ਚੁਗਲਖੋਰਾਂ ਦਾ ਲਾਣਾ ep 218 , new punjabi Short movie , Punjabi Natak , Sukhpal Video

  Рет қаралды 430,241

Pendu Virsa vlogs

Pendu Virsa vlogs

Күн бұрын

Пікірлер
@Maninder_brar
@Maninder_brar 6 ай бұрын
ਚੁਗਲੀਆਂ ਚੁਗਲੀਆਂ😅😅ਕਿਸੇ ਨਾ ਕਿਸੇ ਬਹਾਨੇ ਹਰ ਇਕ ਇਨਸਾਨ ਚੁਗਲੀ ਕਰ ਹੀ ਜਾਂਦਾ,,,,ਸੁਖਪਾਲ ਜੀ ਸੱਚੀ ਬਹੁਤ ਮਜ਼ਾ ਆਇਆ ਵੀਡਿਓ ਦੇਖ ਕੇ,,,ਬਹੁਤ ਵਧੀਆ ਵੀਡਿਓ 💞❣️💕👍👍👍🫣🫣🤭🤭 ਮਨਿੰਦਰ ਬਰਾੜ
@kavisherranjitsinghchohla3254
@kavisherranjitsinghchohla3254 6 ай бұрын
ਜੱਸੇ ਬਾਈ ਤੇ ਸੁਖਪਾਲ ਕੌਰ ਭੈਣੇ ਬਹੁਤ ਵਧੀਆ ਟੋਪਕ ਚੁਣਿਆ,,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ
@Amandeepkaur-bm4qi
@Amandeepkaur-bm4qi 6 ай бұрын
ਸਤਿ ਸ੍ਰੀ ਆਕਾਲ ਜੱਸੇ ਵੀਰ ਜੀ ਸੁਖਪਾਲ ਦੀ ਬੁਹਤ ਵਧੀਆ ਵੀਡਿਓ ਚੁਗਲਖੋਰ ਤਾਂ ਪੰਮੀ ਗਗਨ ਬੂਟਾ ਬਿੰਦਰ ਤਾਂ ਆਪ ਨੇ ਜੱਸੇ ਵੀਰ ਸੁਖਪਾਲ ਦੀ ਬੇਬੇ ਨੂੰ ਐਵੇਂ ਬਣਾਈ ਜਾਂਦੇ
@madhusabharwal3449
@madhusabharwal3449 6 ай бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ ਜੱਸਾ ਵੀਰ ਚੁਗਲੀ ਕਰਕੇ ਘਰ ਵਿੱਚ ਲੜਾਈ ਪਾ ਦਿੰਦਾ ਗੱਲਾਂ ਤਾ ਸੁਖਪਾਲ ਭੈਣ ਨੂੰ ਸੁਣਨੀਆਂ ਪੇਦੀਆ ਨੇ😅❤ਬਹੁਤ ਹੀ ਵਧੀਆ ਲੱਗੀ ਵੀਡੀਓ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏 ❤❤❤❤
@kiransahota3556
@kiransahota3556 6 ай бұрын
ਬਹੁਤ ਵਧੀਆ ਨਾਦਕ। ਹਾਸੇ ਵਾ ਅਤੇ ਸਿਖਿਆਦਾਇਕ। ਐਕਟਿੰਗ ਕਮਾਲ ਦੀ। ਠਾਣੇਦਾਰ ਬਹੁਤ ਚੰਗਾ
@ramanmaan5317
@ramanmaan5317 6 ай бұрын
ਚੁਗਲੀ ਮਾੜੀ ਗੱਲ ਹੈ ਵਾਹਿਗੁਰੂ ਜੀ ਪਰ ਏਹੋ ਸੱਚ ਹੈ ਚੁਗਲੀ ਨਾਲ ਘਰਾਂ ਦੇ ਘਰ ਬਰਬਾਦ ਹੋ ਜਾਦੇਂ ਹਨ
@Punjabi..vegcorner
@Punjabi..vegcorner 6 ай бұрын
ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ 🙏
@manjeetsingh5448
@manjeetsingh5448 6 ай бұрын
Punjabi WhatsApp group of Kerala Manjeet Singh Mohali
@MandeepKaur-xs4ko
@MandeepKaur-xs4ko 6 ай бұрын
ਬਹੁਤ ਵਧੀਆ ਵੀਡਿਓ ਹੈ ਜੀ ਰੱਬ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ ❤ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤ ਹਰਸ਼ਪ੍ਰੀਤ ਕੌਰ ਸੰਗਤਪੁਰ ਮੋਹਾਲੀ ❤
@jagseerbehniwal7935
@jagseerbehniwal7935 6 ай бұрын
❤❤❤❤❤❤❤ ਬਾਈ ਜੱਸਾ ਸਿੰਘ ਬੀਬੀ ਸੁਖਪਾਲ ਕੌਰ ਬਹੁਤ ਵਧੀਆ ਐਕਟਿੰਗ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਲੰਮੀ ਉਮਰ ਕਰੇ ਪਰਮਾਤਮਾ ਤੁਹਾਡੀ
@tomtalking7869
@tomtalking7869 6 ай бұрын
