ਕਿਵੇਂ ਫੇਲ੍ਹ ਹੋ ਰਿਹਾ ਹੈ ਦੇਸੀ ਬਿਜ਼ਨਸ ਕਲਚਰ | Desi Business Culture | Financial Market | RED FM Canada

  Рет қаралды 29,560

RED FM CANADA

RED FM CANADA

Күн бұрын

Crisis of Canada’s desi business culture
Guest: Arvinder Kalsey, Crediti Counsellor
Host: Shameel Jasvir, RED FM Toronto
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#redfmcanada #business #financialmarket #businessowner #financialcrisis #talkshow

Пікірлер: 96
@ajmerdhillon3013
@ajmerdhillon3013 Ай бұрын
ਸਾਡੇ ਲੋਕਾ ਦੇ 50% ਬਿਜਨਸ LMI ਵੇਚ ਕੇ ਚੱਲ ਰਹੇ ਹਨ , ਜਾਂ ਕਹਿ ਲਵੋ ਆਪਣੇ ਨਵੇਂ ਆਇਆਂ ਦਾ ਖੂਨ ਪੀ ਕੇ ਚੱਲ ਰਹੇ ਹਨ। ਅਸੀ ਮਿਡਲ ਕਲਾਸ ਗੋਰਿਆਂ ਦਾ ਰਹਿਣਾ ਵੀ ਮੁਸ਼ਕਲ ਕਰ ਦਿੱਤਾ ਹੈ ਕਿਉਂਕਿ ਉਹ ਇੱਥੇ ਘਰ ਖਰੀਦ ਜਾਂ ਕਰਾਇਆ ਨਹੀਂ ਦੇ ਸਕਦੇ।
@punjabsingh5192
@punjabsingh5192 Ай бұрын
Yes sir absolutely right
@choclate6565
@choclate6565 Ай бұрын
ek time aisa si we were proud ki cannada vich punjabi national language ban gyi h now we regret the decision
@BaljeetSinghKhosa-d7f
@BaljeetSinghKhosa-d7f 29 күн бұрын
ਹੁਣ ਕੋਣ ਟਰਾਲੀਆਂ ਤੇ ਜਾਦਾ ਪਾਗ਼ਲ ਹੋਏ ਬੂਝੜ ਲੋਕ ਕੋਈ ਟਰੈਕਟਰ ਕੋਈ ਜੀਪ ਕੋਈ ਟੈਂਪੂ ਕੋਈਬੂਲਟ, ਸਾਈਕਲ ਪਤਾ ਨਹੀਂ ਕੀ ਕੀ ਮੰਗਵਾ ਰਹੇ ਹਨ ਦੋਸ਼ ਬੱਚੀਆਂ ਨੂੰ ਦੇ ਰਹੇ ਹਨ ਆਪਣੀ ਹਰਕਤਾਂ ਹੋਰ ਵੀ ਬਚਕਾਨੀਆਂ, ਦੂਜੀ ਗੱਲ ਕੈਨੇਡਾ ਦੀਆਂ ਪਾਰਕਾਂ ਵਿੱਚ ਉਹ ਅਫ਼ਸਰਸ਼ਾਹੀ ਬੈਠੀਂ ਹੈ ਜੋ ਪੰਜਾਬ ਦਾ ਬੇੜਾਗਰਕ ਕਰਕੇ ਮੋਟਿਆਂ ਰਿਸ਼ਵਤ ਦੇ ਪੈਸੇ ਨੂੰ ਉਥੇ ਲਗਾ ਰਹੀ ਹੈ, ਇਹਨਾਂ ਝੋਕਾਂ ਨੇ ਪੰਜਾਬ ਮਾਰ ਦਿੱਤਾ ਬਚਦਾ ਕੈਨੇਡਾ ਵੀ ਨਹੀਂ ਇਹਨਾਂ ਦੇ ਸਾਰੇ ਕੁਨਬੇ ਜਿਹੜੇ ਹਰਾਮ ਦੇ ਪੈਸੇ ਤੇ ਪਲੇ ਹਨ ਉਹਨਾਂ ਨੇ ਗੰਦ ਹੀ ਪਾਉਣਾ ਜਿਹੜੇ ਇਥੋਂ ਮਰਦੇ ਡਰਦੇ ਨਿਕਲੇ ਹਨ ਉਹ ਵਿਦੀਆਰਥੀ ਥੋੜਾ ਗੰਦ ਪਾ ਰਹੇ ਹਨ ਉਹਨਾਂ ਦਾ ਭਵਿੱਖ ਇਹਨਾਂ ਫੁਕਰੀਆਂ ਰਿਸ਼ਵਤਖੋਰਾਂ ਕਾਲਾਬਜ਼ਾਰੀ ਤੇ ਨਸ਼ਿਆਂ ਦੇ ਤਸਕਰਾਂ ਨੇ ਪੰਜਾਬ ਵਿੱਚ ਖ਼ਤਮ ਕੀਤਾ ਹੁਣ ਇਹਨਾਂ ਦੀਆਂ ਔਲਾਦਾਂ ਵਿਦੇਸ਼ਾਂ ਵਿਚ ਨਸੀਬ ਤਲਾਸ਼ਦੇ ਬੱਚਿਆਂ ਦਾ ਖਰਾਬ ਕਰ ਰਹਿਆ ਹਨਦੇ
@sv8700
@sv8700 Ай бұрын
