Labh Heera ਦੇ ਪਿੰਡ ਵਾਲਿਆਂ ਵਲੋਂ ਵੱਡੇ ਖੁਲਾਸੇ !! Exclusive Village Tour

  Рет қаралды 23,181

Channel Sattrang

Channel Sattrang

Күн бұрын

Пікірлер: 56
@sarbjitsandhu2531
@sarbjitsandhu2531 4 ай бұрын
ਸਾਡੇ ਪਿੰਡ ਦਾ ਮਾਣ ਲਾਭ ਹੀਰਾ ਜੀ।
@baggagharu6790
@baggagharu6790 5 ай бұрын
ਬਹੁਤ ਮਿਹਨਤ ਕੀਤੀ ਹੈ ਬਾਈ ਜੀ ਇਥੋਂ ਤੱਕ ਪਹੁੰਚਣ ਲਈ
@HarjeetSingh-sr9cf
@HarjeetSingh-sr9cf 4 ай бұрын
ਇੱਕ ਕਹਾਵਤ ਸੁਣੀ ਹੋਣੀ ਹੈ ਸੱਭ ਨੇ ਕਹਿੰਦੇ ਹੁੰਦੇ ਆ ਕਿ ਮਾੜੇ ਦੀ ਜਨਾਨੀ ਹੁੰਦੀ ਭਾਬੀ ਸੱਭ ਦੀ 😂 ਪਰ ਅੱਜ ਇੱਕ ਲਾਭ ਹੀਰੇ ਜੀ ਦੇ ਭਤੀਜੇ ਦੇ ਵੀ ਦਰਸ਼ਨ ਹੋਏ ਪਰ ਲਾਭ ਹੀਰੇ ਜੀ ਨੂੰ ਆਪਣੀ ਵੱਡੀ ਭਰਜਾਈ ਦੀ ਸੇਵਾ ਕਰਨੀ ਚਾਹੀਦੀ ਹੈ ਜੀ ਵੱਡੀਆਂ ਭਰਜਾਈਆਂ ਕਹਿੰਦੇ ਮਾਵਾਂ ਵਰਗੀਆਂ ਹੁੰਦੀਆਂ ਹਨ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਕਿਸੇ ਦੀ ਸੇਵਾ ਨਹੀਂ ਕਰਦੇ ਉਹ ਬਹੁਤ ਹੀ ਵਧੀਆ ਇਨਸਾਨ ਹਨ ਵਾਹਿਗੁਰੂ ਜੀ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏👏👏👏🙏
@gurjeetsingh5877
@gurjeetsingh5877 5 ай бұрын
ਬਹੁਤ ਵਧੀਆ ਗਾਇਕ ਅਤੇ ਗੀਤਕਾਰ
@GurdeepManght
@GurdeepManght 5 ай бұрын
ਅਖੇ ਲਾਭ ਹੀਰਾ ਹੈਗਾ ਏ ਹੋਰ ਕੋਈ
@gurjeetatwal7770
@gurjeetatwal7770 5 ай бұрын
ਸਾਡੇ ਪਿੰਡ ਦਾ ਮਾਣ ਬਾਬੂ ਲਾਭ ਹੀਰਾ ਜੀ
@HarjeetSingh-sr9cf
@HarjeetSingh-sr9cf 4 ай бұрын
ਇਹ ਗੱਲ ਵੀ ਸਹੀ ਹੈ ਵੀਰ ਜੀ ਪਰ ਅਸੀਂ ਵੀ ਕਹਾਂਗੇ ਕਿ ਸਾਡੇ ਮਾਨਸਾ ਜ਼ਿਲ੍ਹੇ ਦਾ ਇਹ ਸੱਚ ਮੁੱਚ ਹੀਰਾ ਹੈ ਵਾਹਿਗੁਰੂ ਜੀ ਇਹਨਾਂ ਨੂੰ ਅਤੇ ਇਹਨਾਂ ਦੇ ਪਰਿਵਾਰ ਨੂੰ ਇਸੇ ਤਰ੍ਹਾਂ ਹੀ ਤਰਾਸ਼ ਕੇ ਰੱਖਣ ਸਾਡੀ ਨਜ਼ਰ ਵਿੱਚ ਤੇ ਸਾਡਾ ਇਕ ਹੀਰਾਂ ਅੰਗਰੇਜ਼ ਸਰਕਾਰ ਨੇ ਦੱਬ ਰਖਿਆ ਹੈ ਜੀ ਤੇ ਦੂਜਾ ਹੀਰਾ ਇਹ ਇਨਸਾਨ ਸੱਚ ਮੁੱਚ ਹੀਰਾ 🙏🙏🙏🙏🙏
