ਕੁੜੀਏ ਕਿਸਮਤ ਥੁੜੀਏ ।। Part 22 ।। PUNJABI SERIES ।।

  Рет қаралды 93,067

LOVEPREET GHUMAAN

LOVEPREET GHUMAAN

Күн бұрын

Пікірлер: 309
@prabhjotsingh2434
@prabhjotsingh2434 17 сағат бұрын
ਬਹੁਤ ਵਧੀਆ ਵੀਡੀਓ ਆ
@KuldeepSingh-hp2xn
@KuldeepSingh-hp2xn 4 сағат бұрын
ਲਵਪ੍ਰੀਤ ਜੀ ਤੁਹਾਡੀ ਵੀਡਿਓ ਬਹੁਤ ਹੀ ਮਨੋਰੰਜਕ ਅਤੇ ਸਿੱਖਿਆਦਾਇਕ ਤੇ ਵਧੀਆ ਇਸ ਤੋਂ ਵੀ ਜਿਆਦਾ ਤੁਹਾਡੀ ਅੰਗਰੇਜ਼ੀ ਹੈ ਜੋ ਤੁਸੀ ਜੱਸੀ ਨੂੰ ਸਿਖਾਓਦੇ ਹੋ।ਸਾਡੀ ਦਿੱਲੀ ਇੱਛਾ ਹੈ ਕਿ ਤੁਸੀ ਜਲਦੀ ਕੈਨੇਡਾ ਜਾਓ।
@gurjindersingh3638
@gurjindersingh3638 16 сағат бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਲਵਪ੍ਰੀਤ ਬੇਟਾ ਜੀ 🙏 ਬਹੁਤ ਵਧੀਆ ਕੀਤਾ ਮਾਮੇ ਭੂਆ ਬਹੁਤ ਗ਼ਲਤ ਹੈ ਗੁੱਡ ਮੈਸਜ ਬੇਟਾ ਜੀ 🙏🥀💛🥀👌 ਯਮੂਨਾ ਨਗਰ ਕੀਰਤਨ
@beetubeetu3797
@beetubeetu3797 17 сағат бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਜੀ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਚੜਦੀ ਕਲਾ ਚ ਰੱਖਣ ਪਰ ਭੂਆ ਨੂੰ ਚੰਗੀ ਤਰਾਂ ਸਬਕ ਸਿਖਾ ਦਿਓ ਤਾਂ ਜੋ ਕਿਸੇ ਹੋਰ ਦੀ ਜ਼ਿੰਦਗੀ ਖਰਾਬ ਨਾ ਕਰ ਸਕੇ ਮੈਨੂੰ ਭੂਆ ਭੋਰਾ ਚੰਗੇ ਨਹੀਂ ਲੱਗਦੇ ਐਨੀ ਮਾੜੀ.....
@AmanpreetkaurAroraArora
@AmanpreetkaurAroraArora 16 сағат бұрын
🤡🤡🤡😍😍😍👍👍👍👌👌👌
@manjitkaur-wy1tg
@manjitkaur-wy1tg 15 сағат бұрын
ਬਹੁਤ ਬਹੁਤ ਬਹੁਤ ਸੋਹਣਾ ਮੈਸੇਜ ਕਾਸ਼ ਇਹ ਵੀਡੀਓ ਪਹਿਲਾਂ ਆਈ ਹੁੰਦੀ ਤਾਂ ਮੇਰੀ ਵੀ ਧੀ ਨਾਲ ਇਹ ਕੁਝ ਨਾ ਹੁੰਦਾ 👌👌👍👍👍ਬਹੁਤ ਬਹੁਤ ਬਹੁਤ ਧੰਨਵਾਦ ਐਨੀਆਂ ਸੋਹਣੀਆਂ ਵੀਡੀਓ ਬਣਾਉਣ ਲਈ 🙏🙏🙏🙏🙏ਪ੍ਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਤੰਦਰੁਸਤੀਆਂ ਤੇ ਢੇਰ ਸਾਰੀਆਂ ਖੁਸ਼ੀਆਂ ਦੇਣ 🙏🙏🙏🙏🙏🙏🙏
@veenakhurana4151
@veenakhurana4151 13 сағат бұрын
Very nice🎉🎉🎉🎉🎉🎉🎉🎉🎉🎉
@kiranpreetkaur9553
@kiranpreetkaur9553 6 сағат бұрын
Very 👌👌👌nice video
@lovepreetghumaan5208
@lovepreetghumaan5208 6 сағат бұрын
🙏💝
@ekamgill314-v
@ekamgill314-v 12 сағат бұрын
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@Gurmeetkaur-ye7gh
@Gurmeetkaur-ye7gh 15 сағат бұрын