ਮੈ ਤੁਹਾਡਾ ਹਰ ਇਕ episode ਵੇਖਦੀ ਹਾਂ । ਹਰ ਇਕ episode ਬਹੁਤ ਹੀ ਵਧੀਆ ਅਤੇ ਪ੍ਰੇਰਨਾ ਦਾਇਕ ਹੁੰਦਾ ਹੈ। ਰੱਬ ਕਰੇ ਤੁਸੀ ਦਿਨ ਦੁੱਗਣੀ ਰਾਤ ਚੌਗੁਣੀ ਤਰਕੀ ਕਰੋ। ਮੇਰੇ ਅਤੇ ਮੇਰੀ ਮਾਤਾ ਜੀ ਵਲੋ ਤੁਹਾਨੂੰ ਸਭ ਨੂੰ ਸਤ ਸ਼੍ਰੀ ਆਕਾਲ । ਬਾਬਾ ਜੀ ਚੜਦੀਕਲਾ ਬਖ਼ਸ਼ਣ। ਨਾਮ - ਦੀਪਿਕਾ ਮਾਤਾ ਜੀ ਦਾ ਨਾਮ - ਪੂਜਾ ਪਿੰਡ ਕੰਗਣਵਾਲ ਜਿਲ੍ਹਾ ਮਾਲੇਰਕੋਟਲਾ
@rachhpalsingh78466
@rachhpalsingh78466 6 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@MakhanSingh-c3d
@MakhanSingh-c3d 6 ай бұрын
ਬਹੁਤ ਵੱਧੀਆਸਟੋਰੀ ਹੈ ਮੱਖਨ ਸਿੰਘ ਬੀਰੋਕੇ ਖੁਰਦ
@userPali
@userPali 6 ай бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌ਪਾਲੀ,ਪੈਰੀ ਮਾਨਸਾ
@BalwantSingh-eb4be
@BalwantSingh-eb4be 6 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਗੁਡ
@SarbjitKaur-n7p
@SarbjitKaur-n7p 6 ай бұрын
ਬਹੁਤ ਵਧੀਆ ਟੀਮ ਆ 🎉🎉🎉ਪਿੰਡੂ ਵਿਰਸਾ 🎉🎉ਰਬ ਤੁਹਾਡੀ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖਣ 🎉🎉🎉❤❤❤❤❤❤🎉🎉🎉🎉🎉🎉🎉🎉🎉ਸਰਬਜੀਤ ਕੌਰ ਡਾਗੋ ਸਰਬਜੀਤ ਕੌਰ ਡਾਗੋ 🎉🎉🎉🎉
@JasmeenkaurHansra
@JasmeenkaurHansra 6 ай бұрын
ਬਹੁਤ ਸੋਹਣੀ ਵੀਡੀਓ ਤੇ ਐਕਟਿੰਗ ਪਰਮਾਤਮਾ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਬਿੱਟੂ ਸਿੰਘ ਹੰਸਰਾ ਕਮਾਲਪੁਰਾ
@KulwindarSingh-sx9dh
@KulwindarSingh-sx9dh 6 ай бұрын
ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਧੰਨਵਾਦ
@KaramjeetKaur-v4p
@KaramjeetKaur-v4p 6 ай бұрын
ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ
@RaghbirSingh-og4bx
@RaghbirSingh-og4bx 6 ай бұрын
ਸਾਰੇ ਦਾ ਹੀ ਬਦੀਆ ਰੋਲ ਹੈ ਪਰਮਾਤਮਾਤੁਹਾਡੀ ਉਮਰ ਲੰਬੀ ਹੋਵੇ ਰਘਬੀਰ ਸਿੰਘ ਬੁਢਲਾਡਾ
@SimranSingh-zx4wj
@SimranSingh-zx4wj 6 ай бұрын
ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ
@sarabjeetkaur-rd8kd
@sarabjeetkaur-rd8kd 6 ай бұрын
ਬਹੁਤ ਸੋਹਣੀ ਵੀਡੀਓ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ਦੀ। ਸਾਰੀ ਟੀਮ ਦੀ ਲੰਬੀ ਉਮਰ ਕਰੇ ਵਾਹਿਗੁਰੂ ਜੀ ਤੰਦਰੁਸਤੀਆ ਦੇਵੇ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉, 👍👍👍👍👍👍👍🙂🙂🌻🌺🌺🌺💐💐🌹🌹🥀🔥🔥🔥🔥
@_diya_verma
@_diya_verma 6 ай бұрын
ਬਹੁਤ ਬਹੁਤ ਵਧੀਆ ਵੀਡਿਓ ਹੈ ਅੰਟੀ ਜੀ ਤੁਸੀ ਸਾਰੇ ਬਹੁਤ ਵਧੀਆ ਐਕਟਿੰਗ ਕਰਦੇ ਓ 👌🏻👌🏻👌🏻👌🏻👌🏻👌🏻👌🏻👌🏻
@manjeetsinghsukhanand2473
