No video

Kothi da Purja Purja Vechan wale Maa-Putt ! Dekho ki kr rhe Mang | Pro Punjab Tv

  Рет қаралды 42,884

Pro Punjab Tv

Pro Punjab Tv

Күн бұрын

#ManukhtaDiSewa #MaaPutt #Kothi #Chitta #ProPunjabTv
ਕੋਠੀ ਦਾ ਪੁਰਜਾ ਪੁਰਜਾ ਵੇਚਣ ਵਾਲੇ ਮਾਂ ਪੁੱਤ ਹੋ ਰਹੇ ਠੀਕ ਦੇਖੋ ਮਿੰਟੂ ਬਾਈ ਤੋਂ ਕੀ ਮੰਗ ਰਹੇ
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 35
@user-bp8py8tc5w
@user-bp8py8tc5w 2 жыл бұрын
ਇਹ ਹੀ ਰੱਬ ਹੈ ਵੀਰ ਰੱਬ ਇਸਨੂੰ ਕਹਿੰਦੇ ਨੇ ਤੈਨੂੰ ਮੇਰੀ ਵੀ ਉਮਰ ਲੱਗ ਤੂੰ ਜੁੱਗ ਜੁੱਗ ਜੀਵੇ ਵੀਰਨਾ ਕਲਜੁੱਗ ਵਿੱਚ ਧਰਤੀ ਤੇ ਆ ਗਿਆ ਰੱਬ ਦੇਖ ਕਿਵੇ ਮਾਵਾਜੇ ਪੁੱਤ ਜਾ ਰਹੇ ਨੇ ਦੁਨੀਆ ਤੋ ਕਿਵੇ ਪੰਜਾਬ ਬਰਵਾਦ ਹੋ ਰਿਹਾ ਵੀਡੀਉ ਦੇਖ ਕੇ ਰੋਣਾ ਆਉਦਾ🙏🏿🙏🏿
@daljeet376
@daljeet376 2 жыл бұрын
ਵੀਰੇ ਤੁਹਾਡੀ ਇਸ ਸੇਵਾ ਮਹਾਨ ਹੈ ਵਾਹਿਗੁਰੂ ਮਿਹਰ ਕਰੇ ਸਾਰਿਆਂ ਤੇ
@arzoopreet3072
@arzoopreet3072 Ай бұрын
ਤਾਏ ਨੂੰ ਪੁੰਨ ਕਰਨਾ ਚਾਹੀਦਾ ਇਨਸਾਨੀਅਤ ਲਈ ❤❤❤❤🎉🎉
@GurpreetSingh-mk1dn
@GurpreetSingh-mk1dn 2 ай бұрын
ਬਿਲਕੁਲ ਸਹੀ ਕਿਹਾ ਤੁਸੀਂ ਇਹਨਾਂ ਨੂੰ ਜਗ੍ਹਾ ਬਦਲਣੀ ਪਵੇਗੀ
@ARSHDEEPSINGH-ec1nq
@ARSHDEEPSINGH-ec1nq 2 жыл бұрын
ਬਹੁਤ ਉੱਚੀ ਸੋਚ,, ਇਕ ਨੇਕ ਕੋਸ਼ਿਸ਼,, ਕਿਸੇ ਦੀ ਜਿੰਦਗੀ ਸਵਾਰਨ ਲਈ ਕੀਤੀ ਗਈ ਕੋਸ਼ਿਸ਼ ਪੁੰਨ ਧਰਮ ਵਾਂਗ ਹੁੰਦੀ ਹੈ। ਸਿਆਸਤਦਾਨ ਤੇ ਸਰਕਾਰ ਤਾਂ ਆਮ ਮਾਨਵ ਦੀ ਭਲਾਈ ਲਈ ਕੰਮ ਕਰਦੇ ਨਹੀਂ ਜਦਕਿ ਇਹ ਫਰਜ਼ ਬਣਦਾ ਸਰਕਾਰ ਦਾ। ਸਰਕਾਰ ਤੇ ਨੇਤਾਵਾ ਨੇ ਅਜਿਹੇ ਭੜਕੇ ਨੌਜਵਾਨਾਂ ਦੀ ਮੱਦਦ ਤਾਂ ਦੂਰ,, ਸਰਕਾਰ ਤਾਂ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਨੂੰ ਪੇਪਰ ਕਲੀਅਰ ਕਰਕੇ ,ਸਕਰੂਟਨੀ ਕਲੀਅਰ ਹੋਣ ਬਾਅਦ ਨਿਯੁਕਤੀ ਪੱਤਰ ਨਹੀਂ ਦਿੰਦੇ। ਸੋ ਬਹੁਤ ਨੇਕ ਸੋਚ ਵੀਰ ਜੀ ਤੁਹਾਡੀ ਇਨਸਾਨੀਅਤ ਦੀ ਸੇਵਾ ਕਰਨ ਤੇ ਇਨਸਾਨੀਅਤ ਨੂੰ ਉੱਚਾ ਚੁੱਕਣ ਲਈ।
@jaisharma4045
@jaisharma4045 2 жыл бұрын
Parmatma mehar kryo ehna veera te mata ji te 🙏 Manukhta de sewa vale paji god bless u always ❤️🙏
@Velly-bande7jl2x
@Velly-bande7jl2x Ай бұрын
ਵਾਹਿਗੁਰੂ ਜੀ 🙏🏻ਬਿਲਕੁਲ ਸਹੀ ਗੱਲ ਏ 🙏🏻
@Dhaliwalmanilegendfan
@Dhaliwalmanilegendfan 2 жыл бұрын
Mintu bai ji rabb tuhanu tandrustia bakhse
@GagandeepSingh-rv6qp
@GagandeepSingh-rv6qp 2 жыл бұрын
Wehaguru ji kirpa karo
@lucky-wm8cj
@lucky-wm8cj 2 жыл бұрын
Ver g tusi rab ho main ta rab vekh lya
@gurpreetrai3755
@gurpreetrai3755 Ай бұрын
Very nice gurpreet no words for you thanks 🙏
@baljitkaurjethar6975
@baljitkaurjethar6975 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@ManjitSingh-js1pj
@ManjitSingh-js1pj 2 жыл бұрын
Raeal hero
@gurmailsinghinderjitkaur2353
@gurmailsinghinderjitkaur2353 2 жыл бұрын
ਵਾਹਿਗੁਰੂ ਜੀ 🌹
@gurpreetnagra8587
@gurpreetnagra8587 2 жыл бұрын
waheguru ji
@user-vp1xx5xx4e
@user-vp1xx5xx4e Ай бұрын
Waheguru Ji Mehar Karo Ji Ji
@jasdeepsingh7745
@jasdeepsingh7745 2 жыл бұрын
SATNAM WAHEGURU G
@baggasandhu87
@baggasandhu87 2 жыл бұрын
Mintu Bai G Sacchi tusi Rabb de bande o God bless u may u live long
@simranrana9297
@simranrana9297 2 ай бұрын
Waheguru ji Waheguru ji 😮😮
@JasjotBhatia-lk3ht
@JasjotBhatia-lk3ht Ай бұрын
Waheguru ji mehr krooo ji
@RavinderGill-vt6eu
@RavinderGill-vt6eu 2 ай бұрын
Wahaguro ji
@amansaini922
@amansaini922 2 жыл бұрын
Waheguru Jee 🙏
@mangasingh8050
@mangasingh8050 2 жыл бұрын
Very nice see two brothers and there mam
@user-wc6kx2sz4b
@user-wc6kx2sz4b Ай бұрын
👌👌👌🙏🙏🙏🙏🙏
@tajrandhawa325
@tajrandhawa325 2 жыл бұрын
Waheguru g mehar Karna Sab te 🙏
@user-un7qn1bn1i
@user-un7qn1bn1i 2 ай бұрын
Gurpreet ji tuhanu mera war, war prnam, yash, orf jassa,
@gurpreetsinghchhina6907
@gurpreetsinghchhina6907 2 жыл бұрын
Good Gurpreet veere tusi jindgi baccha diti mundiya di hun ana Dono mundiya te ah thuhadi v ijat rakh lean kade hatth na lagaon ada diya chijja nu yr 🙏🏻.
@Mika786moga
@Mika786moga Ай бұрын
ਵੀਰ ਜੀ ਇਹਨਾ ਦਾ ਕਿਵੇਂ ਹੋਇਆ
@gurvindersingh-hy9om
@gurvindersingh-hy9om 2 жыл бұрын
Eh asli sewa hai
@mr_kalyug
@mr_kalyug 2 жыл бұрын
Plenty of drugs overseas as well. Unless they have willpower to keep away from drugs then going overseas is not always the solution. Also get them tested for diseases.
@PreetKaur-kw2dv
@PreetKaur-kw2dv 2 жыл бұрын
ਰੱਬ ਤੁਹਨੋ ਲੰਮੀ ਉਮਰ daba
@Veer296
@Veer296 2 жыл бұрын
Tuhaanu ehnaa di vedio nahi banaaoni chahidi. ... number 2 tusi ehnaa da dil kamjor kyon ker rahe ho.. ehna nu tusi positive vedio dikhaao
@avneetkaur9030
@avneetkaur9030 2 жыл бұрын
Bilkol she bhar bach janga
@malkitsingh4209
@malkitsingh4209 2 жыл бұрын
waheguru ji