King Of Kavishri || Babu Rajab Ali Life After 1947 || Interview With Grand Daughter Of Babu Jii

  Рет қаралды 76,988

Punjabi Lehar (Punjabi Explorer)

Punjabi Lehar (Punjabi Explorer)

3 жыл бұрын

Babu Rajab Ali (Punjabi: ਬਾਬੂ ਰਜਬ ਅਲੀ (Gurmukhi); بابو رجب على (Shahmukhi); also known as Babu Ji) was a noted Kavishar of Punjab, known as the King of Kavishari.
Babu Rajab Ali was born as Rajab Ali Khan on 10 August 1894 in a Muslim Rajputs family to father Mian Dhamaali Khan and mother Jiooni in the village of Sahoke of Firozpur district (now Moga district) in Punjab Province (British India).[1][5] He had four sisters and one younger brother. His uncle Haji Ratan was a talented Kavishar as well.
He had his primary schooling from a neighbouring village of Banbiha, then high schooling in Moga and passed matriculation in 1912 from Barjindra High School, Faridkot. He was a good athlete and football player. He was the captain of the cricket team of his school. Later on he graduated with diploma in civil engineering, commonly known as Overseeri in Punjab those days, from an engineering school in Gujrat district. He worked as an overseer in Irrigation department.[1][5] His first appointment as an Overseer was in Peshawar Tehsil (Pakistan).He also worked as an Overseer in village Akhara, Tehsil Jagraon (Ludhiana) at Canal Rest House Akhara (ref: an article by Labh Singh Sandhu in the leading newspaper "Punjabi Tribune" on 10 August 2012)
#Pakistan#PunjabiLehar#BabuRajabAli

Пікірлер: 490
@user-shama88
@user-shama88 4 ай бұрын
ਸਾਡੇ ਖੁੱਡੀਆਂ ਪਿੰਡ ਨਾਲ ਬਹੁਤ ਪਿਆਰ ਸੀ ਬਾਬੂ ਜੀ ਦਾ
@DebiGill6118
@DebiGill6118 7 ай бұрын
ਬਾਬੂ ਰਜਬ ਅਲੀ ਖਾਨ ਸਾਬ੍ਹ ਜੀ ਬੁਹਤ ਹੀ ਵਦੀਆ ਕਵੀਸ਼ਰੀ ਗਾਉਂਦੇ ਸੀ
@jagseernumberdar8827
@jagseernumberdar8827 Жыл бұрын
ਬਾਬੂ ਰਜਬ ਅਲੀ ਜੀ ਬਹੁਤ ਹੀ ਮਹਾਨ ਸ਼ਾਇਰ, ਕਵਿਸ਼ਰਕਾਰ ਤੇ ਲੇਖਿਕ ਸਨ ਬਾਬੂ ਜੀ ਨੂੰ ਸਲਾਮ ਕਰਦੇ ਹਾਂ ਅਫਸੋਸ, ਅੱਜ 16 ਅਗਸਤ ਹੈ ਇਹ ਅਜ਼ਾਦੀ ਨਹੀਂ ਬਰਬਾਦੀ ਸੀ ਮਾੜੀ ਹਕੁਮਤ ਨੇ ਇਹ ਵਟਬਾਰਾ ਕਰਕੇ ਸਾਨੂੰ ਆਪਣੇ ਭਾਈਚਾਰੇ ਤੋਂ ਸਦਾ ਲਈ ਦੁਰ ਕਰ ਦਿੱਤਾ ਇਹ ਇੱਕ ਦੂਜੇ ਨੂੰ ਮਿਲਣ ਲਈ ਜ਼ਾਲਮ ਸਰਕਾਰਾਂ ਦੇ ਵਾਸਤੇ ਪਾ ਰਹੇ ਐ, ਜੀ
@NirmalSingh-ys7wz
@NirmalSingh-ys7wz 3 жыл бұрын
ਪੰਜਾਬੀ ਕਵੀਸ਼ਰੀ ਦਾ ਅਨਮੋਲ ਹੀਰਾ ਬਾਬੂ ਰਜ਼ਬ ਅਲੀ।
@bhupindersingh9979
@bhupindersingh9979 3 жыл бұрын
🙏🙏ਬਾਬੂ ਰਜਬ ਅਲੀ ਦੀ ਲਿਖਤ ਬਹੁਤ ਵਧੀਆ ਹੈ ਅਸੀਂ ਬਹੁਤ ਸੁਣਦੇ ਹਾਂ
@sayamlal4314
@sayamlal4314 2 жыл бұрын
ਬਾਬੂ ਜੀ ਨੇ ਸਾਰਾ ਪੜਦੇ ਸੀ ਓਹ 1 ਬਹੁਤ ਵਧੀਆ ਕਵੀ ਸਨ ਮਹਾਂਕਵੀ ਸਨ ਮਾਲਵੇ ਦੇ ਭੈਣ ਨੂੰ ਸਲਾਮ
@user-ho3hr6mo4w
@user-ho3hr6mo4w 4 ай бұрын
ਸਾਡੇ ਦਿਲ ਵਿੱਚ ਬਾਬੂ ਜੀ ਦਾ ਪਿਆਰ ਬਹੁਤ ਹੀ ਧੜਕਦਾ ਹੈ ਬਾਬੂਜੀ ਨੇ ਪੰਜਾਬੀ ਗੀਤ ਵੀ ਲਿਖੇ ਪਹਿਲਾ ਗੀਤ ਰਣਜੀਤ ਕੌਰ ਦੀ ਅਵਾਜ਼ ਵਿੱਚ ਸਾਹਣੀ ਕੌਲਾਂ (ਲੈ ਖਬਰ ਨਿਆਣੀ ਦੀ ਬਾਬਲਾ ਦਰਦ ਵੰਡਾ ਲੈ ਧੀ ਦੇ) ਦੂਜਾ ਗੀਤ ਮੁਹੰਮਦ ਸਦੀਕ ਦੀ ਅਵਾਜ਼ ਵਿੱਚ ਹੀਰ ਦਾ (ਮੇਰੇ ਵੱਸ ਨਾਂ ਰਾਂਝਣਾ ਵੇ ਜੋਰ ਨਾਲ ਬੰਨ੍ਹ ਕੇ ਲਿਜਾਂਦੇ ਖੇੜੇ) ਸੁਰਜੀਤ ਸਿੰਘ ਪਿੰਡ ਜੌਹਲਾਂ ਤਹਿਸੀਲ ਰਾਏਕੋਟ ਜਿਲਾ ਲੁਧਿਆਣਾ ਚੜਦਾ ਪੰਜਾਬ
@Sukhwindersingh-im4uz
@Sukhwindersingh-im4uz 2 жыл бұрын
ਬਾਬੂ ਰਜਬ ਅਲੀ ਖਾਨ ਬਹਤੇ ਵਧੀਆ ਇਨਸਾਨ ਸੀ ਕਾਯ ਬਾਤ ਸੀ ਅਸੀਂ ਹੁਣ ਤੱਕ ਕਵੀਸ਼ਰੀ ਸੁਣ ਦੇ ਹਾਂ
@harpreetbrar8732
@harpreetbrar8732 Жыл бұрын
ਬਾਬੂ ਰਜਬ ਅਲੀ ਖਾਨ ਜੀ ਸਾਹੋਕੇ ਉਸਤਾਦਾਂ ਦੇ ਉਸਤਾਦ
@NirmalSingh-ys7wz
@NirmalSingh-ys7wz 3 жыл бұрын
ਅਾੳੁਦਾ ਵਤਨ ਪਿਅਾਰਾ ਚੇਤੇ ਜਦ ਖਿੱਚ ਪਾੳੁਣ ਮਹੱਬਤਾਂ ਜੀ। ਸੋਹਣੀੲੇਂ ਸਾਹੋ ਪਿੰਡ ਦੀੲੇ ਵੀਹੇ,ਬਚਪਨ ਦੇ ਵਿੱਚ ਪੜੇ ਬੰਬੀਹੇ, ਪੰਜਵੀਂ ਕਰਕੇ ਤੁਰਗੇ ਮੋਗੇ,ਮਾਪਿਅਾਂ ਜਿੳੁਦਿਅਾਂ ਤੋਂ ਸੁੱਖ ਭੋਗੇ।
@Harpreet20177
@Harpreet20177 3 жыл бұрын
ਬਾਬੂ ਰੱਖ ਲੋ ਨਗਰ ਮੈ ਜੀ ਸੱਥਾਂ ਦਿਓ ਲੋਕੋ ਹੱਥਾਂ ਦੀਓ ਬਾਹੋ ਬਾਬੂ ਜਾਣ ਦੇਵਣਾ ਨਾ ਦਾਸ ਦੀ ਕਬਰ ਬਣਾ ਲਓ '' ਸਾਹੋ '' ( Babu Rajab ali Khan village) 32/2L ਚੱਕ ਮਿਲ ਗਿਆ ਟਿਕਾਣਾ ਛੇਕੜਾ ਮਿਲ ਗਈ ਜਮੀਨ ਓਥੇ 40 ਏਕੜਾ ਬਾਲੇ ਖੇਤ ਓਥੇ ਧਾਂਨ ਤੇ ਕਮਾਦ ਦੇ ਦਰਿਆ ਦੇ ਸਾਮ੍ਹਣੇ ਜਲਾਲਾਬਾਦ ਦੇ ਹੋਰ ਕਾਲੇ ਟਿੱਬੇ ਚ ਖਰੀਦ ਧਰਤੀ ਪਾਕੇ ਪੱਕਾ ਬੰਗਲਾ ਰਿਹਾਇਸ਼ ਕਰਤੀ ਮੇਰੇ ਕੋਲ ਬਾਬੂ ਨਹਿਰ ਦੀ ਅਸਾਮੀ ਸੀ ਜਾਂਣ ਦੇ ਬਧੇਰੇ ਲੋਕ ਲਾਮੀ ਸਾਮੀ ਸੀ🙏🙏🙏Respect for Babu ji
@lakhwindersingh6533
@lakhwindersingh6533 3 жыл бұрын
ਵਾਰੇ ਵਾਰੇ ਜਾਈਏ ਬਾਬੂ ਜੀ ਦੇ ਜਿਨਾ ਨੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਅਜਬ ਕੰਮ ਕੀਤੇ। ਪੰਜਾਬੀ ਏਨਾ ਨੂੰ ਸਦਾ ਯਾਦ ਰੱਖਣ ਗੇ।
@DesiInfotainer
@DesiInfotainer 3 жыл бұрын
Sach pucho taan menu Bhain Rehana vich Babu Rajab Ali Di ruh boldi mehsoos hoee. Mainu aes ghar vich mili apnaiat aj takk ni bhulli. Jeeonde wasde hasde raho Dhillon sb Jeeondi Wasdi Hasdi Reh Sadi Bhain
@kuldipdevgan776
@kuldipdevgan776 3 жыл бұрын
🙏🙏🙏❤️❤️❤️
@jagatkamboj9975
@jagatkamboj9975 3 жыл бұрын
💚💚
@62916291ful
@62916291ful 3 жыл бұрын
🙏🙏🙏💚💚💚
@BaldevSingh-jv7jp
@BaldevSingh-jv7jp 3 жыл бұрын
Respected sister slam you
@jagjitsandhu1676
@jagjitsandhu1676 3 жыл бұрын
great personality
@user-yg7hy6zu4r
@user-yg7hy6zu4r 3 жыл бұрын
ਬਾਬੂ ਜੀ ਦੀਆਂ ਲਿਖਤਾਂ ਨੂੰ ਗਾਕੇ ਬਹੁਤ ਆਨੰਦ ਲੈਂਦੇ ਹਾਂ ਉਹਨਾ ਨੂੰ ਗਾਕੇ ਸਾਡੀ ਵੀ ਕੋਈ ਪਹਿਚਾਣ ਬਣੀ ਹੈ ਢਪਾਲੀ ਵਾਲੇ ਜਥੇ ਵਲੋਂ ਬਾਬੂ ਰਜਬ ਅਲੀ ਸਾਹੋਕੇ ਵਾਲਿਆਂ ਨੂੰ ਵਾਰ ਵਾਰ ਸਲਾਮ ਜੀ। ਵਲੋਂ: (ਕਵੀਸ਼ਰ ਜਗਤਾਰ ਸਿੱਧੂ ਤਿੰਨਕੌਣੀ )
@gurtejsingh8254
@gurtejsingh8254 3 жыл бұрын
ਮਹਾਨ ਰੂਹ ਬਾਬੂ ਰਜਬ ਅਲੀ ਜੀ ਬਹੁਤ ਖੂਬ ਸਾਡੀ ਭੈਣ ਰਿਹਾਨਾ
@reshamkalsi7978
@reshamkalsi7978 3 жыл бұрын
ਮੇਰਾ ਪੁਰਾਨਾ ਪਿੰਡ ਲੰਡੇ ਜਿਲਾ ਮੋਗਾ ਹੁਣ ਬਣੀ ਜਿਲਾ ਸਰਸਾ ਹੈ ਮੇਰਾ ਦਾਦਾ ਅਨਪਡ ਸੀ ਬਾਬੂ ਰਜਬ ਅਲੀ ਦੀਆਂ ਕਵਿਸ਼ਰੀਆਂ ਬਹੁਤ ਸੁਨਾਉਂਦਾ ਹੁੰਦਾ ਸੀ
@amandeepsinghsran5615
@amandeepsinghsran5615 2 жыл бұрын
ਹੁਣ ਕਿੱਥੇ ਰਹਿੰਦੇ ਹੋ ਭਰਾਂ ਮੇਰਾ ਪਿੰਡ ਲੰਡੇ ਆ
@binderbrar3920
@binderbrar3920 3 жыл бұрын
ਸਾਡਾ ਪਿੰਡ ਤਿਉਣਾ ਜ਼ਿਲ੍ਹਾ ਬਠਿੰਡਾ ਹੈ ਬਾਬੂ ਜੀ ਨੇ ਇਥੇ ਕਾਫੀ ਚਿਰ ਨੌਕਰੀ ਕੀਤੀ ਅਤੇੇ ਆਪਣੇ ਛੰਦਾਂ ਵਿਚ ਸਾਡੇ ਪਿੰਡਾਂ ਦਾ ਜ਼ਿਕਰ ਕੀਤਾ ਹੈ
@jaswinderbrar100
@jaswinderbrar100 3 жыл бұрын
ਸਾਹੋ ਕੇ , ਪਿੰਡ ਆ ਬਾਬੂ ਰਜਬ ਅਲੀ ਦਾ
@kulwinder169
@kulwinder169 3 жыл бұрын
Sade pind da ve nam leya c pind Bibi wale
@pinddeyagallan5697
@pinddeyagallan5697 3 жыл бұрын
Suneya me teona name oda aa veer
@publicnewschannel9321
@publicnewschannel9321 2 жыл бұрын
Apna number send kario
@navreetdhillon6914
@navreetdhillon6914 3 жыл бұрын
Babu Rajab Ali Khan Sahab, malwe di rooh, bahut waddi shaksiyat, dil ton salaam 🙏🙏
@faisalbaghi4377
@faisalbaghi4377 Жыл бұрын
Bahi g tusi kitho belong kr dy o
@navreetdhillon6914
@navreetdhillon6914 Жыл бұрын
@@faisalbaghi4377 Sir district Moga Punjab.
@faisalbaghi4377
@faisalbaghi4377 Жыл бұрын
@@navreetdhillon6914 sahi g Asi Pakistan Punjab tu Babu Rajab Ali sahib dy pand tu wa
@faisalbaghi4377
@faisalbaghi4377 Жыл бұрын
thody kolo thori g information Lani c jy tusi mnasib smjo ty apna whtsp nbr dy duo
@faisalbaghi4377
@faisalbaghi4377 Жыл бұрын
Boht tahn Waz thoda
@mukhtiarsingh6532
@mukhtiarsingh6532 Күн бұрын
ਮਹਿਬੂਬ ਸ਼ਾਇਰ ਬਾਬੂ ਰਜਬ ਅਲੀ ਨੂੰ ਕੋਟਿ ਕੋਟਿ ਪ੍ਰਨਾਮ ਜੀ
@mathswithpk3798
@mathswithpk3798 3 жыл бұрын
ਬਾਬੂ ਜੀ ਦੀ ਇਕੋ ਤਸਵੀਰ ਹੀ ਦੇਖਣ ਨੂੰ ਮਿਲਦੀ ਹੈ।ਕਿਰਪਾ ਕਰਕੇ ਹੋਰ ਤਸਵੀਰਾਂ ਵੀ social media ਤੇ ਪਾਈਆਂ ਜਾਣ ,ਨਾਸਿਰ ਜੀ ਬਹੁਤ ਵਧੀਆ।ਬਹੁਤ ਸਾਰਾ ਪਿਆਰ ,ਅਬੋਹਰ ਲਾਗੇ ਪਿੰਡ ਦੀਵਾਨ ਖੇੜਾ ਚੜ੍ਹਦਾ ਪੰਜਾਬ
@kaimdeep9830
@kaimdeep9830 3 жыл бұрын
72 ਕਲੀਆਂ ਛੰਦ ਬਹੁਤ ਹੀ ਵਧੀਆ ਰਚਨਾ ਹੈ ਬਾਬੂ ਰਜਮ ਅਲੀ ਜੀ ਦੀ
@kuldipbhullar9469
@kuldipbhullar9469 3 жыл бұрын
Malve di rooh, A thoroughly secular human being.
@JagtarSingh-vs5hz
@JagtarSingh-vs5hz 3 жыл бұрын
ਬਾਬੂ ਰਜਬ ਅਲੀ ਜੀ ਰੰਗਲੇ ਪੰਜਾਬ ਦੀ ਰੱਬੀ ਰੂਹ ਦੀ ਖਸਬੂ ਰਹਿੰਦੀ ਦਨੀਆਂ ਤੱਕ ਯਾਦ ਕਰਨ ਗੇ🌹🚩🥀🌹🚩🥀🌴🌹🚩🥀🌹🚩🥀🌹🚩🥀🌹🚩🥀
@chamkaurpandher2673
@chamkaurpandher2673 3 жыл бұрын
Vadhia uprala ji...... Dhanvad.... Biba ji vichon Babu ji de darshan hi krva ditte... No.1 Shayr c Babu ji
@saniachoudhary9518
@saniachoudhary9518 3 жыл бұрын
thank you so much Nasir Bhai & Lovely Bhai for sharing this Interview... please stay strong, ignore all the Negative Comments from Neighboring India and keep up the good work 🙏 Allah Paak tuhanu hyati davey, jeonde vasde rao 🤲 ♥️🇵🇰
@kaursingh2510
@kaursingh2510 3 жыл бұрын
Thanks babe g waheguru ji 🙏
@bhurabrar2300
@bhurabrar2300 Ай бұрын
Babu Ji ne Jo keta oh sari sikh Kom nu mann a
@Satpalsingh-be9hr
@Satpalsingh-be9hr 3 жыл бұрын
ਬੰਬੀਹਾ ਮੇਰੇ ਨਾਨਕਾ ਪਿੰਡ ਆ ਨਾਲ ਹੀ ਸੋਹਣੀ ਸਾਹੋ ਵੀਹੇ
@Xx-Roblox_shorts-xX
@Xx-Roblox_shorts-xX 2 жыл бұрын
My nanaka pind also ਬੰਬੀਹਾ ਭਾਈ
@preetkaur7599
@preetkaur7599 3 жыл бұрын
Bahut vadhia Interview, Shukria Nasir Veer🙏🏼🙏🏼
@malkitsinghsra8005
@malkitsinghsra8005 3 жыл бұрын
بابو رجب علی جی بہت اعلی درجے کے شاعر ہوئے ہیں، انھوں نے اپنی مادری زبان پنجابی کی بقا و ارتقاء کے واسطے دل و جان سے قلم چلائی۔ ان کی شاعری میں سب سے بڑ خوبی اس کا غیر تعصب ہونا ہے اس لئے لوگ آج بھی انھیں ویسے ہی یاد کرتے ہیں ۔۔۔ 🙏🏽🙏🏽🙏🏽
@StallionZoraa
@StallionZoraa 3 жыл бұрын
Veer G Har Punjabi Ney Babu Rajab Ali Ji Hunaa Nu Suneya Hai Ji. Asi Chadey Punjab Waley Babu Rajab Ali Ji Nu Respect Nal Bapu Ji Akdey Han Ji. Bapu Ji Sadey Dil Wich Wasdey Han, Tei Sadaa Hi Wasdey Rahen Gei Ji.🙏🏻 (BAPU JI IS LEGEND OF PUNJAB)
@profarmer9087
@profarmer9087 3 жыл бұрын
11 ਵੇ ਗੁਰੂ ਵਾਲੀ ਤਾ ਅੱਤਕਥਨੀ ਹੋ ਗਈ ।ਬਾਕੀ ਬਾਬੂ ਰਜਬ ਅਲੀ ਇਧਰ ਦੇ ਬਾਬੂ ਰਜਬਲੀ ਹਨ ।
@mannusandhu3637
@mannusandhu3637 2 жыл бұрын
Shi gll Bai g Babu Rajab Ali Khan Saab Best Delhi v aavo g vari vari 🙏🙏🙏 Kisan Mazdoor Ekta Zindabad 👍👍
@sumairamalik844
@sumairamalik844 3 жыл бұрын
vadiya... baaon vadiya 👌 very informative interview Nasir bhai, may Allah bless you with more and more success in life 🤲 💕🇵🇰💕🇵🇰💕🇵🇰💕🇵🇰💕🇵🇰💕🇵🇰
@karamjitsingh8522
@karamjitsingh8522 3 жыл бұрын
ਢਿੱਲੋਂ ਬਾਈ ਚੱੜਦੇ ਪੰਜਾਬ ਵਿੱਚ ਕੋਠਿਆਂ ਤੇ ਸਪੀਕਰ ਲੱਗਦੇ ਸੀ ਚਲਾਉਣ ਵਾਲਿਆਂ ਦੀਆਂ ਸੂਈਆਂ ਚੱਕੀ ਜਾਣੀਆ ਤਵੇ ਉੱਤੇ ਲਿਖਣ ਵਾਲਿਆਂ ਦਾ ਨਾ ਪੜਨੇ ਮੁਹੰਮਦ ਸਦੀਕ ਰਣਜੀਤ ਕੌਰ ਬਹੁਤ ਮਸਹੂਰ ਹਨ ਇਨ੍ਹਾਂ ਨੇ ਬਾਬੂ ਰੱਜਬ ਅਲੀ ਦੇ ਗੀਤ ਰਿਕਾਰਡ ਕੀਤੇ ਬਾਬੂ ਜੀ ਬਾਰੇ ਜਾਨਣ ਦੀ ਤਮੰਨਾ ਜਾਗੀ ਵੱਡੀਆ ਪੜਾਈਆਂ ਲਈ ਚੰਡੀਗੜ੍ਹ ਪੜ੍ਹਨ ਗਏ ਡਾਕਟਰ ਹਮਰਾਹੀ ਦੀਆਂ ਮਿਹਨਤਾਂ ਨੂੰ ਸਲਾਮ ਜਿਨ੍ਹਾਂ ਯੂਨੀਵਰਸਿਟੀ ਵਿੱਚ ਬਾਬੂ ਜੀ ਨੂੰ ਮਾਣਤਾ ਦਿੱਤੀ ਤੁਸੀਂ ਵੀ ਜੋ ਕਰ ਰਹੇ ਹੋ ਬਾਬੂ ਜੀ ਤੇ ਹਮਰਾਹੀ ਸਾਹਿਬ ਨੂੰ ਯਾਦ ਕਰ ਰਹੇ ਹੋ ਲਹਿੰਦੇ ਪੰਜਾਬ ਵਾਲੇ ਵੀ ਇਨ੍ਹਾਂ ਰੂਹਾਂ ਨੂੰ ਦਿਲ ਵਿੱਚ ਸਮਾਂ ਲੈਣ
@adventurelover1127
@adventurelover1127 2 жыл бұрын
Thanks for this interview ajj ohna de parivaar nu Milan da mauka mila, Babu ji di likht baa Kamal hai
@BhupinderSingh-oo8nx
@BhupinderSingh-oo8nx 3 жыл бұрын
Very nice Dhillon sabh ji
@mangatkular5941
@mangatkular5941 7 ай бұрын
ਕਵੀਸ਼ਰੀ ਦੇ ਸ਼ਾਹ ਅਸਵਾਰ ਅਤੇ ਧਰੂ ਤਾਰੇ ਸਨ ਬਾਬੂ ਰਜਬ ਅਲੀ ਖਾਂ ਜੀ ਦੋਵੇਂ ਮੁਲਕਾਂ ਦੇ ਜੋ ਵੰਡ ਵੇਲੇ ਮੁਸਲਮਾਨਾਂ ਅਤੇ ਹਿੰਦੂਆਂ ਸਿੱਖਾਂ ਨੂੰ ਉਸ ਚੰਦਰੇ ਦਿਨ ਜਿਸ ਦਿਨ ਦੋਵੇਂ ਮੁਲਕਾਂ ਦਾ ਵਡੇਰਾ ਪਾੜਾ ਅਤੇ ਚੜਦੇ ਅਤੇ ਉਤਰਦੇ ਪੰਜਾਬ ਨੂੰ ਵੰਡ ਦਿੱਤਾ ਅਤੇ ਦੋਵੇਂ ਮੁਲਕਾਂ ਦੇ ਲੋਕਾਂ ਲਈ ਮਾਣ ਵਾਲੀ ਗੱਲ ਸੀ ਬਾਬੂ ਰਜਬ ਅਲੀ ਖਾਂ ਜੀ ਬੜੇ ਪਿਆਰ ਕਰਦੇ ਸਨ ਉਨ੍ਹਾਂ ਸਮਿਆਂ ਅਤੇ ਅੱਜ ਦੇ ਸਮੇਂ ਵੀ ਪਿਆਰ ਸਤਿਕਾਰ ਅਪਣੱਤ ਸਾਂਭੀ ਬੈਠੇ ਹੋਏ ਨੇ ਵੱਲੋਂ ਦਾਸ ਜਥੇਦਾਰ, ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਢਿੱਲੋਂ ਸਾਬ ਜੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਸਾਡੇ ਪਿੰਡ ਕੁਲਾਰਾਂ ਕਲਾਂ ਤਹਿਸੀਲ ਸਮਾਨਾਂ ਮੰਡੀ ਦੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਇਕ ਬੇਨਤੀ ਮੰਨ ਕੇ ਮਿਲਾਉਣ ਦੀ ਕਿਰਪਾ ਕਰਨੀ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ 9463908186
@bakhshishsingh4983
@bakhshishsingh4983 3 жыл бұрын
Very nice interview Nasir ji jeonde raho bhain de darshan kete Khushi hoi. Bahot sohne ilfaj MERI bhain ne bole sat Sri akal avo ral ke eh hadan torh ke fir 1947 to pehalan vang ikk ho jaiye ji
@nsdhillon9937
@nsdhillon9937 Жыл бұрын
Allah Rabb ul izzat Babu Rajab Ali sahib de khandan nu trraki bakhshe or ohna nu jannat ul firdaus ch aahla maqam ataa kre aamin sum aamin from zilah bathinda charhda Punjab India 🇮🇳
@singhsabbrothar6711
@singhsabbrothar6711 3 жыл бұрын
Bhut vadda uprala dhillon sab,ede mahan parvar nal mulakat karvai.
@santalidepunjabi-rajput9307
@santalidepunjabi-rajput9307 3 жыл бұрын
I pay my respect to Babu ji Rajab Ali Khan Sahab . He is my inspiration. Babbu ji ne Sari Varyah Rajput kom da naam roshasn ker dita . Respect From Hindu Waryah ( Varya ) Rajput . Proud to be Punjabi.
@rajanawazkayani1948
@rajanawazkayani1948 3 жыл бұрын
Lehndey tey charhdey punjab dey lokan noon ik doojey dey qareeb lan laee punjabi lehr tey doojy youtube channels da shukria.
@gursewaksingh4950
@gursewaksingh4950 3 жыл бұрын
Babu rajab ali/lala dhani ram chatrik/shiv kumar batalvi/nand lal noorpuri great poets legend of punjabi poetry
@suratsingh9378
@suratsingh9378 3 жыл бұрын
Babu Rajab Ali Punjab di Shan
@nsdhillon333
@nsdhillon333 2 жыл бұрын
Rabb sohna marhoom baabu Rajab Ali sahib de poore khandaan te aal aulaad nu hmesha khush abaad rakhe from zilah bathinda Charhda Punjab 🇮🇳
@mogatomanitoba863
@mogatomanitoba863 2 жыл бұрын
my village Channu wala Dist (Moga) 5 km away from Saho ke . mere pind di naher te ohna ne babbu di nakuri kitti c Malwa belt si shan a babbu ji
@randeepsandhu6457
@randeepsandhu6457 3 жыл бұрын
Great work. Babu ji is all time great poet (kavishar).
@javeedmusapuri9892
@javeedmusapuri9892 3 жыл бұрын
ماشاءاللہ جی ناصر صاحب بڑی خوشی ھوئی گلاں سن کے دعا ہے اللہ تعالی توانوں سلامت رھو
@karanvirdhammu4651
@karanvirdhammu4651 3 жыл бұрын
ਮੇਰੇ ਸਾਹੋ ਪਿੰਡ ਦੀਏ ਵੀਹੇ ਬਚਪਨ ਦੇ ਵਿੱਚ ਪੜੇ ਬੰਬੀਹੇ
@munawarahmed983
@munawarahmed983 3 жыл бұрын
Great Great Great Bupu Rajuib Ali
@ranjitbatth2
@ranjitbatth2 2 жыл бұрын
Baji te nasar dhillon g da thanks , Baji kolo sun Babu ji da asha lga 🙏💐
@HarjinderSingh-rk5gf
@HarjinderSingh-rk5gf 3 жыл бұрын
Very nice vedeo aslamwalekm g ssakal g Punjabi lehar zindabad gurdas pur dhillon sahb
@ranadilawarofficial8758
@ranadilawarofficial8758 3 жыл бұрын
W'salam love you veer ji ❤❤❤❤
@ranjitranjit9925
@ranjitranjit9925 3 жыл бұрын
ਮੇਰਾ ਬਾਪੂ ਜੀ ਅਮ੍ਤਸਰ ਬਾਬਾ ਬਕਾਲਾ ਸਾਹਿਬ ਦੇ ਕਰੀਬ ਹੈ ਗਗੜ ਭਾਣਾ ਪਿੰਡ ਵਿੱਚ ਬਾਬੂ ਜੀ ਨੂੰ ਸੁਣਦੇ ਸੀ
@GhulamYasin
@GhulamYasin 3 жыл бұрын
ਮੈਂ ਵੀ ਤਰਜਮਾ ਕਰ ਸਕਦਾ ਹਾਂ।
@deolarts8958
@deolarts8958 3 жыл бұрын
ਜਨਾਬ ਕਿਸ ਦਾ ਇੰਤਜ਼ਾਰ ਕਰਦੇ ਹੋ? ਪੰਜਾਬੀ ਦੋ ਟੁਕੜੇ ਹੋ ਗਈ ਹੈ ਜੋੜਨ ਲਈ ਕੁਝ ਉਪਰਾਲਾ ਕਰੋ
@jasvindrabrar8781
@jasvindrabrar8781 3 жыл бұрын
Babu rajab ali was an overcier j. E. N. In irrigation dipartment at our back village sainakhera teh gidderbaha distk. Faridkot punjab. Now we r living in rajsthan. My grandfather s. Partap singh brar was his friend. We have many latters of babuji in urdu...
@MrKhaira9
@MrKhaira9 3 жыл бұрын
Rajasthan to kitho o bai ji
@romanags
@romanags 2 жыл бұрын
I also visited in your village Saina Khera and Saho ke village.
@publicnewschannel9321
@publicnewschannel9321 2 жыл бұрын
Bai ji apna number dewo ji
@entertainment4523
@entertainment4523 Жыл бұрын
Rajasthan kithon?
@kamaljitsingh8542
@kamaljitsingh8542 3 жыл бұрын
Very nice Bhenji Tuci Babu Rajab. Ali ji Dia zada TaZa Kar Diti Asi Vi Bhut Kawishari Sunda Huna Waa Bhenji
@virasatsikhismtrust
@virasatsikhismtrust 3 жыл бұрын
Salute to Departed Soul of Babu Razab Ali ji.... please also cover family of Shah Muhammad ji family...and Hakim Alah Yaar Khan johi
@daoodahmad4693
@daoodahmad4693 3 жыл бұрын
I'm Ahmad waraich from tehsil batala District Gurdaspur punjab india Dard bhut Dard 1947 ka hay rabba lamba vichora Nasir Dahlon nice work
@ranadilawarofficial8758
@ranadilawarofficial8758 3 жыл бұрын
Love you all Indian punjab ❤❤❤❤❤❤❤
@daoodahmad4693
@daoodahmad4693 3 жыл бұрын
@@ranadilawarofficial8758 thank you sir
@ranadilawarofficial8758
@ranadilawarofficial8758 3 жыл бұрын
@@daoodahmad4693 most welcome 😘😘
@jagrajsingh6981
@jagrajsingh6981 3 жыл бұрын
Asi zila Gujranwala tooh charde punjab aye ha WARAICH jata de bde pind ne Zila Gujranwala ch ajj v Sade apne Muslim waraich bde zila Gujranwala ch
@daoodahmad4693
@daoodahmad4693 3 жыл бұрын
@@ranadilawarofficial8758 sir u from??
@surinderpalsingh4600
@surinderpalsingh4600 3 жыл бұрын
Bahut dilchap interview. Inj lagda ih sadi bhain sade kol beh k Sade bhut hi satkarjog Babu ji dian gallan sunna rahi hai.waheguru ji app dona nu lamiyan umran bakhsan bakhsan
@Arabiantrucker1987
@Arabiantrucker1987 Жыл бұрын
LOVE 💕 RESPECT 🙏 FROM INDIA 🇮🇳 PUNJAB LEGEND BABU RAJAB ALI ❤️🙏
@chenabrangh9763
@chenabrangh9763 3 жыл бұрын
Boht shukrya Nasir sahb. Soon k boht changa laga a.
@AnmolSingh-qs9on
@AnmolSingh-qs9on 2 жыл бұрын
Sikha de dill ch babu ji aj v wasde ne te jina time sikh kom wasdi aa babu ji dill ch hi rehn gye
@satdevsharma7039
@satdevsharma7039 3 жыл бұрын
V.nice interview.Babu ji was really great person. really was MALWE DI ROOH. i am also from moga. Sometime i listen KAWISHARI " 14 minutes long.wish all the best for Babu ji's family. Now from chicago.Thx for arrange good interview.
@piarabhullar8210
@piarabhullar8210 3 жыл бұрын
Balle bhaine shabash tere..you are the proud grand daughter of babbu ji
@shinduustaadnawanpind1344
@shinduustaadnawanpind1344 3 жыл бұрын
Ma Sha Allah g
@gurtejchahal4020
@gurtejchahal4020 Жыл бұрын
Dil ch baade ne Babu ji
@KaranSharma-ng3wn
@KaranSharma-ng3wn 3 жыл бұрын
Excellent job bhaji 👌👌👌✌,love from India
@amanbrar7191
@amanbrar7191 3 жыл бұрын
My village is Cheeda Teh - Bagha purana Distt-Moga is 9 km away from Vill- Sahoke . Babu Rajab Ali Khan was great writer. 👍
@rizwanbhinoon3515
@rizwanbhinoon3515 3 жыл бұрын
Cheeda pind de loog bohat WA mery pind wich
@funmedia1599
@funmedia1599 3 жыл бұрын
krao intro ohna di veer g
@gurbhajansinghgill
@gurbhajansinghgill 3 жыл бұрын
Great service by nasir dhillon.
@thelifechanger6109
@thelifechanger6109 3 жыл бұрын
Nice 👌
@gurdevsingh2188
@gurdevsingh2188 3 жыл бұрын
Bahut wadia interview...
@gurmeetbrar577
@gurmeetbrar577 Ай бұрын
I specially visited Shoke for Babu ji.A salute .. I i will specially met with babu ji family whenever visit Pakistan( By God Grace)Dharti Baba Nanak di.. Salam Pak ..
@kaur73
@kaur73 3 жыл бұрын
Good job nasir, this is panjabi history for centuries to come .
@pritambrar3283
@pritambrar3283 3 жыл бұрын
Babu g btttttt great shyar San babu g n Punjabi man boli de bt sewa kite h
@sarbbrar4173
@sarbbrar4173 3 жыл бұрын
Very good Dhillon Saab
@paramjeetkaur5771
@paramjeetkaur5771 3 жыл бұрын
ਲਗਭਗ ਸਾਰੇ ਹੀ ਪੰਜਾਬ ਦੇ ਪਿੰਡਾ ਦਾ ਜਿਕਰ ਆਪਣੀ ਸਾ਼ਇਰੀ ਵਿੱਚ ਉਨਾ ਨੇ ਕੀਤਾ🎉🔥
@sandhu_jat
@sandhu_jat 3 жыл бұрын
Babu rajab ali punjabia di shaan ne ,, sanu maan hai ohna te ,,,waheguru ohna de pariwar te mehar rakhe khusia deve tuhanu bhen g ,,
@BootaSinghBrar.
@BootaSinghBrar. 3 жыл бұрын
ਵਾਹ ❗️ਬਾਬੂ ਰਜਬ ਅਲੀ ਜੀ ਵਾਹਿਗੁਰ ਥੋਨੁ ਆਪਣੇ ਚਰਨਾ ਚ ਨਿਵਾਸ ਬਖ਼ਸ਼ੇ
@paramjeetkaur5771
@paramjeetkaur5771 3 жыл бұрын
ਸਾਡੀ ਨਹਿਰ ਦੇ ਉਪਰ ਬਾਬੂ ਰਜਬ ਅਲੀ ਜੀ ਰਹੇ ਨੇ ਪਿੰਡ ਉੜਾਂਗ ਕੋਠੀ ਢਿਪਾਂ ਵਾਲੀ ਪੰ ਜਾਬ ਮੈ ਤੇ ੍ਬਹੁਤ ਛੋਟੀ ਸੀ ਮੇਰੇ ਪਾਪਾ ਜੀ ਦਾ ਉਨਾੱ ਨਾਲ ਬਹੁਤ ਪਿਆਰ ਸੀ ਉਨਾੱ ਨੇ ਬਾਬੂ ਜੀ ਦੀਆਂ ਬਹੁਤ ਕਿਤਾਬਾਂ ਪੜ੍ਹ ਕੇ ਸਾਨੂੰ ਸਣਾਉਦੇ ਫਿਰ ਅਸੀਂ ਵੀ ਸਾਰੇ ਭੈਣ ਭਰਾ ਪੜ੍ਹਨ ਲੱਗੇ ਬਾਬੂ ਜੀ ਦੀ ਕਵੀਸ਼ਰੀ ਸਾਡੇ ਰੋਮ ਰੋਮ ਵਿੱਚ ਰਚੀ ਹੋੲਈ ਹੈ ਜੀ 🙏👍🏾
@karamjitsinghsalana4648
@karamjitsinghsalana4648 Жыл бұрын
Salute Dhillon saab and dear sister
@sukhdevkundal2353
@sukhdevkundal2353 3 жыл бұрын
Wah bahut khub, babu Rajab Ali bare Sunia jarur c ae nain c Pata k edge badde shayar n.Maza aa Gaya ji.Bibi ji bhi changi dilchaspi rakhde hn .ae te ruhani shayari ae ji, duniandaran te deendaran donan de vaaste mufeed.Thanks for providing this video.
@amarindersingh4659
@amarindersingh4659 3 жыл бұрын
Malwe da shah kavisher.... Mahaan Babu Rajab Ali
@khalsadeshpunjab3680
@khalsadeshpunjab3680 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰਨਾ ਵਾਹਿਗੁਰੂ ਵਾਹਿਗੁਰੂ
@mogatomanitoba863
@mogatomanitoba863 2 жыл бұрын
ਮਾਲਵੇ ਦੀ ਸ਼ਾਨ ਆ ਬਾਬੂ ਰਜਬ ਅਲੀ ਬਹੁਤ ਕਵੀਸ਼ਰ ਅੱਜ ਵੀ ਰਜਬ ਅਲੀ ਕਵਿਤਾਵਾਂ ਗਾ ਕੇ ਘਰ ਚਲਾ ਰਹੇ ਆ । ਚੱਨੂੰ ਵਾਲਾ ਜਿਲਾ ਮੋਗਾ ਨਹਿਰ ਤੇ ਕਾਫੀ ਟਾਈਮ ਨੌਕਰੀ ਕੀਤੀ ਬਾਬੂ ਜੀ ਨੇ
@pirtpalboora4108
@pirtpalboora4108 3 жыл бұрын
ਬਹੁਤ ਵਧੀਆ👍💯👍💯👍💯👍💯
@tarlochandass7017
@tarlochandass7017 2 жыл бұрын
💐🌹🙏Sachmuch Boht hi Sohna Likhya hai,,Ohna di Likhi Kaulan Bhagtni cho,,”Lai khabar Niaani di,Babla dard Vndalai Dhee dey,,gayaka Bibi Ranjeet Kaur ji,Mohammad sadeeq Sahib ji 🌹💐🙏
@GhulamYasin
@GhulamYasin 3 жыл бұрын
ਮੈਨੂੰ ਬਹੁਤ ਪਸੰਦ ਹੈ।
@geet1620
@geet1620 3 жыл бұрын
Good job Nasir sahib Thanks for doing this priceless interview Babu ji ours
@deepkotiya8099
@deepkotiya8099 2 жыл бұрын
ਸਾਡੇ ਮਹਿਬੂਬ ਸ਼ਾਇਰ ਬਾਬੂ ਰਜਬ ਅਲੀ ਖਾਨ
@JagjitSingh-ic9ic
@JagjitSingh-ic9ic 3 жыл бұрын
bohat vadia interview- Nasir Ji Thanks.
@harjitsingh6626
@harjitsingh6626 2 жыл бұрын
Mere pind de guwandi aa bhabbu ji da pind mere bappu ji ajj v khuss ho jande aa kavsri sun ke
@novpreetkaur2369
@novpreetkaur2369 3 жыл бұрын
Bhain ji dey. Sir tey. Dovein hath rakh K. Bahut. Bahut piyar 🙏🙏🙌
@gursewaksingh4950
@gursewaksingh4950 3 жыл бұрын
Babu rajab ali encyclopedia of punjabi poetry.
@sanaullahbhatti1684
@sanaullahbhatti1684 2 жыл бұрын
my pleasure to know about this great soul............thanks dear
@WarisSherGill
@WarisSherGill 3 жыл бұрын
chrday punjab valo boht boht pyar babu rajab ali punjab di shan ne 😍😍
@sukhpreetsinghartist6080
@sukhpreetsinghartist6080 Жыл бұрын
Thank god,,,grandchildren preserving the precious writings of b rajab,aIi ji,,,Changi aulaad sambhddi hai
@bachittargill8988
@bachittargill8988 3 жыл бұрын
Proud of both Punjab.Thanks to Nasir Dhillon
@AmarjitSingh-zc2jh
@AmarjitSingh-zc2jh Ай бұрын
Babu Rajab Ali ji, Diamond of Panjabi poetry.
@baldevsingh1773
@baldevsingh1773 3 жыл бұрын
Very nice naser dhilon veer ji bahut bahut bahut bahut hi vaddia thanks Baji
@balrajsinghdhaliwal699
@balrajsinghdhaliwal699 3 жыл бұрын
Bahut vadhia sewa karde 22ji
@GiLLsaaab22
@GiLLsaaab22 3 жыл бұрын
Babu rajab ali ji🙏🏻🤲🏻🙏🏻 Shaaaan punjabi boli di Punjab da maaan Malwe di jaaan 🙏🏻🤲🏻🙏🏻Babu rajab ali khan ji sahoke wale🙏🏻🤲🏻🙏🏻
@gurpalpawar8577
@gurpalpawar8577 3 жыл бұрын
ਮੈਨੂੰ ਮੇਰੇ ਕੋਈ ਦੋਸਤ ਬਾਬੂ ਰਜਬਲੀ ਆਖਦੇ ਆ ਬਾਬੂ ਜੀ ਪਰ ਦੀ ਕਲਮ ਸਮਰਾਟ ਸਬਦਾਂ ਦੇ ਜਾਦੂਗਰ
@GhulamYasin
@GhulamYasin 3 жыл бұрын
Love you veer Nasir Dhillon.
Женская драка в Кызылорде
00:53
AIRAN
Рет қаралды 476 М.
Despicable Me Fart Blaster
00:51
_vector_
Рет қаралды 28 МЛН
Iron Chin ✅ Isaih made this look too easy
00:13
Power Slap
Рет қаралды 35 МЛН
Stay on your way 🛤️✨
00:34
A4
Рет қаралды 15 МЛН
Back To india After 75 years | When Pakistani Visit India | Moosewala Visit
23:55
Punjabi Lehar (Punjabi Explorer)
Рет қаралды 367 М.
Tehran To Tabriz 🇮🇷 | Road Trip | EP 5 | UAE To Russia | Punjabi Explorer | Nasir Dhillon
30:02
Женская драка в Кызылорде
00:53
AIRAN
Рет қаралды 476 М.