@manjeetsinghsukhanand2473 6 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਨਾ ਬੁਰਾ ਦੇਖੋਂ ਨਾਂ ਬੁਰਾ ਸੁਣੋ ਨਾਂ ਮਾੜਾ ਬੋਲੋ ਚੁਗਲੀਆ ਘਰ ਦੇ ਘਰ ਬਰਬਾਦ ਕਰ ਦਿੰਦੀਆਂ ਬਚੋ ਇਹਨਾਂ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤
@karmitakaur3390
@karmitakaur3390 6 ай бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@Maninder_brar
@Maninder_brar 6 ай бұрын
Video related comment bas hor kuj nhi
@ChahalChahal-go3fd
@ChahalChahal-go3fd 6 ай бұрын
Thx😊😊😊😊😢​@@Maninder_brar
@gurpreetsingh-kn9so
@gurpreetsingh-kn9so 6 ай бұрын
Waheguru ji 🙏
@sukhpalswag4939
@sukhpalswag4939 6 ай бұрын
Thanks ji
@HarpreetSidhu-hc9nt
@HarpreetSidhu-hc9nt 6 ай бұрын
😂😂
@PrincipalSingh-ki8qs
@PrincipalSingh-ki8qs 6 ай бұрын
ਬਹੁਤ ਵਧੀਆ video ਜੀ।🙏 🙏
@sarabjeetkaur-rd8kd
@sarabjeetkaur-rd8kd 6 ай бұрын
ਨਾਂ ਵੀਰ ਜੀ ਚੁਗਲੀ ਨਾਂ ਕਰਿਆਂ ਕਰੋ ਚੁਗਲੀ ਤਾਂ ਘਰ ਪੱਟ ਦਿੰਦੀ ਐ ਚੁਗਲੀ ਵਾਲ਼ਾ ਤਾਂ ਬਹੁਤ ਮਾੜਾ ਕੰਮ ਐਂ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤❤❤❤❤❤❤🎉🎉🎉🎉😮😮
@ManjotSharma-sk2hp
@ManjotSharma-sk2hp 6 ай бұрын
Mere pake ne talwandi sabo😊😊
@HarminderKaur-co1qn
@HarminderKaur-co1qn 5 ай бұрын
​@@ManjotSharma-sk2hpm
@GURJEETSINGH-ਜੈਲਦਾਰ
@GURJEETSINGH-ਜੈਲਦਾਰ 6 ай бұрын
ਬਹੁਤ ਵਧੀਆ ❤❤❤❤
@gurpreetsinghgill2100
@gurpreetsinghgill2100 6 ай бұрын
22 ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁਦੀਆਂ ਨੇ ਗੁਰਪ੍ਰੀਤ ਸਿੰਘ ਗਿੱਲ ਰਾਮਪੁਰਾ ਫੂਲ
@gurdeepshokar9665
@gurdeepshokar9665 6 ай бұрын
ਬਹੁਤ ਬਹੁਤ ਵਧੀਆ ਵੀਡੀਓ
@dr.sukhdevsinghkhalsamakhu970
@dr.sukhdevsinghkhalsamakhu970 6 ай бұрын
ਵੀਡਿਓ ਬਹੁਤ ਵਧੀਆ ਸੀ,ਲੋਕਾਂ ਨੂੰ ਇਕ ਚੰਗਾ ਸੁਨੇਹਾ ਮਿਲਿਆ ਕਦੇ ਵੀ ਕਿਸੇ ਦੀ ਚੁਗਲੀ ਨਹੀਂ ਕਰਨੀ ਚਾਹੀਦੀ।ਸਾਰੀਆਂ ਦੀ ਰੱਬ ਉਮਰਾ ਲਬੀਆ ਕਰੇ।ਨਾਮ ਜਰੂਰ ਲੈ ਦੀਆਂ ਕਰੋ।
@ArshDeepSingh-pm9yu
@ArshDeepSingh-pm9yu 6 ай бұрын
ਬਹੁਤ ਵਧੀਆ ਵੀਡੀਉ ਬਾਈ ਜੱਸੇ ਤੇ ਸੁੱਖਪਾਲ ਭੈਣ ਜੀ ਕ੍ਰਾਂਤੀ ਜੈਤੋ ਤੋਂ ਪਰਮਾਤਮਾ ਸਾਰੀ ਟੀਮ ਨੂੰ ਤੱਰਕੀਆ ਬਖ਼ਸ਼ੇ ਕ੍ਰਾਂਤੀ ਜੈਤੋ ਤੋਂ
@JassaSukhpal
@JassaSukhpal 5 ай бұрын
ਧੰਨਵਾਦ ਜੀ🙏
@navi54
@navi54 6 ай бұрын
❤❤❤❤🎉 ਸਤਿ ਸ੍ਰੀ ਅਕਾਲ ਵੀਰ ਜੀ ਦੀਦੀ ਜੀ ਅਸੀਂ ਰਾਏਕੋਟ ਤੋਂ ਹਾਂ ਤੁਹਾਡੇ ਬਹੁਤ ਵੱਡੇ ਫੈਨ ਆ
@Amandeepkaur-bm4qi
@Amandeepkaur-bm4qi 6 ай бұрын
