No video

ਕਿਤੇ ਤੁਹਾਡਾ ਬੱਚਾ ਵੀ STRESS ਵਿੱਚ ਤਾਂ ਨਹੀਂ? | Achieve Happily | Gurikbal Singh

  Рет қаралды 15,987

Achievehappily: Self improvement health & wellness

Achievehappily: Self improvement health & wellness

Жыл бұрын

#achievehappily #gurikbalsingh #pixilarstudios #children #stress
ਹਰ ਕੋਈ ਇਹ ਸੋਚਦਾ ਹੈ ਕਿ ਬਚਪਨ ਦੇ ਦਿਨ ਬੇਫ਼ਿਕਰੇ ਤੇ ਤਣਾਅ ਤੋਂ ਮੁਕਤ ਹੁੰਦੇ ਹਨ। ਪਰ ਅਸਲ ਵਿੱਚ ਬੱਚੇ ਵੀ ਤਣਾਅ ਵਿੱਚ ਓਨਾ ਹੀ ਆ ਸਕਦੇ ਹਨ ਜਿੰਨਾ ਕਿ ਕੋਈ ਬਾਲਗ, ਅਤੇ ਕਈ ਵਾਰੀ ਦੋਵਾਂ ਦੇ ਕਾਰਨ ਵੀ ਇੱਕੋ ਜਿਹੇ ਹੋ ਸਕਦੇ ਹਨ। ਇਸ ਕਰਕੇ ਇਹ ਜ਼ਰੂਰੀ ਹੈ ਕਿ ਇਸ ਗੱਲ ਦੀ ਪਛਾਣ ਕੀਤੀ ਜਾਵੇ ਕਿ ਤੁਹਾਡਾ ਬੱਚਾ ਤਣਾਅ ਕਦੋਂ ਤੇ ਕਿਉਂ ਮਹਿਸੂਸ ਕਰ ਰਿਹਾ ਹੈ। ਇਸ ਬਾਰੇ ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਬੱਚੇ ਦੀ ਜ਼ਿੰਦਗੀ 'ਚ ਕੁਝ ਅਜਿਹਾ ਹੋ ਰਿਹਾ ਹੋਵੇ, ਜਿਸ ਤੋਂ ਉਸ ਤੋਂ ਨਿਰਾਸ਼ਾ ਤੇ ਤਣਾਅ ਮਹਿਸੂਸ ਹੋ ਰਿਹਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਇਸੇ ਕਰਕੇ ਉਸ ਦੇ ਵਤੀਰੇ, ਉਸ ਦੇ ਸੁਭਾਅ ਵਿੱਚੋਂ ਬਦਲਾਅ ਦਾ ਪ੍ਰਗਟਾਵਾ ਹੋ ਰਿਹਾ ਹੋਵੇ, ਅਤੇ ਤੁਸੀਂ ਇਸ ਨੂੰ ਸਿਰਫ਼ ਇਹ ਸੋਚ ਕੇ ਅਣਗੌਲਿਆ ਕਰ ਦਿੱਤਾ ਹੋਵੇ ਕਿ ਉਹ ਸਿਰਫ਼ ਮੌਸਮੀ ਜਾਂ ਨਿੱਜੀ ਕਾਰਨਾਂ ਕਰਕੇ ਆਲਸੀ ਹੋ ਰਿਹਾ ਹੈ। ਬੱਚਾ ਕਈ ਵਾਰੀ ਚੁਣੌਤੀਪੂਰਨ ਮਾਨਸਿਕ ਹਾਲਾਤਾਂ ਨਾਲ ਜੂਝ ਰਿਹਾ ਹੁੰਦਾ ਹੈ, ਤੇ ਉਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਸ ਤੋਂ ਬਾਹਰ ਨਿੱਕਲਣ ਲਈ ਕੀ, ਕਿੱਥੋਂ ਅਤੇ ਕਿਵੇਂ ਸ਼ੁਰੂ ਕਰਨਾ ਹੈ। ਇਸ ਵੀਡੀਓ 'ਚ ਬੱਚਿਆਂ ਦੇ ਜੀਵਨ ਨਾਲ ਜੁੜੇ ਤਣਾਅ ਬਾਰੇ ਵੱਖੋ-ਵੱਖ ਪੱਖਾਂ 'ਤੇ ਚਾਨਣ ਪਾਇਆ ਗਿਆ ਹੈ, ਜਿਸ ਨਾਲ ਤੁਸੀਂ ਇਸ ਮੁਸ਼ਕਿਲ ਨਾਲ ਨਜਿੱਠਣ ਵਿੱਚ ਆਪਣੇ ਬੱਚੇ ਦੀ ਮਦਦ ਕਰ ਸਕਦੇ ਹੋ।
ਸੋਚੋ ਨਾ, ਕਰੋ (Surrey Event)
Buy Your Tickets :- www.tickettail...
For workshop Inquiries and Social media pages, click on the link below :
linktr.ee/guri...
Digital Partner: Pixilar Studios
/ pixilar_studios
Enjoy & Stay connected with us!

Пікірлер: 47
@user-lx2nb5du9b
@user-lx2nb5du9b Жыл бұрын
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਮੇਰਾ ਬੇਟੇ ਨੂੰ ਇਹ ਨੀ ਸਮਝ ਆ ਰਹੇ ਆ ਕਿ ਮੈ ਕੰਮ ਕੀ ਕਰ ਆ ਉਸ ਦੀ ਉਮਰ 22ਸਾਲ ਦੀਆ ਉਸ ਵਿਚ ਕੁੱਝ ਲੱਸਣ ਜੋ ਤੁਸੀਂ ਦੱਸੇ ਨੇ ਕਿਉ ਕਿ ਉਸ ਦਾ ਮਾਮੇ ਦੀ ਡੈਥ ਹੋ ਗਈ 2ਸਾਲ ਪਹਿਲਾ ਉਸ ਦਾ ਐਨੂੰ ਬਹੁਤ ਵੱਡਾ ਸਗਮਾ ਲੱਗਾ ਹੁਣ ਚੁਪ ਚਾਪ ਅੰਦਰ ਹੀ ਰੈਣਾ ਜਾ ਘਰੋ ਬਾਹਰ ਰੈਣਾ ਪਸੰਦ ਘਰੇ ਤਾ ਉਸ ਦਾ ਜੀਅ ਨਹੀ ਲੱਗਦਾ ਮੇਰੇ ਵੱਡੇ ਵੀਰ ਜੀ ਤਹੁਾਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖ ਅਤੇ ਮੇਰੇ ਇੱਕ ਪੁੱਤਰ ਹੈ ਜੀ ਵਾਹਿਗੁਰੂ ਇਸਨੂੰ ਚੜਦੀ ਕਲਾ ਵਿੱਚ ਰੱਖੇ ਹਾਜੀ ਅੱਗੇ ਰੱਬ ਰਾਖਾ
@princesshargeet84
@princesshargeet84 Жыл бұрын
🙏Veerji , tuhada bahut bahut Dhanvaad eh Sab galan krn lyi it’s very very important
@Happy-hk8gt
@Happy-hk8gt Жыл бұрын
ਮੈਂ ਆਪਣੇ ਬਚਪਨ ਤੋਂ ਇਹੀ ਸਭ feel ਕੀਤਾ ਹੁਣ ਤੱਕ ਵੀ ਦੇਖ ਰਹੇ ਹਨ
@MandipSingh-te8dg
@MandipSingh-te8dg Жыл бұрын
Best punjabi coach sada vir
@Avtarsinghvlog
@Avtarsinghvlog Жыл бұрын
Thank you veer ji Aisa video bhejo bahut badhiya Jankari Mili
@princesshargeet84
@princesshargeet84 Жыл бұрын
Already tusi paayi hoi aa food wali video Veerji , thanks 🙏
@JaswinderKaur-ik4hu
@JaswinderKaur-ik4hu Жыл бұрын
Very nice putter buhat vdiaa glla kmm dia
@manjeetsinghdeolmanjeetdeo2596
@manjeetsinghdeolmanjeetdeo2596 2 ай бұрын
Thank you veere ji aa sab kuch samjon lai thank you so much
@daljeetkaur390
@daljeetkaur390 Жыл бұрын
thanks for sharing this video am single parents today am realize about my baby problems, I really cares about him , thanks once again
@RahulKumar-pj7ch
@RahulKumar-pj7ch Жыл бұрын
So great 💯💯 bro 😊😊😊😊 be positive in negative condition 😊
@TgdgGhj-qv3tj
@TgdgGhj-qv3tj Жыл бұрын
Tooo nyc way of talking 👌👌
@mandeepkaurbrar1187
@mandeepkaurbrar1187 Жыл бұрын
Bhut vdiaa video bro
@jaspreetkhela9230
@jaspreetkhela9230 Жыл бұрын
Very good information for us 👍
@pannu20077
@pannu20077 Жыл бұрын
Thanks for everything veer ji ❤
@sarbjeetsingh6632
@sarbjeetsingh6632 5 ай бұрын
Nice brother
@sandeepkaura1013
@sandeepkaura1013 Жыл бұрын
Knowledge wali video
@daljeetkaurpadda5274
@daljeetkaurpadda5274 Жыл бұрын
Gurbani paro
@inderjitsinghsohi1112
@inderjitsinghsohi1112 Жыл бұрын
Thanks Veer ji 🙏,
@jatinderkaur4634
@jatinderkaur4634 Жыл бұрын
Thanks information 🙏🙏🙏
@user-sq2kv5ws8v
@user-sq2kv5ws8v Жыл бұрын
Good bhai ji
@sukhadhamrait1545
@sukhadhamrait1545 Жыл бұрын
love from nz
@ms-wh1sx
@ms-wh1sx 4 ай бұрын
Ek ek gal sahi bhai..birmingham smethwick ch seminar lgdo ..saade wargeyan lyi😊
@longwall3832
@longwall3832 Жыл бұрын
you are the best 👌 bro. thanks
@Harleenkaur-nu9ty
@Harleenkaur-nu9ty Жыл бұрын
Thanks Veere! For the beautiful message God bless you
@rubykaur620
@rubykaur620 6 ай бұрын
Veere Ji meri Beti bahut cry krn lag gayi aa jado da school start Kita and bar bar ehhi kahi jandi aa I don’t have friends in school and it’s very hurtful to see her like this she is getting very sensitive and she worries all the time now
@gururashianamusic4444
@gururashianamusic4444 Жыл бұрын
Good work paji
@harpreet2970
@harpreet2970 Жыл бұрын
Thank u veer ji.. Bahut acha explain kita hai....
@kananpreetkour1158
@kananpreetkour1158 Жыл бұрын
Boht vadiya virji
@amandeepkaur8297
@amandeepkaur8297 Жыл бұрын
🙏
@arjkaur1998
@arjkaur1998 Жыл бұрын
I need help saare parivaar nu pta aa par koi tyaar hi ni aa.....saare appniya problem mere naal compare karn lagg Jande aa ki roti milli ta jandi aa hor ki chahida aa
@kananpreetkour1158
@kananpreetkour1158 Жыл бұрын
Virji meri beti vi stress ch si but hun thodi better hai
@prabhjitpannu2553
@prabhjitpannu2553 Жыл бұрын
🎉🎉🎉🎉🎉🎉🌹🌹🎉🎉🎉🌹🌹
@kananpreetkour1158
@kananpreetkour1158 Жыл бұрын
Ji beti di counselling v krwayi
@bhupinderkaur8061
@bhupinderkaur8061 Жыл бұрын
Veer tuc kithe rehde o
@AmandeepKaur-vv1nu
@AmandeepKaur-vv1nu Жыл бұрын
Sir mri beti 7sal di aa oh nervous ho jandi aa jdo oh gathering vich hundi aa . Ohdi class mam ne v menu dasya k oh class vich v stress vich rehndi aa. Mein ki kr sakdi aa
@AmandeepKaur-tn2nx
@AmandeepKaur-tn2nx Жыл бұрын
Meri beti di v same problem aa ..
@sandeepsidhu3018
@sandeepsidhu3018 Жыл бұрын
ਵੀਰ ਜੀ ਮੈਨੂੰ ਇਹ ਸਮੱਸਿਆ ਹੈ ਸਮਝ ਨੀ ਆ ਰਹੀ ਕੀ ਕੀਤਾ ਜਾਵੇ
@paramksandhu5984
@paramksandhu5984 Жыл бұрын
😭🙏💐💯
@bhupinderkaur8061
@bhupinderkaur8061 Жыл бұрын
Punjab kehde pind ton ho
@TMG_PLAYzz
@TMG_PLAYzz Жыл бұрын
Bhaji tuhada no ki ha me koi gal karni c g please
@jaitegsingh3835
@jaitegsingh3835 Жыл бұрын
Sir meri beti h 11 years old Oh school ch ta bahot vadia behave krdi h har teacher ohdi sift krda but ghare oh bahot hi lardi h Gal gal te gussa krdi h What about her?
@harsimransingh6102
@harsimransingh6102 Жыл бұрын
Same meri beti v 12years di
@Hockeychd
@Hockeychd Жыл бұрын
Try Karo sports activities wch jave or AAP vi tusi ohde nal park vagera jao ja savere morning walk Karo ohde nal gal bat Karo khul k or ohnu danto na it's suggestions pls don't mind.meri daughter vi same si but hun kafi fark a ,Kayi vari ma piyo da gussa vi bache di nature wch a janda a
@jaitegsingh3835
@jaitegsingh3835 Жыл бұрын
@@Hockeychd hnji Thanks
@sandhuhardeep5828
@sandhuhardeep5828 Жыл бұрын
Bahut thankyou veer ji
@binduparkashbains1669
@binduparkashbains1669 Жыл бұрын
🙏🙏
ਇਹ ਤਰੀਕੇ ਵਰਤੋ, ਕੰਮ ਦੁੱਗਣਾ ਨਿੱਬੜੂ | Achieve Happily | Gurikbal Singh
14:57
CHOCKY MILK.. 🤣 #shorts
00:20
Savage Vlogs
Рет қаралды 27 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 29 МЛН
Survive 100 Days In Nuclear Bunker, Win $500,000
32:21
MrBeast
Рет қаралды 150 МЛН
Jumping off balcony pulls her tooth! 🫣🦷
01:00
Justin Flom
Рет қаралды 34 МЛН
How to stop being lazy? ਸੁਸਤੀ ਕਿਵੇਂ ਖਤਮ ਕਰੀਏ?
20:01
Achievehappily: Self improvement health & wellness
Рет қаралды 99 М.
ਤੁਹਾਡੀ Anxiety ਦੀ ਪੂਰੀ ਕਹਾਣੀ | Achieve Happily | Gurikbal Singh
15:43
Achievehappily: Self improvement health & wellness
Рет қаралды 8 М.
CHOCKY MILK.. 🤣 #shorts
00:20
Savage Vlogs
Рет қаралды 27 МЛН