No video

ਕਿਹੜਾ ਗੀਤ ਕਹਿਤਾ ਗਾਉਣ ਨੂੰ // ਲਾਭ ਹੀਰਾ //

  Рет қаралды 178,494

DRL 4 LIVE

DRL 4 LIVE

Ай бұрын

ਕਿਹੜਾ ਗੀਤ ਕਹਿਤਾ ਗਾਉਣ ਨੂੰ // ਲਾਭ ਹੀਰਾ // #trending #punjabi #update #latest #popular #2024 #live
---------------------WELCOME TO DRL 4 LIVE ------------------------
---------------------------------------------------------------------------------------------------
DRL 4 LIVE .. .....
ਆਪ ਜੀ ਦਾ ਬਹੁਤ ਹੀ ਧੰਨਵਾਦ, ਤੁਹਾਡੇ ਆਪਣੇ ਚੈਨਲ ਤੇ ਪ੍ਰੋਗਰਾਮ ਦੇਖਣ ਲਈ /// ਤੁਸੀਂ ਸਾਨੂੰ ਸੱਭਿਆਚਾਰਕ ਮੇਲੇ, ਖੇਡਾਂ, ਸੱਭਿਆਚਾਰ ਪ੍ਰੋਗਰਾਮ , ਭੋਗ ਤੇ ਹੋਰ ਖੁੱਸ਼ੀ ਦੇ ਮੋਕੇ ਨੂੰ ਲਾਈਵ ਕਰਵਾਉਣ ਲਈ ਸਾਨੂੰ ਯਾਦ ਕਰ ਸਕਦੇ ਹੋ
‌DRL 4 LIVE ( D RAMGARHIA LIVE 4 Live )
_________________________
@pb05live @Drl4live
Facebook :- DRL 4 LIVE www.facebook.c...
KZbin :-Khed Punjab
/ @khedpunjab
KZbin:-Pb05 Live
/ @pb05live1
Contact number :-
73473 - 26430
98789 - 26430
98140 - 26430
ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ Subscribe ਤੇ Share ਕਰੋ ਜੀ
ਕੋਈ ਵੀ ਸੁਝਾਵ ਦੇਣ ਲਈ ਸਾਨੂੰ Comments ਕਰੋ ਜੀ |
________________________________+++
____________________+++
________+++
__________________Watch Full Videos
#live #trending #update

Пікірлер: 127
@sandysinghsadhowalia
@sandysinghsadhowalia Ай бұрын
ਜਦੋਂ , ਲਾਭ ਜੀ ਮੈਂ ਤੁਹਾਡੀ ਕੈਸਟ " ਚੜ੍ਹਦਾ ਸੀ ਜੰਨ ਹੱਸਕੇ" ਪਹਿਲੀ ਵਾਰ ਸੁਣੀ ਸੀ ਤਾਂ ਲੱਗਿਆ ਸੀ ਕਿ ਇਹ ਗਾਉਦਾ ਤਾਂ ਵਧੀਆ ਪਰ ਗਾਉਂਦਾ ਚਿਪ ਚਿਪ ਕੇ ਹੈ। ਪਰ ਵੱਖਰੇ ਅੰਦਾਜ਼ ਤੇ ਹਾਈ ਪਿੱਚ ਤੇ ਗਾਉਂਣ ਕਰਕੇ ਲੱਗਦਾ ਸੀ ਕਿ , ਲੰਬੀ ਰੇਸ ਦਾ ਘੋੜਾ ਲੱਗਦੈ। ਅੱਜ ਉਹ ਗੱਲ, ਉਹ ਸੋਚਣੀ ਸੱਚ ਸਾਬਤ ਹੋਈ ਲੱਗਦੀ ਹੈ।
