ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ।

  Рет қаралды 61,969

Patwari Saab KNOWLEDGE ABOUT PROPERTY

Patwari Saab KNOWLEDGE ABOUT PROPERTY

Күн бұрын

Пікірлер: 343
@balwindersinghbrar5963
@balwindersinghbrar5963 5 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ।ਉਮੀਦ ਹੈ ਜ਼ਮੀਨ ਨਾਲ਼ ਸੰਬੰਧ ਰਖਦੀ ਹਰ ਜਾਣਕਾਰੀ ਤੁਹਾਡੇ ਵੱਲੋਂ ਦਿੱਤੀ ਜਾਂਦੀ ਹੋਵੇਗੀ।ਜੇਕਰ ਜ਼ਮੀਨ ਜਾਇਦਾਦ ਦਾ ਮਾਲਕ ਹਰ ਵਿਅਕਤੀ ਆਪਣੇ ਜਿਉਂਦੇ ਜੀਅ ਕਿਸੇ ਰਜਿਸਟਰਡ ਡਾਕੂਮੈਂਟ(ਵਸੀਅਤ,ਤਕਸੀਮ,ਤਬਾਦਲਾ, ਘਰੇਲੂ ਵੰਡ ਆਦਿ) ਦਾ ਪ੍ਰਬੰਧ ਕਰ ਲੈਂਦਾ ਹੈ ਤਾਂ ਉਸਦੇ ਵਾਰਸ ਬਾਅਦ ਵਿੱਚ ਆਉਣ ਵਾਲ਼ੀਆਂ ਪਰੇਸ਼ਾਨੀਆਂ,ਮੁਕੱਦਮੇਬਾਜੀ ਆਦਿ ਤੋ ਬਚ ਜਾਂਦੇ ਹਨ।ਕਈ ਮਾਲਕ ਡਰ ਕਰਕੇ,ਵਹਿਮ ਕਰਕੇ ਵਸੀਅਤ ਨਹੀਂ ਕਰਾਉਂਦੇ,ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਵਸੀਅਤ ਮੌਤ ਤੋ ਬਾਅਦ ਹੀ ਕੰਮ ਆਉਂਦੀ ਹੈ, ਜਿਉਂਦੇ ਜੀਅ ਨਹੀਂ।ਬਹੁਤੀ ਪਰਿਵਾਰਕ ਅਤੇ ਸਮਾਜਿਕ ਮੁਕੱਦਮੇਬਾਜੀ ਸਾਡੀ ਅਣਜਾਣਤਾ ਵੱਸ ਅਤੇ ਅਵੇਸਲ਼ਾਪਣ ਕਰਕੇ ਹੋ ਰਹੀ ਹੈ। ਸੋ ਸਿਖਿਅਤ ਅਤੇ ਗਿਆਨਵਾਨ ਹੋਣ ਦੀ ਲੋੜ ਹੈ . . .
@KNOWLEDGEABOUTPROPERTY
@KNOWLEDGEABOUTPROPERTY 4 жыл бұрын
Thanks Brar sab Tusi bilkul thik keha ji
@dinesh4277
@dinesh4277 Ай бұрын
Very good knowledge
@harjitsinghsidhu4326
@harjitsinghsidhu4326 3 жыл бұрын
ਕੋਈ ਵੀ ਇੰਤਕਾਲ ਕਰਾਉਣ ਲਈ ਸਾਰੇ ਲੋੜੀਂਦੇ ਕਾਗਜ਼ ਪੂਰੇ ਹੋਣ ਦੇ ਨਾਲ਼ ਨਾਲ਼ ਸਬੰਧਤ ਅਮਲੇ ਨੂੰ ਦੇਣ ਲਈ ਮਾਇਆ ਦਾ ਰੁੱਗ ਹੋਣਾ ਬੇਹੱਦ ਜ਼ਰੂਰੀ ਹੈ। ਇਸ ਤੋਂ ਬਿਨਾਂ ਸਾਡੇ ਵਰਗੀ ਆਮ ਜੰਤਾ ਇੰਤਕਾਲ ਕਰਾਉਣ ਦਾ ਸੁਪਨਾ ਨਾ ਲਵੇ।
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਸਰਕਾਰ ਨੂੰ ਕਹੋ ਕਿ ਪਟਵਾਰੀਆਂ ਨੂੰ ਬੈਠਣ ਲਈ ਪਟਵਾਰਖਾਨਿਆਂ ਦਾ ਇੰਤਜ਼ਾਮ ਕਰਨ ਅਤੇ ਜੋ ਹੋਰ ਲੋੜੀਂਦੀਆਂ ਸਹੂਲਤਾਂ ਹਨ ਉਹ ਦੇਣ ਅਤੇ ਕੋਈ ਵਗਾਰ ਨਾ ਪਾਈ ਜਾਵੇ ਜੀ ।ਇੱਕ ਸਰਕਲ ਤੋਂ ਵੱਧ ਦੂਸਰੇ ਸਰਕਲਾਂ ਦਾ ਵਾਧੂ ਕੰਮਾਂ ਦਾ ਬੋਝ ਨਾ ਪਾਇਆ ਜਾਵੇ ।ਫੇਰ ਦੱਸਿਓ ਜੇ ਕਿਸੇ ਨੇ ਪੈਸੇ ਮੰਗ ਲਏ
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ ਪਟਵਾਰੀ ਆਪਣੇ ਤਨਖਾਹ ਵਿਚੋਂ ਕਿਰਾਏ ਤੇ ਜਗ੍ਹਾ ਲੈ ਕੇ ਬੈਠ ਕੇ ਆਪਣਾ ਦਫ਼ਤਰ ਬਣਾਉਂਦੇ ਹਨ
@KNOWLEDGEABOUTPROPERTY
@KNOWLEDGEABOUTPROPERTY 3 жыл бұрын
ਬਾਕੀ ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ ।ਪੈਸੇ ਉਹੀ ਲੋਕ ਦਿੰਦੇ ਹਨ ਜੋ ਆਪਣੀ ਸਹੂਲਤ ਲਈ ਕੁਸ਼ ਨਾ ਕੁਸ਼ ਗਲਤ ਕਰਵਾਉਂਦੇ ਹਨ ਜਾਂ ਆਪਣਾ ਸਮਾਂ ਬਚਾਉਂਦੇ ਹਨ
@ekamjottoor6916
@ekamjottoor6916 2 жыл бұрын
@@KNOWLEDGEABOUTPROPERTY ਬਾਈ ਸਾਡੇ ਦਾਦੇ ਦੀ ਵਰਾਸਤ ਕਰਾਉਣੀ ਅਸੀਂ ਪਟਵਾਰੀ ਨੂੰ 20 ਹਜਾਰ ਰੂਪੈ ਦਿਤੇ ਅਤੇ ਆਖਿਰ ਵਿਚ ਕਹਿੰਦਾ ਕਿ ਤੁਹਾਡੀਆਂ ਖੇਵਟਾਂ 23 ਆ ਅਤੇ ਤੁਸੀਂ ਵਰਾਸਤ ਕਰਵਾਉਣ ਵਾਲੇ 14 ਜਾਂਣੇ ਆ ਕਹਿੰਦਾ ਇੰਨਿਆ ਦੇ ਨਾਮ ਕੰਪਿਊਟਰ ਨਹੀ ਚਕਦਾ ਹੁਣ ਮੈਂ ਤੁਹਾਡਾ ਇੰਤਕਾਲ ਰੈਡ ਐਂਟਰੀ ਰਾਹੀਂ ਕਰਾਂਗਾ ਪਰ ਉਹ ਵੀ ਪਿਛਲੇ 3 ਮਹੀਨੇ ਤੋਂ ਸਰਕਾਰ ਨੇ ਬੰਦ ਕੀਤਾ ਹੋਇਆ ਹੈ । ਜਾਨੀ ਪਟਵਾਰੀ ਖਰਾਬ ਕਰਦਾ ਬਾਈ ਕੋਈ ਸਚਾਈ ਲਗਦੀ ਤੁਹਾਨੂਂ ਜਰੂਰ ਦੱਸਿਓ
