ਕਿੰਨਰ ਮਰਨ 'ਤੇ ਜੁੱਤੀਆਂ ਮਾਰੀਆਂ ਜਾਂਦੀਆਂ ? ਕੀ ਆਪਣੇ ਮਾਂ ਪਿਉ ਕੋਲ ਨਹੀਂ ਰਹਿ ਸਕਦਾ ਕਿੰਨਰ ਪੈਦਾ ਹੋਇਆ ਬੱਚਾ? SMTV

  Рет қаралды 362,054

SMTV

SMTV

11 ай бұрын

ਕਿੰਨਰ ਮਰਨ 'ਤੇ ਜੁੱਤੀਆਂ ਮਾਰੀਆਂ ਜਾਂਦੀਆਂ ?
ਕੀ ਆਪਣੇ ਮਾਂ ਪਿਉ ਕੋਲ ਨਹੀਂ ਰਹਿ ਸਕਦਾ ਕਿੰਨਰ ਪੈਦਾ ਹੋਇਆ ਬੱਚਾ?
ਨਰਸਿੰਗ ਕਰਕੇ ਵੀ ਵਧਾਈਆ ਕਿਉਂ ਮੰਗਦੀ ਹੈ ਜਸਲੀਨ ਮਹੰਤ? || SMTV || Jasleen Mahant || Simranjot Singh Makkar || Episode 5
‪@simranmakkar‬
#simranjotmakkar #simranjotsinghmakkar #smtv #jasleenkinner

Пікірлер: 285
@jawalewaliyajosan2068
@jawalewaliyajosan2068 10 ай бұрын
ਰਬ ਕਰੇ ਕਿਸੇ ਦੇ ਕਿੰਨਰ ਬਚਾ ਪੈਦਾ ਨਾ ਹੋਵੇ ਜੇ ਹੋ ਜਾਂਦਾ ਤਾਂ ਮਾਂ ਪਿਓ ਦੇ ਕੋਲ ਹੀ ਰਹਿਣਾ ਚਾਹੀਦਾ ਹੈ ।
@SatnamWaheguru-el7cm
@SatnamWaheguru-el7cm 5 ай бұрын
ਇਹ ਗੱਲ ਕਿਸੇ ਦੇ ਵੱਸ ਨਹੀਂ ਇਹ ਅਕਾਲਪੁਰਖ ਜੀ ਦੀ ਮਰਜ਼ੀ ਹੈ ਪਰ ਇਸ ਬੱਚੀ ਦੀ ਸੋਚ ਨੂੰ ਸਲਾਮ ਜ਼ੋ ਖੁਲਕੇ ਹਰ ਗੱਲ ਦਾ ਜਵਾਬ ਬੜੇ ਧਿਆਨ ਤੇ ਸੱਚੇ ਮੰਨੋਂ ਦੇ ਰਹੀ ਹੈ ਧੰਨਵਾਦ ਜੀ
@JhallaSinghSandhu
@JhallaSinghSandhu 10 ай бұрын
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
@Johal-PB07
@Johal-PB07 9 ай бұрын
ਬਹੁਤ ਉੱਚੀ ਸੌਚ ਤੇ ਵਧੀਆ ਇਨਸਾਨ ਨੇ ਜਸਲੀਨ ਜੀ, ਪਰਮਾਤਮਾ ਦੇ ਰੰਗ ਨੇ 🙏
@KuldeepSingh-vv6dm
@KuldeepSingh-vv6dm 10 ай бұрын
ਜਸਲੀਨ ਕੌਰ ਕੁਝ ਵੀ ਪਰ ਇੱਕ ਇਨਸਾਨ ਬਹੁਤ ਵਧੀਆ ਜਿਵੇਂ ਕਿ ਗੱਲ ਕਰਨ ਦਾ ਤਰੀਕਾ ਕੰਮ ਕਰਨ ਦਾ ਤਰੀਕਾ ਤੇ ਦੁਨੀਆਂ ਵਿੱਚ ਵਿਚਰਨ ਦਾ ਤਰੀਕਾ ਵਹਿਗੁਰੂ ਜੀ ਜਸਲੀਨ ਉੱਪਰ ਮਹੇਰ ਭਰਿਆ ਹੱਥ ਰੱਖਣ ਵਹਿਗੁਰੂ ਜੀ
@harjinderjaura177
