ਕੁੜੀ ਵਾਲੇ ਦਾਜ ਮੰਗਦੇ EP 45 | new punjabi movie 2023 | punjabi Natak | Short Film |

  Рет қаралды 408,696

Pendu Virsa vlogs

Pendu Virsa vlogs

Күн бұрын

Пікірлер: 610
@HappySingh-w3m
@HappySingh-w3m 11 ай бұрын
😂😂😂ਇਹ ਤਾ ਪਿਹਲੀ ਵਾਰ ਦੇਖਿਆ ਕਿ ਕੁੜੀ ਵਾਲੇ ਮੁੰਡੇ ਤੋ ਦਾਜ ਮੰਗਦੇ ਆ ਬਹੁਤ ਵਧੀਆ ਸਟੋਰੀ ਆ ❤❤❤❤❤🎉🎉🎉🎉😂😂😂😂😂😂ਨਾਮ ਜੋਤੀ ਪਿੰਡ ਸਹਿਣਾ ❤❤❤❤🎉🎉🎉
@JassaSukhpal
@JassaSukhpal 11 ай бұрын
ਧੰਨਵਾਦ ਜੀ🙏
@mandeepkaurjattana2412
@mandeepkaurjattana2412 Жыл бұрын
ਸਮਾਜ ਵਿੱਚ ਔਰਤ ਦੀ ਸਥਿਤੀ ਨੂੰ ਮਹਿਸੂਸ ਕਰਨ ਤੇ ਕਰਵਾਉਣ ਦਾ ਬਹੁਤ ਸ਼ਲਾਘਾਯੋਗ ਢੰਗ !!! ਧੀਆਂ ਵਾਲਿਆਂ ਦੀ ਥਾਂ ਤੇ ਹੋ ਕੇ ਦੇਖੋ !!!
@GursewakSingh-cf6lw
@GursewakSingh-cf6lw Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਜੀ ਤੁਸੀਂ ਸਮਾਜ ਨੂੰ ਵਾਹਿਗੁਰੂ ਸਦਾ ਖੁਸ ਰੱਖੇ ਤੁਹਾਨੂੰ❤❤❤❤❤
@rachhpalsingh78466
@rachhpalsingh78466 Жыл бұрын
ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ । ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਕਹਾਣੀ ਸੱਚ ਹੋ ਸਕਦੀ ਹੈ । ਕਿਉਂਕਿ ਜਿਸ ਤਰ੍ਹਾਂ ਕੁੜੀਆਂ ਦੀ ਗਿਣਤੀ ਮੁੰਡਿਆਂ ਮੁਕਾਬਲੇ ਘੱਟ ਰਹੀ ਹੈ ਇਸ ਸਭ ਬਹੁਤ ਛੇਤੀ ਸੱਚ ਹੋਣ ਵਾਲਾ ਹੈ ( ਰਛਪਾਲ ਸਿੰਘ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@ripkulbirnaruana7399
@ripkulbirnaruana7399 Жыл бұрын
ਬਹੁਤ ਸੋਹਣੀ ਵੀਡੀਓ ਆ ਜੀ ।ਅਮਰਦੀਪ ਸਿੰਘ ਤਲਵੰਡੀ ਭਾਈ ❤❤god bless you all
@manmohansinghgill768
@manmohansinghgill768 Жыл бұрын
ਉਲਟਾ ਰਿਵਜ਼ ਪੈ ਗਿਆ ਅੱਜ ਕੱਲ੍ਹ । ਸਾਡੇ ਸਮਾਜ ਵਿੱਚ ਕੁੜੀਆਂ ਘੱਟ ਨੇ ਜੋ ਮੁੰਡੇ ਵਾਲ਼ਿਆਂ ਨੂੰ ਨਮੋਸ਼ੀ ਦਾ ਸਾਹਮਣਾਂ ਕਰਨਾ ਪੈ ਰਿਹਾ। ਤਾਂ ਹੀ ਤਾਂ ਕੁੜੀ ਵਾਲੇ ਦਾਜ ਮੰਗਦੇ ਨੇ। (ਨਿਊਜ਼ੀਲੈਂਡ ਤੋਂ)
@ajaibsingh6069
@ajaibsingh6069 10 ай бұрын
🌷🌷🙏🏻🙏🏻🌷🌷 VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ 🌷🌷🙏🏻🙏🏻🌷🌷
@JassaSukhpal
@JassaSukhpal 9 ай бұрын
ਧੰਨਵਾਦ ਜੀ🙏
@rajsingh2776
@rajsingh2776 2 ай бұрын
