kinner jasleen Patiala ਨੇ ਦੱਸੀਆਂ ਕਈ ਵੱਡੀਆਂ ਗੱਲਾਂ, ਘਰ ਤੇ ਕਿਸ ਨੇ ਤੇ ਕਿਉਂ ਕੀਤਾ ਕਬਜਾ

  Рет қаралды 235,569

Surkhab Tv

Surkhab Tv

Күн бұрын

kinner jasleen Patiala ਨੇ ਦੱਸੀਆਂ ਕਈ ਵੱਡੀਆਂ ਗੱਲਾਂ, ਘਰ ਤੇ ਕਿਸ ਨੇ ਤੇ ਕਿਉਂ ਕੀਤਾ ਕਬਜਾ | Amarpreet Singh Gujjarwal
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp....
** Subscribe and Press Bell Icon also to get Notification on Your Phone **

Пікірлер: 326
@lakhvirlakha7807
@lakhvirlakha7807 3 жыл бұрын
ਭਾਈ ਜਸਲੀਨ ਨੂੰ ਇਨਸਾਫ਼ ਮਿਲਨਾ ਚਾਹੀਦਾ ਹੈ🙏,,
@attarsingh643
@attarsingh643 3 жыл бұрын
🙏 waheguru ji kirpa krn ji🙏
@jagveermaan8846
@jagveermaan8846 3 жыл бұрын
ਪ੍ਰਮਾਤਮਾ ਤੇ ਵਿਸ਼ਵਾਸ਼ ਰੱਖੋ ਜੈਸਲੀਨ ਤੁਹਾਨੂੰ ਇਨਸਾਫ ਜ਼ਰੂਰ ਮਿਲੂਗਾ
@ਦਿੱਪੀਸਿੰਘਖਰੌੜ
@ਦਿੱਪੀਸਿੰਘਖਰੌੜ 3 жыл бұрын
🙏 ਇਨਸਾਫ ਮਿਲਨਾ ਚਾਹਿਦਾ ਜੀ .
@ManiSingh-hy8fy
@ManiSingh-hy8fy 3 жыл бұрын
ਜਸਲੀਨ ਜੀ ਬਹੁਤ ਨੇਕ ਦਿਲ ਨੇ ਪੁਲਸ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਅਪੀਲ ਹੈ ਕਿ ਜਸਲੀਨ ਜੀ ਨੂੰ ਇਨਸਾਫ ਦਿਵਾਉਣ
@sattipurain2342
@sattipurain2342 3 жыл бұрын
👌👌👌👌👌👌
@sattipurain2342
@sattipurain2342 3 жыл бұрын
👍👍👍👍
@sattipurain2342
@sattipurain2342 3 жыл бұрын
🇨🇮🇨🇮🇨🇮🇨🇮🇨🇮🙏🙏🙏
@baljinder_5108
@baljinder_5108 3 жыл бұрын
🙏🙏🙏🙏
@sattipurain2342
@sattipurain2342 3 жыл бұрын
🇨🇮🇨🇮🇨🇮🇨🇮🇨🇮👌👌👌💔👍
@karanbains8878
@karanbains8878 3 жыл бұрын
ਸਾਡੇ ਗੁਰੂ ਸਾਹਿਬ ਲਈ ਸਭ ਬਰਾਬਰ ਨੇ ਬੀਬਾ ਚਾਹੇ ਮਰਦ ਹੋਵੇ ਔਰਤ ਹੋਵੇ ਜਾਂ ਕਿਨਰ ਹੋਵੇ ਕਿਉਕਿ ਸਿੱਖ ਧਰਮ ਕਿਸੇ ਨਾਲ ਵੀ ਕਿਸੇ ਵੀ ਆਧਾਰ ਉੱਤੇ ਵਿਤਕਰਾ ਨਹੀ ਕਰਦਾ ਜੇ ਉਸਨੇ ਗੁਰੂ ਸਾਹਿਬ ਦੀ ਹਜੂਰੀ ਵਿੱਚ ਵਿਆਹ ਕਰਵਾਇਆ ਹੈ ਤਾਂ ਇਹ ਕੋਈ ਗਲਤ ਨਹੀ ਨਾ ਤਾਂ ਧਾਰਮਿਕ ਤੌਰ ਤੇ ਅਤੇ ਨਾ ਹੀ ਕਾਨੂਨੀ ਤੌਰ ਤੇ ਹਰ ਕਿਸੇ ਨੂੰ ਹੱਕ ਹੈ ਆਪਣਾ ਜੀਵਨ ਸਾਥੀ ਚੁਨਣ ਦਾ 🙏🏻🙏🏻🙏🏻🙏🏻
@Laddi_Singh994
@Laddi_Singh994 3 жыл бұрын
ਮਨੁੱਖੀ ਜ਼ਿੰਦਗੀ ਵਿੱਚ ਵਿਆਹ ਦਾ ਅਹਿਮ ਸਥਾਨ ਹੈ। ਮੂਲ ਰੂਪ ਵਿੱਚ ਵਿਆਹ ਦੇ ਦੋ ਉਦੇਸ਼ ਹਨ ਇੱਕ ਤਾਂ ਇਹ ਜਿਨਸੀ ਸੰਬੰਧਾਂ ਨੂੰ ਵੱਸ ਕਰਨ ਦਾ ਮਨੁੱਖੀ ਸਮਾਜ ਦੁਆਰਾ ਅਪਣਾਇਆ ਇੱਕ ਸਥਾਨ ਹੈ ਅਤੇ ਦੂਜਾ ਇਹ ਔਲਾਦ ਦੇ ਸਮਾਜਕ ਸੰਬੰਧਾਂ ਅਤੇ ਜਿੰਮੇਵਾਰੀ ਨੂੰ ਨਿਰਧਾਰਤ ਕਰਨ ਦੀ ਪ੍ਰਿਸ਼ਠ ਭੂਮੀ ਵੀ ਪੇਸ਼ ਕਰਦਾ ਹੈ। ਮਨੁੱਖੀ ਜ਼ਿੰਦਗੀ ਦੇ ਤਿੰਨ ਪ੍ਰਮੁੱਖ ਪੜਾਵਾਂ ਜਨਮ, ਵਿਆਹ ਅਤੇ ਮੌਤ ਵਿਚੋਂ ਵਿਆਹ ਸਭ ਤੋਂ ਮਹੱਤਵਪੂਰਨ ਪੜਾਅ ਹੈ।1 ਛੁਹਾਰਾ ਲੱਗਣਾ ਇਸ ਰਸਮ ਅਨੁਸਾਰ ਲੜਕੀ ਦਾ ਪਿਤਾ ਲੜਕੇ ਦੇ ਹੱਥ ਉੱਤੇ ਸ਼ਗਨ ਧਰਦਾ ਹੈ। ਅੱਜ ਦੇ ਪੂੰਜੀਵਾਦੀ ਯੁੱਗ ਵਿੱਚ ਇਹ ਪੰਜ ਸੌ, ਹਜ਼ਾਰ ਜਾਂ ਇਸ ਤੋਂ ਵੱਧ ਵੀ ਹੋ ਸਕਦਾ ਹੈ। ਸੁੱਕਾ ਸੇਵਾ ਉਸਦੀ ਝੋਲੀ ਵਿੱਚ ਪਾ ਕੇ ਛੁਹਾਰਾ ਉਸਦੇ ਮੂੰਹ ਲਾਇਆ ਜਾਂਦਾ ਹੈ। ਇਸ ਲਈ ਇਸ ਰਸ਼ਮ ਦਾ ਨਾਂ ਛੁਹਾਰਾ ਲੱਗਣਾ ਮੰਨਿਆ ਜਾਂਦਾ ਹੈ।
@avtarsamra2823
@avtarsamra2823 3 жыл бұрын
ਜਸਲੀਨ।ਭੈਣ ਜੀ ਮਿਹਰ ਬਾਨੀ ਕਰਕੇ ਅੰਗਹੀਣ ਮੁੰਡੇ ਕੁੜੀਆਂ ਦੇ ਹਲਾਤਾਂ ਦੀ ਹਾਲਤ ਬਿਆਨ ਕਰਦੀ ਚਰਚਾ ਦੀ ਵੀ ਡੀ ਓ ਲੈ ਕੇ ਆਓ ਜੀ ਵਾਹਿਗੁਰੂ ਜੀ ਮੋਗਾ
@harpreethans3825
@harpreethans3825 3 жыл бұрын
Bilkul sahi
@latest_news12k
@latest_news12k 3 жыл бұрын
Right
@gurjeetsinghjhinjer4152
@gurjeetsinghjhinjer4152 3 жыл бұрын
Obviously beta....sab nu hakk aa viah krouna da....male aa female aa che...transgender aa.......but jadd ik trans ik power ch aa j da...bhaaw jad onu gaddi mildi aa....Dera milda....fer husband viah ki....maa baap takk tiyaagne Painde aa.....mahanti Leni bhut okhi aa......j viah kra e lya....no issue.....fr khusra kitho da reh ga.....fer ode sir da saayin khawawe onu.....fer taddi marn da ki hakk......bhra mere asi ta jaat e magan khani aa...jis ch hij nhi....o hijda nhi.....sada apna smaaj aa......sadiya Apni duniya as....Sanu viah kroun da koi hakk Ni.... Dere ch rho rab rab kro... Moh Maya toyigo.....fer mildi mahanti
@makhankalas660
@makhankalas660 3 жыл бұрын
ਮਹੰਤ ਕਿਨਰ ਹੀ ਸਵੇਰੇ ਦੇਸੀ ਘਿਓ ਦੀਵਾ ਲਾ ਕੇ ਆਪਣੇ ਲਈ ਖੁਸ਼ੀਆ ਮੰਗਦੇ ਹਨ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਨ ਸਾਰੀਆਂ ਦੇ ਦੁੱਧ ਪੁੱਤ ਦੇ ਮੱਥੇ ਲਿਆਓ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@jasveerbutter3683
