Рет қаралды 10,817
#achievehappily #gurikbalsingh #pixilarstudios #laziness
ਜਾਣਕਾਰੀ ਨਾਲ ਭਰਪੂਰ ਇਹ ਵੀਡੀਓ ਤੁਹਾਨੂੰ ਆਲਸ ਦੂਰ ਕਰਨ ਤੇ ਕਾਰਜ-ਕੁਸ਼ਲਤਾ ਵਧਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰੇਗੀ। ਇਸ ਵੀਡੀਓ 'ਚ ਦੱਸਿਆ ਗਿਆ ਹੈ ਕਿ ਸਾਡੀ ਕੁਸ਼ਲਤਾ ਨੂੰ ਘਟਾਉਣ ਵਾਲੀਆਂ ਆਲਸ ਦੀਆਂ ਕਈ ਕਿਸਮਾਂ ਹਨ ਜਿਹਨਾਂ ਵੱਲ੍ਹ ਸਾਡਾ ਧਿਆਨ ਆਮ ਤੌਰ 'ਤੇ ਨਹੀਂ ਜਾਂਦਾ। ਤੁਸੀਂ ਜਾਣੋਗੇ ਕਿ ਆਲਸ ਦੇ ਪੰਜੇ ਤੋਂ ਅਜ਼ਾਦ ਕਿਵੇਂ ਹੋਈਏ, ਅਤੇ ਆਪਣੀ ਸਮਰੱਥਾ 'ਚ ਵਾਧਾ ਕਿਵੇਂ ਕਰੀਏ। ਵੀਡੀਓ ਅੰਤ ਤੱਕ ਦੇਖੋ ਤੇ ਬਹਾਨਿਆਂ ਨੂੰ ਕਹੋ ਅਲਵਿਦਾ।
ਸੋਚੋ ਨਾ, ਕਰੋ (Surrey Event)
Buy Your Tickets :- www.tickettail...
For workshop Inquiries and Social media pages, click on the link below :
linktr.ee/guri...
Digital Partner: Pixilar Studios
/ pixilar_studios
Enjoy & Stay connected with us!