ਜੱਸੇ ਵੀਰ ਅਤੇ ਸੁਖਪਾਲ ਆਪਦਾ ਇਹ ਸੀਰੀਅਲ ਅੱਜ‌ ਚੌਥੀਵਾਰ ਦੇਖਿਆ ਬਹੁਤ ਵਧੀਆ ਸਟੋਰੀ ਬਣਾਈ ਹੈ ਜੇ ਕਿਤੇ ਸਚਮੁੱਚ ਇਹ ਰੀਤ ਪੰਜ ਚਾਰ ਸਾਲਾਂ ਲਈ ਵੀ ਬਣ ਜਾਵੇ ਕਿ ਕੁੜੀਆਂ ਵਾਲੇ ਮੁੰਡੇ ਵਾਲਿਆਂ ਤੋਂ ਦਾਜ ਮੰਗਣ ਤਾਂ ਸਾਇਦ ਦਾਜ ਦੀ ਪ੍ਰਥਾ ਹੀ ਖਤਮ ਹੋ ਜਾਵੇ ਇਹ ਕੀਹਦੇ ਦਿਮਾਗ਼ ਦਾ ਕੀਤਾ ਹੈ ਜੀਹਨੇ ਇਹ ਕਹਾਣੀ ਲਿਖੀ ਸਚਮੁੱਚ ਬਹੁਤ ਵਧੀਆ ਸਟੋਰੀ ਹੈ ਸਾਇਦ ਕਿਸੇ ਨੂੰ ਤਾਂ ਅਸਲੀਅਤ ਦੀ ਸਮਝ ਆ‌ ਜਾਵੇ ਅਤੇ ਦਾਜ‌ ਤੋ ਮੂੰਹ ਮੋੜ ਲਵੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਖਾਸਤੌਰ ਤੇ ਜੱਸੇ ਤੇ ਸੁਖਪਾਲ ਦਾ ਜਿਹਨਾ ਨੇ ਇਹ ਨਿਗੇਟਵ ਰੋਲ ਨਿਭਾਉਣ ਲਈ ਆਪਣੇ ਕਲਾਕਾਰ ਕੀੜੇ ਨੂੰ ਤਿਆਰ ਕੀਤਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@surindergill8714
@surindergill8714 Жыл бұрын
ਬਹੁਤ ਸੋਹਣੀ ਸਟੋਰੀ ਇਹ ਕਿਹੜੇ ਪਾਸੇ ਉਲਟਾ ਹੋ ਗਿਆ ਵਾਹਿਗੁਰੂ ਤਰੱਕੀ ਬਖਸ਼ੇ ਸਰਿਦੰਰ ਕੋਰ ਯੂ ਐਸ ਏ ਸ਼ਕਾਗੋ 🇺🇸🇺🇸🇺🇸🇺🇸🇺🇸❤️❤️❤️
@MejorSingh-h4p
@MejorSingh-h4p Жыл бұрын
ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਤਰੱਕੀ ਬਖਸੇ😊🎉❤
@parmindersingh3839
@parmindersingh3839 Жыл бұрын
ਬਹੁਤ ਹੀ ਵਧੀਆ video ਆ ਵੀਰ ਜੀ ਵਾਹਿਗੁਰੂ ਤੁਹਾਨੂੰ ਹੋਰ ਵੀ ਜਿਆਦਾ ਤਰੱਕੀ ਬਖਸ਼ੇ ਪਰਮਿੰਦਰ ਸਿੰਘ PRTC ਰੰਘੇੜਾ ਖੁਰਦ
@rickyseerha5668
@rickyseerha5668 Жыл бұрын
ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@GurmeetKaur-kl7zs
@GurmeetKaur-kl7zs Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@harpreetsharma4125
@harpreetsharma4125 Жыл бұрын
ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀ ਦੇਵੇ ਪਰਮਜੀਤ ਜਗਰਾਉਂ
@msf5937
@msf5937 Жыл бұрын
ਬਹੁਤ ਵਧੀਆ ਵੀਡੀਓ ਲੱਗੀ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@kalasingh4584
@kalasingh4584 Жыл бұрын
ਹਰਲੀਨ ਕੋਰ ਅਕਲੀਅਾ ਬਹੁਤ ਵਧੀ ਅਾ ਬਾਈ 💝💝🌹🌹🌷🌷
@sarschoolfunction
@sarschoolfunction Жыл бұрын
ਸੁਖਪਾਲ ਦੀ ਬੇਬੇ ਦਾ ਰੋਲ ਬਹੁਤ ਵਧੀਆ Sukhjinder kaur (uttrakhand)
@Thealtafmalik_
