ਬਾਪੂ ਦੀ ਮੌਤ ਤੋਂ ਬਾਹਦ ਮੁੰਡੇ ਨੇ ਟੁੱਟਣ ਵਿਗੜਣ ਦੀ ਵਜਾਏ ਤਰੱਕੀ ਦੇਖੋ ਕੀਤੀ,,,

  Рет қаралды 225,943

Shonki Sardar

Shonki Sardar

Күн бұрын

Пікірлер: 234
@karmabraich3961
@karmabraich3961 Жыл бұрын
ਬਲਜੀਤ ਬਾਈ ਬਹੁਤ ਘੈਟ ਬੰਦਾ ਬਹੁਤ ਮਿਹਨਤੀ ਆ ਬਾਬਾ ਜੀ ਬਾਈ ਨੂੰ ਹੋਰ ਤਰੱਕੀ ਬਖਸਣ
@avtarbhullar34
@avtarbhullar34 Жыл бұрын
ਲੋਕ ਬਾਹਰ ਜਾ ਕੇ ਲੇਬਰ ਕਰਨ ਨੂੰ ਤਰੱਕੀ ਸਮਝੀ ਜਾਂਦੇ ਨੇ ਸਰਕਾਰਾਂ ਚ ਨੁਕਸ ਕੱਢੀ ਜਾਣਗੇ ਆਪ ਕੁਜ ਕਰਨਾ ਨੀ ਬੱਸ ਬਹਾਨਾ ਮਾਰਦੇ ਨੇ ਬਾਹਰ ਜਾਨਾਂ ਛੋਟੀ ਜੀ ਉਮਰ ਆ ਜੱਟ ਫੱਟੇ ਚੱਕੀ ਜਾਂਦਾ ਬਾਬੇ ਨਾਨਕ ਦੀ ਧਰਤੀ ਤੇ ਵਿਸ਼ਵਾਸ ਕਰਨ ਲਈ ਧੰਨਵਾਦ ❤❤❤❤🙏🙏👍👣👌
@satnamsinghboparai9615
@satnamsinghboparai9615 Жыл бұрын
💯
@varindersohivarindersohi4342
@varindersohivarindersohi4342 11 ай бұрын
ਵਾਹਿਗੁਰੂ ਜੀ ਹਮੇਸ਼ਾ ਤਰੱਕੀ ਬਖਸ਼ੇ ਜੀ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ
@KamalSharma-bj7vs
@KamalSharma-bj7vs Жыл бұрын
Pargat Singh Da Munda Zindabad …! This boy’s effort is wonderful. His effort should be brought under the notice of Chief Minister Punjab for an Award. This boy is light House forPunjabi Youth .
@gurvindersingh5507
@gurvindersingh5507 Жыл бұрын
ਬਹੁਤ ਹਿੰਮਤੀ ਨੌਜਵਾਨ ਐ ਵਾਹਿਗੁਰੂ ਜੀ ਸਦਾ ਖੁਸ਼ ਰੱਖੇ
@paramsingh1811
@paramsingh1811 Жыл бұрын
Good job brother keep it up like at brother ❤️🙏✊ Love Punjab From Amsterdam 🇳🇱 HOLLAND 🇳🇱 Nederland ❤️🙏✊ NAKODAR punjab ❤️✊
@jagtarsidhu5743
@jagtarsidhu5743 Жыл бұрын
God bless you Baljit...Very well done...Vey inspiring..