Mr. Kalsey is the best Councilor around! Not that I have done any business with him. Must Listen to him, when ever you catch him.
@psb5653
@psb5653 Ай бұрын
Yes, he should have his own channel or podcast, limited videos of him on KZbin
@_punjabi_singh
@_punjabi_singh Ай бұрын
ਇਮਾਨਦਾਰ ਕੈਨੇਡੀਅਨ ਸਿਸਟਮ ਢਹਿ-ਢੇਰੀ ਹੋ ਰਿਹਾ ਹੈ .ਭ੍ਰਿਸ਼ਟ ਅਤੇ ਬੇਈਮਾਨ ਲੀਡਰਾਂ ਦੀ ਪਛਾਣ ਕਰੋ ਅਤੇ ਉਹਨਾਂ ਦਾ ਸਮਰਥਨ ਨਾ ਕਰੋ ਨਹੀਂ ਤਾਂ ਕੈਨੇਡਾ ਰਹਿਣ ਯੋਗ ਨਹੀਂ ਰਹੇਗਾ।
@SunnyR-yi9te
@SunnyR-yi9te Ай бұрын
VERY RIGHT Never vote liberals
@PB.-13
@PB.-13 Ай бұрын
ਸਾਡੇ ਲੋਕਾਂ ਤੋਂ ਵੱਧ ਹੋਛਾ, ਫੁਕਰਾ, ਦਿਖਾਵੇਬਾਜ, ਬੇਈਮਾਨ ਕੋਈ ਹੋਰ ਹੋ ਨਹੀਂ ਸਕਦਾ, ਜਿਹੜੀਆਂ ਚੀਜਾਂ ਕਰਕੇ ਪੰਜਾਬ ਬਰਬਾਦ ਹੋਇਆ, ਉਹੀ ਕੰਮ ਇੱਥੇ ਸ਼ੁਰੂ ਕਰ ਲਿਆ...। ਰੱਬ ਸਮੱਤ ਬਖਸ਼ੇ ਥੋੜੀ ਜਿਹੀ ਵੀ ਅਕਲ ਆ ਜਾਵੇ ਤਾਂ...।
@paramjeetsinghughra8180
@paramjeetsinghughra8180 Ай бұрын
ਪੰਜਾਬ ‘ਤੇ ਸਿੱਖੀ ਦਾ ਬੇੜਾ ਗਰਕ ਕਰਨ ‘ਤੋਂ ਬਾਅਦ ਹੁਣ ਕਨੇਡਾ ਦਾ ਬੇੜਾ ਗਰਕ ਕਰਨ ਦੇ ਬਿਲਕੁੱਲ ਨੇੜੇ ਪਹੁੰਚਿਆ ਅਖੌਤੀ “ਜੱਟਵਾਦ” ।
@suneelmehra6004
@suneelmehra6004 Ай бұрын
Thanks, Mr. Kalsey.. a very objective and pragmatic analysis of the current business practices by our community. Simple concepts like cash flow, profitability, and sustainability are not considered by our people, either due to ignorance or because of adventuresim. Good discussion for increasing awareness. Regards, Suneel 🙏🏻
@satpalsidhu1236
@satpalsidhu1236 Ай бұрын
ਸਾਡੀ ਕਮਿਊਨਟੀ ਦਾ ਨਾਮ ਘੱਟ ਰੇਟ ਵਿੱਚ ਕੰਮ ਕਰਨ ਵਿੱਚ ਮਸਹੂਰ ਹੋ ਗਿਆ ਹੁਣ ਕਸਮਰ ਸਾਡਾ ਨਾਮ ਸੁਣਕੇ ਹੀ ਸਾਨੂੰ ਘੱਟ ਰੇਟ ਦੀ ਔਫਰ ਕਰਦਾ ਤੇ ਆਸ ਕਰਦਾ ਵੀ ਤੂੰ ਜਰੂਰ ਰੇਟ ਘੱਟ ਕਰ।
@jazbaatmanu
@jazbaatmanu Ай бұрын
Thank you so much Mr Kalsay
@luckydhaliwal1137
@luckydhaliwal1137 Ай бұрын
101% Agreed
@deepinderbaidwan5145
@deepinderbaidwan5145 Ай бұрын
truth well portrait... Mr. Kalsey.
