No video

ਕੁੜੀਆਂ ਛੇੜਨ ਵਾਲਿਆਂ ਦਾ ਅੱਡਾ ਬਣੀਆਂ ਕਨੇਡੀਅਨ ਥਾਵਾਂ | Punjabi's Teasing Women | Discussion | REDFM Canada

  Рет қаралды 24,175

RED FM CANADA

RED FM CANADA

Күн бұрын

What do locals say about Punjabi seniors and others who tease women?
RED FM listeners share their stories
Host: Shameel Jasvir, RED FM Toronto
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#redfmcanada #punjabi #seniors #women #discussion #talkshow

Пікірлер: 146
@narinderpalsingh5349
@narinderpalsingh5349 Ай бұрын
ਇਸ ਚੈਨਲ ਨੂੰ ਸੁਣ ਕੇ ਤਾਂ ਅਜਿਹਾ ਜਾਪਦਾ ਹੈ ਕਿ ਕਨੇਡਾ ਵਿੱਚ ਨੌਜਵਾਨਾਂ ਨੇ ਪੰਜਾਬ ਨਾਲੋਂ ਬਹੁਤ ਹੀ ਜਿਆਦਾ ਗੰਦ ਪਾਇਆ ਹੋਇਆ ਹੈ 😢😢😢😢 ਬੇਅਕਲੇ ਲੋਕਾਂ ਦਾ ਅੱਡਾ ਹੈ ਕਨੇਡਾ ਹੁਣ 😢😢😢😢
@pappugrewal9019
@pappugrewal9019 Ай бұрын
ਬਾਈ ਜੀ ਇਹ ਲੋਕ ਜਾਂ ਬੱਚੇ ਜਦੋਂ ਇੰਡੀਆ ਹੁੰਦਿਆ ਨਕਲੀ ਅਲਸੀ ਬਰੈਂਡ ਦੇ ਕੱਪੜੇ ਪਾਕੇ ਆਵਦੇ ਆਪ ਨੂੰ ਵਿਸਟਰਨ ਬਣਾਕੇ ਦਿਖੌਣਗੇ ਤੇ ਜਦੋਂ ਇਹ ਇਹਨਾਂ ਮੁਲਕਾਂ ਵਿੱਚ ਆ ਜਾਂਦਿਆਂ ਫਿਰ ਆਵਦੇ ਆਪ ਨੂੰ ਵੱਡਾ ਪੰਜਾਬੀ ਬਣਕੇ ਦਿਖੌਣਗੇ ਫਿਰ ਇਹ ਇੱਥੇ ਉਹ ਕੱਪੜੇ ਤੇ ਆਦਤਾਂ ਅਪਣਾਉਣਗੇ ਜਿਹੜੀਆਂ ਅੱਜ ਕੱਲ ਲੋਕ ਪੰਜਾਬ ਵਿੱਚ ਵੀ ਨੀਂ ਕਰਦੇ ਜਾਂ ਪਾਂਓਂਦੇ ਫਿਰ ਇਹਨਾਂ ਨੂੰ ਪੰਜਾਬ ਦਾ ਮੋਹ ਬਹੁਤ ਆਂਉਂਦਾ ਇਹ ਹੀ ਇੱਕ ਕੌਮ ਆਂ ਜਿਹੜੀ ਪੁੱਠੀ ਚੱਲਦੀਆ ਗਾਉਣ ਵਾਲਿਆਂ ਨੇ ਇਹ ਰੱਜਕੇ ਫੁਕਰੇ ਬਣਾਤੇ ਨਾਲ ਦੀ ਨਾਲ ਗੱਲਤੀ ਕਨੇਡਾ ਗੌਰਮਿੰਟ ਦੀ ਵੀ ਆ ਜਿਹੜਾ ਇਹਨੇਂ ਕੋਈ ਸਕੇਲ ਈ ਨੀਂ ਰੱਖੀ ਵੀਜ਼ਾ ਦੇਣਦੀ ਚਾਹੀਦਾ ਸੀ ਜਿਹੜੇ ਬੱਚਿਆਂ ਦੀ ਘੱਟੋ ਘੱਟ ਕੋਈ ਡਿਗਰੀ ਕੀਤੀ ਸੀ ਉਹਨਾਂ ਨੂੰ ਸੱਦਦੇ ਨਾਂ ਕੇ ਬਾਰਾਂ ਪੜਿਆਂ ਨੂੰ ਏਥੇ ਬਹੁਤ ਪਰੋਫੇਸ਼ਨਲ ਲੋਕਾਂ ਦੀ ਲੋੜ ਸੀ ਨਾਂ ਕੇ ਲੇਬਰ ਦੀ ਇਹਨਾਂ ਨੇਂ ਬੱਸ ਲੇਬਰ ਇਕੱਠੀ ਕਰਲੀ ਤੁਸੀਂ ਦੇਖ ਲੋ ਡਾਕਟਰਾਂ ਦੀ ਨਰਸਾਂ ਦੀ ਕਿੰਨੀ ਲੋੜ ਆ ਸਗੋਂ ਇਹਨਾਂ ਨੇ ਓਹਨਾਂ ਨੂੰ ਤਾਂ ਵੀਜ਼ਾ ਦਿੱਤਾ ਨੀਂ ਤੇ ਆਹ ਵਾੜਤੇ ਮੁਲਕ ਵਿੱਚ ਹੁਣ ਸਾਰੇ ਇਸ ਗੌਰਮਿੰਟ ਦੇ ਕੰਮਾਂ ਦੀ ਸਜ਼ਾ ਭੁਗਤ ਰਹਿਆ।
@pehalwan007
@pehalwan007 Ай бұрын
Mr. Gulab Singh turned the discussion at 360*😂😂😂😂😂
@rajeshmoudgil9440
@rajeshmoudgil9440 Ай бұрын
ਪਾਰਕ ਵਿਚ ਪਿਸ਼ਾਬ ਕਰਨਾ, ਬੀਚ 'ਤੇ ਪਾਟੀ ਕਰਨਾ, ਜਿੱਥੇ ਮਰਜ਼ੀ ਥੁੱਕਦੇ ਹਨ। ਆਹ ਦਾੜੀ ਵਾਲੇ ਬਾਬੇ ਸਿੱਖੀ ਅਤੇ ਪੰਜਾਬ ਦਾ ਨਾਮ ਖਰਾਬ ਕਰ ਰਹੇ ਹਨ।
@ShivKumar-rc8lr
@ShivKumar-rc8lr Ай бұрын
Chhittar da yaar hn eh budhe
@malkiatsingh5143
@malkiatsingh5143 Ай бұрын
ਕੁੜੀਆਂ ਨੂੰ ਬੋਲਣ ਤੋਂ ਛੋਟ ਦਿੱਤੀ ਜਾ ਸਕਦੀ ਹੈ। ਪਰ ਇਨ੍ਹਾਂ ਬਦਤਮੀਜ਼ ਲੋਕਾਂ ਤੇ ਸਖ਼ਤੀ ਦੀ ਲੋੜ ਹੈ।
@harpsandhu37
@harpsandhu37 Ай бұрын