@hardeepkaurbhullar8876
@hardeepkaurbhullar8876 Жыл бұрын
God blees you puter
@jassbadesha3840
@jassbadesha3840 Жыл бұрын
Bohot sohni soch a veere teri
@GurdeepSingh-jy7oj
@GurdeepSingh-jy7oj Жыл бұрын
Waheguru chardikla bakhsn veere tuhanu
@sukhminder4727
@sukhminder4727 Жыл бұрын
Ajj tak comment nhi kita 22 wahaguru tanu chardikala ch rakha
@war_rior-player
@war_rior-player Жыл бұрын
Bhaut vadiya veer👍👍
@surekhathakur134
@surekhathakur134 Жыл бұрын
Great !!!!! An example for every punjabi young boy who only aims to do twelth and go to CANADA .👏👏👏👏👍👍
@gurlalsingh4107
@gurlalsingh4107 Жыл бұрын
ਕਦੇ ਕਿਸੇ ਗਰੀਬ ਦੀ ਵੀ ਇੰਟਰਵਿਊ ਦਿਖਾਇਆ ਕਰੋ ਮਜ਼ਦੂਰਾਂ ਬੱਚੇ ਵੀ ਬਹੁਤ ਕੁਝ ਕਰਦੇ ਆ ਜੋ ਕਿਸੇ ਨੂੰ ਨਹੀਂ ਦਿਖਦਾ
@harkiratsingh847
@harkiratsingh847 Жыл бұрын
Salute ji
@rajasarosh6632
@rajasarosh6632 Жыл бұрын
Inspiring story zabardast vlog ❤ 🇵🇰
@guriqbalsingh149
@guriqbalsingh149 Жыл бұрын
Nice video welldone
@gurjantsingh6378
@gurjantsingh6378 Жыл бұрын
Dhanbad ji 🙏
@prabhsingh7462
@prabhsingh7462 11 ай бұрын
WaHeGuRu g
@ajettpadda4304
@ajettpadda4304 Жыл бұрын
ਬਾਈ ਆਪਣੇ ਨਹੀਂ ਸਾਥ ਦੇਂਦੇ ਇਹ ਸਚ
@aagyapalsharma328
@aagyapalsharma328 Жыл бұрын
Qki soch chotti hai change kro esnu
@karamjitsingh4170
@karamjitsingh4170 Жыл бұрын
God Bless Baljit singh 🙏 ❤️
@gagandeepdhillon6967
@gagandeepdhillon6967 Жыл бұрын
Keep it up baljit bro ❣️ 💪💪
@ArshChahal47
@ArshChahal47 Жыл бұрын
Good promotion 👍🏼
@jassbadesha3840
@jassbadesha3840 Жыл бұрын
Wmk
@kuldeeprai8835
@kuldeeprai8835 Жыл бұрын
👍👍❤️❤️
@manaspreet7255
@manaspreet7255 Жыл бұрын
👍👍👍👍
@middleclass66
@middleclass66 Жыл бұрын
🌹
@tarsemsinghrajput6675
@tarsemsinghrajput6675 Жыл бұрын
ਹਿੰਮਤ ਅੱਗੇ ਲੱਛਮੀ,ਪੱਖੇ ਅੱਗੇ ਪੌਣ,ਕੰਮ ਘਰ ਦਾ ਸੋਭਾ ਜੱਗ ਦੀ,,,,,,
@deepbrar3139
@deepbrar3139 Жыл бұрын
O₹₹16ìi88888
@johalsaab3819
@johalsaab3819 Жыл бұрын
Enjoy my song 💞 johal Saab touch touch touch touch touch
@mukstarsahib
@mukstarsahib Жыл бұрын
​@@johalsaab3819 0y😊
@sukhromana51
@sukhromana51 10 ай бұрын
@@johalsaab3819❤
@amarjitkaur4333
@amarjitkaur4333 Жыл бұрын
ਬਲਜੀਤ ਸਿੰਘ ਬੇਟੇ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੀਕਿਆਂ ਦੇਵੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੈ ਆਪ ਦੇ ਪਿਤਾ ਜੀ ਦਾ ਨਾਮ ਰੌਸ਼ਨ ਕੀਤਾ👌👌👌👍👍👍🙏🏼🙏🏼🙏🏼🥰🥰♥️♥️
@surinderklair1726
@surinderklair1726 Жыл бұрын
Thanks mdm
@shivdevsingh8458
@shivdevsingh8458 Жыл бұрын
ਵਕਤ ਪਏ ਤੋਂ ਆਪਣੇ ਸਾਥ ਪਹਿਲਾਂ ਛਡਦੇ ਹਨ।
@sadhusinghbhullar7339
@sadhusinghbhullar7339 Жыл бұрын
ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਸੁਣਿਆ ਇਓਂ ਸੁਣਿਆ ਜਿਵੇਂ ਕਹਿੰਦੇ ਹਨ ਕਿਸੇ ਧਾਰਮਿਕ ਵਿਖਿਆਨ ਨੂੰ ਸੁਣਿਆ ਜਾਂਦਾ ਬੜਾ ਆਨੰਦ ਆਇਆ ਦੋਵਾਰਾ ਵੀ ਵੇਖਿਆ ਪੀ ਬੀ ੩੧ ਭੁੱਲਰ ਇਹ ਕਮਰਸੀਅਲ ਵੀਡੀਓ ਨਾ ਹੋ ਕਿ ਇੱਕ ਧਾਰਮਿਕ ਵੀਡੀਓ ਬਣ ਨਿੱਤਰੀ ਧੰਨਵਾਦ ਵੀਰ ਜੀ ਨਜ਼ਾਰਾ ਆਗਿਆ
@johalsaab3819
@johalsaab3819 Жыл бұрын
ਵੱਡੇ ਵੱਡੇ ਸੂਰਮੇਂ ਜੇਲ੍ਹਾਂ song 💞 johal Saab
@HarwinderSingh-me1tr
@HarwinderSingh-me1tr Жыл бұрын
ਮਿਹਨਤ ਕਰਦੇ ਨੂੰ ਵੇਖਕੇ ਖੁਸ ਹੋਣਾ ਚਾਹੀਦਾ ਨਾ ਕੀ ਜਲਣ ਕਰਨੀ ਚਾਹੀਦਾ
@amritpalaujla1265
@amritpalaujla1265 Жыл бұрын
ਅਸੀਂ ਨੇ ਸ਼ਕਤੀਮਾਨ ਦਾ ਵੀ ਰੱਖਿਆ ਸੀ ਵੇਲਰ Holland ਦਾ ਵੀ ਰੱਖਿਆ ਏ ਮੈਕਸੀਕੋ ਦਾ ਵੀ ਰੱਖਿਆ ਏ ਪਰ ਸਾਨੂੰ ਤਿੰਨਾਂ ਵਿੱਚੋਂ Holland ਦਾ ਵਧੀਆ ਲੱਗਿਆ ਸ਼ਕਤੀਮਾਨ ਦੀ ਤਾਂ ਟੁੱਟ ਭੱਜ ਬਹੁਤ ਜ਼ਿਆਦਾ ਹੁੰਦੀ ਸੀ ਵੈਸੇ ਪੈਸੇ ਦੀ ਬੱਚਤ ਨੂੰ ਕੰਮ ਵਧੀਆ ਏ ਵੇਲਰ ਦਾ only ਪਰਾਲੀ ਦਾ ਕੰਮ ਕਰਦੇ ਹਾਂ
@lakhwinderpannu2886
@lakhwinderpannu2886 Жыл бұрын
ਅੱਜ ਕੱਲ ਦੇ ਬੱਚਿਆਂ ਨੂੰ ਲੋੜ ਹੈ ਇਸ ਵੀਰ ਤੋਂ ਕੁੱਝ ਸਿੱਖਣ ਦੀ ਜੇਹੜੇ ਕਿਹਦੇ ਨੇ ਪੰਜਾਬ ਵਿੱਚ ਕੰਮ ਹੈ ਹੀ ਨਹੀਂ ਇਹ ਧਰਤੀ ਐਸ਼ੀ ਹੈ ਜ਼ੋ ਬੰਦੇ ਨੂੰ ਕਦੇ ਭੁੱਖਾ ਨਹੀਂ ਮਰਨ ਦਿੰਦੀ ਗੱਲ ਮੇਹਨਤ ਕਰਨ ਦੀ ਲੋੜ ਹੈ ਤੁਸੀਂ ਚਾਰ ਪੰਜ ਦੋਸਤ ਕੱਠੇ ਵੀ ਕੰਮ ਕਰ ਸਕਦੇ ਹੋ।
@mohanaujlainfotainmentlive7422
@mohanaujlainfotainmentlive7422 Жыл бұрын
ਬਲਜੀਤ ਸਿੰਹਾਂ ਯੁੱਗ ਯੁੱਗ ਜੀਉ ਲਾਲ ਆਪਣੇ ਪਿਤਾ ਜੀ ਦਾ ਨਾਮ ਰੌਸ਼ਨ ਕੀਤਾ ਸ਼ੇਰ ਬੱਚਿਆਂ
@SatnamSingh-uw5fn
@SatnamSingh-uw5fn Жыл бұрын
ਇੱਕੀਆਂ ਸਾਲਾਂ ਦੇ ਜੱਟ ਨੂੰ 22-22 ਕਹਿੰਦੀ ਦੁਨੀਆਂ.