@sanjitjashan
@sanjitjashan Ай бұрын
This is a great topic to discuss. Please talk more and more about fukre' Punjabi. Mr. Kalsi is one of your best interviewees !!!
@jerrys6100
@jerrys6100 Ай бұрын
Not a line of lie in this. Very well put together.
@AmarjotRandhawa-mb8rp
@AmarjotRandhawa-mb8rp Ай бұрын
Well said.
@prabcheema915
@prabcheema915 Ай бұрын
Wonderful concept
@baljinderbrar2396
@baljinderbrar2396 Ай бұрын
Very good advice
@Rightchoice101
@Rightchoice101 Ай бұрын
Always love listening to this gentleman
@KulbirSingh-es5bx
@KulbirSingh-es5bx Ай бұрын
ਬਹੁਤ ਵਧੀਆ ਗੱਲ ਆ ਪਰ ਹੁਣ ਇਹ ਦਸੋ ਕਿ ਇਸ ਦਾ ਦੋਸ਼ ਕਿਸਤੇ ਲਾਉਣਾਂ ਮੋਦੀ ਆਲ ਐਸ਼ ਐਸ਼ ਜਾ ਹਿੰਦੂ ਬ੍ਰਾਹਮਣ ਤੇ 😂😂😂
@sunnykumarsunny8478
@sunnykumarsunny8478 28 күн бұрын
😂😂😂😂
@8899striker
@8899striker 27 күн бұрын
Boht wadia episode 22g
@fsckool6894
@fsckool6894 Ай бұрын
statue of liberty on house is creativity
@prabh230
@prabh230 Ай бұрын
Ssa sir , you are totally right , as a sikh we are not following our guru ji teaching , our sikh and other punjabi become greedy , crafty etc. It is very sad to see the world like this we are living . Our so called own people which we call brothers are exploiting us. The canadian laws are weak . Even if you complain in labour court they wont take strict actions. If they do , people just set up a new company on the name of other family member and this cycle of exploitation continues. Gov just only care about the tax revenue. The people nor the governments care about the moral values or anything for the betterment of humanity . This system is total failure and this will even get worse in upcoming new world order.
@RavinderSingh-pt6je
@RavinderSingh-pt6je Ай бұрын
ਅਸਲੀ ਗੱਲ ਇਹ ਹੈ ਕਿ ਤੁਸੀਂ ਲੋਕਾਂ ਨੇ ਵਿਦੇਸ਼ਾਂ ਵਿਚ ਜਾ ਕਿ ਵਿਦੇਸ਼ ਦੇ ਰੀਤੀ ਰਿਵਾਜ਼ ਨੂੰ ਅਪਣਾ ਲਿਆ ਤੇ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਓਹ ਵਿਦੇਸ਼ਾਂ ਦੇ ਰੀਤੀ ਰਿਵਾਜ਼ ਨੂੰ ਨਹੀਂ ਅਪਣਾਉਣਾ ਚਾਹੁੰਦੇ। ਹੁਣ ਤੁਹਾਨੂੰ ਲਗਦਾ ਕਿ ਉਹ ਵੀ ਤੁਹਾਡੇ ਵਾਂਗ ਕਰਨ? ਓਹ ਕਿਉੰ ਕਰਨ ਤੁਹਾਡੇ ਵਾਂਗ? ਤੁਹਾਡੇ ਜਾਂ ਤੁਹਾਡੇ ਵਰਗੇ ਲੋਕਾਂ ਨੂੰ ਉਹਨਾਂ ਦੇ ਘੱਟ ਰੇਟ ਤੇ ਸਮਾਨ ਵੇਚਣ ਕਰ ਕੇ ਤੁਹਾਡਾ loss ਹੋਣ ਲੱਗਾ ਤੇ ਤੁਹਾਨੂੰ ਖਤਰਾ ਕਿ ਉਹ ਤੁਹਾਨੂੰ ਤੁਹਾਡੇ comfort zone ਵਿੱਚੋ ਕੱਢ ਦੇਣਗੇ। ਤੁਹਾਡੇ business ਲਈ ਕੀ ਲੋਕ ਆਪਣੀ ਜੀਵਨਸ਼ੈਲੀ ਬਦਲ ਲੈਣ? ਨਹੀਂ। ਕਦੇ ਨਹੀਂ। ਲੋਕ ਤੁਹਾਡੇ ਗੁਲਾਮ ਨਹੀਂ। ਤੁਸੀਂ ਚਿੰਤਾ ਕਰੋ ਜਾਂ ਨਾ ਇਸਦਾ ਕੋਈ ਮਤਲਬ ਨਹੀਂ। ਤੁਸੀਂ comfort zone ਵਿੱਚੋ ਨਿਕਲੋ।
@deepdutt8802
@deepdutt8802 26 күн бұрын
Oh bhra mere rate tan ene sitte paye ne apne bndeya ne harry paase …. Na jiven bachna na shelly …. Na jivenshelly … je pehla rate 1500 c te material cost 600 c te 900 bnde labour lainde c … hun hunde hunde rate 700 krta je 4 bnde km te gye tan material cost kad k 25 -25 dollar bne …. Ki ganja nhao ki nanga nichodu … kuch shadeya hi ni… main kehna thode hor dareya dill hojo … agle de naale tan km kr aaye te naale palleyo agle vaste tim to chah v lae gye …. Agle ton paise laine kyo ne deke aao…. Mukdi gl …. Apne bnde nephe naal daati tang k rakhde ne…. Jithe kise diya jdaa lagn lagdiya ne … othe hi naal di naal ohdiya jdaa ch paa lainde ne …. Sorry to say… pr aj de tym ch sirf aapan hi khud nu avde ghr behke …. Ankhi .. yodhe … gairat vale … phlane dhimke keh rahe aa…. Kde dunia ch vichr k … avde purkheya di nahi… avdi hun di pehchaan puch k vekho… har ik kom galaan kad di aa … v punjabia ne km da beda gark krta… koi ik glt hoyu do honge … sare hi je glt kehnde ne … tan kite na kite apne ch koi kaan ae
@Varis-rn7tq
@Varis-rn7tq 25 күн бұрын
@@deepdutt8802I m 100% agree with you.. Apnea bandeya ne jehre businesses nu hath payeya sare business da beda gark kr ta.. ajj kl apni community hr jagah jaleel ho rahi a.. still apaa ghra ch beh ankha, jurta diya gallan krde a appan kdde duniya ch vichar k dekhya hi nhi..
@RavinderSingh-pt6je
@RavinderSingh-pt6je 24 күн бұрын
@@deepdutt8802 ਤੁਹਾਡੀ ਗੱਲ ਠੀਕ ਹੈ ਲੋਕਾਂ ਨੇ ਰੇਟ ਘਟਾ ਦਿੱਤੇ ਪਰ ਉਹਨਾਂ ਲੋਕਾਂ ਨੇ ਚੱਲਣਾ ਤਾਂ ਆਪਣੀ ਸੋਚ ਨਾਲ ਹੈ। ਓਹਨਾਂ ਦੀ ਸੋਚ ਓਹ ਖੁਦ ਤਹਿ ਕਰਦੇ ਹਨ। ਹੁਣ ਆਪਾਂ ਨੂੰ ਘਾਟਾ ਪੈ ਰਿਹਾ ਤਾਂ ਉਹ ਲੋਕ ਚੰਗੇ ਨਹੀਂ ਲੱਗਦੇ। ਉਦਾਹਰਨ: ਜਿਵੇਂ ਕਿਸਾਨ ਦੇ ਖੇਤ ਵਿਚ ਬਹੁਤ ਸਾਰੇ ਪੰਛੀ, ਜਾਨਵਰ ਜਿਵੇਂ ਕਿ ਤੋਤੇ, ਚੂਹੇ, ਸੱਪ, ਡੰਗਰ, ਜੰਗਲੀ ਸੂਰ, ਚਿੜੀਆਂ, ਨੀਲ ਗਾਂ ਆਦਿ ਆਉਂਦੇ ਹਨ ਜਿਨ੍ਹਾਂ ਵਿਚੋਂ ਓਹ ਪੰਛੀ ਜਿਹੜੇ ਓਹਦਾ ਫਾਇਦਾ ਕਰਦੇ ਓਹਨਾਂ ਨੂੰ ਮਿੱਤਰ ਤੇ ਦੂਜਿਆਂ ਨੂੰ ਦੁਸ਼ਮਣ ਪੰਛੀ ਕਹੀ ਜਾਂਦਾ, ਜਦੋਂ ਕਿ ਜੋਂ ਵੀ ਪੰਛੀ ਜਾਂ ਜਾਨਵਰ ਇਸ ਦੁਨੀਆਂ ਵਿੱਚ ਆਇਆ ਓਹਦਾ ਆਪਣਾ ਆਪਣਾ ਰੋਲ ਹੈ, ਕੁਦਰਤ ਨੇ ਕੁਝ ਵੀ ਫਾਲਤੂ ਨਹੀ ਬਣਾਇਆ,ਓਹ ਕਿਉੰ ਕਿਸਾਨ ਦੇ ਕਹੇ ਤੇ ਚਲੇ। ਕਿਸੇ ਦੇ ਕਹਿਣ ਨਾਲ ਕੋਈ ਪੰਛੀ ਦੁਸ਼ਮਣ - ਪੰਛੀ ਨਹੀਂ ਹੋ ਜਾਂਦਾ ਤੇ ਨਾ ਓਹ ਸਾਡੇ ਕਹਿਣ ਨਾਲ ਖਤਮ ਹੋ ਜਾਣਗੇ। ਸੋ, ਠੀਕ ਇਸੇ ਤਰ੍ਹਾਂ business ਹੈ, ਦੱਤ ਸਾਹਿਬ ਸਾਨੂੰ ਇਹ ਦੇਖਣਾ ਕਿ ਅਸੀਂ survive ਕਿਦਾ ਕਰਨਾ ਨਾ ਕਿ ਉਹਨੇ ਖਰਾਬ ਕਰ ਦਿੱਤਾ, ਉਸ ਨਾਲ ਕੀ ਹੋਣਾ?
@mandeepathi3564
@mandeepathi3564 Ай бұрын
Shameel ji Please let the guest finish his statement before u make your comment. I noticed that you are always very excited to put your comments during the guest making statement n later he change the topic without finishing the last topic.very rude.
@parminderbrar888
@parminderbrar888 Ай бұрын
Eh jyada siyana bann da 😂
@satpalsidhu1236
@satpalsidhu1236 Ай бұрын
ਫਿੱਕਰ ਨਾ ਕਰੋ ਹੁਣ ਵਾਰੀ ਬਲਦਾ ਦੀ ਹੀ ਹੈ।
@tejindersoor6180
@tejindersoor6180 Ай бұрын
Punjab make holes for other but fall inside sometime himself.
@A__SB
@A__SB Ай бұрын
Lol!
@anmg2024
@anmg2024 Ай бұрын
Bahar tractor khada hunda te under gha te astroturf jan gravel pai hundi ae, wadhe jatan de put..
@samandeepmundi9818
@samandeepmundi9818 Ай бұрын
Bai india vich tree 🌳khaa gayee Canada vich grass
@bluefalcon0001
@bluefalcon0001 Ай бұрын
Kalsisab, 100 gallan chu ek gal, Punjabi Gurdwara committee members ne ta ragi profession nu ni chaddeya, baki ta gall e chaddu. Kutte de dariya treat karde. Rest is all known, you name the business and it was destroyed: taxi industry, convenience stores, life insurance(llqp), real estate, trucking, restaurants, pizza stores, dispatchers, tow truck industry, basement construction, mortgage industry, cleaning services, driving schools, nutrition stores, and even lawyers now 😂 jehre cheez nu hath paye, othe bas kara te 😂
@jass2748
@jass2748 Ай бұрын
Bs hun medical field di wari aa
@APICSKH
@APICSKH Ай бұрын
@@jass2748 Lebanese are taking care of destruction of pharmacies 😂
@APICSKH
@APICSKH Ай бұрын
@@jass2748Also look at how many so called home care services are popping up with minimum wage home care workers which are run by our community. Watch out it’s underway already
@kiranpreet88
@kiranpreet88 Ай бұрын
@@jass2748trucking ch paisa haiga??
@sukhmindersidhu2770
@sukhmindersidhu2770 Ай бұрын
@ranvindersarwara4697
@ranvindersarwara4697 Ай бұрын
ROI- RETURN ON INVESTMENT I BET 95% PUNJABI BUSINESS OWNERS DON'T EVEN KNOW ABOUT ROI. Ehna nu financial planning di free classes di lorh hai.
@harvinder1474
@harvinder1474 Ай бұрын
It’s not about financial education. It’s about morals and greed.
@ranvindersarwara4697
@ranvindersarwara4697 Ай бұрын
@harvinder1474 you are right. Lmia is one of the biggest reasons for this. Intentions of becoming rich faster by selling lmia.
@spawn11
@spawn11 Ай бұрын
Jado tusi employees nu salary hi nahi dauge...business kida chaluga long run ch?? Desi employers kol sirf majbur log hi kam karde jinaa nu saare pase to rejection aa jawe
@harvinder1474
@harvinder1474 Ай бұрын
Looking for shortcuts. Not paying employees fair. Bad hiring practices and lack of diversity (only hiring desi) and many more.
@rajkaransingh5172
@rajkaransingh5172 29 күн бұрын
Host saab guest di gal nu naa tokiya karo vichon looks so weird
@iqbalsinghmann1411
@iqbalsinghmann1411 Ай бұрын
ਇਸ ਗੱਲ ਬਾਤ ਤੋ ਨਤੀਜਾ ਇਹ ਨਿਕਲਦਾ ਹੈ ਕਿ ਕੋਈ ਵੀ ਅਜਿਹਾ ਕਾਰੋਬਾਰ ਨਾ ਕਰੋ ਜਿਸਦੇ ਵਿੱਚ ਪੰਜਾਬੀ, (ਖਾਸ ਕਰ ਜੱਟ,) ਲੋਕਾਂ ਦੀ ਪਹਿਲਾਂ ਤੋਂ ਮੌਜੂਦਗੀ ਹੋਵੇ।
@Sandeep14736
@Sandeep14736 Ай бұрын
Yaar entry barrier ki aa single double truck operator banan ch…. Har truck driver da sapna hunda apni company bana ke maze lain nu……Je trucking business te tax la deo… sare bhajj jane etho
@avtarbhatti3162
@avtarbhatti3162 Ай бұрын
We are all Punjabi have to change our attitude watch it we ruined trucking furniture industry and now restaurant we all are in 0 positions smart up people wake up
@APICSKH
@APICSKH Ай бұрын
STOP VOTING DESI POLITICIANS. PROBLEM SOLVED.