ਸੁਖਪਾਲ ਦੀ ਬਹੁਤ ਵਧੀਆ ਕੀਤਾ ਜੱਸੇ ਵੀਰ ਤੇ ਬੇਬੇ ਨੂੰ ਨੂੰ ਸਹੀ ਬਣਾ ਕੇ ਚੁਗਲੀ ਵਾਲੀ ਆਦਤ ਬੁਹਤ ਬੁਰੀ ਸੁਖਪਾਲ ਦੀ ਤੁਸੀ ਬੁਹਤ ਵਧੀਆ ਵੀਡਿਓ ਵਿੱਚ ਮੀਂਹ ਪਈ ਜਾਂਦਾ ਗਰਮੀ ਬੁਹਤ ਬੁਹਤ ਧੰਨਵਾਦ ਏਨੀ ਗਰਮੀ ਵਿੱਚ ਵੀਡਿਓ ਬਣਾ ਰਹੇ ਹੋ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ
@jujharsingh9451
@jujharsingh9451 6 ай бұрын
ਬਹੁਤ ਬਹੁਤ ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ਤੇ ਜਸੇ ਵੀਰ ਦਲਜੀਤ ਕੌਰ ਖੋਖਰ ਸਮਾਧ ਭਾਈ ਮੋਗਾ ❤❤❤❤❤❤😊😊😊😊
@MalWinder-g8z
@MalWinder-g8z 6 ай бұрын
ਬਹੁਤ ਹੀ ਸੋਹਣਾ ਵੀਡੀਓ ਸੀ ਬਾਈ ਜੱਸੇ ਨਾਮ ਲਵਪ੍ਰੀਤ ਕੌਰ ਪਿੰਡ ਉਗਰਾਹਾ
@rajsingh2776
@rajsingh2776 6 ай бұрын
ਬਹੁਤ ਵਧੀਆ ਸਟੋਰੀ ਬਣਾਈ ਹੈ ਕਹਿੰਦੇ ਚੁਗਲਖੋਰ ਨੇ ਚੁਗਲੀ ਕੀਤੀ ਬੋਲ ਕਾਲਜੇ ਰੜਕੇ ,ਚੁਗਲੀ ਘਰਾਂ ਦੇ ਘਰ ਬਰਬਾਦ ਕਰ ਦਿੰਦੀ ਹੈ ਇਸ ਲਈ ਇਸਤੋਂ ਬਚੋ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਧੰਨਵਾਦ ਸਾਰੀ ਟੀਮ ਦਾ ਰਾਜ ਖੀਵਾ ਮਾਨਸਾ
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@premmittal7111
@premmittal7111 6 ай бұрын
🎉🎉 ਚੁਗਲਖੋਰਾਂ ਦਾ ਲਾਣਾ 🎉🎉ਐਪੀਸੋਡ 218 ਵਧੀਆ ਮੂਵੀ 🎉🎉 ਮਨੋਰੰਜਨ, ਅਤੇ ਸਿਖਿਆ🎉🎉 ਸੋ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉🎉❤❤😅😅😊😊
@Baldevpatiala72
@Baldevpatiala72 6 ай бұрын
Bhut vadhiya message ate bhut sohni story baldev singh patiala
@SimranSingh-zx4wj
@SimranSingh-zx4wj 6 ай бұрын
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤ ❤❤ ❤❤ ❤ ❤❤
@tarlochansingh7048
@tarlochansingh7048 6 ай бұрын
Bahut bahut Jada wadia lagi aaa video jassa veerji.🙏🙏🙏🙏🙏
@KulwinderKaur-kj9rx
@KulwinderKaur-kj9rx 6 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹🌴🌹🌴🌹🌴🌹🌴🌹🌴🌹🌴🌹🌴🌹
@ArshDeepSingh-pm9yu
@ArshDeepSingh-pm9yu 6 ай бұрын
ਬਾਈ ਜੱਸੇ ਰਾਜੂ ਨੂੰ ਦੁੱਧ ਦਾ ਕੰਮ ਦੇ ਕੇ ਬਹੁਤ ਵਧੀਆ ਕੰਮ ਕੀਤਾ ਜੀ ਕ੍ਰਾਂਤੀ ਜੈਤੋ ਤੋਂ
@M___10____KING514
@M___10____KING514 6 ай бұрын
ਬਹੁਤ ਵਧੀਆ। ❤❤❤ ਜੋੜੀਆਂ ਬਹੁਤ ਵਧੀਆ ਬਣਾਇਆ , ਪਰਮਾਤਮਾ ਮੇਹਰ ਕਰੀ ਸਾਰਿਆਂ ਤੇ। ❤❤❤🎉 ਪਿੰਡ ਸਦੋਹਾ ਰਮਨਦੀਪ ਕੌਰ। 😂😂😂
@daljeetjeeti383
@daljeetjeeti383 6 ай бұрын
ਬਹੁਤ ਵਧੀਆ ਵੀਡੀਓ ਬਣਾਈ ਹੋਈ ਹੈ ਜਸੇ ਵੀਰ ਜੀ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 30 / 6
@rachhpalsingh78466
@rachhpalsingh78466 6 ай бұрын