ਬੇੜਾ ਗਰਕ ਹੋਇਆ ਪਿਆ || ਹਰ ਪਲਾਜ਼ਾ,ਸ਼ੋ ਸ਼ੋਪਿੰਗ ਮਾਲ ਵਿੱਚ ਕੁੜੀਆਂ ਦਾ ਜਾਣਾ ਮੁਸ਼ਕਿਲ ਹੋਇਆ ਪਿਆ || ਪੁਲਿਸ ਬੇਬਸ
@jaskaran9640
@jaskaran9640 Ай бұрын
Shitter fero fukriya te
@gurdeepbhathal6799
@gurdeepbhathal6799 Ай бұрын
Mr Gulab Singh if this nonsense happen to your daughter, sister or wife. Shame on you when you say it is entertainment.
@Hastinderbhaker
@Hastinderbhaker Ай бұрын
ਪੰਜਾਬ ਰਹਿਣਾ ਨਹੀ ਪੰਜਾਬੀ ਬੋਲਣੀ ਨੀ ਕਾਹਦੇ ਪੰਜਾਬੀ ਨੇ
@user-kk4yl4gb3v
@user-kk4yl4gb3v Ай бұрын
ਆਹੀਂ ਕੁੱਛ ਹੁਣਾ ਜਦੋਂ +12 ਪਾਸ ਗਵਾਰਾ ਨੂੰ ਆਪਣੇ ਦੇਸ਼ ਵਿਚ ਸਰਨ ਦੇਣ ਨਾਲ਼
@shivamjd9018
@shivamjd9018 Ай бұрын
U r right brother par sareya nu apa ikko rasse nahi ban sakde change maarhe bande saare paase ne
@user-kk4yl4gb3v
@user-kk4yl4gb3v Ай бұрын
ਬਿਲਕੁਲ ਬਾਈ
@pardeepsinghbrar6931
@pardeepsinghbrar6931 Ай бұрын
Veer tu jdo birth lai lya si udo hi PHD kr lyi si kise ek bnde di glti krke sariya nu blame kive kr skde ho tusi
@parminderbrar888
@parminderbrar888 Ай бұрын
Fuddua 40 hjar dollar fees bhar ke aaunde aa sala sharan da
@user-kk4yl4gb3v
@user-kk4yl4gb3v Ай бұрын
@@pardeepsinghbrar6931 yr Bhai Main sareia nu nhi bol Reha to be honest how many students chose better Universities or colleges for studies after 12th? I think nobody do that just chose cheap courses diploma from college just for PR purposes having zero value I'm sharing list of courses students often chose.1.Diploma in Animation 2. Diploma in Fashion Design 3. Diploma in Event Management 4. Diploma in Hospitality 5. Diploma in Travel and Tourism 6. Diploma in Graphic Design 7. Diploma in Interior Design 8. Diploma in Jewelry Design 9. Diploma in Media Studies 10. Diploma in Sports Management 11. Diploma in Hotel Management 12. Diploma in Food and Beverage Management 13. Diploma in Nutrition and Dietetics 14. Diploma in Public Relations 15. Diploma in Journalism
@user-sn5cy6sn7k
@user-sn5cy6sn7k Ай бұрын
Staring at women for more than few seconds and eve teasing, stalking etc are cognizable offenses in canada...people can lose their PR if they are found guilty...i would suggest women to start reporting them.