@deron2960
@deron2960 Жыл бұрын
ਬਹੁਤ ਸੋਹਣਾ ਰੱਬ ਹੋਰ ਤਰੱਕੀਆਂ ਦੇਵੇ ,,ਮੁੜ ਪੰਜਾਬ ਲੀਹ ਤੇ ਆ ਰਿਹਾ ,, ਕਮੈਟ ਪੜ੍ਹ ਕੇ ਵੀ ਬਹੁਤ ਵਧੀਆ ਲਗਾ ,, ਮੁੜ ਤੋਂ ਪੰਜਾਬ ਨਾਲ ਸਾਂਝ ਪਾਉਣ ਆਪਣੇ ਲੋਕ ਵਾਪਸ ਆ ਰਹਿ ਨੇ,,, ਰੱਬ ਸਭ ਨੂੰ ਤਰੱਕੀਆਂ ਦੇਵੇ, ਰੋਟੀ ਇਮਾਨਦਾਰੀ ਦੀ ਹੋਵੇ ਆਪਣੇ ਘਰ ਤੇ ਆਪਣੇ ਲੋਕਾਂ ਚ ਹੋਵੇ ,,ਬਾਕੀ ਦੂਜੇ ਦਾ ਕੰਮ ਚਲਦਾ ਦੇਖ ਕੇ ਸੜਨ ਵਾਲੇ ,,ਕਨੱਸਲੇ,, ਲੋਕ ਹਰ ਥਾਂ ਤੇ ਈ ਨੇ , ਉਹਨਾਂ ਤੋਂ ਸਾਵਧਾਨ,,, ਬਹੁਤ ਸਾਰੀਆਂ ਅਰਦਾਸਾਂ ਮੇਰੇ ਦੇਸ ਪੰਜਾਬ ਲਈ ❤️❤️
@ਪਾਲਾਜਲਾਲਪੁਰ
@ਪਾਲਾਜਲਾਲਪੁਰ Жыл бұрын
ਦਿਲ ਖੁਸ਼ ਕਰਤਾ ਜੱਟਾਂ
@preetdhaliwal7539
@preetdhaliwal7539 Жыл бұрын
Jehrhe bande Punjab shadd k bahar ja rahe aw Ona de muhh te ik ਚਪੇੜ aw ehh naojwan Sellout aw veer tenu
@expertsukhop2849
@expertsukhop2849 Жыл бұрын
band ni aye y tere ja pehla pta nu c bi bahr jana😂
@ParamjitSingh-gu7tb
@ParamjitSingh-gu7tb Жыл бұрын
ਇੱਕ ਗੱਲ ਮੰਨਣ ਯੋਗ ਹੈ ਕਿ ਮੁੰਡਾ ਵੱਖਰੀ ਸੋਚ ਦਾ ਮਾਲਕ ਹੈ
@maheshgarg33
@maheshgarg33 Жыл бұрын
I personally have met Baljit Ji, he is very young, talented, a risk taker, kind & very respectful. All the Best for the future. 😊
@Sainisaab-h9r
@Sainisaab-h9r Жыл бұрын
Jehda kol zameen hai ohnu ki problem hai das...jo 400 rupee labour karka apna tabar palda jake ohnu posh mushkil ki hundi
@gauravdeepsingh416
@gauravdeepsingh416 Жыл бұрын
Eh ta KZbin de kahani aa. Asli kahani hor hundia aa. 4 kille vech k tureya huna
@tajinderpalsinghvicky637
@tajinderpalsinghvicky637 Жыл бұрын
ਇਨਕਮ ਕਿਨੀ ਤੇ ਲਾਗਤ ਕਿਥੇ ਕਿਥੇ ਕਿਨਾ ਮਟੀਰਲ ਤਿਆਰ ਹੁੰਦਾ ਖਰਚਾ ਕਿਨਾ ਸਾਲ ਵਿੱਚ ਪੂਰੀ ਜਾਣਕਾਰੀ ਨਹੀਂ ਦੱਸੀ ਗਈ
@balvirdhaliwal1041
@balvirdhaliwal1041 Жыл бұрын
ਜਿਊਦਾਂ ਰਹਿ ਜਵਾਨਾਂ । 🙏👍
@gurditsingh1792
@gurditsingh1792 Жыл бұрын
ਵਾਹ ਜਿਉਂਦੇ ਰਹੋ ਛੋਟੇ ਵੀਰ
@gurpreetsingh8031
@gurpreetsingh8031 Жыл бұрын
ਬਹੁਤ ਮਿਹਨਤੀ ਮੁੰਡਾ ਜੀ
@JASSIERAI01
@JASSIERAI01 Жыл бұрын
ਬਹੁਤ ਵਧੀਆ ਜੀ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ 🙏🏻