ਸਾਰੀ ਟੀਮ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@devrajjindal9636
@devrajjindal9636 6 ай бұрын
ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ
@sachdham575
@sachdham575 6 ай бұрын
ਬਹੁਤ ਵਧੀਆ ਵੀਡੀਓ good job 🎉🎉🎉🎉🎉🎉ਬਾਬਾ ਸੁਖਵਿੰਦਰ ਸਿੰਘ ਸੱਚ ਧਾਮ ਵਾਲੇ🎉🎉🎉
@SimranKaur-xp8xy
@SimranKaur-xp8xy 6 ай бұрын
very nice god bless you team members 🙏🙏👌🏻👌🏻👍👍👍
@madaharbutiqe3546
@madaharbutiqe3546 6 ай бұрын
Very nice videos hundia ne tuhadi a ji🎉
@SimranSingh-zx4wj
@SimranSingh-zx4wj 6 ай бұрын
ਇੱਕ ਗੱਲ ਤੇ ਹੈ ਜੱਸੇ ਭਰਾ ਨੇ ਸਹੀ ਕਹੀ ਆ ਮੈਨੂੰ ਤਾਂ ਪਤਾ ਹੀ ਨਹੀਂ ਚੁਗਲੀ ਕੀ ਹੁੰਦੀ ਆ 😂😂😂 ਆਦਮੀਆਂ ਨੂੰ ਘੱਟ ਹੀ ਪਤਾ ਹੁੰਦਾ ਹੈ ਚੁਗਲੀਆਂ ਦਾ ਲੇਡੀਜ ਨੂੰ ਬਹੁਤ ਜਿਆਦਾ ਕੌਣ ਕੌਣ ਸਹਿਮਤ ਆ ਮੇਰੇ ਇਸ ਕਮੈਂਟ ਤੋਂ
@PoonamSharma-ll7fc
@PoonamSharma-ll7fc 6 ай бұрын
Soooooooo super video soooooooo massable video sanji majj ty sag chorni vale video jad agaye
@sonubajwa2108
@sonubajwa2108 6 ай бұрын
Hit vedio, bohat sohni vedio bnai ai.
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@SonuBarpagga
@SonuBarpagga 6 ай бұрын
ਬਹੁਤ ਵਧੀਆ ਨਾਟਕ ਸੋਨੂ ਵਰਡ ਪੱਗਾ ਹੁਸ਼ਿਆਰਪੁਰ
@babbusingh7610
@babbusingh7610 6 ай бұрын
Bahut vidya video 🎉🎉🎉🎉❤❤❤dede
@HarmanBrar-z2q
@HarmanBrar-z2q 6 ай бұрын
ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ❤❤❤
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@ArshDeepSingh-pm9yu
@ArshDeepSingh-pm9yu 6 ай бұрын
ਬਾਈ ਜੱਸੇ ਤੇ ਸੁੱਖਪਾਲ ਭੈਣ ਜੀ ਹਰਜੋਤ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਕ੍ਰਾਂਤੀ ਜੈਤੋ ਤੋਂ
@Amandeepkaur-bm4qi
@Amandeepkaur-bm4qi 6 ай бұрын
ਬੇਬੇ ਨੇ ਤਾਂ ਬੁਹਤ ਵਧੀਆ ਕੀਤੀ ਸੁਖਪਾਲ ਦੀ ਤੁਸੀ ਵੀ ਮੇਰੇ ਵਰਗੇ ਕਿਸੇ ਦੇ ਘਰ ਜਾ ਕੇ ਫਿਰ ਦੁੱਖ ਹੁੰਦਾ ਕਿ ਕਿਉ ਗਈ ਜੱਸੇ ਵੀਰ ਤੁਸੀ ਫਿਰ ਵਧੀਆ ਕੀਤਾ ਹੁਣ ਪਤਾ ਲੱਗਿਆ ਬਿੰਦਰ ਹੁਣਾ ਨੂੰ ਬੁਹਤ ਵਧੀਆ ਵੀਡਿਓ ਬੁਹਤ ਵਧੀਆ ਮੈਸੇਜ ਖੁਸ਼ ਰਹੋ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ
@GurmukhGill-u2y
@GurmukhGill-u2y 6 ай бұрын
ਬਹੁਤ ਵਧੀਆ ਜੀ ਗਿੱਲ ਵਿਧਾਤਾ ਗੁਰਪ੍ਰੀਤ ਸਿੰਘ ਜ਼ਿਲ੍ਹਾ ਬਰਨਾਲਾ
@nirmalsinghbhathal980
@nirmalsinghbhathal980 6 ай бұрын
ਬਹੁਤ ਵਧੀਆ ਵੀਡੀਓ ਬਣਾਈ ਹੈ ਵਾਹਿਗੁਰੂ ਸਾਰੇ ਵੀਰਾ ਭੈਣਾਂ ਨੂੰ ਤੰਦਰੁਸਤੀ ਬਖਸ਼ੇ
@mrscaryboy91