@JattSikh1984
@JattSikh1984 Ай бұрын
Thank you canada for accepting dark elements of punjab ❤
@brarbrar5471
@brarbrar5471 Ай бұрын
ਆਹ ਲਾਸਟ caller ਗੁਲਾਬ ਸਿੰਘ ਨੂੰ ਪੁੱਛੋ ਕੇ ਤੇਰੀ ਭੈਣ ਵੀ ਇਥੇ ਕੈਨੇਡਾ ਵਿਚ ਹੈ, ਜੇ ਨਹੀਂ ਤਾਂ ਅਪਣੀ ਭੈਣ ਨੂੰ ਕੈਨੇਡਾ ਮੰਗਵਾ ਲਏ ਅਤੇ ਓਸੇ plaze ਵਿਚ ਗੇੜੀਆਂ ਲਵਾਇਆ ਕਰੇ ਫੇਰ ਦਸੇ ਕੇ ਕਿਵੇਂ ਆ
@rajnisharma2097
@rajnisharma2097 Ай бұрын
Sahi gal
@user-rg3hu1xf8s
@user-rg3hu1xf8s Ай бұрын
suggestion - start making a video and post it online
@IcY_47
@IcY_47 Ай бұрын
ਇਨਸਾਨੀਅਤ ਮਰ ਚੁੱਕੀ ਹੈ ਲੋਕਾਂ ਦੀ ਜ਼ਮੀਰ ਦੀ ਅਵਾਜ਼ ਨੀ ਸੁਣਾੲਈ ਦਿੰਦੀ ਕਲਯੁਗ ਜ਼ੋਰਾਂ ਤੇ ਹੈ ਧਾਰਮਿਕ ਸਿੱਖਿਆ ਦੀ ਲੋੜ੍ਹ ਹੈ ਇਹੋ ਜਿਹੇ ਲੋਕਾਂ ਦਾ end ਬੜਾ ਭੈੜਾ ਹੁੰਦਾ
@patandar.
@patandar. Ай бұрын
😂😂 bus kar bhrava dharmi education nai taa ethai tak liyta hoon science maths di gaal kaar lai jis tao Punjab da door door tak koi rishata nahi
@arshdeepsingh61
@arshdeepsingh61 Ай бұрын
Last caller de chapeda laan da jee kr reha. Meri v dhi haigi, tameez nai haigi loka nu. Really medieval thinking of Mr Gulab Singh. Jadd tuhadi dhee bhain maa naal edda vapruga fer pta laggu. Respect Canadian culture. Sadde v jawani sigi, asi ta satkaar he keeta kudiya da
@TheRainbowgary
@TheRainbowgary Ай бұрын
Its time for punjabi boys to get educated and realise that chasing women on a car is not the best way to approach them .
@gsin311
@gsin311 Ай бұрын
Thts all these morons know how to do, all over gta they are running ard in their cars
@parminderbrar888
@parminderbrar888 Ай бұрын
Assi jatt mostly FUKRE hunde aa sanu pu jab police de shittar hi lot karde aa
@brarbrar5471
@brarbrar5471 Ай бұрын
@@parminderbrar888 Punjab ਪੁਲਸ ਹੀ ਚਾਹੀਦੀ ਐ ਕੈਨੇਡਾ ਵਿਚ ਏਥੇ ਵਾਲੀ ਪੁਲਸ ਨਹੀਂ ਕੁਝ ਕਰ ਸਕਦੀ
@GS-zw3pp
@GS-zw3pp Ай бұрын
ਜੇਕਰ ਉਹ ਪਗੜੀ ਧਾਰੀ ਹਨ ਤਾਂ ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ ਹੈ । Gurbhej Singh from Calgary canada
@viren1707
@viren1707 Ай бұрын
Cobra gang😂😂😂😂😂
@Singhkamal53
@Singhkamal53 Ай бұрын
😂
@jitendersond821
@jitendersond821 Ай бұрын
Right on point shameelji
@user-us8hy5bp2v
@user-us8hy5bp2v Ай бұрын
22g auto 🐍 cobra gang😂
@parminderbrar888
@parminderbrar888 Ай бұрын
32:23 🤣🤣🤣🤣 klann Gulab singh
@user-xz6kr9qq5i
@user-xz6kr9qq5i Ай бұрын
gulab singh cobra gang member
@surendersingh2103
@surendersingh2103 Ай бұрын
Bai ji students jadon apas vich glan v karde tan v loudly gali galoch karde dekhne kon ha kol kon ja reha Ena nu pata ni sanskaar hi nahin k gl kiven karni
@highmind3636
@highmind3636 Ай бұрын
ਜਿਹੜੇ ਲੋਕ phone ਕਰਦੇ ਆ ਏਨ੍ਹਾ ਨੂੰ ਚਾਹੀਦਾ students ਦਾ ਰੈਂਟ ਘੱਟ ਕਰਨ ਜਦੋਂ interest rate ਘੱਟ ਹੁੰਦੇ ਆ
@harinderbhandal5998
@harinderbhandal5998 Ай бұрын
Rent ਵੱਧ ਕਰਨ ਨਾ ਕਿ ਘੱਟ
@yuvrajdhillon7273
@yuvrajdhillon7273 Ай бұрын
@@harinderbhandal5998tu bhuka jmia bhuka h mar jana mera pra vdala rent tu 🤣
@highmind3636
@highmind3636 Ай бұрын
ਨੰਗ ਤਾਂ ਫੇਰ ਵੀ ਵਧੀਆ , karzai ਲੋਕਾਂ ਦਾ ਤਾਂ ਬੇੜਾ garak ਆ
@JashanBawa-ez3om
@JashanBawa-ez3om Ай бұрын
Clllp ​@@yuvrajdhillon7273
@danachats8944
@danachats8944 Ай бұрын
Sari responsibility women/girls te pa ditti tusi. Yaad hai ikk kudi ne video banayi si te community ne onnu kinna harass kita si!