@harjinderjaura177 10 ай бұрын
Sahi gal hai ji. Very nice person Jasleen ji
@Priyalkukreja13
@Priyalkukreja13 3 ай бұрын
Bbye ttyl😢😢bbye bbye​@@harjinderjaura177
@bahadursingh5896
@bahadursingh5896 10 ай бұрын
ਸਰਕਾਰ ਥਰਡ ਜੈਂਡਰ ਨੂੰ ਨੌਕਰੀ ਨਹੀ ਦਿੰਦੀ ਕਿਉ ਨਹੀ ਦਿੰਦੀ ਸਰਕਾਰ ਨੂੰ ਕੋਈ ਹੱਲ ਕਡਣਾ ਚਾਹੀਦਾ
@baldevsinghnangal
@baldevsinghnangal 10 ай бұрын
ਮਹੰਤ ਚ, ਟੈਲੇਂਟ ਬਹੁਤ ਹੈ, ਬਹੁਤ ਹੁਸ਼ਿਆਰ ਹੈ। ਸਹੀ ਜਵਾਬ ਦਿਤੇ। ਸੁੰਦਰਤਾ,ਨਖਰਾ,ਕਮਾਲ ਹੈ। ਖੁਸ਼ਦਿਲ।
@jassalkaur3548
@jassalkaur3548 9 ай бұрын
🙏🙏🙏
@AtmasinghSran-or5ce
@AtmasinghSran-or5ce 9 ай бұрын
​@@jassalkaur3548❤❤ SS
@pritamkaur892
@pritamkaur892 3 ай бұрын
@SuchaSingh-jw4ss
@SuchaSingh-jw4ss 10 ай бұрын
ਇਹ ਫੱਕਰ ਲੋਕ ਨੇ ਇਹਨਾਂ ਵਾਰੇ ਗ਼ਲਤ ਬੋਲਣਾ ਤਾਂ ਕੀ ਇਹਨਾਂ ਵਾਰੇ ਮਾੜਾ ਸੋਚਣਾ ਵੀ ਗੁਨਾਹ ਹੈ
@jiwindersingh5460
@jiwindersingh5460 10 ай бұрын
ਤੁਹਾਡੀ ਇਸ ਇੰਟਰਵਿਊ ਨੂੰ ਦੇਖ ਕੇ ਮੇਰਾ ਤੁਹਾਡੇ ਪ੍ਰਤੀ ਸਤਿਕਾਰ ਹੋਰ ਵਧਿਆ, ਨਾਲ ਹੀ ਧੰਨਵਾਦ ਕਰਦਾ ਮੱਕੜ ਸਾਹਿਬ ਦਾ ਜਿੰਨਾ ਨੇ ਤੁਹਾਡੇ ਜਜ਼ਬਾਤ ਲੋਕਾਂ ਦੇ ਸਨਮੁੱਖ ਪੇਸ਼ ਕੀਤੇ 🙏
@palwindersingh3731
@palwindersingh3731 10 ай бұрын
Makkar sahib, capton , badal Majithia, nabha maharaja Eh sarre DESH PUNJAB DE GADDAR HSN KOI MAHARAJE NAHI. ehna saria MAHARAJIA NE ANGREJA NU PUNJAB VECH DITTA SI ASI SIKH KAUM AJJ DHAKKE KHA RAHE NE. DEEP SIDHU, AVTAAR KHANDA, NIJJAR PANJWARH KHALRA SAHIB SAB SHAHID KAR DITTE.
