ਫਰਦ ਜਮਾਬੰਦੀ ਪੜਣੀ ਸਿੱਖੋ ।

  Рет қаралды 55,352

Patwari Saab KNOWLEDGE ABOUT PROPERTY

Patwari Saab KNOWLEDGE ABOUT PROPERTY

Күн бұрын

ੲਿਸਤੋ ੲਿਲਾਵਾ ਕੋੲੀ ਹੋਰ ਵੀਡੀਓ ਦੇਖਣ ਲੲੀ ਹੇਠ ਦਿੱਤੇ ਲਿੰਕ ਤੇ ਪਰੈੱਸ ਕਰੋ ।
ਰਜਿਸਟਰੀ ਕਿਵੇਂ ਪੜੀ ਜਾਂਦੀ ਹੈ ਅਤੇ ਰਜਿਸਟਰੀ ਵਿੱਚ ਲਿਖੀਅਾਂ ਕਿਹੜੀਅਾਂ-2 ਜਰੂਰੀ ਗੱਲਾਂ ਨੇ ਅਤੇ ਰਜਿਸਟਰੀ ਦੀ ਨਕਲ ?
• How to Read Registry -...
ਰਜਿਸ਼ਟਰੀ ਕਿਵੇਂ ਤੁੜਵਾੲੀ ਜਾ ਸ਼ਕਦੀ ਹੈ -- ਰਜਿਸ਼ਟਰੀ ਤੁੜਵਾੳੁਣ ਦਾ ਪੂਰਾ ਪਰਸੈਸ਼ ਜਾਣੋ।
• How can the registry b...
ਕੁਰਸ਼ੀਨਾਮਾ ਕਦੋਂ ਬਣਦਾ ਹੈ? ਕੁਰਸ਼ੀਨਾਮਾ ਕੀ ਕੰਮ ਅਾੳੁਦਾ ?#kursinama
• What is kursinama ?-- ...
ਸ਼ੱਕੀ ਵਸ਼ੀਅਤ ਕਿਹੜੀ ਵਸ਼ੀਅਤ ਹੁੰਦੀ ਹੈ? ਸ਼ੱਕੀ ਵਸ਼ੀਅਤ ਦਾ ੲਿੰਤਕਾਲ ਕਰਵਾੳੁਣ ਦਾ ਸ਼ਾਰਾ ਪਰਸੈੱਸ਼। • ਸ਼ੱਕੀ ਵਸ਼ੀਅਤ ਕਿਹੜੀ ਵਸ਼...
ਜਾੲਿਦਾਦ ਦਾ ਹਰ ਤਰਾਂ ਦਾ ਹਿਸ਼ਾਬ ਕੱਢਣਾ ਸਿੱਖੋ- ਕਿੰਨੀ ਵੇਚੀ - ਕਿੰਨੀ ਖਰੀਦੀ-ਕਿੰਨੀ ਤੇ ਲੋਨ-ਗਿਰਦਾਵਰੀ-ਖਾਨਾ ਕਾਸ਼ਤ ਬੈ • ਜਾੲਿਦਾਦ ਦਾ ਹਰ ਤਰਾਂ ਦਾ ...
ਜਮੀਨ ਜਾੲਿਦਾਦ ਦੀ ਪਰੈਕਟੀਕਲ ਜਾਣਕਾਰੀ, ਜਿਹੜੀ ਕਦੇ ਕਿਸੇ ਨੇ ਤੁਹਾਨੂੰ ਨਹੀਂ ਦੱਸੀ ਹੋਵੇਗੀ। • ਜਮੀਨ ਜਾੲਿਦਾਦ ਦੀ ਪਰੈਕਟੀ...
ਧਮਕ ਜੀ ਪਵੇ-ਨਜਾਰਾ ਜਾ ਅਾਵੇ ਵਾਲੇ ਮੁੱਖ ਮੰਤਰੀ ਦੇ ਨਵੇ ਦੀ ੲਿੰਟਰਵਿੳੂ
• Video
#ਲਾਲਲਕੀਰ #ਵਾਲੀਜਗਾ #registry #registry #registri #lallakir #lallakeer #lal #lakeer #wali #registri #red #line #property
#ਲੱਠਾ
ੲਿੰਤਕਾਲਾਂਂ ਸਬੰਧੀ confusions,mutation of property,mutation of agricultural land,mutation of land in bihar,mutation of land in west bengal,land records,revenue records,how to check intkal online,what is mutation,intkal kaise dekhe,online intkal kaise nikale,#intkal,#farad,intkal kya hota hai,zameen ka inteqal kaise dekhe,inteqal ke baad kya karna chahiye,intkal of land in punjab,punjab mein zameen ka rate kya hai,intkal of property in punjab,#ਪਟਵਾਰੀ #intkal
Who is the owner of shamlat deh land?
What is meaning of Abadi Deh land?
What is Shamilat?
What is Shamlat land in Himachal?
Can Gram Sabha land be sold?
What is Mushtarka land?
Who can claim adverse possession?
Who has rights over common land?
How do you prove possession?
shamlat deh land in punjab
difference between shamlat deh and shamlat patti
can shamlat land be sold
What is Shamlat property?
What is Mushtarka land?