@sumitsingh4005
@sumitsingh4005 Ай бұрын
Ahhh Kehdii Video aiyee Kutapee walliii koi link ja video name dasseo
@satnambrar879
@satnambrar879 Ай бұрын
ਕੁਟਾਪਾ ਨਹੀਂ, ਚਾਟਾ ਛਕਾਇਆ ਸੀ।
@balpreeta8000
@balpreeta8000 Ай бұрын
I came to Canada more than 25 years ago
@charanjitsingh375
@charanjitsingh375 Ай бұрын
ਸਖ਼ਤੀ ਦਾ ਕੀ ਅਰਥ ਹੈ?ਇਹ ਸਖ਼ਤੀ ਕਰੇ ਕੌਣ? ਕਾਨੂੰਨ ਦੇ ਅਧੀਨ ਸਖ਼ਤੀ ਕੀਤੀ ਜਾਵੇ ਜਾਂ ਕਾਨੂੰਨ ਤੋਂ ਬਾਹਰ ?
@amarjeet3447
@amarjeet3447 Ай бұрын
Canadian Panjabi Babay 😂😂😂😂
@kiingisking
@kiingisking Ай бұрын
Bro one suggestion who feel this dont move to brampton and areas like this.. i figured this out very early and now its a big mess you go to stores restaurants and malls you will see
@Nardevsingh02
@Nardevsingh02 Ай бұрын
Gulab ji God bless you
@choclate6565
@choclate6565 Ай бұрын
eh lok punjab de pinda de khuch vehle landar a jinna nu zameen da theka anda te aap khuch ni krde ehna de pyo ehna nu thar te iphone dwa dinde a landargardi layi (this is the reality of punjab and cannada)
@sainiamarjeet
@sainiamarjeet Ай бұрын
canada nu punjab banana hega ahe
@sandu981
@sandu981 Ай бұрын
ਕੈਨੇਡਾ ਦਾ ਹਾਲ ਪੰਜਾਬ ਤੋਂ ਵੀ ਮਾੜਾ ਹੋ ਗਿਆ 👍
@harvinder1474
@harvinder1474 Ай бұрын
We South Asian men need to have hobbies. Je hobbies hongia ta edhar dimag nahi jayuga.
@500BHP
@500BHP Ай бұрын
We sometimes visit canada for a holiday. Sole places are worth visiting. After seeing Canada's current situation, we feel glad that we live in the UK and UK has not offered any residency to "just anyone". When you offer PR to someone who doesn't respect human values, you offer PR to someone who has not spent an hours in Canada and they land as PR without paying a penny in taxes I've seen 100s getting PR the minute they land there. Canada should prefer quality over quantity. Keep the best . Not the rest
@lakhwinderSingh-iq2ws
@lakhwinderSingh-iq2ws Ай бұрын