@Kenkalsi
@Kenkalsi Ай бұрын
Jo Lahore gudu, oh Pishore vi Gudu.
@ranvindersarwara4697
@ranvindersarwara4697 Ай бұрын
Desi trucking companies..... No driver training to newly hired drivers, Pay to corporation only no payrolls, No vacation pay, No payroll remittance to CRA, Hire drivers on LMIA only hiring fee $40000.00. Drivers wage adjusted every month according to the truck's monthly gross earned. These jhola chaap companies can't afford to hire permanent residents of Canada. CRA's one payroll audit can jeopardize these stupid Trucking companies in 1 shot. Most of big companies owners i.e. 100 trucks fleet owners' personal accounts saving is zero, I bet. Dispatch (clowns) services from India who know nothing about Canada and USA. Trucking has been messed up so badly from last 4 years. Ehna vaaste ik sher Aap Nung baap nung te hun ehna da Hou khaandan nung jehre Lmia vechde ne 😂 Lo swaad.
@kiranpreet88
@kiranpreet88 Ай бұрын
Trucking wale te show off bdi krde ne..kehnde asi paisa buhut bna rye haan
@danachats8944
@danachats8944 29 күн бұрын
Short cut maarne te sabzi di dukaan wali haggling karna..this is Punjabi business culture.
@parmgill3815
@parmgill3815 Ай бұрын
@8:50 😂😂😂
@girishnarang9940
@girishnarang9940 Ай бұрын
Punjabi people are hard working but lack the knowledge of the industry/trade they are in and that’s why they end up in the losses. We need to educate are community in the manner in which they can understand the concept as most of our people don’t understand the American/English ascent so we have to make/use these kind of content, blogs or other social media platforms to educate them. 👍🙏
@kkhh_567
@kkhh_567 11 күн бұрын
ਮੂਲ ਰੂਪ ਵਿਚ ਪੰਜਾਬੀ ਫੁਕਰੇ ਹੁੰਦੇ ਹਨ
@user-rg3hu1xf8s
@user-rg3hu1xf8s Ай бұрын
Mr Shameel your pronunciation is also desi..the way you pronounce BUSHINESS
@HitPunjabis
@HitPunjabis Ай бұрын
Tera tid dukhda
@Human-cf2qi
@Human-cf2qi 27 күн бұрын
EH V DSS JAO K KRIYE KI????🤔🤔🤔🤔🤔🤔
@yashpalsingh4590
@yashpalsingh4590 29 күн бұрын
Eh sub jattan te lubania vich hunda eh business nahi karde business de nam te kuj hor karde Gurdwarian de paise lagde kalsi sahib theek kahnde ne
@viren1707
@viren1707 Ай бұрын
It shows that mental level of Punjabi youth is not growth may be place is changed. Come on grow up because locals are done with you
@vishavjeetsingh6883
@vishavjeetsingh6883 Ай бұрын
Aapne culture ch education nu promote karan di bhut lod a. No one wants to live a fair life these days. Dont give any kind of power to uneducated people. Future will be devestating if we dont change this.
