жыл бұрын
Sangga end kronda poori🐍🔥
@vikramsabri7691
@vikramsabri7691 2 жыл бұрын
Bahut sohna jionda reh Sanghe Veer Allah pak tere bache nu sehat jab karde ameen
@SurjeetSangha-qh5hg
@SurjeetSangha-qh5hg 2 жыл бұрын
ਸੰਘੇ ਵੀਰ ਕਿੱਦਣ ਕੋਹ ਕਿੱਦਣ ਕਰਾਤੀ ਅੱਤ ਹੋਰ ਵੀ ਕਿਰਪਾ ਮਾਹਾਰਾਜ ਕਰਨ
@ranjitmalhi1773
@ranjitmalhi1773 2 жыл бұрын
ਸੰਘਾ ਜੀ ਨੂੰ ਨੀਵਾਂ ਦਿਖਾਉਣ ਲਈ ਕਿਸੇ ਨੇ ਵੀਡੀਓ ਵਾਇਰਲ ਕੀਤੀ ਸੀ,ਉਸ ਵੀਡੀਓ ਨੇ ਸੰਘੇ ਨੂੰ ਮੌਡਲ ਬਣਾਤਾ, ਕਿਸਮਤ ਦਾ ਬਲੀ ਹੈ ਬੰਦਾ।
@user-cv3ew
@user-cv3ew 10 ай бұрын
ਕਿਸੇ ਨੇ ਕੀ ਜਿਨ੍ਹਾਂ ਨਾਲ ਗੱਲਾਂ ਕਰਦਾ ਸੀ ਠਰਕ ਭੋਰਦਾ ਸੀ ਉਹਨਾਂ ਨੇ ਹੀ ਕੀਤੀ ਲੀਕ।
@ranjitmalhi1773
@ranjitmalhi1773 10 ай бұрын
@@user-cv3ew ਇਸ ਨੂੰ ਪਾਰਟੀ ਵਿਚ ਛੋਟਾ ਜਿਹਾ ਅਹੁਦਾ ਮਿਲਣ ਕਾਰਨ,ਕਸੇ ਹੋਰ ਚਾਹਵਾਨ ਨੇ ਸਿਆਸੀ ਰੰਜਿਸ਼ ਨਾਲ ਵੀਡੀਓ varil ਕੀਤੀ ਆ,ਇਹਨੂੰ ਪਾਰਟੀ ਚੋਂ ਕਢਵਾਉਣ ਲਈ
@ashubhatnager6752
@ashubhatnager6752 2 жыл бұрын
Siraa h laya peya baii me keha🔥💯
@singhSingh-ig8uk
@singhSingh-ig8uk 2 жыл бұрын
Bhrampura fail ho gya Sangha hit ho gya. Best of luck sangha sahib
@pirthipalsingh608
@pirthipalsingh608 2 жыл бұрын
Sehi kya
@trading365
@trading365 2 жыл бұрын
Brahmpura Saab can never film a song, but sangha sabh can win elections any time.
@Ryder41
@Ryder41 2 жыл бұрын
Kidan kao 😂😍😍😍
@COMRADEX-i6q
@COMRADEX-i6q 2 жыл бұрын
Next Song Bau Bau tey v bnao ji.. Eh song tey End hai ji..
@harpreetjohal8526
@harpreetjohal8526 2 жыл бұрын
ਬਾਕੀ ਤਾਂ ਠੀਕ ਆ ਪਰ ਮੇ ਸੁਣਿਆ ਸੰਗੇ ਦਾ ਇਕ ਜੁਆਕ ਜੇਰੇ ਇਲਾਜ ਆ ਅਤੇ ਬਹੁਤ ਸੀਰੀਅਸ ਇਸ਼ੂ ਆ ਏਸ ਲਈ ਕਿਸੇ ਨੂੰ ਏਨਾ ਵੀ ਨਾ ਖੇਚੋ ਏਥੇ ਦੁੱਧ ਨਾ ਕੋਈ ਵੀ ਧੋਤਾ ਨੀ ਰਹੀ ਗੱਲ ਇਨਸਾਨ ਗਲਤੀ ਦਾ ਪੁਤਲਾ ,,ਕਸੂਰ ਇਸਦਾ ਇਹੀ ਆ ਕੇ ਇਹ ਅਕਾਲੀ ਦਲ ਚ ਸੀ
@GurwinderSingh-ts1bk
@GurwinderSingh-ts1bk 2 жыл бұрын
ਬਹੁਤ ਵਧੀਆ ਗੀਤ ਹੈ ਜੀ। ਵਾਹਿਗੁਰੂ ਜੀ ਸੰਘੇ ਬਾਈ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏🙏
@gurman-n
@gurman-n 2 жыл бұрын
Bht vadia Chan veer
@BalbirMaan-se7jb
@BalbirMaan-se7jb 2 жыл бұрын
Bai.ny.Bhurmpura. Put a.krta..
@iamaryav1501
@iamaryav1501 2 жыл бұрын
Dasoge ki vadia es geet ch
@102cgurwinder3
@102cgurwinder3 2 жыл бұрын
Baii schh dsa kudi ne naas karta bnda fer v thik aa pesa pgya khu khate ni gya
@tigerstylekaran
@tigerstylekaran 2 жыл бұрын
HHa 8-10 kudia de hor number dve
@happy-mi6dx
@happy-mi6dx 2 жыл бұрын
ਬਾਬੇ ਆਵਾਜ਼ ਬਹੁਤ ਵਦੀਆ ਆ ਲਿਖਿਆ ਵੀ ਬਹੋਤ ਵਧੀਆ
@JagdishSingh-be7lc
@JagdishSingh-be7lc 2 жыл бұрын
Fantastic majestic and unique singing. ਵਾਕਿਆ ਹੀ ਦਿਲਚਸਪ ਵਿਲੱਖਣ ਗਾਣਾ, ਕੁੜੀ ਮੁੰਡੇ ਦੀ ਆਵਾਜ਼ ਵੀ ਹੈਰਾਨੀਜਨਕ।
@sonuchoudhary4213
@sonuchoudhary4213 2 жыл бұрын
ਐਂਡ ਕਰਾ ਤੀ
@navneetsingh7910
@navneetsingh7910 2 жыл бұрын
Nikke hundeyn asi sunde hunde c, kubbe de latt maari,kubbe da kubb nikkl giya, aj akhi vekh v liya. Sangha veer tarkki kare. Singer veer lai best of luck
@Gulraj_Gill
@Gulraj_Gill 2 жыл бұрын
🤣🤣
@guppidhillon4252
@guppidhillon4252 2 жыл бұрын
akal kr bai greeb nu ive ni boli da
@ARUNDEEP..TOOR85
@ARUNDEEP..TOOR85 2 жыл бұрын
😆😂😂 eh ta kuba bhi nhi ci..
@navneetsingh7910
@navneetsingh7910 2 жыл бұрын
@@guppidhillon4252 eho jahe do chaar greeb har pind mohalle ch hone chahide ne, wawa jee lagga rahinda, naale waheguruji di kirpa naal hun o greeb nahi reha channela te interviewan dain naal kaffi kamaee hundi aa,naale hun tan o model v ban giya. Rab os de bache nu tandrusti te os nu tarkkee bakhshan
@LakhwinderSinghTT
@LakhwinderSinghTT 2 жыл бұрын
reaction Dekho es te link ➡️ kzbin.info/www/bejne/rZO6p5KOac6eapI
@khandakokri5557
@khandakokri5557 2 жыл бұрын
jis ny ogghna honda oh pathar da sinna phad k v oggh pinda a so bhot hi vadiya ty sona song good job😍
@shubhamrampal4269
@shubhamrampal4269 2 жыл бұрын
I literally smile while listening the punchline of this song .. sangha saab great performance .. stay blessed 👍
@karamjeetsingh7989
@karamjeetsingh7989 2 жыл бұрын
ਬਹੁਤ ਬਹੁਤ ਵਧੀਆ ਵੀਰ ਜੀ
@AmritpalSingh-xl8ox
@AmritpalSingh-xl8ox 2 жыл бұрын
Full nazara aa gya gana sun ke... Video. Music. Lyrics. Voice.. Acting... Wah ji wahi... Repeat chall riha 2 ghante to... Love you all team god bless you
@KULDEEPSINGH-mw6yv
@KULDEEPSINGH-mw6yv 2 жыл бұрын
ਬਹੁਤ ਵਧੀਆ ਜੀ ਸੰਘਾ ਜੀ ਗੰਦ ਮੰਦ ਹਥਿਆਰ ਲੜਾਈ ਝਗੜੇ ਵਾਲੇ ਗਾਣਿਆ ਨਾਲੋ ਕਿਤੇ ਵਧੀਆ ਇਹੋ ਜੇ ਗਾਣੇ
@rsmnewspunjabi6080
@rsmnewspunjabi6080 2 жыл бұрын
ਬਹੁਤ ਵਧੀਆ ਇਨਸਾਨ ਹੈ ਸਾਡਾ ਸੰਘਾ ਵੀਰ
@changillpreet8885
@changillpreet8885 2 жыл бұрын
whaaaa sangha bhaiiiiiiii😘😘😘😘😘
@balramsingh6460
@balramsingh6460 2 жыл бұрын
Aaye hayye kya battan female voice bhut kaint aa 👍
@ikonkarwaheguru
@ikonkarwaheguru 2 жыл бұрын
😁😁lgda wickes di goli di lod a
@selfmade2641
@selfmade2641 2 жыл бұрын
Ghaint gal baat .. Bau
@trading365
@trading365 2 жыл бұрын
He is inspiration on all corners. This is best example to the world that no matter what enemieis throw to down some one BUT if god with the person then he always shines. Moreover he did no condemned himself as he did nothing im moral and he stood fest during his redicule, He turned all the stones pelted at him into flowers. He is very honorable and great person. Hope he gets into Hollywood.
@satisfycrunch4911
@satisfycrunch4911 2 жыл бұрын
Yes shan
@punjabimusicmedia
@punjabimusicmedia 2 жыл бұрын
Haha , jma end kra ti 👌🏼
@sukhsandhu217
@sukhsandhu217 2 жыл бұрын
Nyc ਸੰਗਾ ਜੱਟਾ ਕਿਚ ਕਕ ਰੱਖ
@kian3963
@kian3963 2 жыл бұрын
Maza hi aagyaa sunn ke ✌🏻
@khallastv2832
@khallastv2832 2 жыл бұрын
ਦਿਲ ਦਾ ਸਾਫ ਬੰਦਾ ਸੰਘ ਬਾਉ
@satwantsingh4570
@satwantsingh4570 2 жыл бұрын
ਬਹੁਤ ਵਦੀਆ ਜੀ
@manpreetkumar8162
@manpreetkumar8162 2 жыл бұрын
ਬੀਬਾ ਕਿਦਣ ਕਹੋ👌👍🏻
@kangkangg7220
@kangkangg7220 2 жыл бұрын
ਵਧੀਆ ਹੈ ਜੀ ਸੰਘਾ ਸ਼ੰਘਾ ਹੋਗੀ good
@darshankumar1578
@darshankumar1578 2 жыл бұрын
Very nice song, I listened this song many times, Hope's more song from Sanga jee. GOD bless K.S.Sanga. Kidan ko is my Favorite
@tsingh123
@tsingh123 2 жыл бұрын
ਸੰਘਾ ਬਾਊ ਛਾਅ ਗਿਆ ਕੇ ਪੂਰਾ ਘੈੰਟ ਆ ਬਾਊ ਦਾ ਗਾਣਾ
@ibelieveinhumanity8312
@ibelieveinhumanity8312 2 жыл бұрын
Sira singha bai "KIDAN KAYO BAI KIDAN KAYO"from finland 🇫🇮
@dilrajsohal3676
@dilrajsohal3676 2 жыл бұрын
ਬਹੁਤ ਵਧੀਆ ਸੰਘਾ ਪਾਰਟੀ ਜ਼ਿੰਦਾਬਾਦ,
@sandhusaab383
@sandhusaab383 2 жыл бұрын
Wadia song gayia Jodi nay best of luck next albums 👍👍
@punjabitruckerinpunjabvlog5063
@punjabitruckerinpunjabvlog5063 2 жыл бұрын
sirra kara ta veer
@Alone-u
@Alone-u 2 жыл бұрын
Bai ji jida tusi loka nu hsaune a rab tuhanu hmesha khush rkhe te tuhade bache nu jldi chnga kre God bless you
@daljeetkaur619
@daljeetkaur619 2 жыл бұрын
Att kraai singge bai
@charanjit.singhhans7828
@charanjit.singhhans7828 2 жыл бұрын
ਕਿੰਨਾ ਮਸ਼ਹੂਰ ਹੋ ਗਿਆ
@LovepreetSingh-jk9ns
@LovepreetSingh-jk9ns 2 жыл бұрын
Sangha bhau Rocking,🔥🔥🔥
@sajanlambi2009
@sajanlambi2009 2 жыл бұрын
ਬਹੁਤ ਵਧੀਆ ਪਰ ਸੰਗੇ ਦੀ recording wali waj v loni c vich
@ajaibsinghdhesa9136
@ajaibsinghdhesa9136 2 жыл бұрын
ਜਮਾ ਸਿਰਾ ਕਰਤਾ ਬਾਈ
@SatnamSingh-yv4on
@SatnamSingh-yv4on 2 жыл бұрын
ਸਾਡੇ ਭੋਲੇ ਭਾਲੇ ਸੰਘੇ ਬਾਈ ਜੀ ਦੀ ਹਮੇਸ਼ਾਂ ਚੜਦੀ ਕਲਾ ਹੋਵੇ
@gurpreetdhandli8389
@gurpreetdhandli8389 2 жыл бұрын
ਬਹੁਤ ਬਹੁਤ ਵਧੀਆਂ ਵਾਈ ਜੀ✍️✍️✍️🙏🙏🙏🙏👌👌👌👌👍👍👍👍👍👍👍
@amritsaab1098
@amritsaab1098 2 жыл бұрын
Bhut wadhiya sanghaa saab chardikalah ch rehna bss kise di nai sunni bs apna dekho mera veer khichi rakho kamm
@Waheguru13sabsadka
@Waheguru13sabsadka 2 жыл бұрын
Waheguru ji mehar karn verr sange teh odhi family teh👌👌 good work
@portugalvlog1777
@portugalvlog1777 2 жыл бұрын
attt seraa end ayt 😂😋😜😝🥳
@ketansharma6769
@ketansharma6769 2 жыл бұрын
Hope the singer may have a good nd bright future 🤝🏻
@GurpreetSingh-tf3dl
@GurpreetSingh-tf3dl 2 жыл бұрын
ਗੁਰੂ ਰਾਮਦਾਸ ਸਾਹਿਬ ਜੀ ਸੰਘੇ ਦੇ ਪੁੱਤ ਤੇ ਰਹਿਮਤ ਕਰਨ
@Sunny-ri1rm
@Sunny-ri1rm 2 жыл бұрын
Thanks to all team for promoting sanhga saab all is well
@gurpreetsinghgurpreetsingh1156
@gurpreetsinghgurpreetsingh1156 2 жыл бұрын
ਬਹੂਤ ਵਧੀਆ ਲੱਗਾ ਗੀਤ ਯਰ
@prabhsidhu4716
@prabhsidhu4716 2 жыл бұрын
Bau bau krdi mandeer firdi 🔥🔥🔥
@sarabjitkaurcheema1679
@sarabjitkaurcheema1679 2 жыл бұрын
waheguru mehar kre sanghe te hon. rbb jo krda chnga krda j akli dal ch rhnda te aj v ohna vagu finish ho jna. but vedio viral krke aj sha gya sangha
@111000san
@111000san 2 жыл бұрын
Singha saab is best 🙏🏻💐👏🏻
@Man_Brar_1011
@Man_Brar_1011 2 жыл бұрын
Sangha bai Singha nhi
@sima7882
@sima7882 2 жыл бұрын
Oh kida
@LakhwinderSinghTT
@LakhwinderSinghTT 2 жыл бұрын
reaction Dekho es te link ➡️ kzbin.info/www/bejne/rZO6p5KOac6eapI
@neetu.shatraa.aalaaa
@neetu.shatraa.aalaaa 2 жыл бұрын
Kyaa baatan ne sangaa saab
@gurjitthabal5760
@gurjitthabal5760 2 жыл бұрын
sport sangha saab because of his son’ condition🙏🏻
@suthersingh3412
@suthersingh3412 2 жыл бұрын
kya baata song dia.. kise nu recordings listen krn d lod nhi rhi… 👌👌👌👌
@thesinghfamily4768
@thesinghfamily4768 2 жыл бұрын
Wah ji wah great song. Best acting 👌. Great job by team work God bless you all 🙏
@preet9839
@preet9839 2 жыл бұрын
ਬੱਲੇ ਬੱਲੇ... ਮਾਝੇ ਆਲੇ ਭਾਉ ਜਿਉਂਦਾ ਰਹਿ...