ਗੁਲਾਬ ਬਿਲਕੁੱਲ ਸਹੀ ਕਹਿ ਰਿਹਾ ਗੋਰਿਆਂ ਦੇ ਕਲਚਰ ਚ ਹੈ ਹੀ ਨਸ਼ਾ ਪੈਸਾ ਤੇ ਸੈਕਸ ਆ ਆਪਣੇ ਏਸ਼ੀਅਨ ਖਿੱਤੇ ਚ ਜਰ ਜੋਰੂ ਜ਼ਮੀਨ ਮੁੱਛ ਦਾ ਸਵਾਲ ਮੰਨੇ ਜਾਂਦੇ ਸੀ ਪਰ ਗੋਰਿਆ ਦੇ ਕਲਚਰ (ਪੂੰਜੀਵਾਦ)ਚ ਜ਼ਮੀਨ(ਪੈਸਾ ) ਹੀ ਸਭ ਕੁੱਛ ਆ ਓਹ ਅਣਖ ਗ਼ੈਰਤ ਦੀ ਪਰਵਾਹ ਨੀ ਕਰਦੇ ਓਹ ਆਪਣੇ ਨਾਲੋ ਜਿਆਦੇ ਗੰਦੇ ਨੇ ਜਿਆਦਾ ਗੰਦ ਪਾਉਂਦੇ ਨੇ ਪਰ ਆਪਣੇ ਆਲਿਆ ਸੋ ਕਾਲਡ ਪੜਿਆ ਲਿਖਿਆ ਨੂੰ ਕੁਛ ਦਿਸਦਾ ਨੀ ਆਪਣੇ ਆਲੇ ਜੇਹੜੇ ਹੁਣ ਜਿਆਦਾ ਪੜੇ ਲਿਖੇ ਬਣੇ ਫਿਰਦੇ ਆ ਤੇ ਗਿੱਠ ਗਿੱਠ ਲੰਮੇ ਲੈਕਚਰ ਦਿੰਦੇ ਆ ਇਹ ਸਾਰੇ ਕੋਈ ਫੁੱਫੜ ਨਾਲ ਕੋਈ ਭੂਆ ਨਾਲ ਕੋਈ ਮਾਮੀ ਨਾਲ ਵਿਆਹ ਕਰਵਾ ਕੇ ਕੈਨੇਡਾ ਪੱਕੇ ਹੋਏ ਵੇ ਆ 30 30 ਲੱਖ ਦੇ ਕੇ 😂 ਇਹਨਾਂ ਨੂੰ ਜਵਾਕ ਰੜਕ ਦੇ ਆ 16 17 ਤੋਂ ਲੈਕੇ 25 ਸਾਲ ਤੱਕ ਟੈਸਟੋਸਟੀਰੋਨ ਫੁੱਲ ਹੁੰਦਾ ਹਾਰਮੋਨ ਅਸਰ ਦਿਖਾਉਂਦੇ ਹੀ ਨੇ ਹੁਣ ਦੂਜੇ ਪਾਸੇ ਜਦੋਂ ਸਰਕਾਰ ਨੇ LGBT ਆਲਾ ਕਾਨੂੰਨ ਪਾਸ ਕਰਤਾ ਨਾਲੇ ਓਹਦਾ ਵਿਰੋਧ ਕਰੀ ਜਾਂਦੇ ਨੇ ਆਪਣਾ ਸਮਾਜ confused ਸਮਾਜ ਆ ਪਾਸਾ ਤਹਿ ਕਰੋ ਇੱਕ ਪਾਸੇ ਹੋਜੋ Testosterone ਵੱਲ ਜਾਂ ਐਸਟ੍ਰੋਜਨ ਵੱਲ ਜੇਕਰ ਅਣਖ ਜਾਂ ਗ਼ੈਰਤ ਪਿਆਰੀ ਆ ਫੇਰ ਸਿਰਫ ਪੈਸੇ ਦਾ ਮੋਹ ਛੱਡੋ ਵਾਪਿਸ ਆਪਣੇ ਏਸ਼ੀਅਨ ਸਮਾਜ ਚ ਰਹੋ ਆਪਣੇ ਆਲੇ ਗੋਰਿਆ ਨੂੰ ਸਿਆਣੇ ਕਹਿੰਦੇ ਨੇ ਓਹ ਤਾਂ classrooms ਚ ਕੰਡੋਮ ਵੰਡੀ ਜਾਂਦੇ ਨੇ 😂 ਰਹੀ ਅਗਲੀ ਗੱਲ ਵਿੱਚੇ ਸਮੀਲ ਜੀ ਤੁਸੀ ਪੰਜਾਬ ਚ ਜਦੋਂ ਪੜ੍ਹਦੇ ਹੁੰਦੇ ਸੀ ਕਾਲਜਾ ਚ ਕੁੜੀਆਂ ਨਹੀਂ ਸੀ ਤੱਕਦੇ ਹੁੰਦੇ ?! ਮੁੰਡੇ/ਮਰਦ ਚਾਰ ਚੁਫੇਰੇ ਵਿਲੇਨ ਬਣਾਏ ਹੋਏ ਨੇ ਸਮਾਜ ਦੇ ਮਰਦਾ ਨੂੰ ਤਰਸਿਆ ਕਰੋ ਗੇ ਆਉਣ ਵਾਲੇ 10 15 ਸਾਲਾਂ ਨੂੰ ਗੋਰਿਆ ਨੇ 1000 ਪਿੱਛੇ 500 600 ਬੰਦੇ ਗੇ ਬਣਾ ਦੇਣੇ ਆ
@sewasingh844
@sewasingh844 Ай бұрын
Sadi comunity kitho turi teh kithey pahuch gaye ,sadey guru sahab nay moral charactor ditta shi ,teh Aaj Ashi kithey pahuch gaye
@balbirgrewal8852
@balbirgrewal8852 Ай бұрын
Why is this happening only in Brampton. I have never seen anything happening like that where we live.
@user-zs9zj4fg3f
@user-zs9zj4fg3f Ай бұрын
Because Brampton has become the hub of anpad , vehle te nashere Punjabi ..
@nooran678
@nooran678 Ай бұрын
Aj main Mcdonald gyi... apne aale do baithe c oh do goriya kni ehna ghoor ghoor k dekh rhe c ..mainu bhut sharam aayi... ek vaar ta dil krda c keh diya ki changa nhi lagda kise wal vekhna
@user-xz6kr9qq5i
@user-xz6kr9qq5i Ай бұрын
tuhanu tan ni kuch keha ,,,tusi bengan lene si.... gori ne kapde keho jahe paye si ??
@SUKHDEVSINGH-ki2mq
@SUKHDEVSINGH-ki2mq Ай бұрын
ਇਹ ਸੋਚ ਬਹੁਤ ਗਲਤ ਹੈ ਆਪਣੇ ਬਜ਼ੁਰਗਾਂ ਨੂੰ ਸ਼ੇਰਾਆਮ ਬਦਨਾਮ ਕਰਨ ਵਾਲੀ ਗੱਲ ਹੈ ਪਰਸਨਲ ਮੈਟਰ ਨੂੰ ਪਬਲਿਕ ਮੈਟਰ ਨਹੀਂ ਬਨਾਨਾ ਚਾਹੀਦਾ.
@amarjitsingh9449
@amarjitsingh9449 19 күн бұрын
Punjab police wali shitar sewa honi chahidi hai Ina di
@amandeepSingh-cd4fw
@amandeepSingh-cd4fw Ай бұрын
Same Janta stands in voting line for khalistan!!