@sunnymall1051
@sunnymall1051 10 ай бұрын
ਖਾਲਿਸਤਾਨੀ ਸੋਚ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ
@baljitchandi5882
@baljitchandi5882 4 ай бұрын
,n​@@palwindersingh3731
@SajanKumar-dj9vb
@SajanKumar-dj9vb 9 ай бұрын
ਤੁਹਾਡਾ ਚਿਹਰਾ ਦੇਖ ਕੇ ਮੇਰੀ ਅੱਖਾਂ ਚ ਪਾਣੀ ਅੱਗੇ ਆ ❤❤❤❤
@bskang2550
@bskang2550 10 ай бұрын
ਕਿਸੇ ਰਬ ਦੀ ਰੂਹ ਵਾਂਗ ਤੋਹਾਡੇ ਜਵਾਬ ਤੇ ਨਿਮਰਤਾ ਬਹੁਤ ਹੀਂ ਖੂਬ ਸਤਿ ਸ਼੍ਰੀ ਅਕਾਲ
@lakhwinderraj3707
@lakhwinderraj3707 5 ай бұрын
Excellent discussion my you live long ❤❤❤❤❤❤❤
@prabhjotsandhu1545
@prabhjotsandhu1545 5 ай бұрын
ਜਸਲੀਨ ਜੀ ਬਹੁਤ ਸਚੀਆ ਗਲਾ ਕਰ ਰਹੇ ਹਨ ਕਿਉਕਿ ਸਚਾਈ ਨੂੰ ਕੋਈ ਬਰਦਾਸ਼ਤ ਨਹੀਂ ਕਰਦਾ ਉਹ ਭਾਂਵੇ ਕੋਈ ਵੀ ਕਿਰਤ ਕਰਦਾ ਹੋਵੇ।
@rajwantsingh2523
@rajwantsingh2523 6 ай бұрын
ਬਹੁਤ ਵਧੀਆ ਗੱਲ ਕਹੀ ਮੁੰਡਿਆਂ ਦਾ ਤਾਂ ਸੁਭਾਅ ਹੈ।
@harvinderpappu1661
@harvinderpappu1661 4 ай бұрын
ਮੱਕੜ ਸਾਹਿਬ ਜੀ ਬਹੁਤ ਵਧੀਆ ਇਨਸਾਨ ਹਨ ਜੀ
@satwindergill4815
@satwindergill4815 10 ай бұрын
ਵਾਹਿਗੁਰੂ ਜੀ ਮੇਹਰ ਕਰਨ ਜਸਲੀਨ ਜੀ ਤੇ 🙏
@rajwindersingh-ov3tc
@rajwindersingh-ov3tc 4 ай бұрын
ਮੱਕੜ ਸਾਹਿਬ ਜੀ ਬਹੁਤ ਵਧੀਆ ਇੰਟਰਵਿਊ ਹੈ ਲਗਦਾ ਜਿਵੇਂ ਕੋਲ ਬਹਿ ਕੇ ਇੰਟਰਵਿਊ ਸੁਣਿਆ ਹੋਵੇ
@gurdevkaur1209
@gurdevkaur1209 4 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ
@RavinderKumar-bf8hv
@RavinderKumar-bf8hv 4 ай бұрын
ਇਨ੍ਹਾਂ ਵਿਚ ਬਹੁਤ ਜਿਆਦਾ ਲੋਕਾਂ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਕੰਮ ਕਰਨੇ ਚਾਹੀਦੇ ਹਨ।
@nahalamarjeet
@nahalamarjeet 10 ай бұрын
salute to jasleen. SHE DESERVE HONOUR IN SICIETY. GOD BLESS
@singhpreet4316
@singhpreet4316 10 ай бұрын
ਘੈਂਟ ਪੰਜਾਬਣ।
@surjeetsinghguliani3601
@surjeetsinghguliani3601 5 ай бұрын
ਮੱਕੜ ਸਾਹਿਬ ਕਿੰਨਰ ਜਸਲੀਨ ਮਹੰਤ ਨਾਲ ਬਹੁਤ ਵਧੀਆ ਇੰਟਰਵੀੳ ।ਜਸਲੀਨ ਨੇ ਜੋ ਗਲਾਂ ਵੀ ਕੀਤੀਆਂ ਬਿੱਲਕੁਲ ਸੱਚੀਆਂ ਹਨ ।
@user-vc1xs2cr2y
@user-vc1xs2cr2y 2 ай бұрын
ਵਾਹਿਗੁਰੂ ਤੁਹਾਡੀ ਚੜਦੀ ਕਲਾ ਰੱਖੇ
@-paramjeetkamboj
@-paramjeetkamboj 10 ай бұрын
ਬਹੁਤ ਵਧੀਆ ਜਾਣਕਾਰੀ ਦਿਤੀ ਮਹੰਤ ਸਬ ਨੇ
@SarabjitKaur-ez7jp
@SarabjitKaur-ez7jp 8 ай бұрын
ਸਾਵਾ ਦੇ ਭਾਈ ਸਾਹਿਬ ਪੰਜਾਬ ਦੇ ਮੁਦਿਆਂ ਤੇ ਗੱਲ ਹੋ ਰਹੀ ਇਹੀ ਮੇਨ ਮੁੱਦੇ ਪੰਜਾਬ ਦੇ ਮੀਚੀਆਂ ਕੋਲ ਇਹੀ ਕੁਝ ਰਹਿ ਗਿਆ Very good
@DAVINDERSINGH-mo9bd
@DAVINDERSINGH-mo9bd 4 ай бұрын
This issue is really important❤
@taranjitsingh5475
@taranjitsingh5475 4 ай бұрын
Eh bhi ik mudde di gal a
@shindersingh5723
@shindersingh5723 10 ай бұрын
ਮਾਲਕ ਮਿਹਰ ਕਰੇ
@davinderkaur9761
@davinderkaur9761 4 ай бұрын
ਦਿਲੋ ਸਲੂਟ ਭੈਣ ਮੇਰੀਏ ❤❤❤
@jaswinderkaur1907
@jaswinderkaur1907 2 ай бұрын
Bahut bahut bahut bahut khoob, beta ji, GBU 🙏🙏🙏🙏🙏
@samarjitsinghpb06
@samarjitsinghpb06 10 ай бұрын
ਕਿੰਨਰ ਸਮਾਜ ਵਿੱਚ ਡਾਕਟਰ ਵੀ ਬਣੇ ਹਨ
@rajvirsinghpunjab6288
@rajvirsinghpunjab6288 4 ай бұрын
ਜਸਲੀਨ ਦੀ ਸੋਚ ਬਹੁਤ ਵਧੀਆ, eihnu dekh ke aiwe hunda saare EKO je nhi hunde
@gurdeepkaur1041
@gurdeepkaur1041 4 ай бұрын
ਵੈਰੀ ਗੁਡ ਜਸਲੀਨ
@zaildarcheema106
@zaildarcheema106 2 ай бұрын
ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਕਿਸੇ ਵੀ ਧੀ ਭੈਣ ਦੀ ਕੁੱਖੋਂ ਕਿੰਨਰ ਬੱਚਾ ਪੈਦਾ ਨਹੀਂ ਹੋਣਾ ਚਾਹੀਦਾ ਜੇਕਰ ਹੋ ਜਾਵੇ ਫੇਰ ਉਸ ਬੱਚੇ ਨੂੰ ਉਹਦੇ ਮਾਂ ਪਿਓ ਦੇ ਕੋਲ ਰਹਿਣ ਦੀ ਇਜਾਜਤ ਹੋਣੀਂ ਚਾਹੀਦੀ ਹੈ ਜਸਲੀਨ ਭੈਣ ਮੇਰੀਏ ਤੁਸੀਂ ਆਪਣਾਂ ਫੋਨ ਨੰਬਰ ਜਰੂਰ ਲਿਖੋ
@rajkumarisinghsingh4282
@rajkumarisinghsingh4282 10 ай бұрын
ਮੇਰਾ ਸ਼ੁਰੂ ਤੋਂ ਹੀ ਇਹਨਾਂ ਪ੍ਰਤੀ ਸਤਿਕਾਰ ਬਰਕਰਾਰ ਹੈ। ਕਦੀ ਮਜ਼ਾਕ ਨਹੀਂ ਕੀਤਾ।ਨਾ ਕਰਨਾ। ਡਰ ਕਰ ਕੇ ਨਹੀਂ। ਬਲਕਿ ਇਸ ਲਈ ਕਿਉਂ ਕਿ ਇਹ ਵੀ ਮੇਰੀ ਨਜ਼ਰ ਚ ਸਾਡੇ ਵਾਂਗ ਇਨਸਾਨ ਨੇ ਹੈਵਾਨ ਨਹੀਂ
@AmandeepSingh-bu4wn
@AmandeepSingh-bu4wn 10 ай бұрын
ਵਹਿਗੁਰੂ ਜੀ
@surinderkaurgs8592
@surinderkaurgs8592 10 ай бұрын
Jasleen you are good human being you should must continue.your services for human beings in homes
@PSRAY-wq3jp
@PSRAY-wq3jp 4 ай бұрын
ਤੁਸੀਂ ਸੱਚੇ ਜਾਪਦੇ ਓ,ਪਰ ਕਈ ਕਿੰਨਰਾਂ ਦਾ ਵਰਤਾਰਾ ਸਮਾਜ ਪ੍ਰਤੀ ਬੜਾ ਗਲਤ ਆ
@DarshanSingh-id8vf
@DarshanSingh-id8vf 3 ай бұрын
Very good very nice Jasleen ji tuhade soch nu Slam hai god bless you
@mastansingh4337
@mastansingh4337 10 ай бұрын
Waheguru ji mehar bharia hath rakhan
@parveenveenu9796
@parveenveenu9796 10 ай бұрын
Waheguru ji mehar karna
@Gurasis579
@Gurasis579 9 ай бұрын
Waheguru Ji mehar karo❤ waheguru Ji 🙏🏾❤️❤️👏
@tegvirsingh1011
@tegvirsingh1011 10 ай бұрын
God bless you Jasleen,you are great
@ManpreetSingh-uv8tj
@ManpreetSingh-uv8tj 7 ай бұрын
ਰੱਬਾ ਸਾਰਿਆ ਨੂੰ ਇੱਕੋ ਜਿਹੀ ਜਿੰਦਗੀ ਵਿੱਚ ਰੱਖਿਆ ਕਰੇ ਕਿਉਂਕਿ ਜਿੰਦਗੀ ਦੁਨੀਆਂ ਵਿੱਚ ਕੱਡਣੀ ਬੋਹਤ ਅੋਖੀ ਆ ਇਨਾ ਦਾ ਵੀ ਮਨ ਕਰਦਾ ਇੱਕ ਆਮ ਜਿੰਦਗੀ ਜੀਣ ਦਾ ਲੋਕਾ ਵਿੱਚ ਲੋਕਾਂ ਵਾਗ ਰਿਹਣ ਦਾ ਬੇਕੋਫ ਜੋ ਸਾਰੇ ਜਿੰਦਗੀ ਜਿਦੇ ਆ।
@user-ch3bp5gd1i
@user-ch3bp5gd1i 4 ай бұрын
ਆਹ ਬਹੁਤ ਵਧੀਆ ਕੀਤਾ ਜੋ ਰੱਬ ਨੂੰ ਕਹ ਦਿੱਤਾ ਕਿਉਂਕਿ ਰਬ ਨੂੰ ਪਹਿਲ ਪਤਾ ਨਹੀਂ ਸੀ ਵਧੀਆ ਕੀਤਾ ਜੋ ਦਸ ਦਿੱਤਾ
@harindergosal2439
@harindergosal2439 11 ай бұрын
Bahut vadia soch da insan a jasleen.
@sukhbirkaur7838
@sukhbirkaur7838 10 ай бұрын
God bless u beta. May u live happy life
@jasbirkaur8900
@jasbirkaur8900 10 ай бұрын
🙏S s Akal Jasleen ji Aj Aap ji da interview Dakya man pyr Aya Galla baut vadiya vichaar Baut sauchayAtay Sach Wahaguru ji sada Sng Rahan May man tho respect Kardi Ha ji Aap ji di
@gurmeetsingh6839
@gurmeetsingh6839 9 ай бұрын
🙏🙏🙏
@gurvindersran1881
@gurvindersran1881 10 ай бұрын
Waheguru ji 🙏🙏
@panjabiboy4932
@panjabiboy4932 5 ай бұрын
❤❤waah jn kine Sohne o tuc 😘 Jasleen G Parmatma khush Rakhe Thonu
@sahibsinghcheema4151
@sahibsinghcheema4151 10 ай бұрын
Thank you Jasmine ji ❤️🙏
@jiwankptc679
@jiwankptc679 9 ай бұрын
Waheguru ji mehar kro jasleen sister te
@HarwinderSingh-en3og
@HarwinderSingh-en3og 9 ай бұрын
Oh my God very nice talk
@GurwinderSingh-rm1bz
@GurwinderSingh-rm1bz 3 ай бұрын
ਜਸਲੀਨ।ਭੈਣ।ਜੀ।ਮੈ।ਤੁਹਾਡਾ।ਭਰਾ।ਹਾਂ।ਪਰ।ਤੁਸੀਂ।ਵੀ। ਮੈਨੂੰ।ਆਪਣਾ।ਭਰਾ।ਮੰਨਦੇ।ਹੋ।ਕੇ।ਨਹੀਂ।ਮੈ।ਅਮ੍ਰਿੰਤਸਰ।ਦਾ।ਹਾਂ।ਤੁਸੀਂ।ਆਪਣੇ।ਭਰਾ।ਨੂੰ।ਜਦੋਂ।ਅਮ੍ਰਿੰਤਸਰ।ਆਉਗੇ।ਤੇ।ਆਪਣੇ।ਭਰਾ।ਨੂੰ।ਜਰੂਰ।ਮਿਲਣਾ।
@sukhchainsekhon5999
@sukhchainsekhon5999 10 ай бұрын
Waheguru ji waheguru ji 🎉🎉🎉
@ravinderkaur8053
@ravinderkaur8053 10 ай бұрын
Waheguru ji
@gurdasd193
@gurdasd193 9 ай бұрын
ਰੱਬੀ ਰੂਹ ਆ ਜੀ ਇਹ, ਜੋ ਸਵੇਰੇ ਉੱਠ ਕੇ ਲੋਕਾਂ ਦੀਆ ਖੁਸ਼ੀਆਂ ਮੰਗਦੇ ਨੇ
@BaljinderSingh-ti4lo
@BaljinderSingh-ti4lo 10 ай бұрын
ਜਸਲੀਨ ਵਧੀਆ ਮਹੰਤ ਵਿੱਚ ਆਉਦੇ ਹਨ
@AvtarSingh-vp8pk
@AvtarSingh-vp8pk 9 ай бұрын
ਜਸਲੀਨ ਕੌਰ ਜੀ ਮਾਫ਼ ਕਰਨਾ , ਇੱਕ ਮਾਂ ਜਦੋ ਬੱਚਾ ਪੈਦਾ ਕਰਦੀ ਏ , ਉਸ ਨੂੰ ਓਦੋਂ ਈ ਪਤਾ ਲੱਗ ਜਾਂਦਾ ਏ ਕਿ ਮੇਰੇ ਬੱਚਾ ਕੀ ਏ ।
@lakhishow9183
@lakhishow9183 10 ай бұрын
God bless you sister...... may he live long
@RAMKUMAR-ej3wc
@RAMKUMAR-ej3wc 10 ай бұрын
good questions.
@GurwinderSingh-rm1bz
@GurwinderSingh-rm1bz 3 ай бұрын
ਵਹਿਗੁਰੂ।ਜੀ।ਮੇਹਰ।ਕਰੋਗ।
@Saaanjaat
@Saaanjaat 10 ай бұрын
Good bless her and all couminty
@JasbirKaur-xg5yb
@JasbirKaur-xg5yb 4 ай бұрын
I respect you jasleen,God bless you, you are great partners of humanity
@sukhpalsingh8637
@sukhpalsingh8637 11 ай бұрын
ਮੁਕਤਸਰ ਵਿੱਚ ਮਹੰਤ ਅੜ ਕੇ ਲੈ ਕੇ ਜਾਂਦੇ ਹਨ।
@yashpalkaursandhu4717
@yashpalkaursandhu4717 6 ай бұрын
❤ਜਸਲੀਨ ਤੂੰ ਮੇਰੇ ਕੋਲ ਆਜਾ ਮੈ ਮਜਬੂਰ ਕੁੜੀਆ ਦਾ ਆਸਰਮ ਖੋਲਿਆ
@gagandeep2625
@gagandeep2625 10 ай бұрын
Salute aa JASNEET ji nu .
@iqbalsandhuiqbalsingh2779
@iqbalsandhuiqbalsingh2779 10 ай бұрын
God bless you Jasleen g
@karamjitcovers5766
@karamjitcovers5766 8 ай бұрын
Beautiful video Very educative 🎉🎉🎉🎉🎉🎉🎉🎉🎉🎉
@jazzchouhan2167
@jazzchouhan2167 10 ай бұрын
Bhot vdia nechar a tuhada 🙏
@HarwinderMaan1965
@HarwinderMaan1965 10 ай бұрын
ਮੱਕੜ ਸਾਹਿਬ ਜੀ, ਪ੍ਰੀਤ ਸਿੰਘ ਸੈਣੀ ਜੀ ਲਈ ਵੀ ਬੋਲੋ,,,,,
@rajwantsingh2523
@rajwantsingh2523 6 ай бұрын
Best thought.
@AmandeepSingh-db9fo
@AmandeepSingh-db9fo 6 ай бұрын
🙏🌹 WAHEGURU SAHIB JI 🌹🙏
@darshanbhandal2520
@darshanbhandal2520 8 ай бұрын
Very nice 👌 ❤. God bless you 🙏.
@charanjitrandhawa4695
@charanjitrandhawa4695 10 ай бұрын
God bless.
@satindersonu4649
@satindersonu4649 6 ай бұрын
Jasleen nu parmatma khush rakhe
@karnvirsingh9460
@karnvirsingh9460 10 ай бұрын
She is great person. Got good personality no-one can recognise her gender
@Hargun2808
@Hargun2808 10 ай бұрын
God bless you beta
@sukhdevsingh-bn8dk
@sukhdevsingh-bn8dk 11 ай бұрын
Thanks dedi
@VijayRana-sp1kb
@VijayRana-sp1kb 9 ай бұрын
God bless you
@BalaurDhillon
@BalaurDhillon 5 ай бұрын
Good bless Jasleen
@madanmahi
@madanmahi 3 ай бұрын
Very nice God Bless You ❤ Sister
@user-xn2oe4te6r
@user-xn2oe4te6r 10 ай бұрын
Wmk ji 🙏
@hardialdeol331
@hardialdeol331 10 ай бұрын
Jasleen, You are an educated person. Also, you said the Absolutely right thing When a news reporter Asked you about do you accept yourself? When something happens to us unexpectedly it's hard to compromise. You are a medical worker and you have a degree Nothing wrong with you. You are still a beautiful person. If you need help with the counselling or self-development. Why wouldn't you get it? I sent you many messages. When you were in New Delhi on the Kissan movement. If You think people are not open-minded in Punjab. I think you should move to Another country. Please you do not belong to Mahant Organization. Prayer🙏 And exercise Bring happiness to you.
@SandeepKaur-je2ex
@SandeepKaur-je2ex 10 ай бұрын
Ajj kl log apne kinernu nhi ਬਲ ਕ ਆਪਣੇ ਬੱਚਿਆ ਨੂੰ ਵੀ ghro ਕੜਦੇ ਆਂ
@shashiprabha8505
@shashiprabha8505 10 ай бұрын
बहन भावुक नहीं होना मां बाप , बहन भाई आज कल कोई किसी का नहीं
@rbrar3859
@rbrar3859 10 ай бұрын
ਵਾਹਿਗੁਰੂ ਜੀ।
@HarjinderSingh-uv3xy
@HarjinderSingh-uv3xy 4 ай бұрын
Mahant ji aap ji di bahut badia soach hai aap ji de wich anakh hai
@narinderpal5222
@narinderpal5222 10 ай бұрын
ਲੋਕਾਂ ਨਾਲ ਧੱਕਾ ਵੀ ਵਥੇਰਾ ਕਰਦੇ ਨੇ, ਹੁਣ ਲੋਕ ਵੀ ਜਾਗਰੂਕ ਹੋ ਚੁੱਕੇ ਨੇ, ਹੁਣ ਇਨ੍ਹਾਂ ਤੋ ਇਸ ਕਰਕੇ ਨਹੀਂ ਡਰਦੇ ਕਿ ਇਹ ਕੋਈ ਬਦ ਦੂਆ ਜਾਂ ਸ਼ਰਾਫ਼ ਦੇ ਦੇਣਗੇ
@rajwinderkaurrajji6102
@rajwinderkaurrajji6102 10 ай бұрын
ਸੱਚੀਆਂ ਗੱਲਾਂ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਤਾਂ ਬੁਰਾ ਹਾਲ ਆ
@gurmeetsingh6839
@gurmeetsingh6839 9 ай бұрын
Ki hall h hospital da
@sukhakalma754
@sukhakalma754 7 ай бұрын
ਸਿਰਮਨ ਮੰਹਤ ਝੂਠ ਨਹੀਂ ਬੋਲਦੀ ਸੱਚੇ ਜੀ ❤❤❤❤❤❤❤❤❤❤❤
@absakasingh8086
@absakasingh8086 5 ай бұрын
Jay ho
@JaswinderSingh-wy1dr
@JaswinderSingh-wy1dr 5 ай бұрын
Makrar sir great God bless you
@surindershahi9659
@surindershahi9659 11 ай бұрын
Eh log gariba nu v mazboor krdey hn bahut misala mildian hn Lakha rupey mangdey ne ladan dia dhamkian v dendey hn
@Sraxr_pb19
@Sraxr_pb19 3 ай бұрын
ਮੱਕੜ ਸਾਹਿਬ ਬਹੁਤ ਵਧੀਆ ਇਨਸਾਨ ਹਨ
@ashoksarin2736
@ashoksarin2736 6 ай бұрын
Very impressive replies ❤
@malkitsingh8608
@malkitsingh8608 5 ай бұрын
May Allah bless to you.
@dhattsaab-911
@dhattsaab-911 10 ай бұрын
Jasleen bhut intelligent and beautiful Mahant hai
@hargurdevsingh7870
@hargurdevsingh7870 4 ай бұрын
Waheguru je🙏🏻🙏🏻🙏🏻🙏🏻🙏🏻🙏🏻🙏🏻
@amritmehra4264
@amritmehra4264 4 ай бұрын
Jasleen di nature boht vadia mere school ch study krdi c
@surindersingh5129
@surindersingh5129 10 ай бұрын
God bless u parent has to except what God done always good every think happen for purpose
@ps0185
@ps0185 9 ай бұрын
ਏਹੇ ਤਾਂ ਕੁਦਰਤੀ ਗੱਲ ਹੈ ਅੰਨਪੜਤਾ ਨੇ ਏਹੇ ਗੱਲ ਬਹੁਤ ਵੱਡੀ ਬਣਾ ਤੀ ਪੂਜਾਰੀ ਵਪਾਰੀ ਦਰਬਾਰੀ ਤੇ ਆਧਿਕਾਰੀ ਏਹੇ ਗੱਲ ਨਹੀਂ ਸਮਝ ਸਕਦੇ ਕਿਉਕਿ ਪੂਜਾਰੀ ਨੇ ਆਮ ਲੋਕਾਂ ਨੂੰ ਭਰਮ ਵਿੱਚ ਪਾ ਰੱਖਿਆ
@sukhdevsingh-bn8dk
@sukhdevsingh-bn8dk 11 ай бұрын
Good dedi
@harpreetkaurgrewal1797
@harpreetkaurgrewal1797 4 ай бұрын
Nice interview
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 17 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Playing hide and seek with my dog 🐶
00:25
Zach King
Рет қаралды 31 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 17 МЛН