@mrscaryboy91 6 ай бұрын
ਬਹੁਤ ਵਧੀਆ ਕਹਾਣੀ ਜੀ ਵਿਪਣ ਤੇ ਪ੍ਰੀਆ ਸ਼ਰਮਾ ਅੰਮ੍ਰਿਤਸਰ ਤੋਂ ❤❤
@msrana5960
@msrana5960 6 ай бұрын
S.Jassa Singh ji,Madam Sukhpal Kaur ji your videos are really appreciable.We are really thankful to you. From Ambala Mahender Singh Rana Reema Rana Saksham Rana Shivansh Rana
@RaghbirSingh-og4bx
@RaghbirSingh-og4bx 6 ай бұрын
ਬਹੁਤ ਵਧੀਆ ਸਟੋਰੀ ਚਲ ਰਹੀ ਹੈ
@binderdhumi1232
@binderdhumi1232 6 ай бұрын
ਬਹੁਤ ਵਧੀਆ ਜੀ❤❤❤❤❤❤❤
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@BalwinderSingh-p8u
@BalwinderSingh-p8u 5 ай бұрын
ਬਾਬਾ ਮੇਹਰ ਰੱਖੇ ਇਸ ਟੀਮ ਤੇ
@JassaSukhpal
@JassaSukhpal 5 ай бұрын
ਧੰਨਵਾਦ ਜੀ🙏
@paramveergill604
@paramveergill604 6 ай бұрын
Very very nice video and act jassa and sukhpal sahil badungar patiala
@rameshbansal1991
@rameshbansal1991 6 ай бұрын
ਬਹੁਤ ਵਧੀਆ ਵੀਡਿਉ ਰਮੇਸ਼ ਬਾਂਸਲ ਸਿਰਸਾ
@paramjeetbrar1800
@paramjeetbrar1800 Ай бұрын
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
@JassaSukhpal
@JassaSukhpal Ай бұрын
ਧੰਨਵਾਦ ਜੀ🙏
@HargunGill-l2h
@HargunGill-l2h 6 ай бұрын
ਰਨਜੀਤ ਕੋਰ ਗਿੱਲ , ਰਾਜਪੁਰਾ। ਬਹੁਤ ਵਧੀਆ ਵੀਰ ਜੀ ।,👍 0:33
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@Deepkaur-dc9nx
@Deepkaur-dc9nx 6 ай бұрын
Kaleshiya di nuhh wali video wangu bahut hasa aya 😂😂chuglkhora da laba😂😂
@daljitkaurk2323
@daljitkaurk2323 5 ай бұрын
😮😮😮😮😮😮😮😮😮😮😮😮😮😮😮😮😮😮😮😮😮😅😮😅😮😅😅😮😮😮😮😅😮😮😮😮😮😮😮😮😮😮😮😮😅😮😮😮😮😅😮😮😅😮😅😮😅😮😮😮😮😅😮😮😮😅😮😅😮😮😅😮😮😮 😮😮😮😅😮😮😮😮😮😮😅😮😅😮😮😮😮😅😮😮😮😮😅😮😮😮😮😮😮😮😮😮😮😅😮😮😮😮😮😮😮😮😅😮😮
@Gulabkaur-h2z
@Gulabkaur-h2z 6 ай бұрын
ਬਹੁਤ ਵਧੀਆ ਵੀਡਿਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 🙏🌹🌺🌺💐💐🌹🌺🌺🌹 ਗੁਲਾਬ ਢਿਲੋਂ ਬਠਿੰਡਾ ਤੋਂ
@GurmeetVerma-t5l
@GurmeetVerma-t5l 6 ай бұрын
ਬਹੁਤ ਯਾਦਾ ਸੋਹਣੀ ਵੀਡੀਓ ਹੈ ਜੀ ਵਾਹਿਗੁਰੂ ਮੇਹਰ ਕਰੇ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@GurmeetVerma-t5l
@GurmeetVerma-t5l 6 ай бұрын
ਰਬ ਤੁਹਾਦੇ ਉਤੇ ਮੇਹਰ ਭਰਿਆ ਹੱਥ ਰਖੇ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@Jagseersingh903-x3n
@Jagseersingh903-x3n 6 ай бұрын
ਬਹੁਤ ਵਧੀਆ ਵੀਡੀਓ ਹੈ ਜੀ ❤❤❤❤
@Akbar-ln7qf