@JarnailSingh-ms1xz
@JarnailSingh-ms1xz Ай бұрын
ਇਸ ਸਮੱਸਿਆ ਦਾ ਦੂਸਰਾ ਪੱਖ ਵੀ ਕੈਨੇਡਾ ਵਿੱਚ ਹੈ ਕਿ ਉਥੇ ਦੀਆਂ ਲੜਕੀਆ ਜੋਕਿ 16ਸਾਲ ਤੋਂ ਘੱਟ ਹਨ ਉਹ ਵੀ ਲੜਕਿਆਂ ਨੂੰ ਬਲੈਕਮੇਲ ਕਰਦੀਆ ਹਨ ਕਿਉਂਕਿ ਕੈਨੇਡੀਅਨ ਕਾਨੂੰਨ 16 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੀ ਫੇਵਰ ਕਰਦਾ ਹੈ ਅਤੇ ਕਾਨੂੰਨ ਸਮਝਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਝੂਠ ਨਹੀਂ ਬੋਲਦੇ ਇਸ ਦਾ ਹੀ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਨਾਜਾਇਜ਼ ਫਾਇਦਾ ਚੁੱਕ ਰਹੇ ਹਨ
@happyfamilyvlogs446
@happyfamilyvlogs446 Ай бұрын
Nal di nal dose Dao.chittar maro ena nu
@happyfamilyvlogs446
@happyfamilyvlogs446 Ай бұрын
Punjab nahi ji Pinder bata.i live in punjab.no way nobody can look at you in punjab.vvv safe
@happyfamilyvlogs446
@happyfamilyvlogs446 Ай бұрын
Last call Anpad Kyo layi
@bg-zj6td
@bg-zj6td Ай бұрын
This last man must be doing all things _ only Indian Students girls
@umar_mughal.3861
@umar_mughal.3861 Ай бұрын
1 point want to add... Punjabi family(elders), attitude towards money is too greedy.. They don't allow men or boys to stay inside homes or spend quality time within the family.. "Tu taan vehla hai" attitude.. Women wants to earn money,they stay outside too.. So who's taking care of the family or family values? THE DEVIL 👿 Broken 💔 family structure results in men becoming animals.. Earning money at the cost of breaking the family is not the correct approach to progress forward ⏩ Harassing women is just 1 problem, a part of bigger picture,of what's going wrong in Punjabi society.. The problem isn't that simple.. "ke sakhti kardo,te sabb theek ho javega"
@pammibub2021
@pammibub2021 Ай бұрын
India Ch Vi women safety hai hi nahi
@balpreeta8000
@balpreeta8000 Ай бұрын
I am so ashamed of my people that sometimes I feel why did I come to Canada
@downunder1
@downunder1 Ай бұрын
Punjabi bol ke jattan de uttey parda na pao.. mein kade kissi arora, khatri, bhappe sikh nu aa lacchar kam karde nahi dekhya..
@bhupindercheema399
@bhupindercheema399 Ай бұрын
ਗੁਲਾਬ ਜੀ ਕੀ ਕਹਿ ਰਹੇ ਹੋ ਜਿਸ ਦਿਨ ਘਰੇ ਅੱਗ ਲੱਗੇਗੀ ਫਿਰ ਯਸੋਧਾ ਮਾਤਾ ਤੋ ਲੈ ਦਰੋਪਦੀ ਤੱਕ ਦਾ ਮਹਾਭਾਰਤ ਚੇਤੇ ਆਵੇਗਾ ਭਲਿਆਂ ਮਾਣਸਾਂ ਵਿਚਾਰ ਚੰਗੇ ਰੱਖੀਦੇ ਹੁੰਦੇ ਆ ਮੋਟਰਾਂ ਵਾਲੀਆਂ ਗੱਲਾਂ ਛੱਡਣੀਆ ਪੈਣੀਆਂ ਦਿਨ ਦੂਰ ਨਹੀ ਜਦੋ ਤੁਹਾਡੇ ਜਿਹੇ ਵਿਦਵਾਨ ਗਲਾਂ ਚ ਰੱਸੀਆਂ ਸਮੇਤ ਮਿਲਣਗੇ ਧੰਨਵਾਦ ਸੰਮੀਲ ਜੀ 🙏🙏
@narindersingh2143
@narindersingh2143 Ай бұрын
Gulab nu serious na lavo veer ji eh aap ee edan krda
@bhupindercheema399
@bhupindercheema399 Ай бұрын
@@narindersingh2143 ਧੰਨਵਾਦ ਜੀ 🙏
@sainiamarjeet
@sainiamarjeet Ай бұрын
34:00 gulab singh ji ne te saari kahani he badal dite munde ne bichare kiyunke kudiyan paye gannee ona de pichhe
@lovepunjab2738
@lovepunjab2738 Ай бұрын
Punjab de bus stand dekho. Shaream ashki hundi aa. Punjab ch koyi kanoon sakht nahi hai. 70 saal da buda 17-18 saala kudi nu chhed reha c.
@dharampalsandhu8905
@dharampalsandhu8905 Ай бұрын
Pagg wale Bande kol koi v lady even non sikh v safe feel karde c....par hun Guru de Baane nu laaz laun walean ne lokan da bharosa torhan vich koi kasar nahi Rehan ditti ...dharam aundi aa....
