Video Viral ਹੋਣ ਤੋਂ ਬਾਅਦ ਸੰਘੇ ਦਾ Exclusive Interview, ਦਾਅਵਾ ਹੈ ਲੋਕੋ ਹਾਸਾ ਨੀਂ ਰੁਕਣਾ...! | On Air

  Рет қаралды 564,894

On Air

On Air

2 жыл бұрын

Video Viral ਹੋਣ ਤੋਂ ਬਾਅਦ ਸੰਘੇ ਦਾ Exclusive Interview, ਦਾਅਵਾ ਹੈ ਲੋਕੋ ਹਾਸਾ ਨੀਂ ਰੁਕਣਾ...! | On Air
ਸਾਨੂੰ Facebook KZbin ਅਤੇ Instagram ਉੱਤੇ like ਅਤੇ share ਕਰੋ
Press the bell icon on KZbin for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#Sangha #SanghaInterview #OnAir

Пікірлер: 2 500
@sandeepdhir3906
@sandeepdhir3906 2 жыл бұрын
ਸੰਘਾ ਸਾਹਿਬ, ਦਫਾ ਕਰੋ ਪਾਰਟੀਆਂ ਨੂੰ, ਸਿੱਖੀ ਸਰੂਪ ਚ ਹੋ ਨਾਮ ਸਿਮਰਨ ਕਰੋ ਵਾਹਿਗੁਰੂ ਚੜ੍ਹਦੀ ਕਲਾ ਰੱਖੇ
@Pallyx91
@Pallyx91 2 жыл бұрын
Aapni kudi da number v de de ehnu dowen ikathe simran kar leya karange.. fitteh moonh kateed de.
@g.rtablalesson9808
@g.rtablalesson9808 Жыл бұрын
🤣🤣🤣
@reshamsidhu7397
@reshamsidhu7397 2 жыл бұрын
ਜਿਹੜਾ ਫੜਿਆ ਗਿਆ ਉਹ ਚੋਰ ਆ ਤੇ ਜਿਹੜਾ ਨਹੀਂ ਫੜਿਆ ਗਿਆ ਉਹ ਸਾਧ ਇਹ ਦਸਤੂਰ ਹੈ ਦੁਨੀਆਂ ਦਾ 90/ ਲੋਕ ਆਸ਼ਕੀ ਕਰਦੇ ਹੋਣੇ ਆ ਤੇ ਸਭ ਤੋਂ ਵੱਧ ਸ਼ੇਅਰ ਵੀ ਉਨ੍ਹਾਂ ਨੇ ਹੀ ਕੀਤਾ ਸੰਘੇ ਨੂੰ ਫੇਰ ਵੀ ਵਾਚਾਰਾ ਉਨ੍ਹਾਂ ਦੀ ਖੈਰ ਮੰਗਦਾ । ਦਿਲਦਾਰ ਬੰਦਾ ਸੰਘਾ
@monu9557
@monu9557 2 жыл бұрын
U are right brother
@jaswinderbrar2318
@jaswinderbrar2318 2 жыл бұрын
ਬਿਲਕੁਲ ਸਹੀ ਕਿਹਾ। ਮੈ ਸਹਿਮਤ ਹਾ।
@singhvirk71
@singhvirk71 2 жыл бұрын
Bilkul sahi G
@Satnamsingh-gw2rn
@Satnamsingh-gw2rn 2 жыл бұрын
ਸਹੀ ਗੱਲ ਏ ਜੀ
@hssingh7203
@hssingh7203 2 жыл бұрын
100%riyt22
@dalltvnews
@dalltvnews 2 жыл бұрын
ਚਲੋ ਜੋ ਹੋਇਆ ਹੋਇਆ ਪਰ ਅੱਜ ਦੀ ਇੰਟਰਵਿਊ ਨੇ ਰੂਹ ਖੁਸ਼ ਕਰਤੀ,,,
@Pallyx91
@Pallyx91 2 жыл бұрын
Je teri kudi naal gall kiti hundi fer v edan ee kehnda v rooh khush ho gyi ??
@CharanSingh-xs5vs
@CharanSingh-xs5vs 2 жыл бұрын
@@Pallyx91 QQQ
@navdeepsinghbrar1016
@navdeepsinghbrar1016 2 жыл бұрын
@@Pallyx91 right ਠਰਕੀ ਆ ਪੂਰਾ ਇਹ
@bharpoorsingh5241
@bharpoorsingh5241 Жыл бұрын
Ktirsudke.chudekumkhatr.timekudlvo
@harmansidhu1544
@harmansidhu1544 2 жыл бұрын
ਸੰਘਾ ਭਾਜੀ "ਵਾਹਿਗੁਰੂ" ਤੁਹਾਡੇ ਬੱਚੇ ਨੂੰ ਚੰਗੀ ਸੇਹਿਤ ਅਤੇ ਲੰਮੀ ਉਮਰ ਕਰਨ ...।
@SSMAAN-hg8ft
@SSMAAN-hg8ft 2 жыл бұрын
ਸੰਘਾ ਸੰਘਾ ਹੋਈ ਪਈ ਸਾਰੇ ਵਰਲਡ ਵਿੱਚ ਸੰਘਾ ਦੀ ਪੱਗ ਸ਼ਾ ਗਈ 👍❤️👍 ਸਪੋਟ ਕਰੋ ਸਾਰੇ ਹੁਣ ਸੰਗੇ ਨੂੰ
@unitedcolors2920
@unitedcolors2920 2 жыл бұрын
ਸੰਘਾ ਸਿੱਧਾ ਬੰਦਾ ਲੱਗਦਾ ਜੇ ਕੋਈ ਤੇਜ਼ ਤਰਾਜ ਹੁੰਦਾ ਤਾ ਇੰਟਰਵਿਊ ਨਹੀਂ ਕਰਨੀ ਸੀ,, ਪ੍ਰਮਾਤਮਾ ਤੁਹਾਡੇ ਬੱਚੇ ਨੂੰ ਤੰਦਰੁਸਤੀ ਬਖਸ਼ੀ 🙏 ਅਰਦਾਸ ਕਰਦੇ ਆ 🙏 🙏
@mr.khehra8721
@mr.khehra8721 2 жыл бұрын
Nice ਬੰਦਾ ਯਰ
@balwindersinghbalwinder922
@balwindersinghbalwinder922 2 жыл бұрын
Nomber de do ghar da fir chanda banda
@unitedcolors2920
@unitedcolors2920 2 жыл бұрын
@@balwindersinghbalwinder922 ਕਈਆ ਦੀਆਂ ਬਿਨਾਂ ਨੰਬਰਾ ਤੋ ਵੀ ਆਮ ਕਰ ਦਿੰਦੀਆਂ ਤੇ, ਉਹ ਦੂਜਿਆਂ ਨੂੰ ਮੱਤਾ ਦਿੰਦੇ ਹੁੰਦੇ ਆ ਪੀੜੀ ਥੱਲੇ ਵੇਖ ਆਪ ਕਿਥੇ?