@Akbar-ln7qf 6 ай бұрын
So nice Akbar Malerkotla auto wala ❤️❤️❤️❤️
@inderjitkaur4820
@inderjitkaur4820 6 ай бұрын
Bahut sohni video hai ji 👌👌👍👍🎉🎉 inderjit kaur bathinda
@HarmasMann
@HarmasMann 6 ай бұрын
Bhot vadia video aa Bhai rab sodi sari team nu tarkia bakhsayaa Bai
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@msf5937
@msf5937 6 ай бұрын
ਅੱਜ ਵੀਡੀਓ ਬਹੁਤ ਵਧੀਆ ਲੱਗੀ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@krishnarani8256
@krishnarani8256 6 ай бұрын
Very nice video hai ji wehagur mehar karn krishna Rani sardulgarh mansa
@SantoshSingh-xp8cl
@SantoshSingh-xp8cl 19 күн бұрын
ਬਹੁਤ ਵਧੀਆ ਬਾਈ ਜੱਜੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ
@JassaSukhpal
@JassaSukhpal 17 күн бұрын
ਧੰਨਵਾਦ ਜੀ🙏
@MuntiuMuntiusingh
@MuntiuMuntiusingh 6 ай бұрын
Nice. Gud video. Jassa. Ji. Best. Movi❤❤❤❤❤😮😮😢😢😂😂😂😂
@gurseeratgill7008
@gurseeratgill7008 6 ай бұрын
ਬਹੁਤ ਹੀ ਵਧੀਆ ਵੀਡੀਓ ਜੀ 💕🌸 ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ 💌 ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਹੁੰਦੀ ਹੈ 💎 ਅਗਲੀ ਵੀਡੀਓ ਦੀ ਉਡੀਕ 😃
@Sukhwindersekhon-k7
@Sukhwindersekhon-k7 6 ай бұрын
Very nice video God bless you all team members 🙏🙏❤️❤️❤️❤️
@jagdevsingh8335
@jagdevsingh8335 6 ай бұрын
ਜੱਸੇ ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਦੇਖਣ ਯੋਗ ਬਣੀ ਹੈ ਜਸਪਾਲ ਜਿਸ ਘਰ ਨੂੰ ਕੋਈ ਅੱਲ ਪੈਣ ਲੱਗ ਜਾਵੇ ਉਨ੍ਹਾਂ ਦੇ ਘਰ ਦੇ ਮੈਂਬਰਾਂ ਨੂੰ ਵੀ ਉਹ ਹੀ ਕੁਝ ਕਹਿਣ ਲੱਗ ਜਾਂਦੇ ਹਨ ਜੇਕਰ ਕੋਈ ਟੱਬਰ ਚੁਗਲੀਆਂ ਕਰਦੇ ਹੋਣ ਉਹਨਾਂ ਨੂੰ ਚੁਗਲਖੋਰ ਕਹਿੰਦੇ ਹਨ ਜੇਕਰ ਕੋਈ ਟੱਬਰ ਜ਼ਿਆਦਾ ਲੱਸੀਂ ਪੀਂਦੇ ਹੋਣ ਤਾਂ ਉਹਨਾਂ ਨੂੰ ਲੱਸੀ ਪੀਣਿਆਂ ਦਾ ਲਾਣਾ ਕਹਿੰਦੇ ਹਨ ਜੇਕਰ ਕੋਈ ਟੱਬਰ ਜ਼ਿਆਦਾ ਚਾਹ ਪੀਂਦੇ ਹੋਣ ਉਹਨਾਂ ਨੂੰ ਚਾਹ ਪੀਣਿਆਂ ਦਾ ਲਾਣਾ ਕਹਿੰਦੇ ਹਨ ਉਨ੍ਹਾਂ ਵਿੱਚ ਚੰਗੇ ਵੀ ਲਪੇਟੇ ਜਾਂਦੇ ਹਨ ਵੀਡੀਓ ਬਹੁਤ ਵਧੀਆ ਦੇਖਣ ਵਾਲੀ ਬਣੀ ਹੈ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ ਚੁਗਲੀਆਂ ਨਹੀਂ ਕਰਨੀਆਂ ਚਾਹੀਦੀਆਂ ਹਨ ਇਹ ਇੱਕ ਬੁਰੀ ਆਦਤ ਹੈ ਚੁਗਲੀਆਂ ਕਰਨ ਵਾਲਾ ਹਰੇਕ ਤੋਂ ਗਾਲਾਂ ਲੈਂਦਾ ਰਹਿੰਦੇ ਹਨ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਤੁਹਾਡੀ ਵੀਡੀਓ ਵਿੱਚੋਂ ਇੱਕ ਸਿਖਿਆ ਮਿਲਦੀ ਹੈ ਕਿ ਚੁਗਲੀਆਂ ਕਰਨ ਵਾਲੇ ਤੋਂ ਬਚ ਕੇ ਰਹੋ ਨਹੀਂ ਘਰ ਖੁਰਾਬ ਹੋ ਜਾਂਦਾ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏 🙏 🙏 🙏 🙏