@VarinderMangat-vs2ct
@VarinderMangat-vs2ct Ай бұрын
Ok punjabi
@patience_passion
@patience_passion Ай бұрын
Guru ke singh
@VarinderMangat-vs2ct
@VarinderMangat-vs2ct Ай бұрын
Punjabi
@patandar.
@patandar. Ай бұрын
😂😂😂😂 COBRA GANG old sikh people
@MehrraSaab-jv4kh
@MehrraSaab-jv4kh Ай бұрын
ek hatt naal tadde nahi bajde
@sv8700
@sv8700 Ай бұрын
You can predict from these people's behaviors that they may be involved in Insest within the close families. So be careful, call and weed them out from your relationships. Sad and shameful for the community, but something needs to be done. Police can only do so much if community gives silent treatment to the Police!
@komalsworld8608
@komalsworld8608 Ай бұрын
Gulab singh ji soch bahut galat hai
@surindershinda1268
@surindershinda1268 Ай бұрын
Matlab desh sada theek si lokan di apni soch he Madi hai
@user-kp2mu5yb7m
@user-kp2mu5yb7m Ай бұрын
Galab Singh Canada pardhaan AAP
@mojjaemojjan9125
@mojjaemojjan9125 Ай бұрын
Sadey lokk gllan naal ni chitran naal lot hundey. Law change karney painn gai.
@pawanmangat441
@pawanmangat441 Ай бұрын
I have asked my daughters not to go to Bramalea city center and Shoppers World
@ndhaliwal2889
@ndhaliwal2889 Ай бұрын
ਸਾਰੇ ਬਜ਼ੁਰਗਾਂ ਨੂੰ ਬਦਨਾਮ ਨਾ ਕਰੋ
@user-sn5cy6sn7k
@user-sn5cy6sn7k Ай бұрын
Tu dus de kehde aale nu kariye badnaam? Eve bhkayi marn aa jande ne....akhe saarya nu na kro...tu naa laide kehde aale nu kariye? Host ne kehda saare bzurg keha
@ndhaliwal2889
@ndhaliwal2889 Ай бұрын
ਜੇ ਪੈਰ ਤੇ ਜਖਮ ਆ ਬੰਦੇ ਨੂੰ ਨੀ ਮਾਰਦੇ ਪੈਰ ਕੱਟ ਵੀ ਹੱਲ ਹੋ ਜਾਂਦਾ ਜੀ
@user-sn5cy6sn7k
@user-sn5cy6sn7k Ай бұрын
@@ndhaliwal2889 this is more complex than these old simple examples of hand and feet...grow out of these BS...this topic is multi dimensional and really complex.
@gigachad_6862
@gigachad_6862 Ай бұрын
Kudian mundey babey koi ghat nahi, tharakpune ch
@AmicobraA
@AmicobraA Ай бұрын
Feeling ashamed
@inderpreetsingh7002
@inderpreetsingh7002 Ай бұрын
Lack of education
@nothingbutthetruth564
@nothingbutthetruth564 Ай бұрын
Sare ^apist a ji
@patandar.
@patandar. Ай бұрын
Indian maa baap over protective hai Canada vich apnai children noo lai kai 40 saal purani culture vaarai daas rahai hai apnai children noo jao ki Punjab vich bhi hoon lagio nahi hai Canada ta phir western country hai.canad born minor females can complaint to police station.
@cutieunicorn7248
@cutieunicorn7248 Ай бұрын
Khalistan’s are representing you, that you can’t dare to speak. Kanishka bombing lot of Canadians don’t know about because they were not victims of it. Absolute Shame
@BaldevMohar-th6nv
@BaldevMohar-th6nv Ай бұрын
Your head line saying punjabi teasing and i want to ask this red fm anti punjab and sikh that is only punjabi teasing in canada and what big time rape done by nri who are not punjsbis arrested in canada usa and uk this red fm dont do show on them but if its single case done by punjabi they make sound as they are teasers
@harsimranbajwa379
@harsimranbajwa379 Ай бұрын
Gulab Singh juggan juggan ton terre vargyan de chittar hi pende aye ne ... Canada taan tun. Pahunch gya pr reha dangar da dangar tun v puttara aahi kam krdan hona plazyan te ...nakel paun di lodh hai tere..
@thecountrydonair
@thecountrydonair Ай бұрын
Kalyoug hahahaba
@daveywaraich7033
@daveywaraich7033 Ай бұрын
It’s simply misuse of Freedom.. india chittar prade hundi aa that’s why people don’t even think doing these things back home..
@user-xz6kr9qq5i
@user-xz6kr9qq5i Ай бұрын
nihang singh le jo jithe enia nu le ke gae o.....tuhadi problem ch kuch sudhar ho sakda...jado 1.2..cobra gang walia da gala wadiya...... 24.38 navdip story so heart touching ,,,,ehna loka di parade honi lazmi ho chuki a....
@brixy4983
@brixy4983 Ай бұрын
Too little too late, to stay safe just move out of highly populated and concentrated Punjabi areas like other communities already did
@parminderbrar888
@parminderbrar888 Ай бұрын
Ohbdin door nhi jado naam magar singh hin te visa nhi miliya karna likh lo meri gall koi vi visa nhi milna visitor tourist super koi vi nhi milna
@narindersingh2143
@narindersingh2143 Ай бұрын
Brampton hi nhi Surrey Ch ehi haal hai, is ton vadh hi aa, walmart Ch pa ke chaplan uchi uchi hee hee krde firde ne, kudian nu Eden vekhde aa jinve jungle Cho aye hoye ne, 2000 ton baad de born jwak tan ene badtameej, fukre te show off Wale ne hath ee aa
@MehrraSaab-jv4kh
@MehrraSaab-jv4kh Ай бұрын
tuhade punjabi maa bole de sewa karn ale jo kanjer te kanjerya singer ohna de den eh sara kuj jado koi singer ah k filma de show de parmosan karde ne os din ah ala sabal kari karo je tuhade jameer jagdi ah .jado gande gane sune sare famliy ne fir khena eh ta enjoy ment he hor kuj nahi hun lag reha pata sara kuj hun karo enjoy 'ah sara kuj sade pind ah vich ve nahi hunda
@BoomBoomBoom2023
@BoomBoomBoom2023 Ай бұрын
ਵਧੀਆ ਪਰੋਗਰਾਮ…… ਗੁਲਾਬ ਸਿੰਘ ਨੂੰ ਛਿੱਤਰਾ ਦੀ ਘਾਟ ਲਗਦੀ ਆ। ਚੱਵਲ ਗੁਲਾਬ।
@surindershinda1268
@surindershinda1268 Ай бұрын
Eh gadde jhande videsh vich aa ke.
@ranveerdeol3564
@ranveerdeol3564 Ай бұрын
U want canada for only dollers but not this culture not good
@Punjabsports23
@Punjabsports23 Ай бұрын
ਲੋਕ ਮਤਲਵ ਝੂਠ ਹੀ ਬੋਲੀ ਗਏ ਹੁਣ ਤੱਕ canda ਦੇ ਕਨੂੰਨ ਸਖ਼ਤ ਨੇ ਇਜ੍ਜ਼ਤ ਓਹ safe ਨੀ future ਓਹ safe ਨੀ ਸ਼ਾਂਤੀ ਓਹ ਤੁਹਡੀ ਭੰਗ ਹੋਗੀ ਕਰਦੇ ਕੀ ਓਹ canda ਚ।
@balwantsingh-om1dv
@balwantsingh-om1dv Ай бұрын
Right
@kgf19
@kgf19 Ай бұрын
Gulab d sister, daughter or wife nal edan hoyega tan may be he wont react coz eh tan entertainment d umr hai. yugan yugan to chlda aa reha so as per him eh sahi hi hai....wth.
@ibrahimm2012
@ibrahimm2012 Ай бұрын
Please don’t blame the innocent Punjabi boys they are just trying to give us the back home feeling by teasing the girls . It’s a social service. ❤
@josan7665
@josan7665 Ай бұрын
Sorry just because of some ppl don't say bad about my country INDIA THEIR ARE BAD PPL EVERYWHERE AND THIS LADY ALSO COME FROM INDIA AD ONLY SHE IS THEIR FOR 20 YEARS AD HER TOUNGE IS CHANGED YOU HAVE MORE BAD PPL IN CANADA THEN ANY OTHER COUNTRY SO SHUT UP IF YOU FIND SOMETHING WRONG THEN STAND FOR IT DON'T SAY ANYTHING WRONG FOR INDIA
@dharampalsandhu8905
@dharampalsandhu8905 Ай бұрын
Sharam aundi aa
@gaganbhaini
@gaganbhaini Ай бұрын
Anuratha is lying
@user-zs9zj4fg3f
@user-zs9zj4fg3f Ай бұрын
How can you say that ?
@technicalthings3531
@technicalthings3531 Ай бұрын
Kuz budhiya jehdiyan buzragaa nu ghara ch nai bardash kardiya oh bahar kiddan kar lengiya. Check out at pubs and bars and look their behaviour there.
@RAKESHKUMAR-gq7ip
@RAKESHKUMAR-gq7ip Ай бұрын
ਜੇਹੜੇ ਕਹਿੰਦੇ ਨੇ ਮੈਨੂੰ 40 ਸਾਲ ਹੋਗੇ ਆਏ ਨੂੰ ਅਖੇ ਮੈ ਨਾ ਸਨ ਨੈਂਟੀ ਐਟੀ ਫਾਈਬ ਚ ਆਇਆ ਸੀ ਇਹੋ ਜਹੇ ਲੋਕ ਦੂਜੇ ਦਿਨ ਪੁਲਿਸ ਨੇ ਸੈਕਸੁਅਲ ਹਰਾਸਮੈਂਟ ਚ ਚੁੱਕੇ ਹੁੰਦੇ ਓਦਾਂ ਕਹਿਣਗੇ ਕੇ ਕਨੇਡਾ ਚ ਬੰਦਿਆ ਇੰਡੀਆ ਦੀ ਤਰ੍ਹਾਂ ਨਹੀਂ ਗੋਰਿਆਂ ਦੀ ਤਰਾ ਸੋਚ ਰੱਖੋ ਫਿਰ ਰੈਸਟੋਰੈਂਟ ਚ tip ਦੇਣ ਲਗਿਆ ਫਟ ਜਾਂਦੀ ਕੋਈ basement ch rehnda apna friend le aawe ina dia kudia di virginity khatre ch aa jandi
I Took a LUNCHBAR OFF A Poster 🤯 #shorts
00:17
Wian
Рет қаралды 14 МЛН
Show with Harjinder Singh Majhi | Political | EP 492 | Talk with Rattan
39:08