#ਕਿੰਨਾ

  Рет қаралды 389

Chalo Adhyatam ki Aur

Chalo Adhyatam ki Aur

Күн бұрын

ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਚਿੱਤ ਕਰੇ ਦੇਖਦੀ ਰਵਾਂ!!
ਕਿੰਨਾ ਸੋਹਣਾ......
ਹੋ ਕਿੰਨਾ ਸੋਹਣਾ.........
ਵਿੱਚ ਅਵਧ ਦੇ ਰਾਮ ਕਹਾਇਆ
ਕਾਸ਼ੀ ਵਿੱਚ ਸ਼ਿਵ ਭੋਲਾ
ਬ੍ਰਿੰਦਾਵਣ ਵਿੱਚ ਜਾਕੇ ਬਣ ਗਿਆ ਕ੍ਰਿਸ਼ਨ ਕਨ੍ਹਈਆ
ਕਿੰਨਾ ਸੋਹਣਾ........
ਪੀਲਾ ਪੀਤਾਂਬਰ ਹੱਥ ਵਿੱਚ ਮੁਰਲੀ
ਗਲੇ ਵਜੇਂਤੀ ਮਾਲਾ
ਪੈਰੀਂ ਝਾਂਜਰਾਂ ਟੇਢੀਆਂ ਚਾਲਾਂ
ਮੋਰ ਮੁਕਟ ਸਜਾਇਆ
ਕਿੰਨਾ ਸੋਹਣਾ,,,,ਤੈਨੂੰ ਰੱਬ ਨੇ ਬਣਾਇਆ
ਚਿੱਤ ਕਰੇ ਦੇਖਦੀ ਰਵਾਂ,,,,
ਰੂਪ ਸੁਹਾਣਾ ਅੱਖ ਮਸਤਾਨੀ
ਸਾਰੇ ਜਗਤ ਦਾ ਬਾਲੀ
ਕੁਬਜਾ ਤਾਰੀ ਸ਼ਬਰੀ ਤਾਰੀ
ਕੇਵਟ ਨੂੰ ਗਲ ਨਾਲ ਲਾਇਆ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ
ਚਿੱਤ ਕਰੇ ਦੇਖਦੀ ਰਵਾਂ।।

Пікірлер: 12
@user-cl7qo6et6u
@user-cl7qo6et6u Ай бұрын
Very nice Krishan mehma
@sukhdevkaushal2009
@sukhdevkaushal2009 Ай бұрын
Nice bhajan
@sukhdevkaushal2009
@sukhdevkaushal2009 Ай бұрын
Jai Shri Krishna
@vikasbhardwaj3568
@vikasbhardwaj3568 Ай бұрын
❤❤❤
@Shayarbhatti7
@Shayarbhatti7 Ай бұрын
ਰੱਬ ਦੀ ਮਹਿਮਾ ਅਪਰਮ ਅਪਾਰ ❤
@kamlasharma2868
@kamlasharma2868 Ай бұрын
Thanks ji
@urmilarani5571
@urmilarani5571 21 күн бұрын
Jai shree Krishna
@pankajpahuja9094
@pankajpahuja9094 Ай бұрын
Jai shri krishna
@Khushi11152
@Khushi11152 Ай бұрын
❤❤❤❤❤
@kamlasharma2868
@kamlasharma2868 Ай бұрын
Thanks ji
@neenasharma8411
@neenasharma8411 Ай бұрын
Nice bhajan
@kamlasharma2868
@kamlasharma2868 Ай бұрын
Tqu
Can This Bubble Save My Life? 😱
00:55
Topper Guild
Рет қаралды 46 МЛН
IQ Level: 10000
00:10
Younes Zarou
Рет қаралды 13 МЛН
#krishan bhajan#
2:13
Chalo Adhyatam ki Aur
Рет қаралды 2,1 М.