@jasveerbutter3683 3 жыл бұрын
👌👌👌
@rajinderaustria7819
@rajinderaustria7819 3 жыл бұрын
ਜੇਕਰ ਜਸਲੀਨ ਸੱਚ ਬੋਲਦੀ ਹੈ ਤਾਂ ਇਸ ਨੂੰ ਇਨਸਾਫ ਦਿੱਤਾ ਜਾਵੇ
@AmrikSingh-yj9re
@AmrikSingh-yj9re 3 жыл бұрын
ਜੈਸਲੀਨ ਪੁੱਤਰ ਕਨੂੰਨ ਦੀ ਬਹੁਤ ਵੱਡੀ ਘਾਟ ਹੈ
@GurpreetSingh-ub9ju
@GurpreetSingh-ub9ju 3 жыл бұрын
ਜਸਲੀਨ ਨੂੰ ਇਨਸਾਫ਼ ਮਿਲਣਾਂ ਚਾਹੀਦਾ ਹੈ
@lakhvirsinghsinghlakhvir4382
@lakhvirsinghsinghlakhvir4382 3 жыл бұрын
Waheguru
@drtejja1816
@drtejja1816 3 жыл бұрын
Nhey mlega ansaf
@mannnandgarhia9858
@mannnandgarhia9858 3 жыл бұрын
ਇਨਸਾਫ਼ ਮਿਲਣਾ ਚਾਹੀਦਾ ਹੈ ਸੱਚ ਸਾਹਮਣੇ ਆਉਣਾ ਚਾਹੀਦਾ ਜੀ
@gurdeepbrar9505
@gurdeepbrar9505 3 жыл бұрын
ਵਾਹਿਗੁਰੂ ਭੈਣੇ
@sonygill8656
@sonygill8656 3 жыл бұрын
ਇਨਸਾਫ਼ ਹੋਣਾ ਚਾਹੀਦਾ ਹੈ ਪਰ ਲਗਦਾ ਹੋਣਾ ਨਹੀਂ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜਸਲੀਨ ਹਰ ਮੁਦੇ ਤੇ ਬੋਲਦੀ ਹੈ
@kuldeepsingh-ht8il
@kuldeepsingh-ht8il 3 жыл бұрын
Right
@tarunkhatri4916
@tarunkhatri4916 2 жыл бұрын
ਵਾਹਿਗੁਰੂ ਤੇ ਯਕੀਂਨ ਰੱਖੋ ਜਸਲੀਨ ਤੁਹਾਨੂੰ ਜਰੂਰ ਇਨਸਾਫ ਮਿਲੁ
@charanjeetgill1708
@charanjeetgill1708 3 жыл бұрын
ਬਹੁਤ ਵਧੀਆ ਜਸਲੀਨ ਕਿਸਾਨਾਂ ਦੇ ਹੱਕ ਵਿੱਚ ਬੋਲਦੀ ਹੈ ਇਨਸਾਫ ਮਿਲਨਾ ਚਾਹੀਦਾ ਹੈ ਵਿਚਾਰੀ ਨੂੰ
@arsgbrar9147
@arsgbrar9147 3 жыл бұрын
ਜਸਲੀਨ ਭੈਣ ਨੂੰ ਇਨਸਾਫ ਮਿਲਨਾ ਚਾਹੀਦਾ ਜੀ ਬਹੁਤ ਵਧੀਆ ਨੇ
@satwantkaur1031
@satwantkaur1031 3 жыл бұрын
ਜਸਲੀਨ ਨੂੰ ਹੱਕ ਤੇ ਇਨਸਾਫ਼ ਦਿੱਤਾ ਜਾਵੇ ਜੀwaheguru CB ji
@BhupinderSingh-xb4hl
@BhupinderSingh-xb4hl 3 жыл бұрын
🌾🎙🎙ਅਵਾਜ ਕਿਸਾਨ 🌾🌾🌾🎙 Kishan mazdur ekta jindabad 🌾🌾🌾🌾🌾🌾🌾🌾🌾🎙🎙👍👍🎙🎙🌍🌍🌍
@amrindersinghbrar8804
@amrindersinghbrar8804 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@sawindersingh7850
@sawindersingh7850 3 жыл бұрын
ਮੁੱਖ ਮੰਤਰੀ ਦੇ ਪਟਿਆਲੇ ਚ ਕਿਉਂ ਏਨੀਆਂ ਘਟਨਾਵਾਂ ਹੋ ਰਹੀਆਂ ਹਨ
@bhuphindersinghsingh3106
@bhuphindersinghsingh3106 3 жыл бұрын
C m ne gundy jyada paley hoye hun