@punjabisong-xb2oq
@punjabisong-xb2oq Жыл бұрын
ਬਾਈ ਆਪਣਾ ਕੋਈ ਸਾਥ ਨੀ ਦਿੰਦਾ ਤੇਰੇ ਆਲੀ ਹੋਈਆ ਮੇਰੇ ਨਾਲ ਵੀ
@kuldipsingh6246
@kuldipsingh6246 Жыл бұрын
ਸਰ ਜੀ ਕਿਸਾਨ ਨੂੰ ਕੀ ਮਿਲਦਾ ਖੋਰੀ ਵੇਚਣ ਤੇ ???? ਬਲਜੀਤ ਸਿੰਘ ਪੈਮੈਟ ਕਿੰਨੀ ਦੇਵੇਗਾ ਇਕ ਖੇਤ ਪਿਛੇ ਕਿਸਾਨ ਨੂੰ
@Maan579
@Maan579 Жыл бұрын
@@kuldipsingh6246 sirf khet khali krde a bai paisa ni milna koi v eh waste maal a ede paise kaun dayu
@kuldipsingh6246
@kuldipsingh6246 Жыл бұрын
@@Maan579 ਠੀਕ ਹੈ ਵੀਰ ਮੈਂ ਤਾਂ ਵੈਸੇ ਹੀ ਜਾਣਕਾਰੀ ਲਈ ਪੁਛਿਆ ਸੀ ਕਿ ਸ਼ਾਇਦ ਕੁਝ ਦਿੰਦੇ ਹੋਣ ,,,,ਪਰ ਬਲਜੀਤ ਨੁ ਕੀ ਮਿਲਦਾ ਕੰਪਨੀ ਵਲੋਂ
@dhillonsardar1279
@dhillonsardar1279 Жыл бұрын
ਬਾਈ ਜੀ ਤੁੱਸ਼ੀ ਬੇ ਮਿਸਾਲ ਹੋ ਜੀ❤❤❤❤
@harpreetSingh-oh2ev
@harpreetSingh-oh2ev 10 ай бұрын
Experience vi full hai Bai nu .
@jattsaab550
@jattsaab550 Жыл бұрын
bahoot badia soch hai bhai GOD bless you Iam Mohinder Singh Randhawa from Jammu Kathua J&K
@kuldipsingh6567
@kuldipsingh6567 Жыл бұрын
ਬੰਦਾ ਪਰਗਟ। ਸਿੰਘ। ਬਹੁਤ। ਵਧੀਆ ਦਿਲਦਾਰ ਸੀ ਬਲਜੀਤ is speachless
@dilpreetsandhu6596
@dilpreetsandhu6596 Жыл бұрын
22 jihda dil nu skun aje milya na baljeet di story te himat vikh kde ni tere chanel to milya ane anerge pardi a na a story seraa kra diti veer waheguru tarki bakshe
@sandhunishansingh1058
@sandhunishansingh1058 Жыл бұрын
ਜਿਊਦਾ ਰਹਿ ਜਿਊਣ ਜੋਗਿਆ …keep it up
@bsjattana5526
@bsjattana5526 Жыл бұрын
ਬਹੁਤ ਵਧੀਆ ਬਲਜੀਤ ਬਾਈ ਰਬ ਏਸ ਵੀਰ ਨੂੰ ਤਰੱਕੀ ਦੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@komalpreetkaur-tp4xf
@komalpreetkaur-tp4xf Жыл бұрын
Gd job vdiya bro , pr kisana di prali free chk k app profit kma rhe n kisan fr mrgye
@kulwindersandhu007
@kulwindersandhu007 Жыл бұрын
Waheguru ji chardikala vich rakhe veer nu
@nirmaldhallu9780
@nirmaldhallu9780 Жыл бұрын
Bless the young man. There is no need to give up. There are many of us with similar life experiences.
@jagdeepgoraya6527
@jagdeepgoraya6527 Жыл бұрын
lu lq lu ll p
@gurjotkaur7266
@gurjotkaur7266 Жыл бұрын
DIMAG which changi soach hovey ta sub theek hunda hai.
@harpreetdeol2999
@harpreetdeol2999 11 ай бұрын
Bapu di marn tu baad eh ki gal Hoi sade peau ne sari Jameel kudia de Nam laba diti I am still in honsla
@SherSingh-ec7jr
@SherSingh-ec7jr Жыл бұрын
ਬਹੁਤ ਵਧੀਆ ਲੱਗਿਆ ਜਿਉਦਾ ਰਹਿ ਬੇਟਾ ਰਬ ਤੈਨੂੰ ਤਰੱਕੀਆਂ ਬਖਸੇ
@BalvirSingh-vs2nr
@BalvirSingh-vs2nr 11 ай бұрын
ਦਿਊ ਖੁਸ਼ ਕਰਤਾ ਜਵਾਨਾਂ ਵਾਹਿਗੁਰੂ ਜੀ ਤੈਨੂੰ ਤਰਕੀਆਂ ਬਖਸ਼ੇ ਜੀ
@harjeetkaur1511
@harjeetkaur1511 Жыл бұрын
Jugg jugg jio beta ji 🙌 parmatma tuhanu buri Najar ti nd buri sangat to save kr k rakhan mere waheguru ji putt es tra hi chardi kala vich hi rahi tu c apne aap nu har side to safe rakhna beta
@rupindersingh1693
@rupindersingh1693 Жыл бұрын
ਵਾਹਿਗੁਰੂ chardikala ਚ ਰਖੇ
@rohitk4199
@rohitk4199 Жыл бұрын
੨੨ ਆਪਣਾ ਪੂਰਾ ਸਿਧੂ ਮੂਸੇਵਾਲੇ ਦੀ ਯਾਦ ਦਵਾਉਂਦਾ।। ਜਿਉਂਦਾ ਰਹਿ ਵੀਰ।
@simernjeetsingh9460
@simernjeetsingh9460 Жыл бұрын
Mera papa d v death ho gyi hai Mera veer kifi tes vich rada aa sba 2 paan paarava da koi nhi es duniya ta na mummy na dadi 😭😭😭😭
@tajinderpalsinghvicky637
@tajinderpalsinghvicky637 Жыл бұрын
ਸਮਝ ਨਹੀਂ ਲਗੀ ਤੇਰੀ ਲਿਖਤ ਦੀ
@maanrajpal5859
@maanrajpal5859 Жыл бұрын
Tohada address, m no send karo
@simernjeetsingh9460
@simernjeetsingh9460 Жыл бұрын
@@maanrajpal5859 ky
@vikram7642
@vikram7642 Жыл бұрын
@@tajinderpalsinghvicky637 mainu v ni lagi bro
@kabelsingh713
@kabelsingh713 Жыл бұрын
WAHEGURU JI SARBAT DA BHALA KAREO WAHEGURU JI
@villagerspassion7510
@villagerspassion7510 Жыл бұрын
Baljeet veer bot vadia motivation mili 💥👌👌👌👌💥💥
@TajinderSingh-el9tv
@TajinderSingh-el9tv Жыл бұрын
ਜਿਉਂਦਾ ਰਹਿ ਜੱਟਾ, ਬਹੁਤ ਖੂਬ
@gurtejdrmannaxwd886
@gurtejdrmannaxwd886 Жыл бұрын
Y suchi swad agea y d galla sun k proud of u 👍
@HarpreetSingh-z5q
@HarpreetSingh-z5q 10 ай бұрын
Good 👍👍👍👍 yj🎉🎉🎉🎉🎉🎉🎉❤❤❤❤❤
@raii678
@raii678 Жыл бұрын
God bless always baljit 🙏❤️
@gurjotkaur7266
@gurjotkaur7266 Жыл бұрын
V.Nice waheguru beta tenu chardikla which rakhey avhi soach hai Bahar Forgen jana koi hul nhi.