ਲਵਪੀ੍ਤ ਰੱਬ ਤੁਹਾਨੂੰ ਖੁਸ਼ ਰਖਨ ਬਹੁਤ ਵਧੀਆ👍💯👍💯
@jashankaur7976
@jashankaur7976 14 сағат бұрын
ਬਹੁਤ ਸੋਹਣੀ ਵੀਡੀਓ ਏ ਲਵਪ੍ਰੀਤ ਜੀ 🎉🎉❤❤ਸ਼ਰਨ ਸੋਹਲ🎉🎉
@bantsingh9894
@bantsingh9894 10 сағат бұрын
ਜਦੋਂ ਗੱਲ ਕਰਦੇ ਜਿਆਦਾ ਸ਼ੂਟ ਕਰਦੇ ਤੁਸੀ
@KamaljeetKaur-qe7gr
@KamaljeetKaur-qe7gr 12 сағат бұрын
ਮਗਰਮੱਛ ਵਾਲੀ ਗੱਲ ਬੁਹਤ ਵਧੀਆ ਲੱਗੀ 😂😂😂😂😂😂😂😂😂😂😂😂😂😂😂😂😂😂😂😂😂
@ArshdeepSingh-oh4qk
@ArshdeepSingh-oh4qk 17 сағат бұрын
ਸਟੋਰੀ ਬਹੁਤ 2 ਵਧੀਆ ਹੈ ਜੀ ਰਾਜਿੰਦਰ ਸਿੰਘ ਬਹਾਦਰ ਪੁਰ
@SatteSatte-iz4fy
@SatteSatte-iz4fy 11 сағат бұрын
ਬਹੁਤ ਵਧੀਆ ਵੀਡਿਓ ਲੱਗੀ ਜੀ,,❤🎉
@sonudhillon831
@sonudhillon831 17 сағат бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤ ਤੁਸੀਂ ਵੀਡੀਓ ਵਿੱਚ ਦੱਸਦੇ ਦੱਸਦੇ ਸੱਚੀ ਨਾ ਬਾਹਰ ਚਲੇ ਜਾਇਓ ।
@jatinderbassi4163
@jatinderbassi4163 6 сағат бұрын
Sat Sri akal ji lovepreet bahut bahut vadiya story video all group ji👍
@SimranSingh-zx4wj
@SimranSingh-zx4wj 16 сағат бұрын
ਬਹੁਤ ਬਹੁਤ ਬਹੁਤ ਬਹੁਤ ਵਧੀਆ ਵੀਡਿਉ ਲਵਪ੍ਰੀਤ ਭੈਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ❤❤❤❤❤❤❤❤❤
@KaramjeetKaur-r6p
@KaramjeetKaur-r6p 12 сағат бұрын
ਸਵਾਦ ਲਿਆਤਾ ਬਹਾਲ ਵਾਈ ਨੇ ਲਵਪ੍ਰੀਤ ਦੀ ਭੂਆ ਨੂੰ ਖਰੀਆਂ ਖਰੀਆਂ ਸੁਣਾਈਆਂ ਜਦੋਂ ❤❤❤❤❤
@Jashan_deep732
@Jashan_deep732 17 сағат бұрын
ਦੀਦੀ ਸਭ ਤੋਂ ਪਹਿਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਦੀਦੀ ਸਾਨੂੰ ਤਾਹੁਡੀ ਵੀਡੀਓ ਬਹੁਤ ਵਧੀਆ ਲੱਗਦੀ ਹੈ, ਤੇ ਬਹੁਤ 😊 ਊਡੀਕ ਰਹਿੰਦੀ ਹੈ ਕਿ ਕਦ ਵੀਡੀਓ upload ਹੋਵੇ। ਦੀਦੀ ਤਾਹੁਡੀ ਸਾਰੀ ਟੀਮ ਬਹੁਤ ਵਧੀਆ perform ❤ ਕਰਦੀ ਹੈ। ਪਰਮਾਤਮਾ ਸਾਰਿਆਂ ਨੂੰ ਖੁਸੀਆ ਬਖਸ਼ਣ 😊😊😊
@lovepreetghumaan5208
@lovepreetghumaan5208 6 сағат бұрын
🙏💝
@arshdeepkaur6456
@arshdeepkaur6456 15 сағат бұрын
ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤❤❤❤❤
@simerjeetkaur7045
@simerjeetkaur7045 15 сағат бұрын
Lol 😂 She wants to go Canada 🇨🇦 . You guys are so funny 😁. Love ❤ your acting. 🇦🇨.
@prabhjotsingh2434
@prabhjotsingh2434 17 сағат бұрын
ਬਹੁਤ ਬਹੁਤ ਵਧਾਈ ਦਾ ਹੱਕਦਾਰ ਹਨ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਧੰਨਵਾਦ ਦਾ ਹੱਕਦਾਰ ਹੈ ਸੰਸਾਰ ਜ਼ਮੀਂ ਹੈ ਇਸ
@Sidhupb31mansa-rp5ks
@Sidhupb31mansa-rp5ks 14 сағат бұрын
ਬਹੁਤ ਬੇਸ਼ਰਮ ਆ ਭੂਆ ਕਿੰਨੀ ਬੇਜ਼ਤੀ ਕਰੀ ਜਾਓ ਜਮਾਂ ਨੀ ਜਾਂਦੀ ਫ਼ਿਰ ਵੀ ਬਸ khi ਜਾਉਗੀ ਚਲੀ ਜਾਊਗੀ ਚਲੀ ਜਾਊਗੀ ਜਾਂਦੀ hani 😂😂😂
@waheguruji3135
@waheguruji3135 17 сағат бұрын
ਮੈਂਨੂੰ ਤਾਂ ਬਹੁਤ ਉਡੀਕ ਏ ਲਵਪ੍ਰੀਤ ਬੇਟਾ ਬਹੁਤ ਵਧੀਆ ਵੀਡੀਓ ਲਗਦੀ ਏ ❤❤❤❤ ਮਲਕੀਤ ਕੌਰ ਬਰਨਾਲਾ
@ArjunKumar-e5m4w
@ArjunKumar-e5m4w 7 сағат бұрын
❤❤❤❤ਲਵਪ੍ਰੀਤ ਦੀਦੀ ਦੀ ਭੂਆ ਨੂੰ ਜੇਲ ਭੇਜ ਦਿਓ ਅਤੇ ਜੇਲ ਦੀ ਪੂਰੀ ਐਕਟਿੰਗ ਦਿਖਾ ਦਿਓ❤❤❤❤
@KarmjitKaur-w5d
@KarmjitKaur-w5d 16 сағат бұрын
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@RajSingh-lw5hm
@RajSingh-lw5hm 17 сағат бұрын
Lovepreet nu pyar karn wale like kro 👇
@ArjunKumar-e5m4w
@ArjunKumar-e5m4w 5 сағат бұрын
❤❤❤ਗਲਤ ਗੱਲ ਲਵਪ੍ਰੀਤ ਦੀਦੀ ਤੁਸੀਂ ਸਿਰਫ ਪੰਜ ਕਮੈਂਟਾਂ ਦਾ ਰਿਪਲਾਈ ਕੀਤਾ ਹੈ ਤੁਸੀਂ ਸਾਰੇ ਕਮੈਂਟਾਂ ਦਾ ਰਿਪਲਾਈ ਦਿਆ ਕਰੋ ਨਹੀਂ ਤਾਂ ਅਸੀਂ ਤੁਹਾਡੇ ਤੋਂ ਗੁੱਸੇ ਹੋ ਜਾਵਾਂਗੇ ਨਾ ਹੀ ਤੁਹਾਡੀ ਵੀਡੀਓ ਦੇਖਾਂਗੇ ਨਾ ਹੀ ਤੁਹਾਡੇ ਗਾਣੇ ਸੁਣਨਗੇ ਜੇ ਤੁਸੀਂ ਸਾਰੇ ਕਮੈਂਟਾਂ ਦਾ ਰਿਪਲਾਈ ਹੀ ਨਹੀਂ ਕੀਤਾ❤❤❤
@sumanbala8513
@sumanbala8513 9 сағат бұрын
Beautifull. Very. Nice. Vedio. 👍. Suman. Bala. Ferozepur. City
@Guri-us7zm
@Guri-us7zm 18 сағат бұрын
ਬਹੁਤ ਵਧੀਆ ਵੀਡੀਓ ਆ ਜੀ
@SukhwinderSingh-wq5ip
@SukhwinderSingh-wq5ip 15 сағат бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@lovepreetghumaan5208
@lovepreetghumaan5208 6 сағат бұрын
🙏😊
@beantkaurgill3609
@beantkaurgill3609 7 сағат бұрын
Sabash beta Lovepreet beta ❤❤
@ManpreetKaur-fn1bd
@ManpreetKaur-fn1bd 15 сағат бұрын
ਬਹੁਤ ਵਧੀਆ ਵੀਡੀਉ ਆ ਬਹੁਤ ਵਧੀਆ ਸਿੱਖਿਆ ਮਿਲੀ ਇਸ ਵੀਡੀਓ 😊😊🎉 ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🌷🙏🌷🙏
@lovepreetghumaan5208
@lovepreetghumaan5208 6 сағат бұрын
🙏🙏
@ArshNimbriya
@ArshNimbriya 17 сағат бұрын
Very nice video lovepreet didi ji ❤❤❤❤🎉🎉🎉❤❤❤❤❤❤bhut soni video aa ji❤❤❤
@GurmeetKaur-k9p
@GurmeetKaur-k9p 14 сағат бұрын
