ਕਿਸੇ Country ਦਾ ਮਾਹੌਲ ਸਾਡੇ ਤੇ ਕੀ ਅਸਰ ਕਰਦਾ ਹੈ ? | Punjabi Immigrants | RED FM Canada

  Рет қаралды 23,831

RED FM CANADA

RED FM CANADA

Күн бұрын

Пікірлер: 43
@Kiranpal-Singh
@Kiranpal-Singh 9 ай бұрын
*ਕੁਦਰਤੀ-ਮਨੁੱਖੀ ਸੁਭਾ ਹੈ, ਗੁਜਰਾਨ-ਬਿਹਤਰ ਭਵਿੱਖ ਲਈ ਪਰਵਾਸ ਚੱਲਦਾ ਰਹਿੰਦਾ ਹੈ* ਪੰਜਾਬ ਵਿੱਚ ਰਹਿੰਦਿਆਂ ਵੀ ਨੌਕਰੀ ਆਦਿ ਲਈ ਪੰਜਾਬ ਤੋਂ ਬਾਹਰ ਰਹਿਣਾ ਪੈਂਦਾ ਹੈ ! *ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ* ! ਅਗਰ ਗੁਜਰਾਨ ਦੇ ਸਾਧਨ ਹਨ ਤਾਂ ਇੰਡੀਆ ਰਹੋ, ਸੌਖਾ ਹੈ, ਕਿਤੇ ਵੀ ਰਹੋ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !
@Kiranpal-Singh
@Kiranpal-Singh 9 ай бұрын
ਪ੍ਰੋ. ਬਲਵਿੰਦਰ ਕੌਰ ਜੀ, ਤੁਹਾਡੇ ਵਿਚਾਰ ਅਨਮੋਲ, ਸਾਦਾਪਨ, ਪਿਆਰ ਵਾਲਾ ਨਿੱਘ ਅਤੇ ਬੋਲੀ ਵਿੱਚ ਵਗਦੇ ਪਾਣੀ ਵਰਗੀ ਰਵਾਨਗੀ ਹੈ ! ਕਰਤੇ ਨੇ ਤੁਹਾਨੂੰ ਵਿਲੱਖਣ ਦਾਤ ਨਾਲ ਨਿਵਾਜਿਆ, ਗੁਰੂ ਸਾਹਿਬ ਤੁਹਾਨੂੰ ਨਾਮ-ਬਾਣੀ ਅਭਿਆਸ ਬਖਸ਼ਣ, ਅੰਤਰਮੁਖੀ ਵਾਹਿਗੁਰੂ ਦਾ ਪਿਆਰ ਮਾਣੋ !
@newzpremium
@newzpremium 10 ай бұрын
Mei Newzealand toh I wish could meet her… yaar mata ne ta starting ch e trailer ch hanju kadhadite🙌🏽❤️ too goood too deep
@Kiranpal-Singh
@Kiranpal-Singh 9 ай бұрын
*ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏
@GurshabadTv.RamnagarWale
@GurshabadTv.RamnagarWale 9 ай бұрын
❤❤❤❤ wah ji wah kyea baat hai
@jeetdhillon7343
@jeetdhillon7343 11 ай бұрын
Always wait for Madam Brar.❤
@sandeepkaur-ds2lk
@sandeepkaur-ds2lk 11 ай бұрын
Very nice Madam ji and Gurpreet ji.
@harnoorsandhu2129
@harnoorsandhu2129 11 ай бұрын
Bahut khoob te sacchiyan Galla kitiya ne❤
@Carlover.Canada.India.
@Carlover.Canada.India. 11 ай бұрын
Lovely talk. I am Gujarati.
@ManjeetKaur-kq3rl
@ManjeetKaur-kq3rl 7 ай бұрын
ਤੁਹਾਡਾ ਮਨ ਬੜਾ ਪਵਿੱਤਰ ਸਾਫ ਹੈ ਤੁਹਾਡੇ ਬੁਲਾ ਚੋ ਝਲਕਦੇ ਸ਼ੀਸ਼ੇ ਵਾਂਗ ਸਾਫ ਗੁਰੂ ਨਾਨਕ ਕਿਹਾ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ
@baljinderkaur9801
@baljinderkaur9801 11 ай бұрын
Madam ji mai india punjab ropar to ha manu tuhada program te dr balwinder madam diya gllan bhut changiya lgdiya ne mera ma nal gl krn nu dil krda h kis tra gl kr skdi ha
@kartarsingh8903
@kartarsingh8903 6 ай бұрын
🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਬਹੁਤ ਵਧੀਆ ਢੰਗ ਨਾਲ ਸਾਰਾ ਕੁੱਝ ਪੇਸ਼ ਕੀਤਾ ਧੰਨਵਾਦ
@SukhwinderKaur-h3d
@SukhwinderKaur-h3d 11 ай бұрын
Ta hi ta maa nu Rabb Da duzza roop kaha janda ah 💐💐
@gurmeet3088
@gurmeet3088 5 ай бұрын
Beautiful Lady in n out...pehli dfa sun rhi han tuhanu Maam... totally impressed
@jatinderkaur4685
@jatinderkaur4685 Ай бұрын
Very nice Heart' touching thanks Mam Brar ji and Gurpreet ji God bless you all ❣️💕🎉
@parminderkaur1223
@parminderkaur1223 11 ай бұрын
Very nice talk.Thanks well done.
@RRaavs
@RRaavs 11 ай бұрын
Heart touching 🌹
@AvtarSingh0590
@AvtarSingh0590 8 ай бұрын
ਬਹੁਤ ਵਧੀਆ ਵੀਡੀਓ ਜੀ
@bsjattana5526
@bsjattana5526 3 ай бұрын
ਡਾਕਟਰ ਬਰਾੜ ਦੀਆਂ ਗੱਲਾਂ ਬਹੁਤ ਸਕੂਨ ਦਿੰਦੀਆਂ ਹਨ
@paramjitgrewal428
@paramjitgrewal428 7 ай бұрын
I am so sad I missed the opportunity to meet Madamji. What a positive person. New Zealand earlier migrants still have the love and affection amongst themselves - some 37-40 years ago. Could be we are far away from our birth countries.
@088surjit
@088surjit 9 ай бұрын
ਅਧਿਆਪਕ ਪਹਿਲਾਂ ਵਰਗੇ ਹੋਣ ਤਾਂ ਚਿੜੀ ਬਣੀ ਹੀ ਰਹੇਗੀ ਇੰਡੀਆ
@RamandeepSingh-w6g
@RamandeepSingh-w6g 11 ай бұрын
very interesting & thought provoking talk
@REDFMCANADA
@REDFMCANADA 9 ай бұрын
Thank You ji
@manindersingh4638
@manindersingh4638 11 ай бұрын
Mainu 11 saal hoge Singapore ch aaj tak kise bajurag ne ashirwad ta ki pyar nall bhulaya v nahi ,, asi every Sunday gurudwara sahib jane ah
@RRaavs
@RRaavs 9 ай бұрын
God!!
@REDFMCANADA
@REDFMCANADA 9 ай бұрын
Oh!!!
@harpreetsekhon2919
@harpreetsekhon2919 7 ай бұрын
Tusi bula k dikho pyar nal joor ashirwad milega
@jatinderkaur4685
@jatinderkaur4685 Ай бұрын
Very nice touch Heart ❤️❤️❤️💕🎉
@virenderkumar7527
@virenderkumar7527 11 ай бұрын
Very interesting and motivating talks. Nice sumup of NZ/Aus.tour !! May God bless more strength to Madam Barar!! High appreciastions for Red FM Canada.
@SikanderPal-z8i
@SikanderPal-z8i 9 ай бұрын
Yes Madam Brar ji you were our teacher prof in Khalsa college patiala seventy two I was yours student you are great mam.
@REDFMCANADA
@REDFMCANADA 9 ай бұрын
@@SikanderPal-z8i WOW 🥰🥰🥰
@REDFMCANADA
@REDFMCANADA 9 ай бұрын
Thank You so much ji :) :)
@mangurbrar8475
@mangurbrar8475 6 ай бұрын
waheguru ❤👍🙏🏾
@RRaavs
@RRaavs 11 ай бұрын
❤❤❤
@gurpalkaur2194
@gurpalkaur2194 4 ай бұрын
Vari nice Video ha
@Lucifer-t9f
@Lucifer-t9f 7 ай бұрын
Madam g ❤
@Legend2897
@Legend2897 7 ай бұрын
❤❤❤
@Smart-One
@Smart-One 11 ай бұрын
You are very innocent. Philosophy is very cunning thing. Those robber moms !!! Who stole their own son's earnings !!
@Kiranpal-Singh
@Kiranpal-Singh 9 ай бұрын
Not all, some yes.
@baljinderkaur2263
@baljinderkaur2263 5 ай бұрын
Tuhanu koi bhul hi nahi sakda
@harpsandhu37
@harpsandhu37 3 ай бұрын
Bacheo kro himmet
@baljitkaur5898
@baljitkaur5898 2 ай бұрын
❤❤
風船をキャッチしろ!🎈 Balloon catch Challenges
00:57
はじめしゃちょー(hajime)
Рет қаралды 100 МЛН
Why no RONALDO?! 🤔⚽️
00:28
Celine Dept
Рет қаралды 79 МЛН
How to Fight a Gross Man 😡
00:19
Alan Chikin Chow
Рет қаралды 16 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 100 МЛН