@Platform_agri_information
@Platform_agri_information Жыл бұрын
Mn na pave ga bro tenuu
@simarbaring3090
@simarbaring3090 Жыл бұрын
Gbu vr dil khush kr Ta ❤️
@itsallaboutfun814
@itsallaboutfun814 Жыл бұрын
You speak a lot but .....kindly write correct punjabi in titles of your videos
@punjabitrucker163
@punjabitrucker163 Жыл бұрын
Saade pind vi mohindera 575 toorhi waali machine te chalda hunda see.diesel vi ghat khaanda see te tralia sonalika 60 to 2 vadh bnonda see..
@baljinderkaur6913
@baljinderkaur6913 Жыл бұрын
ਬਹੁਤ ਸਿਆਣਾ ਬੱਚਾ ਐ।
@sidhu31396
@sidhu31396 Жыл бұрын
ਜਿਊਂਦਾ ਰਹਿ ਛੋਟੇ ਵੀਰ
@Luthrapratik89
@Luthrapratik89 Жыл бұрын
The great man Baljit Paaji ✌🤞👌👍👍👍👍👍👍👍👍
@satvirsingh229
@satvirsingh229 11 ай бұрын
Apde e …….. marde a bai
@amardeepkaur6876
@amardeepkaur6876 Жыл бұрын
Very impressive young lad! Good job. God bless you.
@balwantbrainch6834
@balwantbrainch6834 Жыл бұрын
Phone ta pick karda ni baljeet.ego jiada lagdi 22 vich
@karmabraich3961
@karmabraich3961 Жыл бұрын
God bless u baljit bai ❤❤
@rapperxsidhu3670
@rapperxsidhu3670 Жыл бұрын
Y munda bott vdia soch da malk aa Pr y channel alya avdiaa gllan jiddiyaan mashooriyaa naa laya kr pra bne😂
@balwindersandhu1457
@balwindersandhu1457 11 ай бұрын
Good Work Bro.
@Babafatehsinghakali
@Babafatehsinghakali Жыл бұрын
Sukhjinder veere sade city ch Gaye c munda bht mehnti lga Bht vdiya lga video dekh k 🙏
@gurbakshsingh7762
@gurbakshsingh7762 Жыл бұрын
ਸਾਬਾਛ ਪੁਤਰਾ
@HarmanSingh-mk7ky
@HarmanSingh-mk7ky Жыл бұрын
waheguru mehar rakhe bhra te vdia insaan a
@monikaverma-kq9ii
@monikaverma-kq9ii 11 ай бұрын
Bhut vdiya soch aa very ❤❤ waheguru mehar kare
@kuljitsingh3397
@kuljitsingh3397 Жыл бұрын
Very nice video brother 👍 👌 Baljit brother mukriea vich ketha aye ho ma ve mukriea to aa 💖
@MANPREETSINGH-mj2yk
@MANPREETSINGH-mj2yk 11 ай бұрын
Struggle
@kulwinderchattha9712
@kulwinderchattha9712 Жыл бұрын
Sava se Putra rab tenu takiya dava tu pita ka naam Roshan ki ta
@horse_man_7773
@horse_man_7773 Жыл бұрын
Balle jatta
@kulbirkaur1382
@kulbirkaur1382 Жыл бұрын
Jiounda reh putera Waheguru mehar karn
@surinderklair1726
@surinderklair1726 Жыл бұрын
Thanks mdm
@ajeetsingh9631
@ajeetsingh9631 Жыл бұрын
ਬਹੁਤ ਵਧੀਆ ਵੀਰ
@dvdr_sidhu
@dvdr_sidhu Жыл бұрын
ਬਹੁਤ ਵਧੀਆ ਵਿਡੀਓ ਬਣਾਈ ਬਾਈ ਜੀ 👍🏻
@sodhisingh4817
@sodhisingh4817 Жыл бұрын
Good bless you son you are great love you puther good luck and take care good work
@SandeepKumar-k8y5w
@SandeepKumar-k8y5w Жыл бұрын
😮😮😮😮😮
@ranbirsingh6461
@ranbirsingh6461 Жыл бұрын
Vry nice
Electric Flying Bird with Hanging Wire Automatic for Ceiling Parrot
00:15
Help Me Celebrate! 😍🙏
00:35
Alan Chikin Chow
Рет қаралды 39 МЛН
iPhone or Chocolate??
00:16
Hungry FAM
Рет қаралды 40 МЛН
Electric Flying Bird with Hanging Wire Automatic for Ceiling Parrot
00:15