@sarbbrar2203
@sarbbrar2203 2 жыл бұрын
bilkul veer sidha banda
@satpalgillgill6723
@satpalgillgill6723 2 жыл бұрын
Kion jloos kad dhe o bnda n kai varr bnda suicide kr jande hunde. Ave n jloos kdo
@gurtejkhokher4318
@gurtejkhokher4318 2 жыл бұрын
ਪੱਤਰਕਾਰ ਵੀਰ ਬਹੁਤ ਘੈਂਟ ਬੰਦਾ ਪ੍ਰਮਾਤਮਾ ਲੰਮੀ ਉਮਰ ਬਖਸ਼ੇ
@psycho0086
@psycho0086 Ай бұрын
ਇਸਦਾ ਨਾਮ ਮੱਕੜ ਹੈ
@musicalinstrument3306
@musicalinstrument3306 2 жыл бұрын
ਦਿਲ ਦਾ ਸਾਫ ਬੰਦਾ but ਜਲੀਲ ਕਰਨ ਦੀ ਕੋਈ ਕਸਰ ਨਹੀਂ ਛੱਡੀ...... . ਪ੍ਰਮਾਤਮਾ ehna ਦੇ ਬੇਟੇ ਨੂੰ ਤੰਦਰੁਸਤ ਕਰੇ 🙏
@majorsingh1285
@majorsingh1285 2 жыл бұрын
ਸੰਘਾ ਬਹੁਤ ਵਧੀਆ ਇਨਸਾਨ ਲੱਗਾ ਜਿਨੇ ਵੀ ਕਾਲਾ ਰਿਕਾਰਡਿੰਗ ਲੀਕ ਕਰੀਆ ੳਸ ਨੇ ਯਾਰ ਮਾਰ ਕਰੀ ਆ , ਸਿੱਧਾ ਸਾਧਾ ਬੰਦਾ ਵਿਚਾਰਾਂ , ਵਹਿਗੁਰੂ ਤੁਹਾਡੇ ਬੱਚੇ ਨੂੰ ਤੰਦਰੁਸਤੀ ਬਖਸਣ ,
@bindibai191
@bindibai191 2 жыл бұрын
Right 🤣
@bhaiamandeepsinghparvana3464
@bhaiamandeepsinghparvana3464 2 жыл бұрын
ਵਧੀਆ ਇਨਸਾਨ ਹੈ
@harnoorkaurrandhawa5244
@harnoorkaurrandhawa5244 2 жыл бұрын
Phone chori ho gya c
@punjabiking808
@punjabiking808 2 жыл бұрын
kzbin.info/www/bejne/fZulqnRvadZ6n6c xxxxfdxxx
@user-dw9fp6ol1i
@user-dw9fp6ol1i 2 жыл бұрын
@@harnoorkaurrandhawa5244 insaan chnga he vichara saaf Dil waheguru chardi kla vich rakhe hamesa 🙏🙏🙏
@sewasingh4787
@sewasingh4787 2 жыл бұрын
ਸਿਆਸਤ ਵਿੱਚ ਰਹਿ ਕੇ ਵੀ ਗੁਰੂ ਸਾਹਿਬ ਤੇ ਇੰਨ੍ਹਾ ਭਰੋਸਾ ਹੈ ਸੰਘੇ ਵੀਰ ਦਾ।ਗੰਦੀ ਸਿਆਸਤ ਅਤੇ ਗੰਦੇ ਸਿਆਸੀ ਲੋਕਾਂ ਵਿੱਚ ਰਹਿ ਕੇ ਵੀ ਕਮਲ ਦੇ ਫੁੱਲ ਵਾਂਗ ਪਵਿੱਤਰ ਹੈ ਸੰਘਾ ਵੀਰ ।ਬਾਕੀ ਵੀਰ ਦੇ ਬੇਟੇ ਨੂੰ ਵਾਹਿਗੁਰੂ ਜੀ ਠੀਕ ਕਰਨ।ਸੰਘਾ ਵੀਰ ਬੁਲਾਰਾ ਬਹੁਤ ਵਧੀਆ ਲੱਗਦਾ ਹੈ ।
@amritbeersingh3038
@amritbeersingh3038 2 жыл бұрын
🙏🙏 Waheguru ji
@jattkingtv
@jattkingtv 2 жыл бұрын
kzbin.info/www/bejne/mZiuY3-LpJmbgc0 Sanga and diljitdosanjh new song
@RamSingh-jj1rh
@RamSingh-jj1rh 2 жыл бұрын
ਵਾਹਿਗੁਰੂ ਜੀ ਮਿਹਰ ਕਰਨ ਸੰਘਾ ਸਾਹਬ ਤੁਹਾਡੇ ਪੁੱਤਰ ਨੂੰ ਵਾਹਿਗੁਰੂ ਜੀ ਠੀਕ ਕਰਨ
@BalwinderSingh-yb7pu
@BalwinderSingh-yb7pu 2 жыл бұрын
ਸੱਚੇ ਪਾਤਸ਼ਾਹ 🙏 ਸੰਘੇ ਦੇ ਪੁੱਤਰ ਨੂੰ ਤੰਦਰੁਸਤੀ ਬਖਸ਼ੋ ਜੀ!