@cartoonista2019
@cartoonista2019 Жыл бұрын
​@@KNOWLEDGEABOUTPROPERTYਜਿਆਦਾ ਤੰਗ ਆ ਤਾਂ ਰੇਹੜੀ ਲਗਾ ਲੈਣ
@manraj513
@manraj513 3 жыл бұрын
Shukriya bhaji vahut vahut ,, tuhdia videos dekh k vahut vadiya jankaari mildi aa , je you tube te tuhadia eh videos na hundia ta sade vargea nu vahut mushkil aoni c , thank you so much , i hope tusi continue ida dia videos upload krde rahoge , thanx
@bhawandeep2151
@bhawandeep2151 11 ай бұрын
ਕਮੇਟੀ। ਦੇ। ਅੰਦਰ। ਜਗ੍ਹਾ। ਦਾ। ਇੰਤਕਾਲ। ਕਿੱਥੇ। ਕਰਾਵੇ
@KNOWLEDGEABOUTPROPERTY
@KNOWLEDGEABOUTPROPERTY 11 ай бұрын
Municipal cometi ch
@narindersingh-gw4fp
@narindersingh-gw4fp 3 жыл бұрын
Badhi bareek gla dasia Bahut hi vadiya
@YG22G
@YG22G 4 жыл бұрын
ਚੰਗਾ ਬੁਲਾਰਾ । ਚੰਗੀ ਜਾਣਕਾਰੀ ।
@KNOWLEDGEABOUTPROPERTY
@KNOWLEDGEABOUTPROPERTY 4 жыл бұрын
thanks
@spiralgalaxy5184
@spiralgalaxy5184 4 жыл бұрын
Sir intkaal lyee gwah de Tor te lambardar to ilawa kise hor nu bhi leja sakde ne
@avtarsinghbehlu9806
@avtarsinghbehlu9806 5 жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਹੇੈ।ਜੇਕਰ ਮਰਨ ਵਾਲੇ ਦੀ ਪਹਿਲੀ ਘਰ ਵਾਲੀ ਗੁੰਮ ਹੋਵੇ ਤੇ ਉਸਦੀ ਮੌਤ ਕਿਤੇ ਦਰਜ ਨਾਂ ਹੋਵੇ ਪਰ ਦੂਜੀ ਸਾਦੀ ਕਰਵਾ ਲਈ ਹੋਵੇ ਦਾ ਇੰਤਕਾਲ ਕਿਵੇੰ ਹੋਵੇਗਾ
@KNOWLEDGEABOUTPROPERTY
@KNOWLEDGEABOUTPROPERTY 5 жыл бұрын
Kine sal ho gye ji gum hoyi nu And dusri sadi kdo hoyi Death kdo hoi ?
@KNOWLEDGEABOUTPROPERTY
@KNOWLEDGEABOUTPROPERTY 5 жыл бұрын
Y G ho gya tuhada masla solve?
@rotihukdi9591
@rotihukdi9591 2 жыл бұрын
Bai patvari ìntkal sade nam kitta jis sanu plot sale kita oda name nahi likhya patvari sahi kitta bai ji dasna
@satwinderrealyouristrueisa9647
@satwinderrealyouristrueisa9647 5 жыл бұрын
Veer ji bahut badhiya bian kita. Jankari lai shukariya. Good job ji
@KNOWLEDGEABOUTPROPERTY
@KNOWLEDGEABOUTPROPERTY 5 жыл бұрын
Thanks ji
@roopakrai5283
@roopakrai5283 3 жыл бұрын
ਬਹੁਤ ਚੰਗੀ ਜਾਣਕਾਰੀ
@harmanmann5897
@harmanmann5897 Жыл бұрын
virast intkal kinne time vich jo handa hai
@radheyshyamsharma343
@radheyshyamsharma343 2 жыл бұрын
Bai g mera 100sq da makaan h us da intkaal nahi hoeya Ragistri vich khasra number nahi h g makaan m. C vich daraj h.aundi guandi da khasra number same h.mera intkaal kivey ho sakda h g dasna g.