@policeman9732
@policeman9732 3 ай бұрын
I love you ustad labh heera ji⭐⭐⭐⭐⭐
@jasmelsingh1451
@jasmelsingh1451 5 ай бұрын
ਲਾਭ ਹੀਰਾ ਬਾਈ ਅਮਰ ਰਹੂਗਾ ਸੁਰਾ ਦਾ ਬਾਦਸ਼ਾਹ
@ramanrozar9039
@ramanrozar9039 5 ай бұрын
Live👑🎵 king ustaad labh heera ji❤ 👌🏻very nice Singer🎤 🙏 Raman Rozar bhagsar
@HarjeetSingh-sr9cf
@HarjeetSingh-sr9cf 4 ай бұрын
ਸਾਡੇ ਪੰਜਾਬ ਦੇ ਸਿੱਖ ਕੌਮ ਦੇ ਇਕ ਹੀਰੇ ਨੂੰ ਅੰਗਰੇਜ਼ ਸਰਕਾਰ ਨੇ ਦੱਬਿਆਂ ਹੋਇਆ ਹੈ ਜੀ ਸ਼ਾਰੇ ਭਾਰਤ ਤੋਂ ਬਾਹਰ ਵੀ ਪਤਾ ਹੈ ਅਤੇ ਦੂਜਾ ਹੀਰਾ ਇਕੱਲੇ ਮਾਨਸਾ ਜ਼ਿਲ੍ਹੇ ਦਾ ਹੀ ਨਹੀਂ ਪੰਜਾਬ ਦਾਂ ਹੀਰਾ ਇਹ ਹੈ ਲਾਭ ਹੀਰਾ ਜੀ ਸੱਚ ਮੁੱਚ ਹੀਰਾ ਹੈ ਅਤੇ ਪਹਿਲੇ ਹੀਰੇ ਤੇ ਤਾ ਅੰਗਰੇਜ਼ ਹਕੂਮਤ ਬੇਈਮਾਨੀ ਕਰ ਗਏ ਹੁਣ ਸਾਡੇ ਵਿਚੋਂ ਹੀ ਸੇਂਟਰ ਸਰਕਾਰ ਦੀਆਂ ਕੋਝੀਆਂ ਕਰਤੂਤਾਂ ਕਾਰਨ ਪੰਜਾਬ ਦੇ ਹੋਰ ਹੀਰੇ ਜਿਹੜੇ ਅੱਜ ਸਾਡੇ ਵਿਚਕਾਰ ਨਹੀਂ ਛੱਡੇ ਇਹਨਾਂ ਜ਼ਾਲਮ ਸਰਕਾਰਾਂ ਨੇ 😢 ਸੰਦੀਪ ਨੰਗਲ ਅੰਬੀਆਂ 😢 ਸ਼ੁਭ ਦੀਪ ਸਿੱਧੂ ਮੂਸੇ ਵਾਲਾ 😢 ਦੀਪ ਸਿੱਧੂ 😢 ਅਤੇ ਹੁਣ ਜਿਹੜਾ ਇਨਸਾਨ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਠਿਆਂ ਸੀ ਸਰਕਾਰਾਂ ਨੇ ਵੇਖਿਆ ਕਿ ਇਸ ਦੇ ਪਿੱਛੇ ਬਹੁਤ ਨੋਜਵਾਨ ਹਨ ਉਸ ਤੇ ,N, S, A, ਲਗਾਂ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਜਿਸ ਆਦਮੀ ਦੇ ਦਾਦੇ ਦੇ ਕਾਰਨ ਕਿਨੀਆਂ ਮਾਮਾਂ ਦੇ ਇਕਲੌਤੇ ਪੁੱਤਰ ਕਿਨੀਆਂ ਭੈਣਾਂ ਦੇ ਇਕਲੌਤੇ ਵੀਰ ਉਸ ਦਰਿੰਦੇ ਦੇ ਕਾਰਨ ਅੱਜ ਉਹਨਾਂ ਵਿੱਚ ਨਹੀਂ ਅਤੇ ਸਾਰੇ ਪੰਜਾਬ ਵਿੱਚੋ ਨੋਜਵਾਨ ਹੋਣ ਤੋਂ ਵੀ ਪਹਿਲਾਂ ਹੀ ਮਾਰ ਕੇ ਖਤਮ ਕਰ ਦਿੱਤਾ ਗਿਆ ਪੰਜਾਬ ਨੂੰ 😢 ਅਤੇ ਅੱਜ ਸੇਂਟਰ ਸਰਕਾਰ ਦੇ ਅਮਿਤ ਸ਼ਾਹ ਕਹਿੰਦਾ ਹੈ ਕਿ ਬਿੱਟੂ ਮੇਰਾ ਦੋਸਤ ਹੈ ਬਹੁਤ ਦੁੱਖ ਹੁੰਦਾ ਹੈ ਜਦੋਂ ਇੱਕ ਹਾਰੇ ਹੋਏ ਬੰਦੇ ਨੂੰ ਵਿਧਾਨਸਭਾ ਵਿਚ ਬੈਠਾਂ ਦਿੱਤਾ ਜਾਂਦਾ ਹੈ ਜੀ ਤੇ ਆਪਣੇ ਹੱਕ ਸੱਚ ਲਈ ਬੋਲਣ ਵਾਲੇ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਜਿਸ ਤਰ੍ਹਾਂ ਸਰਕਾਰਾਂ ਧੱਕਾ ਕਰ ਰਹੀਆਂ ਹਨ ਉਸ ਹਿਸਾਬ ਨਾਲ ਇਹ ਹੀਰੇ ਪੁੱਤ ਮਾਵਾਂ ਦੇ ਇਸ ਤਰ੍ਹਾਂ ਹੀ ਮਰਦੇ ਰਹਿਣਗੇ 😢😢 ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਪੰਜਾਬ ਦੀ ਨੌਜਵਾਨੀ ਅਤੇ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਜੀ 🙏👏👏👏🙏
@RajaSingh-rk2xl
@RajaSingh-rk2xl 5 ай бұрын
super star labh heera
@MohanSingh-o6d9d
@MohanSingh-o6d9d 4 ай бұрын
❤❤❤❤ लाभ हीरा.... सचमुच में हीरा है
@policeman9732
@policeman9732 3 ай бұрын
ustad labh heera ji⭐⭐⭐⭐⭐
@VarinderSingh-d2l
@VarinderSingh-d2l 5 ай бұрын
Ustad a da ustad
@balvirsingh2658
@balvirsingh2658 4 ай бұрын
ਮਾਨਸਾ ਜ਼ਿਲ੍ਹੇ ਦੀ ਸ਼ਾਨ ਲਾਭ ਹੀਰਾ
@dharmindersidhu3442
@dharmindersidhu3442 5 ай бұрын
Good man Labh Hera ji
@ACADMY.acadmy
@ACADMY.acadmy 5 ай бұрын
ਲਾਭ ਹੀਰਾ ❤❤❤❤❤
@rashadbatteyblogs1122
@rashadbatteyblogs1122 5 ай бұрын
ਦੀਪ ਜੰਡੂ ਵੀ ਵਧੀਆ ਨਾਮ ਆ ਇਸ ਪਿੰਡ ਦਾ
@billumalsi2634
@billumalsi2634 5 ай бұрын
ਬਹੁਤ ਵਧੀਆ ਲਾਭ ਹੀਰਾ ਜੀ
@Satgursingh-kd9im
@Satgursingh-kd9im 5 ай бұрын
Labh heer❤❤❤❤❤❤❤❤❤❤❤❤❤❤❤❤❤💘💘💘💘💘💘💘💘💘💘💘💖💖💖💖💖💖💖💖💖💝💝💕💕💕💕💕💕💕💕💎💎💎💎💎💎💎💎💎💎💗💗💗💗💗💗💗💗💗💗💗
@NavBajwa-zc5ls
@NavBajwa-zc5ls 5 ай бұрын
Ustad labh heera g
@Akashdeep_Singh001
@Akashdeep_Singh001 5 ай бұрын
Sidhu moosewala ❤
@balveerdhaliwal9528
@balveerdhaliwal9528 5 ай бұрын
🎉❤❤❤बाबे दी अवाज यमले जट वरगी आ
@JagpreetSingh-d3g
@JagpreetSingh-d3g 4 ай бұрын
Nice Labh heera ji sira
@GurpreetSingh-bt8xp
@GurpreetSingh-bt8xp 5 ай бұрын
labh heera ji❤❤
@HarpreetSingh-fp9yw
@HarpreetSingh-fp9yw 4 ай бұрын
❤❤❤❤Ustaad Heera ji
@veerpalsingh5253
@veerpalsingh5253 5 ай бұрын
Super star labhheera❤❤❤❤❤❤❤❤
@Gurpreet-uq6pd
@Gurpreet-uq6pd 5 ай бұрын
Bhout vadea singer jiiiii and insan
@policeman9732
@policeman9732 5 ай бұрын
I love you ustad labh heera ji❤❤❤❤
@BabbuBhucho
@BabbuBhucho 5 ай бұрын
❤❤❤❤❤❤❤❤❤
@GurpreetSingh-k5l4x
@GurpreetSingh-k5l4x 5 ай бұрын
Baba Labh Heera ji
@PritamNath-fu4gg
@PritamNath-fu4gg 4 ай бұрын
ਸਾਡਾਜਾਰਲਾਬਹੀਰਾਜੀ
@HarshdeepSingh-pw4sn
@HarshdeepSingh-pw4sn 5 ай бұрын
Bapu labh Heera ji🎉🎉🎉
@HekulwantsinghKulwant
@HekulwantsinghKulwant 5 ай бұрын
♥️♥️♥️🙏🙏👍👍👍
@policeman9732
@policeman9732 5 ай бұрын
Labh heera ji⭐⭐⭐⭐⭐
@HekulwantsinghKulwant
@HekulwantsinghKulwant 5 ай бұрын
♥️♥️👍👍👍👍🌹🌹🙏🙏👍👍♥️
@ਫੈਸਲਾਬਾਦਆਲੇ
@ਫੈਸਲਾਬਾਦਆਲੇ 4 ай бұрын
ਦੁਕਾਨ ਤੋਂ ਕੀ ਲੈ ਕੇ ਆਉਦਾ ਸੀ, ਇਹਨੂੰ ਦੱਸ ਦਿਓ ਜਰਾ ਚੰਗੀ ਤਰਾਂ 😅😅😅😅
@gurparkash5226
@gurparkash5226 3 ай бұрын
LABH DE BAI DA GOOD SONG
@HarshdeepSingh-pw4sn
@HarshdeepSingh-pw4sn 5 ай бұрын
Sada pind achank 🎉🎉🎉
@PargatSooch
@PargatSooch 3 ай бұрын