@chandanpreetsidhu
@chandanpreetsidhu 3 жыл бұрын
Chikoo te Sita fal ni milde g
@anumehra8546
@anumehra8546 3 жыл бұрын
.ਕਿਉਕਿ cm ਨੂੰ ਅਰੂਸਾ ਤੋਂ ਇਲਾਵਾ ਕਿਸੇ ਦੀ ਫਿਕਰ ਨੀ ਅਰੂਸਾ ਨੂੰ ਚਿਕੂ ਤੇ ਸੀਤਾਫਲ ਖਿਲਾਉਣ ਚ ਬਿਜ਼ੀ ਆ ਕੈਪਟਨ
@jhangsingh2907
@jhangsingh2907 3 жыл бұрын
ਵਾਹਿਗੁਰੂ ਜੀ ਜਸਲੀਨ ਨੂੰ ਇਨਸਾਫ਼ ਮਿਲਨਾ ਚਾਹੀਦਾ
@makhankalas660
@makhankalas660 3 жыл бұрын
ਇਨਸਾਫ ਮਿਲਣਾ ਚਾਹੀਦਾ ਹੈ
@BaljitKaur-vq2wm
@BaljitKaur-vq2wm 3 жыл бұрын
ਜਸਲੀਨ ਪਰਮਾਤਮਾ ਤੇਰੇ ਨਾਲ ਹੈ ਤੁਹਾਨੂੰ ਜ਼ਰੂਰ ਇਨਸਾਫ਼ ਮਿਲੇਗਾ
@SherSinghchannel984
@SherSinghchannel984 3 жыл бұрын
ਬਹੁਤ ਵਧੀਆ
@beautytipsandhomeremedies439
@beautytipsandhomeremedies439 3 жыл бұрын
Jaisleen ji tusi honsla rakho waheguru mehr jarur karnge 😥😥😥
@anshpreetsingh5816
@anshpreetsingh5816 3 жыл бұрын
good
@iqbalchahal8412
@iqbalchahal8412 3 жыл бұрын
ਵਾਹਿਗੁਰੂ ਜੀ
@abishesksingh5964
@abishesksingh5964 3 жыл бұрын
Sister jasleen ji god bless you
@sikandersingh9559
@sikandersingh9559 3 жыл бұрын
ਜਸਲੀਨ ਨੂੰ ਇਨਸਾਫ ਮਿਲਣਾ ਚਾਹੀਦਾ ਹੈ
@karanbains8878
@karanbains8878 3 жыл бұрын
ਸਾਰੀ ਉਮਰ ਵਿਆਹ ਨਾ ਕਰਵਾ ਕੇ ਖੁਦ ਨੂੰ ਰੱਬ ਰੂਪ ਦੱਸਣਾ ਵੀ ਸਿੱਖੀ ੳਨੁਸਾਰ ਇੱਕ ਪਖੰਡ ਹੈ 🙏🏻🙏🏻🙏🏻
@navneetsandhu7498
@navneetsandhu7498 3 жыл бұрын
Right
@devil_harpinder6871
@devil_harpinder6871 3 жыл бұрын
Pr veer tu ethe galt ha
@ਬੱਬਰਸ਼ੇਰਖਾਲਿਸਤਾਨੀ
@ਬੱਬਰਸ਼ੇਰਖਾਲਿਸਤਾਨੀ 3 жыл бұрын
ਤੈਨੂੰ ਕੌਣ ਕਹਿੰਦਾ ਦੱਸ ਵੱਡਾ ਸਿੱਖ
@karanbains8878
@karanbains8878 3 жыл бұрын
@@ਬੱਬਰਸ਼ੇਰਖਾਲਿਸਤਾਨੀ veer khud nu raab roop kehna ki galat nhi ??? 🙏🏻🙏🏻🙏🏻
@karanbains8878
@karanbains8878 3 жыл бұрын
@@ਬੱਬਰਸ਼ੇਰਖਾਲਿਸਤਾਨੀ sikhi vich koi vadda ya shota nhi mere veer appa sab us guru de sikh 😇😇😇
@makhankalas660
@makhankalas660 3 жыл бұрын
ਜੈ ਮਹੰਤਾ ਜੀ ਦੀ
@ranbirsinghchauhan8653
@ranbirsinghchauhan8653 3 жыл бұрын
Bhawuk kar dia mahant ji apke charn choota hoon,Bhagwan aap ki fateh kare, waheguru ji ka khalsa waheguru ji ki fateh ji
@sukhwindersinghzira6001
@sukhwindersinghzira6001 3 жыл бұрын
ਵਾਹਿਗੁਰੂ ਜੀ ਮਹਿਰ ਕਰਨ ਜਸਲੀਨ ਨੂੰ ਕਿਰਪਾ ਕਰੇ
@ManpreetKaur-vo5cx
@ManpreetKaur-vo5cx 3 жыл бұрын
ਰੱਬ ਭਲਾ ਕਰੂੰ ਜੀ
@gurvirsingh5741
@gurvirsingh5741 3 жыл бұрын
Waheguru ji
@ਪੁਆਧੀਏਰੀਆ
@ਪੁਆਧੀਏਰੀਆ 3 жыл бұрын
ਜੇਸਲੀਨ ਜੀ ਤੁਸੀਂ ਘਬਰਾੳ ਨਾ ਸਬ ਤੁਹਾਡੇ ਨਾਲ ਜੀ
@binderhundal1263
@binderhundal1263 3 жыл бұрын
Really rabb roop Jasleen kinner sda wahe guru mehr kare ihna te
@lakhwindersinghuppal8545
@lakhwindersinghuppal8545 3 жыл бұрын
O my God ji So I am very very sad I am sport jasleen
@amritpalkaur1822
@amritpalkaur1822 3 жыл бұрын
ਜਸਲੀਨ ਦਾ ਸਭ ਨੂੰ ਸਾਥ ਦੇਣਾ ਚਾਹੀਦਾ ਹੈ ਕਿਸਾਨ ਮਜਦੂਰ ਲਈ ਬੋਲੀ ਹੁਣ ਇਸ ਦਾ ਵੀ ਸਾਥ ਦਿਓ ਵੀਰੋ 🙏🏻🙏🏻
@kirpalbhullar1403
@kirpalbhullar1403 3 жыл бұрын
Jasleen de naal ha asi insaaf milna chaida bilkul
@balwantkaurchahal8382
@balwantkaurchahal8382 3 жыл бұрын
ਵਹਿਗੂਰੁ ਮੇਹਰ ਰੱਖਣਾ ਇੰਨਾ ਤੇ ਇਨ੍ਹਾਂ ਨੂੰ ਬਿਲਕੁੱਲ ‍ਇਨਸਾਫ ਮਿਲਣ ਚਾਹੀਦਾ ਹੈ ਪਰਸਾਸਨ ਨੂੰ ਧਿਆਨ ‌ਦੇਣਾ ਚਾਹੀਦਾ ਹੈ ਵਹਿਗੂਰੁ ਆਪ ਜਾਣੀ ਜਾਣ ਹੋ ਇੰਨਾ ਨੂੰ ਪਿਆ ਮਿੱਲੇ਼਼
@CristianoRonaldo-j7i
@CristianoRonaldo-j7i 3 жыл бұрын
ਕਿਸਾਨਾਂ ਨੂੰ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਜਸਲੀਨ ਕਿਸਾਨਾਂ ਦੇ ਨਾਲ ਖੜੀ ਸੀ ਪੁਲਿਸ ਤੋ ਕੋਈ ਉਮੀਦ ਨਹੀਂ ਇਨਸਾਫ਼ ਦੀ
@satnamwaheguru3036
@satnamwaheguru3036 3 жыл бұрын
WAHEGURUJi ❤️
@balbirsingh-qx3eq
@balbirsingh-qx3eq 3 жыл бұрын
God bless you Jalen,sab changa hovega
@gurvindersinghbawasran3336
@gurvindersinghbawasran3336 3 жыл бұрын
ਰੱਬ ਦਾ ਰੂਪ ਹੁੰਦਾ ਹੈ ਇਕ ਕਿਨਰ,,,, ਜਸਲੀਨ ਜੀ ਨੂੰ ਇਨਸਾਫ ਦਵਾਓ,,, ਪੁਲਿਸ ਪ੍ਰਸਾਸ਼ਨ ਨੂੰ ਸਾਥ ਦੇਣਾ ਚਾਹੀਦਾ ਹੈ
@ramnikkuar9983
@ramnikkuar9983 3 жыл бұрын
Jasleen tusi sahi ho be strong
@kuldeepsingh-ht8il