What is Shamilat?
Who can claim adverse possession?
supreme court judgement on shamlat
supreme court judgement on illegal possession of land
legal notice for illegal possession
legal notice for property dispute
director of land records
director land records, punjab
director land records, punjab, jalandhar contact number
land record search by name
land record search by name near nabha, punjab
check jamabandi online
punjab fard online check
How I can check my land record in Punjab?
How can I know the owner of a property in Punjab?
How do I look up land records?
What is Khewat number in Punjab?
What is Jamabandi?
How can I check my land registry online in India?
How do I find my house number in UP?
How can I know my khatauni number?
How can I check my land registration online in AP?
When did Punjab registry open?
How can I know my Khasra number in Punjab?
What is Khatauni number?
How can I get Dakhil Kharij?
How can I download Khatauni?
director land records punjab address
director land records jalandhar
intkal of property in punjab
How can I check my mutation online in Punjab?
How can I know the owner of a property in Punjab?
How can I know the owner of a property in Punjab?
How can I get naksha of land in Punjab?
What is Jamabandi in Punjabi?
How can I get mutation certificate in Punjab
ਫਰਦ ਜਮਾਬੰਦੀ ਪੜਣੀ ਸਿੱਖੋ ।#Farjamabandi #intkal #Girdawri #SamlatLand #onlinemotation #onlinefard

Пікірлер: 151
@gsaulakh8287
@gsaulakh8287 Жыл бұрын
ਇਹ ਵਿੱਡੀਓ ਦੇਖ ਕੇ ਜਾਣਕਾਰੀ ਵਿਚ ਵਾਧਾ ਹੋਇਆ ਧੰਨਵਾਦ ਵੀਰ ਜੀ ਅੱਜ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ
@KNOWLEDGEABOUTPROPERTY
@KNOWLEDGEABOUTPROPERTY Жыл бұрын
Thanks 🙏
@KNOWLEDGEABOUTPROPERTY
@KNOWLEDGEABOUTPROPERTY Жыл бұрын
Hora nal v sanji kro ji eh jankari
@gsaulakh8287
@gsaulakh8287 Жыл бұрын
Ok Veer ji
@hardevsinghsran5320
@hardevsinghsran5320 Жыл бұрын
ਬਾਈ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਹੁਣ ਥੋੜੀ ਬਹੁਤੀ ਫ਼ਰਦ ਪੜ੍ਹਨੀ ਆਉਣ ਲੱਗ ਪਈ। ਬਹੁਤ ਬਹੁਤ ਧੰਨਵਾਦ ਵੀਰ ਜੀ।ਆਪਣਾ ਫੋਨ ਨੰਬਰ ਵੀ ਲਿਖੋ ਜੀ 🙏🙏
@KNOWLEDGEABOUTPROPERTY
@KNOWLEDGEABOUTPROPERTY Жыл бұрын
🙏
@chamkaursingh9687
@chamkaursingh9687 2 жыл бұрын
1. Mustri kasht mustri. 2. Maroosi /Gair maroosi. 3. Khas number hisse vich rakba vechna. 4. Tatime katna. 5. Nakse nu pad k mauka kadna and paimaish krna. Plz give info on above points plz.
@sandhujaat4266
@sandhujaat4266 2 жыл бұрын
ਵੀਰ ਜੀ ਜੰਮਾਬਿਦੀ ਵਿਚ ਮਾਲਕ ਵੀ ਕਾਸਤਕਾਰ ਵੀ ਹਾ ਕਿਲੇ ਵਿਚ ਮਸਤਾਰਕਾ ਖਾਤਾਂ ਹੈ ਕਬਜਾ ਕਿਸ ਤਰ੍ਹਾਂ ਕਰਾ ਹਲ ਦੋਸੋ ਜੀ?
@singhnishan-it9et
@singhnishan-it9et 4 ай бұрын
ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ🙏
@rajuaulakh7055
@rajuaulakh7055 2 жыл бұрын
ਧੰਨਵਾਦ ਤੁਹਾਡਾ ਸਾਬ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਤਾਂ
@KNOWLEDGEABOUTPROPERTY
@KNOWLEDGEABOUTPROPERTY 6 ай бұрын
Thanks
@problemslover302
@problemslover302 Жыл бұрын
knowledge dene badti hai har koi ko sanjh ni aata u kept it bro we support u
@gurwindersingh-zx1cb
@gurwindersingh-zx1cb 2 жыл бұрын
ਬਹੁਤ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਹੈ ਜੀ
@akashdeepsingh8200
@akashdeepsingh8200 Жыл бұрын
Hello brother
@kamaldhindsa308
@kamaldhindsa308 Жыл бұрын
ਬਹੁਤ ਚੰਗਾ ਕੰਮ ਬਾਈ ਜੀ 🙏🏻🙏🏻🙏🏻
@vinodmaurya82
@vinodmaurya82 2 жыл бұрын
Hisse kinwe banda man lo 19k 16m da 75 gaj da hissa banan layi ki formula hai plz daso
@MandeepSingh-ec4kc
@MandeepSingh-ec4kc Ай бұрын
ਜਦੋਂ ਪਟਵਾਰੀ ਫਰਦ ਹਕੀਕਤ ਬਣਾਉਂਦਾ ਸਾਰੀਆਂ ਖੇਵਟ ਕੁਲ ਕਿਤੇ ਇੱਕਠੇ ਕਰਕੇ ਬਣਾਉਂਦਾ ਜਾਂ ਖੌਤਨੀ ਵਿੱਚੋਂ ਹਿੱਸਾ ਕੱਢ ਦਾ
@sagandeepsidhu6682
@sagandeepsidhu6682 2 жыл бұрын
ਧੰਨਵਾਦ ਜੀ
@avtarsinghdigipal8492
@avtarsinghdigipal8492 2 жыл бұрын
ਬਹੁਤ ਵਧੀਆ ਜਾਣਕਾਰੀ ਹੈ
@GurpreetSinghDhillon-v2u
@GurpreetSinghDhillon-v2u 16 күн бұрын
ਵੀਰ ਜੀ ਦੱਸੋ ਜੀ ਜਿਹੜੇ ਕੱਚੇ ਵਿਘੇ ਤੇ ਪੱਕੇ ਵਿਘੇ ਵਾਲੀ ਜ਼ਮੀਨ ਹੁੰਦੀ ਜੀ ਉਸ ਦੀ ਪਹੀ ਖਾਲ ਕਿੰਨੇ ਵਰਗ ਕਰਮ ਫੁੱਟ ਦੀ ਹੁੰਦੀ ਦੱਸੋ ਜੀ ਜਿਵੇਂ ਕਨਾਲ ਮਰਲਿਆਂ ਵਾਲੀ ਜ਼ਮੀਨ ਦੀ ਪਹੀ ਖਾਲ 2ਕਰਮ ਜਾ 3ਕਰਮ ਜਾ 4 ਕਰਮ 6ਕਰਮ ਇਸੇ ਤਰ੍ਹਾਂ ਵਿਘੇ ਵਿਸਵੇ ਵਾਲੀ ਜ਼ਮੀਨ ਬਾਰੇ ਦੱਸਿਆ ਜਾਵੇ ਜੀ ਕਮਿਟਾ ਵਿਚ ਦੱਸੋ ਜੀ
@GurpreetSinghDhillon-v2u
@GurpreetSinghDhillon-v2u Жыл бұрын
ਵੀਰ ਜੀ ਮੈਂ ਆਖਿਆ ਜੀ ਆਪਣੇ ਜੱਟਾਂ ਵਿਚ ਆਮ ਗੱਲ ਚਲਦੀ ਰਾਹ ਪਹੀ ਖਾਲ ਦੇਣ ਲੈਣ ਦੀ ਆਖਿਆ ਜਾਂਦਾ ਦੂਜੇ ਕੁਰੇ ਚੋ ਲੈ ਕੁਰਿਆ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਨਾਲੇ ਵੀਰ ਜੀ ਜਿਹੜਾ ਸੱਜਰਾ ਲੱਠਾ ਹੁੰਦਾ ਉਸ ਵਿੱਚ 25ਕਿੱਲੇ ਹੁੰਦੇ ਹਨ ਜਾਣੀਕਿ 160*25=4000ਮਰਲੇ ਬਣੇ ਜਿਹੜੀਆਂ ਪਹੀਆਂ ਖਾਲ ਹੁੰਦੇ ਹਨ ਉਹ ਇਸ ਵਿਚੋ ਲੲਏ ਹੁੰਦੇ ਹਨ ਜਾਂ ਫਿਰ ਵੱਖਰਾ ਥਾ ਹੁੰਦਾ ਜੀ ਨਾਲੇ ਏ ਕਿਵੇਂ ਪਤਾ ਲੱਗਦਾ ਕੇ ਖਾਲ ਪਹੀ ਕਿੰਨੇ ਕਰਮ ਦਾ ਜੀ ਦੱਸੋ ਇਹ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜਾ ਕਮਿਟਾ ਵਿਚ ਦੱਸੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ ੲਏ ਵੀ ਦੱਸੋ ਜੀ ਕਿਸ ਦਿਨ ਭੇਜੋਗੇ ਜੀ ਟਾਈਮ ਚੋ ਟਾਈਮ ਕੱਢ ਕੇ ਸੰਡੇ ਵਾਲੇ ਦਿਨ ਛੁੱਟੀ ਹੁੰਦੀ ਜੀ ਉਸ ਦਿਨ ਭੇਜ ਦਿੱਉ ਜੀ ਅੱਜ ਤਰੀਕ 3ਨਵੰਬਰ ਜੀ ਕਿਰਪਾ ਕਰਕੇ ਜ਼ਰੂਰ ਹੱਲ ਕਰੋ ਜੀ
@shivdeepkartik5032
@shivdeepkartik5032 2 жыл бұрын
Very nice information Thanks ji
@harbhajansingh8875
@harbhajansingh8875 2 жыл бұрын
Very nice information ,Thank you
@ManpreetSingh-tx9sv
@ManpreetSingh-tx9sv Жыл бұрын
Very very valuable information sir
@KNOWLEDGEABOUTPROPERTY
@KNOWLEDGEABOUTPROPERTY Жыл бұрын
Thanks
@shivdevsingh4287
@shivdevsingh4287 2 ай бұрын
ਵੇਚਣ ਵਾਲੇ ਜਸਵਿੰਦਰ ਸਿੰਘ ਦਾ ਨਾਮ ਜਦੋਂ ਮਾਲਕੀ ਖਾਨੇ ਵਿੱਚ ਹੈਘਾ ਤਾਂ ਵੇਚਣ ਵੇਲੇ ਇਸਦਾ ਨਾਮ ਖਾਨਾ ਕਾਸ਼ਤ ਵਿਚ ਪਾ ਕੇ ਕਿਓਂ ਵੇਚੀ ਗਈ ਜਦਕਿ ਲੈਣ ਵਾਲਿਆਂ ਨੇ ਵੀ ਹਿੱਸਾ ਖਰੀਦਿਆ ਹੈ।
@KNOWLEDGEABOUTPROPERTY
@KNOWLEDGEABOUTPROPERTY 2 ай бұрын
Technical issue
@GurpreetSinghDhillon-v2u
@GurpreetSinghDhillon-v2u Жыл бұрын
ਵੇਰੀ ਗੁੱਡ ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ ਅੱਧਾ ਮਰਲਾ ਵੇਚਿਆ ਉਸ ਵਿਚੋਂ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਮੈਂ ਪਿਛਲੇ 6ਮਹੀਨਿਆ ਤੋਂ ਕਿਹ ਰਿਹਾ ਜੀ ਕਿਰਪਾ ਕਰਕੇ ਗੌਰ ਕਰੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ
@Sandhu6
@Sandhu6 Жыл бұрын
ਵੀਰ ਜੀ ਮਾਲਕੀ ਖਾਨੇ ਵਿੱਚ ਰਹਿਨ ਮੁਰਤਹਿਨ ਅਤੇ ਗਿਰਦਾਵਰੀ ਵਿੱਚ ਕਾਸ਼ਤ ਮੁਰਤਹਿਨ ਲਿਖਿਆ ਦੱਸੋ ਕੀ ਹੱਲ ਕਰੀਏ ਜੀ
@noorkiratsingh4935
@noorkiratsingh4935 Жыл бұрын
Daso sir please
@BEINGHARRY
@BEINGHARRY Жыл бұрын
ਰਹਿਨ ਦਾ ਮਤਲਬ ਗਹਿਣੇ ਕਰਨ ਵਾਲਾ ਤੇ ਮੁਰਤਹਿਨ ਜੀਹਦੇ ਕੋਲ ਗਹਿਣੇ ਆ
@workofcivilizationpowerhan8304
@workofcivilizationpowerhan8304 Жыл бұрын
ਬੋਹਤ ਖ਼ੂਬ
@KNOWLEDGEABOUTPROPERTY
@KNOWLEDGEABOUTPROPERTY Жыл бұрын
Thanks
@sukhwindersinghrandhawa3519
@sukhwindersinghrandhawa3519 2 жыл бұрын
Waheguru chardikala karan sir ji
@rajindersingh-lg1be
@rajindersingh-lg1be Жыл бұрын
Thnx vir some new words learned today
@KNOWLEDGEABOUTPROPERTY
@KNOWLEDGEABOUTPROPERTY Жыл бұрын
Tusi v chanel nu suport kro ji
@gauravchawla9487
@gauravchawla9487 2 жыл бұрын
Very informative 🙏
@sukhpalsidhu806
@sukhpalsidhu806 2 жыл бұрын
Very good knowledge bai ji
@kapoorsinghsingh4893
@kapoorsinghsingh4893 8 ай бұрын
Veer video buhat hi knowledgeable a. Ik dasyo k area nu hectare vich kive likhye
@KNOWLEDGEABOUTPROPERTY
@KNOWLEDGEABOUTPROPERTY 7 ай бұрын
12 bighe = 1 hqtare
@PawanKumar-tq3xb
@PawanKumar-tq3xb Жыл бұрын
Malki vich hisa 39 kanal 2 Marla hai and Kashtkar vali side 45 kanal 19 Marla kive ho sakda hai ji?
@GurpyarBhullar-f2o
@GurpyarBhullar-f2o 10 ай бұрын
Txxx veer ji
@gauravthakur2568
@gauravthakur2568 Жыл бұрын
Asi brother hai sada dona da na intkal hogya hai par jameen da pta laga
@abhiverma2453
@abhiverma2453 Жыл бұрын
ਬਾਈ ਜੀ ਕਮਾਲ ਕਰਤੀ । ਮੇਰੇ ਵਰਗੇ ਅਨਪੜ੍ਹ ਬੰਦੇ ਦੇ ਪੱਲੇ ਵੀ ਥੋੜਾ ਬਹੁਤ ਪੈ ਗਿਆ ,ਜਿਸ ਨੇ ਕਦੇ ਜਮੀਨ ਨਹੀਂ ਖਰੀਦੀ।ਧੰਨਵਾਦ 🙏🙏🙏
@KNOWLEDGEABOUTPROPERTY
@KNOWLEDGEABOUTPROPERTY Жыл бұрын
🙏
@KuldeepSingh-de5ck
@KuldeepSingh-de5ck Жыл бұрын
ਬਾਕਮਾਲ ਭਾਈ ਸਾਹਿਬ ਜੀ
@KNOWLEDGEABOUTPROPERTY
@KNOWLEDGEABOUTPROPERTY Жыл бұрын
thank u g
@soobagill4888
@soobagill4888 2 жыл бұрын
Thnx sir ji jankari den lye 🙏🙏
@gauravchawla9487
@gauravchawla9487 2 жыл бұрын
Thank you sir
@ManjitSingh-yx1ku
@ManjitSingh-yx1ku Жыл бұрын
Lot of thanks
@KNOWLEDGEABOUTPROPERTY
@KNOWLEDGEABOUTPROPERTY Жыл бұрын
Most welcome
@navroopsingh1001
@navroopsingh1001 Жыл бұрын
Thanks paji
@jalandharhomes5721
@jalandharhomes5721 2 жыл бұрын
Good...
@manjindersinghghumaan1466
@manjindersinghghumaan1466 2 жыл бұрын
Bhot vdia jankari
@manvir3120
@manvir3120 Жыл бұрын
Bht kaint bro
@PuranChand-cw1jc
@PuranChand-cw1jc 9 ай бұрын
Bhot vadia tuci dasi e good
@balwinderbhatti5498
@balwinderbhatti5498 3 ай бұрын
Veery good ha
@gurjitsingh1389
@gurjitsingh1389 Жыл бұрын
Very good information sir
@KNOWLEDGEABOUTPROPERTY
@KNOWLEDGEABOUTPROPERTY Жыл бұрын
Thanks
@kaurpreet3314
@kaurpreet3314 2 жыл бұрын
Veer ji hishe keve bande va jive ek banda oshe the 1bta 48 hisha oshe they 7 bache va sarea nu kina hisha aia os bande they magro jankari deoio brabr brabr hisha
@KNOWLEDGEABOUTPROPERTY
@KNOWLEDGEABOUTPROPERTY Жыл бұрын
1/336 hissa ik nu ayega
@rupindersingh806
@rupindersingh806 2 жыл бұрын
very good knowledge ji
@kulbirgill6627
@kulbirgill6627 2 ай бұрын
Chahi naale kehnde purane khooh de pani nu kehnde c
@arc100toys
@arc100toys 9 ай бұрын
Bigga bisva v kadh k dasso g sadi jmeen bigge bisve ch hai
@BalvinderKaur-qj6eq
@BalvinderKaur-qj6eq 3 ай бұрын
ਮੋਬਾਈਲ ਨੰਬਰ ਦੇਣ ਦੀ ਕ੍ਰਿਪਾਲਤਾ ਕਰਨੀ ਜੀ
@msmannmann3858
@msmannmann3858 2 жыл бұрын
Veer ji kise di limit jan laun kise hor di fard te vises kathan ch show hunda hove par fard vale da koi rista vi ni us bande nal koi ih da hal ki ai
@karamjeetkaurkaramjeet3218
@karamjeetkaurkaramjeet3218 9 ай бұрын
Good job
@gauravchawla9487
@gauravchawla9487 6 ай бұрын
Thank you Sir
@KNOWLEDGEABOUTPROPERTY
@KNOWLEDGEABOUTPROPERTY 6 ай бұрын
Welcome 🙏
@LakhwinderSingh-xv8kl
@LakhwinderSingh-xv8kl Жыл бұрын
Paji jameen pind ch aa ya saher ch kida pta chalega jmabandi to
@ranjitkang739
@ranjitkang739 2 жыл бұрын
ਵੀਰ ਜੀ ਸਾਡੀ ਜਮੀਨ ਦਾ ਕੇਸ ਚਲਦਾ ਆ 6 ਸਾਲ ਹੋਗੇ ਆ ਸਾਨੂੰ ਸੁਪਰੀਮ ਕੋਰਟ ਤੋ ਕੇਸ ਜਿੱਤੇ ਆ ਨੂੰ ਪਰ ਅਜੇ ਕਬਜਾ ਨਹੀ ਮਿਲਿਆ ਇਤਕਾਲ ਹੋਈ ਨੂੰ 4 ਸਾਲ ਹੋਗੇ ਆ ਪਰ ਕਬਜਾ ਨਹੀ ਮਿਲਿਆ। ਤਕਸੀਮ ਵੀ ਹੋਗੀ ਆ ਓ ਅ ਤੇ E ਦਾ ਨਕਸ਼ਾ ਵੀ ਮਿਲ ਗਿਆ ਆ। ਪਰ ਸਾਨੂੰ ਕਬਜਾ ਨਹੀ ਮਿਲਿਆ। ਕੋਈ ਸੁਝਾਅ ਦਿਉ ਕਿ ਅਸੀ ਹੁਣ ਕੀ ਕਾਰਵਾਈ ਕਰੀਏ
@KNOWLEDGEABOUTPROPERTY
@KNOWLEDGEABOUTPROPERTY 2 жыл бұрын
court case
@ranjitkang739
@ranjitkang739 2 жыл бұрын
ਦਖਲ ਦਾ ਕੇਸ ਕੀਤਾ ਆ ਪਰ ਦੂਸਰੀ ਪਾਰਟੀ ਪੈਸੇ ਦੇ ਕੇ ਤਰੀਕ ਅੱਗੇ ਪਵਾਈ ਜਾਂਦੇ ਆ
@gurjitsingh4897
@gurjitsingh4897 2 жыл бұрын
Thanks bro
@bhangu__9999
@bhangu__9999 2 жыл бұрын
ਬਾਈ ਜੀ ਮੇਰੇ ਨਾ ਵਿਰਾਸਤ ਹੋਈ c ਸਾਲ ਪਹਿਲਾਂ ਪਰ ਗਰਦਵਾਰੀ ਨਹੀਂ ਹੋਈ ਲੋਨ ਲੈ ਸਕਦਾ y ??
@manpreet8698
@manpreet8698 Жыл бұрын
Khasra girdawari apne naam kraa pehla naale khastkaar vaali
@gklairklair9942
@gklairklair9942 Жыл бұрын
Very nice
@KNOWLEDGEABOUTPROPERTY
@KNOWLEDGEABOUTPROPERTY Жыл бұрын
Thanks
@KNOWLEDGEABOUTPROPERTY
@KNOWLEDGEABOUTPROPERTY Жыл бұрын
Thanks
@rajwinder4370
@rajwinder4370 Жыл бұрын
Jmeen map hona kisnu kehnde aa ji??
@Jatt673
@Jatt673 Ай бұрын
Ek owner di jameen 2jagah hon nal Khatoni number change hunda k same rehnda
@manjeetsinghsidhu6239
@manjeetsinghsidhu6239 2 жыл бұрын
Bhai ji bilarehan da ki matlab hi?
@jagjitkaur8371
@jagjitkaur8371 Жыл бұрын
Menu lal lakir di Registry krni h kida kra y dsso plzzz
@KNOWLEDGEABOUTPROPERTY
@KNOWLEDGEABOUTPROPERTY Жыл бұрын
Tehsildar office ch contact kro
@gurmeetmalhi725
@gurmeetmalhi725 Жыл бұрын
Good information
@KNOWLEDGEABOUTPROPERTY
@KNOWLEDGEABOUTPROPERTY Жыл бұрын
Thanks
@GurmailSidhu-z3u
@GurmailSidhu-z3u 2 ай бұрын
Vir good information thanks
@KNOWLEDGEABOUTPROPERTY
@KNOWLEDGEABOUTPROPERTY 2 ай бұрын
So nice of you
@kaurpreet3314
@kaurpreet3314 2 жыл бұрын
Veer ji me age coment kita va kishe they hishe kat jamin va kishe they hishe vad oshe the hisha kina banea dasho jankari deo
@KNOWLEDGEABOUTPROPERTY
@KNOWLEDGEABOUTPROPERTY Жыл бұрын
hiseya wali videos dekho
@sukhmeetsingh333
@sukhmeetsingh333 10 ай бұрын
Veer g virasat intkat time name galat daraj ho gya 1990 cho oh kive teek hovega.. please daseo jrur
@KNOWLEDGEABOUTPROPERTY
@KNOWLEDGEABOUTPROPERTY 7 ай бұрын
Court case
@HarisinghPurewal
@HarisinghPurewal Жыл бұрын
Very very good effort brother 👍😊
@KNOWLEDGEABOUTPROPERTY
@KNOWLEDGEABOUTPROPERTY Жыл бұрын
🙏 support kro ji
@manjeetsingh3754
@manjeetsingh3754 Жыл бұрын
Ghaint
@findoentertainment7395
@findoentertainment7395 2 жыл бұрын
22 je fard ch hisa galt jiada ho ve , te registery ho jave, te purani fard te sahi hisa hove, bechan wale kol hor jamin na hove, usdi mother ko hove ta kive puri kar sakde ha,?
@KNOWLEDGEABOUTPROPERTY
@KNOWLEDGEABOUTPROPERTY 2 жыл бұрын
ਜੇਕਰ ਕੋਈ ਪਰਿਵਾਰ ਦਾ ਮੈਂਬਰ ਆਪਣੇ ਹਿੱਸੇ ਦੀ ਮਾਲਕੀ ਤੋਂ ਜ਼ਿਆਦਾ ਹਿੱਸਾ ਵੇਚ ਦੇਵੇ ਤਾਂ ਉਸ ਪਰਿਵਾਰ ਦੇ ਅਖ਼ੀਰਲੇ ਮੈਂਬਰ ਦੀ ਮਾਲਕੀ ਵਿੱਚੋਂ ਕੱਟਿਆ ਜਾਂਦਾ ਹੈ
@vickybhullar9169
@vickybhullar9169 2 жыл бұрын
Very nice 👌 bro
@gurtejsingh02006
@gurtejsingh02006 Жыл бұрын
ਆੜ ਰਿਹਨ mean bro
@KNOWLEDGEABOUTPROPERTY
@KNOWLEDGEABOUTPROPERTY Жыл бұрын
Without possession handower karna
@yash9710
@yash9710 2 жыл бұрын
Intkal kiwe chdyaa jnda sara process dsdo g🙏
@manpreet8698
@manpreet8698 Жыл бұрын
Patwari ne chaadna hunda registery to baad
@smiprandhawa2588
@smiprandhawa2588 2 жыл бұрын
good
@jaswinderbrar6338
@jaswinderbrar6338 2 жыл бұрын
Good ji
@pritpalsingh7180
@pritpalsingh7180 2 жыл бұрын
Good job
@onbabadg
@onbabadg 4 ай бұрын
Sir fard vich likhya huve ki intkaal padtaal lai pesh hai Esda mtlb ki huya ki intqaal ho gya ki nhi
@KNOWLEDGEABOUTPROPERTY
@KNOWLEDGEABOUTPROPERTY 3 ай бұрын
ਮਨਜੂਰ ਹੋਣ ਤੋਰਹਿਦਾ
@MonikaRani-fr5pn
@MonikaRani-fr5pn 2 жыл бұрын
Good jobs 22g
@akashsidhu289
@akashsidhu289 Жыл бұрын
ਵੀਰ ਲੋਨ ਲੇਤਾ ਸਰਕਾਰੀ ਬੇਕ ਚੋ ਪਰ ਅਸੀ ਵੇਚ ਨਹੀ ਸਕਦੇ
@GurmeetSingh-ei7jb
@GurmeetSingh-ei7jb Жыл бұрын
Veer g main pm kisan da form bharna hai, menu hissa ni kadna aunda, j tuhanu fon kra tan hissa kad do ge
@KNOWLEDGEABOUTPROPERTY
@KNOWLEDGEABOUTPROPERTY 6 ай бұрын
All videos dekho
@gurpreetsandhu9898
@gurpreetsandhu9898 2 жыл бұрын
Nice job sir
@KNOWLEDGEABOUTPROPERTY
@KNOWLEDGEABOUTPROPERTY Жыл бұрын
Thanks
@mahindersingh5425
@mahindersingh5425 Жыл бұрын
ਬਾਈ ਜੀ ਨਕਸ਼ਾ ਓ ਅ ਬਾਰੇ ਦੱਸ ਸਕਦੇ ਹੋ
@KNOWLEDGEABOUTPROPERTY
@KNOWLEDGEABOUTPROPERTY Жыл бұрын
Video dekho ji
@propertyhub21
@propertyhub21 Ай бұрын
@BatMan-ks5uj
@BatMan-ks5uj 2 жыл бұрын
Bro jisnu usdi daade pardaade di purani zameen labbe je haje wi ohna de naam boldi howe ...Parr kaashtkaar koi hor howe te phirr
@KNOWLEDGEABOUTPROPERTY
@KNOWLEDGEABOUTPROPERTY 2 жыл бұрын
ਜੇਕਰ ਕਬਜ਼ਾ ਤੁਹਾਡਾ ਹੈ ਤਾਂ ਗਿਰਦਾਵਰੀ ਚੇਂਜ ਕਰਵਾ ਲਓ ਜੇਕਰ ਕਬਜ਼ਾ ਨਹੀਂ ਹੈ ਤਾਂ ਕਬਜ਼ਾ ਵਾਰੰਟ ਜਾਰੀ ਕਰਵਾ ਕੇ ਮਾਲਕੀ ਦੇ ਆਧਾਰ ਤੇ ਆਪਣਾ ਕਬਜ਼ਾ ਲੈ ਲਵੋ
@BatMan-ks5uj
@BatMan-ks5uj 2 жыл бұрын
@@KNOWLEDGEABOUTPROPERTY thanks brother
@karansidhu5569
@karansidhu5569 2 жыл бұрын
ਧੰਨਵਾਦ ਜੀ
@manjeetsinghdeol9616
@manjeetsinghdeol9616 Жыл бұрын
🙏🙏
@shivdevsingh4287
@shivdevsingh4287 3 ай бұрын
ਮੈਂ ਕਿਸੇ ਹੋਰ ਦੀ ਇੱਕ ਵੀਡੀਓ ਸੁਣੀ ਸੀ ਤਾਂ ਉਹ ਕਹਿ ਰਿਹਾ ਸੀ ਕਿ ਖਾਨਾ ਕਾਸ਼ਤ ਵਿੱਚ ਖਰੀਦਦਾਰ ਦਾ ਨਾਮ ਓਦੋਂ ਆਉਂਦਾ ਹੈ ਜਦੋਂ ਖਾਸ ਨੰਬਰ ਖਰੀਦੇ ਜਾਂਦੇ ਹਨ ਅਤੇ ਹੁਣ ਖਾਸ ਨੰਬਰ ਬੈ ਹੋਣੇ ਬੰਦ ਹਨ।
@KNOWLEDGEABOUTPROPERTY
@KNOWLEDGEABOUTPROPERTY 3 ай бұрын
Yes
@shivdevsingh4287
@shivdevsingh4287 3 ай бұрын
@@KNOWLEDGEABOUTPROPERTY ਜਿਹੜੀ ਵੀਡੀਓ ਤੁਸੀਂ ਪਾਈ ਹੈ ਉਸ ਵਿੱਚ ਤਾਂ ਦੋ ਖਰੀਦਦਾਰ ਵੱਖਰਾ ਵੱਖਰਾ ਹਿੱਸਾ ਖਰੀਦਦੇ ਹਨ, ਤਾਂ ਫੇਰ ਇਹਨਾਂ ਖਰੀਦਦਾਰਾਂ ਦਾ ਨਾਮ ਕਿਓਂ ਖਾਨਾ ਕਾਸ਼ਤ ਵਿਚ ਲਿਖਿਆ ਹੈ।
@gurwindersandhu5111
@gurwindersandhu5111 8 ай бұрын
Good💯👍👍👏👏👏
@KNOWLEDGEABOUTPROPERTY
@KNOWLEDGEABOUTPROPERTY 6 ай бұрын
Thank you 👍
@AdvocateJaspreetSingh
@AdvocateJaspreetSingh 3 ай бұрын
Love
@harpreetpalna2022
@harpreetpalna2022 Жыл бұрын
ਇਹ ਨਕਸ਼ਾ ਆਮ ਆਦਮੀ ਨੂੰ ਕਿਥੋਂ ਮਿਲ ਸਕਦਾ ਜੀ
@KNOWLEDGEABOUTPROPERTY
@KNOWLEDGEABOUTPROPERTY Жыл бұрын
Patwari kolo
@BatMan-ks5uj
@BatMan-ks5uj 2 жыл бұрын
Sir jadon government zameen acquire kardi wa...oh paise maalakan nu milde wa ya kaashtkaaran nu ya dowan nu....
@KNOWLEDGEABOUTPROPERTY
@KNOWLEDGEABOUTPROPERTY 2 жыл бұрын
ਜਿਨ੍ਹਾਂ ਦਾ ਨਾਮ ਜਮ੍ਹਾਬੰਦੀ ਦੇ ਮਾਲਕੀ ਖਾਨੇ ਵਿਚ ਬੋਲਦਾ ਹੋਵੇ ।ਕਈ ਵਾਰ ਖਾਨਾ ਕਾਸ਼ਤ ਵਿਚ ਖਾਨਾ ਨੰਬਰ ਚਾਰ ਵਿਚ ਵੀ ਮਾਲਕ ਹੁੰਦੇ ਹਨ ਜਿਵੇਂ ਮੈਂ ਇਸ ਵੀਡੀਓ ਵਿੱਚ ਸਮਝਾਇਆ ਹੈ
@BatMan-ks5uj
@BatMan-ks5uj 2 жыл бұрын
@@KNOWLEDGEABOUTPROPERTY thanks sir
@preetSingh-up8je
@preetSingh-up8je 2 жыл бұрын
Which hidden camera available to caught corrupted patwari
@deepakthakur9380
@deepakthakur9380 2 жыл бұрын
Super
@inderjitsinghsekhon4146
@inderjitsinghsekhon4146 Жыл бұрын
You are wrong, area mentioned after kanal marla is in square metres.
@KNOWLEDGEABOUTPROPERTY
@KNOWLEDGEABOUTPROPERTY Жыл бұрын
mai ta square meter dase hi nahi
@itz_sherryb
@itz_sherryb 6 ай бұрын
Veer ji kite da ki matlab hai .😊
@KNOWLEDGEABOUTPROPERTY
@KNOWLEDGEABOUTPROPERTY 6 ай бұрын
Toatal khasra number di acouting
@bangtan_life7897
@bangtan_life7897 Жыл бұрын
Sir intkal kitne time me ho jata hai
@KNOWLEDGEABOUTPROPERTY
@KNOWLEDGEABOUTPROPERTY Жыл бұрын
1 month
@akashdeepsingh8200
@akashdeepsingh8200 Жыл бұрын
Ki galt kagjaat bnaa ka jameen da malik bn skda koe
@KNOWLEDGEABOUTPROPERTY
@KNOWLEDGEABOUTPROPERTY Жыл бұрын
No
@mishasingh6946
@mishasingh6946 Жыл бұрын
Mobile number ki aa thuada g
@KNOWLEDGEABOUTPROPERTY
@KNOWLEDGEABOUTPROPERTY Жыл бұрын
8968380099
@balwinderdhillon8986
@balwinderdhillon8986 Жыл бұрын
ਵੀਰ ਜੀ ਪਟਵਾਰੀ ਗਰਦੂਰੀ ਨਹੀ ਕਰਦੇ ਇਸ ਬਾਰੇ ਦਸੋ ਬਿਆਨ ਦੇਕੇ ਵੀ ਨਹੀਂ
@KNOWLEDGEABOUTPROPERTY
@KNOWLEDGEABOUTPROPERTY Жыл бұрын
request application devo ji tehsildar nu
@baljeetgarg6218
@baljeetgarg6218 Жыл бұрын
Contact no deo g tuhada
@KNOWLEDGEABOUTPROPERTY
@KNOWLEDGEABOUTPROPERTY Жыл бұрын
8968380099
@abhiverma2453
@abhiverma2453 Жыл бұрын
Sir ਜ਼ਿਲ੍ਹਾ ਕਿਹੜਾ
@harpreetdhillon7518
@harpreetdhillon7518 5 ай бұрын
Thank you sir
Family Love #funny #sigma
00:16
CRAZY GREAPA
Рет қаралды 63 МЛН
Family Love #funny #sigma
00:16
CRAZY GREAPA
Рет қаралды 63 МЛН