@Thealtafmalik_ Жыл бұрын
ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️
@hardeepkaur4995
@hardeepkaur4995 Жыл бұрын
@HarpreetkaurPreet-op3bb
@HarpreetkaurPreet-op3bb Жыл бұрын
ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤❤
@ManinderKaur-wr8oi
@ManinderKaur-wr8oi Жыл бұрын
ਜੈ ਕਦੇ ਸੱਚੀ ਕੁੜੀਆਂ ਸੱਚੀ ਮੁੰਡਿਆ ਨੂੰ ਵਿਹਾ ਕੇ ਲਿਜਾਣ ਲੱਗ ਗਈਆਂ ਤਾਂ ਮਾਪੇ ਮੁੰਡੇ ਜੰਮਣ ਤੋਂ ਡਰਿਆ ਕਰਨ ਗਏ ਮੈਂ ਤਾਂ ਇਹੀ ਅਰਦਾਸ ਕਰਦੀ ਆ khas ਇਹ ਦਿਨ ਵੀ ਆ ਜਾਣ🤩
@P.s6379
@P.s6379 Жыл бұрын
Nhi sis me tuhadi gal nal sahimat nhi dhee hove ja put dukhi ta maa bap hi honge daj den lage ehi ardas karde h daj d lahnat hi khatm hni chidi h apni Kami te hi sabar hona chida h ta hi apsi pyar te riste nibhan ge 🙏
@DhaliwalDhaliwal-wq4jx
@DhaliwalDhaliwal-wq4jx Жыл бұрын
​@@P.s6379😊😊😊😊😊@@
@PaalSingh-y7y
@PaalSingh-y7y Жыл бұрын
ਬਹੁਤ ਵਧੀਆ ਵੀਡੀਓ ਹੈ ਭਰਾ❤❤❤❤
@BalveerSingh-mm4rn
@BalveerSingh-mm4rn Жыл бұрын
ਬਹੁਤ ਵਧੀਆ ਵੀਰ
@manjitkaurfaridkot2888
@manjitkaurfaridkot2888 Жыл бұрын
Nice video waheguru ji chaddikla bakhshn sari teem nu
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਵੀਡੀਓ 🙏❤🙏
@DavinderSingh-vw6qj
@DavinderSingh-vw6qj Жыл бұрын
❤❤ bahut hi sohni video te poori nazaredaar 😅😅😂😂❤❤ majaa hi aa geya 😊😊
@Karmjit448
@Karmjit448 Жыл бұрын
ਬਹੁਤ ਸੋਹਣੀ ਵੀਡੀਓ ਆ ਵਾਹਿਗੁਰੂ ਜੀ 🙏 ਸਾਰੀ ਟੀਮ ਨੂੰ ਤਰੱਕੀਆਂ ਬਖ਼ਸ਼ਣ।❤❤❤
@parmajitrangi3535
@parmajitrangi3535 10 ай бұрын
Very nice 👍🏻
@JassaSukhpal
@JassaSukhpal 10 ай бұрын
ਧੰਨਵਾਦ ਜੀ🙏
@jaspalkaur5361
@jaspalkaur5361 Жыл бұрын
ਵਧੀਆ ਸੁਖਪਾਲ ਅਤੇ ਜੱਸਾ ਵੀਰ ਜੀ video ਬਹੁਤ ਵਧੀਆ ਬਣਾਉਣ ਦੇ ਨੇ😊
@sonuartsjamalpur8864
@sonuartsjamalpur8864 Жыл бұрын
ਵੀਰ ਜੀ ਤੁਹਾਡੇ ਬਹੁਤ ਵਧੀਆ ਸੋਚ ਏ ਐਨਾਂ ਚੀਜਾਂ ਤੇ ਰੋਕ ਲਾਉਣੀ ਚਾਹੀਦੀ ਆ ਵਾਹਿਗੁਰੂ ਜੀ ਤੁਹਾਡੇ ਤੇ ਆਪਣੀ ਮੇਹਰ ਰੱਖਣ Sonu Arts Jamalpur Ludhiana
@MakhanSingh-eh6zv
@MakhanSingh-eh6zv Жыл бұрын
ਮੱਖਣ ਸਿੰਘ ਬੀਰੋਕੇ ਖੁਰਦ ਬਹੁਤ ਵਧੀਆ ਵੀਡੀਓ
@manjeetsinghsukhanand2473
@manjeetsinghsukhanand2473 Жыл бұрын
ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਸਹੀ ਮ ਇਨੇ ਵਿਚ ਤਾਂ ਮਿਹਨਤ ਕਰਕੇ ਦੱਸਾਂ ਨੋਹਾਂ ਦੀ ਕਿਰਤ ਕੰਮ ਆਉਂਦੀਆਂ ਬਾਬੇ ਨਾਨਕ ਨੇ ਵੀ ਇਦਾ ਹੀ ਆਖਿਆ ਸੀ ਕਿਰਤ ਕਰੋ ਵੰਡ ਛੱਕੋ ਬਹੁਤ ਵਧੀਆ ਸਨੇਹਾ ਦਿਤਾ ਬਾਈ ਜੀ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏👍
@ankursonuseerat2963
@ankursonuseerat2963 Жыл бұрын
#
@gagandeepkaurdeep9441
@gagandeepkaurdeep9441 Жыл бұрын
Bhut sohna concept h veere Waheguru tndrusti denn chardikla ch rakhn Hasde wasde rho Gurdaspur
@Waheguru-cd7kw
@Waheguru-cd7kw Жыл бұрын
ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@jobanpreet4935
@jobanpreet4935 Жыл бұрын
ਬਾਈ ਬਿਲਕੁਲ ਸਹੀ ਆ ਹੁਣ ਇਵੇਂ ਦਾ ਰਿਵਾਜ ਆ ਗ‌ਏ ਆ ਵਾਹਿਗੁਰੂ ਤੁਹਾਨੂੰ ਤੱਰਕੀ ਬਖ਼ਸ਼ਣ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ (ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ )
@JAGTARSINGH-ug1ro
@JAGTARSINGH-ug1ro Жыл бұрын
ਕੁਝ ਕੁੜੀਆਂ ਦਾਜ ਦੀ ਬਲੀ ਚੜ੍ਹ ਗਈਆਂ, ਕੁਝ ਲੋਕਾਂ ਕੁੱਖਾਂ ਵਿਚ ਧੀਆਂ ਮਾਰ ਦਿੱਤੀਆਂ, ਕੁਝ ਕਨੈਡਾ ਖਾ ਗਿਆ। ਮੁੰਡਿਆਂ ਦੀ ਬੇਕਦਰੀ ਹੋਈ ਪਈ ਹੈ।
@RavjotSingh-jw9xq
@RavjotSingh-jw9xq Жыл бұрын
VERY NICE NATAK
@kulvir-ob2oy
@kulvir-ob2oy 3 ай бұрын
Bhot vdya massage aa g
@rajumaan6702
@rajumaan6702 Жыл бұрын
ਜੱਸੇ ਵੀਰ ਜੀ ਤੇ ਸੁਖਪਾਲ ਬਹੁਤ ਵਧੀਆ
@kulwimdersingh1379
@kulwimdersingh1379 Жыл бұрын
ਓ ਜੱਸਿਆ ਕਮਾਲ ਦੀ ਕਹਾਣੀ ਬਣਾਈਆਂ ਵੀਰ ਕੋਣ ਲਿਖਦਾ ਐਦਾਂ ਦੀਆਂ ਕਹਾਣੀਆਂ ਵੱਖਰਾ ਕੋਨਸੈਵਟ ਪੇਸ਼ ਕੀਤਾ ਬਹੁਤ ਵਧੀਆ ਲੱਗਿਆ ਜੀਓ
@beantsingh5023
@beantsingh5023 Жыл бұрын
ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਨੇ ਬੇਅੰਤ ਸਿੰਘ ਤਾਰੂਆਣਾ
@shamaranisharma2240
@shamaranisharma2240 Жыл бұрын
ਵੀਡੀਓ ਬਹੁਤ ਵਧੀਆ ਹੈ Shama Rani Australia
@mannwarrior8308
@mannwarrior8308 Жыл бұрын
ਜਦੋ ਭੁੱਖ ਵਸ ਜਾਵੇ ਦਾਜ ਦੀ ਚਾਹੇ ਕੁੜੀ ਵਾਲੇ ਹੋਣ ਜਾ ਮੁੰਡੇ ਵਾਲੇ ਆਪਣੇ ਚੀਜ ਦਾ ਸਕੂਨ ਹੁੰਦਾ ਪਰਾਈ ਦਾ ਨੀ 👍🏻👍🏻🥰🥰
@Kuldeepsingh-xg1zy
@Kuldeepsingh-xg1zy Жыл бұрын
ਦਾਜ ਦੇ ਲੋਭੀ ਮੁਰਦਾਬਾਦ ਪੇਂਡੂ ਵਿਰਸਾ ਦੀ ਟੀਮ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਲੋਕਾਂ ਨੂੰ ਵਧੀਆ ਵਧੀਆ ਸੁਨੇਹਾ ਦੇਣ ਪੇਂਡੂ ਵਿਰਸਾ ਜ਼ਿੰਦਾਬਾਦ ਜ਼ਿੰਦਾਬਾਦ 🎉🎉🎉🎉🎉🎉🎉 ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ 🙏🌹🙏🌹🙏🌹🙏🌹🙏🌹
@harpreetsharma4125
@harpreetsharma4125 Жыл бұрын
ਤੁਸੀਂ ਸਾਰੀ ਟੀਮ ਪਿਆਰ ਸਤਿਕਾਰ ਦੀ ਹੱਕਦਾਰ ਹੋ ਬਹੁਤ ਵਧੀਆ ਹੁੰਦੀਆਂ ਤੁਹਾਡੀਆਂ ਵੀਡੀਓ
@anjalisehgal7871
@anjalisehgal7871 Жыл бұрын
Bahut. Vadiya video. 👌👌👌👌👌
@inder6883
@inder6883 Жыл бұрын
Ajj ta sachi sirra lata ❤❤❤keep it up pendu virsa team
@PaalSingh-y7y
@PaalSingh-y7y Жыл бұрын
Jaskaran Singh ਨੇਹਿਆ ਵਾਲਾ❤❤❤
@labhsingh5211
@labhsingh5211 Жыл бұрын
ਬਹੁਤ ਹੀ ਵਧੀਆ ਮੂਵੀ
@rajwindershergill9251
@rajwindershergill9251 Жыл бұрын
ਮੈਂ ਤਾਂ ਹੁਣ ਹੋਰਨਾਂ ਦੀਆਂ ਵਿਡੀਉ ਨਹੀਂ ਦੇਖ ਦੀ ਮੈਂ ਤਾਂ ਤੁਹਾਡੀਆਂ ਵਿਡੀਉ ਵੇਖਦੀ ਆ ਵਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Deepkiran1235
@Deepkiran1235 Жыл бұрын
Veera vdiya gall a ,,Munda nu vi eada e presaan Karna chahida a ,,,😂😂
@GURJEETSINGH-ਜੈਲਦਾਰ
@GURJEETSINGH-ਜੈਲਦਾਰ Жыл бұрын
ਬਹੁਤ ਵਧੀਆ ਵੀਡੀਓ ਐ
@GurpreetKaur-so3zx
@GurpreetKaur-so3zx Жыл бұрын
ਬਹੁਤ ਘੱਟ ਔਰਤਾਂ ਘਰ ਵਾਲੇ ਨਾਲ ਰੁੱਖਾ ਵਿਵਹਾਰ ਕਰਦੀਆਂ ਆ
@inder6883
@inder6883 Жыл бұрын
Last scene is awesome when sukhpal di share her dream with jassa bro😂😂😂😂,smile is also incredible.
@HerjinderKaur-f3c
@HerjinderKaur-f3c Жыл бұрын
Naic v Harjinder kaur manan gurdep Ram
@kuljitsingh2620
@kuljitsingh2620 Жыл бұрын
Wah ji wah kya Kamal Dee video hai
@lovelysalhan3090
@lovelysalhan3090 Жыл бұрын
Bhut vadia Story a congratulations ji👍👍
@jagjitdhaliwal621
@jagjitdhaliwal621 Жыл бұрын
ਸਾਹਿਬਜੋਤ ਸਿੰਘ ਧਾਲੀਵਾਲ ਪਿੰਡ ਗਹਿਲਾਂ। ਵੀਡੀੳ ਬਹੁਤ ਵਧੀਆ ਲੱਗੀ। ਧੰਨਵਾਦ।
@harjindersingh5407
@harjindersingh5407 Жыл бұрын
ਸੁਖਪਾਲ ਭੈਣ ਵੀ ਬਹੁਤ ਵਧੀਆ ਐਕਟਿੰਗ ਕਰਦੀਆ
@rachhpalsingh78466
@rachhpalsingh78466 Жыл бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@tajinderkaurgurudatta1632
@tajinderkaurgurudatta1632 9 ай бұрын
Very nice waheguruji blees you all be happy with your family and friends 😀 😊 🙂 🎉🎉🎉🎉❤❤
@JassaSukhpal
@JassaSukhpal 9 ай бұрын
ਧੰਨਵਾਦ ਜੀ🙏
@sukhpalsingh9477
@sukhpalsingh9477 Жыл бұрын
ਬਹੁਤ ਵਧੀਆ ਸੁਖਪਾਲ ਸਿੰਘ ਮੰਡੀਕਲਾਂ
@bhimsinghbhimsa5484
@bhimsinghbhimsa5484 Жыл бұрын
Thudi videos bhut vadia hundia aa awesome 👍👍👍
@harjindersingh5407
@harjindersingh5407 Жыл бұрын
ਜੱਸਾ ਵੀਰਾ ਬਹੁਤ ਵਧੀਆ ਐਕਟਿੰਗ ਕਰਦਾ ਹਰਜਿੰਦਰ ਸਿੰਘ ਪਿੰਡ ਗਲਵੱਟੀ
@AbbasKhan-bu8uw
@AbbasKhan-bu8uw Жыл бұрын
ਬਹੁਤ ਵਧੀਆ ਜੀ ਪਿੰਡ ਭੱਦਲ ਥੂਹਾ ਜਿਲ੍ਹਾ ਫਤਿਹਗੜ੍ਹ ਸਾਹਿਬ ਜੀ ਸਲਮਾਨ ਖਾਨ ਧਮੋਟ ਪਰਿਵਾਰ ਅੱਲ੍ਹਾ ਹਾਫਿਜ
@harjindersingh5407
@harjindersingh5407 Жыл бұрын
ਜੱਸੇ ਵੀਰੇ ਥੋਡੀ ਸਾਰੇ ਵੀਡੀਓ ਵਧੀਆ ਹੁੰਦੇ ਹਨ
@PoojaSharma-ft8jr
@PoojaSharma-ft8jr Жыл бұрын
ਸੁਖਪਾਲ ਭੈਣ ਜੀ video bhout sohni aa thuda ਸੁਪਨਾਂ ਜ਼ਰੂਰ ਸੱਚ ਹੋਵੇਗਾ ਲੋਕ ਮੁੰਡਿਆਂ ਨੂੰ ਦਾਜ ਦਿਆਂ ਕਰਨ ਗੇ😊😊
@gurjantbhangugurjantbhangu439
@gurjantbhangugurjantbhangu439 Жыл бұрын
Very nice😂😂👍👍👌👌
@JagjeetSingh-bq4og
@JagjeetSingh-bq4og Жыл бұрын
ਬਹੁਤ ਵਧੀਆ ਸੁਝਾਅ ਦਿੱਤਾ ਹੈ ਬਾਈ ਜੱਸਾ ਮੈ ਪਿੰਡ ਸੁਖਾਨੰਦ ਤੋਂ
@neetugold6136
@neetugold6136 Жыл бұрын
ਇਹ ਤਾਂ ਉਲਟ ਕੰਮ ਹੋ ਗਿਆ ।
@raghubirsingh5571
@raghubirsingh5571 11 ай бұрын
Bohat Bohat vadiya video 😊😊😊😊😊❤❤❤❤
@JassaSukhpal
@JassaSukhpal 11 ай бұрын
ਧੰਨਵਾਦ ਜੀ🙏
@dilpreetsinghrollno5class784
@dilpreetsinghrollno5class784 Жыл бұрын
ਬਹੁਤ ਵਧੀਆ ਵੀਡੀਓ❤❤❤ਜੀ
@manpritkour5777
@manpritkour5777 Жыл бұрын
ਬਹੁਤ ਵਧੀਆ ਵੀਡੀਓ ਆ ਜੀ ਮਨਪ੍ਰੀਤ ਕੌਰ ਪਿੰਡ ਵਾ ਤਾਰਾਂ ਸਿੰਘ ਦੀ
@sairasyed2122
@sairasyed2122 Жыл бұрын
MashAllah bohat vaadia video ji Nice Massage ji Joonde hasde vasde ravo Watch From Switzerland
@dishu_kashyap143
@dishu_kashyap143 Жыл бұрын
Bahut badhiya ji 👌👌
@inder6883
@inder6883 Жыл бұрын
Ajj ta sirra hi lata😂😂
@SantoshSingh-xp8cl
@SantoshSingh-xp8cl 29 күн бұрын
ਬਹੁਤ ਵਧੀਆ ਬਾਈ ਜੱਜੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ
@JassaSukhpal
@JassaSukhpal 26 күн бұрын
ਧੰਨਵਾਦ ਜੀ🙏
@Sahajpreetkaurdhaliwal
@Sahajpreetkaurdhaliwal 2 күн бұрын
ਆਹ ਤਾ ਬੋਹਤ ਸੋਂਣੀ ਵੀਡੀਓ ਆ ਜੀ ਬੇਬੇ ਦੀ ਏਕ ਗੱਲ ਬੋਹਤ ਸੋਂਣੀ ਲੱਗੀ ਕੀ ਜਦੋ ਜਵਾਨ ਮੁੰਡਾ ਘਰੇ ਬਿਠਾਯਾ 😅😅😅😅😅😅😅😅😅 ਬੋਹਤ ਸੋਨੀ video ਆ ਜੀ ਹਜੇ ਤਾ ਏਕ ਮੁੰਡਾ ਹੋਰ ਬੈਠਾ ਵਿਯੋਣ ਵਾਲਾ ਬੇਬੇ ਕੀ ਕਰੂਗੀ 😅😅😅😅😅😅😅😅😅 ਹਾਹਾਹ ਕਿਹੜੀ ਕਹਚਾਰੀ ਚ ਹੋਊਗਾ ਮੁੰਡੇ ਵਾਲੇ ਦਾ ਦਾਜ ਦਾ ਕਾਰਜਾ 😅😅😅😅😅
@davinderaulakh4075
@davinderaulakh4075 Жыл бұрын
ਬਹੁਤ ਹਿ ਵਧੀਆ ਜੀ
@kamli1951
@kamli1951 Жыл бұрын
😂😂😂😂😂😂😂😂koi hal nahi enha da v veri niec
@gurdevkaur5144
@gurdevkaur5144 Жыл бұрын
ਧੰਨ ਧੰਨ ਬੇਟੀ ਸੁਖਪਾਲ ਤੇਰੀ ਕਹਾਣੀ ਬਹੁਤ ਵਧੀਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਜੀ 🎉🎉🎉🎉❤❤❤❤
@Sahajpreetkaurdhaliwal
@Sahajpreetkaurdhaliwal 2 күн бұрын
ਮੇਰੇ ਨਾਲ ਤਾ ਉਲਟਾ ਹੋਯਾ ਵਾ ਮੈ ਨੁੂਹ ਆ dhaliwal ਆ ਦੀ 😅😅😅 😅
@boharsingh7725
@boharsingh7725 Жыл бұрын
ਬਾਈ ਬਹੁਤ ਵਧੀਆ 👍👍👍👍👍
@BalwinderSingh-ec9kj
@BalwinderSingh-ec9kj Жыл бұрын
ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ
@aonshah9966
@aonshah9966 Жыл бұрын
Super sy bhe oper from Pakistan
@sandhu9864
@sandhu9864 Жыл бұрын
Buht vdiya bedio hundiya sariya vedio dekhiya main buht vdi fan hogi thodi vedio di
@inder6883
@inder6883 Жыл бұрын
😂😂😂😂😂😂 ghaint story
@harjinderpurba8170
@harjinderpurba8170 Жыл бұрын
Baut hi wadia vedio veere talwandi bhai fzr
@lovedeepsingh9448
@lovedeepsingh9448 Жыл бұрын
Bahot soni video 👌👌👌👌karamjeet Mudki (dist ferozepur )
@official_sarbjeet5327
@official_sarbjeet5327 Жыл бұрын
bhut vadia massge a wheguru sari team nu tarrkiya bakhse god bless you 🙏from ( sunam)
@RupinderKaur-z7m
@RupinderKaur-z7m Жыл бұрын
Bahut Vader's video ata Navi Sochi. May God bless you.
@SukhwinderKaur-rg8ou
@SukhwinderKaur-rg8ou Жыл бұрын
Vedio vahut vdiya lagi Ji God bless you all family 👌👌👌👌👌👌👌👌👌👌Manpreet Kaur mullanpur garibdass new Chandigarh mohali ❤❤❤❤❤❤❤❤❤❤❤❤❤❤❤
@beyantsingh668
@beyantsingh668 Жыл бұрын
ਰਾਣੀ ਕਰ ਦੂ ਖਤਮ ਕਹਾਣੀ
@labhimahal6412
@labhimahal6412 Жыл бұрын
Very nice 👌👌🥰🥰🥰🥰🥰🥰 veerji amandeep Kaur pind Jaggi Rana jila Bathinda
@Surjitlal-k9s
@Surjitlal-k9s Жыл бұрын
ਬੋਹਤ ਵਧਿਆ ਵੀਰ ਡਟੇ ਰਹੋ. ਸੁਰਜੀਤ ਲਾਲ ਬੁਲੰਦਪੁਰ. ਜਲੰਧਰ l
@bindersinghbv4742
@bindersinghbv4742 Жыл бұрын
Bhut badhiya video bai😅😅😅😅😅😅 VirPal
@gurwinderbrar189
@gurwinderbrar189 Жыл бұрын
Sarpanchni di acting sirra g oh harek rol hi bhut vadia karde aa dam aa acting ch 👍sari team bhut vadia g👍👍
@samarveerdilpreet9118
@samarveerdilpreet9118 Жыл бұрын
Very nice video 🎉Dilpreet Kaur ਬਿਰੜਵਾਲ
@varindersingh5984
@varindersingh5984 Жыл бұрын
ਬਹੁਤ ਵਧੀਆ ਵਿਡੀਉ ਸਹਿਜ ਫਿਰੌਜਪੁਰ ਤੌ
@PB04walajatt
@PB04walajatt Жыл бұрын
ਸੁਖਵਿੰਦਰ ਸਿੰਘ ਹੌਲਦਾਰ ਕੋਟਕਪੂਰਾ ਦਿੱਲੀ ਆਲਾ ਕੁੜੀ ਨੂੰ ਦਾਜ ਦਿੰਦਾ ਹਨ ਵੈਰੀ nice ਵੀਡੀਉ
@karanveer2994
@karanveer2994 Жыл бұрын
verygood veer gi sukhi sarpunch Nabha patran
@VikramJit-eq9jm
@VikramJit-eq9jm Жыл бұрын
Bhutt bhutt vdiya video g 👌👌
@parmajitrangi3535
@parmajitrangi3535 10 ай бұрын
Parmatma mere Karen 🙏🏻
@JassaSukhpal
@JassaSukhpal 10 ай бұрын
ਧੰਨਵਾਦ ਜੀ🙏
@nirmaljotsandhu1000
@nirmaljotsandhu1000 Жыл бұрын
Baut jyada wadiya concept really awesome video