Kirpal Kazak on his Life, Creative Process & Tribal Culture I Rubru-1 I SukhanLok I

  Рет қаралды 71,987

SukhanLok ਸੁਖ਼ਨਲੋਕ

SukhanLok ਸੁਖ਼ਨਲੋਕ

Күн бұрын

Пікірлер: 156
@JaswinderKaur-yv2qc
@JaswinderKaur-yv2qc 4 жыл бұрын
ਸੁਖਨਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਯੂਨੀਵਰਸਟੀ ਤੱਕ ਤਾਂ ਨਹੀਂ ਗਏ ਜੋ ਲੇਖਕਾਂ ਨੂੰ ਸੁਣਕੇ ਦਿਮਾਗ ਚੰਗੀ ਤਰ੍ਹਾਂ ਖੁਲ੍ਹ ਜਾਂਦਾ ਹੈ । ਜਦੋਂ ਲਿੱਖ ਰਹੀ ਸਾ ਵੀਰ ਜੀ ਰੋਣ ਲੱਗ ਪਾਏ ਤਾਂ ਨਾਲ ਹੀ ਰੋਣ ਆਗਿਆ ਸਭ ਭੁੱਲ ਗਾਈ ਜੋ ਲਿਖਣਾ ਸੀ । ਪਰ ਜਿੰਦਗੀ ਟੇਢੇ ਖਾ ਬਣਦੀ ਹੈ ਜਿਆਦਾ ਪੜ੍ਹ ਕੇ ਨਹੀਂ ਬਣਦੀ
@Amanajnauda21
@Amanajnauda21 4 жыл бұрын
ਮਨੁੱਖ ਕਿਸੇ ਦੇ ਅਹਿਸਾਨਾਂ ਨੂੰ ਬਹੁਤ ਜਲਦੀ ਭੁੱਲ ਜਾਂਦੈ। ਪਰ ਮਿੱਟੀ ਨਾਲ ਜੁੜੇ ਇਨਸਾਨ ਕਦੇ ਆਪਣੇ ਆਪ ਨੂੰ ਉੱਚਾ ਨਹੀਂ ਸਮਝਦੇ। ਕਮਾਲ ਦੀ ਹਲੀਮੀ ਹੈ ਆਪ ਜੀ ਅੰਦਰ। ਸਲੂਟ ਹੈ ਆਪ ਦੀ ਸੋਚ ਨੂੰ
@jogindersingh-mn1tz
@jogindersingh-mn1tz 4 жыл бұрын
ਧੰਨਵਾਦ ਮੈਂ ਕਜਾਕ ਸਾਹਿਬ ਜੀ ਦੀ ਕੋਈ ਰਚਨਾ ਨਹੀਂ ਪੜ੍ਹੀ ਅੱਜ ਇਹ ਸੁਣ ਕੇ ਆਪਣੇ ਆਪ ਵਿੱਚ ਘਾਟ ਮਹਿਸੂਸ ਕਰ ਰਿਹਾ ਹਾਂ ਕਿ ਏਨੇ ਗਿਆਨ ਦੇ ਭੰਡਾਰ ਵਿੱਚੋਂ ਇੱਕ ਲੱਪ ਵੀ ਨਾਂ ਭਰ ਸਕਿਆ।ਹੁਣ ਇਹ ਥੁੜ ਪੂਰੀ ਜ਼ਰੂਰ ਕਰਾਂਗਾ।
@premcomputers9884
@premcomputers9884 2 жыл бұрын
ਮੈਂ ਅਕਸਰ ਧਾਰਮਿਕ ਸਪੀਕਰਾਂ ਤੋਂ ਤੰਗ ਆਇਆਂ ਏਹ ਸੋਚਦਾ ਸੀ ਸਾਰੇ ਧਰਮਾਂ ਦੇ ਲੋਕ ਸਵੇਰ ਸ਼ਾਮ ਪਾਠ ਕਰਦੇ ਨਹੀਂ ਥੱਕ ਦੇ ਲੇਕਿਨ ਬੰਦੇ ਫਿਰ ਵੀ ਨਹੀਂ ਬਣਦੇ। ਕਾਸ਼ ਕੋਈ ਗ੍ਰੰਥ ਨਾ ਪੜ੍ਹੇ ਏਹ ਨਾ ਲੋਕਾਂ ਨੂੰ ਪੜੇ ਤੁਹਾਨੂੰ ਰੱਬ ਲੱਭਣ ਦੀ ਲੋੜ ਹੀ ਨਹੀਂ ਪੈਣੀ 🙏
@jasvirkaur1326
@jasvirkaur1326 Жыл бұрын
ਬਿਲਕੁੱਲ ਸੱਚ ਕਿਹਾ ਤੁਸੀਂ
@chamkaurpandher2673
@chamkaurpandher2673 Жыл бұрын
ਵਾਹ ਜੀ ਵਾਹ...... ਤੁਸੀਂ ਮੇਰੀਆਂ ਸਦੀਵੀ ਬੰਦ ਅੱਖਾਂ ਹੰਝੂ ਭਰ ਕੇ ਖੋਲ੍ਹ ਦਿੱਤੀਆਂ..... ਧੰਨਵਾਦ ਜੀ ।
@prabjit7425
@prabjit7425 4 жыл бұрын
ਇੱਕ ਮਾਂ ਈ ਸੀ ਜਿਹੜੀ ਸਾਰਾ ਦਿਨ ਦਰਵੇਸ਼ ਦੀ ਉਡੀਕ ਵਿੱਚ ਆਸ ਲੈ ਕੇ ਬੈਠੀ ਰਹੀ ਸੀ , ਤਾਂ ਕਿ ਦਰਵੇਸ਼ ਵੱਲੋਂ ਬਖਸ਼ਿਸ਼ ਮਿਲ ਜਾਵੇ ਤੇ ਉਸਦੀ ਘਾਟ ਪੂਰੀ ਹੋ ਸਕੇ ।
@sulindersinghjassal2857
@sulindersinghjassal2857 2 жыл бұрын
ਇਹ ਇੰਟਰਵਿਊ ਸੁਣਨ ਯੋਗ ਹੈ I ਬਹੁਤ ਵਧੀਆ ਸਬਦ ਹਨ I ਬਹੁਤ ਵਧੀਆ ਲਿਖਾਰੀ ਹੈ ਜਿਸ ਨੇ ਆਪਣੀ ਜਿੰਦਗੀ ਵਿਚ ਧਰਤੀ ਤੋਂ ਉੱਠ ਕੇ ਅਸਮਾਨ ਨੂੰ ਛੋਹਿਆ II
@sewasingh9675
@sewasingh9675 Жыл бұрын
ਜਿਨ ਸਚੁ ਪਲੈ ਹੋਇ।ਵਾਹ ਸਰਦਾਰ ਸਾਹਿਬ ਤੁਸੀਂ ਕਮਾਲ ਹੋ। ਤੁਹਾਨੂੰ ਪ੍ਰਮਾਤਮਾ ਨੇ ਕਮਾਲ ਦੀ ਸੋਝੀ ਬਖਸ਼ਿਸ਼ ਕੀਤੀ ਹੈ।
@chefjatindersingh7619
@chefjatindersingh7619 2 жыл бұрын
ਵਾਅ ਜੀ ਵਾਅ, ਕਿੰਨੀਆਂ ਮਿੱਠੀਆਂ ਗੱਲਾਂ ਨੇ ਕਜ਼ਾਕ ਜੀ ਦੀਆਂ
@jagtarsidhu35
@jagtarsidhu35 3 жыл бұрын
ਪੰਜਾਬੀ ਸਾਹਿਤ ਦਾ ਵਿਰਸਾ ਬਹੁਤ ਅਮੀਰ ਹੈ ,ਐਸੇ ਹੀਰੇ ਦੇਖ ਕੇ ਇਕ ਤਸੱਲੀ ਮਿਲਦੀ ਹੈ ਕਿ ਜੋਤ ਤੋਂ ਅੱਗੇ ਜੋਤ ਜਗਦੀ ਜਾਵੇਗੀ , ਲੋੜ ਹੈ ਇਹਨਾਂ ਜਿੰਦਗੀ ਦੇ ਆਖਰੀ ਪੜਾਅ ਵਿੱਚ ਜਾ ਰਹੇ ਬਜ਼ੁਰਗਾਂ ਤੋਂ ਵੱਧ ਤੋਂ ਵੱਧ ਲਾਹਾ ਲਈਏ । ਮੈਂ 1980 ਵਿੱਚ ਪੰਜਾਬ ਤੋਂ ਪਰਵਾਸ ਕੀਤਾ ਸੀ, ਪਰ ਹੁਣ ਸਾਹਿਤਕਾਰਾਂ ਦਾ ਸਤਿਕਾਰ ਬਹੁਤ ਪ੍ਰਬਲ ਹੋ ਰਿਹਾ ਹੈ ।
@jaibirdahiya8147
@jaibirdahiya8147 2 жыл бұрын
Definitely speaking.
@daljinderrahel4976
@daljinderrahel4976 Жыл бұрын
ਵਾਕਿਆ ਹੀ ਸਹੀ ਕਿਹਾ ਤੁਸੀਂ
@harmeshmanavadvocate2639
@harmeshmanavadvocate2639 4 жыл бұрын
ਅਜਿਹੇ ਹੌਂਸਲਾਵਧਾਊ ਪ੍ਰੋਗਰਾਮ ਲਈ ਸੁੁਖ਼ਨਲੋਕ ਦਾ ਬਹੁਤ-ਬਹੁਤ ਧੰਨਵਾਦ।
@daljinderrahel4976
@daljinderrahel4976 Жыл бұрын
ਬਹੁਤ ਕਮਾਲ ਦੀਆਂ ਗੱਲਾਂ, ਸਿਰਫ ਸਾਹਿਤ ਲਈ ਹੀ ਨਹੀਂ , ਜੀਵਨ ਫਲਸਫ਼ੇ ਅਤੇ ਕਲਾ ਕਿਰਤਾਂ ਦੀ ਸਿਰਜਣ ਪ੍ਰਕਿਰਿਆ ਦਾ ਬਹੁਤ ਵੱਡਾ ਸਿਧਾਂਤ ਪੇਸ਼ ਕਰਦੇ ਹਨ ਕਿਰਪਾਲ ਕਜਾਕ ਜੀ ਦੇ ਵਿਚਾਰ।
@shamimmir361
@shamimmir361 4 жыл бұрын
I love punjabi...people are true inside....this person has emotions in his life
@rajvirsandhu3281
@rajvirsandhu3281 3 жыл бұрын
ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾਂ ਵਿੱਚ ਰੱਖਣ
@devinderpalsingh2046
@devinderpalsingh2046 3 жыл бұрын
ਬਹੁਤ ਸਾਰਾ ਪਿਆਰ ਅਤੇ ਸਤਿਕਾਰ ਕਿਰਪਾਲ ਜੀ ਨੂੰ🙏🏻 ਬਹੁਤ ਕੁਝ ਸਿੱਖਣ ਨੂੰ ਮਿਲਿਆਂ ਇਸ ਮਿਲਣੀ ਤੋ 🙏🏻 ਬਹੁਤ ਧੰਨਵਾਦ ਅਪਲੋਡ ਕਰਨ ਲਈ ਜੀ 🙏🏻 🇺🇸 ਤੋ
@sukhchainsekhon2665
@sukhchainsekhon2665 4 жыл бұрын
ਬਹੁਤ ਵਧੀਆ ਲੇਖਕ ਨੇ ਕਜ਼ਾਕ ਸਾਹਿਬ।
@RS-nc9md
@RS-nc9md 3 жыл бұрын
Bhut jankari bhrpoor Ru b Ru
@s.premsingh9895
@s.premsingh9895 4 ай бұрын
Best. literary program.
@MandeepSinghKambojNaushehraPan
@MandeepSinghKambojNaushehraPan 4 жыл бұрын
Very nice good sar ji thanks for video
@HS-vd6in
@HS-vd6in 4 жыл бұрын
ਬਹੁਤ ਵਧੀਆ ਜਾਣਕਾਰੀ ਦਾ ਖਜਾਨਾ ।
@PreetiLamba-vs4bv
@PreetiLamba-vs4bv 2 жыл бұрын
APP JI BAHUT HI WADIYA HO JI APP JI THE SOCH BAHUT WADIYA HA JI APP JI BAHUT WADIYA INSAN HO JI SALUT HA JI 👏🏻👏🏻👏🏻👏🏻👏🏻👏🏻👏🏻
@HardevSingh-gb7xm
@HardevSingh-gb7xm 2 жыл бұрын
ਕਾਜ਼ਾਕ ਸਾਹਿਬ ਉਹ ਸਮਾਂ ਬਹੁਤ ਮੁਸ਼ਕਲ ਭਰਿਆ ਸੀ , ਜਦੋਂ ਦੇਸ਼ ਦੀ ਵੰਡ ਹੋਈ ਸੀ, ਤੁਸੀਂ ਤੇ ਮੈਂ ਵੀ ਹੋਰ ਵੀ ਕਈਆਂ ਨੇ ਬਚਪਨ ਦੇਖਿਆ। ਮੰਨ ਬਹੁਤ ਪ੍ਰਭਾਵਤ ਹੋਇਆ।
@RavinderSingh-tw5ys
@RavinderSingh-tw5ys 4 жыл бұрын
ਕਮਾਲ ਐ ਕਜ਼ਾਕ ਸਾਹਿਬ, ਐਨੀ ਜਾਣਕਾਰੀ ਅਤੇ ਬਿਆਨ ਕਰਨ ਦਾ ਢੰਗ ਵਾਹ !
@JaswinderSingh-vb1us
@JaswinderSingh-vb1us 2 жыл бұрын
Very very knowldgeable
@bbharatsingh8827
@bbharatsingh8827 3 жыл бұрын
thank you sukhan lok for uploading this inspirational video.
@surjitsinghtamber7303
@surjitsinghtamber7303 4 жыл бұрын
ਬਹੁਤ ਹੀ ਵਧੀਆ ਜਾਣਕਾਰੀ ਲਈ ਸੁਖਨ ਲੋਕ ਚੈਨਲ ਵਧਾਈ ਦਾ ਪਾਤਰ ਹੈ। ਕਿਰਪਾਲ ਕਜਾਕ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
@jaibirdahiya8147
@jaibirdahiya8147 2 жыл бұрын
I like such truthful stories the most. Because these hav a great lesson for the life.
@arunbehl9161
@arunbehl9161 4 жыл бұрын
ਸ਼ੁਕਰੀਆ ਸੁਖ਼ਨ ਲੋਕ ਇਕ ਨਵੇਂ ਲੇਖਕ ਨਾਲ ਮੁਲਾਕਾਤ ਹੋਈ ਤੇ ਮੈਂ ਜਰੂਰ ਇਹਨਾਂ ਦੀਆਂ ਲਿਖਤਾਂ ਪੜ੍ਹਾਂਗਾ। ਮੇਰਾ ਮਨ ਖ਼ੁਸ਼ ਹੈ।
@KanwaljitBhullar
@KanwaljitBhullar 4 жыл бұрын
ਬਹੁਤ ਹੀ ਖੂਬਸੂਰਤ ਯਾਦਗਾਰ ਰੂਬਰੂ
@Harmandhillonyt
@Harmandhillonyt 4 жыл бұрын
ਬਾਕੀਆਂ ਦਾ ਪਤਾ ਨਹੀਂ ਪਰ ਮੈ ੨੩ ਸਾਲ ਦੀ ਉਮਰ ਦੇ ਵਿਚ ਈਜੇਹੇ ਮਹਾਨ ਲੋਕਾਂ ਨੂੰ ਸੁਣਨਾ ਆਪਣੀ ਖੁਸ਼ਕਿਸਮਤੀ ਸਮਝਦਾ ਹਾਂ
@kiranpalsingh2708
@kiranpalsingh2708 4 жыл бұрын
ਇਸ ਤੋਂ ਤੁਹਾਡੀ ਜ਼ਿਹਨੀਅਤ ਦਾ ਅੰਦਾਜ਼ਾ ਲਗਦਾ ਹੈ, ਰੱਬ ਮਿਹਰ ਕਰੇ !
@RupDaburji
@RupDaburji 4 жыл бұрын
ਕਜ਼ਾਕ ਸਾਹਿਬ ਹੋਰਾਂ ਨੂੰ ਸੁਣ ਕੇ ਰੂਹ ਖੁਸ਼ ਹੋ ਗਈ ਏ
@Jaswantzafar
@Jaswantzafar 4 жыл бұрын
ਬਹੁਤ ਆਨੰਦ ਅਤੇ ਪ੍ਰੇਰਨਾਮਈ
@sulindersinghjassal2857
@sulindersinghjassal2857 2 жыл бұрын
ਮੈ ਇਹ ਇੰਟਰਵਿਊ ਪਹਿਲਾ ਵੀ ਸੁਣੀ ਸੀ ਪਰ ਫਿਰ ਵੀ ਸੁਣਨ ਨੂੰ ਦਿਲ ਕੀਤਾ I ਇਸ ਇਨਸਾਨ ਨੇ ਜਿੰਦਗੀ ਵਿਚ ਜਦੋ ਜਿਹਦ ਕੀਤੀ I
@lakhvinderkaurcheema224
@lakhvinderkaurcheema224 Жыл бұрын
Nice. Ho. Ji
@rlchowdhary2140
@rlchowdhary2140 2 жыл бұрын
Sir l also sailed in the same boat very emotional story
@maikon3450
@maikon3450 3 жыл бұрын
Bahot khoob. Je koi janda hai ta kirpa karke mainu koi eh dasse ga ke shank shastra kithe mile ga?
@sanmdeep4153
@sanmdeep4153 4 жыл бұрын
ਸਭ ਤੋਂ ਵਧੀਆ ਮੁਲਾਕਾਤ ਇਕ ਮਹਾਨ ਸ਼ਖਸ਼ੀਅਤ ਹੋ ਕੇ ਵੀ ਨਿਮਰ ਨੇ ਸਲਾਮ ਹੈ
@manjumiddha982
@manjumiddha982 Жыл бұрын
Proud of Kazak Sahib
@SureshKumar-uc1ov
@SureshKumar-uc1ov 4 жыл бұрын
ਮੈਂ ਕਜਾਕ ਸਾਹਿਬ ਦੀਆਂ ਮਹਾਨ ਕਹਾਣੀਆਂ ਪੜ੍ਹੀਆਂ ਨੇ ਸੱਚਮੁੱਚ ਕਮਾਲ ਦਾ ਲੇਖਕ
@premcomputers9884
@premcomputers9884 2 жыл бұрын
Wah ji wah kia ਬਾਤ ਹੈ ਜ਼ਿੰਦਗੀ ਤਾਂ ਅਸੀਂ ਉਲਝੀ ਹੋਈ ਜੀ ਰਹੇ ਹਾਂ Pr ਜ਼ਿੰਦਗੀ ਤੁਹਾਡੇ ਵਰਗੇ ਕਿਸੇ ਸੁਲਝੇ ਬੰਦੇ ਤੋਂ ਸਿੱਖੇ 🙏
@harpreetbal9031
@harpreetbal9031 4 жыл бұрын
Intro sunke akha ch pani a gea🙏🙏🙏🙏🙏bhot wadde personality nu mil lia aj 🙏🙏 dharti te rabb ne eh sir🙏
@SurinderSingh-xs2zm
@SurinderSingh-xs2zm Жыл бұрын
Every word of your books is laden with emotions..love you
@ranjilkhdaw29
@ranjilkhdaw29 4 жыл бұрын
welldone sir ji🙏🙏
@dr.prabhjyotkour1
@dr.prabhjyotkour1 4 жыл бұрын
Awesome sir🙏🏻🙏🏻🙏🏻very knowledgeable
@dimplerandhawa3295
@dimplerandhawa3295 3 жыл бұрын
Wah wah.......hats offf🙏🙏🙏🙏🙏🙏🙏
@virpaldhaliwal7153
@virpaldhaliwal7153 4 жыл бұрын
Awesome Kazak sahib for valuable and rare to find treasure.
@gurrehaansingh3891
@gurrehaansingh3891 3 жыл бұрын
Very nice sir u r really a great person
@malkitlehal4669
@malkitlehal4669 4 жыл бұрын
Ati uttam vichar sunan nu mie.
@amansingh7742
@amansingh7742 4 жыл бұрын
Bhut vdia knwldge g
@parminderkaurnagra7235
@parminderkaurnagra7235 3 жыл бұрын
Great talk👏👏
@aliimran8016
@aliimran8016 4 жыл бұрын
Mashallha nice work je nice
@jaichandprinda5912
@jaichandprinda5912 4 жыл бұрын
ਬਹੁਤ ਹੀ ਸਹਿਜ ਨਾਲ ਬੜੀਆਂ ਬੜੀਆਂ ਗਿਆਨ ਭਰਪੂਰ ਤੇ ਰੌਚਿਕ ਗੱਲਾਂ ਸਾਂਝੀਆਂ ਕੀਤੀਆਂ ਹਨ ਕਜ਼ਾਕ ਸਾਹਿਬ ਨੇ। ਉਨ੍ਹਾਂ ਦੀ ਘਾਲਣਾ ਤੇ ਤਪੱਸਿਆ ਵਿਲੱਖਣ ਹੈ। ਹਜ਼ਾਰਾਂ ਮੀਲਾਂ ਦੇ ਪੈਂਡੇ ਝਾਗ ਕੇ ਤੇ ਅਣਕਹੇ ਦਸੌਂਟੇ ਕੱਟ ਕੇ ਉਨ੍ਹਾਂ ਨੇ ਅਜਿਹਾ ਗਿਆਨ ਰੂਪੀ ਮਾਖਿਓਂ ਇਕੱਠਾ ਕੀਤੈ ਸਾਡੇ ਲਈ, ਆੳੁਣ ਵਾਲੀਆਂ ਪੀੜ੍ਹੀਆਂ ਲਈ। ਪਰ ਗੱਲਬਾਤ ਕਰਦਿਆਂ ਉਨ੍ਹਾਂ ਦਾ ਇਹ ਕਹਿਣਾ ਕਿ ਛਠ ਸ਼ਾਸ਼ਤਰ ਭਾਵ ਛੇ ਸ਼ਾਸ਼ਤਰ ਜੋ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪੜ੍ਹਾਤੇ ਸੀ, ਰਿਗਵੇਦ ਤੋਂ ਪੂਰਬਲੀਆਂ ਰਚਨਾਵਾਂ ਨੇ, ਦਰੁਸਤ ਨਹੀਂ ਹੈ ਤੇ ਸੋਲਾਂ ਆਨੇ ਝੂਠ ਹੈ। ਦਰ ਅਸਲ ਇਹ ਛੇ ਸ਼ਾਸ਼ਤਰ ਵੇਦਾਂ ਤੇ ਹੀ ਆਧਾਰਿਤ ਹਨ। ਮੈਂਨੂੰ ਐਸੇ ਲੇਖਕ ਤੇ ਨੇਂਘ ਥੱਲੜੇ ਸੁੱਚੇ ਮੁਹੱਬਤੀ ਨਾਂਅ ਵਰਗੇ ਖੋਜੀ ਪ੍ਰਬੁੱਧ ਵਿਦਵਾਨ ਤੋਂ ਅਜਿਹੇ ਕਥਨ ਦੀ ਉੱਕਾ ਈ ਤਵੱਕੋਂ ਨਹੀਂ ਸੀ। ਬਾਕੀ ਦੂਜਾ ਭਾਗ ਦੇਖਣ ਸੁਣਨ ਉਪਰੰਤ।
@NarinderSingh-px9by
@NarinderSingh-px9by 3 жыл бұрын
ਸਰ ਜੀ, ਦੂਜਾ ਭਾਗ ਦੇਖ ਲਿਆ ਹੈ ਕਿ ਨਹੀਂ ?? ਜੇ ਦੇਖ ਲਿਆ ਹੈ ਤਾਂ ਕਿਰਪਾ ਕਰਕੇ ਦੱਸਣਾ ਕਿ ਕਿਵੇਂ ਤੇ ਕਿਸ ਚੈਨਲ ਤੇ ਕਿਸ ਸਿਰਲੇਖ ਹੇਠ ਮਿਲੇਗਾ ਜੀ।
@jaichandprinda5912
@jaichandprinda5912 3 жыл бұрын
@@NarinderSingh-px9by ਅਜੇ ਨਹੀਂ ਜੀ।
@gobindsingh653
@gobindsingh653 4 жыл бұрын
ਬਹੁਤ ਖੂਬ
@butahari
@butahari 4 жыл бұрын
Please upload second part 🙏
@SukhanLok
@SukhanLok 4 жыл бұрын
kzbin.info/www/bejne/laTTkGCEh5x8opY&lc=Ugx6I9Fr6-xACT5PhUJ4AaABAg
@deepaksharma1280
@deepaksharma1280 4 жыл бұрын
jyonde raho ji dhanvad tohada
@parulsingla9814
@parulsingla9814 4 жыл бұрын
Great talk. It Begins with profound emotions... He re- lives the moments of his life as he speaks. Also very engaging when he explains how the creative process flows and very informative and engaging foe those who have deep interest in understanding cultures 👏
@khosakhosa1284
@khosakhosa1284 2 жыл бұрын
Great man, I Salute him.
@karamjitsinghnannar7408
@karamjitsinghnannar7408 4 жыл бұрын
Wonderful talk...lot of respect and love for you sir
@sanjewandutt4895
@sanjewandutt4895 4 жыл бұрын
kya baat hai bahut vadia gian
@Carryfans973
@Carryfans973 3 жыл бұрын
Bilkul khariyan Gallan sachiyan Gallan
@progurbacharsinghgill9812
@progurbacharsinghgill9812 4 жыл бұрын
achhe vichaar dite
@satwindersingh4842
@satwindersingh4842 4 жыл бұрын
wah je wah kazak Saab 2 part nai mil rea
@SukhanLok
@SukhanLok 4 жыл бұрын
kzbin.info/www/bejne/laTTkGCEh5x8opY&lc=Ugx6I9Fr6-xACT5PhUJ4AaABAg
@jagnandanbrar2209
@jagnandanbrar2209 4 жыл бұрын
V.good Kazak Sahib
@devinderchahal4460
@devinderchahal4460 4 жыл бұрын
Kirpal Singh Ji , you are an ocean of experienced knowledge. Would love to read your books. Stay blessed.🙂
@gurpreetranitatt358
@gurpreetranitatt358 4 жыл бұрын
doosra part show nahi ho reha
@SukhanLok
@SukhanLok 4 жыл бұрын
kzbin.info/www/bejne/laTTkGCEh5x8opY&lc=Ugx6I9Fr6-xACT5PhUJ4AaABAg
@satpalsinghvirk5827
@satpalsinghvirk5827 3 жыл бұрын
Unique life story.how fate takes u to new horizons.
@xkaur1
@xkaur1 11 ай бұрын
Loved every thing about this episode but I wish people call their parents with respect like … mere pita ji versus oh eh
@dhoulakhera935
@dhoulakhera935 4 жыл бұрын
He is really good human being,
@saquibhafez
@saquibhafez 3 жыл бұрын
A Brave man and intellectual
@rajindersingh215
@rajindersingh215 2 жыл бұрын
Sir you are too truthful.Salute to you.
@sohanjalota9792
@sohanjalota9792 4 жыл бұрын
Down to earth person
@linconjeet7061
@linconjeet7061 4 жыл бұрын
Great
@lifeoflife13
@lifeoflife13 Жыл бұрын
🙏🙏
@Amandeepsingh-zd3kz
@Amandeepsingh-zd3kz 3 жыл бұрын
wah...j kar kazak sahab nu milna hove..ta ki contact no. mil sakda hai?
@rughwinderkaur6135
@rughwinderkaur6135 4 жыл бұрын
Eda di soch sochn vale mahan kazak sahib te hor bht sare writter de vichar agr punjab de har bnde ch kaan ch pah jan ta.. Mnu nhe lgda ke punjab de lok nasheya vich vaddn ge.. Writters dia glln bht aasar paundia aa.. Q na socheya jawe ke ..writters di avaj vichar har insaan de kaaani pawe.. Te oh himat na haarn ..m eda de person dekhya aa jedhe padhe bht aaa. But fir v kamjabi nhe uhna de hath ch.. Q na uhna nu motivate krie.. Bhot shone vichar aa kazak sahib de..
@maaz87
@maaz87 4 жыл бұрын
Taya Ji Love you
@jstiwanatiwana
@jstiwanatiwana 3 жыл бұрын
7:53 give goosebumps
@LovepreetSingh-om2kx
@LovepreetSingh-om2kx 4 жыл бұрын
Bapu ji da no. Mill jaye ga eh mre pind de ne Pakistan toh Millna enna nu je kisse kol hoya ya jarror deo
@shamimmir361
@shamimmir361 4 жыл бұрын
I was wrong tht I considered tht only westerners writer write good novels but infact our own people have same imagination and higher thinker..in our indian society....
@jstung56
@jstung56 4 жыл бұрын
Kya baat hai. From Canada
@profarmer9087
@profarmer9087 3 жыл бұрын
ਇਹ ਪਤਾ ਨਹੀਂ ਕਿਹੋ ਜਿਹੀ ਤਾਸੀਰ ਸੀ ਉਸ ਸਮੇਂ ਗ਼ੁਲਾਮ ਮੁਲਕ ਦੀ ਬੜਾ ਵਜ਼ਨ ਤੇ ਵਿਲੱਖਣਤਾ ਸੀ ਇਹਨਾਂ ਸ਼ਖ਼ਸੀਅਤ ਵਿਚ।
@ravinderbirdi890
@ravinderbirdi890 Жыл бұрын
🙏
@kulwantkaur6457
@kulwantkaur6457 4 жыл бұрын
My sister Bachint Kaur is my sister. I gave my early story to her. Poverty is birth of greatness
@s.stoor.2964
@s.stoor.2964 4 жыл бұрын
Good
@Bababakhtura
@Bababakhtura 4 жыл бұрын
Salute to kirpal bhaji
@gurpreetsinghsotal8742
@gurpreetsinghsotal8742 3 жыл бұрын
ਮਹਾਨ ਮਹਾਨ ਮਹਾਨ ਮਹਾਨ ਬੰਦਾ
@gurdevkaur8680
@gurdevkaur8680 4 жыл бұрын
Very nice
@sukhvinderkaur4321
@sukhvinderkaur4321 4 жыл бұрын
Sat Sri akal bhaji Very congratulations for a big award model town patiala
@RajPalSingh-bv9rs
@RajPalSingh-bv9rs 4 жыл бұрын
Real facts of life.
@satindervirsingh8528
@satindervirsingh8528 4 жыл бұрын
ਕਿਰਪਾਲ ਜੀ ਮੈਂ ਤਾਂ ਤੁਹਾਡੇ ਨਾਲ ਬਚਪਨ ਗੁਜ਼ਾਰਿਆ ਹੈ।ਤੁਸੀ ਰਾਤ ਨੂੰ ਉਚੀ ਹੇਕ ਵਿਚ ਆਪਣੇ ਪਿਤਾ ਜੀ ਨਾਲ ਧਾਰਮਿਕ ਪੁਸਤਕ ਪੜਦੇ ਹੁੰਦੇਂ ਸੀ।ਯੂਨੀਵਰਸਿਟੀ ਵਿਚ ਮੈਂ ਵੀ ਨੌਕਰੀ ਕਰਦਾ ਸੀ ਅਸੀ ਮਿਲਦੇ ਰਹਿੰਦੇ ਸੀ।ਤੁਹਾਡੀ ਇਹ ਵਾਰਤਾ ਸੁਣ ਕੇ ਵਧੀਆ ਲੱਗਿਐ । ਸਤਿੰਦਰ ਬੀਰ ਸਿੰਘ ਸੁਪਰਡੈਂਟ ਰਿਟਾਇਰਡ।
@shamimmir361
@shamimmir361 2 жыл бұрын
These writers are emotionally attached to earth....of life
@ranjitbatth2
@ranjitbatth2 3 жыл бұрын
👍
@ਸਾਗਰਮਾਇਸਰਖਾਨਾ
@ਸਾਗਰਮਾਇਸਰਖਾਨਾ 4 жыл бұрын
ਸਿਰ ਝੁੱਕਦਾ ਮਹਾਨ ਵਿਦਵਾਨ ਨੂੰ
@SukhvinderSingh-jx7bz
@SukhvinderSingh-jx7bz 4 жыл бұрын
Very interesting views
@malkitsingh7678
@malkitsingh7678 4 жыл бұрын
੪੨*
@dr.charanjitsingh8203
@dr.charanjitsingh8203 4 жыл бұрын
Sanwal Dhami of 'Santali nama' fame is also doing great efforts .
@mrkps0001
@mrkps0001 4 жыл бұрын
Wanted to be like u sir
@SantaliNama
@SantaliNama 4 жыл бұрын
ਵਾਹ ਜੀ ਵਾਹ!!!!
@ParamjitSingh-ok8he
@ParamjitSingh-ok8he 4 жыл бұрын
ਜੀ ਤੁਹਾਡਾ ਚੈਨਲ ਸੰਤਾਲੀਨਾਮਾ ਦੇਖਦੇ ਰਹਿੰਦੇ ਹਾਂ।
@sarbjitdhillon9160
@sarbjitdhillon9160 3 жыл бұрын
Desh de asli ਹੀਰੇ
@shere-punjabsinghshergill3257
@shere-punjabsinghshergill3257 4 жыл бұрын
College time to Kazak sahib dia kahania parhia c. Par asal ajj hi patta laga. Us time sochda sa k Kazak takhalus kiwe lia kio k mein soviet likhta vich kazakh ante Kazakhistan bare pariha c.
@manpreetsingh-ly9ee
@manpreetsingh-ly9ee 7 ай бұрын
ਇਹਨਾਂ ਹਲਾਤਾਂ ਵਿੱਚ ਤੁਸੀਂ ਪੜਾਈ ਕਿਵੇਂ ਕੀਤੀ ਇਹਦੇ ਬਾਰੇ ਦੱਸੋ
@harmeshmanavadvocate2639
@harmeshmanavadvocate2639 4 жыл бұрын
ਮਾਣਯੋਗ ਸਾਥੀਓ, ਜੈ ਭੀਮ ਕਾਮਰੇਡ ਇਕ ਸੂਝਵਾਨ ਕਾਮਰੇਡ ਭਾਗਵਤ ਗੀਤਾ ਦਾ ਪਾਠ ਕਿਵੇਂ ਕਰ ਸਕਦੈ ? ਮੇਰੇ ਗਿਆਨ ਵਿੱਚ ਵਾਧਾ ਕਰਨਾ ਜੀਓ ।
@RajSingh-wb2gv
@RajSingh-wb2gv 4 жыл бұрын
ਬਿਲਕੁਲ ਸਹੀ ਕਿਹਾ ਵੀਰ ਜੀ ।
@jaichandprinda5912
@jaichandprinda5912 4 жыл бұрын
ਕਿਉਂ ਕਾਮਰੇਡਾਂ ਤੇ ਪਾਬੰਦੀ ਐ ਕੋਈ ਗੀਤਾ ਪੜਣ ਤੇ ? ਫਿਰ ਚੋਟੀ ਦੇ ਨਾਮੀ ਗਰਾਮੀ ਦੋ ਕਾਮਰੇਡ ਭਾਗਵਤਗੀਤਾ ਤੇ ਮਾਰਕਸਵਾਦ ਨਾਲ ਸਬੰਧਤ ਮਸ਼ਹੂਰ ਕਿਤਾਬਚਾ ਕਿਵੇਂ ਲਿਖਦੇ ? ਪੜਿਐ ? ਤੁਅੱਸਬ ਗਿਆਨ ਦਾ ਦੁਸ਼ਮਣ ਹੁੰਦੈ ਦੋਸਤ ! ਗੀਤਾ ਦੇ ਸੈਂਕੜੇ ਟੀਕੇ ਮਿਲਦੇ ਐ। ਸੱਭ ਤੋਂ ਸਟੀਕ ਲੱਗਿਆ ਮੈਂਨੂੰ ਸਵਾਮੀ ਅੜਗੜਾਨੰਦ ਜੀ ਦਾ। ਨਾਮ ਹੈ " ਯਥਾਰਥ ਗੀਤਾ " ।ਪੜਣਾ। ਸੱਭ ਭੁਲੇਖੇ ਦੂਰ ਹੋ ਜਾਣਗੇ ਜੀ।
@manngurry543
@manngurry543 4 жыл бұрын
ਆਹ ਕੀ ਸਵਾਲ ਹੋਇਆ ਭਲਾ ?
@harmeshmanavadvocate2639
@harmeshmanavadvocate2639 4 жыл бұрын
@@jaichandprinda5912 ਵੀਰ ਹਰੇਕ ਆਦਮੀ ਦੀ ਵਿਚਾਰਧਾਰਾ ਹੁੰਦੀ ਹੈ ਜਿਸ ਅਨੁਸਾਰ ਉਹ ਆਪਣਾ ਜੀਵਨ ਜਿਉਂਦਾ ਹੈ। ਇਕ ਆਸਤਕ ਆਦਮੀ ਰੱਬ ਦੀ ਹੋਂਦ ਨੂੰ ਇਨਕਾਰ ਨਹੀਂ ਸਕਦਾ। ਏਵੇਂ ਹੀ ਮਾਰਕਸਵਾਦ ਰੱਬ ਨੂੰ ਇਨਕਾਰਾਰਦਾ ਹੈ ਏਸੇ ਲਈ ਪੜ੍ਹੇ-ਲਿਖੇ ਕਾਮਰੇਡ ਰੱਬ ਨੂੰ ਨਹੀਂ ਮੰਨਦੇ। ਗੀਤਾ ਦਾ ਅਧਿਐਨ ਕਰਨਾ ਅਤੇ ਇਸਦਾ ਪਾਠ ਕਰਨਾ ਦੋ ਅਲੱਗ-ਅਲੱਗ ਗੱਲਾਂ ਹਨ।
@jaichandprinda5912
@jaichandprinda5912 4 жыл бұрын
@@harmeshmanavadvocate2639 ਧੰਨਵਾਦ ਜੀ। ਵੈਸੇ ਮੇਰੇ ਵਿਚਾਰ ਵੀ ਆਪ ਜੀ ਤੋਂ ਵੱਖ ਨਹੀਂ। ਪਰ ਸਾਡੀਆਂ ਸੱਭਿਆਚਾਰਕ ਤੇ ਸੰਸਕਾਰੀ ਨੀਹਾਂ ਸਾਡੇ ਵਿਵਹਾਰ ਨੂੰ ਕਾਰਜਸ਼ੀਲ ਅਤੇ ਗਤੀਸ਼ੀਲ ਕਰਨ ਵਿੱਚ ਆਪਣੀਆਂ ਭੂਮਿਕਾਵਾਂ ਜਰੂਰ ਨਿਭਾਉਂਦੇ ਹਨ। ਹੋ ਸਕਦੈ ਕਜ਼ਾਕ ਜੀ ਦੇ ਪਿਤਾ ਜੀ ਸ਼ੁਰੂਆਤੀ ਦਿਨਾਂ ਚ ਇਸ ਪ੍ਰਕਿਰਿਆ ਚ ਭਾਗ ਲੈਂਦੇ ਹੋਣ।
@RupDaburji
@RupDaburji 4 жыл бұрын
ਸਿਜਦਾ ਜੀਓ
@scorpionprince3927
@scorpionprince3927 4 жыл бұрын
Demand a new state of Oghuzstan Republic of Syunik, Vayotsdzor, Ararat, Armavir, Northern Aragatstn, Northern Kotayk, Northern and Eastern Gegharkunik and Erivan. Let Armenia be divided into two republics, Hayastan and Oghuzstan.
@ManmohanSingh-yf6km
@ManmohanSingh-yf6km 4 жыл бұрын
ਰੰਗ ਲਾਤੀ ਹੈ ਹਿਨਾ ਪੱਥਰ ਪੇ ਘਿਸ ਜਾਨੇ ਕੇ ਬਾਅਦ।
Kirpal Kazak on Punjabi Folklore & Culture I Rubru 2 I SukhanLok I
35:16
SukhanLok ਸੁਖ਼ਨਲੋਕ
Рет қаралды 39 М.
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
My scorpion was taken away from me 😢
00:55
TyphoonFast 5
Рет қаралды 2,7 МЛН
ਕਿਰਪਾਲ ਕਜ਼ਾਕ- ਪਿੰਜਰੇ Kirpal Kazak- Cages
54:01
Punjabi Audiobooks: A Literary Podcast by ਸ਼ਾਇਰਯਾਰ
Рет қаралды 1,9 М.