ਕਿੰਨੇ ਕਿੱਲੋਵਾਟ ਤੇ ਘਰ ਵਿਚ ਕੀ-ਕੀ ਉਪਕਰਨ ਚਲਾ ਸਕਦੇ ? ਬਿਜਲੀ ਦੇ ਛਾਪੇ ਤੋਂ ਬਚਣ ਦਾ ਵੀ ਜਾਣੋ ਤਰੀਕਾ

  Рет қаралды 218,580

Surkhab Tv

Surkhab Tv

Күн бұрын

Пікірлер: 97
@ParmatmasinghSingh-oe8iu
@ParmatmasinghSingh-oe8iu 5 ай бұрын
ਕਿੰਨੀ ਵਧੀਆ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ ਆਰ ਏ ਸਾਹਿਬ ਨੇ good
@arshtarntaran4642
@arshtarntaran4642 2 жыл бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ ।
@gurjeetsingh5877
@gurjeetsingh5877 2 жыл бұрын
ਬਹੁਤ ਵਧੀਆ
@allall6653
@allall6653 2 жыл бұрын
ਬਹੁਤ.ਵਧੀਆ.ਜਾਣਕਾਰੀ.ਦਿਤੀ.ਸ਼ਲਾਘਾਯੋਗ.ਹੈ
@jarvis4357
@jarvis4357 Жыл бұрын
ਏ ਸੀ ਤਾਂ ਸਿਰਫ ਦੋ ਮਹੀਨੇ ਹੀ ਚਲਦਾ ਹੈ ਘਰਾਂ ਦੇ ਅੰਦਰ
@jatinderdeol6942
@jatinderdeol6942 2 жыл бұрын
ਮਾਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਹਰ ਵਰਗ ਨੂੰ 300ਯੂਨਟ ਦੇਣ ਦਾ ਵਾਅਦਾ ਕੀਤਾ ਸੀ। ਸਰਕਾਰ ਆਪਣੇ ਕਿੱਤੇ ਵਾਅਦੇ ਤੋਂ ਭੱਜੀ ਹੈ। ਤੇ ਹੁਣ ਨਵਾਂ ਪੰਗਾ ਲੋਡ ਦਾ ਛੇੜ ਲਿਆ। ਜਰਨਲ ਕੈਟਾਗਰੀ ਤੇ ਮੀਡੀਅਮ ਕਲਾਸ ਦਾ ਰੱਬ ਹੀ ਰਾਖਾ ਹੈ।
@ManpreetSingh-di2ip
@ManpreetSingh-di2ip 4 ай бұрын
ਵੀਰ ਜੀ ਜਮੀਨਾਂ ਵਾਲਿਆਂ ਨੂੰ ਬਹੁਤ ਫਾਇਦਾ ਉਧਰੋਂ ਤੇ ਉਹਨਾਂ ਨੂੰ ਮੋਦੀ ਪੈਸੇ ਪਾ ਦਿੰਦਾ ਇਧਰੋਂ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੋਟਰਾਂ ਦੇ ਬਿੱਲ ਮਾਫ ਕੀਤੇ ਨੇ ਇਹ ਕਿੱਧਰ ਦਾ ਨਿਆ ਏ
@ManpreetSingh-di2ip
@ManpreetSingh-di2ip 4 ай бұрын
ਵੀਰ ਜੀ ਜਿਹੜੇ ਜੱਟਾਂ ਕੋਲ ਜਮੀਨ ਨਹੀਂ ਹੈਗੀ ਉਨਾਂ ਦੇ ਘਰਾਂ ਦੇ ਬਿਲ ਮਾਫ ਹੋਣੇ ਚਾਹੀਦੇ ਨੇ
@RandhirSingh-tk8vi
@RandhirSingh-tk8vi 5 ай бұрын
ਮਹੀਨੇ ਦੀਆਂ ਤਿੰਨ ਸੌ ਯੁਨਿਟਾਂ ਮੁਆਫ਼ ਹੋਣ ਦੇ ਬਾਵਜੂਦ ਵੀ ਲੋਕ ਸਿੱਧੀਆਂ ਕੁੰਡੀਆਂ ਵੀ ਲਾਉਂਦੇ ਐ।
@SardarJogaSingh
@SardarJogaSingh 2 жыл бұрын
ਗੁਡ
@sukhwindersinghrandhawa4810
@sukhwindersinghrandhawa4810 2 жыл бұрын
ਜਿਹੜੇ 5 ਜਾ 9 ਵਾਟ ਦੇ ਐਲ ਈ ਡੀ 8 ਬਲਬ ਲੱਗੇ ਹਨ ਉਹਨਾਂ ਦੀ ਕਿੰਨੀ ਵਾਟ ਗਿਣੀ ਜਾਵੇਗੀ।
@arshtarntaran4642
@arshtarntaran4642 2 жыл бұрын
ਵੀਰ ਬਲਬ ਨੀ ਗਿਣਦੇ ਹੋਲਡਰ ਦੀ ਵਾਟ ਗਿਣੀ ਜਾਂਦੀ ਆ।
@gk.guri-5911
@gk.guri-5911 6 ай бұрын
@@arshtarntaran4642 Vera 60 wat
@JoginderSingh-kf2gg
@JoginderSingh-kf2gg 2 ай бұрын
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ 2 жыл бұрын
ਹੁਣ ਤਾਂ ਐਲ ਏ ਡੀ ਬਲਬ 8 ,9 ਵਾਟ ਦੇ ਹੁੰਦੇ ਹਨ
@skhvirkaur2079
@skhvirkaur2079 2 жыл бұрын
Bhut vdiya January ditti veer ji thanks ji
@harbhajansingh3120
@harbhajansingh3120 5 ай бұрын
Thanks.youhave given correct guidance
@ManpreetSingh-di2ip
@ManpreetSingh-di2ip 4 ай бұрын
ਵੀਰ ਜੀ ਸਾਰੀਆਂ ਸਹੂਲਤਾਂ ਤੇ ਐਸਸੀ ਬੀਸੀ ਨੂੰ ਨੇ ਐਸਸੀ ਬੀਸੀ ਦੇ ਕਾਰ ਆ ਕੇ ਤੁਸੀਂ ਚੈਕ ਕਰ ਸਕਦੇ ਹੋ ਕਿੱਡੇ ਵਧੀਆ ਨੇ ਫਿਰ ਵੀ ਗੌਰਮੈਂਟ ਉਹਨਾਂ ਨੂੰ ਸਹੂਲਤਾਂ ਦਿੰਦੀ ਹੈ ਚਾਹੇ ਉਹ ਫਰੀ ਕਣਕ ਹੋਵੇ ਚਾਹੇ ਉਹ ਬਿਲ ਮਾਫ ਹੋਣ
@ranranjit237
@ranranjit237 6 ай бұрын
ਵਧੀਆ ਜਾਣਕਾਰੀ ਦਿੱਤੀ ਹੈ
@kamaldeepsingh9131
@kamaldeepsingh9131 3 ай бұрын
Geser , washing machine, oven ode baare v ds dinde
@balbirsingh3305
@balbirsingh3305 2 жыл бұрын
5 star ac 1440 watt hai ghar vich led light hun 1,light 10 watt di hai hai fancy light 3watt hai bijli board consumers naal Dhaka karda hai
@sarbjeet2535
@sarbjeet2535 2 жыл бұрын
Wahaguru Ji kirpa Karo
@paramjitsingh1276
@paramjitsingh1276 2 жыл бұрын
Very good infermation
@SinghCharan-s6n
@SinghCharan-s6n 4 ай бұрын
Thanku sir jankari dan lai dhanyawad ji
@rajinderkumar6741
@rajinderkumar6741 4 ай бұрын
3.9 kilowatt nal ki 2 chal sakda load da darama kis cheejda bijli di barto kragge aur imandari nal bijli da bill bi dva ge....
@satpalsinghsatpal3204
@satpalsinghsatpal3204 2 жыл бұрын
ਜੋ ਮੋਟਰਾਂ ਦਿਨ ਰਾਤ ਚੱਲ ਰਹੀ ਆ ਨੇ ਉਨ੍ਹਾਂ ਨੂੰ ਵੀ ਕਿਸੇ ਗਿਣਤੀ ਵਿਚ ਪਾਓ
@harjindersinghgill9632
@harjindersinghgill9632 2 жыл бұрын
ਦਿਨ ਰਾਤ ਨੂੰ ਘਰੋਂ ਲਾਇਟ ਦਿੰਦਾ ਉਹਨਾਂ ਦਾ ਵੀ ਪਾਵਰ ਦੇ ਹਿਸਾਬ ਨਾਲ ਹੁੰਦਾ
@BhupinderSingh-ib9uc
@BhupinderSingh-ib9uc 2 жыл бұрын
Very fine information
@jarnailsingh5305
@jarnailsingh5305 2 жыл бұрын
Thanks Sir ji
@gurjar1422
@gurjar1422 2 жыл бұрын
यह बात बिल्कुल झूठ बोल रहे हैं जब भी कोई मीटर के न्यू कनेक्शन के लिए अप्लाई करता है वह खुद ही देखता कि मुझे एक का या 2 किलो वाट का मीटर लगवाना है उस टाइम यह कुछ नहीं देखते ऐसे ही लगा देते हैं और ना ही उसको जानकारी देते कि क्या-क्या चीज चलानी पड़ेगी
@CaptSekho
@CaptSekho 5 ай бұрын
Convey knowledge up to five voltage
@sr.gurmukhsinghhanda1755
@sr.gurmukhsinghhanda1755 2 жыл бұрын
Vary good veer g vadea sjo
@amansabharwal6246
@amansabharwal6246 5 ай бұрын
Sir submersible pump bi chla skde ik kilowat ch
@JasbirSingh-hc7bw
@JasbirSingh-hc7bw 2 жыл бұрын
Very nice information sir 👍
@charanjitkaur7015
@charanjitkaur7015 2 жыл бұрын
Thanks biro good information I like it iam ck kharar punjab India say ap kay leyea 🙏🇮🇳🏡🌱🌹❤️🐈
@RANJITSingh-yz5cy
@RANJITSingh-yz5cy 2 жыл бұрын
Bhut vadia jankari diti g tusi 👍
@gurdialkomal9176
@gurdialkomal9176 2 жыл бұрын
Veer ji sary gaara da lot chk kr na chaee da ah
@gurjotjotkooner9910
@gurjotjotkooner9910 2 жыл бұрын
Half watt tollu pump da jurmana kina penda hai j koi first time fdya janda ohnu warning de k maff Krna chieda second time jurmana kro jina watt d hisab nal bnda
@manindersingh7913
@manindersingh7913 2 жыл бұрын
Sir Geajeer Jo 3 killo dy onn da load kina honda Sir??
@Makhansingh-fb1vz
@Makhansingh-fb1vz 2 жыл бұрын
Very nice
@satveerkaur1673
@satveerkaur1673 2 жыл бұрын
bhut vdia veer ji
@amarjeetsingh9667
@amarjeetsingh9667 2 жыл бұрын
Veer bulb 💡 led 5 Wads da kine lag system hai
@kamaljeetkaur9763
@kamaljeetkaur9763 2 жыл бұрын
Thank you sir
@dycmmsignal2928
@dycmmsignal2928 6 ай бұрын
Study punjab electricity code issued by punjab regulatory commission..provisioned load is not considered connected load
@kuljeetrajpoot2746
@kuljeetrajpoot2746 2 жыл бұрын
ਜਿਹੜੇ ਜਿੰਮੀਦਾਰਾਂ ਨੂੰ ਖੇਤਾਂ ਵਿਚ ਬਿਜਲੀ ਮੁਫਤ ਦਿੰਦੇ ਹੋ ਉਹਦਾ ਕਿਵੇਂ ਕਰੋਗੇ
@aishsandhu8097
@aishsandhu8097 2 жыл бұрын
Una nu maar deo sir g
@harjindersinghgill9632
@harjindersinghgill9632 2 жыл бұрын
ਪਾਵਰ ਦੇ ਹਿਸਾਬ ਨਾਲ ਹੁੰਦਾ ਮੋਟਰ ਦੀ hp ਨਾਲ
@raitelecomnathewal2243
@raitelecomnathewal2243 2 жыл бұрын
Sahi gal ha
@GurmelSingh-qx8er
@GurmelSingh-qx8er 6 ай бұрын
When There Is Limited Use Of Electricity By Using Limited Unites. All The Electric Appliances Are Not Being In Working Condition At One Time. Thus Load Condition Is Baseless For Consumers. It Should Be On The Bases Of Total Consumed Units Of Electricity For Tension Free Lifestyles Of Honest And Innocent Consumers.
@pawanjhamat6787
@pawanjhamat6787 2 жыл бұрын
ਮੈਂ ਬਿਜਲੀ ਦੀ security ਜਮਾ ਕਰਾਈ ਨਾਲ ਹੀ sc ਫਾਰਮ ਦਿੱਤਾ, ਪਰ ਉਹ ਬੋਲਿਆ sc ਫਾਰਮ ਦੀ ਲੋੜ ਨਹੀਂ, ਬਸ security ਹੀ ਜਮਾ ਹੋਈ,,,
@amriksinghsidhusidhu
@amriksinghsidhusidhu 2 жыл бұрын
Pehla notic dene chahide a lod chek kar ke vi ena lod bharo nal. Time daso vi
@GurmelSingh-qx8er
@GurmelSingh-qx8er 6 ай бұрын
Load Conditions Are Baseless And Unwanted For Common Man. This May Be Official Work. So Need Not Fine etc On Load Bases. Systems Of Total Unit Calculation / Consumed Is Best Option For Easy And Right Implementations Of 300 Units Per Month Electricity Bill Discount /Maffi Scheme/ Yojna.
@sapnasharma6504
@sapnasharma6504 2 жыл бұрын
सर 1किलो वाट मे कुलर चला सकते है बताये plz 🙏🙏🙏
@Nav4543
@Nav4543 2 жыл бұрын
Yes
@amarjitsingh2745
@amarjitsingh2745 2 жыл бұрын
Very nice je
@ParamjeetKaur-em5im
@ParamjeetKaur-em5im 2 жыл бұрын
Thank YOU veer ji
@gurjar1422
@gurjar1422 2 жыл бұрын
तेरे ही गल आजकल तो हर एक व्यक्ति सीएफएल यूज़ करता है जो 7 या 9 ज्यादा से ज्यादा के 15 वाट का यूज़ करता है उनको किस दायरे में गिनती करोगे
@JagjiwanRam-l3k
@JagjiwanRam-l3k 4 ай бұрын
Bulb Kehra ikon vari jagde
@shivjotsinghsaini3166
@shivjotsinghsaini3166 2 жыл бұрын
Ihna da hisab 100*6=120w 15*6=120w...for bulab
@KamalKumar-nh7tz
@KamalKumar-nh7tz 6 ай бұрын
BVari good Sei
@BaljinderSingh-iq4jp
@BaljinderSingh-iq4jp 2 жыл бұрын
ਅੰਜ ਕੰਲ 5 5 6 6 ਵਾਢ ਦੇ ਬਲਬ ਅਾਦੇ 40 ਵਾਢ ਦਾ ਕੋਈ ਅਾਦਾਨਹੀ
@jaspalsinghpatiala8239
@jaspalsinghpatiala8239 2 жыл бұрын
Kion jarnal cast Wale ne votan nahi paiana
@jugrajsingh7325
@jugrajsingh7325 5 ай бұрын
Sade 8kw da loadba meter da
@jaismine408
@jaismine408 6 ай бұрын
Moteran kiwe non stop chall rahian ne
@verygoodsingh571
@verygoodsingh571 5 ай бұрын
ਵਧੀਆ ਜਾਣਕਾਰੀ ਦਿੱਤੀ ਗਈ ਪਰ ਇਹ ਝੂਠ ਹੈ ਕਿਸੇ ਨੂੰ ਕੁਝ ਨਹੀਂ ਦੱਸਿਆ ਜਾਂਦਾ ਆਮ ਆਦਮੀ ਨੂੰ ਪਤਾ ਨਹੀਂ ਮੇਰਾ ਕੀ ਲੋੜ ਹੈ ਕਿਨਾ ਹੋਣਾ ਚਾਹੀਦਾ
@gillformbhuchar9435
@gillformbhuchar9435 2 жыл бұрын
Good
@meharsingh9033
@meharsingh9033 Жыл бұрын
Led ਬਲਬ ਸਿਰਫ ਨੌਂ ਵਾਟ ਦੇ ਹੀ ਹਨ,ਨਾਂ ਕਿ ਚਾਲੀ ਵਾਟ।
@punjabipeople345
@punjabipeople345 2 жыл бұрын
Samj nhi lggi load system di
@RanjitSingh-xd6ji
@RanjitSingh-xd6ji 2 жыл бұрын
Jo Bijli mulajam 6000 / sal de le ,ke motra njeej chalonde han ohna da lodge kive mapoge
@manret_art_
@manret_art_ 4 ай бұрын
ਇਕ ਟਨ ਏਸੀ 1400 ਵਾਟ ਕਿਵੇ ਹੋਇਗਾ ਜੀ 🙏
@kamleshchawla186
@kamleshchawla186 5 ай бұрын
Bijli free nahi honi chahieye, sasti honi chahieye
@balwindersingh8212
@balwindersingh8212 2 жыл бұрын
Fan6 = ? Load dasso
@surajsinghrajput6580
@surajsinghrajput6580 2 жыл бұрын
0.120kw
@GurdeepSingh-fu9vs
@GurdeepSingh-fu9vs 6 ай бұрын
Why these conditions now? Are you or the consumers are using all the given points at one time, One should only stress upon the Kundi connections than unnecessary harassing the innocent citizens,
@gurdialram2706
@gurdialram2706 6 ай бұрын
Janta v soche ge kon sarkar chala sakda
@gorasabdhu5854
@gorasabdhu5854 2 жыл бұрын
ਇੱਕ ਕਿਲੋਵਾਟ ਕਿੰਨੇ ਵਾਟ ਦਾ ਹੁੰਦਾ ਹੈ ਜੀ ਧੰਨਵਾਦ
@dhillonsunny2933
@dhillonsunny2933 2 жыл бұрын
Ik kilovat da
@Panduboys950
@Panduboys950 2 жыл бұрын
1000 wat da honda
@GurjitSingh-hk7wq
@GurjitSingh-hk7wq 2 жыл бұрын
Jaldi dasso
@sabarali7195
@sabarali7195 Жыл бұрын
LED bulb 15 halo
@ManjitKaur-dn4qk
@ManjitKaur-dn4qk 2 жыл бұрын
Gg
@sabhasidhu7445
@sabhasidhu7445 Жыл бұрын
B7 6th
@gurnaibsingh8759
@gurnaibsingh8759 2 жыл бұрын
Tate farlo hun kejriwal te bhagwant maan de
@SatnamSingh-zk4ce
@SatnamSingh-zk4ce 2 жыл бұрын
Sab tho phale eh ra da chack kita jave
@SANJEEVKUMAR-wo7dz
@SANJEEVKUMAR-wo7dz 2 жыл бұрын
Kilo me vik rahi h
@bagichasingh5866
@bagichasingh5866 2 жыл бұрын
Keo.jute.marre.jane.ban.deia.lodia
@bhupinderSingh-rz2uo
@bhupinderSingh-rz2uo 6 ай бұрын
7😅
@SatnamSingh-zk4ce
@SatnamSingh-zk4ce 2 жыл бұрын
Sab tho brist mhekma
@fantasticindia3697
@fantasticindia3697 2 жыл бұрын
Fuddu
@mahindersinghnahel3092
@mahindersinghnahel3092 Жыл бұрын
ਇਕ ਕਿਲੋ ਵਾਟ ਵਿਚ 32 ਸੁੱਚਾ ਹੁਂਦੀਆ ਨੇ ਤਿਨ ਪਰ ਪੱਲਗ ਹੁਦੇ ਨੇ ਏਸ ਮੁਕਾਮ ਨੀ ਪੱਤਾ ਪਾਵਰ ਬਾਰੇ
@GurjitSingh-hk7wq
@GurjitSingh-hk7wq 2 жыл бұрын
Number dseo a bande da
@DavinderSingh-fh7by
@DavinderSingh-fh7by 6 ай бұрын
Very nice
Мен атып көрмегенмін ! | Qalam | 5 серия
25:41
IL'HAN - Qalqam | Official Music Video
03:17
Ilhan Ihsanov
Рет қаралды 454 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 22 МЛН
Мен атып көрмегенмін ! | Qalam | 5 серия
25:41