Dekho Kothi da Purja Purja vechan wale Maa-Putta de hun eh Halaat | Punjab News

  Рет қаралды 831,933

Punjab News

Punjab News

Күн бұрын

ਨਸ਼ੇ ਲਈ ਕੋਠੀ ਦਾ ਪੁਰਜਾ ਪੁਰਜਾ ਵੇਚਣ ਵਾਲੇ ਮਾਂ ਪੁੱਤਾਂ ਦੇ
ਹੁਣ ਨੇ ਇਹ ਹਲਾਤ ਵੀਰ ਗੁਰਪ੍ਰੀਤ ਨੇ ਇੰਝ ਸਮਝਾਇਆ
This is how Veer Gurpreet explained the situation of mothers and sons who used to sell spare parts for drugs. Some time ago, the Humanitarian Service Society Ludhiana rescued the mother and her two sons from their home. Where those mothers and sons had sold their house parts due to drugs. He is now in hospital and his condition is improving. See how the Gurpreet Singh Humanitarian Service Society is explaining them. Do like and subscribe to our channel and don't forget to hit the notification bell for more updates.
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/Pu...
#Punjab #Help #PunjabiFamily #Maa #manukhtadisewa #PunjabNews
Music Credits-
tinyurl.com/mu...

Пікірлер: 913
@Bawarecordsofficial
@Bawarecordsofficial 2 жыл бұрын
ਗੁਰਪ੍ਰੀਤ ਵੀਰ ਜੀ ਪ੍ਰਮਾਤਮਾ ਤੁਹਾਨੂੰ ਹੋਰ ਵੀ ਬਲ ਬਖਸ਼ੇ ।
@fanclub6180
@fanclub6180 2 жыл бұрын
ਸਿਰ ਝੁਕਦਾ ਵੀਰ ਤੇਰੇ ਅੱਗੇ 🙏🙏🙏🙏🙏🙏🙏🙏🙏 ਇਨਸਾਨੀਅਤ ਤੋਂ ਵੱਧ ਕੋਈ ਧਰਮ ਨਹੀਂ
@nightcityremix
@nightcityremix 2 жыл бұрын
ਵੀਰੇ ਬਹੁਤ ਵਧੀਆ ਕੰਮ ਰਹੇ ਹੋ,,,ਪ੍ਰਮਾਤਮਾ ਚੜਦੀ ਕਲਾ ਚ ਰੱਖੇ ਵੀਰ ਤੁਹਾਨੂੰ
@user-gw6ub1bm7d
@user-gw6ub1bm7d 2 жыл бұрын
ਕਿਸੇ ਤੋ ਆਪਣੇ ਨੀ ਸਾਂਭੇ ਜਾਂਦੇ । ਕਿਨਾਂ ਵੱਡਾ ਦਿਲ ਆ ਏਸ ਵੀਰ ਦਾ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏
@amardeepsingh9376
@amardeepsingh9376 2 жыл бұрын
ਜਿਉਂਦੇ ਰਹੋ ਬਾਈ ਜੀ ਤੁਸੀਂ ਬ੍ਰਹਮ-ਗਿਆਨੀ ਹੋ ਅਸਲੀ ਜੀ
@bantasingh9458
@bantasingh9458 2 жыл бұрын
ਇਹਨਾ ਬੱਚਿਆ ਦਾ ਕੋਈ ਕਸੂਰ ਨੀ! ਬਹੁਤ ਭੌਲੇ ਭਾਲੇ ਬੱਚੇ ਨੇ ! ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਇਹਨਾ ਤੇ
@parwindersingh5245
@parwindersingh5245 2 жыл бұрын
Well done veer ji god bless you good job
@balwinderkaursembhi803
@balwinderkaursembhi803 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰਪ੍ਰੀਤ ਪੁਤ ਸਲੂਟ ਹੈ ਤੁਹਾਨੂੰ ਪੁਤ ਉਜਿੜਿਆ ਘਰ ਵਸਾਤਾ ਤੁਹਾਡੀ ਸੋਚ ਨੂੰ ਸਲੂਟ ਹੈ ਪੁਤ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ 👍👍🙏🙏🥲🥲😌😌
@GurinderSingh-Khalsa
@GurinderSingh-Khalsa 2 жыл бұрын
ਕੀਰਤਨ ਸੇਵਾ ਸੁਬਸਕ੍ਰਿਪਸ਼ਨ kzbin.info/door/h5iLd_adNoyznrvmvrSuBw
@parmindergrewal7291
@parmindergrewal7291 2 жыл бұрын
ਗੁਰਪ੍ਰੀਤ ਵੀਰ ਜੀ ਸਲੂਟ ਆ ਤੁਹਾਡੀ ਸੇਵਾ ਨੂੰ ਵਾਹਿਗੁਰੂ ਜੀ ਲੰਬੀ ਉਮਰ ਚੜ੍ਹਦੀ ਕਲਾ ਬਖਸ਼ਣ
@GurinderSingh-Khalsa
@GurinderSingh-Khalsa 2 жыл бұрын
ਕੀਰਤਨ ਸੇਵਾ ਸੁਬਸਕ੍ਰਿਪਸ਼ਨ kzbin.info/door/h5iLd_adNoyznrvmvrSuBw
@gurnamkaurdulat3883
@gurnamkaurdulat3883 2 жыл бұрын
ਗੁਰਪ੍ਰੀਤ ਸਿੰਘ ਪੁੱਤਰ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ।ਰੱਬ ਬਣ ਬਹੁੜਿਆ ਪੁੱਤਰਾ। ਵਾਹਿਗੁਰੂ ਮਿਹਰ ਭਰਿਆ ਹੱਥ ਸਿਰ ਤੇ ਰੱਖੇ ਜੀ।
@GurinderSingh-Khalsa
@GurinderSingh-Khalsa 2 жыл бұрын
ਕੀਰਤਨ ਸੇਵਾ ਸੁਬਸਕ੍ਰਿਪਸ਼ਨ kzbin.info/door/h5iLd_adNoyznrvmvrSuBw
@queen0926
@queen0926 2 жыл бұрын
ਬਹੁਤ ਵਧੀਆ ਵੀਰ ਜੀ
@ilove.kabadi1523
@ilove.kabadi1523 2 жыл бұрын
Bai gurpreet 22 da koi link haga
@harjinderkaur9940
@harjinderkaur9940 2 жыл бұрын
ਅਜੇ ਇਨਾ ਨੂੰ ਵੀਰ ਮੇਰਾ ਜਾਨ ਨਾ ਦਿਉ ਘੱਟੋ ਘੱਟ ਸਾਲ ਇਨਾ ਨੇ ਬਾਹਰ ਨਿਕਲਦੇ ਹੀ ਫਿਰ ਉਸ ਦਲ ਦਲ ਵਿਚ 🙏🙏🙏🙏🙏
