ਕਿਵੇਂ ਦਾ ਹੁੰਦਾ ਭੈਣ ਭਰਾ ਦਾ ਰਿਸ਼ਤਾਂ..ਆਓ ਸਾਂਝੀਆਂ ਕਰੀਏ ਦਿਲ ਦੀਆਂ ਗੱਲਾਂ ਤੁਹਾਡੇ ਨਾਲ...

  Рет қаралды 34,893

Folk Geet Lok Geet

Folk Geet Lok Geet

Күн бұрын

Пікірлер: 57
@jessiahuja1487
@jessiahuja1487 2 жыл бұрын
Lovely sisters ❤from USA 🙏🙏🙏🙏
@deepchahal7632
@deepchahal7632 3 ай бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏
@jaspalgill1287
@jaspalgill1287 2 жыл бұрын
ਲੁਧਿਆਣੇ ਜਿਲ੍ਹੇ ਵਿੱਚ ਪਵਨ ਦੇ ਸਹੁਰਿਆਂ ਦਾ ਪਿੰਡ ਦੱਸ ਦੇਵੋ ਜਿਵੇਂ ਵੀਰਪਾਲ ਦੇ ਸਹੁਰੇ ਧੌਲੇ ਨੇ ਓਸ ਪਿੰਡ ਵਿਚੋਂ ਲੰਘਣ ਲੱਗਿਆ ਦਾ ਦਿਲ ਵੀਰਪਾਲ ਨੂੰ ਮਿਲਣ ਨੂੰ ਕੀਤਾ ਪਵਨ ਦੇ ਸਹੁਰੇ ਤਾਂ ਸਾਡੇ ਜਿਲੇ ਵਿੱਚ ਹਨ ਹੋ ਸਕਦਾ ਸਾਡੇ ਨੇੜੇ ਹੋਣ ਕਿਤੇ ਮਿਲ ਹੀ ਲਈਏ
@FolkGeetLokGeet
@FolkGeetLokGeet 2 жыл бұрын
Pind knech ji .
@PrabhjotKaur-jh3ne
@PrabhjotKaur-jh3ne 2 жыл бұрын
ਬੜਾ ਵਧੀਆ ਲੱਗਿਆ ਭੈਣੇ ਤੁਹਾਡੀਆਂ ਗੱਲਾਂ ਸੁਣ ਕੇ ਭੈਣ ਭਰਾਵਾਂ ਦੇ ਰਿਸ਼ਤਿਆ ਦੀਆਂ ਗੰਢਾਂ ਬਹੁਤ ਮਜ਼ਬੂਤ ਹੋਣੀਆਂ ਚਾਹੀਦੀਆਂ ਐਵੇਂ ਛੋਟੀਆਂ ਮੋਟੀਆਂ ਗੱਲਾਂ ਤੇ ਰਿਸ਼ਤਾ ਟੁੱਟਣ ਕਿਨਾਰੇ ਨਾ ਹੋ ਜਾਵੇ
@jessiahuja1487
@jessiahuja1487 2 жыл бұрын
ਸਾਡਾ ਵੀ ਤੁਹਾਡੇ ਨਾਲ ਭੈਣਾਂ ਦਾ ਰਿਸ਼ਤਾ ਹੈ ਉਡੀਕ ਰਹਿੰਦੀ ਹੈ ਕਦੋਂ ਵੀਡੀਉ ਆਵੇਗੀ ਕਦੋਂ ਦੇਖੀਏ ਅਸੀਂ ਵੀ ਰਿਸ਼ਤੇਦਾਰ ਹਾਂ ਤੁਹਾਡੇ
@rajvinderkaur2880
@rajvinderkaur2880 2 жыл бұрын
ਵੀਰਪਾਲ ਭੈਣ ਜੀ ਤੇ ਪਵਨ ਭੈਣ ਜੀ 🙏🙏 ਸਤਿ ਸ੍ਰੀ ਆਕਾਲ ਬਹੁਤ ਵਧੀਆ ਵਿਚਾਰ ਹੈ
@manvirsingh3869
@manvirsingh3869 2 жыл бұрын
ਬੇਟਾ ਜੀ ਤੁਸੀ ਬਹੁਤ ਹੀ ਪਿਆਰਿਆ ਬੇਟੀਆ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ਣ
@RamandeepKaur-sg5lb
@RamandeepKaur-sg5lb 2 жыл бұрын
ਭੈਣਾਂ ਵਰਗਾ ਸਾਕ ਨਾ ਕੋਈ😍 ਵੀਰਾਂ ਬਾਝੋਂ ਨਾ ਸਰਦਾਰੀ ਜੱਗ ਤੇ 💕
@harvinderkaur5318
@harvinderkaur5318 2 жыл бұрын
ਬਹੁਤ ਵਧੀਆ ਬੇਟਾ ਤੁਹਾਡੇ ਪਿਆਰੇ ਰਿਸ਼ਤੇ ਬਣੇ ਰਹਿਣ
@amantbrar5619
@amantbrar5619 2 жыл бұрын
ਬਹੁਤ ਵਧੀਆ ਜੀ
@narinderkaur7727
@narinderkaur7727 2 жыл бұрын
ਬਹੁਤ ਵਧੀਆ ਵੀਰ ਪਾਲ ਤੇ ਪਵਨ
@tarandhillon05
@tarandhillon05 2 жыл бұрын
ਕਿੰਨੇ ਚੰਗੇ ਲੱਗਦੇ ਭੈਣ ਭਰਾਵਾਂ ਨਾਲ ਰਿਸ਼ਤੇ....ਮੇਰੀ ਵੀ ਕੋਈ ਭੈਣ ਨਹੀਂ ਹੈਗੀ..ਗੱਲਾਂ ਵਾਲੀਆਂ ਬਹੁਤੀਆਂ ਆਂ ਪਰ ਅਸਲ ਨਿਭਾਉਣ ਵਾਲੀ ਤਾ ਸ਼ਾਇਦ ਕੋਈ ਵੀ ਨੀ ਹੋਈ ਅਜੇ....ਤੁਸੀਂ ਸੁਖੀ ਵਸੋ ਭੈਣੋ ...ਤੇ ...ਤੁਸੀਂ ਸਭ ਲਈ ਮਿਸਾਲ ਓਹ ਕਿ ਲਹੂ ਨਾਲੋਂ ਵਧਕੇ ਪਿਆਰ ਤੇ ਅਹਿਸਾਸ ਦੇ ਰਿਸ਼ਤੇ ਹੁੰਦੇ ਆ।
@bhinderjitkaur3675
@bhinderjitkaur3675 2 жыл бұрын
ਬੜੀਆਂ ਸਚੀਆਂ ਅਤੇ ਸਪਸ਼ਟ ਗਲਾਂ ਕਰ ਰਹੇ ਹੋ ਬਹੁਤ ਵਧੀਆ ਜੀ
@bhawanchahal2146
@bhawanchahal2146 2 жыл бұрын
ਤੁਸੀਂ ਬਹੁਤ ਵਧੀਆ ਗੀਤ ਗਾਉਂਦੇ ਹੋ
@bhinderkaur9693
@bhinderkaur9693 2 жыл бұрын
Very nice putt god bless you rab thunu amesha khus rakha
@kamaldeeppunny8552
@kamaldeeppunny8552 2 жыл бұрын
Bhout vadia laga gala sun k di g❣❣❣❣😍😍❤❤👌👌👌👌
@jaspalgill1287
@jaspalgill1287 2 жыл бұрын
ਕਨੇਚ ਤਾਂ ਬੀਬਾ ਮੇਰੀ ਬੇਟੀ ਤੇ ਭੈਣ ਵਿਆਹੀਆਂ ਹੋਈਆਂ ਨੇ ਪਿੰਡ ਬਹੁਤ ਵੱਡਾ ਹੈ
@baljinderkaurdhillon1706
@baljinderkaurdhillon1706 2 жыл бұрын
Very very nice ji veerpal ji te pawan ji ek veer dita rub ne wehde turda te bdha sona legda 🙏🏻🙏🏻🌸🌺🌺
@jaspalgill1287
@jaspalgill1287 2 жыл бұрын
ਸਾਡੇ ਤਾਂ ਬਿਲਕੁਲ ਕੋਲ ਹੈ
@umerhayyat5184
@umerhayyat5184 2 жыл бұрын
Sda salamat Raho ty sukhi wasso meriyo Behno🥰🥰
@rkdhaliwal3355
@rkdhaliwal3355 Жыл бұрын
bhaut vadhiya g❤
@kulwantdhaliwal1049
@kulwantdhaliwal1049 2 жыл бұрын
Lovely. Sister. Good. Lack. Usa. 🙏🙏🌹🌹🌹
@jaspindersekhon3835
@jaspindersekhon3835 2 жыл бұрын
Bhan tusi vadia kam kar rehe ho god bless you
@sumansingla1570
@sumansingla1570 Жыл бұрын
Very nice song
@kiransaroya1715
@kiransaroya1715 2 жыл бұрын
boht he vadia topic ji
@akashsohi7296
@akashsohi7296 2 жыл бұрын
Bhut vadia gallan bhano Raab kre hr ik veer bhan di saaj bni rhe Paramjit f d k
@umerhayyat5184
@umerhayyat5184 2 жыл бұрын
Bohat bohat Shukriya tuhada k tussi is Topic ty Gal bat kiti Tanwaad ji❣️❣️
@asgurkirat6760
@asgurkirat6760 2 жыл бұрын
Sat sri akal ji🙏bhut vdhiya glan kitiya mea v ਕੱਲੀ bhean e aa mere husband de v koi bhean ni tuhadi video bhut vdhiya lgi👌👌❤️❤️❤️
@umerhayyat5184
@umerhayyat5184 2 жыл бұрын
Bohat Vaddiya glaaan bataaan Viree....❤️
@ManpreetKaur-pd7cz
@ManpreetKaur-pd7cz 2 жыл бұрын
Bhut hi nic gllan h di 💖
@maunderkaur9559
@maunderkaur9559 2 жыл бұрын
👍👍👍👍👍👍👐👍👍
@birbarinderpalkaur9165
@birbarinderpalkaur9165 2 жыл бұрын
Hanji bhain bhra da rista hunda hi es taran da ji je kite bhain bhra te dukh onda tan bhaina tan mrea brabr ho jandian ne bhut vadia vichar c tuhade Teacher te students de related v gal bat kro🥰🥰🥰👌👌
@baljitkaur2382
@baljitkaur2382 2 жыл бұрын
Very nice
@sharma7877
@sharma7877 2 жыл бұрын
Very nice Didi♥️♥️♥️♥️🙏🏻🙏🏻🙏🏻
@mejarsingh5837
@mejarsingh5837 2 жыл бұрын
Very nice 😅😂✌️🙏 🌹
@AmarjeetSingh-dt3dy
@AmarjeetSingh-dt3dy 2 жыл бұрын
Very nice 👌 👍 👏 😀
@sukhjitmundi5560
@sukhjitmundi5560 2 жыл бұрын
Very nice video bita jl
@jaswinderSingh-pu6nd
@jaswinderSingh-pu6nd 2 жыл бұрын
😊😊
@RanjitKumar-xv3fx
@RanjitKumar-xv3fx 2 жыл бұрын
Bout vadia didi g
@brarsaab5371
@brarsaab5371 2 жыл бұрын
Bhut shona topic c di.
@jaspalgill1287
@jaspalgill1287 2 жыл бұрын
ਜੇ ਬੀਬਾ ਪਰਿਵਾਰ ਦਾ ਪਤਾ ਹੋਵੇ ਕਿਹੜਾ ਹੈ ਤਾਂ ਮੈਂ ਜਰੂਰ ਮਿਲੂ ਮੈਂ ਤਾਂ ਤੁਹਾਡੀ ਹਰ ਵੀ ਡੀ ਓ ਦੇਖਦੀ ਆਂ
@lokgeetpunjabi4685
@lokgeetpunjabi4685 2 жыл бұрын
Bahut vadia ji👌👌
@baljinderkaur1425
@baljinderkaur1425 2 жыл бұрын
Good nice
@umerhayyat5184
@umerhayyat5184 2 жыл бұрын
Rishty khoon dy ty pyary hundy he ny per Jo Rishty Ehsaaas dy hundy aa na oo Sab nalu wadd k hundy aa q k ona ch kisi kisam da koi swarth koi Lalach ni hundda oo Rishty anmoool hundy aa❤️
@GagandeepSingh-yr6mc
@GagandeepSingh-yr6mc 2 жыл бұрын
Very nice ji
@manpreetmaan7196
@manpreetmaan7196 2 жыл бұрын
Very nice di
@jaswinderkaurtoor5930
@jaswinderkaurtoor5930 2 жыл бұрын
Bahut vadia di tuhadi galbaat te Mai v ikali bhain aa bt mainu v bahut hunda k meri v ik bhain hundi
@MandeepKaur-sm6wz
@MandeepKaur-sm6wz 2 жыл бұрын
❣️❣️
@ManpreetKaur-vw4wz
@ManpreetKaur-vw4wz 2 жыл бұрын
Good
@mopindersandhu670
@mopindersandhu670 2 жыл бұрын
❤️❤️❤️
@karamjeetsingh610
@karamjeetsingh610 2 жыл бұрын
pawn g ki gal aa g
@bhinderjitkaur3675
@bhinderjitkaur3675 2 жыл бұрын
ਪਵਨ ਤੁਸੀਂ ਵੀ ਪਿੰਕ ਚੁੰਨੀ ਲੈਣੀ ਸੀ ਸੂਟ ਵਿੱਚ ਗੁਲਾਬੀ ਫੁੱਲ ਵੀ ਹਨ
@gurdeepkairsandhu7755
@gurdeepkairsandhu7755 2 жыл бұрын
Veerpal u v makeup kr k aea kro fer k j bcha h
@karamjeetsingh610
@karamjeetsingh610 2 жыл бұрын
Mubarka mrg di aa
@MajorSingh-q9t
@MajorSingh-q9t 5 ай бұрын
@sidhumusic8540
@sidhumusic8540 2 жыл бұрын
❤❤❤❤❤
So Cute 🥰 who is better?
00:15
dednahype
Рет қаралды 19 МЛН
ਪੰਜਾਬੀ ਬੋਲੀਆਂ (ਹ) ਅੱਖਰ ਤੇ   punjabi boliyan by jot Tiwana
5:13
Punjabi virsa and Nirvan boutique
Рет қаралды 13 М.