@punjabiking808
@punjabiking808 2 жыл бұрын
kzbin.info/www/bejne/fZulqnRvadZ6n6c ccc
@sukhdevkamboz3741
@sukhdevkamboz3741 2 жыл бұрын
ਬਾਬਾ ਬੁੱਢਾ ਸਾਹਿਬ ਮੇਹਰ ਕਰਨ ਸੰਘਾ ਜੀ
@luckybhinder9179
@luckybhinder9179 2 жыл бұрын
Waheguru ji waheguru ji🙏🙏
@jattkingtv
@jattkingtv 2 жыл бұрын
kzbin.info/www/bejne/mZiuY3-LpJmbgc0 Sanga and diljitdosanjh new song
@Imstraveler
@Imstraveler 2 жыл бұрын
innocent aa yaar ਬੰਦਾ ਐਵੇਂ ਦੁਨੀਆ ਬਿਨਾਂ ਸੋਚੇ ਸਮਝੇ kise di ਜਿੰਦਗੀ ਤਬਾਹ ਕਰ ਦਿੰਦੀ ਆ
@rinkubains9443
@rinkubains9443 2 жыл бұрын
ਵਾਹਿਗੁਰੂ ਜੀ ਸੰਘਾ ਸਾਬ ਦੇ ਬੱਚੇ ਨੂੰ ਤੰਦਰੁਸਤੀ ਬਖਸ਼ੋ 🙏
@angadarjun
@angadarjun 2 жыл бұрын
ਸੰਘਾ ਜੀ ਵਾਹਿਗੁਰੂ ਅੱਗੇ ਅਰਦਾਸ ਆ ਤੁਹਾਡਾ ਬੱਚਾ ਜਲਦ ਤੰਦਰੁਸਤ ਹੋਵੇ ਪਰ ਸੰਘਾ ਜੀ ਤੁਸੀਂ ਜੋ ਗਲਤੀ ਆ ਉਸਦੀ ਮਾਫੀ ਮੰਗੋ
@balbirsinghusajapmansadasa1168
@balbirsinghusajapmansadasa1168 2 жыл бұрын
ਸੰਘਾ ਅਸਤਰ ਆ ਪੂਰਾ।ਦਿਲਦਾਰ ਬੰਦਾ।ਵੋਟਾਂ ਦਾ ਸੇਕ ਠੰਢਾ ਕਰਤਾ।ਵਾਹਿਗੁਰੂ ਜੀ ਤੁਹਾਡੇ ਬੱਚੇ ਨੂੰ ਠੀਕ ਕਰੇ।
@varinderkumar1714
@varinderkumar1714 2 жыл бұрын
ਵਾਹਿਗੁਰੂ ਤੁਹਾਡੇ ਬੇਟੇ ਨੂੰ ਤੰਦਰੂਸਤ ਕਰਨ
@arwinderaujla3267
@arwinderaujla3267 2 жыл бұрын
🙏🙏🙏🙏🙏🙏🙏
@sandeepsinghseehra414
@sandeepsinghseehra414 2 жыл бұрын
God heal your son
@karamjitsidhu418
@karamjitsidhu418 2 жыл бұрын
ਬਾਬਾ ਜੀ ਤੁਹਾਡੇ ਬੇਟੇ ਨੂੰ ਤੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ਣ 🙏🙏🙏🙏🙏
@amudj3867
@amudj3867 2 жыл бұрын
ਵਾਹਿਗੁਰੂ ਮੇਹਰ ਕਰਨ ਸੰਗੇ ਦੇ ਪੁੱਤਰ ਤੇ
@bathindapb0325
@bathindapb0325 2 жыл бұрын
ਬੱਚੇ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ
@Agyapalsandhu751
@Agyapalsandhu751 2 жыл бұрын
ਗੁਰੂ ਰਾਮਦਾਸ ਜੀ ਮੇਹਰ ਕਰਨ ਤੁਹਾਡੇ ਪਰਿਵਾਰ ਤੇ
@Johndeere_5405
@Johndeere_5405 2 жыл бұрын
Kidn kho sanga saab siraaaaaa sanga saab jeonda vasde rhoo waheguru ji mehr krn tahade bche te
@NISHANATV
@NISHANATV 2 жыл бұрын
ਸੰਘੇ ਦੀ ਗੱਲ-ਬਾਤ ਕਰਨ ਵਿੱਚ ਨਿਮਰਤਾ ਅਤੇ ਗੁਰੂ ਸਾਹਿਬ ਤੇ ਭਰੋਸਾ ਸੁਣਕੇ ਬਹੁਤ ਚੰਗਾ ਲੱਗਿਆ ਬਾਦਲ ਕੈਪਟਨ ਵਰਗਿਆਂ ਨੇ ਪੰਜਾਬ ਲੁੱਟ ਕੇ ਖਾ ਲਿਆ ਨਸ਼ਿਆਂ ਨਾਲ ਗਰੀਬਾ ਦੇ ਪੁੱਤ ਮਰਵਾ ਦਿੱਤੇ ਉਹਨਾਂ ਮੁਕਾਬਲੇ ਤਾ ਸੰਘੇ ਦਾ ਕੋਈ ਕ੍ਰਾਈਮ ਨਹੀ ਲੱਗਦਾ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਸੰਘਾ ਘਬਰਾਇਆ ਹੋਇਆ ਇਸਨੂੰ ਹੋਸਲੇ ਦੀ ਲੋੜ ਹੈ
@thesangranatv2048
@thesangranatv2048 2 жыл бұрын
ਸੰਘਾ ਯਾਰ ਬੰਦਾ ਦਿਲਦਾਰ ਆ ਵਾਹਿਗੁਰੂ ਨੇ ਇਹਨੂੰ ਚੜਾਈ ਬਖਸ਼ਣ ਵਾਸਤੇ ਈ ਇਹ ਕੰਮ ਕਰਵਾਇਆ ਦੇਖਿਓ ਇਹ ਬੰਦਾ ਹੁਣ ਖੱਟੂਗਾ ਕੁਝ ਬਾਬਾ ਕਰੂ ਮਿਹਰ । ਰਹੀ ਗੱਲ ਪੁੱਤ ਦੀ ਜੇ ਸੰਘੇ ਨੂੰ ਵਿਸ਼ਵਾਸ਼ ਆ ਤਾਂ ਬਾਬਾ ਓਹ ਵੀ ਕਰੂਗਾ ਠੀਕ ਬਾਬਾ ।
@user-kd5uq5ro3v
@user-kd5uq5ro3v 2 жыл бұрын
ਜੀਨ ਦੀ ਬਜਾਇ ਪੰਜਾਬੀ ਸੂਟ ਨੂੰ ਪਿਆਰ ਕਰਨ ਵਾਲਾ ਸੰਘਾ ।
@arshdeepsingh9730
@arshdeepsingh9730 2 жыл бұрын
Eh pehli interview aa jo me puri dekhi ....sangha bnda thik he yrr..wmk🙏
@Sandhuu_1984
@Sandhuu_1984 2 жыл бұрын
ਭਲਾ ਬੰਦਾ ਸੰਘਾ ਇੱਥੇ ਵੇਖਿਆ ਜਾਵੇ ਸਾਰਿਆ ਦੇ ਅੰਦਰ ਸੰਘੇ ਲੁਕੇ ਸੰਘਾ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ
@nachhattarsingh592
@nachhattarsingh592 2 жыл бұрын
ਪਰਮਾਤਮਾ ਤੁਹਾਡੇ ਬੱਚੇ ਨੂੰ ਬਿਲਕੁਲ ਤੰਦਰੁਸਤੀ ਬਖ਼ਸ਼ੇ।
@gaganguraya8248
@gaganguraya8248 2 жыл бұрын
ਕਿਦਣ ਕੋ 😂😂 ਪਰ ਬੰਦਾ ਨੀ ਮਾੜਾ ਰੱਬ ਚੜਦੀ ਕਲਾ ਚ ਰੱਖੇ🙏
@benn-ee
@benn-ee 2 жыл бұрын
Down 2 earth person ❤️ eve loka na mazak bnaya. Dil da saaf banda
@charanjitsingh-gj7xf
@charanjitsingh-gj7xf 2 жыл бұрын
ਬਾਊ ਬਾਊ ਕਹਿੰਦੇ ਨਾ ਕੋਈ ਹੇਰਾ ਫੇਰੀਆਂ।।। ਪਰ ਅੱਜ ਦੀ ਵੀਡਿਓ ਦੇਖ ਕੇ ਸੰਘਾ ਸਾਬ ਦਾ ਹਕੀਕਤ ਪਤਾ ਲੱਗਿਆ।।। ਪਰ ਜਿਹੜੀ recording ਵਾਲਾ ਟਾਈਮ ਤਾਂ ਟਾਈਮ ਟਾਈਮ ਦੀ ਗੱਲ ਏ।।। ਜੋ ਹੋ ਗਿਆ ਸੋ ਹੋ ਗਿਆ।।।
@watandipsingh9333
@watandipsingh9333 2 жыл бұрын
ਵਾਹਿਗੁਰੂ ਸੰਘੇ ਦੇ ਬੇਟੇ ਨੂੰ ਤੰਦਰੁਸਤੀ ਬਖਸ਼ਣ...
@sarbdhanoa_
@sarbdhanoa_ 2 жыл бұрын
ਸੰਘਾ ਵਧਿਆ ਬੰਦਾ ਜਿਹੜਾ ਇੰਟਰਵਿਊ ਦੇ ਰਹਿਆ ਗੱਲਾਂ ਵੀ ਵਧਿਆ ਕਰਦਾ ਲੋਕ ਆਪਣੇ ਕੋਲੋਂ edit ਕਰ ਲੈਨੇ ਆਂ ਆਡੀਓ ਬਾਬਾ ਮੇਹਰ ਕਰੇ ਚੰਗਾ ਇਨਸਾਨ ਆਂ
@silentlove_2.032
@silentlove_2.032 2 жыл бұрын
Sangha Bai deeya glla sunn K ee pta chlda dil Daa saaf bnda waheguru mehr krre sangha Bai te ohna DE pariwar te
@punjabiking808
@punjabiking808 2 жыл бұрын
kzbin.info/www/bejne/fZulqnRvadZ6n6c xzxzxzxz
@japsingh8497
@japsingh8497 2 жыл бұрын
guru de bhane ch rehan vala insan sangha saab rabb ehda nyana theek karre ghar vadia challe
@AmitMishra-eu4kq
@AmitMishra-eu4kq 2 жыл бұрын
ਰੱਬ ਚੜ੍ਹਦੀ ਕਲਾਂ ਚ ਰੱਖੇ ਸੰਘੇ ਵੀਰ ਨੂੰ 🙏
@rinkajchoudhary7593
@rinkajchoudhary7593 2 жыл бұрын
ਦਿਲਦਾਰ ਬੰਦਾ ਯਾਰ ਸੰਗਾ, ਵਾਹਿਗੁਰੂ ਤਰੱਕੀਆਂ ਬਕਸ਼ਨ, ਬੇਟੇ ਨੂੰ ਜਲਦੀ ਠੀਕ ਕਰਨ. ਬੁਹਤ ਚੰਗੇ ਵਿਚਾਰ ਬੰਦੇ ਦੇ
@deepakmanchanda5196
@deepakmanchanda5196 2 жыл бұрын
Waheguru Mehr kare 🙏🏻 Kirpa barse AAP pe,, BHAGWANT MANN saab CM bane Punjab k ❤️ Dil se yahi ardaas hai 🙏🏻 🙏🏻🙏🏻
@preetdhillon31
@preetdhillon31 2 жыл бұрын
ਸੰਘੇ ਅੰਕਲ ਤੋਂ ਸਾਨੂੰ ਏ ਸਿੱਖਣਾ ਚਾਹੀਦਾ ਵੀ ਕੋਈ ਸਾਡਾ ਜਿਨਾਂ ਮਰਜ਼ੀ ਬੁਰਾ ਕਰੇ ਬੱਸ ਰੱਬ ਤੋਂ ਸਰਬੱਤ ਦਾ ਭਲਾ ਹੀ ਮੰਗੋ.... ਨੇਕ ਦਿਲ ਬੰਦਾ ਸੰਘਾ ਅੰਕਲ ਰੱਬ ਅੰਕਲ ਦੇ ਬੇਟੇ ਨੂੰ ਜਲਦੀ ਠੀਕ ਕਰੇ ਵਾਹਿਗੁਰੂ ਜੀ
@punjabiking808
@punjabiking808 2 жыл бұрын
kzbin.info/www/bejne/fZulqnRvadZ6n6c xxxxxx
@jattkingtv
@jattkingtv 2 жыл бұрын
kzbin.info/www/bejne/mZiuY3-LpJmbgc0 Sanga and diljitdosanjh new song
@bhinderdhammuvlogs
@bhinderdhammuvlogs 2 жыл бұрын
ਵਾਹਿਗੁਰੂ ਤੁਹਾਡੇ ਬੇਟੇ ਨੂੰ ਤੰਦਰੁਸਤੀ ਬਖਸ਼ਣ 🙏🏻
@balwindersinghbrar2339
@balwindersinghbrar2339 2 жыл бұрын
ਬਹੁਤ ਵਧੀਆ ਬੰਦਾ ਸੰਘਾ ਬਾਈ 👌👌, ਦਿਲ ਦਾ ਦਲੇਰ ਬੰਦਾ
@gavymehra3210
@gavymehra3210 2 жыл бұрын
On Air ਵਾਲਿਯੋ ਮੈਨੂੰ ਕੋਈ ਗੱਲ ਤੋਂ ਹਾਸਾ ਨਹੀਂ ਆਯਾ ਬਹੁਤ ਵਡਿਆ ਗੱਲ ਸੰਘੇ ਵੀਰ ਦੀਆਂ
@kushwantsingh2616
@kushwantsingh2616 2 жыл бұрын
ਬਸ਼ਕ ਦੇ ਬਸ਼ਕ ਦੇ ਜੁਗੋ ਜੁਗ ਅਟੱਲ ਰੱਖਣ ਵਾਲਿਆਂ ਤੇ ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤ ਕਰਨ
@lovepreetbhullarbhullar6024
@lovepreetbhullarbhullar6024 2 жыл бұрын
ਵਹਿਗੂਰੁ ਜੀ ਸਭ ਦਾ ਭਲਾ ਕਰਿਓ । ਮੈਂ ਉਸ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਸੰਘਾਂ ਦੇ ਬੇਟੇ ਨੂੰ ਜਲਦੀ ਤੋਂ ਜਲਦੀ ਠੀਕ ਹੋ ਜਾਵੇ
@jattkingtv
@jattkingtv 2 жыл бұрын
kzbin.info/www/bejne/mZiuY3-LpJmbgc0 Sanga and diljitdosanjh new song
@dilbarali3784
@dilbarali3784 Жыл бұрын
Sangha ver bhot bady insan a.
@bholasandhu9713
@bholasandhu9713 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ ਵੀਰ ਸੰਘੇ ਨੂੰ ਵਾਹਿਗੁਰੂ ਜੀ ਬੇਟੇ ਨੂੰ ਚੜ੍ਹਦੀ ਕਲਾ ਬਖਸੇ
@JassMdhaliwal
@JassMdhaliwal 2 жыл бұрын
ਅਕਾਲਪੁਰਖ਼ ਸੰਘੇ ਦੇ ਬੇਟੇ ਨੂੰ ਤੰਦਰੁਸਤੀ ਆਂ ਬਖਸ਼ੇ
@inderpalsingh0694
@inderpalsingh0694 2 жыл бұрын
ਵਾਹਿਗੁਰੂ ਤੰਦਰੁਸਤ ਰੱਖੀ ਸੰਘੇ ਬਾਊ ਦੇ ਬੇਟੇ ਨੂੰ 🙏🏻💞
@Karmjitalika
@Karmjitalika 2 жыл бұрын
Waheguru ji
@g.rtablalesson9808
@g.rtablalesson9808 Жыл бұрын
🤣🤣🤣
@rawinder9596
@rawinder9596 2 жыл бұрын
ਹਾਏ ਓਏ ਮੇਰਿਆ ਰੱਬਾ । ਵੇਸੇ ਘੈਂਟ ਬੰਦਾ ਯਾਰ ਸੰਘਾ ਸਾਬ।
@sukhrajkaur5897
@sukhrajkaur5897 2 жыл бұрын
waheguru ji sangha veer te mehar karn bache nu tandrusti bakshan gallan sun ke view bilkul hi change ho gaye dil da bahut saaf banda hai .
@JatinderSingh-nz3ci
@JatinderSingh-nz3ci 2 жыл бұрын
ਵਾਹਿਗੁਰੂ ਜੀ ਚਰਦੀ ਕਲਾ ਰੱਖੇ ਤੁਹਾਡੇ ਪੁੱਤਰ ਦੀ
@DavinderSingh-dr6li
@DavinderSingh-dr6li 2 жыл бұрын
ਵਾਹਿਗੁਰੂ ਜੀ ਤਰੁਦਸਤ ਕਰੇ ਤੁਹਾਡੇ ਬੇਟੇ ਨੂੰ ਜੀ
@punjabiking808
@punjabiking808 2 жыл бұрын
kzbin.info/www/bejne/fZulqnRvadZ6n6c xxxxf
@Lovepreet_cheema
@Lovepreet_cheema 2 жыл бұрын
ਵਾਹਿਗੂਰੂ ਮੇਹਰ ਕਰੇ
@baljeetmann
@baljeetmann 2 жыл бұрын
ਸਿੱਧਾ ਬੰਦਾ ਵਿਚਾਰਾ ਸੰਘਾ ਪ੍ਰਮਾਤਮਾ ਏਨਾ ਦੇ ਬੱਚੇ ਨੂੰ ਤੰਦਰੁਸਤੀ ਬਖਸ਼ਣ
@ranapensaria
@ranapensaria 2 жыл бұрын
ਸੰਘੇ 22 ਤੇਰੇ ਨਾਲ ਆ ਯਾਰ ਵਾਹਿਗੁਰੂ ਤੁਹਾਡੇ ਬੇਟੇ ਨੂੰ ਜਲਦੀ ਠੀਕ ਕਰਨ
@navisandhusandhu977
@navisandhusandhu977 2 жыл бұрын
Amen 🙏
@Satpalsingh-qd8em
@Satpalsingh-qd8em 2 жыл бұрын
Y waheguru ji thk Karn gye Bache nu y g
@jattkingtv
@jattkingtv 2 жыл бұрын
kzbin.info/www/bejne/mZiuY3-LpJmbgc0 Sanga and diljitdosanjh new song
@RanjitSingh-gi7ye
@RanjitSingh-gi7ye 2 жыл бұрын
ਮਨ ਖੁਸ਼ ਰਹਿਣਾ ਚਾਹੀਦਾ ਕੋਈ ਗੱਲ ਨਹੀਂ ਆਡੀਓ ਵਿੱਚ ਗੁੰਮਰਾਹ ਤਾ ਨੀ ਕਰਦਾ ਪਿਆਰ ਨਾਲ ਈ ਬੋਲਦਾ ਇਸ ਦਾ ਬੱਚਾ ਜਲਦੀ ਠੀਕ ਹੋ ਜਾਏ
@SatnamSingh-xg3lb
@SatnamSingh-xg3lb 2 жыл бұрын
Sangha Saab Guru Ramdas Maharaj Ji tohade bachhe nu chardi kalan bkhshan taki tohadi tention khtm Hove te tuci hmesha khush raho 🙏
@indersaggu7159
@indersaggu7159 2 жыл бұрын
Banda dildaar a waheguru chardiya kalan bakhse bache nu thik kr deve 🙏🙏🙏🙏 rab te yakeen krn wala banda
@KulwinderSingh-lk8tt
@KulwinderSingh-lk8tt 2 жыл бұрын
ਯਾਰ ਬੰਦਾ ਤਾਂ ਸਾਊ ਲਗਦਾ ! ਕਿਸੇ ਨੇ ਐਵੇਂ ਸ਼ਿਕਾਰ ਬਣਾਇਆ ਲਗਦਾ
@gurpreetdhandli8389
@gurpreetdhandli8389 2 жыл бұрын
ਸੰਗਾ ਸਾਬ, ਬਹੁਤ ਵਧੀਆ ਬੰਦਾ ਲੱਗਾ ਇੰਟਰਵਿਊ ਸੁਣ ਕੇ,,,ਵਾਹਿਗੁਰੂ ਤੁਹਾਡੇ ਪੁੱਤਰ ਨੂੰ ਤੰਦਰੁਸਤੀ ਵਖਸੇ
@kuljeetmattu2970
@kuljeetmattu2970 2 жыл бұрын
O io
@ranafateh5969
@ranafateh5969 2 жыл бұрын
👍🙏
@djonceagain2982
@djonceagain2982 2 жыл бұрын
ਵਧੀਆ ਸੋਚ ।
@imnotarobot5036
@imnotarobot5036 2 жыл бұрын
Anchor thoda sawaad lai reha , but how maturely and wisely he answered bro m surprised 😇😊 Nice Bro gbu
@punjabiking808
@punjabiking808 2 жыл бұрын
kzbin.info/www/bejne/fZulqnRvadZ6n6c xzxxxxz
@shamgill1723
@shamgill1723 2 жыл бұрын
Yr ਭਗਤ ਬੰਦਾ bhut sabar vala bnda bhut rabb Kush rkhe sangha saab nu
@GurmeetSingh-ou8tk
@GurmeetSingh-ou8tk 2 жыл бұрын
ਵਾਹਿਗੁਰੂ ਜੀ ਤੁਹਾਡੇ ਬੇਟੇ ਨੂੰ ਤੰਦਰੁਸਤੀ ਬਖਸ਼ੇ।ਸੰਘਾ ਜੀ ਤੁਹਾਨੂੰ ਵੀ ਚੜ੍ਹਦੀਕਲਾ ਚ ਰੱਖੇ।ਸਿੱਧਾ ਸਾਧਾ ਤੇ ਸਾਫ ਦਿਲ ਦਾ ਬੰਦਾ ਲਗਦਾ।
@jashanmehal4192
@jashanmehal4192 2 жыл бұрын
Waheguru Ji
@suman7942
@suman7942 2 жыл бұрын
ਸਾਫ ਦਿਲ ਬੰਦਾ 🙏👍 ਲੋਕਾਂ ਦਾ ਕੰਮ ਹੀ ਬਕਵਾਸ ਕਰਨਾ ਹੁੰਦਾ ੲੇ
@prabhjeetsingh9196
@prabhjeetsingh9196 4 ай бұрын
ਵਾਹਿਗੁਰੂ ਜੀ ਮਿਹਰ ਕਰਨਗੇ
@purewal9138
@purewal9138 2 жыл бұрын
ਯਾਰ ਦਿਲਦਾਰ ਬੰਦਾਂ ਸੰਘਾਂ ਆਸ਼ਕੀ ਤਾਂ 90 ਪਰਸੈਂਟ ਕਰਦੇ ਨੇਂ ਪਰ ਯਾਰ ਮਾਰ ਹੋਗੀ ਵੇਚਾਰੇ ਨਾਲ ਪਰਮਾਤਮਾ ਤੁਹਾਡੇ ਬੇਟੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੰਘਾਂ ਜੀ ਕਮੈਂਟ ਸਾਰੇ ਪੜਿਉ ਬਹੁਤ ਹੌਸਲਾ ਮਿਲੇਗਾ ਤੂਹਾਨੂੰ ਤੇ ਨਾਲ਼ੇ ਹੋਰ ਸੰਘੇ ਵੀਰ ਇਹ ਬ੍ਰਹਮਪੁਰੇ ਦੀ ਬੂੰ਼਼੍੍੍ਡ ਨਾਂ ਮਾਰੀ ਜਿਹੜਾ ਮਾੜੀ ਮੋਟੀ ਗੱਲ ਤੋਂ ਹੀ ਪਾਸਾ ਵੱਟ ਗਿਆ ਸਾਲਾ ਕਿਵੇਂ ਹੱਸ ਹੱਸ ਗੱਲਾਂ ਕਰ ਰਿਹਾ ਸੀ ਕਿ ਮੈਂ ਤਾਂ ਜਾਣਦਾ ਹੀ ਨਹੀਂ ਉਹ ਤਾਂ ਸਾਡਾ ਪ੍ਰਾਇਮਰੀ ਵਰਕਰ ਵੀ ਨਹੀਂ ਹੁਣ ਨਾਂ ਨੇੜੇ ਲੱਗਿਉ ਸਾਲੇ ਦੀ ਬੇੜੀ ਵਿੱਚ ਵੱਟੇ ਪਾਉ ਪਰ ਤੁਸੀਂ ਇਹ ਕੰਮ ਕਰਨਾ ਨਹੀਂ ਕਿਉਂਕਿ ਤੁਸੀਂ ਰੱਬ ਨੂੰ ਮੰਨਣ ਵਾਲੇ ਇਨਸਾਨ ਹੋ ਸੰਘਾਂ ਜੀ ਨੇ ਇੱਕ ਗੱਲ ਕੀਤੀ ਕੇ ਮਹਾਰਾਜ ਮੇਰਾ ਵਾਲ ਵਿੰਗਾ ਨੀ ਹੋਣ ਦਿੰਦੇ ਗੱਲ ਸੱਚੀ ਆ ਹੋਣ ਵੀ ਨਹੀਂ ਦਿੱਤਾ
@Sukhjohal8126
@Sukhjohal8126 2 жыл бұрын
ਬ੍ਰੰਮਪੁਰਾ ਕਿਹੜਾ ਬੰਦਾ ਜਿਹੜਾ ਥੁੱਕ ਕੇ ਚੱਟ ਗਿਆ ਕੋਈ ਨੀ ਸੰਘੇ ਵਾਹਿਗੁਰੂ ਜੀ ਬੇਟੇ ਨੂੰ ਜਰੂਰ ਠੀਕ ਕਰਨਗੇ ।
@arwindersandhu1555
@arwindersandhu1555 2 жыл бұрын
Ryt
@mannnandgarhia9858
@mannnandgarhia9858 2 жыл бұрын
ਵਿਸ਼ਵਾਸ ਤੋੜ ਤਾ ਵਿਚਾਰੇ ਦਾ ਵਧੀਆ ਬੰਦਾ ਯਾਰ
@killersekhon3916
@killersekhon3916 2 жыл бұрын
ਬਹੁਤ ਵਧੀਆ ਇਨਸਾਨ ਅੱਜ ਪਤਾ ਲੱਗਾ
@PardeepSingh-lv7bp
@PardeepSingh-lv7bp 2 жыл бұрын
ਸੰਘਾ ਸਾਫ ਦਿਲ ਇਨਸਾਨ ਹੈ, ਵਾਹਿਗੁਰੂ ਕ੍ਰਿਪਾ ਕਰਨ ਵੀਰ ਤੇ ਤੰਦਰੁਸਤੀ ਬਖਸ਼ਣ
@aaravheervlog4131
@aaravheervlog4131 2 жыл бұрын
Saff dil kitho a bro jiss nal gal karda c bachi c ik choti umar di kudi ik hor c Preeti changa kidro ho gea eh
@Pallyx91
@Pallyx91 2 жыл бұрын
Teri kudi naal bilkul eho gallan karda fer tenu saaf laggna si ?
@ParmjeetSingh-qd8gi
@ParmjeetSingh-qd8gi 2 жыл бұрын
ਸੰਘਾ ਸੱਚਾ ਬੰਦਾ ਮੱਕੜ ਸਾਬ ਇਮਾਨਦਾਰ ਬੰਦਾ
@Majhewale63
@Majhewale63 2 жыл бұрын
ਬਹੁਤ ਵਧੀਆ ਗੱਲਾਂ ਲੱਗੀਆਂ ਜੀ
@balwinderbhatia5458
@balwinderbhatia5458 2 жыл бұрын
ਵਾਹਿਗੁਰੂ ਜੀ
@karanbal9269
@karanbal9269 2 жыл бұрын
ਸੰਘਾ ਸਾਬ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸੰਘਾ ਜੀ ਤੁਹਾਡਾ ਪਰਮਾਤਮਾ ਤੇ ਵਿਸ਼ਵਾਸ ਰੱਬ ਮੇਹਰ ਕਰੇ
@majorsingh9864
@majorsingh9864 2 жыл бұрын
ਮੇਜਰ ਸਿੰਘ ਸਰਪੰਚ ਸਰਹਾਲੀ ਖੁਰਦ। ਕੀ ਇਹ ਸਭ ਝੂਠ ਬੋਲ ਰਹੇ ਹੋ ਅੰਮ੍ਰਿਤ ਛਕ ਕੇ ਝੂਠ ਬੋਲ ਰਹੇ ਓ
@Harwinder555
@Harwinder555 2 жыл бұрын
ਬਹੁਤ ਵਧੀਆ ਲੱਗਿਆ ਸੰਘਾ ਜੀ 👌👌👌
@SukhwinderSingh-ff9jr
@SukhwinderSingh-ff9jr 2 жыл бұрын
ਅਸੀ ਯਾਰ ਸਾਰੇ ਕਿੰਨੇ ਕੋ ਚੰਗੇ ਹਾ ਪਹਿਲਾ ਆਪਣੇ ਅੰਦਰ ਦੇਖ ਲੈਣਾ ਚਾਈਦਾ ਹੈ ਜੀ
@Lucky-Singh550
@Lucky-Singh550 2 жыл бұрын
Good banda Sangha. Waheguru bache te kirpa karan 🙏
@Abatth16
@Abatth16 2 жыл бұрын
ਸੰਘਾ ਬਾਈ ਚੜਦੀ ਕਲਾ ਵਿਚ ਰਹੇ ੧ੳ
@amtabsingh2592
@amtabsingh2592 2 жыл бұрын
ਪ੍ਰਮਾਤਮਾ ਤੁਹਾਡੇ ਬੇਟੇ ਨੂੰ ਤੰਦਰੁਸਤੀ ਬਖਸ਼ੇ ਜੀ।
@gurjotsingh1536
@gurjotsingh1536 2 жыл бұрын
He sounds like a genuine character. Banda dil ton bolda. Baba Buddha ji tandrusti Bakshan🙏🏽
@gurmeetsinghjosan712
@gurmeetsinghjosan712 2 жыл бұрын
ਸੰਘਾ ਪਤਾ ਨਹੀਂ ਮਾੜਾ ਹੈ ਜਾਂ ਚੰਗਾ, ਪਰ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਅੱਗੇ ਅਰਦਾਸ ਹੈ ਇਸਦੇ ਬੱਚੇ ਨੂੰ ਤੰਦਰੁਸਤੀ ਬਖ਼ਸ਼ੋ
@baljitkhaira3727
@baljitkhaira3727 2 жыл бұрын
ਇੱਕ ਗੱਲ ਹੈ ਸੰਘਾ ਸਾਹਿਬ ਸੱਬ ਦਾ ਭੱਲਾ ਹੀ ਮੱਗਦਾ ਨੇ ਚਾਹੇ ਕਿੱਸੇ ਨੇ ਕੁੱਸ ਵੀ ਕਿਹਾ ਹੋਵੇ ❤️ਦਾ ਸਾਫ਼ ਏ ਸੰਘਾ ਸਾਹਿਬ ਵਾਹਿਗੁਰੂ ਮੇਹਰ ਕਰਨ ਤੁਹਾਡੇ ਬੇਟੇ ਤੇ🙏
@jattkingtv
@jattkingtv 2 жыл бұрын
kzbin.info/www/bejne/mZiuY3-LpJmbgc0 Sanga and diljitdosanjh new song
@avtarsingh5210
@avtarsingh5210 2 жыл бұрын
ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਸੰਘੇ ਭਰਾ ਦੇ ਬੇਟੇ ਨੂੰ ਜਲਦੀ ਤੰਦਰੁਸਤ ਕਰ ਦੇਣਾ ਜੀ 🙏🙏
@killersekhon3916
@killersekhon3916 2 жыл бұрын
ਦਿਲੋ ਵਧੀਆ ਲੱਗਾ ਸੰਘਾ ਵੀਰ ਦਿਲ ਦਾ ਸਾਫ
@harmindersingh5148
@harmindersingh5148 2 жыл бұрын
On air 📺 TV shows bhai je best 👏💯💖💖💘💘💘💘💘💘👌👌👌👌👏👌👍👍👍👍
@BalwinderSingh-ny8eh
@BalwinderSingh-ny8eh 2 жыл бұрын
ਵਾਹਿਗੁਰੂ ਜੀ ਭਲਾ ਕਰਨ ਸੰਘਾ ਸਾਬ
@harrymirpuri6595
@harrymirpuri6595 2 жыл бұрын
ਵਾਹਿਗੁਰੂ ਜੀ ਮਹਿਰ ਕਰਨ ਤੁਹਾਡੇ ਬੱਚੇ ਤੇ
@gill307wale2
@gill307wale2 2 жыл бұрын
ਬਹੁਤ ਵਧੀਆ ਬੰਦਾ ਯਾਰ ਸੰਘਾ
@gurjeetsingh6912
@gurjeetsingh6912 2 жыл бұрын
ਗੁਰੂ ਮਹਾਰਾਜ ਤੁਹਾਡੇ ਬੱਚੇ ਤੇ ਮੇਹਰ ਕਰਨ ਜਲਦੀ ਇਲਾਜ਼ ਹੋਵੇ ।
@sonabhangu660
@sonabhangu660 2 жыл бұрын
ਹੀਰਾ ਬੰਦਾ ਰੱਬ ਨੂੰ ਮੰਨਣ ਵਾਲਾ ਬਾਬਾ ਨਾਨਕ ਤੇਰੇ ਮੁੰਡੇ ਨੂੰ ਤੰਦਰੁਸਤ ਕਰੇ
@RavinderSingh-fg6zb
@RavinderSingh-fg6zb 2 жыл бұрын
ਸੰਘਾ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰਖੇ ਵਾਹਿਗੁਰੂ
@tripplesttar9243
@tripplesttar9243 2 жыл бұрын
ਮੈਨੂੰ ਬੰਦਾ ਇਹ ਦਿਲ ਦਾ ਬਹੁਤ ਸੋਹਣਾ ਲੱਗਾ 😊
@luckybhinder9179
@luckybhinder9179 2 жыл бұрын
😅😂
@NARINDERSINGH-td4nh
@NARINDERSINGH-td4nh 2 жыл бұрын
ਮਕੜ੍ਹ ਸਾਬ ਜੀ , love u g
@teamlakhasidhana8463
@teamlakhasidhana8463 2 жыл бұрын
ਬੰਦਾ ਠੀਕ ਹੈ ਯਾਰ ਜੌ ਵੀ ਆ ਹਰ ਇੱਕ ਦੀ ਜਿੰਦਗੀ ਵਿੱਚ ਹੁੰਦਾ
@BaljinderBrar731
@BaljinderBrar731 2 жыл бұрын
ਸੰਘਾ ਭਗਤ ਬੰਦਾ ਯਾਰ ,, ਮੱਕੜ ਸਾਬ ਐਵੇਂ ਸਵਾਦ ਨਹੀਂ ਲਈਦਾ,, ਟਾਈਮ ਦਾ ਪਤਾ ਨਹੀਂ ਲਗਦਾ ਕੀ ਪਤਾ ਕੱਲ ਨੂੰ ਥੋਡੀ ਕੋਈ interview ਕਰਜੇ ਇੱਦਾਂ,,,,
@prabhinder5815
@prabhinder5815 2 жыл бұрын
Veer ohne interview kiti tahi tanu v pta lga k banda kida da ..dunia sahmne ta ayea banda kida da a
@yaad1959
@yaad1959 2 жыл бұрын
@@prabhinder5815 ਬਿਲਕੁਲ ਠੀਕ ਕਿਹਾ
@Harpreetsingh-lw4sn
@Harpreetsingh-lw4sn 2 жыл бұрын
ਦਿਲ ਸਾਫ਼ ਆ ਪੂਰਾ ਸੰਘੇ ਵੀਰ ਦਾ .... ਜੋ ਚੱਲ ਜੇ ਸਿੱਧੇ ਤੇ ਚਲਾਕੀ ਕਾਹਦੀ ...….
@manmohan_atwal6992
@manmohan_atwal6992 2 жыл бұрын
ਬੰਦਾ ਤੇ ਚੰਗਾ ਹੈ ❤❤
@harvindersinghrurki1046
@harvindersinghrurki1046 2 жыл бұрын
ਬਾਬਾ ਨਾਨਕ ਜੀ ਤੁਹਾਡੇ ਬੇਟੇ ਨੂੰ ਤੰਦਰੁਸਤ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀਉ
@pindasingh4281
@pindasingh4281 2 жыл бұрын
ਸੰਘਾ ਬੰਦਾ ਬਹੁਤ ਵਧੀਆ ਹੈ ਲੱਗਦਾ , ,, ਬਾਊ
@punjab__84
@punjab__84 2 жыл бұрын
ਜੀ ਉਏ ਸੱਜਣਾਂ ☘️🌱🌾
Prime Hassian (88) || ਬਾਉ...ਮੰਗਾ ਬੋਲਦਾ !
25:23
Prime Asia TV
Рет қаралды 835 М.
마시멜로우로 체감되는 요즘 물가
00:20
진영민yeongmin
Рет қаралды 32 МЛН
Llegó al techo 😱
00:37
Juan De Dios Pantoja
Рет қаралды 43 МЛН
Heartwarming moment as priest rescues ceremony with kindness #shorts
00:33
Fabiosa Best Lifehacks
Рет қаралды 38 МЛН
Sangha : 1st Funny Interview | Full Interview | K3N Punjabi
18:52
K3N Punjabi
Рет қаралды 141 М.
마시멜로우로 체감되는 요즘 물가
00:20
진영민yeongmin
Рет қаралды 32 МЛН