@KNOWLEDGEABOUTPROPERTY
@KNOWLEDGEABOUTPROPERTY 2 жыл бұрын
ਤੁਹਾਡੀ ਜਗ੍ਹਾ ਖਸਰਾ ਨੰਬਰਾਂ ਵਾਲੀ ਹੋਵੇਗੀ ਪਰ ਉਸ ਟਾਈਮ ਸਾਈਡਾਂ ਪਾ ਕੇ ਰਜਿਸਟਰੀ ਬਿਨਾਂ ਖਸਰਾ ਨੰਬਰ ਤੋਂ ਕਰਵਾ ਲਈ ਹੋਵੇਗੀ ।ਜੇਕਰ ਤੁਸੀਂ ਇੰਤਕਾਲ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਰਜਿਸਟਰੀ ਦੁਬਾਰਾ ਕਰਵਾਉਣੀ ਪਵੇਗੀ ।ਕਿਉਂਕਿ ਇੰਤਕਾਲ ਕਰਵਾਉਣ ਲਈ ਰਜਿਸਟਰੀ ਵਿੱਚ ਖਸਰਾ ਨੰਬਰ ਲਿਖੇ ਹੋਣੇ ਜ਼ਰੂਰੀ ਹਨ ।
@mr_singh111
@mr_singh111 3 жыл бұрын
Tnx U
@swaransingh8929
@swaransingh8929 5 жыл бұрын
ਬਹੁਤ ਵਧੀਅਾ,ਧੰਨਵਾਦ
@KNOWLEDGEABOUTPROPERTY
@KNOWLEDGEABOUTPROPERTY 5 жыл бұрын
thanks
@sagandeepsingh8211
@sagandeepsingh8211 5 жыл бұрын
ਧੰਨਵਾਦ ਜੀ PB 80
@SukhwinderSingh-wt5wc
@SukhwinderSingh-wt5wc 5 жыл бұрын
SSA Sir, bahut wadiya valuable jaankari lai bahut bahut tanbaad. Sir, mera ek swaal hai matlab mai asap biti suna riya ha is tei koi video banao ta jo meri help ho sake te pls guide karo mai ki kar skda ha. Mera jadi gar ground floor. Bani hai job ma'am baap nai kharidi cee.. Mera te bade bhra day dowa da viya hoya te bache bhi han. Viya to baad thale rehna hokha ho giya cee wajah ladai mun mutaap. Uper mai te meri wife nai apni mehnat naal 1st floor construct kiti hai. Is duraan father di death ho jandi hai. Baada bhra hamesha paise den to muna karda riha hai. Hun gal is tak bad gai hai. Ki o jadi jaidaad cho hak nahi dear riha na len dear riha mother nai kai baar bhi kiya but o haak den di bajaye uper meri 1st floor de hisa mag riha hai. Please guide me.
@sohansinghgill7201
@sohansinghgill7201 3 жыл бұрын
ਸਰ ਜੀ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ 2 ਸਾਲ ਪਹਿਲਾ ਮੈ ਵਿਰਾਸਤ ਇੰਤਕਾਲ ਕਰਾਉਣਾ ਦਿੱਤਾ ਸੀ 05-082020 ਚ। 10000 ਰੁਪਏ ਰਿਸ਼ਵਤ ਲਈ ਸੀ ਪਟਵਾਰੀ ਨੇ ਅਜੇ ਤੱਕ ਫਰਦ ੳਪੁਰ ਮਨਜੂਰੀ ਲਈ ਪੇਸ ਹੈ ਲਿਖ ਕੇ ਆ ਰਿਹਾ ਹੁਣ ਮੈ ਕਿਸ ਕੋਲ ਸਿਕਾਇਤ ਕਰਾ ।
@sunitakataria7784
@sunitakataria7784 2 жыл бұрын
Ki is trah ho sakta hai K registry kisi k naam ho and intkal kisi air k naam ho? Pls tell me.
@KNOWLEDGEABOUTPROPERTY
@KNOWLEDGEABOUTPROPERTY 2 жыл бұрын
ਨਹੀਂ
@jasvirmaan7504
@jasvirmaan7504 8 ай бұрын
ਬਾਰਾਂ ਨੁਕਤਾ ਰਿਪੋਰਟ ਕੀ ਹੁੰਦੀ ਹੈ ਜੀ?
@sharnpalsingh150
@sharnpalsingh150 3 жыл бұрын
Sir saadi 8kinnala jamin mere father chacha ji 2 bhua 4 hissedaar han tin parsan di death ho chuki hai saade naam jamin kivey hoye gi
@gurkiratsinghmaan2990
@gurkiratsinghmaan2990 3 жыл бұрын
Useful information
@ranjitkaur354
@ranjitkaur354 5 жыл бұрын
boht vdia jankari diti tusi bot bot dhnvad tuhda veer g
@KNOWLEDGEABOUTPROPERTY
@KNOWLEDGEABOUTPROPERTY 5 жыл бұрын
Thanks ji
@KNOWLEDGEABOUTPROPERTY
@KNOWLEDGEABOUTPROPERTY 5 жыл бұрын
dhanwad ji sadia videos dekhan ly
@AmarjitSingh-fw8cg
@AmarjitSingh-fw8cg 4 жыл бұрын
Very good information ji
@harnekmalhans7783
@harnekmalhans7783 11 ай бұрын
If death certificate is avaiable then what should be done for registration of mutation. Please tell
@harnekmalhans7783
@harnekmalhans7783 11 ай бұрын
Not avaiable
@sunnysunny-fy9wl
@sunnysunny-fy9wl 6 жыл бұрын
Wah g wah bht vdya.. helpful news
@KNOWLEDGEABOUTPROPERTY
@KNOWLEDGEABOUTPROPERTY 6 жыл бұрын
Thanks
@GurpreetSinghDhillon-v2u
@GurpreetSinghDhillon-v2u Жыл бұрын
ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ
@sureshkataria167
@sureshkataria167 4 жыл бұрын
Veer tuhdi koi book es de relative ja kehdi book read kariye jehdi punjabi language vich howe
@rajindersinghsaini4964
@rajindersinghsaini4964 Жыл бұрын
ਸਮੇਂ ਸਮੇਂ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ,,,,👍👍
@KNOWLEDGEABOUTPROPERTY
@KNOWLEDGEABOUTPROPERTY Жыл бұрын
🙏
@BaljinderSingh-jm5kj
@BaljinderSingh-jm5kj 3 жыл бұрын
Asi apni takseem to phala taia ji da ladkia nall sanja intkal kaha darkas da ka dakhia
@chanderkantchintu4015
@chanderkantchintu4015 5 жыл бұрын
Sir ki marn wale di property te kudi te munde( usde bache) dowe waris honge
@KNOWLEDGEABOUTPROPERTY
@KNOWLEDGEABOUTPROPERTY 5 жыл бұрын
je kudi nahi jeondi ta oh waris honge
@RajniSharma-hg8jl
@RajniSharma-hg8jl 5 жыл бұрын
Sir ji patwari te nambardar intkal karan layi paisey de mang Kitti jandi hai
@KNOWLEDGEABOUTPROPERTY
@KNOWLEDGEABOUTPROPERTY 5 жыл бұрын
tuhada area kehra ji & Tehsil ?