@kuldeepsingh-ht8il 3 жыл бұрын
Right
@MRJOT-rh5sc
@MRJOT-rh5sc 3 жыл бұрын
Waheguru ji 🙏🙏
@siddhumossawala22ji27
@siddhumossawala22ji27 3 жыл бұрын
Theek ji
@NarinderSingh-zm9ej
@NarinderSingh-zm9ej 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਾਬਿਉ ਉਸ ਅਕਾਲ ਪੁਰਖ ਵਾਹਿਗੁਰੂ ਪਿਤਾ ਪਰਮੇਸ਼ਵਰ ਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਭਰੋਸਾ ਰੱਖੋ ਸਬ ਠੀਕ ਹੋ ਜਾਵੇਗਾ ਜੀ ਇਹ ਸਰਕਾਰ ਦੀਆਂ ਚਾਲਾਂ ਹਨ ਤੁਸੀਂ ਆਪਣੇ ਇਰਾਦੇ ਬਦਲਣਾ ਜੀ
@parmjitsinghs4822
@parmjitsinghs4822 3 жыл бұрын
ਵਹਿਗੁਰੂ ਸਭ ਤੇ ਮਿਹਰ ਕਰੋ
@sushilkaler6834
@sushilkaler6834 3 жыл бұрын
ਭਾਜੀ ਜਲਸਲੀਨ ਸੱਚ ਬੋਲਦੀ ਬਾਈ ਜ਼ੀ ਇਹਨਾਂ ਨੁੰ ਇਨਸਾਫ ਦਿਓ ਸਿਮਰਨ ਹਾਂਡੀ ਹੋਈ ਚੀਜ ਆਹ
@gurwinderpunia1522
@gurwinderpunia1522 3 жыл бұрын
Insaaf dena chayida jasleen bhen nu
@MandeepSingh-fu8hi
@MandeepSingh-fu8hi 3 жыл бұрын
ਜਸਲੀਨ ਬਹੁਤ ਮਿਹਨਤੀ , ਦਲੇਰ , ਬਹਾਦਰ ਤੇ ਚੰਗਾ ਜਜ਼ਬਾ ਰੱਖਣ ਵਾਲ਼ੀ ਹੈ l ਸਾਨੂੰ ਉਸ ਨਾਲ਼ ਸਮਾਜ ਨੂੰ ਖੜਾ ਹੋਣਾ ਚਾਹੀਦਾ ਹੈ l
@mpbuilder
@mpbuilder 3 жыл бұрын
🙏🏻🌾WAHEGURU ji Maher krn 🌾🙏🏻
@writerdeepika601
@writerdeepika601 3 жыл бұрын
Jasleen didi nu insaaf milna chaida aw
@ilfordwines
@ilfordwines 3 жыл бұрын
Jasleen u r great god bless you waheguru ji mehar rakhan chadd di kalla bakhshan
@balwantkaurchahal8382
@balwantkaurchahal8382 3 жыл бұрын
ਜਸਲੀਨ ਪਟਿਆਲਾ ਜੀ ਤੁਸੀ ਵਧਾਈ ਦੇ ਪਾਤਰ ਹੋ ਜੋ ਤੁਸੀਂ ਵੀ ਕਿਸਾਨਾਂ ਵਾਂਗ ਹੱਕ ਸੱਚ ਦੀ ਲੜਾਈ ਦਾ ਮੁੱਦਾ ਚੁੱਕਿਆ ਹੈ ਵਹਿਗੂਰੁ ਆਪ ਤੇ ਮੇਹਰ ਰੱਖੇਗਾ ਤੁਸੀਂ ਤਾਂ ਸਰਦਾਰਨੀ ਬਾਹਰੀ ਤੇ ਲਿਖਵਾਇਆ ਹੈ ਫਿਰ ਸਰਦਾਰ ਕਦੀ ਰੋਦੇ ਨਹੀਂ ਡੱੱਟਕੇ ਮੁਕਾਬਲਾ ਕਰੋ ਜਿੱਤ ਸੱਚਾਈ ਦੀ ਹੀ ਹੁੰਦੀ ਹੈ ਵਹਿਗੂਰੁ ਆਪ ਦੇ ਨਾਲ ਹੈ।
@unitedcolors2920
@unitedcolors2920 3 жыл бұрын
ਇਹ. News ਵਾਲੇ ਵੀ ਆਪ ਦੇ View ਲਈ ਇਹਨਾਂ ਕੋਲ ਆ ਜਾਂਦੇ ਕੋਈ ਹੈਲਪ ਤਾਂ ਕਰਦਾ ਨਹੀਂ
@Officialjorawar
@Officialjorawar 3 жыл бұрын
😭😭😭😭 whaguru ji jassleen ta mhar karo Jo hak as da as nu melna chada ji 🙏🙏🙏🙏🙏
@gippysinghsingh4613
@gippysinghsingh4613 3 жыл бұрын
Waheguru g waheguru g
@meetpandher1244
@meetpandher1244 3 жыл бұрын
God bless you jasleen
@swarnassingh8584
@swarnassingh8584 3 жыл бұрын
वाहेगुरु जी जसलीन आपने इलेक्शन लड़ने की जो बात कही वही सब कुछ
@sukhjeetkaur3949
@sukhjeetkaur3949 3 жыл бұрын
ਇਹ ਰੱਬ ਦੇ ਮਾਰੇ ਇਨਾ ਨੂੰ ਰੋਣ ਨਾ ਦਿਉ ਜੀ ਇਹਨਾਂ ਦੇ ਪੈਰ ਫੱੜ ਲਵੋ ਕਹੋ ਜੀ ਭੈਣ ਰੋਵੋ ਆ ਨਾ ਕਰੋ ਵਾਹਿਗੁਰੂ ਜੀ ਸਭ ਦਾ ਸਾਂਝਾ ਹੈ ਤੁਸੀਂ ਵਿਆਹ ਕਰ ਸਕਦੇ ਉ ਹ
@gurnaamsingh9862
@gurnaamsingh9862 3 жыл бұрын
ਬਿਲਕੁਲ ਠੀਕ ਹੈ ਜੀ
@amrindersinghbrar8804
@amrindersinghbrar8804 2 жыл бұрын
ਜੈ ਮਹੰਤਾਂ ਦੀ
@SurinderSingh-dq4lu
@SurinderSingh-dq4lu 3 жыл бұрын
Veri.good.insaf.milna.chahinda
@prabjotsinghitaly5076
@prabjotsinghitaly5076 3 жыл бұрын
Waheguru mehar kru sister jasleen ji
@MrSaini12
@MrSaini12 3 жыл бұрын
Jasleen saff dil insaan aur educated hai.so support to Jasleen
@karamveersidhu4146
@karamveersidhu4146 3 жыл бұрын
Waheguru mehr krrn Jasleen didi te 🙏🙏
@romysandhu5659
@romysandhu5659 3 жыл бұрын
Jasleen tere te sanu bahut jiyada maan hai.tusi bhaut sach bolde ho.waheguru zarur bhali krega.CM saab and DGP saab nu hath jorr ke benti hai.plzzzz Jasleen and ohde sathian nu insaaf duaavo.🙏🙏🙏🙏🙏
@satindergharial6724
@satindergharial6724 3 жыл бұрын
Jasleen salute tuhanu 🙏🏻God bless you 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@HARJITSINGH-ge1ki
@HARJITSINGH-ge1ki Жыл бұрын
❤🙏🙏❤God Tussi Great Ho g❤🙏🙏❤
@darshankang6310
@darshankang6310 3 жыл бұрын
Salute to jasleen
@kuldipkaurkalsi923
@kuldipkaurkalsi923 3 жыл бұрын
Wahguru ji please half jaslen 🙏🙏🌹
@moviegyan8
@moviegyan8 3 жыл бұрын
Waheguru
@jja575
@jja575 3 жыл бұрын
Sub da pitaaa guru granth sahab aa. Sub nu poora poora adhikar aaa.
@tanveerbains1376
@tanveerbains1376 3 жыл бұрын
Jasslen huna nu insaf milna chahida🙏
@gurpreetbadowalia458
@gurpreetbadowalia458 3 жыл бұрын
Good jasleen
@KuldeepKaur-xb9jk
@KuldeepKaur-xb9jk 3 жыл бұрын
God bless you jasmeen ji
@preeetsardarni
@preeetsardarni 3 жыл бұрын
Baki waheguru Mehr krre kinnra te.🙏
@kamalmahmi7843
@kamalmahmi7843 3 жыл бұрын
Waheguru ji Mehar Karo Jasleen ta
@cyprusnews5552
@cyprusnews5552 3 жыл бұрын
ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇਰੇ ਜ਼ਿਲੇ ਦੇ ਵਿੱਚ ਏਡਾ ਵੱਡੀ ਲੜਾਈ ਹੋ ਚੁੱਕੀ ਹੈ ਤੂੰ ਜਸਲੀਨ ਨੂੰ ਇਨਸਾਫ ਦਿਵਾਉਣ ਲਈ ਕੀਓ ਨਹੀਂ ਦੁਵਾ ਰਿਹਾ ਤੂੰ ਝੂਠੀ ਜਨਾਨੀ ਸਿਮਰਨ ਦੀ ਮੱਦਦ ਕਰ ਰਿਹਾ।
@gurbajsingh4119
@gurbajsingh4119 3 жыл бұрын
ਜਸਲੀਨ ਨੂੰ ਇਨਸਾਫ ਦੇਣਾ ਚਾਹੀਦਾ ਹੈ punjab police ਪੰਜਾਬ ਦਾ ਮੁੱਖ ਮੰਤਰੀ ਤੈਨੂੰ ਸਭ ਨੂੰ ਕਿੰਨਰ ਸਮਾਜ ਦੀ ਗੱਲ ਸੁਣਨੀ ਚਾਹੀਦੀ
@manpreetkaur-tu6kn
@manpreetkaur-tu6kn 3 жыл бұрын
Waheguru ji mehar kro 🙏🙏
@ਪੁਆਧੀਏਰੀਆ
@ਪੁਆਧੀਏਰੀਆ 3 жыл бұрын
ਜਸਲੀਨ ਜੀ ਦਾ ਸਭ ਸਾਥ ਦੇਵੋ
@LakhvirSingh-vf4eg
@LakhvirSingh-vf4eg 3 жыл бұрын
Sat Nam Sri waheguru ji ki fathe ji Ka khalsa ji waheguru ji
@kulwinderdhillon489
@kulwinderdhillon489 3 жыл бұрын
waheguru ji mehar karo sabb tai
@harbhajanrandhawa1710
@harbhajanrandhawa1710 3 жыл бұрын
Jaslen ji waheguru ji mehar karnge🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤
@kiratparbhdeepmaan1420
@kiratparbhdeepmaan1420 3 жыл бұрын
You are right g
@JASPALSINGH-wx2ut
@JASPALSINGH-wx2ut 3 жыл бұрын
Good.jasleen.mem🙏🙏🙏
@hary8720
@hary8720 3 жыл бұрын
Guru grath shaib sab de ny g
@jassidhaliwal5879
@jassidhaliwal5879 3 жыл бұрын
ਕਾਰਵਾਈ ਹੋ ਗੲੀ
@pinkypinkysharma7539
@pinkypinkysharma7539 3 жыл бұрын
Jasleen de de god bless you thonu rab hmesha kush rakhe
@hardevkaur2806
@hardevkaur2806 3 жыл бұрын
Chare pase julm ho rhe aa ,koyee sunvayee nhi .rbb rbb sb krde aa lekin paap krda drda koyee nhi
@mastansingh5568
@mastansingh5568 3 жыл бұрын
Jo ji tere dar te Ave so raji raji jave(Dan guru granth Sahib ji)
@prabhjotkaur9579
@prabhjotkaur9579 3 жыл бұрын
Jasleen nu insaaf milna chahida
@NavdeepSingh-jv7ju
@NavdeepSingh-jv7ju 3 жыл бұрын
Jassleen beautiful heart god bless you long life stay blessed always be happy
@jantjant-jd7vr
@jantjant-jd7vr 3 жыл бұрын
Jasleen nu insff milna chida
@singhharvinder3759
@singhharvinder3759 3 жыл бұрын
Kinner shabad nahin laouna chahida jasleen patiala wali b kiha ja sakda hai
@manjeetgill7298
@manjeetgill7298 3 жыл бұрын
God bless you beta g
@preetpreet6793
@preetpreet6793 3 жыл бұрын
Ajjkal jnanani nal marriage karva ke fir bacche jam ke fir opretion karva ke kinner ban jande jor te julim v karde a samaaj v Law bnaave
@nippybindra5020
@nippybindra5020 3 жыл бұрын
ਜਸਲੀਨ ਅਪਣਾ ਫੋਨ number ਦੋ ਅਸੀਂ help ਕਰਾਂਗੇ ਤੁਹਾਡੀ
@ParminderSingh-ft5gu
@ParminderSingh-ft5gu 3 жыл бұрын
Waheguru.ji.maher.karo.ji
@sehajpreetkaur3448
@sehajpreetkaur3448 3 жыл бұрын
Jasleen with you👉 love you😘
@sushmarani5747
@sushmarani5747 3 жыл бұрын
Weharguru ji mehar kreo ji
Punjab Khalistan Movement Explained
35:08
Nitish Rajput
Рет қаралды 10 МЛН
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 2,9 МЛН
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,3 МЛН
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 2,9 МЛН