@Fateh_Dhillon_Vlogs
@Fateh_Dhillon_Vlogs 2 жыл бұрын
Tuhadi gal jma thek a mera chota veer v es daldal vich fasya hoaya uhnu v das din rakhya hospital vich ropar par sudrya n asi ta bahut poor a kite v hor mehanga ilaj n kra sakde bus eko ardaas rehandi k o eh kam app shad deve
@deepakkumarsingla2978
@deepakkumarsingla2978 2 жыл бұрын
@@Fateh_Dhillon_Vlogs bai ji Pgi chandigadh Kosis karo admit karboun de othy vadia elaj a ty hega v jama free a. Bahut vadia doctor nae baki Khan peen rehn karn da sab intjam a sara free a dwai v apny kolo he dindy nae .jama ghar varga mahol a othy 1 mehena dakhal rakhn gae .mae khud reh kay aea uthy hun mainu 6 month ho gaye des kohd toh door
@sukhadeepbrar7045
@sukhadeepbrar7045 2 жыл бұрын
@@deepakkumarsingla2978 bhut vadia gll veera dor he rhi hun
@user-ji2gx8oy2f
@user-ji2gx8oy2f 2 жыл бұрын
ਭਾਈ ਸਾਬ੍ਹ ਜੀ ਇਨ੍ਹਾਂ ਨੂੰ ਵਾਹਿਗੁਰੂ ਮੰਤਰ ਅਤੇ ਗੁਰਬਾਣੀ ਨਾਲ ਵੀ ਜ਼ਰੂਰ ਜੁੜਣ ਲੲਈ ਪਰੇਰੋ ਆਪ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਓ
@_manat913
@_manat913 2 жыл бұрын
🙏🙏 waheguru ji waheguru ji waheguru ji waheguru 🙏🙏🙏🙏🙏
@PreetSingh-jc1eb
@PreetSingh-jc1eb 2 жыл бұрын
Paji tusi kon ho
@ishvindersingh86
@ishvindersingh86 2 жыл бұрын
Gur fateh 🙏 Peyareo 🙏, sario GURBANI hi "GUR MANTAR hey , sario GURBANI hi VAHE GURU hey. VAHE - ustat GURU - PARMESAR VAHE GURU - USTAT PARMESAR di. WAHO WAHO WAHO JEEO , GURU GURU GURU SAT KAR. je japni hey ta sario GURBANI hi japni hey ta "GUR PARSAD" (NAAM) di parpti hou gi.
@deepakkumarsingla2978
@deepakkumarsingla2978 2 жыл бұрын
@@PreetSingh-jc1eb bai ji eh banda rub da 2 roop a .manukhta de sewa sab toh vadi sewa esdi ngo da name a jehdi ludhiana vich hay eskol 400,500 banda.aurta rehdia nae jehdia ghro beghar nae ja jehdy pagal menti aup set ja fer jehdy lok saka ty pagal hoky ghum rahe hundy nae ohnaa de care karda eh banda ..Mintu name usda. Baki utube ty esdi ngo da name likh ky search karo tuhanu sab pata chal jayega.
@dheerajbhuchar7766
@dheerajbhuchar7766 2 жыл бұрын
Sachi bahut shakti hai path vich
@varindersingh9950
@varindersingh9950 2 жыл бұрын
ਵੀਰ ਜੀ ਤੁਸੀਂ ਰੱਬ ਦਾ ਦੂਜਾ ਰੂਪ ਹੋ ਅਸੀ ਵਾਹਿਗੁਰੂ ਜੀ ਨਹੀ ਦੇਖਿਆ ਪਰ ਤੁਹਾਡੀ ਸੇਵਾ ਤਾਂ ਦੇਖਿਆ਼਼ ਤੁਸੀਂ ਵਾਹਿਗੁਰੂ ਜੀ ਦੇ ਰੂਪ ਵਿਚ ਹੋ
@jasbirkaurchahal1021
@jasbirkaurchahal1021 2 жыл бұрын
ਕਿੰਨਾ ਮਾਸੂਮ ਮੁੰਡਾ ਐ । ਵਾਹਿਗੁਰੂ ਮਿਹਰ ਕਰੇ ।
@Farminglifestyle500
@Farminglifestyle500 2 жыл бұрын
🙏🙏🙏
@Dentist1945
@Dentist1945 2 жыл бұрын
Mind seized due to drugs may god bless him
@gurindersingh2634
@gurindersingh2634 2 жыл бұрын
Massuum hee patte jaande aw ajj De jmaane ch
@Parmjeet_randhawa
@Parmjeet_randhawa 2 жыл бұрын
@@gurindersingh2634 pind de sarpanch ne dsea c k ehna nu kise ne janbujh k lgaeya c nshe te ehje lok nshe bachen lyi krde a sbh kush beda gark houga ohna beyimana da
@panjabiboy4932
@panjabiboy4932 9 ай бұрын
Ehi ta frk hunda g 😢mai bda nasha kita babe ne mehar krti mai thik ho gya Nasha sab vika denda... ik gal dsa g .. eh nhi chad de kehna ni chaida but sach ehi aa 😢bde dukhi man nal keh rea..
@Nimreet173
@Nimreet173 2 жыл бұрын
ਵਾਹਿਗੁਰੂ ਜੀ ਇਸ ਪ੍ਰੀਵਾਰ ਤੇ ਮੇਹਰ ਭਰਿਆ ਹੱਥ ਰੱਖੋ ।ਗੁਰਪ੍ਰੀਤ ਵੀਰ ਜੀ ਧੰਨਵਾਦ ਤੁਹਾਡਾ ਤੁਸੀਂ ਇਸ ਤਰਾਂ ਲੋੜਵੰਦ ਭੈਣ ਭਰਾਵਾਂ ਦੀ ਮਦਦ ਕਰਦੇ ਓ
@jassalkaur3548
@jassalkaur3548 2 жыл бұрын
🙏🙏🙏
@baljeetkaur5085
@baljeetkaur5085 2 жыл бұрын
ਵਹਿਗੁਰ ਵਹਿਗੁਰ
@_manat913
@_manat913 2 жыл бұрын
🙏 waheguru ji waheguru ji waheguru ji waheguru ji waheguru ji 🙏🙏
@AnmolSingh-sc7ri
@AnmolSingh-sc7ri 2 жыл бұрын
🙏🙏🙏🙏
@ALLISON-4417
@ALLISON-4417 2 жыл бұрын
@jyotish.kundli-
@jyotish.kundli- 2 жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਸਪੈਸ਼ਲ ਅਸ਼ੀਰਵਾਦ ਐ ਗੁਰਪ੍ਰੀਤ ਬਾਈ ਦੇ ਸਿਰ ਉੱਤੇ। ਮੈਨੂੰ ਤਾਂ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਐ ਗੁਰਪ੍ਰੀਤ ਵਿੱਚੋਂ
@rattandhaliwal
@rattandhaliwal 2 жыл бұрын
ਵਾਹਿਗੁਰੂ ਇਹਨਾਂ ਬੱਚਿਆਂ ਨੂੰ ਸਮੱਤ ਬਖ਼ਸ਼ੇ।
@malwaijattpb0347
@malwaijattpb0347 2 жыл бұрын
ਬਾਈ ਜੀ ਤੁਸੀਂ ਤਾਂ ਕੋਈ ਰੱਬੀ ਰੂਹ ਹੀ ਹੋ। ਨਹੀਂ ਅੱਜ ਦੇ ਟਾਈਮ ਵਿੱਚ ਕੋਈ ਆਪਣੀ ਸਕੀ ਭੈਣ ਦਾ ਜਾ ਸਕੇ ਭਾਣਜੇ ਦਾ ਨੀ ਕੋਈ ਇਨ੍ਹਾਂ ਕਰਦਾ । ਜਿਨ੍ਹਾਂ ਤੁਸੀਂ ਇਹਨਾਂ ਲਈ ਕਰ ਰਹੇ ਹੋ।। ਵਾਹਿਗੁਰੂ ਜੀ ਨੇ ਤੁਹਾਡੀ ਬਹੁਤ ਵਧੀਆ ਡਿਊਟੀ ਲਗਾਈ ਹੈ।ਦਿਲ ਖੁਸ਼ ਹੋ ਗਿਆ ਤੁਹਾਡੀ ਸੇਵਾ ਦੇਖ ਕੇ ਬਾਈ ਜੀ।
@harjinderkaur9940
@harjinderkaur9940 2 жыл бұрын
ਸਹੀ ਕਿਹਾ ਇਥੇ ਆਕਿ ਤਾ ਸਕੇ ਚਾਚੇ ਤਾਏ ਕੁੰਡੇ ਲਾ ਲੇਦੇ ਸਾਡੇ ਨਾਲ ਖੁੱਦ ਹੋਈ ਖੂਨਾ ਦਾ ਪਾਣੀ ਬਣਗਿਆ
@joshuagaming4446
@joshuagaming4446 2 жыл бұрын
💯 bilkul Sahi keha bhai
@HarjinderSingh-sd9qi
@HarjinderSingh-sd9qi 2 жыл бұрын
ਹੇ ਵਾਹਿਗੁਰੂ ਜੀ ਇਸ ਪਰਿਵਾਰ ਦਾ ਦੁਬਾਰਾ ਵਸੇਬਾ ਕਰਾ ਦੇਵੋ🙏🏼🙏🏼🙏🏼
@ਰਿੰਪੀਬਰਾੜਗੱਜਣਵਾਲਾ
@ਰਿੰਪੀਬਰਾੜਗੱਜਣਵਾਲਾ 2 жыл бұрын
ਮਨੁਖਤਾ ਦੀ ਸੇਵਾ ਮਿਸ਼ਨ ਵਾਲੇ ਵੀਰੋ ਤੁਹਾਡਾ ਧੰਨਵਾਦ
@kaurbrar4101
@kaurbrar4101 2 жыл бұрын
ਵੀਰ ਜੀ ਤੁਸੀਂ ਇਹਨਾਂ ਨੂੰ "ਵਾਹਿਗੁਰੂ" ਗੁਰਮੰਤ੍ਰ ਦਾ ਜਾਪ ਕਰਵਾਓ ਪਲੀਜ਼। ਜਿਵੇਂ ਜਿਵੇਂ ਮਨ ਗੁਰਮੰਤ੍ਰ ਦੀ ਤਾਕਤ ਨਾਲ ਤਾਕਤਵਰ ਹੋਈ ਜਾਊਗਾ, ਵਿਕਾਰਾਂ ਤੋਂ ਪਿੱਛੇ ਹਟਦਾ ਜਾਊਗਾ ।। ਵੀਰ ਜੀ ਜਿੱਥੇ ਤੁਸੀਂ ਐਨਾ ਕੁਝ ਕੀਤਾ ਹੈ, ਇਹ ਵੀ ਕਰ ਦਿਓ।। ਪ੍ਰਭ ਮਿਲਣੈ ਕਾ ਚਾਓ ਵਾਲੇ ਗੁਰਮੁਖਾਂ ਦੀ ਸੰਗਤ ਕਰਵਾਓ ਵੀਰ ਜੀ ਤੁਸੀ ਇਹਨਾਂ ਨੂੰ।। ਸੱਚੀ ਮਨ ਬਦਲ ਜਾਣਾ ਹੈ ਇਹਨਾਂ ਦਾ। ਸ਼ਰੀਰ ਦਾ ਕੋਈ ਮਹੱਤਵ ਨਹੀਂ ਮਨ ਦੀ ਜੋਤ ਤੋਂ ਬਿਨਾਂ, ਹਰ ਰੋਗ ਦੀ ਜੜ੍ਹ ਸਿਰਫ ਮਨ ਹੀ ਹੈ ਵੀਰ ਜੀ।।
@innocent_girl_3015
@innocent_girl_3015 2 жыл бұрын
ਵਾਹਿਗੁਰੂ ਜੀ ਬਹੁਤ ਸੋਹਣਾ ਲੱਗਿਆ ਦੇਖ ਕੇ ਕੀ ਏਹਨਾਂ ਦਾ ਇਲਾਜ ਹੌ ਰਿਹਾ ਵਾਹਿਗੁਰੂ ਜੀ ਮੇਹਰ ਕਰੀ ਰੱਖੀ ਬਸ ਹੁਣ ਅਕਲ ਬਕਸ਼ੀ ਬੱਚਿਆਂ ਨੂੰ🙏🙏🙏
@jimmydhanoa4603
@jimmydhanoa4603 2 жыл бұрын
ਵਾਹਿਗੁਰੂ ਜੀ ਇਸ ਪਰਿਵਾਰ ਦੇ ਸਿਰ ਉਤੇ ਮਿਹਰ ਭਰਿਆ ਹੱਥ ਰਖਿਓ। ਗੁਰਪਰੀਤ ਵੀਰ ਜੀ ਤੁਹਾਡਾ ਵੀ ਬਹੁਤ, ਬਹੁਤ ਧੰਨਵਾਦ। ਤੁਸੀ ਦੁਖੀ ਪਰਿਵਾਰਾ ਦੀ ਮੱਦਦ ਕਰਦੇ ਹੋ।
@Parmjeet_randhawa
@Parmjeet_randhawa 2 жыл бұрын
ਵਾਹਿਗੁਰੂ ਜੀ ਬਦਨਾਮੀ ਮਾਂ ਤੇ ਪੁੱਤਾਂ ਦੀ ਕਰਵਾ ਤੀ ਘਰ ਵੀ ਇਹਨਾ ਦਾ ਹੀ ਉੱਜੜ ਗਿਆ ਨਸ਼ਾ ਵੇਚਣ ਵਾਲੇ ਤੇ ਜਾਣ ਬੁੱਝਕੇ ਲਗਾਉਣ ਵਾਲੇ ਐਸ਼ਾਂ ਕਰਦੇ ਹੋਣਗੇ ਪਰ ਪਾਪੀਉ ਯਾਦ ਰੱਖਿਉ ਰੱਬ ਦੀ ਮਾਰ ਪਊ ਤੁਹਾਨੂੰ ਇੱਕ ਦਿਨ ਉਹਦੀ ਲਾਠੀ ਦੀ ਆਵਾਜ ਨੀ 😭😭
@kamaldeepkaur7830
@kamaldeepkaur7830 2 жыл бұрын
ehna nu face ni dkone cheda c ehna ma put da
@paramjitprabal419
@paramjitprabal419 2 жыл бұрын
Veer g thuhadi lambi umar hove God bless yo u
@puneetsharma4160
@puneetsharma4160 2 жыл бұрын
ਪਾਜੀ ਹੁਣੀ ਮਦਦ ਕਰਦੇ ਆ ਇਨਾ ਦੀ ਕਿਸਮਤ ਆ,ਹੁਣ ਇਹ ਲੋਕਾ ਲਈ ਪ੍ਰੇਰਣਾ ਬਣ ਜਾਣਗੇ
@haricurry6574
@haricurry6574 2 жыл бұрын
ਜਿੳੁਂਦਾ ਵੱਸਦਾ ਰਹਿ ਵੀਰ ਮੇਰੀ ਉਮਰ ਵੀ ਲੱਗ ਜੇ ਤੇਰੇ ਵਿਚ ਰੱਬ ਵਸਦਾ .
@harjitkaur2285
@harjitkaur2285 2 жыл бұрын
ਮੁਕਦੀ ਗੱਲ ਹੈ ਕਿ ਦੇਰ ਆਏ ਦਰੁਸਤ ਆਏ, ਜੇਕਰ ਹੁਣ ਵੀ ਚਾਚਾ ਜਾਂ ਤਾਇਆ ਦੋਵੇਂ ਸੋਹਣੇ ਲਗਦੇ ਪੁੱਤ ਜਾਂ ਭਤੀਜੇ ਮੰਗਵਾ ਕੇ ਨਵਾਂ ਜੀਵਨ ਸ਼ੁਰੂ ਕਰਵਾ ਦੇਵੇ ਤਾਂ ਮੈਨੂੰ ਨੀ ਲਗਦਾ ਹੈ ਕਿ ਇਸ ਤੋਂ ਬਾਅਦ ਕਿਸੇ ਧਾਰਮਿਕ ਸਥਾਨ ਤੇ ਜਾਣਾ ਹੈ ।ਪਰਮਾਤਮਾ ਨੇ ਟਾਈਮ ਦਿੱਤਾ ਹੈ ਸੇਵਾ ਦਾ, ਜੇਕਰ ਪੈਸੇ ਦੀ ਕਮੀ ਹੈ ਤਾਂ ਅਪੀਲ ਕੀਤੀ ਜਾਣੀ ਚਾਹੀਦੀ ਹੈ ਬਹੁਤ ਬਹੁਤ ਅਮੀਰ ਪਰਿਵਾਰ ਵਸਦੇ ਹਨ ਅਮਰੀਕਾ ਵਿੱਚ ।ਅਖੀਰ ਵਿੱਚ ਕੁੱਲ ਤਾਂ ਤੁਹਾਡੀ ਹੀ ਖਤਮ ਹੋਣੀ ਹੈ ਤਾਏ ਚਾਚੇ ਚ ਕੋਈ ਫਰਕ ਨਹੀ ਹੁੰਦਾ ਇੱਕੋ ਹੀ ਬਾਪ ਦੇ ਪੁੱਤਰ ਹੋ, ਸੋ ਦੁੱਖ ਸਮਝੋ,ਜੇਕਰ ਬਚਿਆਂ ਨੂੰ ਕੁਝ ਹੋਇਆ ਰੋਟੀ ਤੁਹਾਨੂੰ ਵੀ ਨੀ ਲੰਘਣੀ 🙏🙏🙏🙏🙏🙏🙏
@Amritsingh-vc6xv
@Amritsingh-vc6xv 2 жыл бұрын
🙏
@NATURESOUL0
@NATURESOUL0 2 жыл бұрын
ਵੀਰਜੀ ਤੁਸੀਂ ਬਹੁਤ ਚੰਗੇਓ ਰਬ ਤੁਹਾਡੀ ਉਮਰ ਲੰਬੀ ਕਰੇ
@sandhutajveer2387
@sandhutajveer2387 2 жыл бұрын
ਵੀਰ ਗੁਰਪ੍ਰੀਤ ਸਿੰਘ ਬਹੁਤ ਵਧੀਆ ਉਪਰਾਲਾ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਤੇ ਤਰੱਕੀਆ ਬਖਸੇ 🙏🏻🙏🏻❤❤❤❤
@MohanSingh-lr8kx
@MohanSingh-lr8kx 2 жыл бұрын
ਬਹੁਤ ਵੱਡਾ ਦਿਲ ਐ ਤੇਰਾ ਆ , ਗੁਰਪ੍ਰੀਤ ਸਿੰਘ
@mandysandhu6439
@mandysandhu6439 2 жыл бұрын
ਪੰਜਾਬ ਵਿੱਚ ਬਹੁਤ ਜੱਸੇ ਤੇ ਅੰਨਪ੍ਰੀਤ ਹਨ ਵਾਹਿਗੁਰੂ ਉਹਨਾਂ ਦਾ ਹੱਥ ਫੜੇ ।ਰੱਬ ਆਪ ਨਹੀਂ ਬਹੁੜਦਾ ਕੋਈ ਨਾ ਕੋਈ ਰੱਬੀ ਰੂਪ ਇਨਸਾਨ ਹੀ ਬਹੁੜਦਾ 🙏
@harjinderkaur9940
@harjinderkaur9940 2 жыл бұрын
ਵਾਹਿਗੁਰੂ ਜੀ ਕਾ ਖਾਿਲਸਾ ਵਾਹਿਗੁਰੁ ਜੀਕੀ ਫਤਿਹ🙏🙏
@pamamall8274
@pamamall8274 2 жыл бұрын
ਬਹੁਤ ਵੱਡੀ ਸੇਵਾ ਵੀਰ ਦੀ
@devinderkaur8378
@devinderkaur8378 2 жыл бұрын
thanks bro es family de help karn li waheguru je
@ProPlayer-su9cj
@ProPlayer-su9cj 2 жыл бұрын
ਵਾਹਿਗੁਰੂ ਜੀ ਮੇਹਰ ਕਰੋ
@petersen3248
@petersen3248 2 жыл бұрын
Gurpreet Singh Vir Thankyou and God bless you good work to you. .
@satnamsoundrayya5656
@satnamsoundrayya5656 2 жыл бұрын
ਵਾਹਿਗੁਰੂ ਜੀ ਚਰਦੀ ਕਲਾਂ ਕਰੋ ਪਰਿਵਾਰ ਤੇ
@sukhdeepdhaliwal9570
@sukhdeepdhaliwal9570 2 жыл бұрын
ਜਿਉਂਦਾ ਵਸਦਾ ਰਹਿ ਗੁਰਪ੍ਰੀਤ ਵੀਰ ਜੀ ਰੱਬ ਤੈਨੂੰ ਤੇਰੇ ਪਰਿਵਾਰ ਨੂੰ ਸਦਾ ਖੁਸ਼ ਰੱਖੇ ਤੇਰੀ ਉਮਰ ਲੰਬੀ ਹੋਵੇ ਰੱਬ ਸਾਡੀ ਉਮਰ ਵੀ ਤੈਨੂੰ ਲਾਵੇ ਕਿਸੇ ਤੋਂ ਆਪਣੇ ਮਾਪਿਆਂ ਨੂੰ ਨਹੀਂ ਸਾਬੀ ਦਾ ਧੰਨਵਾਦ ਤੇਰਾ ਤੂੰ ਦੁਖੀ ਲੋਕਾਂ ਨੂੰ ਸੰਭਾਲ ਰਿਹਾ ਵੀਰਾਂ ਸਲੂਟ ਆ ਵੀਰ ਜੀ 👏🏼👏🏼
@RupinderKaur-hg4ih
@RupinderKaur-hg4ih 2 жыл бұрын
ਵਾਹਿਗੁਰੂ ਜੀ ਬੱਚਿਆਂ ਨੂੰ ਨਸ਼ੇ ਤੋ ਦੂਰ ਕਰੋ।ਨਾਮ ਦਾਨ ਬਖਸ਼ੋ ਬਾਣੀ ਦਾ ਦਾਨ ਬਖਸ਼ੋ।ਸਿੱਧੇ ਰਸਤੇ ਤੋਰੋ।ਇਨਾ ਜਿੰਦਗੀ ਬਖਸ਼ੋ।ਆਪਣੇ ਘਰ ਖੁਸ਼ੀ ਖੁਸ਼ੀ ਰਹਿਣ।ਬੇੜਾ ਗਰਕ ਹੋ ਜੇ ਜਿੰਨਾ ਨੇ ਇਨਾਂ ਬੱਚਿਆਂ ਨੂੰ ਨਸ਼ੇ ਲਾਇਆ। ਘਰ ਦੀ ਬਰਬਾਦੀ ਕੀਤੀ।ਮੇਹਰ ਕਰੋ ਇੰਨਾਂ ਤੇ।ਤੰਦਰੁਸਤੀ ਬਖਸ਼ੋ।ਨਸ਼ੇ ਦੀ ਦਲਦਲ ਚੋਂ ਕੱਢੋ ਮੇਰੇ ਵਾਹਿਗੁਰੂ ਜੀ
@blacktiger701
@blacktiger701 2 жыл бұрын
Chote bhara nu dekh tan bala moh jea anda.kini nikki umer ch nashe ch lata enu.paili war ch e enu kise ne dabka marya hunda tan aj ethe na ponchda eh....
@amandeepkaur-ux1kg
@amandeepkaur-ux1kg 2 жыл бұрын
Sahi
@aryanchumberachumber6618
@aryanchumberachumber6618 2 жыл бұрын
Salute aa gurpreet veere jo tuci ehna de baah fadi nahi ta aj de time ch koi ne kise nu pushda . Waheguru ji as parivar de aang sang rahe
@bablibansal572
@bablibansal572 2 жыл бұрын
Kmal hai mnukhta di seva wale Veer ji tusin Rabb de bnde o' bhla hove ji sbhna da⛱️🙌
@LuckySingh-xr9wh
@LuckySingh-xr9wh 2 жыл бұрын
ਵੀਰ ਜੀ ਮੈਂ ਆਪਣੀ ਜਿੰਦਗੀ ਵਿੱਚ ਰੱਬ ਦੇ ਦਰਸ਼ਨ ਕਰਲੇ ਮੈ ਤੁਹਾਡੇ ਵਿੱਚ ਰੱਬ ਦੇਖ ਲਿਆ
@sukhpalsingh5321
@sukhpalsingh5321 2 жыл бұрын
ਵਾਹਿਗੁਰੂ ਮੇਹਰ ਕਰੀ ਇਹੇ ਨਾ ਬੱਚੇ ਤੇ🙏🙏🙏🙏
@shrishtikaur9238
@shrishtikaur9238 2 жыл бұрын
Veer g tusi chnge ho kina pyar krde ho besshara loka da Veer tuhadiya gla sun ke Rona a gya jida tusi Anti g nu bhen te baccya nu banja kehn da drja dita mn bhut khus Hoya tuhanu ena pyar krde dekh ke waheguru. Mehr kro privar te bacche chngi tra thik ho Jaan 🙏🙏🙏🙏
@satnaamkaur9192
@satnaamkaur9192 2 жыл бұрын
ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏
@saimansingh1962
@saimansingh1962 2 жыл бұрын
ਬਹੁਤ ਵਧੀਆ ਪ੍ਰਲਾ g
@harjeetkaurcheema6235
@harjeetkaurcheema6235 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਇਹਨਾਂ ਬੱਚਿਆਂ ਤੇ 🙏🙏
@yadwindergill914
@yadwindergill914 2 жыл бұрын
ਗੁਰਪ੍ਰੀਤ ਵੀਰ ਦਾ ਦੇਣ ਕੋਈ ਨਹੀ ਦੇ ਸਕਦਾ.....ਮਾਲਿਕ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਣ.....
@official_driver_mehkma_pb3880
@official_driver_mehkma_pb3880 2 жыл бұрын
ਵਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇਂ ਵੱਡੇ ਵੀਰ 🙏
@babbusatauj4992
@babbusatauj4992 2 жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ ਵੀਰੇ
@lovedeepmaan3104
@lovedeepmaan3104 2 жыл бұрын
ਸਰਬੱਤ ਦਾ ਭਲਾ 🙏
@jagirkaur7424
@jagirkaur7424 2 жыл бұрын
ਗੁਰਪ੍ਰੀਤ ਵੀਰ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ
@Khosa2
@Khosa2 2 жыл бұрын
ਵਾਹਿਗੁਰੂ ਜੀ ਇਹ ਪਰਿਵਾਰ ਤੇ ਮਿਹਰ ਕਰੋ ਇਹ ਵੀਰੇ ਫੇਰ ਹੱਸਨ ਵੱਸਨ
@gurshandilshan6379
@gurshandilshan6379 2 жыл бұрын
ਗੁਰਪ੍ਰੀਤ ਵੀਰ ਜੀ ਤੁਹਾਡੀ ਸੇਵਾ ਨੂੰ ਸਲੂਟ ਹੈ 🙏🙏🙏
@ravinderpannu1417
@ravinderpannu1417 2 жыл бұрын
Waheguru ji meher kro es family te🙏🙏 special thanks GURPREET Veer ji da🙏🙏
@kuljitkaur1375
@kuljitkaur1375 2 жыл бұрын
Gurpreet veer ji de roop vich Rabb dhari te aa gya 🙏🙏🙏🙏🙏 Wahaguru ji mehar bhria hath ser te rkhn te chardikla bshkn 🙏
@surinderbains4392
@surinderbains4392 2 жыл бұрын
No words veerji tuhade lai .very thanks tusi ta Kamal hi karti ji .tars aunda c family te .God bless you always .
@ronakpunjaban6373
@ronakpunjaban6373 2 жыл бұрын
Wah veer ji good job.tade vrge insan v is dunia te hege ne wah sachi slam a tanu veer ji.tade vrga insan mantri hona chahida.desh hi badal jana apna.waheguru
@gurjotbrar7520
@gurjotbrar7520 2 жыл бұрын
Rabb iss parivaar nu ajehi musibat Chon niklan da Bal bakhshe... Ron aa giya ehna nu dekh KE..
@mandeepkaur-tv8jk
@mandeepkaur-tv8jk 2 жыл бұрын
ਬਹੁਤ ਵਧੀਆ ਕੰਮ ਕਰਨ ਦੇ ਵੀਰ ਜੀ ਤੁਸੀਂ ।
@indersidhusidhu3082
@indersidhusidhu3082 2 жыл бұрын
veer g jine pyr nl tusi guide krde o bhut vdia lgda rab bhla kroga ehna da sab theek kre waheguru
@moninderdhanoa6793
@moninderdhanoa6793 2 жыл бұрын
Bohat vadiya kam kitta veer ji. God bless you.
@jashandeepsingh5353
@jashandeepsingh5353 2 жыл бұрын
Waheguru ji ਮੇਹਰ ਕਰ 🙏🙏🙏🙏🙏
@ekamdeep5373
@ekamdeep5373 2 жыл бұрын
ਵੀਰ ਜੀ ਤੁਸੀਂ ਤੇ ਇਜ ਲੱਗ ਦੇ ਜੇ,,, ਜਿਵੇ ਧਰਤੀ ਤੇ ਰੱਬ ਆਪ ਆ ਗਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏
@ManpreetKaur-iz4tz
@ManpreetKaur-iz4tz 2 жыл бұрын
🌹🌹ਵਾਹਿਗੁਰੂ ਜੀ ਏਸ ਵੀਰ ਤੇ ਵੀ ਮੇਹਰ ਭਰਿਆ ਹੱਥ ਰੱਖਣਾ ਜੀ 🌹🌹
@makhansingh4154
@makhansingh4154 2 жыл бұрын
ਵੀਰ ਜੀ ਤੁਹਾਡੀ ਸੇਵਾ ਨੂੰ ਸਲੂਟ ਆ । ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਬਣਾਈ ਰੱਖਣ 🙏🙏🙏🙏
@satveerkaur739
@satveerkaur739 2 жыл бұрын
Good job 👏 🙏🏻🙏🏻🙏🏻
@sunveerthandi8663
@sunveerthandi8663 2 жыл бұрын
Waheguru ji kirppa rakhe sab te punjab chardi kala vich rahe waheguru ji God bless you everyone's 🙏 🙏 🙏
@jagdishbahia9162
@jagdishbahia9162 2 жыл бұрын
Waheguru ji ies parivaar te Maher kareo ji🙏🙏🙏🙏 Waheguru ji bless Manukhta Di Sewa Society and all volunteers who are supporting🙏🙏🙏🙏❤️❤️❤️❤️
@SandeepKumar-ng6gy
@SandeepKumar-ng6gy 2 жыл бұрын
Salute veer ji ,tuci bahut vaddi sewa kr rhe ho .
@punjabifarmer73
@punjabifarmer73 2 жыл бұрын
Apne apne dharm picche ladhayi karn waleyo,aa veer de raah utte challo....Eh insaniyat da raasta hai,Rabb b khush hovega.
@yogeshkumar5737
@yogeshkumar5737 2 жыл бұрын
God bless you veer G.. Tusi bahut wadiya kam kar rahe ho parmatama tuhanu tandrust rakhe 🙏
@deepumehramehra6950
@deepumehramehra6950 2 жыл бұрын
Waheguru ji 🙏❤️
@gurjitdhillon9494
@gurjitdhillon9494 2 жыл бұрын
ਅਜੇ ਬਾਈ ਇਨ੍ਹਾਂ ਨੂੰ ਆਪਣੇ ਕੋਲ ਰੱਖ ਲਵੋ ਛੇ ਮਹੀਨੇ ਠੀਕ ਹੋ ਜਾਣਗੇ 🙏🙏
@harjinderkaur7452
@harjinderkaur7452 2 жыл бұрын
Waheguru Ji mehar kro Punjab te apni Sikh kom te
@AshokKumar-fn8tj
@AshokKumar-fn8tj 2 жыл бұрын
I Salute you Sardaar ji Aapke parivaar ka khyaal o Data vo WaheguruRakhuga
@dhingravlogs2576
@dhingravlogs2576 2 жыл бұрын
Tuc bhaji bahut hi wadhia kam kr rhe ho ji thakur ji always bless you
@craftbysinder
@craftbysinder 2 жыл бұрын
Bahut badhiya kam kar rahe ho beta God bless you 🙏
@bg-zj6td
@bg-zj6td 2 жыл бұрын
Veer Minto, God Bless you _ God Bless you 💯💯 years of Healthy life. Salute to you Always. _ 🙏🙏🙏🙏💐💐
@Preet_sahil3939
@Preet_sahil3939 2 жыл бұрын
ਮਜਬੂਰ ਹੋ ਜਾਵੇ ਆ ਵੀਰੇ ਤੇਰਿਆ ਚੰਗਿਆਈਆ ਦੇਖ ਕੇ ਤੈਨੂੰ ਦੁਆਵਾਂ ਦੇ ਬਿਨਾ ਰਿਹਾ ਨਹੀ ਜਾਦਾਂ
@veerpalkaur4564
@veerpalkaur4564 2 жыл бұрын
Waheguru ji
@Jagubhullar123.
@Jagubhullar123. 2 жыл бұрын
Good ਵੀਰ g ਵਾਹਿਗੁਰੂ ਭਲਾ ਕਰੇ ਪਰਿਵਾਰ ਦਾ 👏🏻👏🏻👏🏻👏🏻👏🏻ਵਾਹਿਗੁਰੂ ਵਾਹਿਗੁਰੂ g
@MohanSingh-cn7mn
@MohanSingh-cn7mn 2 жыл бұрын
ਵਾਹਿਗੁਰੂ ਮਿਹਰ ਕਰੇ ਇਸ ਪਰਿਵਾਰ ਤੇ
@manjitsoni9676
@manjitsoni9676 2 жыл бұрын
ਧੰਨੁ ਧੰਨੁ ਸ੍ਰੀ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਿਸ਼ਾਹ ਜੀ ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏
@sukhsandhu16
@sukhsandhu16 2 жыл бұрын
Salute veer ji dilo tuhanu 🙏🙏
@prabhjotkaur2451
@prabhjotkaur2451 2 жыл бұрын
🙏 thank you so much uncle ji, vvv good job , we are together, God bless you more , 🙏👍
@gurdevsinghsingh5298
@gurdevsinghsingh5298 2 жыл бұрын
ਵਾਹਿਗੁਰੂ ਏਸ ਪਰਿਵਾਰ ਤੇ ਮੇਹਰ ਕਰੋ ਧੰਨ ਗੁਰੂ ਰਾਮਦਾਸ ਜੀ ਜੋ ਇਸ ਪਰਿਵਾਰ ਦੀ ਸੇਵਾ ਕਰ ਰਹੇ ਨੇ ਉਹਨਾਂ ਸਭਨਾ ਦੀ ਚੜ੍ਹਦੀ ਕਲਾ ਕਰਨੀ
@ManpreetSingh-dv7ep
@ManpreetSingh-dv7ep 2 жыл бұрын
bhut vadia kam kite paji tusi dil khush hogye wmk kare tuhde te
@pargatsinghshergill7468
@pargatsinghshergill7468 2 жыл бұрын
ਵਾਹਿਗੁਰੂ ਮਿਹਰ ਕਰੇ🙏
@GØJØ-n2j
@GØJØ-n2j 2 жыл бұрын
ਗੁਰਪ੍ਰੀਤ ਵੀਰੇ ਤੈਨੂੰ ਸਲੂਟ ਆ
@nikhilsharma5748
@nikhilsharma5748 2 жыл бұрын
Ssa veer g, bht vadiya laga tuhadi eh sewa bhawna dekh k, waheguru tuhanu chardi kala ch rakhe and ehna dona veera nu bal bakshe... Waheguru g da khalsa waheguru g di fateh 🙏
@ManjitSingh-cq4tj
@ManjitSingh-cq4tj 2 жыл бұрын
ਪ੍ਰਮਾਤਮਾ ਆਪ ਜੀ ਤੇ ਚੜਦੀ ਕਲਾ ਕਰਨ ਜੀ
@SukhpalSingh-gy5je
@SukhpalSingh-gy5je 2 жыл бұрын
ਬਾਈ ਗੁਰਪ੍ਰੀਤ ਸਿੰਘ ਜੀ ਇਹ ਕਿੱਥੋਂ ਠੀਕ ਹੋਏ ਹਨ ਜੀ
@jeetvirk07
@jeetvirk07 2 жыл бұрын
tu vi thik hona ki gall
@Dentist1945
@Dentist1945 2 жыл бұрын
@@jeetvirk07 teri ki paati aa hona houga agle ne
@jeetvirk07
@jeetvirk07 2 жыл бұрын
@@Dentist1945 bhain choda mainu ena das ke main ki galat keha hai teri mareya Bhain da ghoosa
@jesusismylife4828
@jesusismylife4828 2 жыл бұрын
Dhanbad veer ji prmatma sodi badi umer kro🙏🏻🙏🏻🙏🏻🙏🏻🙏🏻
@HR-qx1fj
@HR-qx1fj 2 жыл бұрын
Veer g tuhada bahut bahut dhanvaad
@sarabjitsidhu6347
@sarabjitsidhu6347 2 жыл бұрын
Gurpreet vir g parmatma thode te hamesha mehar karan bahut vadiaa kam kar rahe oo 🙏🙏jeode raho
@kkjj8088
@kkjj8088 2 жыл бұрын
Veera waheguru ji thonu har khushi dava🙏🙏
@harjinderkavisher7322
@harjinderkavisher7322 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਭ ਦਾ ਭਲਾ ਕਰਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ
@baljinderkaur21
@baljinderkaur21 2 жыл бұрын
many many thanks Gurpreet veer g God bless you too g thanks g 🙌🙌💕💕💕🙏🏻🙏🏻🙏🏻🙏🏻🙏🏻👍👍👍👍👍
@gunstrikergaming6316
@gunstrikergaming6316 2 жыл бұрын
ਬਹੁਤ ਵਦੀਆਂ ਜੀ ਰੱਬ ਮਹਿਰ ਕਰੇ
@balvirmehat5604
@balvirmehat5604 2 жыл бұрын
🙏🙏🙏🙏🙏
@brar__pb30
@brar__pb30 2 жыл бұрын
👉ਜਿੰਦਗੀ 1 ਵਾਰ ਹੀ ਮਿਲਦੀ 🙏🙏
@honeykamboz1190
@honeykamboz1190 2 жыл бұрын
ਵਾਹਿਗੁਰੂ ਭਲੀ ਕਰੇ ਏਹਨਾਂ ਸਭਨਾਂ ਤੇ
@akaurpunjab5412
@akaurpunjab5412 2 жыл бұрын
ਸਲੂਟ ਆ ਵੀਰ ਜੀ ਤੋਹਾਨੂੰ
отомстил?
00:56
История одного вокалиста
Рет қаралды 4,4 МЛН