@anilkapoor859
@anilkapoor859 Ай бұрын
Carpanter course best scop for students kamajeet ji cimt college Thanks
@sabywalleh2154
@sabywalleh2154 Ай бұрын
Wtf is carpanter
@MrKalsandhu
@MrKalsandhu Ай бұрын
you mean to say carpenter trade
@anmg2024
@anmg2024 Ай бұрын
Baad che bankruptcy lae laenge
@avtarbhatti3162
@avtarbhatti3162 Ай бұрын
Perfect naah khaana naa khan Dena perfect Punjabi jasmeet Singh jinda baad teach all the tricks of third world shame on you mr trudue and have some respect for your father but you are alone because you are not son of Trudeau your father is Castro go ask your mom very harsh language but that’s but you are
@MTN.Khanna1
@MTN.Khanna1 Ай бұрын
Work and settled PR in 🇨🇦Canada🇨🇦. Join international certified Nanny caregivers course🇨🇦
@InvisiblePen
@InvisiblePen 29 күн бұрын
9.33 hathan naal hi roti khande aw sare …….. inferiority da mareej
@mathprof8266
@mathprof8266 Ай бұрын
ਕਲਸੀ ਸਾਹਿਬ ਇਕ ਡਾਲਰ ਦੀ ਚੀਜ਼ ਜੇਕਰ 75 ਸੈਂਟ ਦੀ ਵੇਚੀਏ ਤਾਂ 75 ਸੈਂਟ ਬਲੈਕ ਮਨੀ ਨਾਲ ਕਿਵੇਂ ਕਨਵਰਟ ਹੋ ਜਾਣਗੇ? ਇਹ 75 ਸੈਂਟ ਤਾਂ ਵਾਈਟ ਮਣੀ ਵਾਲੇ ਹੀ ਸਨ!!! ਹਾਂ ਇਹ ਹੋ ਸਕਦਾ ਹੈ ਕਿ ਇੱਕ ਡਾਲਰ ਦੀ ਚੀਜ਼ ਜਿਹੜੀ ਇਕ ਡਾਲਰ 25 ਸੈਂਟ ਦੀ ਵਿਕਦੀ ਹੋਵੇ ਅਸੀਂ ਜੇ ਕਰ ਉਸ ਨੂੰ ਦੋ ਡਾਲਰ ਦੀ ਵੇਚ ਦਈਏ ਤਾਂ 75 ਸੈਂਟ ਨੂੰ ਅਸੀਂ ਬਲੈਕ ਮਨੀ ਨਾਲ ਐਡਜਸਟ ਕਰ ਸਕਦੇ ਹਾਂ |
@mstrsandhu4950
@mstrsandhu4950 Ай бұрын
It's done by faking sales and adding it to revenue, company ends up paying gst but money gets cleaned , carwashes are known to do that , or maybe he is taking about taking losses in start to kick start a business so that you can kill all competition
@navjotsidhu5597
@navjotsidhu5597 Ай бұрын
Paji tusi kon o decided krn wale ki hath naal khana changa culture nhi.??
@DVblast05
@DVblast05 Ай бұрын
True Punjabi culture is all about show off , hard working middle class people have no life . Punjab is all about show off not real stuff or education
@mistersingh6470
@mistersingh6470 Ай бұрын
Baki sariya gallan thik aa, pr sarya cho stand out hona ta koi madi gall ni. Je Canada immigrant country aa, ta uhnu as it is immigrants de culture nu adopt karna chahida. Tusi keh rahe ho ki asi utho da calture adopt kariye pr asi ikk immigrant country de culture nu paribhaashit kidda krskde aa? Ikk cheez ch ta apne lok mohre aa, 0.4% ho k v stand out hon ch, je crowd ch hi ghul mil jaange ta farq ki rehjuga?
@robindersinghpannu8289
@robindersinghpannu8289 Ай бұрын
True said.
@APICSKH
@APICSKH Ай бұрын
You mean Jagmeet?
@jolly926
@jolly926 Ай бұрын
the future of punjabi is in danger both mentally n physically now the expiry date of punjabi people may be soon if they don't change their view n thought please think logically to save the future of punjabi
@user-ch1ht2cw1p
@user-ch1ht2cw1p Ай бұрын
Please don't vote second class indian citizens candidates save canada
@jetank2016
@jetank2016 Ай бұрын
90% third class Indians only emigrate to Canada. Everyone who is a failure in Punjab dreams to go to Canada
@SunnyR-yi9te
@SunnyR-yi9te Ай бұрын
NDP & Liberals need to resign
@APICSKH
@APICSKH Ай бұрын
They don’t have to but we should not elect them again.
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
The CUTEST flower girl on YouTube (2019-2024)
00:10
Hungry FAM
Рет қаралды 41 МЛН
女孩妒忌小丑女? #小丑#shorts
00:34
好人小丑
Рет қаралды 101 МЛН