@MandeepSingh-b3w
@MandeepSingh-b3w 6 ай бұрын
Bhut sohni video ji bhut ਵਧਿਆ ਸਮਝਾਇਆ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@Pritamsingh-c2v
@Pritamsingh-c2v 6 ай бұрын
Bohat ghaint video aa veere didi well done 😊 tuc bohat ghaint video bnone o bohat vdiaa g 🎉🎉 gurparas sing sekhon pind bhotna veere 🎉🎉🎉🎉🎉
@JaswantSran-ew9vm
@JaswantSran-ew9vm 6 ай бұрын
Nais video 📸📸📸
@dharminderdandiwal6556
@dharminderdandiwal6556 6 ай бұрын
😅😅😅😅😅😂😂😂 30:10 😂bebeb ne sirraa la ta 😂😂😂😂 30:15 😅😅😅😂😂😂😂😂😂😂😂😂😂
@Guri-l7c
@Guri-l7c 6 ай бұрын
Bhut. Wadia. Video❤jasvinder. Akalgarh. Sudhar🌹❤🌹❤🌹❤
@shinderpal-ts2bb
@shinderpal-ts2bb 5 ай бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਬਰਿੰਦਰ ਸਿੰਘ ਵੜੈਚ ਪਿੰਡ ਜੋੜਕੀਆਂ ਤੋਂ 🎉❤
@JassaSukhpal
@JassaSukhpal 5 ай бұрын
ਧੰਨਵਾਦ ਜੀ🙏
@RanaShahzadRanaShahzad-wz8fe
@RanaShahzadRanaShahzad-wz8fe 6 ай бұрын
Good work👍👍 Sukhpal panji Rana Shahzad Pakistan
@Officialsteacher
@Officialsteacher 6 ай бұрын
Bhai ji buhat vadiaa video🎥😂
@BaljeetKaur-wd6zc
@BaljeetKaur-wd6zc 6 ай бұрын
ਬਹੁਤ ਵਧੀਆ ਵੀਡੀਓ ਬਲਜੀਤ ਕੌਰ ਦਿੜ੍ਹਬਾ ਸੰਗਰੂਰ
@Rohit-pr4pj
@Rohit-pr4pj 6 ай бұрын
ਵਧੀਆ ਵੀਡੀੳ ਜੱਸੇ ਬਾਈ ਜੀ
@hommafan-rm6gx
@hommafan-rm6gx 6 ай бұрын
Mai thodi bhut bdi fan a sukhpal didi g and bebe thodi bhut vdia acting a just wow rab thuno kush rkhe hmesha❤please shoutout me
@husanpreet9665
@husanpreet9665 6 ай бұрын
Video bohot badhiya hai ji thanks 🎉🎉🎉🎉❤❤❤❤❤
@jagtarkaur4433
@jagtarkaur4433 6 ай бұрын
ਬਹੁਤ ਵਧੀਆ ਜੀ
@Gulabkaur-h2z
@Gulabkaur-h2z 6 ай бұрын
ਜੱਸੇ ਵੀਰੇ ਇੱਕੀ ਨੂੰ ਕੱਤੀ ਪਾਤੀ,🙏👍👌
@AjitSingh-dw9yc
@AjitSingh-dw9yc 3 ай бұрын
ਅਜੀਤ ਸਿੰਘ ਦੁੱਗਲ
@BalkerDhanday
@BalkerDhanday 6 ай бұрын
ਚੁਗਲ ਖੋਰ ਨਾ ਚੁਗਲੀ ਕਰਨੋ ਰਹਿੰਦਾ ਭਾਵੇਂ ਲੱਖਾਂ ਕਸੇਲ ਪਵਾ ਦੇਵੇ 👍👍
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Мен атып көрмегенмін ! | Qalam | 5 серия
25:41
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН