ਘਰਾਂ ਵਿਚ ਤਾਰਾਂ ਪਵਾਉਣੀਆਂ ਜਾਂ ਨਵੀਂ ਤਾਰਾ ਖਰੀਦਣੀ | ਇਹ Video ਤੁਹਾਡੇ ਬਹੁਤ ਕੰਮ ਆਵੇਗੀ

  Рет қаралды 149,795

Surkhab Tv

Surkhab Tv

Күн бұрын

Пікірлер: 155
@davinder1279
@davinder1279 Жыл бұрын
ਤੁਹਾਡੇ ਸੱਚ ਬੋਲਣ ਕਰਕੇ ਲਾਈਕ ਘੱਟ ਹੋ ਗੇ। ਬਾਕੀ ਇਹ ਸਭ ਸਾਂਝਾ ਕਰਨ ਲਈ ਧੰਨਵਾਦ ਜੀ ਬਹੁਤ ਬਹੁਤ
@g.p.singhkhalsa9874
@g.p.singhkhalsa9874 5 ай бұрын
ਬਹੁਤ ਹੀ ਸ਼ਲਾਘਾਯੋਗ ਗਿਆਨਵਰਧਕ ਰੋਜਾਨਾ ਜਿੰਦਗੀ ਨਾਲ ਸਬੰਧਤ ਵਿਸ਼ਾ ਹੈ। ਇਸ ਸਭ ਬਾਰੇ ਜਾਣਕਾਰੀ ਕਾਬਲ ਏ ਤਾਰੀਫ਼ 👌 👌 👌 ਹੈ
@BhupinderSingh-dj1em
@BhupinderSingh-dj1em Жыл бұрын
ਬਹੁਤ ਧੰਨਵਾਦ ਸਰਦਾਰ ਜੀ ਤੇ ਮੀਡੀਆ ਵਾਲੇ ਵੀਰ ਦਾ,ਇਹ ਅੱਜ ਨਵੇਂ ਜ਼ਮਾਨੇ ਦੀ ਸਹੀ ਵਰਤੋਂ ਕਰਨ ਡਾ ਨਹੀ ਅੱਜ ਤਕ ਅਖ਼ਬਾਰਾਂ ਚ ਕਦੇ ਨੀ ਇਹੋ ਜੇਹੀਆਂ ਗੱਲਾਂ ਪੜ੍ਹਨ ਨੂੰ ਮੇਲਿਆਂ ਜਿਸ ਦਾ ਆਮ ਆਦਮੀ ਨੂੰ ਫਾਇਦਾ ਹੋ ਸਕੇ।
@singhrajinder68
@singhrajinder68 Жыл бұрын
ਬੜੀ ਕੰਮ ਦੀ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ 🙏
@HøneyR1
@HøneyR1 Жыл бұрын
ਤੁਸੀਂ ਹਰ ਫੀਲਡ ਚ ਟੋਪ ਦੇ ਮਾਸਟਰ ਓ ਸਰਦਾਰ ਜੀ
@gurjeetsingh2072
@gurjeetsingh2072 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੈ ਸਿੰਘ ਜੀ ਧੰਨਵਾਦ ਜੀ
@rbrar3859
@rbrar3859 Жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
@SajjansinghSomal
@SajjansinghSomal Жыл бұрын
ਬਹੁਤ ਵਧੀਆ ਜਾਣਕਾਰੀ ਜੀ ਆਪ ਜੀ ਦੀ
@dalbirsinghsingh8144
@dalbirsinghsingh8144 Жыл бұрын
ਬਹੁਤ ਵਧੀਆ ਗੱਲਾ ਨੇ ਜੈ ਸਿੰਘ ਦੀਆ ਬਹੁਤ ਵਧੀਆ ਜਾਣਕਾਰੀ ਦਿੱਤੀ
@singhgurdip1207
@singhgurdip1207 Жыл бұрын
Veer ji bhot khob boll de na ma paris ia ta electrician ia
@sukhchumber1313
@sukhchumber1313 Жыл бұрын
Y g ihna da address v mention krodeya kro
@JagjitSingh-fv2jr
@JagjitSingh-fv2jr Жыл бұрын
ਸਭ ਤੋ ਵਧੀਆ ਜਾਣਕਾਰੀ ਦਿੱਤੀ ਸਰਦਾਰ ਜੀ ਨੇ
@jaspreetrai8626
@jaspreetrai8626 Ай бұрын
Great man sardar jai singh ji 🙏
@GurjantSingh-lp9bp
@GurjantSingh-lp9bp Жыл бұрын
ਬਾਈ ਜੀ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਦੇ ਨੇ ਸਾਨੂੰ ਆਪਣੇ ਬੱਚਿਆਂ ਨੂੰ ਫੈਕਟਰੀ ਵਿੱਚ ਲੈ ਕੇ ਜਾਣਾ ਚਾਹੀਦਾ ਹੈ
@manindesingh8633
@manindesingh8633 Жыл бұрын
ਵਾਹਿਗੁਰੂ ਭਲਾ ਕਰੇ
@nathsingh44271
@nathsingh44271 Жыл бұрын
ਸ੍ਰੀ ਜੈ ਸਿੰਘ ਜੀ ਤੁਸੀਂ ਬਹੁਤ ਜਾਣਕਾਰੀ ਦਿਤੀ ਹੈ ਜ਼ੋ ਸੋਂ ਕੈਪਨੇਟ ਤੇ ਤਾਰ ਕਿਨਾਏ mm ਪਾਬੰਗੀ AC ਇੱਕ ਟਨ ਦਾ ਹੈ ਤਾਰ ਕਿਨਾਏ mm ਪਬਿਗੀ ਤੁਹਾਡਾ ਬਹੁਤ
@parmjeetbajwa4950
@parmjeetbajwa4950 Жыл бұрын
ਧੰਨਵਾਦ ਜੀ ✅🙏
@amansharma-cd9ss
@amansharma-cd9ss Жыл бұрын
Real guru of all electrical students like us, Chandigarh
@GurmeetSingh-ud1dv
@GurmeetSingh-ud1dv 4 ай бұрын
ਵਾਹਿਗੁਰੂ ਜੀ
@rajvir1881
@rajvir1881 Жыл бұрын
ਜਾਣਕਾਰੀ ਬਹੁਤ ਕੰਮ ਵਾਲੀ
@satnamsingh8525
@satnamsingh8525 2 жыл бұрын
Wah Jai Singh ji wah THANKU
@parwindersinghldh1269
@parwindersinghldh1269 Жыл бұрын
Waheguru ji
@HarjinderSingh-nz6uq
@HarjinderSingh-nz6uq Жыл бұрын
ਬਹੁਤ ਵੱਧੀਆ ਉਪਰਾਲਾ
@jagmailsinghsidhu9349
@jagmailsinghsidhu9349 2 жыл бұрын
Very Good
@All7262alien
@All7262alien Жыл бұрын
ਸਤ ਸ਼੍ਰੀ ਅਕਾਲ ਜੀ ਤਾਂਬੇ ਤੇ ਸਿਲਵਰ ਦੇ ਜੋੜ ਦਾ ਕੋਈ ਹੋਰ ਹੱਲ? ਗਰਿਪ ਲਗਾਉਣੇ ਸਹੀ ਹੈ? ਕਿਉਕਿ ਜੋ ਢੰਗ ਤੁਸੀ ਸਾਂਝਾ ਕੀਤਾ ਜੇ ਕਹੋ ਕਰਨ ਨੂੰ ਤਾਂ ਲੋਕ ਬਿਜਲੀ ਵਾਲਾ ਹੋਰ ਲੱਭ ਲੈਂਦੇ। ਮੇਰੇ ਕੋਲ ਕੰਮ ਬੁਹਤ ਘੱਟ ਹੈ ਲੋਕ ਪਾਗਲ ਕਹਿੰਦੇ,ਕੰਮ ਨਹੀਂ ਆਉਂਦਾ ਕਹਿੰਦੇ। ਗਲਤ ਕੰਮ ਕਰਨ ਨੂੰ ਮਨ ਨਹੀਂ ਮਨੰਦਾ……
@navjotsinghsandhu6096
@navjotsinghsandhu6096 4 ай бұрын
Jeker koi v house owner ghar tyaar ker reha hai te ode kol bahut jyaada liquidity hai te o shakas LAPP cable khareed sakda hai. Sabto vaddi gal LAPP de vich 15 colours aa atey no. of circuits alag-alag colour coating ker k electrician nu sokh ho jandi hai.
@vickykot6396
@vickykot6396 Жыл бұрын
Good sir ji
@anshsinghsra3699
@anshsinghsra3699 2 жыл бұрын
Bhaut badiya
@jagjitkumar2446
@jagjitkumar2446 Жыл бұрын
ਬਹੁਤ ਵਧੀਆ ਤੇ ਕੀਮਤੀ ਜਾਣਕਾਰੀ,ਧੰਨਵਾਦ ਜੀ🙏 100 watt ਦੇ ਬਲਬ ਨੂੰ ਜਗਾਉਣ ਲਈ ਕਿੰਨੇ mm wire ਦੀ ਜਰੂਰਤ ਪੈਂਦੀ ਹੈ please share your advice sir🙏
@harkiratize
@harkiratize Жыл бұрын
0.75 mm .. bhut aa … vese koi Heavy equipment chlona like AC (1.5 or Above) , Gaesar, Moter ..ohna waste LTLK compnay di PVC wire best aa .. sade ghar ch 2006 ton LTLK di 1.5mm wire 1.5 Ton da A/c chla rhi aa .. ajtak madi jihi v heat nhi hoyi … Havells v vdiya wires bnondi aa …
@jagjitkumar2446
@jagjitkumar2446 Жыл бұрын
@@harkiratizeਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@AshwaniKumar-ww7kj
@AshwaniKumar-ww7kj 3 ай бұрын
Your videos are so beautiful and informative thanks
@tulicandoit
@tulicandoit 2 жыл бұрын
Bahut sohni jaankaari. Dhanwaad ji.
@hardevgill4454
@hardevgill4454 Жыл бұрын
@AjayPal-cw5eu
@AjayPal-cw5eu Жыл бұрын
Best knowledge
@GurlalSingh-zp8lj
@GurlalSingh-zp8lj Жыл бұрын
Very good information
@BhupinderSingh-xb4hl
@BhupinderSingh-xb4hl Жыл бұрын
Very good knowledge 👍🎤🎥🌹
@pushwinderkaur1862
@pushwinderkaur1862 Жыл бұрын
ਜਨਾ ਬ ਮੋਹਰੇ ਨਾਲ ਭੱਠੇ ਤੇ ਬ੍ਰਹਮਾ ਚੜ੍ਹ
@navjotsinghsandhu6096
@navjotsinghsandhu6096 4 ай бұрын
Main wires de ampere nu check ker k ek circuit te kinni wattage add karni hai ode hisaab naal no. of circuits design karda haan ji
@singhphotographers3848
@singhphotographers3848 Жыл бұрын
Very good Jai Singh ji
@bantdeol6835
@bantdeol6835 Жыл бұрын
ਘਰ ਦੀ ਅਰਥ-ਵਿਓਂਤ ਬੰਦੀ ਬਾਰੇ ਵੀ ਜਾਣਕਾਰੀ ਦਿਉ ਜੀ
@Jagsir_Chahal91
@Jagsir_Chahal91 5 ай бұрын
ਧੰਨਵਾਦ ਜੀ
@gurjeetsinghsekha4034
@gurjeetsinghsekha4034 Жыл бұрын
Very nice ji
@kuldeepbrar7078
@kuldeepbrar7078 Жыл бұрын
Good Job. Sir g 👍👍
@bhupindersingh5696
@bhupindersingh5696 2 жыл бұрын
Naic
@kulwantchangli9017
@kulwantchangli9017 2 жыл бұрын
Very good information sir
@navjotsinghsandhu6096
@navjotsinghsandhu6096 4 ай бұрын
Jai singh ji zero halogen, hor jinni v categories di wires aa oda koi vajud nahi Kyoki jado ton LED fixtures aaye aa. Udo ton sirf te sirf FR wires hi loki purchase karde aa. Jedo appa SUB DISTRIBUTION BOARD vich over voltage protection
@gurpreetsinghpie134
@gurpreetsinghpie134 3 ай бұрын
ਮਾਈਕਰੋ ਮੀਟਰ ਨਹੀਂ ਤੁਹਾਡੇ ਕੋਲ sir ਇਹਨੂੰ ਡਿਜੀਟਲ ਵਰਨੀਅਰ ਕੈਲਿਪਰ ਕਿਹਾ ਜਾਂਦਾ ਹੈ
@sukhwantaulakh2395
@sukhwantaulakh2395 Жыл бұрын
Vadhia jankari ji
@Karangarg456
@Karangarg456 Жыл бұрын
Jai Singh ji sat Siri akal
@sane2know
@sane2know Жыл бұрын
Very knowledgeable sir, Thank-you
@gurdipsingh5908
@gurdipsingh5908 Жыл бұрын
Nice g
@JaswinderSingh-s2p
@JaswinderSingh-s2p 4 ай бұрын
Very good knowledge
@rajasandhuchatha2201
@rajasandhuchatha2201 Жыл бұрын
Very good job
@jogasingh9872
@jogasingh9872 Жыл бұрын
Tnx 22 ji
@baljindersingh21290
@baljindersingh21290 Жыл бұрын
Bhut vadiya jankari diti.
@jatindersingh1809
@jatindersingh1809 2 жыл бұрын
Bahut vadiya
@gurtejsingh1257
@gurtejsingh1257 4 ай бұрын
Good information by Dhuri sahib
@HarjinderSingh-nz6uq
@HarjinderSingh-nz6uq Жыл бұрын
Great job
@sewasarpanch2647
@sewasarpanch2647 Жыл бұрын
ਸਰ ਜੀ ਬਿਜਲੀ ਬੋਰਡ ਵਾਲੇ ਘਰ ਵਿੱਚ ਅਮੋਨੀਅਮ ਦੀ ਤਾਰ ਦਾ ਕੁਨੈਕਸ਼ਨ ਦੰਦੇਨੇ ਤੇ ਐਮ ਸੀ ਵੀ ਵਿਚ ਪੁਆਇੰਟ ਕੋਪਰ ਦਾ ਕੁਨੈਕਸ਼ਨ ਕਿਦਾਂ ਕਰੀਏ ਜੀ
@dhainchand1643
@dhainchand1643 6 ай бұрын
ਸਿੱਧੀ ਵੀਡੀਓ ਚਲਾਇਆ ਕਰੋ ਜੀ , ਐਂਵੇਂ ਚਮੱਕੇ ਜਿਹੇ ਨਾ ਮਾਰਿਆ ਕਰੋ।
@anilanand6077
@anilanand6077 10 ай бұрын
Thanks 🙏👍 sir ji
@rajindraoffcial7672
@rajindraoffcial7672 Жыл бұрын
Ese emandar.lokve.he.ne.jo loka.da.bhla.kardene.vaheguru.thonu.hmesha Tandurust.rkhe.
@gurdevsingh-bc8ml
@gurdevsingh-bc8ml Жыл бұрын
, ਮੋਟਰਾਂ ਦੀ ਤਾਰਾਂ ਦੀ ਜਾਣਕਾਰੀ ਦਿਓ,ਕਿਨੇ ਦੀ ਮੋਟਰ ਨੂੰ ਕਿਨੇ m m ਤਾਰ ਪਾਈੲਏ
@ParamjitKaur-rl6tz
@ParamjitKaur-rl6tz Жыл бұрын
Good knowledge sir ji mai apna Ghar bna rehi hun kon si wire purchase kre kyun ki hahme yaada knowledge nhi hai
@roopeshgupta9061
@roopeshgupta9061 2 жыл бұрын
Interesting topic..
@jageersingh1128
@jageersingh1128 8 ай бұрын
Veri good
@harbanssingh1207
@harbanssingh1207 Жыл бұрын
Both badiya 22 ji
@pargatbal4108
@pargatbal4108 Жыл бұрын
Amazing ❤❤😂😂.
@RanaBaath-hk8gt
@RanaBaath-hk8gt Жыл бұрын
Good good man g
@gurbhajansingh3584
@gurbhajansingh3584 4 ай бұрын
ਡੇਢ ਦੇ a c ਨੂੰ 2.5 m m tar aam ਪਏ ਜਾਦੀ ਆ ,ਕੀ ਇਸ ਨੂੰ ਫੇਸ 2.5mm ਨਿਊਟਲ 1.5mm ਪਾ ਸਕਦੇ ਹਾਂ, ਦੱਸਣ ਦੀ ਕਿਰਪਾ ਕਰਨੀ ਬਾਈ ਜੀ
@kuldipsinghgill4566
@kuldipsinghgill4566 Жыл бұрын
Thanks ji
@JassaBatra
@JassaBatra 8 ай бұрын
❤❤
@buttasroaysroay4633
@buttasroaysroay4633 Жыл бұрын
Sir tusi boht importent jaankari diti 🙏boht dhanwad ji sir ik request aa jehdi wire aapa nu market vich meter keh me diti jandi aa oh meter hunda 3 foot da jad ki compni de meters lage hunde ne wire te 39" swa tin foot hunda is baare jrur daseo
@sukhrajsingh2356
@sukhrajsingh2356 Жыл бұрын
Wire gajj (3foot) 100 gaj ya 90 mtr hundi aa role poora band. Changi company 1mtr da mark v krdi aa
@a.s.belectric3236
@a.s.belectric3236 4 ай бұрын
Use company da data sheet nikaalo A. S birdi A. S induction machine
@HarbhajanSingh-eg4qw
@HarbhajanSingh-eg4qw 6 ай бұрын
ਜੈ ਸਿੰਘ ਜੀ ਅਪਣਾ ਨੰਬਰ ਸਕਰੀਨ ਤੇ ਲਿਖ ਦੇਵੋ ਕਿਰਪਾ ਕਰਕੇ
@dharamveersingh7627
@dharamveersingh7627 Жыл бұрын
7:07..✅
@panjab1146
@panjab1146 Жыл бұрын
Ma ta fan ho gyea astad hunda ta eda da hunda
@baldevdhaliwal8865
@baldevdhaliwal8865 Жыл бұрын
Information given by sardar ji is very nice.
@rajpalsidhu1399
@rajpalsidhu1399 Жыл бұрын
ਬਾਈ ਜੀ 7.5 kw ਦਾ ਜਰਨੇਟਰ ਤੀਜੀ ਮੰਜਲ ਤੇ ਹੈ ਉਸ ਦੀ ਸੈਲਫ ਸਵਿਚ ਗਰਾਊਡ ਫਿਲੋਰ ਤੇ ਲਾਉਣ ਲਈ ਕਿੰਨੇ M M ਤਾਰ ਲੱਗੂ ਜੀ
@satgursinghsatgur6512
@satgursinghsatgur6512 Жыл бұрын
Very good sir ji
@Vsingh2121
@Vsingh2121 Жыл бұрын
1.5ton de ac layi kehdi wire best hai….jo garam na hove aur ampere poore deve
@BaljeetSingh-nz9di
@BaljeetSingh-nz9di Жыл бұрын
Sir ji ਸਾਡੇ ਘਰ ਫਿਟਿੰਗ ਕਰਾਉਣੀ ਆ ਕਿਹੜੀ ਤਾਰ ਵਰਤੀਏ ਕਿੰਨੇ mm ਦੀ, ਘਰ ਚੋਂ ਲੋਡ ਮੀਟਰ ਦਾ,,,, ਘਰੇ 2ਪੱਖੇ, ਫ਼ਰਿਜ਼ 1,ਵਾਸ਼ਿੰਗ ਮਸ਼ੀਨ, ਟੁਲੂਪੰਪ 1, ਤੇ 10ਬਲਬ, ਚੱਲਦੇ ਨੇ,, pls ਜਰੂਰ ਕੋਈ ਵੀ ਵੀਰ ਦੱਸ ਦਿਓ ਜੇ ਕਿਸੇ ਨੂੰ ਜਾਣਕਾਰੀ ਹੋਵੇ, ਕਿਥੋਂ ਥੋੜੀ ਸਸਤੀ ਮਿਲ ਸਕਦੀ ਆ ਇਹ ਵੀ ਜਰੂਰ, ਵਾਹਿਗੁਰੂ
@YuuffIfjfighhh
@YuuffIfjfighhh 2 ай бұрын
🙏🌹
@harneettuli9254
@harneettuli9254 Жыл бұрын
Sir tussi kheti vich bahut kuch kar sakde ho help punjab
@amanvirsinghtoor9143
@amanvirsinghtoor9143 Жыл бұрын
❤❤❤❤❤niec ji
@ramadeepsinghraman3852
@ramadeepsinghraman3852 Жыл бұрын
Thanks veer
@jattdhillon1990
@jattdhillon1990 Жыл бұрын
4:08 vedio start ..uve hi time wate kwri jande
@gsukhwinder
@gsukhwinder Жыл бұрын
Bahut wadia das rahe ho
@gurmeetsingh9047
@gurmeetsingh9047 Жыл бұрын
Very good bro Jai Singh Ji
@gagankaur4209
@gagankaur4209 7 ай бұрын
ਜੈ singh ਵੀਰ ਜੀ ਫੋਨ no
@HarjeetSingh-nj6lc
@HarjeetSingh-nj6lc Жыл бұрын
Right 👍
@RajKumar-kr2vg
@RajKumar-kr2vg 3 ай бұрын
Sir kine load load te kine mm di tar paiye eh te dasia ni
@jagpreetmangat2865
@jagpreetmangat2865 Жыл бұрын
Sir Jay Kay di wire thik hai old company hai and bonton
@gursanghera9686
@gursanghera9686 Жыл бұрын
Very good, job, ja singh
@birdienterprises1608
@birdienterprises1608 Жыл бұрын
Sir digital vernier caliper Kehnde ehnu
@motivationalvoice8332
@motivationalvoice8332 Жыл бұрын
Nirol di wire full guage ch aundi a Sb to best aw
@sskherisingh5223
@sskherisingh5223 Жыл бұрын
ਚਲੋ 1300 ਰੁਪਏ ਦੀ ਥਾਂ 1500 ਰੁਪਏ ਨਾਲ ਵੀ ਸਰ ਜਾਂਦਾ ? ਇਹ ਸਮਝਾਇਓ ਜੀ
@cablejointernz
@cablejointernz 4 ай бұрын
future of electric cars ਇਲੈਕਟ੍ਰਿਕ ਕਾਰਾਂ ਦਾ ਭਵਿੱਖ kzbin.info/www/bejne/eYa2gXyBYq2Fga8
@HarjinderSingh-nz6uq
@HarjinderSingh-nz6uq Жыл бұрын
Bhai you need a master electrician educated electrician like Jia Singh to wire the house
@rmattu21
@rmattu21 Жыл бұрын
Nice sir
@Sukhvlogs1852
@Sukhvlogs1852 Жыл бұрын
Sir you didn't tell how to calculate load and how to choose the correct wire for load
@harkiratize
@harkiratize Жыл бұрын
200w Tak tan 0.75mm best aa , isde uppar je AC 1.5 ton,1.5 di moter, 1500w geaser chlona tan 1.5 mm di sahi aa .. mistri 2.5mm paa dinde .. but lod nhi enni … 2.5mm di wire te 2 Ton AC te home di main supply v pass krwa skde .. je total load 5-7KW aa .. baad ch 4mm ,, iston v uppar je ghar bahut wadda hai jan commercial uses waste tan 6mm te 10mm main supply . baki company wdiya hove .. eh jehdi main detail dassi aa eh LTLK & Havells di wire realted aa … bhut best aa wire ch eh dono companies ajjtak
@mridulsood1264
@mridulsood1264 2 ай бұрын
Sir I buy havells life line and life gaurd both are hrfr halogen free is it best or end?
@arjunrinwa974
@arjunrinwa974 Жыл бұрын
3ਃ15 ਤੇ 1300 ਦਾ ਨਹੀਂ 1500 ਦੇ ਨਾਲ ਵੀ ਸਰ ਸਕਦਾ🤔
@davindergill9731
@davindergill9731 4 ай бұрын
ਸਾਡੇ ਗੁਰਦਵਾਰੇ ਸਾਹਬ ਲਾਈਟ ਜ਼ਿਆਦਾ ਆਉਣ ਨਾਲ ਬਹੁਤ ਨੁਕਸਾਨ ਹੋ ਜਾਂਦਾਂ ਕੋਈ ਹੱਲ ਦੱਸੋ
@randhawa7041
@randhawa7041 4 ай бұрын
ਟਰਸਫਰਮ ਦ ਅਰਥ ਪੱਕਆ ਕਰ ਲਉ
Support each other🤝
00:31
ISSEI / いっせい
Рет қаралды 74 МЛН
Support each other🤝
00:31
ISSEI / いっせい
Рет қаралды 74 МЛН