Bi..g.lahb.singh..ik.vadea.kalakar.to.bena.ek.baedea.insan.ny.pargat.singh.guray.🙏🙏🙏🙏🙏🙏🙏🌹🌹🌹🌷🌷🌷🌷😀😀😀😀😀😀
@HoneyHair-h4o
@HoneyHair-h4o 3 ай бұрын
ਓ ਭਾਈ ਇਹ ਵੀ ਪੁੱਛ ਵੀ ਜਦੋਂ ਲਾਭ ਹੀਰਾ ਜੀ ਨੇ ਪਹਿਲੀ ਟੇਪ ਕੀਤੀ ਸੀ ਤਾਂ ਪਿੰਡ ਵਾਲਿਆਂ ਨੇ ਕੀ ਸਹਿਯੋਗ ਦਿੱਤਾ ਸੀ
@jasmelsingh1451
@jasmelsingh1451 5 ай бұрын
ਚੰਨ ਕ ਪਿੰਡ ਵ ਰਲਡ ਚ ਮਹਸ਼ੁਰ ਕਰਤਾ
@pardeepsidhu9120
@pardeepsidhu9120 4 ай бұрын
Sabe pind achank Di sann
@Ashveer_s
@Ashveer_s 4 ай бұрын
Bhra bechare hje bi greebi ch ne ghr de halat toh pta lgda 😢
@NoorKaur-n5o
@NoorKaur-n5o 5 ай бұрын
patarkari de garh bahut door ne sad de y
@jaalpheera6344
@jaalpheera6344 4 ай бұрын
Kaas mera pind vi achanak hunda kinna maan hunda
@CharnSingh-u1u
@CharnSingh-u1u 5 ай бұрын
ਬੂੜਾ।ਆ।ਹਰੀ।ਜਨ।ਦਾ।ਕੀ।ਮਤਲਬ।ਆ।ਮਜ਼ਬੀ।ਸਿੱਖ।ਆ।ਇਹ।ਉਹ।ਬੰਦੇ।ਆ।ਜਿੰਨਾ।ਨੇ।ਗੁਰੁ।ਗੌਬਿੰਦ।ਸਿੰਘ।ਨਾਲ।ਲੜਾਈਆਂ।ਲੜੀਆਂ।ਤੇ।ਤੁਸੀਂ।ਗਦਾਰੀਆਂ।ਕਰੀਆ
@HarjeetSingh-sr9cf
@HarjeetSingh-sr9cf 4 ай бұрын
ਤੂੰ ਵੀਰ ਜੀ ਐਨੀ ਨਫ਼ਰਤ ਕਿਉਂ ਕਰ ਰਿਹਾ ਹੈ ਅਸੀਂ ਵੀ ਮਾਨ ਨਾਲ ਕਹਿੰਦੇ ਹਾਂ ਜਿਹੜੇ ਜਿਹੜੇ ਵੀ ਸਾਡੇ ਦੋਸਤ ਹਨ ਅਸੀਂ ਇਕਠੇ ਇੱਕ ਥਾਲੀ ਵਿੱਚ ਖਾਣਾ ਖਾ ਲੇਂਦੇ ਹਾਂ ਆਪਣੇ ਦੋਸਤਾਂ ਨਾਲ ਏਥੇ ਤਾਂ ਮੈਂ ਵੀ ਕਹਿੰਦਾ ਹਾਂ ਕਿ ਮਜਵੀ ਸਿੰਘਾ ਨਾਲ ਵੀ ਦੋਸਤੀ ਹੈ ਵੀਰ ਜੀ ਨਾਂ ਤਾਂ ਮੈਂ ਗਦਾਰੀ ਕਰਨ ਵਾਲਿਆਂ ਵਿਚੋਂ ਹਾਂ ਨਾਂ ਹੀ ਤੁਹਾਡੇ ਪਰਿਵਾਰ ਵਿੱਚੋਂ ਕੋਈ ਭਾਈ ਜੀਵਨ ਸਿੰਘ ਰੰਘਰੇਟਾ ਜੀ ਦੇ ਪੋਤਿਆਂ ਵਿਚੋਂ ਹੈ ਬੱਸ ਐਵੇਂ ਹੀ ਥੋੜੀ ਜਿਹੀ ਗੱਲ ਨੂੰ ਲ਼ੈ ਕੇ ਕਿਥੋਂ ਤੱਕ ਗੱਲਾਂ ਹੋ ਜਾਂਦੀਆਂ ਇਹਨਾਂ ਵਿੱਚ ਕੋਈ ਦਮ ਨਹੀਂ ਵੀਰ ਜੀ ਆਪਾਂ ਨੂੰ ਸਾਰਿਆਂ ਨੂੰ ਹੀ ਰਲ਼ ਮਿਲ਼ ਕੇ ਰਹਿਣਾ ਚਾਹੀਦਾ ਹੈ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਵਾਹਿਗੁਰੂ ਜੀ ਕਿਰਪਾ ਕਰਨ ਇਸ ਸੋਹਣੇ ਪੰਜਾਬ ਨੂੰ ਖਤਮ ਹੋਣ ਤੋਂ ਬਚਾਅ ਕੇ ਰੱਖਣ ਪੰਜਾਬ ਦੇ ਵਿਚ ਭਈਏ ਆ ਕੇ ਆਪਣੀਆਂ ਵੋਟਾਂ ਬਣਾ ਰਹੇ ਹਨ ਉਹਨਾਂ ਦੀਆਂ ਵੋਟਾਂ ਕੈਂਸਲ ਕਰਵਾਉਣੀਆਂ ਚਾਹੀਦੀਆਂ ਹਨ ਆਪਣੇ ਇਕ ਜਾਂ ਦੋ ਬੱਚੇ ਹਨ ਉਨ੍ਹਾਂ ਦੇ ਕੋਈ ਗਿਣਤੀ ਨਹੀਂ ਕੀ ਆਪਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਮੁਕਾਬਲਾ ਕਰ ਸਕਾਂਗੇ ਹੱਥ ਜੋੜ ਕੇ 🙏👏👏👏🙏 ਬੇਨਤੀ ਹੈ ਵੀਰ ਜੀ ਇਹ ਈਰਖਾ ਆਪਣਿਆਂ ਨਾਲ ਨਹੀਂ ਕਰਨੀ ਚਾਹੀਦੀ ਜਿਹੜਾ ਕੋਈ ਆਪਣੇ ਵਿਚਾਰ ਫੁੱਟ ਪਾਉਣਾ ਚਹੁੰਦੇ ਹਨ ਉਨ੍ਹਾਂ ਸਾਹਮਣੇ ਇਕਠੇ ਹੋਣ ਦੀ ਲੋੜ ਹੈ ਜੀ
@HardeepSinghCheema-p1n
@HardeepSinghCheema-p1n 4 ай бұрын
A manu ray sikh laghday ny
@InderjeetSingh-mv3kl
@InderjeetSingh-mv3kl 5 ай бұрын
Tainu interview Karan da Ni PTA
@InderjeetSingh-mv3kl
@InderjeetSingh-mv3kl 5 ай бұрын
Report bar bar ik gl pushi janda hr nu ki kidan da privar c greeb c je c woo c te daru peenda c matlab Jan bujh ke lokan nu dsan nu ki oh kis cast nu belong krda a.
@ozzozz3529
@ozzozz3529 5 ай бұрын
@tyygg5632
@tyygg5632 5 ай бұрын
❤❤❤❤❤❤
@GurdasGurdas1234
@GurdasGurdas1234 4 ай бұрын
❤❤❤❤❤❤❤
Чистка воды совком от денег
00:32
FD Vasya
Рет қаралды 6 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 14 МЛН
Special Podcast with Korala Maan| SP 28 | Punjabi Podcast
1:34:59
Punjabi Podcast
Рет қаралды 432 М.
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 330 М.