Kisan Mela 2024 | Kisan Mela Rajpura | Punjab | Brown Kudi | Sewak Singh |

  Рет қаралды 165,832

Professor Saab Vlogs

Professor Saab Vlogs

Күн бұрын

Пікірлер: 70
@KulwinderSingh-gn4uv
@KulwinderSingh-gn4uv 4 ай бұрын
ਬਹੁਤ ਵਧੀਆ ਜੀ ਸਰ ।।ਸੋਹਣਾ ਮੇਲਾ ਭਰਿਆ ਸੀ ਰਾਜਪੁਰੇ ਦਾ
@Naqaabb-2525
@Naqaabb-2525 4 ай бұрын
ਬਹੁਤ ਸੋਹਣੇ ਤਰੀਕੇ ਨਾਲ ਦਿਖਾਇਆ ਮੇਲਾ ❤❤
@kamalchaudhary9654
@kamalchaudhary9654 4 ай бұрын
Bahut vadia ji great ❤❤❤❤❤❤❤❤❤❤❤
@rbrar3859
@rbrar3859 4 ай бұрын
ਬਹੁਤ ਘੈਟ ਵੀਡੀਓ ਬਣਾਈ ਹੈ।
@naibsingh7269
@naibsingh7269 21 күн бұрын
Very good yes 🎉❤❤❤
@jashanjot6133
@jashanjot6133 4 ай бұрын
Very nice bro ❤❤❤❤
@manjeetsinghuppal5980
@manjeetsinghuppal5980 4 ай бұрын
ਬਹੁਤ ਵਧੀਆ ਦੱਸਿਆ ਜੀ ਧੰਨਵਾਦ
@baljindersingh4504
@baljindersingh4504 4 ай бұрын
ਵਾिਹਗੁਰੂ ਜੀ
@tejpalsingh8889
@tejpalsingh8889 4 ай бұрын
ਸ਼ਾ ਗਏ ਬਾਈ ਜੀ😊
@amansharma-cd9ss
@amansharma-cd9ss 4 ай бұрын
Very nice information brother... Thx, helpful knowledge
@GurpreetSingh-lp7yj
@GurpreetSingh-lp7yj 4 ай бұрын
Very excellent.knowledge. Thank.you.brother
@gurliakatsinghmalhi2909
@gurliakatsinghmalhi2909 4 ай бұрын
ਬੋਲਣ ਦਾ ਤਰੀਕਾ ਬਹੁਤ ਵਧੀਆ ਬਾਈ ਜੀ
@Professorsaabvlogs
@Professorsaabvlogs 4 ай бұрын
@@gurliakatsinghmalhi2909 ਬਹੁਤ ਧੰਨਵਾਦ ਜੀ 🙏
@kahlonarsh6502
@kahlonarsh6502 4 ай бұрын
Boht wadiya video
@jagirsandhu6356
@jagirsandhu6356 4 ай бұрын
ਬੱਹੁਤ ਵੱਧੀਆ❤❤❤❤❤
@BhupinderSingh-ub4ph
@BhupinderSingh-ub4ph 4 ай бұрын
Bahut hi wadhia Bol ne
@ChatarSingh-wd9eg
@ChatarSingh-wd9eg 4 ай бұрын
Waheguru
@YuvrajSingh-zc5jj
@YuvrajSingh-zc5jj 4 ай бұрын
ਬਹੁਤ ਵਧੀਆ ਘੱਟ ਟਾਇਮ ਵਿੱਚ ਜਿਆਦਾ ਕੁਝ ਵਿਖਾ ਦਿੱਤਾ ਧੰਨਵਾਦ । ਇਸ ਵਾਰ ਮੇਲਾ ਭਰਿਆ ਨਹੀਂ ਸੀ ਕਿਉਂਕਿ 450 ਸ਼ਤਾਬਦੀ ਬਹੁਤ ਸੰਗਤ ਜਾ ਰਹੀ ਹੈ । ਪੀ ਏ ਜੂ ਮੇਲੇ ਦੀਆਂ ਤਰੀਕਾ ਅੱਗੇ ਪਿੱਛੇ ਚਾਹੀਦੀ ਸੀ
@Professorsaabvlogs
@Professorsaabvlogs 4 ай бұрын
@@YuvrajSingh-zc5jj PAU ਤਾਂ ਬਹੁਤ ਸੀ
@SandeepKaur-vn1qc
@SandeepKaur-vn1qc 4 ай бұрын
Very nice 👌
@DavinderMander-b6p
@DavinderMander-b6p 4 ай бұрын
Bahut badia
@Butta-sh6fd
@Butta-sh6fd 4 ай бұрын
❤❤ ਘੈਂਟ ਆ੍੍੍੍੍੍੍
@jatindersharma5484
@jatindersharma5484 4 ай бұрын
Bhut shoni video bnyai veer
@harbaxtung2674
@harbaxtung2674 4 ай бұрын
Veer ji 🙏 punjabi bolli asly boly swad agya ❤🎉🎉🎉🎉
@sukhjitsingh6072
@sukhjitsingh6072 4 ай бұрын
ਸਟਾਲਾਂ ਦਾ ਰੇਟ ਬਹੁਤ ਜ਼ਿਆਦਾ ਹੋਣ ਇਸ ਵਾਰ ਕੰਪਨੀਆਂ ਘੱਟ ਸਨ
@Professorsaabvlogs
@Professorsaabvlogs 4 ай бұрын
@@sukhjitsingh6072 ਹਾਂਜੀ, ਪਰ ਅੱਜ ਲੁਧਿਆਣੇ ਬਹੁਤ ਜਿਆਦਾ ਸਨ
@harbindersingh1220
@harbindersingh1220 4 ай бұрын
Very nice veer ji
@baljitkalsi4609
@baljitkalsi4609 4 ай бұрын
Very good bae ji
@baljindersinghdhillon3379
@baljindersinghdhillon3379 4 ай бұрын
ਵਧੀਆ ਵੀਡੀਓ ਬਣਾਉਣ ਵਖਰਾ ਤਰੀਕਾ 👌👍😂
@rubhinderkaur1317
@rubhinderkaur1317 4 ай бұрын
Bohot vadya
@satnamsinghsandhu1001
@satnamsinghsandhu1001 4 ай бұрын
Good luck
@gurtejsinghsidhu9161
@gurtejsinghsidhu9161 4 ай бұрын
Pb11ale ਅਗਲੇ ਸਾਲ ਆਵਾਗੇ ਵੀਰ🎉
@gaggucheemasingh3130
@gaggucheemasingh3130 4 ай бұрын
🎉
@karamjitsinghsalana4648
@karamjitsinghsalana4648 4 ай бұрын
Nice vlogs❤❤❤
@gurvinderinfo
@gurvinderinfo 4 ай бұрын
❤🎉
@ranjitsinghgill8600
@ranjitsinghgill8600 4 ай бұрын
Nice ji
@SukhpalSingh-qp8el
@SukhpalSingh-qp8el 4 ай бұрын
👍
@jaiinderbirsinghjaipannu204
@jaiinderbirsinghjaipannu204 4 ай бұрын
Veer g agrizone de stall te nahi gaye
@PawittarSingh-l8w
@PawittarSingh-l8w 4 ай бұрын
ਸਵਰਾਜ ਦਾ ਟਾਰਗੇਟ ਦੇਖਿਓਂ 🌹
@maangamer3132
@maangamer3132 4 ай бұрын
ਗਲਤ ਬੋਲ ਰਹੇ ਹੋ ਇਹ ਮੇਲਾ ਪੀਏਯੂ ਦਾ ਨਹੀਂ ਸੀਗਾ
@Professorsaabvlogs
@Professorsaabvlogs 4 ай бұрын
@@maangamer3132 ਰਾਜਪੁਰੇ ਦਾ ਵੀਰ , ਮੈਂ ਕਦੋ ਕਿਹਾ PAU ਦਾ ,, title ch likhea gia c
@gurdarshanguraya7073
@gurdarshanguraya7073 4 ай бұрын
👍👍👍😂😂
@jarnailbalamgarh4449
@jarnailbalamgarh4449 4 ай бұрын
ਆਹ ਜਿੰਨ੍ਹਾਂ ਹਲਾਂ ਦਾ ਪਤਾ ਨਹੀਂ ਉਹ ਹਨ ਜੀ ਚੋਂਝੂ ਮੁਕਤਸਰ ਇਲਾਕੇ 'ਚ ਸਖਤ ਜ਼ਮੀਨ ਵਾਸਤੇ ਤੋਤੇ ਵੀ ਕਹਿ ਦਿੰਦੇ ਐ ਕਈ ਥਾਂਵਾਂ ਤੇ ਨਰਮੇ ਵਾਲੇ ਲੋਕ ਜ਼ਿਆਦਾ ਵਹੁੰਦੇ ਸਨ
@Professorsaabvlogs
@Professorsaabvlogs 4 ай бұрын
ਸ਼ੁਕਰਾਨਾ ਜੀ
@rajwantsingh2523
@rajwantsingh2523 4 ай бұрын
😅ਠੱਗੀ ਵੀ ਵਜ ਸਕਦੀ ਹੈ
@SonyGill-m5z
@SonyGill-m5z 4 ай бұрын
ਮੱਝ ਦਾ ਦੁੱਧ 300ਦਿਨ ਦਾ ਪਤਾ ਕਰਨਾ ਸੀ ਪਰ ਡੇ ਕਿੰਨੇ ਕਿੱਲੋ ਦਿੰਦੀ ਰਹੀ
@VISHALSINGH-bb6wq
@VISHALSINGH-bb6wq 4 ай бұрын
कल, परसों दो दिन है ना भाई मेला। दोनो दिन same ही है या कुछ बदलाय है दोनो दिन
@Professorsaabvlogs
@Professorsaabvlogs 4 ай бұрын
Ye Rajpure (Punjab) ka hai few days back, PAU Ludhiana 2 Days hai Kal se, almost same hota hai
@RahulKumar-cr8ns
@RahulKumar-cr8ns 4 ай бұрын
Paji hau haryana wala mela kab lagu
@BhupinderSingh-iq5bu
@BhupinderSingh-iq5bu 4 ай бұрын
Koi new plan nay in the mela
@ArshpreetSingh-qg4zy
@ArshpreetSingh-qg4zy 4 ай бұрын
Pasua wala achar nu meloun wale bahrt de pehle mashen jo bena calach barek te satering to bena bake sare lebar da jhanjt kahtem cemre lage hoe han three tarectora da kmm te 6 lebar da kmm klla dariver he karda hae visevkakrma dhapali mestre kartar singhwalo teyar kete gae hae oh ta dekhae he nahe y
@jaswantmaljangu211
@jaswantmaljangu211 4 ай бұрын
Hindhi m banao
@MandeepKaur-yl4lt
@MandeepKaur-yl4lt 4 ай бұрын
ਵੀਰ ਜੀ ਰੋਣੀ ਪਟਿਆਲੇ ਵਾਲਾ ਮੇਲਾ ਕਦੋ ਹੈ ਜੀ
@Professorsaabvlogs
@Professorsaabvlogs 4 ай бұрын
24 ਨੂੰ
@Professorsaabvlogs
@Professorsaabvlogs 4 ай бұрын
24 ਨੂੰ
@badharchahal4462
@badharchahal4462 4 ай бұрын
ਬਾਈ ਨਜ਼ਾਰਾ ਦੇਤਾ
@ramansidhu1189
@ramansidhu1189 4 ай бұрын
Simple cheej kol ta tusi v ni la ke jande kamra
@SadikKhan-vg2lh
@SadikKhan-vg2lh 4 ай бұрын
veer jee thdo Ram da frind ha
@NoorSidhu-y4b
@NoorSidhu-y4b 4 ай бұрын
ਬਈ ਬੋਲਣ ਦਾ ਟੰਗ ਬਹੁਤ ਵਾਦੀ ਆ
@butagill4831
@butagill4831 4 ай бұрын
ਢੰਗ ਹੁੰਦਾ ਵੀਰ
@manjitsinghdosanjh7067
@manjitsinghdosanjh7067 4 ай бұрын
ਬਈ ! ਬੋਲਣ ਦਾ ਢੰਗ ਬਹੁਤ ਵਧੀਆ ਹੈ।
@AmniderSidhu
@AmniderSidhu 4 ай бұрын
Mella ta Kalu a ludhiana
@Professorsaabvlogs
@Professorsaabvlogs 4 ай бұрын
@@AmniderSidhu ਇਹ ਰਾਜਪੁਰੇ ਦਾ ਹੈ ਕੁਝ ਦਿਨ ਪਹਿਲਾਂ
@AmniderSidhu
@AmniderSidhu 4 ай бұрын
@@Professorsaabvlogs OK veer
@GurjinderSinghJind
@GurjinderSinghJind 4 ай бұрын
Kissan waste te mele wich har cheez kissan lai hai par mazdoor di gal ess mele wich koi nahi karda kinne bande vlog bnode ne par mazdoor di haq di gal koi karda veer ji
@Professorsaabvlogs
@Professorsaabvlogs 4 ай бұрын
@@GurjinderSinghJind ਨਜ਼ਰੀਆ ਵਧੀਆ ਤੁਹਾਡਾ.... ਪਰ ਕਿਸਾਨ ਮਜਦੂਰ ਤੋਂ ਵੱਖ ਹੈ ਹੀ ਨਹੀ ਮੇਰੇ ਵੀਰ, ਜਿੱਥੇ ਕਿਸਾਨ ਦੀ ਗੱਲ, ਓਥੇ ਮਜਦੂਰ ਦੀ ਗੱਲ
@GurjinderSinghJind
@GurjinderSinghJind 4 ай бұрын
@@Professorsaabvlogs par veer ji ground level bahut hi ght eh vekhan nu milda hai kise mazdoor da karza muaf kitta hove ja fir oss nu apney paara sir hon ditta gaya hove haan veer ji koi kissan jathebandi narra jarur ess da laundi hai kissan mazdoor ekkta jindabad jindabad par ground level te hai nahi
@GuljarSingh-w2e
@GuljarSingh-w2e 4 ай бұрын
Kisan nu barbad karta new tacnolzi
@KalaKhosa-g3b
@KalaKhosa-g3b 4 ай бұрын
Very nice 👍
번쩍번쩍 거리는 입
0:32
승비니 Seungbini
Рет қаралды 182 МЛН