Very nice Story rad tuhadi sari team nu chardikla R k good bless you love preet and jasi ❤❤❤❤❤🎉🎉🎉🎉
@HasanKhan-kw6of
@HasanKhan-kw6of 10 сағат бұрын
ਬਹੁਤ ਵਧੀਆ ਵੀਡੀਓ ❤
@brownmunde444
@brownmunde444 14 сағат бұрын
Shi gall a magarmachh varga mooh a Lovepreet de husband da 😂😂😂
@KaramjeetKaur-r6p
@KaramjeetKaur-r6p 12 сағат бұрын
ਲਵਪ੍ਰੀਤ ਤੇ ਜੱਸੀ ਦੀ ਐਕਟਿੰਗ ਬਹੁਤ ਵਧੀਆ ਐ❤❤
@manjindersingh1822
@manjindersingh1822 15 сағат бұрын
Very nice video ji waheguru bless u all team members ji waheguru bless u all team members ji
@prabhchahal2345
@prabhchahal2345 18 сағат бұрын
Bhout shoni aa vedio acting also good of your all team of lovepreet Ghuman God bless you 🎉🎉😂😂❤❤❤ji
@ManpreetSingh-o7m
@ManpreetSingh-o7m 17 сағат бұрын
ਬਹੁਤ ਵਧੀਆ ਵਿਡੀਉ ਆ ਲਵਪ੍ਰੀਤ ❤
@SukhjeetKaur-w3k
@SukhjeetKaur-w3k 12 сағат бұрын
ਸੱਚਮੁੱਚ ਹੀਂ ਫੁੱਲਾਂ ਵਰਗੀਆਂ ਕੁੜੀਆਂ ਭੂਆ ਨੇ ਰੋਲ ਦਿੱਤੀਆਂ l ਬੇਸ਼ੱਕ ਇਹ ਨਾਟਕ ਹੈ ਪਰ ਮੈਨੂੰ ਤਾਂ ਦੇਖ ਕੇ ਰੋਣਾ ਆ ਰਿਹਾ l ਲਵ ਪ੍ਰੀਤ ਜਾਣਾ ਬਿਲਕੁਲ ਨਹੀਂ l
@KaramjeetKaur-r6p
@KaramjeetKaur-r6p 12 сағат бұрын
ਲਵਪ੍ਰੀਤ ਨੇ ਸਹੀ ਗੱਲ ਕਹੀ ਐ ਆਪਣੀ ਕੁੜੀ ਨੂੰ ਤੋਰ ਦੇ
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ 13 сағат бұрын
ਵੀਡੀਓ ਗਲਤ ਲੋਕਾਂ ਤੋਂ ਸੁਚੇਤ ਰਹਿਣ ਦੀ ਏ ਬਹੁਤ ਵਧੀਆ ਏ ਪਰ ਵਿੱਚ ਲੜਕੀਆਂ ਨੂੰ ਵੀ ਹੋਰ ਮੁੰਡਿਆਂ ਦੇ ਚੱਕਰ ਵਿੱਚ ਵਿਖਾਇਆ ਓ ਨੀ ਚਾਹੀਦਾ ਸੀ
@rajvirchanni8649
@rajvirchanni8649 12 сағат бұрын
😂😂😂she goes want to Canada........wah meri lovepreet bhain di angreji...🎉🎉
@mangikumar1968
@mangikumar1968 15 сағат бұрын
Very nice story rab tuhadi sari team nu chardikla cho rakhe god bless you
@prabhjotsingh2434
@prabhjotsingh2434 17 сағат бұрын
ਬਹੁਤ ਬਹੁਤ ਧੰਨਵਾਦ ਜੀ
@AmanSandhu-g3w
@AmanSandhu-g3w 9 сағат бұрын
Bahut vadiya Kita mama ji bolde ne 👍👍👍👍
@Noorkaur-y7c
@Noorkaur-y7c 17 сағат бұрын
Nice Lovepreet dii bot hi sohni series aa thodia saria videos bot bot jada ghaint hundia wmk thode te eda hi nwia series lyande rho full support aa ❤
@KulwinderKaur-fl4ry
@KulwinderKaur-fl4ry 15 сағат бұрын
ਵੀਡਿਓ ਜਲਦੀ ਭੇਜਿਆ ਕਰੋ vedio very nice 👍👍 ji 👍❤️💕💕🥰
@MakhanSingh-c3d
@MakhanSingh-c3d 12 сағат бұрын
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@KaurWarring
@KaurWarring 5 сағат бұрын
ਲਵਪ੍ਰੀਤ ❤❤ ਭੁਆ🎉🎉ਦੀ ਰੇਲ ❤❤ ਬਣਾ ਦੇ ❤❤ ਤੂੰ ਉਥੇ ਨਾ ਜਾਣਾ 🎉🎉🎉
@ArshDeep-l5s
@ArshDeep-l5s 17 сағат бұрын
Very nice story god bless you all family members ❣️❣️❣️❣️❣️❣️❣️
@dhindsafamily
@dhindsafamily 18 сағат бұрын
Ma bohat khuss aa g thona Sanu Annie wait nhi karvaie I am so happy 😊Gbu ❤
@kavitachhabra3312
@kavitachhabra3312 12 сағат бұрын
Bahut vDiya hi ji tuhadi story very nice 👍👍👍👍👍👍👍👍👍👍
@beantkaurgill3609
@beantkaurgill3609 7 сағат бұрын
Very nice story gbu all members ghar ghar di story aa ji ❤❤❤😊❤❤❤
@KaurWarring
@KaurWarring 5 сағат бұрын
ਬਹੁਤ ਜ਼ਿਆਦਾ ਸੋਹਣੀ ਸਟੋਰੀ ਏ ❤❤❤❤❤❤❤❤🎉🎉🎉🎉
@bantsingh9894
@bantsingh9894 10 сағат бұрын
ਧੰਨਵਾਦ ਤੁਹਾਡਾ ਜੀ
@karansidhu4906
@karansidhu4906 14 сағат бұрын
ਬਹੁਤ ਸੋਹਣੀ ਮੂਵੀ ਲਵਪ੍ਰੀਤ ਭੈਣ ਦੀ ਮਗਰਮੱਛ ਦੇ ਮੂੰਹ ਵਾਲੀ ਗੱਲ ਸੁਣ ਕੇ ਬਹੁਤ ਹਾਸਾ ਆਇਆ ਜੱਸੀ ਅਤੇ ਲਵਪ੍ਰੀਤ ਭੈਣ ਦੀ ਦੋਸਤੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਸਾਰਿਆ ਨੂੰ ਸਤਿ ਸ੍ਰੀ ਆਕਾਲ ਜੀ ਪਿੰਡ ਰੱਤਾ ਖੇੜਾ ਤੋ
@jaswinderkaur-xy4nm
@jaswinderkaur-xy4nm 7 сағат бұрын
Good acting lovepreet ❤❤ Jassi so beautiful Jaisi acting
@KulwinderSamra-gr8lc
@KulwinderSamra-gr8lc 13 сағат бұрын
ਲਵਪ੍ਰੀਤ ਦੀਦੀ ਤੁਹਾਡੀ ਵੀਡੀਓ ਬਹੁਤ ਸੋਹਣੀ ਹੁੰਦੀ ਆ❤❤ਹਰਪ੍ਰੀਤ ਜਲਾਲਾਬਾਦ
@randhawSingh
@randhawSingh 4 сағат бұрын
ਲਵਪੀ੍ਤ ਕੋਰ ਨੂੰ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਮੇਜਰ ਸਿੰਘ ਰੰਧਾਵਾ
@jaswinderdhaliwal5441
@jaswinderdhaliwal5441 8 сағат бұрын
ਬੇਟੇ ਲਬਪਰੀਤ ਭਉਆ ਦਾ ਸੱਚ ਸਾਮਣੇ ਕਿਰੇਓ ਕਿਨੇ ਪੈਸੇ ਖਾਂਦੇ ਬਹੁਤ ਦੁੱਖ ਹੋਇਆ ਮੈ USA Jaswinder Kuar
@SimranKaur-lv6hb
@SimranKaur-lv6hb 16 сағат бұрын
Bhut shoni video hundi a menu bhut shoni lagdi a ❤❤
@YUVRAJ...CREATES
@YUVRAJ...CREATES 14 сағат бұрын
Bahut vdya video aa oun Wale episode da b besabri nal intjaar aa GBU lovepreet and all member
@manjukaur218
@manjukaur218 12 сағат бұрын
ਮਾਮਾ ਜੀ ਦਾ ਰੋਲ ਬਹੁਤ ਵਧੀਆ ਹੈ
@KirandeepGill-l5n
@KirandeepGill-l5n 17 сағат бұрын
Bhut vdya bhene kichi rkho km parmatmathonu trakiya bkse mehar kre thode te ❤🙏
@_sukhwinder
@_sukhwinder 17 сағат бұрын
Lovepreet didi tuci bhut vadia ik line boli c
@HarjotKaur-uy5uf
@HarjotKaur-uy5uf 15 сағат бұрын
Buht buht vdya video ji rbbb tuhanu tarkkiyan bakhshe ❤❤❤❤
@ManpreetMani-g7d
@ManpreetMani-g7d 10 сағат бұрын
Very nice lovepreet didi good acting❤❤❤❤❤🎉🎉🎉🎉🎉🎉 Dubai
@ManjuSharma-lt4dd
@ManjuSharma-lt4dd 16 сағат бұрын
Very nice video god bless you 🎉🎉🎉🎉❤❤❤❤❤❤
@sukhsingh3489
@sukhsingh3489 6 сағат бұрын
All parts very nice didi g ❤❤
@porandhaliwal4330
@porandhaliwal4330 17 сағат бұрын
❤❤❤❤❤❤❤❤❤ ਬਹੁਤ ਬਹੁਤ ਧੰਨਵਾਦ ਜੀ
@abdulsattar-ds7wy
@abdulsattar-ds7wy 17 сағат бұрын
i love i like this video and all teame membr from punjab pakistn i love all punjab
@_sukhwinder
@_sukhwinder 17 сағат бұрын
Lovepreet didi tuci bhut vadia fesla kita❤
@ParveenKaur-yf2hs
@ParveenKaur-yf2hs 14 сағат бұрын
❤❤❤ very nice didi g God bless you all team members best wishes ❤❤❤❤❤🎉🎉🎉🎉
@kamlarani8052
@kamlarani8052 13 сағат бұрын
Very nice episode God bless you all members🎉🎉🎉🎉❤❤❤❤
@BalrajSingh-uy4um
@BalrajSingh-uy4um 7 сағат бұрын
Nic story lovepreet ji good ❤❤❤
@KaurWarring
@KaurWarring 5 сағат бұрын
ਲਵਪ੍ਰੀਤ ❤❤❤❤ ਤੂੰ ਬਹੁਤ ਜ਼ਿਆਦਾ ਵਧੀਆ ਹੈ ❤❤❤❤❤🎉🎉
@narindernarinder592
@narindernarinder592 13 сағат бұрын
ਲਵ ਫੇਰ ਪੰਗਾ ਲਵ ਸੌਹਰੇ ਨਾ ਜਾਵੀ
@RamanDeep-nc6ih
@RamanDeep-nc6ih 10 сағат бұрын
Bhut soni video ❤❤
@JaspreetKaur-l2n
@JaspreetKaur-l2n 17 сағат бұрын
Bhut vdiya video aa Didi ji
@narindernarinder592
@narindernarinder592 13 сағат бұрын
ਦੌ ਸਹੇਲੀਆ(ਭੈਣਾ) ਦੇ ਦੌਸਤੀ ਬਕਮਾਲ ❤❤❤❤❤❤❤❤❤❤
@karmjeetkaur2588
@karmjeetkaur2588 17 сағат бұрын
I want to go to Canada eh hundi aa sahi😅😅😂😂
@shwetasachdeva8070
@shwetasachdeva8070 13 сағат бұрын
She goes want to Canada 🇨🇦 😂 wah di 😂 amazing video ❤
@karabhutal857
@karabhutal857 5 сағат бұрын
ਬਹੁਤ ਘੈਟ ਆ ਗੀ ਸਟੋਰੀ ਗੁਲਾਬੋ
@SarbjeetKaur-nm7ls
@SarbjeetKaur-nm7ls 15 сағат бұрын
Very nice video ji God bless you all team members ❤❤❤❤
@Daljitkaur-n8f
@Daljitkaur-n8f 5 сағат бұрын
❤❤❤❤❤❤,, ਬਹੁਤ ਵਧੀਆ ਸਟੋਰੀ ਆ
@SukhFoji-l6y
@SukhFoji-l6y 6 сағат бұрын
Bhut Vidya video❤❤
@SapnaKaur-k4x
@SapnaKaur-k4x 17 сағат бұрын
Bhoot bhoot vdiya lovepreet bhen ❤❤
@Harman001-2
@Harman001-2 18 сағат бұрын
Nice story maanu wait si episode di ❤❤
@narindernarinder592
@narindernarinder592 13 сағат бұрын
ਲਵ ਦੇ ਪਾਪਾ ਜੀ ਹੁਣ ਅੱਖਾ ਖੁਲ ਰਹੀਆ ਬਰਬਾਦ ਕਰਕੇ
@gursharanbrar3392
@gursharanbrar3392 17 сағат бұрын
Bahut wadiya story didi g🎉🎉❤❤
@RajinderSingh-re2mp
@RajinderSingh-re2mp 15 сағат бұрын
🎉 nice video madam ji 🎉👍🏻👍🏻👍🏻🎉
@ArmaandeepSingh-j2w
@ArmaandeepSingh-j2w 17 сағат бұрын
Main tan har episode ch bhuaa nu kutti kutti kutti khu har var ku mere Samne v a jve real life ch v ta V buri lgu Kutti bha
@SatmansinghSatnamsingh-k4n
@SatmansinghSatnamsingh-k4n 18 сағат бұрын
Very nice video Lovepreet didi ❤️❤
@BalwinderBhatti-in1ly
@BalwinderBhatti-in1ly 14 сағат бұрын
Lovepreet bhen di eh gl bhut sch te vdiq lgi v kudia di life jiemvsria ch lng jdi a pla pekyan di fr sahurya di bs eve fesle sun sun k life lng jdi a
@JaspreetKaur-mp2ud
@JaspreetKaur-mp2ud 13 сағат бұрын
Dee bhut sohni c video hn tn next part da intzar a khush rho dee acting bhut sohni krde o rbb bhut trakki deve thonu
@manpreetsidhu8808
@manpreetsidhu8808 17 сағат бұрын
bhut vdiya series
@BaljitKaur-e5p
@BaljitKaur-e5p 14 сағат бұрын
Aje bhi sudri nhies bua da te chiter la k kdo baher
@bantsingh9894
@bantsingh9894 10 сағат бұрын
ਥੋੜਾ ਸਮਾਂ ਬਾਦ ਬਦਲਿਆ ਕਰੋ
@Harpreetkaur_h17
@Harpreetkaur_h17 18 сағат бұрын
❤❤❤nyc jii ❤❤❤
@Lovelife.7347
@Lovelife.7347 18 сағат бұрын
Manpreet Kaur puran singh lamberdar pind salana fatehgarh sahib 🎉🎉🎉🎉
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 4,7 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 58 МЛН
Article 370 & 35-A : Jammu-Kashmir (1947 to 2019) by Dr. @vikasdivyakirti
3:22:40
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 4,7 МЛН