@JagtarSingh-xi9ul
@JagtarSingh-xi9ul 27 күн бұрын
❤❤❤
@DEON765
@DEON765 25 күн бұрын
Kus pata ni😮
@kuldeepsinghjohar1695
@kuldeepsinghjohar1695 13 күн бұрын
A😚☺😉😤😤😤😤😤😤😤🥺🥺🥺😉Q BEEN nq nnqz! °× oi(ne NnX! 😊😊😊😊nn😊X! 😊[😊😊😊Jaan😊mn😊😊Quii8×××××π××%×iixiiiIIgiIuIIUuUUIUIiUIUiiiiiUUIuuuiUiUiiIIIIi​@@JagtarSingh-xi9ul
@jitram4395
@jitram4395 2 күн бұрын
Heere di parkh johri kar sakda eh heera a heera hmesha sach hi gauda
@shivcharndhaliwal1702
@shivcharndhaliwal1702 Ай бұрын
ਲਾਭ ਹੀਰਾ ਮੇਰਾ ਵਿਦਿਆਰਥੀਆਂ ਨੂੰ ਗੁਰੂ ਹੋਰ ਸਵਰ ਕਲਾਮ ਬਖਸੇ ਜੀ 🙏🏿🙏🏿
@gopikahlon4087
@gopikahlon4087 Ай бұрын
ਤੁਹਾਡੇ ਕੋਲੋਂ ਪੜ੍ਹਦਾ ਰਿਹਾ ਜੀ?੧
@desideshokeen1509
@desideshokeen1509 Ай бұрын
@@gopikahlon4087 oh bharawa labh hira wadda hona bai ji to. padhn di gall kri jana tu😂.
@shivcharndhaliwal1702
@shivcharndhaliwal1702 Ай бұрын
@@gopikahlon4087 ਪੁੱਤ ਜੀ ਮੇਰੀ ਫੋਟੋ ਪਹਿਲਾਂ ਦੀ ਹੈ,, ਮੇਰੇ ਵਿਦਿਆਰਥੀ ਨੌਕਰੀਆਂ ਤੇ ਵੀ ਵੱਡੇ ਅਹੁਦਿਆਂ ਤੇ ਬਿਰਾਜਮਾਨ ਹਨ,, ਮਾਣ ਤਾਂ ਹੁੰਦਾ ਹੀ ਹੈ ਜੀ 🙏🏿📚👌
@user-mv3lk6bd6z
@user-mv3lk6bd6z Ай бұрын
​@@shivcharndhaliwal1702sahi A ustad ji kaash ਮੈਂ v ਤੁਹਾਡੇ kol ਪੜਿਆ ਹੁੰਦਾ
@shivcharndhaliwal1702
@shivcharndhaliwal1702 Ай бұрын
@@user-mv3lk6bd6z ਧੰਨਵਾਦ ਬੇਟਾ ਜੀ,, 2000,ਚ ਮੇਰੇ ਸਕੂਲ ਵਿੱਚ ਇੱਕ ਹੋਰ ਸਟੇਟ ਦਾ ਯੋਗਾ ਦਸਣ ਵਾਲਾ ਰਮਤਾ ਆਇਆ ਸੀ, ਉਸ ਨੇ ਬੱਚਿਆਂ ਨੂੰ ਦੱਸਿਆ ਕਿ ਢੋਲਕ ਮਾਸਟਰ,, ਰਿਕਸ਼ਾ ਮਾਸਟਰ,ਟੇਲਰ ਮਾਸਟਰ,,, ਪਰ ਕਹਿੰਦਾ ਅਧਿਆਪਕ ਗੁਰੂ ਜੀ ਹੁੰਦਾ ਹੈ,, ਫਿਰ ਕੀ ਸੀ ਉਸ ਦਿਨ ਤੋਂ ਮੈਨੂੰ ਸਭ ਬੱਚੇ ਬੱਚੀਆਂ ਦਸਵੀਂ ਜਮਾਤ,,, ਛੇਵੀਂ ਸਭ ਸਰ ਜੀ ਛੱਡ,,, ਗੁਰੂ ਜੀ ਕਹਿਣ ਲੱਗੇ,,, ਅੱਠ ਸਾਲ ਤੱਕ, ਫਿਰ ਮੇਰੀ ਬਦਲੀ ਹੋ ਗਈ,,, ਉਸ ਪਿੰਡ ਬਖ਼ਸ਼ੀਵਾਲਾ ਦੇ ਵਿਆਹੇ ਬਾਲ ਬੱਚੇ ਦਾਰ ਹੋਏ 2024, ਨੂੰ ਵੀ ਟੱਕਰ ਦੇ ਹਨ,, ਗੁਰੂ ਜੀ ਆਖ ਪੈਰੀਂ ਹੱਥ,,,,, ਬਾਕੀ ਅਧਿਆਪਕ ਬੱਚਿਆਂ ਨੂੰ ਚਿੜ ਵਿਚ ਕਹਿਦੇ ਕਿ ਫਲਾਣੀ ਗੱਲ ਸੋਡਾ ਗੁਰੂ ਜੀ ,,, ਧੰਨਵਾਦ ਜੀ 🙏🏿🙏🏿📚📚📚👌👍
@user-kp7jt7ji9m
@user-kp7jt7ji9m Ай бұрын
ਲਾਭ ਹੀਰਾ. ਪੰਜਾਬ ਦਾ ਇੱਕ ਹੀਰਾ ਹੈ. ਲੋਕਾਂ ਨੇ ਸ਼ਰਮ ਲਾਈ ਆ. ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਡੇਰਾਵਾਦ ਨੇ ਪੰਜਾਬ ਵਿੱਚ ਡੇਰਾਵਾਦ ਬਹੁਤ ਵੱਧ ਗਿਆ. ਇਹ ਸਭ ਗਲਤੀਆਂ ਬਾਬਿਆਂ ਦੀਆਂ ਹਨ ਡੇਰਾਵਾਦ ਦੀਆਂ. ਆਸ਼ਕੀ
@sandysinghsadhowalia
@sandysinghsadhowalia Ай бұрын
ਲਾਭ ਸਾਹਿਬ, ਤੁਹਾਡੀ ਪਹਿਲੀ ਪੇਸ਼ਕਸ਼ ' ਚੜ੍ਹਦਾ ਸੀ ਜੰਨ ਹੱਸਕੇ
@naibsingh7049
@naibsingh7049 Ай бұрын
ਲਾਭ ਹੀਰਾ ਜੀ ਜਿੰਦਾਬਾਦ
@SukhmanderSingh-uy3xc
@SukhmanderSingh-uy3xc Ай бұрын
ਵਾਹ ਵਾਹ ਲਾਭ ਹੀਰੇ ਰੌਣਕਾਂ ਲਾ ਦਿੱਤੀ ਆ ਸ ਸ ਪੰਜਾਬੀ 🎉🎉❤❤
@kammuff2219
@kammuff2219 2 күн бұрын
Sirra bnda labh hira❤❤
@psnk6208
@psnk6208 Ай бұрын
ਇਹ ਗੀਤ ਜਿਆਦਾ ਔਰਤਾਂ ਦੇ ਪੱਖ ਦਾ ਹੈ। ਜੇ ਕੋਈ ਨਾ ਸਮਝੇ ਤਾਂ ਲਾਭ ਹੀਰਾ ਕੀ ਕਰੇ ਗੈਰ ਮਰਦ ਤਾਂ ਸੁਪਨੇ ਦਿਖਾਉਂਦੇ ਨੇ ਬੱੜੇ ਦੇਖੋ ਕਿੰਨਾ ਬੜਾ ਸੁਨੇਹਾ ਹੈ । ਔਰਤਾਂ ਲਈ ਕਈ ਕਲਾਕਾਰ ਬਹੁਤ ਗੰਦਾ ਗਾ ਜਾਂਦੇ ਨੇ ਪਰ ਉਦੋ ਸਵਾਦ ਵਿੱਚ ਪਤਾ ਨਹੀਂ ਲਗਦਾ ਇਹ ਅਸ਼ਲ ਸਚਾਈ ( ਲੋਕਤੱਤ) ਹੈ। ਇਸ ਕਰਕੇ ਬਰਦਾਸ਼ਤ ਨਹੀਂ ਹੁੰਦਾ ।
@DEON765
@DEON765 25 күн бұрын
Sach aa
@KhushalSingh-im3wo
@KhushalSingh-im3wo Ай бұрын
Very good ਬਿਲਕੁਲ ਸਹੀ ਕਿਹਾ ਬਾਈ ਜੀ ਨੇ
@gursikhsingh5565
@gursikhsingh5565 Сағат бұрын
Naic veer ji
@tejindersingh374
@tejindersingh374 Ай бұрын
ਵਾਹ ਲਾਭ ਹੀਰੇ ਮੇਰਾ ਪੱਕਾ ਦੋਸਤ ਹੈ ਯਾਰਾ ਦਾ ਯਾਰ ਹੈ
@user-rp2bb1qz4m
@user-rp2bb1qz4m Ай бұрын
Edi vaddi aawaz wale 🎤singers, manak paras ton baad labh heera aa long live hovay labh heera di❤❤❤
@HarjinderBhullar6076
@HarjinderBhullar6076 Ай бұрын
ਲਾਭ ਹੀਰਾ ਬਾਈ ਸੱਚੀਆਂ ਗੱਲਾਂ ਕਰਦਾ, ਹੀਰਾ ਤਾਂ ਹੀਰਾ ਬੰਦਾ
@ads_live07
@ads_live07 24 күн бұрын
ਉਸਤਾਦ ਅੱਤ ਕਰਵਾਉਂਦਾ ਆ ਪੂਰੀ ❤
@amarjeetkaur1007
@amarjeetkaur1007 Ай бұрын
Very nice song 🙏🙏👍
@user-uf7kl5ms9x
@user-uf7kl5ms9x 21 күн бұрын
ਮੈਂ ਬਚਪਨ ਤੋਂ ਹੀ ਲਾਭ ਹੀਰੇ ਨੂੰ ਸੁਣ ਦਾ ਰਹਾਂ
@manmohitsinghjassal3437
@manmohitsinghjassal3437 Ай бұрын
Mara favorite singer
@jasanpreetsingh6666
@jasanpreetsingh6666 26 күн бұрын
Very nice song
@BalwinderSingh-jx5cb
@BalwinderSingh-jx5cb Ай бұрын
❤❤❤❤❤good
@user-df4qg1tu8e
@user-df4qg1tu8e 22 күн бұрын
Labh heera ek Hira kalakar Hai sach kahana
@policeman9732
@policeman9732 Ай бұрын
asli no one star ⭐⭐⭐⭐⭐
@user-kh7dl4ud9j
@user-kh7dl4ud9j 2 күн бұрын
Good g andianwali
@naibsingh7049
@naibsingh7049 Ай бұрын
ਆਸ਼ਿਕ ਚੱਜ ਦੀ ਗੱਲ ਤੇ ਸੱਚੀ ਗੱਲ ਤੇ ਕਿੰਵੇ ਨੱਚੀ ਜਾਦੇ ਆ ਸ਼ਰਮ ਨੀ ਮੰਨਦੇ
@jagdishsingh9965
@jagdishsingh9965 Ай бұрын
ਬਾਈ ਜੀ ਇਹ ਚੰਗੀਆਂ ਗੱਲਾ ਨਹੀ ਸੁਣਦੇ..ਮਿਊਜਿਕ ਸੁਣਦੇ ਹਨ ਤਾ ਹੀ ਟੱਪੀ ਜਾਂਦੇ. ਇਹਨਾ ਨੂੰ ਗੀਤ ਦਾ ਇਕ ਵੀ ਟੱਪਾ ਯਾਦ ਨਹੀ ਹੋਣਾ.
@user-pj3zd9gg5t
@user-pj3zd9gg5t Ай бұрын
ਘੈਂਟ ਜੀ 🔥🔥🔥
@avtarsinghdhaliwal1522
@avtarsinghdhaliwal1522 Ай бұрын
Bai labh heera ji 🙏🙏 class filow pind ralli dhanbad
@vikram_smart7437
@vikram_smart7437 Ай бұрын
ਸਚੀਯਾਂ ਗਲਾਂ ਯਾਰੋ। ਮੇਰੇ ੳਸਤਾਦ ਦਿਯਾਂ
@AkshayChoudhary-hj5ve
@AkshayChoudhary-hj5ve 17 күн бұрын
Bai ji very nice song
@KalaKhan-qh5og
@KalaKhan-qh5og 26 күн бұрын
ਉਸਤਾਦ ਦੇ ਗਾਣੇ ਕਿਸੇ ਕਿਸੇ ਦੇ ਹੀ ਪਚਦੇ ਆ 😂😂😂
@AvtarSingh-lf1gz
@AvtarSingh-lf1gz Ай бұрын
Real Truth 💯 yg GBU
@jaspalgharu5286
@jaspalgharu5286 Ай бұрын
🎉🎉🎉❤❤ God bless you
@mandeepjalandhar3878
@mandeepjalandhar3878 Ай бұрын
Ruh khush ho gi Kya compojistion hey. Wahhh 🎉🎉❤❤❤ love u laab Hira ji
@policeman9732
@policeman9732 Ай бұрын
Inu kehte hai geyki ❤❤❤❤
@Pammanagar
@Pammanagar 3 күн бұрын
Nice ji
@user-of9sx5ih7r
@user-of9sx5ih7r Ай бұрын
❤️❤️🙏🙏🌹🌹👍👍👍👍❤️
@gurpalsingh5388
@gurpalsingh5388 29 күн бұрын
Nice song
@taarbhullar6741
@taarbhullar6741 Ай бұрын
Mera favorite singer ❤❤❤
@SemaGill-pn8ql
@SemaGill-pn8ql Ай бұрын
❤❤❤❤
@user-kt2jp5cw8f
@user-kt2jp5cw8f Ай бұрын
ਵੀਡੀਓ ਬਣਾਉਣ ਵਾਲਾ ਘੂਸਾ ਈ ਐ ,ਲਾਭ ਹੀਰੇ ਦੇ ਢੂਹੇ ਚ ਹੀ ਕੈਮਰਾ ਵਾੜਿਆ ਹੋਇਆ ਹੈ।
@user-si8fc2xp2d
@user-si8fc2xp2d Ай бұрын
❤❤❤🎉🎉
@sandeepkaurdoda9953
@sandeepkaurdoda9953 Ай бұрын
Good g loka de ghra de ghr varvaad ho rhe nle vade krdyan
@KuldeepSinghvaid-sj6sv
@KuldeepSinghvaid-sj6sv Ай бұрын
❤❤❤❤❤
@harwindersinghkooner3286
@harwindersinghkooner3286 Ай бұрын
Very good 👍
@majorsingh1124
@majorsingh1124 27 күн бұрын
Very nice ji ❤❤❤❤🎉🎉🎉🎉🎉
@user-kz6zf4yc8b
@user-kz6zf4yc8b Ай бұрын
Nccc
@Shanty_raikoti_lyrics.
@Shanty_raikoti_lyrics. Ай бұрын
Super
@mewa85sidhunice59
@mewa85sidhunice59 21 күн бұрын
👌👌
@PunamSahota
@PunamSahota Ай бұрын
Nice hai bro ji
@jogiranjha5100
@jogiranjha5100 Ай бұрын
❤very nice ji❤
@NaibSingh-cr7fr
@NaibSingh-cr7fr 29 күн бұрын
Good song
@GurjitSingh-bg3lr
@GurjitSingh-bg3lr Ай бұрын
Nice jee ostad jee
@user-cx7en3om3o
@user-cx7en3om3o Ай бұрын
God bless you
@RamSingh-tp4kl
@RamSingh-tp4kl Ай бұрын
ਸਹੀ
@JaswinderSingh-gf7xk
@JaswinderSingh-gf7xk Ай бұрын
aaj kal bilkul sach gal hai.
@PritamNath-fu4gg
@PritamNath-fu4gg Ай бұрын
GLLA BHUT BDIA HEERA JI
@SonaSingh-qh6xu
@SonaSingh-qh6xu Ай бұрын
Very nice
@amarpal5258
@amarpal5258 Ай бұрын
Very nice
@user-ym5nw2qr6p
@user-ym5nw2qr6p Ай бұрын
Good
@user-og3mk8gg7q
@user-og3mk8gg7q 28 күн бұрын
Very very nice good ji ❤❤❤❤❤❤
@pippalsingh8740
@pippalsingh8740 9 күн бұрын
Good.labh.hira
@pindadeol6201
@pindadeol6201 25 күн бұрын
NYC ustad
@pindadeol6201
@pindadeol6201 25 күн бұрын
NYC ❤❤❤❤
@KuldeepSingh-ht1pc
@KuldeepSingh-ht1pc Ай бұрын
Very nice ji
@manjitkaurpelia3506
@manjitkaurpelia3506 Ай бұрын
Werynice sogh🎉🎉🎉🎉🎉
@SurinderSingh-sh3ln
@SurinderSingh-sh3ln Ай бұрын
@angrejsingh8458
@angrejsingh8458 Ай бұрын
Nice ❤❤❤❤❤❤❤❤
@DarshanSingh-cf7bu
@DarshanSingh-cf7bu Ай бұрын
ਮੇਰੇ ਘਰ ਵਿੱਚ ਆਉਦਾ ਹੁੰਦਾ ਸੀ ਪੁੱਛੋ ਜਾਣਦਾ ਮੈਨੂੰ
@DEON765
@DEON765 25 күн бұрын
Koi gill ni🎉🎉🎉
@user-dp6te3rg8u
@user-dp6te3rg8u Ай бұрын
Very nice ❤
@GurmailSingg-ww3ww
@GurmailSingg-ww3ww 15 күн бұрын
❤❤❤❤❤❤❤
@user-jg9zg8mk7u
@user-jg9zg8mk7u Ай бұрын
❤❤❤❤❤❤❤salut❤❤❤❤g
@ShamSunder-mh3xk
@ShamSunder-mh3xk Ай бұрын
Sahi hai Bhai ji 💯
@gursangtsingh5236
@gursangtsingh5236 Ай бұрын
Love you Jan 🎉🎉🎉
@user-khansaab11
@user-khansaab11 Ай бұрын
Nice
@prince-ls1ze
@prince-ls1ze Ай бұрын
Very dood
@BaldevSingh-qr2gw
@BaldevSingh-qr2gw Ай бұрын
Nice bro
@palwindersingh8874
@palwindersingh8874 Ай бұрын
❤❤❤
@jaswindersingh1934
@jaswindersingh1934 Ай бұрын
ਅਸਲ ਸਚਾਈ ਆ
@jagdishkaur2166
@jagdishkaur2166 Ай бұрын
Sach aa
@user-vq5po5oq4y
@user-vq5po5oq4y 12 күн бұрын
❤❤❤❤❤❤❤❤❤❤❤❤❤❤❤❤❤❤❤❤❤
@acharyasukhwindershastrika3662
@acharyasukhwindershastrika3662 Ай бұрын
Cen y
@user-ym2bt6vk7b
@user-ym2bt6vk7b Ай бұрын
Sach a g
@KuldeepSingh-gw4ee
@KuldeepSingh-gw4ee Ай бұрын
Ssa Labh hera sab ji m kehda 22 yer att kra dete m hc gd kuldeep Singh crpf on duty srinagar ha m mansa dist teh sardulgarh village phus da rene wala ha
@satpalkhullar2302
@satpalkhullar2302 Ай бұрын
ਕਿੱਧਰ ਨੂੰ ਤੁਰ ਪਿਆ ਪੰਜਾਬ
@BalwinderSingh-iz7ru
@BalwinderSingh-iz7ru Ай бұрын
Tu dsde kider nu tur pya ..ki hoya
@gurpiarsinghkaka1606
@gurpiarsinghkaka1606 27 күн бұрын
ਜਿਧਰ ਪਹਿਲਾਂ ਸੀ
@DEON765
@DEON765 25 күн бұрын
Dukha te keete Kai loga naal😮😮🎉❤
@DEON765
@DEON765 25 күн бұрын
Lakhi Deon 💖
@MRINDIANCUBER-ci1uv
@MRINDIANCUBER-ci1uv Ай бұрын
Sach
@kuldipsingh3827
@kuldipsingh3827 Ай бұрын
Baa Kemal heera
@VickyKuwait-h9s
@VickyKuwait-h9s 11 күн бұрын
Table wali di tihari bahut va juda reh
@buttakhattran499
@buttakhattran499 Ай бұрын
Bhaji ustad ji Kea bataji😊
@jasbirsinghsingh8223
@jasbirsinghsingh8223 Ай бұрын
Female di marji nal hi hunda hai aurat bahut kuj Anarth karwa sakdi hai
@Jassi-Buttar
@Jassi-Buttar Ай бұрын
Ajj kal diya Punjab diya kudiya nu nahin pata ki pyer kisnu Akhde ne main ik sachai gal dasa jehriya kudiya love Marge karwondiya ne una nu maut di saza honi chidi hai
@preetkalalwala4626
@preetkalalwala4626 Ай бұрын
ਜਿਹੜੀਆਂ arrange marriage ਕਰਵਾ ਕੇ ਧੱਕੇ ਖਾ ਰਹੀਆਂ ਹੋਰਾਂ ਨਾਲ਼ ਓਹਨਾ ਨੂ ਹਾਰ ਪਾਉਣੇ ਚਾਹੀਦੇ ਆ ਹਣਾ ਵਿਦਵਾਨੋ 🤔🤔
@gurparkash5226
@gurparkash5226 28 күн бұрын
Ostad Bale Bale
@user-ni4sx6ns7e
@user-ni4sx6ns7e Ай бұрын
❤❤❤❤🙏ਞਾਞਾਕਰਾਤੀ
@JinderSidhu-z8t
@JinderSidhu-z8t Ай бұрын
Khraa gyik aa 22
@user-ux1wo9hp8b
@user-ux1wo9hp8b Ай бұрын
सौलां, आने सच,आखेया,बाईं, ने
@PunamSahota
@PunamSahota Ай бұрын
Veer ji jo duga grah put diya ne ona nu sharm ayige
@AngrejSingh-ps6zd
@AngrejSingh-ps6zd 24 күн бұрын
Heera veer mainu kyu bhul gya god bless you heere veer ji 🙏🙏🙏🙏🙏🙏
@SandeepSingh-ld4cm
@SandeepSingh-ld4cm 26 күн бұрын
😂😂😂😂
@punjabfarmers7298
@punjabfarmers7298 Ай бұрын
ਬੜਾ ਹੰਕਾਰੀ ਆ
@manpreetdhaliwal4402
@manpreetdhaliwal4402 Ай бұрын
Na sun far
@RanjitSingh-lm3qx
@RanjitSingh-lm3qx 28 күн бұрын
Good bi ​@@manpreetdhaliwal4402
@RanjitSingh-lm3qx
@RanjitSingh-lm3qx 28 күн бұрын
​@@manpreetdhaliwal4402good labhera ❤
@gurpreetsingheknoor6520
@gurpreetsingheknoor6520 27 күн бұрын
ki hankar dekh liya veere
@DEON765
@DEON765 25 күн бұрын
Eggo aa he jandi aa❤
@mukhtarsingh7847
@mukhtarsingh7847 Ай бұрын
Tare 2 hatha nal vajde. 1. Nal nhi bibia badnam kiteia bande kihre 1. Te. Khlunde va
@Jatt695
@Jatt695 Ай бұрын
Bilkul sahe
@BalwinderSingh-jx5cb
@BalwinderSingh-jx5cb Ай бұрын
❤❤❤❤❤good
Ke Main Sokhi Vasdi Han || Latest Live Show || Na Ve Sajna Na || Labh Heera
10:57
Labh Heera Music Life
Рет қаралды 1,2 МЛН
Sunglasses Didn't Cover For Me! 🫢
00:12
Polar Reacts
Рет қаралды 6 МЛН
ОБЯЗАТЕЛЬНО СОВЕРШАЙТЕ ДОБРО!❤❤❤
00:45
Comfortable 🤣 #comedy #funny
00:34
Micky Makeover
Рет қаралды 16 МЛН
Parenting hacks and gadgets against mosquitoes 🦟👶
00:21
Let's GLOW!
Рет қаралды 12 МЛН
Sunglasses Didn't Cover For Me! 🫢
00:12
Polar Reacts
Рет қаралды 6 МЛН