@thepositivevibes1111
@thepositivevibes1111 2 жыл бұрын
ਬਹੁਤ ਵਧੀਆ ਗੀਤ
@iam_Mand_saab
@iam_Mand_saab 2 жыл бұрын
ਮੈ ਕਦੀ ਕਿਸੇ ਗਾਣੇ ਤੇ ਕਦੀ ਕਮੈੱਟ ਨਹੀ ਕੀਤਾ ਪਰ ਇਸ ਵਿੱਚ ਸੰਘੇ ਵੀਰ ਬਾਰੇ ਜਿੰਨੇ ਵੀ ਵੀਰਾ ਭੈਣਾ ਕਮੈੱਟ ਕੀਤੇ ਸਭ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਸੰਘੇ ਨੂੰ ਸਮਝਿਆ ਬਹੁਤ ਚੰਗੇ ਕਮੈੱਟ ਕੀਤੇ ਤੁਸੀ ਦਿਲੋ ਧੰਨਵਾਦ
@kiranpya7414
@kiranpya7414 2 жыл бұрын
Very nice voice and congratulations di😊😊
@SatrangEntertainersOfficial
@SatrangEntertainersOfficial 2 жыл бұрын
Thanks a lot 😊
@GURMEETSingh-bo9ek
@GURMEETSingh-bo9ek 2 жыл бұрын
Congratulations bro nice song g,,
@laddikharoudgurgratsingh1770
@laddikharoudgurgratsingh1770 2 жыл бұрын
ਚਲੋ ਇਦਾ ਵੀ ਉਲੂ ਸਿਧਾ ਹੋ ਗਿਆ ☺☺☺😊
@kanwarpalsingh4757
@kanwarpalsingh4757 2 жыл бұрын
22 bhut talented aw kudi di awaaj v aap e kadi😂😂
@Sidhumosewalafan488
@Sidhumosewalafan488 2 жыл бұрын
Snga good bnda.dil da saf bnda a.waheguru traki bkhse snge nu esde bche nu thik kr dwe jldi
@thindtelecom5237
@thindtelecom5237 2 жыл бұрын
Real and natural Awaz I listen many times May you live long
@manuriar4020
@manuriar4020 2 жыл бұрын
Puri gal aaa ver ji att song 🎵🎵🎵
@vanshdeepsingh10a24
@vanshdeepsingh10a24 2 жыл бұрын
sangha saab fail all models 😂❤️
@jugraj2761
@jugraj2761 2 жыл бұрын
🙏🏻🙏🏻🙏🏻🙏🏻🙏🏻🙏🏻bohat vdiya song vr
@stateforwarded7249
@stateforwarded7249 2 жыл бұрын
singer jda vdyea aa singer ne puri feel na gyea song🤟🤟👍👍👍
@JagdishSingh-be7lc
@JagdishSingh-be7lc Жыл бұрын
ਖੁਸ਼ ਕੀਤੈ ਸੰਘਾ ਸਾਹਿਬ ਨਹੀੰ ਰੀਸਾਂ ਤੇਰੀਆਂ !
@KPSingh-fw9fw
@KPSingh-fw9fw 2 жыл бұрын
Sanga The Great ....Sanga Superstar 👍👍👍👍
@VarinderSingh-io8lw
@VarinderSingh-io8lw 2 жыл бұрын
ਲੋਕਾਂ ਨੇ ਬਹੁਤ ਮਜਾਕ ਬਣਾਇਆ ... ਉਹੀ ਬੋਲਾਂ ਦਾ ਗਾਣਾ ਆ ਗਿਆ.. ਹੁਣ ਤੇ ਸੰਘਾ ਸੰਘਾ ਹੋਈ ਪਈ ਆ 😎😎😎😎
@iamharpreetsingh
@iamharpreetsingh 2 жыл бұрын
ਬਹੁਤ ਖੂਬ
@manuriar4020
@manuriar4020 2 жыл бұрын
Aatttt aaa ver ji
@ਅਮਨਦੀਪਸਿੰਘਵੜਵਾਲ
@ਅਮਨਦੀਪਸਿੰਘਵੜਵਾਲ 2 жыл бұрын
Sangha is the best actor 😁😁
@rattansingh6498
@rattansingh6498 2 жыл бұрын
Sangha shaa gia bai o Kismat kado sath deve Rabb de rang
@nabhans3104
@nabhans3104 2 жыл бұрын
Sira bai ji😁😁😁😁😁
@charanjitkaur6907
@charanjitkaur6907 2 жыл бұрын
Sanga is real legend Bau G.O.A.T aw
@kamaljanjua1566
@kamaljanjua1566 2 жыл бұрын
Kia baat Bahut Wadia song
@kulbirkaur9803
@kulbirkaur9803 2 жыл бұрын
Nice voice kuldeep best of luck👌👍
@sukhbeersingh9852
@sukhbeersingh9852 2 жыл бұрын
ਬਹੁਤ ਸੋਹਣਾ ਬਾਈ ਜੀ
Prime Hassian (88) || ਬਾਉ...ਮੰਗਾ ਬੋਲਦਾ !
25:23
Prime Asia TV
Рет қаралды 840 М.
Cool Parenting Gadget Against Mosquitos! 🦟👶
00:21
TheSoul Music Family
Рет қаралды 17 МЛН
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,6 МЛН
Evergreen Punjabi Love Songs - Audio Jukebox | Sabar Koti | Kaler Kanth
1:07:31