@RajniSharma-hg8jl
@RajniSharma-hg8jl 5 жыл бұрын
KNOWLEDGE ABOUT PROPERTY sir meray kaam ta ho gaya per badi mushkil naal mein Ludhiana to ha
@KNOWLEDGEABOUTPROPERTY
@KNOWLEDGEABOUTPROPERTY 5 жыл бұрын
Rajni Sharma chlo km hon ly mubarka ji.
@bikarsingh8123
@bikarsingh8123 6 жыл бұрын
ਬਹੁਤ ਵਧੀਆ ਕੰਮ ਕੀਤਾ ਵੀਰ ਜੀ
@KNOWLEDGEABOUTPROPERTY
@KNOWLEDGEABOUTPROPERTY 6 жыл бұрын
Thanks ji
@manishmishra3056
@manishmishra3056 5 жыл бұрын
Sir, kya Intkal document aur Nakal Jamabandi same hai? Agar nahi to Intkal ke documents kaun se hote hain??
@pawansoni8980
@pawansoni8980 5 жыл бұрын
Sir Farad to baad hor koi documents Hunda h ja nhi.... Plz reply
@KNOWLEDGEABOUTPROPERTY
@KNOWLEDGEABOUTPROPERTY 5 жыл бұрын
Nhi ji
@Sunnybarnala501
@Sunnybarnala501 3 жыл бұрын
Very well explained
@BaldevSingh-je2ry
@BaldevSingh-je2ry 2 жыл бұрын
ਵੀਰ।ਜੀ।ਤੁਹਾਡੀ।ਜਾਣ।ਕਾਰੀ।ਵਦੀਆ।।ਲੱਗੀ।ਵੀਰ।ਜੀ।ਇੱਕ।ਜਾਣ।ਕਰੀ।ਹੋਰ।ਜਾਨਣਾ।ਚਾਹਦੇ।ਹਾ।ਜੇ।ਚਾਰ।ਵਾਰ।ਨੇ।ਤਾ।ਚਾਰਾ।ਸੇਮਤੀ।ਨਾਲ।ਇੱਕ।ਦੇ।ਨਾ।ਦੋ।ਦੇ।ਨਾ।ਚੜਾਉਣੀ।ਹੋਵੇ।ਤਾ।ਕੀ।ਪਰਕਿਰਿਆ।ਹੈ।ਜਰੂਰ।ਦਸਿਓ
@MrJasijatt
@MrJasijatt 3 жыл бұрын
Ssa veer ji. veer ji ik gal clr krio ji sadi dadi ji jamin pai a dadi ji da 6 yaer pehla
@nishan7751
@nishan7751 2 жыл бұрын
meri ek zameen da ek intekal darj nhi hoya wa patwari kehenda mai ena purana intekal darj nhi kar sakda court cho jao jab os ne kisi ki property ke late intekal ki fadar badar banwai thi wo nhi manta kya karo
@lakhviersingh7390
@lakhviersingh7390 2 жыл бұрын
Very.good
@DeepSingh-tp7qf
@DeepSingh-tp7qf 4 жыл бұрын
ਵੀਰਜੀ ਮੇਰੇ ਪਿਤਾ ਜੀ ਸਵਰਗਵਾਸ ਹੋ ਚੁਕੇ ਹਨ ਤੇ ਹੁਣ ਓਨ੍ਹ ਦੀ ਜਮੀਨ ਅਪਣੀ ਮਾਤਾ ਜੀ ਦੇ ਨਾਮ ਕਿਮੇ ਕਰਵਾਈ ਜਾ ਸਕਦੀ ਹੈ, ਸਾਡੀ ਜ਼ਮੀਨ ਵਿਰਾਸਤੀ ਨੇਹੀ ਸੀ ਮੇਰੇ ਪਿਤਾ ਜੀ ਨੇ ਖੁਦ ਖਰੀਦੀ ਸੀ
@yoyomobile3972
@yoyomobile3972 5 жыл бұрын
Sir ji Lal lakeer wala ghar di will(vasiyatnama) ho sakda yaa ????? Ate kehre documents di lor yaa ???? Pls reply
@KNOWLEDGEABOUTPROPERTY
@KNOWLEDGEABOUTPROPERTY 5 жыл бұрын
hnji y g lal lakir wale di v wasiat jruri hai.
@sukhpreetsingh182
@sukhpreetsingh182 5 жыл бұрын
paji mutation ch intakal te stay ho sakdi
@SarbjeetSingh-ft9ie
@SarbjeetSingh-ft9ie 4 жыл бұрын
Sir ji kursinama te kis kis de sine jruri a
@KNOWLEDGEABOUTPROPERTY
@KNOWLEDGEABOUTPROPERTY 4 жыл бұрын
ਕੁਰਸੀ ਨਾਮੇ ਤੇ ਨੰਬਰਦਾਰ ਦੇ ਦਸਤਖ਼ਤ ਜ਼ਰੂਰੀ ਹਨ
@karamjitsingh2739
@karamjitsingh2739 6 жыл бұрын
bhut vadia...
@mohitdj5723
@mohitdj5723 5 жыл бұрын
Kya hua Sir ji video send nai ker reha
@avtarsinghdigipal8492
@avtarsinghdigipal8492 5 жыл бұрын
Bahut vadia video, sir puda wich plot regular karwaon ate noc prapat Karan .is to ilawaa jekar noc pure plot d hove par plot do hissia vich divide karna hove ta kive kar sakde ha.
@KNOWLEDGEABOUTPROPERTY
@KNOWLEDGEABOUTPROPERTY 5 жыл бұрын
Y g puda aproved jo plot hunde ne os plot nu adha sale nhi hunda, puda ne plots de pehla hi size bnaye hunde ne.
@avtarsinghdigipal8492
@avtarsinghdigipal8492 5 жыл бұрын
Hanji sir Plot unauthorised colony vich hai jo k regularise puda to karva chuke han noc sub divide nahi karwa sakde
@tiwanashah3237
@tiwanashah3237 5 жыл бұрын
22 g chal de case vich taksem ho sakdi hai ya nhi ji pls is bare daso
@KNOWLEDGEABOUTPROPERTY
@KNOWLEDGEABOUTPROPERTY 5 жыл бұрын
y g case ki mater da hai ? Malki da ja kabjeya da ?
@hs-wm5zc
@hs-wm5zc 4 жыл бұрын
@@KNOWLEDGEABOUTPROPERTY sir kabze de case vich ho sakda ha?
@hsbhandal7610
@hsbhandal7610 5 жыл бұрын
Sir ji colony register vi hai te plot bilkul road de nal touch hai, te 18 fut road sidhi plot nal aa lagi hai ji
@KNOWLEDGEABOUTPROPERTY
@KNOWLEDGEABOUTPROPERTY 5 жыл бұрын
Fr tusi v os raste de hakdar ho ji
@KNOWLEDGEABOUTPROPERTY
@KNOWLEDGEABOUTPROPERTY 5 жыл бұрын
y g ho gyi problem solve ?
@ravindergill1
@ravindergill1 Жыл бұрын
ਵਰਾਸਤ ਇਤਕਾਲ ਫੀਸ ਕਿਨੀ ਹੁਂਦੀ ਆ ਜੀ
@sunitarani-dc8jb
@sunitarani-dc8jb 6 жыл бұрын
sir meri problem solve ho gyi thanks very much
@jatinderpalsingh5841
@jatinderpalsingh5841 5 жыл бұрын
kehri
@subhashchander1233
@subhashchander1233 4 жыл бұрын
Sir intkal kini type de hunde han
@GurpreetSinghDhillon-v2u
@GurpreetSinghDhillon-v2u Жыл бұрын
ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਦੇ ਹਇਸਏ1ਬਟਆ48ਹਇਸਆ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ
@balbirsingh3863
@balbirsingh3863 4 жыл бұрын
Sir case chalda hove ta virasat ho sakdi hai? Plz reply kreo ji.
@KNOWLEDGEABOUTPROPERTY
@KNOWLEDGEABOUTPROPERTY 4 жыл бұрын
je stay na howe
@arshlove9683
@arshlove9683 5 жыл бұрын
veer g jrur dasna father de hunde hiye v kudi aapna hissa le sakdi aaa hun kanun ki kehnda es bare plzz jrur dassna thaxxx sir
@KNOWLEDGEABOUTPROPERTY
@KNOWLEDGEABOUTPROPERTY 5 жыл бұрын
Es topic te hor v videos bania hoyia ne sade channel te oh dekh lao
@KNOWLEDGEABOUTPROPERTY
@KNOWLEDGEABOUTPROPERTY 5 жыл бұрын
nhi y g eda da koi kanun nahi , sirf death to bad hi kise di property osde warsa de nam chardi aa
@farmingking1495
@farmingking1495 5 жыл бұрын
Bhai g ager vasiat na hove te property mom de name karni hove te beta beti kar sakde ne te kime
@jatindersingh9429
@jatindersingh9429 5 жыл бұрын
Sir chacha Apne bhteeje k naam free registry karva sakta hai Khoon ka rista mana jayega please information
@KNOWLEDGEABOUTPROPERTY
@KNOWLEDGEABOUTPROPERTY 5 жыл бұрын
Nahi ji
@paramjitsinghgill6084
@paramjitsinghgill6084 6 ай бұрын
22 ji j joda adme kra janda warst os vich ek non neh hesa melda ta fir ki kr skda. J ap wetschp No hi m call kr skda i. M paramjeet gill Germany
@KNOWLEDGEABOUTPROPERTY
@KNOWLEDGEABOUTPROPERTY 6 ай бұрын
Membership le k call kr sakde o ji
@sukhsingh4821
@sukhsingh4821 6 жыл бұрын
Bahut vadia km kita y g
@KNOWLEDGEABOUTPROPERTY
@KNOWLEDGEABOUTPROPERTY 6 жыл бұрын
Thanks ji
@kashmirsinghfzk
@kashmirsinghfzk 2 жыл бұрын
24-11-21 ਦਾ ਚੜਿਆ ਹੋਇਆ ਹੈ ਅਜੇ ਕੀਤਾ ਨਹੀਂ ਗਿਆ ਪਟਵਾਰੀ ਦੇ ਗੇੜੇ ਲਾਈ ਜਾਂਦੇ ਹਾਂ
@raman57
@raman57 5 жыл бұрын
Very good
@pawansoni8980
@pawansoni8980 5 жыл бұрын
Sir me apni mother de naam te plot lita h... Plot Di rajistry ho gyi h..... Entkaal te Farad v ho chuka h.... Farad to baad v koi documents Hunda h ja nhi..... Plz reply sir.... Thanks
@KNOWLEDGEABOUTPROPERTY
@KNOWLEDGEABOUTPROPERTY 5 жыл бұрын
jdo tuhanu tuhade name di farad mil gyi ta ok aa sara process
@KNOWLEDGEABOUTPROPERTY
@KNOWLEDGEABOUTPROPERTY 5 жыл бұрын
ho gya ji masla hal tuhada ?
@pawansoni8980
@pawansoni8980 5 жыл бұрын
@@KNOWLEDGEABOUTPROPERTY thanks sir
@sandeep75sekhon
@sandeep75sekhon 5 жыл бұрын
How much does it cost for an acre?
@deeppandherdeeppandher3323
@deeppandherdeeppandher3323 2 жыл бұрын
ਇੰਤਕਾਲ ਪੜਤਾਲ ਲਈ ਪੇਸ਼ ਹੈ ਇਸ ਦਾ ਮਤਲਬ ਕੀ ਹੈ ਵੀਰ
@Jaspalsingh-hs5tk
@Jaspalsingh-hs5tk 4 жыл бұрын
ਬਾਈ ਜੀ ਵਿਰਾਸਤੀ ਇੰਤਕਾਲ ਪਟਵਾਰੀ ਨੂੰ ਕਿੰਨੇ ਸਮੇਂ 'ਚ ਦਰਜ਼ ਕਰਵਾਉਣਾ ਜਰੂਰੀ ਹੁੰਦਾ, ਆਪਣਾ ਫ਼ੋਨ ਨੰਬਰ ਦਿਉ ਜੀ ਨਿੱਜੀ ਗੱਲਬਾਤ ਕਰਨੀ ਹੈ , ਬੇਨਤੀ ਪ੍ਰਵਾਨ ਕਰੋ ਜੀ ਧੰਨਵਾਦੀ ਹੋਵਾਂਗੇ
@amangrewal47
@amangrewal47 5 жыл бұрын
Bhaji Brast intkaal hon to vaad ...ki registri vi jaroori hai?
@KNOWLEDGEABOUTPROPERTY
@KNOWLEDGEABOUTPROPERTY 5 жыл бұрын
Nhi ji
@amangrewal47
@amangrewal47 5 жыл бұрын
@@KNOWLEDGEABOUTPROPERTY Shukriya
@KNOWLEDGEABOUTPROPERTY
@KNOWLEDGEABOUTPROPERTY 5 жыл бұрын
thnx for coment hor sewa dso y g
@Himmat_nirman
@Himmat_nirman 4 жыл бұрын
ਮੈ ਆਪਣੀ ਜਮੀਨ ਆਪਣੇ ਪੋਤਰੇ ਦੇ ਨਾਮ ਤੇ ਰਜਿਸਟਰੀ ਕਰਵਾ ਦਿੱਤੀ ਹੈ ਜੀ ।ਹੁਣ ਪਟਵਾਰੀ ਇੰਤਕਾਲ ਦੇ ਲਈ ਕਿੰਨੇ ਪੈਸੇ ਲਵੇਗਾ ਜੀ ।
@rockydhindsa2592
@rockydhindsa2592 4 жыл бұрын
4to 5 hazar
@hs-wm5zc
@hs-wm5zc 4 жыл бұрын
Sir case chl reha hove ta virasat intkal ho sakdi hai
@KNOWLEDGEABOUTPROPERTY
@KNOWLEDGEABOUTPROPERTY 4 жыл бұрын
eh depand karda ji k case kis matter da chalda
@hs-wm5zc
@hs-wm5zc 4 жыл бұрын
@@KNOWLEDGEABOUTPROPERTY temporary stay chl reha c fir v virast intkal ho gya ki eda ho sakda hai? Rply plz
@ekamnabha7360
@ekamnabha7360 5 жыл бұрын
Fantastic sir
@gagandeepsinghgagan2525
@gagandeepsinghgagan2525 2 жыл бұрын
ਹੈਲੋ ਜੀ
@parmjitsingh4577
@parmjitsingh4577 6 жыл бұрын
Good
@mohitdj5723
@mohitdj5723 5 жыл бұрын
Ngdrs apportionment kesa checkta ha
@santokhsingh4360
@santokhsingh4360 5 жыл бұрын
veer ji v good
@KNOWLEDGEABOUTPROPERTY
@KNOWLEDGEABOUTPROPERTY 5 жыл бұрын
Thanks
@jujharjsingh6764
@jujharjsingh6764 6 жыл бұрын
Bahut vadhia kam kita veer
@KNOWLEDGEABOUTPROPERTY
@KNOWLEDGEABOUTPROPERTY 6 жыл бұрын
Thanks ji
@mohammadyaqoobjosh3024
@mohammadyaqoobjosh3024 5 жыл бұрын
Sir ji 16.49 ਨੂੰ ਬਿਸਵੇ ਬਿਸਵਾਸੀਆਂ ਵਿੱਚ ਕਿਵੇ ਲਿਖਿਆ ਜਾਵੇਗਾ
@somanath2964
@somanath2964 6 жыл бұрын
very nice
@harjindercheema6271
@harjindercheema6271 4 жыл бұрын
ਇੰਤਕਾਲ ਚ ਨਾਮ ਗਲਤ ਹੋਵੇ ਤਾਂ ਸਹੀ ਕਿਵੇਂ ਕਰਵਾਏ ਬਈ ਜੀ ਜਰੂਰ ਦਸਿਓ,,,
@avnishat13
@avnishat13 4 жыл бұрын
Sir ja kisa na apni ek aulad nu badakhal kita howe ta badh vich usdi death hoa jaye tah..oh v hissa dar hunda..
@RajniSharma-hg8jl
@RajniSharma-hg8jl 5 жыл бұрын
Virasat intkal hon to baad ke property de registry nahi hundi ya ho jandi hai te eh kithay karwani hai nambardar kithey baithdey hai
@KNOWLEDGEABOUTPROPERTY
@KNOWLEDGEABOUTPROPERTY 5 жыл бұрын
Warast da intkal hon to baad jo waris intkal rahi malak bande ne oh fer aage kise de v name te registry krwa sakde ne
@kuljeetsingh9816
@kuljeetsingh9816 6 жыл бұрын
thanks
@manjeetsingh-jj6hw
@manjeetsingh-jj6hw 5 жыл бұрын
Sir ਮੇਰੇ ਪਿਤਾ ਜੀ ਦੋ ਭਰਾ ਹਨ ਮੇਰੇ ਦਾਦਾ ਜੀ ਵੀ ਦੋ ਭਰਾ ਸੀ (expire ਹੋ ਚੁੱਕੇ)। ਦਾਦਾ ਜੀ ਦਾ ਭਰਾ unmarried ਸੀ ਉਹਨਾਂ ਨੇ ਤਾਇਆ ਜੀ ਨੂ ਪੁੱਤਰ ਬਣਾਇਆ ਸੀ (ਫਰਦ ਵਿਚ ਤਾਇਆ ਜੀ ਦੇ ਦੋ ਪਿਤਾ ਦੇ ਨਾਮ ਹਨ ) . ਦਾਦਾ ਜੀ ਨੇ 14 ਏਕੜ ਜਮੀਨ ਖਰੀਦੀ ਸੀ । ਜੋ ਤਾਇਆ ਜੀ ਤੇ ਮੇਰੇ ਪਿਤਾ ਜੀ ਨੇ 25 ਸਾਲ ਪਹਿਲਾਂ ਅੱਧੀ ਅੱਧੀ ਵੰਡ ਲਈ (ਮੋਖਕ ਬਟਵਾਰਾ ਤਕਸੀਮ ਨਹੀਂ ਹੋਈ )ਹੁਣ ਓਥੇ ਅਸੀਂ ਖੇਤੀ ਕਰਦੇ ਹਾਂ ਅਪਣੇ ਹਿੱਸੇ ਆਈ ਜਮੀਨ ਤੇ। ਫਰਦ ਵਿਚ ਵੀ ਜਮੀਨ ਅੱਧੀ ਅੱਧੀ ਹੈ । 4 ਏਕੜ ਪੁਸ਼ਤੈਨੀ ਜ਼ਮੀਨ ਵੀ ਹੈ ਜੋ ਫਰਦ ਵਿਚ ਤਾਇਆ ਜੀ ਦੇ ਨਾਮ ਬੋਲਦੀ ਹੈ। ਪਰ 25 ਸਾਲ ਪਹਿਲਾ ਪੁਸ਼ਤੈਨੀ ਜ਼ਮੀਨ ਵੀ ਅੱਧੀ ਅੱਧੀ ਵੰਡ ਲਈ (ਮੋਖਕ ਬਟਵਾਰਾ ) ਅਪਣੇ ਹਿੱਸੇ ਦੀ ਅੱਧੀ ਜਮੀਨ ਤੇ ਅਸੀਂ ਖੇਤੀ ਕਰਦੇ ਹਾਂ। ਪੁਸ਼ਤੈਨੀ ਜ਼ਮੀਨ ਤਾਇਆ ਜੀ ਦੇ ਨਾਮ ਹੈ (ਫਰਦ ਵਿਚ) ਜੋ ਹੁਣ ਸਾਡੇ ਨਾਮ ਨਹੀਂ ਕਰ ਰਹੇ ਉਹ ਹੁਣ nri ਵੀ ਹਨ ਕਿ ਉਹ ਇਕੱਲੇ ਪੁਸ਼ਤੈਨੀ ਜ਼ਮੀਨ ਦੇ ਹੱਕਦਾਰ ਹੈ ? ਮੇਰੇ father g 2 saal ਪਹਿਲਾਂ expire ਹੋ ਚੁੱਕੇ ਹਨ ।ਇਸ ਦਾ ਹੱਲ ਦੱਸੋ plz
@shindaraikoti2744
@shindaraikoti2744 5 жыл бұрын
ਜੇ ਇੰਤਕਾਲ ਵਿੱਚ ਵਾਰਿਸਾਂ ਵੱਲੋਂ ਕਿਸੇ ਇੱਕ ਜਾ ਦੋ ਵਾਰਿਸਾਂ ਦਾ ਨਾਂ ਦਰਜ ਨਾਂ ਕਰਵਾਇਆਂ ਹੋਵੇ ਤਾਂ ਸ਼ਿਕਾਇਤ ਕਿਸ ਅਫਸਰ ਕੋਲ ਕੀਤੀ ਜਾਂਦੀ ਹੈ ਵੀਰ ਜ਼ਰੂਰ ਦੱਸਣਾ ਜੀ
@PreetAtwal-zq5bg
@PreetAtwal-zq5bg 7 ай бұрын
Fees kini hundi aa es di
@KashmirSingh-pg1vd
@KashmirSingh-pg1vd 6 жыл бұрын
good g
@KNOWLEDGEABOUTPROPERTY
@KNOWLEDGEABOUTPROPERTY 6 жыл бұрын
Thanks
@lakhybhullar1881
@lakhybhullar1881 6 жыл бұрын
bahut vadia veer g
@KamalKishor-s5l
@KamalKishor-s5l Жыл бұрын
Is di fees kini hundi hai
@RajniSharma-hg8jl
@RajniSharma-hg8jl 5 жыл бұрын
Jis de naan virsat da Vinci ntkal hoya ke o apney naam registry karva sakda hai registered will wala banda municipal corporation vicch kehray dastavaj apney naam karvaye te kiway ess baray v video banayo ji
@KNOWLEDGEABOUTPROPERTY
@KNOWLEDGEABOUTPROPERTY 5 жыл бұрын
Ok
@KNOWLEDGEABOUTPROPERTY
@KNOWLEDGEABOUTPROPERTY 5 жыл бұрын
ho gyi ji problem solve ?
@RajniSharma-hg8jl
@RajniSharma-hg8jl 5 жыл бұрын
KNOWLEDGE ABOUT PROPERTY Han ji sir thanks
@KNOWLEDGEABOUTPROPERTY
@KNOWLEDGEABOUTPROPERTY 5 жыл бұрын
@@RajniSharma-hg8jl ok ji very good
@GurpreetSingh-vm2km
@GurpreetSingh-vm2km 5 жыл бұрын
Sir g pehla asi sare ikathe rahde si hun mera brother.apna hissa le ke add ho gya hai.mai te mera father and mother.asi add ha mera viah ho hoya hai te mere kol do bache han.mere kol apne ghar da koi v.kagaj nahi a.sada makan.lal lakir de andar aunda hai mai tuhade ton e.janna chauda hai king.sade kol apne makan da koi proof.hona cahida hai ja nai agar hona cahida hai tan ki hona cahida hai te ki karna cahida hai.jo v prsesing hai kirpa kar ke mainu jankari deo ji ta jo mainu apni life ch kisse muskil da samna na karna pave ji
@KNOWLEDGEABOUTPROPERTY
@KNOWLEDGEABOUTPROPERTY 5 жыл бұрын
Lal lakir wale da koi record ta nhi hunda electricilty bill v proof hai
@KNOWLEDGEABOUTPROPERTY
@KNOWLEDGEABOUTPROPERTY 5 жыл бұрын
Ik agreement likh lao es makan di chare sides likh k tusu chare bhra
@KNOWLEDGEABOUTPROPERTY
@KNOWLEDGEABOUTPROPERTY 5 жыл бұрын
Ho gya y g tuhada masla hal ?
@mohitdj5723
@mohitdj5723 5 жыл бұрын
Sir knowledge about property thanksssss
@KNOWLEDGEABOUTPROPERTY
@KNOWLEDGEABOUTPROPERTY 5 жыл бұрын
welcome
@shubhamji5724
@shubhamji5724 6 жыл бұрын
Good knowledge
@charanjeetsingh7072
@charanjeetsingh7072 6 жыл бұрын
bhut vadia
@KNOWLEDGEABOUTPROPERTY
@KNOWLEDGEABOUTPROPERTY 6 жыл бұрын
Thanks
@ashwaniarya2547
@ashwaniarya2547 5 жыл бұрын
Khasra number intkal me nhi dikha rha patwari or registry me monad h or on line jewel ek khasra me dikh rha h jb ki registry me 3 khasre h meridian registry me bi or baki registry me bi 3 khasre monad h patwari manual likh ke deta h pr online jewel ek hi h
@LakhwinderSingh-ws6wx
@LakhwinderSingh-ws6wx 5 жыл бұрын
ਮਸ਼ਤਰਕਾ ਮਾਲਕਣ ਜਮੀਨ ਕਿਹੜੀ ਹੁੰਦੀ ਹੈ । ਕੀ ਉਸ ਦੀ ਰਜਿਸਟਰੀ ਹੋ ਸਕਦੀ ਹੈ
@KNOWLEDGEABOUTPROPERTY
@KNOWLEDGEABOUTPROPERTY 5 жыл бұрын
Y g tuhada no. Sand kro Comment krke jis no. te whats app v chalda hai. Mai app call kraga
@gurdeepsohi1427
@gurdeepsohi1427 4 жыл бұрын
ਸ਼ੀ ਮਾਨ ਜੀ , ਮੇਰੇ ਮਾਮਾ ਜੀ ਦਾ ਵਿਅਾਹ ਹੋਈਅਾ ਹੋਈਅਾ ਸੀ ਤੇ ੳੁਸਦੀ ਇਕ ਲੜਕੀ ਵੀ ਸੀ , ਲੜਕੀ ਦੀ ਮੌਤ 9 ਕੁ ਸਾਲ ਦੀ ੳੁਮਰ ਚ੍ ਹੋ ਗਈ ਸੀ ,ਤੇ ਮਾਮੀ ਦੀ ਵੀ ਮੌਤ ਹੋ ਗਈ ਸੀ ਤੇ ਮਾਮਾ ਇਕੱਲਾ ਹੀ ਰਹਿੰਦਾ ਸੀ ਤੇ ਹੁਣ ੳੁਹਨਾਂ ਦੀ ਵੀ ਮੌਤ ਹੋ ਗਈ ਹੈ ਤੇ ਹੁਣ ਮਾਮੇ ਦੀਅਾ 7 ਭੈਣ ਭਾਈਅਾ ਚੋ ਸਿਰਫ 2 ਭੈਣਾਂ ਹੀ ਜੀੳੁਦੀਅਾ ਹਨ , ਤੇ ਹੁਣ ਮਾਮੇ ਦੀ ਜੋ ਜਮੀਨ ਸੀ ੳੁਸਦੇ ਹੱਕਦਾਰ ਕੋਣ ਕੋਣ ਹੋਣਗੇ ਜੀ ,
@mehtabsingh5897
@mehtabsingh5897 2 жыл бұрын
ਵਿਰਾਸਤ ਇੰਤਕਾਲ ਹੋਣ ਨੂੰ ਕਿੰਨਾ ਸਮਾਂ ਲਗਦਾ ਹੈ
@KNOWLEDGEABOUTPROPERTY
@KNOWLEDGEABOUTPROPERTY 2 жыл бұрын
ਲਗਪਗ ਇੱਕ ਮਹੀਨਾ
@tajindersingh8529
@tajindersingh8529 5 жыл бұрын
ਜੱਦੀ ਜਾਇਦਾਦ ‘ਚੋਂ ਕੀ ਮਾਂ ਆਪਣੇ ਹਿੱਸੇ ਦੀ ਵਸੀਅਤ ਇੱਕ ਪੁੱਤਰ ਦੇ ਨਾਂ ਕਰ ਸਕਦੀ ਹੈ? ਮੁਸ਼ਤਰਕਾ ਖਾਤਾ ਹੁਿਦਆੰ ਕੀ ਰਜਿਸਟਡ ਵਸੀਅਤ ਉਸਦੀ ਮੌਤ ਪਿੱਛੋਂ ਮੰਨਣਯੋਗ ਹੋਵੇਗੀ?
@KNOWLEDGEABOUTPROPERTY
@KNOWLEDGEABOUTPROPERTY 5 жыл бұрын
yes
@KNOWLEDGEABOUTPROPERTY
@KNOWLEDGEABOUTPROPERTY 5 жыл бұрын
eh clear likhna pawega wasiayat ch k bakia nu hissa kyo nhi de rhe
@mohitdj5723
@mohitdj5723 5 жыл бұрын
Girdawari fard ma hissa kida dekhta ha sir video
@gagandeepsinghgagan2525
@gagandeepsinghgagan2525 2 жыл бұрын
ਹੈਲੈ
@harjindersingh9249
@harjindersingh9249 6 жыл бұрын
ਜੇ ਔਲਾਦ ਨਾ ਹੋਵੇ ਮਰਨ ਵਾਲਾ ਵਸੀਅਤ ਆਪਣੇ ਭਤੀਜੇ ਦੇ ਨਾਮ ਕਰਵਾ ਦੇਵੇ ਤਾ ਕੁਰਸੀਨਾਮਾ ਕਿਸ ਤਰਾ ਬਣੇਗਾ (ਵਸੀਅਤ ਭੂਆ ਵੱਲੋ ਭਤੀਜੇ ਨੂੰ ਕਰਵਾਈ ਗਈ ਹੈ )
@KNOWLEDGEABOUTPROPERTY
@KNOWLEDGEABOUTPROPERTY 6 жыл бұрын
ki bhua be ulad c ? wasiat registered c ? kursinama ta use tra bnega jiwe baki bande ne es ch blood relation ch bhua nal show ho jawegi ?
@KNOWLEDGEABOUTPROPERTY
@KNOWLEDGEABOUTPROPERTY 5 жыл бұрын
ur whats up no.?
人是不能做到吗?#火影忍者 #家人  #佐助
00:20
火影忍者一家
Рет қаралды 20 МЛН
Chain Game Strong ⛓️
00:21
Anwar Jibawi
Рет қаралды 41 МЛН
ਨੰਬਰਦਾਰੀ ਬਾਰੇ ਜਾਣੋ ਸਾਰਾ ਕਝ  numberdaari bare jano sara kuj part -1 #132
10:42
khatran lsik ਸਿੱਖੋ ਸਾਰਾ ਕੁਝ ਪੰਜਾਬੀ ਵਿੱਚ
Рет қаралды 57 М.
ਫਰਦ ਜਮਾਬੰਦੀ ਵਿੱਚੋ ਹਿੱਸਾ ਕੱਢਣ ਦਾ ਅਸਾਨ ਤਰੀਕਾ #79
5:30
khatran lsik ਸਿੱਖੋ ਸਾਰਾ ਕੁਝ ਪੰਜਾਬੀ ਵਿੱਚ
Рет қаралды 261 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН