kudiya nu Chhed rahe Bhoond Ashaqan nu kita kaabu | Viral Video | Punjab News

  Рет қаралды 1,226,248

Punjab News

Punjab News

Жыл бұрын

ਕੁੜੀਆਂ ਨੂੰ ਛੇੜ ਰਹੇ ਭੂੰਡ ਆਸ਼ਕਾਂ ਨੂੰ ਪਿੱਛਾ ਕਰਕੇ ਕੀਤਾ ਕਾਬੂ ਫੇਰੀ ਛਿਤਰੋਲ
Chasing the bullies who were teasing the girls, Chitrol came under control again. This video you are watching is from the same video. The school officials said that the girls came to the school on foot. Watching the video boys are coming. They make rounds again and again. Those who were controlled And turned around. Do like and subscribe to our channel and don't forget to push the notification bell icon.
kudiya nu Chhed rahe Bhoond Ashaqan nu kita kaabu | Punjab News
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/PunjabiNews
#School #teasing #PunjabNews
Music :
Punjab News

Пікірлер: 1 900
@jagdeepsidhu1313
@jagdeepsidhu1313 Жыл бұрын
ਅਪਣੇ ਹੱਕ ਆਪ ਲੈਣੇ ਪੈਂਦੇ ਨੇ ਬਹੁਤ ਵਧੀਆ ਕੀਤਾ ਖਾਲਸਾ ਜੀ 👍👍
@sardarsingh865
@sardarsingh865 Жыл бұрын
Veer ji meri betia nu v boht tung krdy ae .tuc meri help kro plss
@diljeetsingh4739
@diljeetsingh4739 Жыл бұрын
Ok ji app kha se ho
@sardarsingh865
@sardarsingh865 Жыл бұрын
@@diljeetsingh4739 jaldher city sy
@diljeetsingh4739
@diljeetsingh4739 Жыл бұрын
Number do apna
@funnycutebaby2620
@funnycutebaby2620 Жыл бұрын
AA
@premkhalsa4660
@premkhalsa4660 Жыл бұрын
ਇਕੱਠੇ ਹੋ ਕੇ ਆਪਣੇ ਫ਼ੈਸਲੇ ਆਪ ਕਰੋ ਪੁਲਿਸ ਤੋਂ ਉਮੀਦ ਨਾਂ ਰੱਖੋ
@wakeupindia7890
@wakeupindia7890 Жыл бұрын
Bhut shi kiha ji
@arshdeep4593
@arshdeep4593 Жыл бұрын
Police ta sarkar da km krn lyi hai, jive challan ktt dite ya mada motta hor, jnta di problem jnta nu khud he krna pena
@user-vb6bk8if1f
@user-vb6bk8if1f 9 ай бұрын
Mlk
@rajveer3845
@rajveer3845 6 ай бұрын
Bai jehria kurria UK vich Muslim banyi jande aa hnaa da ve kro ji
@2pacsidhu658
@2pacsidhu658 6 ай бұрын
Reality eh aa ke police wale sirf paise Wale mamle ch karvayi krdi aa, baki sirf duty hours pore krdi aa, kise individual di problem naal ohna da kuch Lena dena ni
@sohansingh6558
@sohansingh6558 Жыл бұрын
ਬਹੁਤ ਹੀ ਵਧਿਆ ਕੀਤਾ ਜੀ ਇਹਨਾਂ ਦੇ ਮਾਂ ਬਾਪ ਵੀ ਵੱਲਵਾਉ ਤੇ ਉਹਨਾਂ ਨੂੰ ਵੀ ਪਤਾ ਲੱਗੇ
@rickydhaliwal2470
@rickydhaliwal2470 Жыл бұрын
ਬਹੁਤ ਨੇਕ ਕੰਮ ਕੀਤਾ ਖਾਲਸਾ ਜੀ RAj kara ga Khalsa ❣️⚔️❤️
@Life_Stunning
@Life_Stunning 3 ай бұрын
allah hu akbar
@Life_Stunning
@Life_Stunning 3 ай бұрын
agla jnam vich
@yaar3025
@yaar3025 3 ай бұрын
​@@Life_Stunning😂😂😂😂Teri ma di salwar tere peo nu pawa ti c yaad aa sardar Hari Singh 😂😂😂😂
@gurmukhsingh2059
@gurmukhsingh2059 Жыл бұрын
ਬਹੁਤ ਵਧੀਆ ਜੇਕਰ ਪੰਜਾਬ ਪੁਲਿਸ ਨਿਆਂ ਕਰਨ ਯੋਗ ਹੋਵੇ ਤਾਂ ਗੁਨਾਹਗਾਰ ਇਸ ਤਰ੍ਹਾਂ ਖੁਲੇਆਮ ਨਾਂ ਘੁੰਮਦੇ
@chamkaur7628
@chamkaur7628 Жыл бұрын
ਬਹੁਤ ਵਧੀਆ ਕੰਮ ਕੀਤਾ ਖਾਲਸਾ ਜੀ ਇਨ੍ਹਾਂ ਭੂਡ ਆਸਕਾ ਨਾਲ ਇਦਾ ਹੀ ਹੋਣਾ ਚਾਹੀਦਾ ਸੀ ਬਹੁਤ ਬਹੁਤ ਧੰਨਵਾਦ ਜੀ
@TarveenThakur
@TarveenThakur 9 ай бұрын
ਬਹੁਤ ਵਧੀਆ ਪਰ ਪੰਜਾਬ ਪੁਲਿਸ ਵਾਲੇਓ ਸ਼ਰਮ ਚ ਡੁੱਬ ਕੇ ਮਰ ਜਾਓ
@kidz_world2943
@kidz_world2943 Жыл бұрын
ਇੱਜਤਾਂ ਦੇ ਰਾਖੇ❤🙌🏻
@dalbirsingh.--singhisking2340
@dalbirsingh.--singhisking2340 Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਕੀਤਾ ਪੰਜਾਬ ਪੁਲਿਸ ਮੁਰਦਾਬਾਦ
@ManojKumar-he5ym
@ManojKumar-he5ym Жыл бұрын
Man,sab,akal,karo
@user-oy4sm2yk1s
@user-oy4sm2yk1s Жыл бұрын
ਸਾਨੂੰ ਅੱਜ ਸੱਭ ਨੂੰ ਜਾਗਰੂਕ ਹੋ ਜਾਣਾ ਚਾਹੀਦਾ ਹੈ,,ਕਿਓਕੀ ਧੀਆ ਨੂੰ ਇਹੋ ਜਿਹੇ ਭੂੰਡ ਆਸਕ ਰਸਤਿਆਂ ਵਿੱਚ ਨਾ ਦਿਸਣ,,,,
@hartejsingh5469
@hartejsingh5469 Жыл бұрын
ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ। ਵਾਹਿਗੁਰੂ ਜੀ ਵਧੀਆ ਕੀਤਾ।
@GAGANSTARLINK
@GAGANSTARLINK Жыл бұрын
ਜਦੋਂ ਸਖਤ ਤੋਂ ਸਖਤ ਕਾਨੂੰਨ ਨਹੀਂ ਹੁੰਦੇ ਦੂਜੇ ਦੇਸ਼ਾ ਤਰ੍ਹਾਂ ਕੰਮ ਬਾਜ ਨਹੀਂ ਆਉਣਾ ਇਹਨਾਂ ਕੁੱਤਿਆਂ ਨੇ ' But 👍 Good Job👍
@shabadkirtan8060
@shabadkirtan8060 Жыл бұрын
ਹਰ ਇਕ ਪਿੰਡ ਵਿਚ ਪੰਚਾਇਤ ਹਨ ਅੱਛੇ ਲੋਕ ਵੀ ਹਨ ਨੌਜਵਾਨ ਵੀ ਦਲੇਰ ਨ ਬਸ ਇਕੱਠੇ ਨੀ ਹੁੰਦੇ ਇਹੀ ਘਾਟ ਆ ਬਸ
@Bkaur6685
@Bkaur6685 Жыл бұрын
ਸਹੀ ਗੱਲ ਬੱਸ ਇੱਕਠੇ ਹੋਣ ਦੀ ਲੋੜ ਹੈ।
@skbattle
@skbattle Жыл бұрын
Sahi gall aa veer 👌
@surbhirani2836
@surbhirani2836 Жыл бұрын
Paji e Punjabi kidda likhi jandi e option aanda va type che
@GurmeetSingh-yr7kv
@GurmeetSingh-yr7kv Жыл бұрын
@@surbhirani2836 phn wala keyboard nu swipe kro.....
@rajdeepdhillon5912
@rajdeepdhillon5912 Жыл бұрын
ਕੋਈ ਸਾਥ ਨੀਂ ਦਿੰਦਾ ਮੈਂ ਰੌਲਾ ਪਾਕੇ ਦੇਖਿਆ | ਸਾਡੇ ਏਰੀਏ ਦੀਆਂ ਕੁੜੀਆਂ ਘਰੋਂ ਪੜਣ ਆਉਂਦੀਆਂ ਨੇਂ ਤੇ ਪੂਰਾ ਦਿਨ ਆਪਣੇ ਆਸ਼ਕ ਨਾਲ ਮੋਟਰ ਤੇ ਹੁੰਦੀਆਂ ਨੇਂ ਤੇ ਬਾਅਦ ਦੁਪਹਿਰ ਦੂਜੀਆਂ ਚੰਗੀਆਂ ਕੁੜੀਆਂ ਦੇ ਨਾਲ ਹੀ ਆਪਣੇ ਘਰ ਚਲੀਆਂ ਜਾਂਦੀਆਂ ਨੇਂ ਤੇ ਘਰਦੇ ਸਮਝਦੇ ਨੇਂ ਕਿ ਸਾਡੀ ਕੁੜੀ ਪੜਣ ਗਈ ਐ |
@satpalbawa1015
@satpalbawa1015 Жыл бұрын
ਬਹੂੱਤ ਵਧੀਆ ਕੀਤਾ ਜੀ
@Gold.boy-14
@Gold.boy-14 Жыл бұрын
ਇੱਦਾ ਈ ਹੋਣਾ ਚਾਹੀਦਾ ਸੀ ਬੱਚੀਆਂ ਡਰਦੀਆਂ ਪੜਨ ਨਹੀਂ ਜਾ ਸਕਦੀਆਂ ਇਹਨਾ ਕਰਕੇ
@Rider..p_r_i_n_c_e
@Rider..p_r_i_n_c_e Жыл бұрын
khalsa ji vadiya kita 🙏ਵਾਹਿਗੁਰੂ ਜੀ 🙏
@feraj2337
@feraj2337 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ,,,,,🙏🙏 ਖਾਲਸਾ ਜੀ,,, ਬਹੁਤ ਸਕੂਲ਼ ਇਹੋ ਜਿਹੇ ਨੇ,,,ਜਿਥੇ ਮੁੰਡੇ ਸਕੂਲ਼ ਦੇ ਅੱਗੇ ਖੜ੍ਹ ਕੇ,,, ਗੰਦਿਆਂ ਨਿਗਾਹਾਂ ਨਾਲ ਦੇਖਦੇ ਨੇ,,, ਤੁਸੀਂ ਬਹੁਤ ਚੰਗਾ ਕੰਮ ਕੀਤਾ ਇਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰਕੇ,,,,🙏🙏🙏
@PB-id4py
@PB-id4py Жыл бұрын
ਬਹੁਤ ਹੀ ਜ਼ਿਆਦਾ ਵਧੀਆ ਕੰਮ ਕੀਤਾ। ਥੱਪੜਾਂ ਨਾਲ ਗੱਲ ਨੀ ਬਣਦੀ ਡਾਂਗ ਵਰਾਓ ਪੂਰੀ ਤਸੱਲੀਬਖ਼ਸ਼।
@amanverma5481
@amanverma5481 Жыл бұрын
Tere varga sab toh pehla kudia nal pange lainda hunda. Te hun coments vch good kah rahe o.
@omparkashsinghom9889
@omparkashsinghom9889 Жыл бұрын
ਬਹੁਤ ਵਧੀਆ ਕੀਤਾ ਗਿਆ ਸਰਦਾਰ ਜੀ
@dollboy-lz3cm
@dollboy-lz3cm 7 ай бұрын
ਬਹੁਤ ਵਧੀਆ ਵੀਰ ਜੀ 🙏🏻🙏🏻⚔️⚔️⚔️⚔️⚔️💥💥 ਖ਼ਾਲਸਾ ਜੀ ਜਿੰਦਾਬਾਦ 💥💥⚔️⚔️⚔️⚔️⚔️🎇🎆💯💯💯💯💯
@gursharansingh5520
@gursharansingh5520 Жыл бұрын
2 ਮੁੰਡਿਆਂ ਦੇ ਜੁੱਤੀ ਫੇਰਨ ਦੇ ਨਾਲ 200 ਨੂੰ ਅਕਲ ਆ ਜਾਵੇਗੀ
@kabirsinghalauddin4515
@kabirsinghalauddin4515 Жыл бұрын
ਬਹੁਤ ਨੇਕ ਕੰਮ ਕੀਤਾ ਖਾਲਸਾ ਜੀ🙏
@tirathsingh2352
@tirathsingh2352 Жыл бұрын
ਵਾਹਿਗੁਰੂ ਜੀ 🙏🏻🙏🏻 ਏਦਾਂ ਦੇ ਮੁੰਡੇਆ ਨਾਲ ਏਦੀ ਹੁਣੀ ਚਾਹੀਦੀ ਸੀ ਬੋਤ ਹੀ ਵਦੀਆ ਕੀਤਾ ਜੀ 🙏🏻🙏🏻
@rubanivienna2342
@rubanivienna2342 Жыл бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰਾਂ ਤੇ
@desasingh7038
@desasingh7038 Жыл бұрын
ਇਹਨਾ ਸਿੱਖਾ ਨੂੰ ਮੁੱਖ ਮੰਤਰੀ ਜੀ ਸਨਮਾਨਿਤ ਕੀਤਾ ਜਾਵੇ ਬਹੁਤ ਚੰਗਾ ਕੰਮ ਕੀਤਾ ਸਲੂਟ
@mewasingh4065
@mewasingh4065 Жыл бұрын
Very good Work
@sanjaygilll8691
@sanjaygilll8691 Жыл бұрын
Or kuch
@ranjitsandhu3837
@ranjitsandhu3837 Жыл бұрын
Lan keta ana salia
@punjabitruckerinpunjabvlog5063
@punjabitruckerinpunjabvlog5063 Жыл бұрын
@@ranjitsandhu3837 teri bout bond dukhi saleya tu v nal he lgda mnu
@ranjitsandhu3837
@ranjitsandhu3837 Жыл бұрын
@@punjabitruckerinpunjabvlog5063 ha ma nal e a
@balwantkaurchahal8382
@balwantkaurchahal8382 Жыл бұрын
ਬਹੁਤ ਵਧੀਆ ਕੀਤਾ ਜੋ ਕੰਮ ਸਰਕਾਰਾਂ ਦੇ ਹਨ ਉਹ ਹੁਣ ਲੋਕਾਂ ਨੂੰ ਕਰਨੇ ਪੈਂਦੇ ਹਨ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ।
@yadvirk6857
@yadvirk6857 Жыл бұрын
You are right ji and I'm yadwinder Singh and my job income tax chandigarh koi problem ho app hum sa bat kra hum apki help krna chata ha ji
@jagdishsingh5341
@jagdishsingh5341 9 ай бұрын
❤ ਵਾਹਿਗੁਰੂ ਜੀ 👍🙏👌
@AMAN-ln9sz
@AMAN-ln9sz Жыл бұрын
ਬਹੁਤ ਵਧੀਆ ਕੀਤਾ ਇਹੋ ਜਿਹਾ ਨਾਲ ਇੱਦਾ ਹੀ ਹੋਣਾ ਚਾਹੀਦਾ ਹੈ ਜੀ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਅਸੀ ਵੀ ਇੱਦਾ ਹੀ ਕੀਤਾ ਸੀ 6 ਮਹੀਨੇ ਪਹਿਲਾਂ
@gagangoldy3867
@gagangoldy3867 Жыл бұрын
ਪੁਲਿਸ ਵਾਲਿਆਂ ਨੂੰ ਤਾਂ ਪੈਸੇ ਤਕ ਮਤਲਬ ਏ ਚੌਂਕੀ ਦੀ 1,,,,1 ਇਟ ਪੈਸੇ ਮੰਗ ਦੀ ਪੰਜਾਬ ਪੁਲਿਸ ਮੁਰਦਾਬਾਦ
@sonychhaparia2446
@sonychhaparia2446 Жыл бұрын
ਐਵੇਂ ਹੀ ਪੰਜਾਬ ਨੂੰ ਸੁਧਾਰਨਾ ਪੈਣਾ ਖਾਲਸਾ ਜੀ ਜ਼ਿੰਦਾਬਾਦ
@gurmuksingh-xw1zh
@gurmuksingh-xw1zh 6 ай бұрын
1:59 2:24 7:04 7:04 7:04 7:07
@nirmalkaur9142
@nirmalkaur9142 6 ай бұрын
​@@gurmuksingh-xw1zhq0
@anhantgagat8397
@anhantgagat8397 Жыл бұрын
Waheguru ji ka khalsa waheguru ji ki Fateh menoo apne khalsa singha te Maan hai 🙏 bahut changa kita Khalsa ji
@officialsukhpreet304
@officialsukhpreet304 7 ай бұрын
ਵੀਰੇ ਬਹੁਤ ਵਧੀਆ ਕੀਤਾ ਇਹੋਜੇ ਮੁੰਡਿਆਂ ਨੂੰ ਏਵੇਂ ਹੀ ਸਬਕ ਸਿਖਾਉਣਾ ਪੈਣਾ 😌🙏🏼
@pawandhawan4931
@pawandhawan4931 Жыл бұрын
ਹੱਕ ਮਿਲਦੇ ਨਹੀਂ ਖੋਹਣੇ ਪੈਂਦੇ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਕਿਹਾ ਬਹੁਤ ਵਧੀਆ ਖਾਲਸਾ ਜੀ
@NarinderSingh-od9kr
@NarinderSingh-od9kr Жыл бұрын
ਪੁਲਸ ਨੂੰ ਸ਼ਰਮ ਆਉਣੀ ਚਾਹੀਦੀ ਹੈ
@amanverma5481
@amanverma5481 Жыл бұрын
Tere varga sab toh pehla kudia nal pange lainda hunda. Te hun coments vch good kah reha
@sevenriversrummi5763
@sevenriversrummi5763 6 ай бұрын
Wah ji wah DiL kush ho geya. Amm janTa nu app hi uthna pwega. 👏👏👏👏👏👏👌👌👌👌✌
@preetofficial4595
@preetofficial4595 Жыл бұрын
ਬਹੁਤ ਵਦੀਆ ਕਿੱਤਾ ਵੀਰ ਧੰਨ ਵਾਦ ਜੀ
@DarshanSingh-nr1uw
@DarshanSingh-nr1uw Жыл бұрын
ਵੀਰ ਅਾਪਾ ਅਾਪਣੇ ਫੈਸਲੇ ਅਾਪ ਕਰਨ ਲਁਗ ਪੲੇ ਸੁਧਾਰ ਫਿਰ ਹੀ ਹੋਣਾ ਸਰਕਾਰਾਂ ਲੋਕਾਂ ਦੀ ਅਾਪਣੀ ਹੋਵੇ ੲਿਕਠੇ ਹੋ ਤੁਹਾਡਾ ਕੋੲੀ ਵਿਗਾੜ ਨਹੀ ਸਕਦਾ
@goofygoober5399
@goofygoober5399 Жыл бұрын
Very well done. That’s how it should be, if police won’t do anything then public have to take the law in there hands.
@Youuuuuux3
@Youuuuuux3 Жыл бұрын
Thank you for the Sikhs in India but police does not come even when so many calls are made that’s unacceptable. Baba ji dekho ji sewa karde ena sharm nai kine umar de 🙏🏽
@bmbeimaan652
@bmbeimaan652 Жыл бұрын
ਬਹੁਤ ਵਦੀਆ ਕੰਮ ਕੀਤਾ ਖਾਲਸਾ ਜੀ🙏🏻🙏🏻🙏🏻🙏🏻
@rbrar3859
@rbrar3859 Жыл бұрын
ਬਹੁਤ ਵਧੀਆ ਖ਼ਾਲਸਾ ਜੀ। ਪੁਲੀਸ ਨੇ ਕੁੱਝ ਨਹੀਂ ਕਰਨਾ ਇਹਨਾਂ ਦੀਆਂ ਤਨਖਾਹਾਂ ਹੋਰ ਵਧਾੳ
@desasingh7038
@desasingh7038 Жыл бұрын
376 ਛੇੜਛਾੜ ਦਾ ਪਰਚਾ ਪਾ ਕੇ 10 ਸਾਲ ਦੀ ਸਜਾ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਨਿਆ ਦਿਲਵਾਉ
@Rohitverma-ek6ys
@Rohitverma-ek6ys Жыл бұрын
Veer ji 376 rape di dara ae ehna te 354 lgni hai
@Rohitverma-ek6ys
@Rohitverma-ek6ys Жыл бұрын
@Baldeep Dhaliwal veer ji mere te 376 te 506 lgi c ta mainu pta
@Mr.S.S_Gill
@Mr.S.S_Gill 9 ай бұрын
ਜੋ ਲੜਕੇ ਗੁੰਡਾਗਰਦੀ ਕਰਕੇ , ਨਸ਼ਾ ਕਰਕੇ, ਕੁੜੀਆਂ ਨਾਲ਼ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰਦੇ ਆ, ਅਜਿਹੇ ਲੜਕਿਆਂ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ । ਸਹੀ ਫੈਂਸਲਾ ।
@Exhindunehu
@Exhindunehu 2 ай бұрын
Sabse jayada vo choriyo ka kaam karte h.
@GaganDeepSingh-xe6pt
@GaganDeepSingh-xe6pt Жыл бұрын
This is what I am waiting for long time from our community........Finally it happened.
@sukhvirsingh2914
@sukhvirsingh2914 Жыл бұрын
Bahoot vadiya Kita Khalsa g Waheguru ji ka khalsa Waheguru ji ki Fateh 🙏🙏
@goodthoughts1019
@goodthoughts1019 Жыл бұрын
Great work... Waheguru g
@GurpreetSingh-vi9xz
@GurpreetSingh-vi9xz Жыл бұрын
Nazara aha gyia babba g waheguru g ka khalsa waheguru g ki fateh
@kashmirsingh7509
@kashmirsingh7509 27 күн бұрын
ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ ❤❤
@vinylRECORDS0522
@vinylRECORDS0522 Жыл бұрын
ਬਹੁਤ ਵਧੀਆ ਕੀਤਾ।
@deepsran8769
@deepsran8769 Жыл бұрын
God work ji 👍👍
@sukhmindersingh3560
@sukhmindersingh3560 Жыл бұрын
ਬਹੁਤ ਵਧੀਆ ਕੰਮ ਕੀਤਾ ਖਾਲਸਾ ਜੀ
@amanverma5481
@amanverma5481 Жыл бұрын
Tere varga sab toh pehla kudia nal pange lainda hunda. Te hun coments vch good kah reha
@merajija6781
@merajija6781 Жыл бұрын
@@amanverma5481 kyon teri koi bhen ja kudi school college nahi jandi ja ohnu koi tang kare....veer har time sikh ..hindu..Muslim na kari jaya karo ..changa kaam koi b kare ohdi support karo
@user-yz6kx2ih4z
@user-yz6kx2ih4z 29 күн бұрын
ਬਹੁਤ ਹੀ ਵਧੀਆ ਜੀ,ਛਿੱਤਰ,ਪਰੇਡ,ਚੰਗੀ ਤਰ੍ਹਾਂ ਕਰੋ
@Shayarsidhu
@Shayarsidhu Жыл бұрын
ਇਹ ਏਸੇ ਲਾਇਕ ਨੇ ਬਹੁਤ ਵਧੀਆ ਕੰਮ ਕੀਤਾ ਖਾਲਸਾ ਜੀ ਨੇ
@swaranverygoodsingh8501
@swaranverygoodsingh8501 Жыл бұрын
Police ਨੇ ਕੁਝ ਨਹੀਂ ਕਰਨਾ ਇਹ ਸਭ ਕੁੱਝ ਆਪ ਹੀ ਕਰਨਾਂ ਪੈਣਾ
@giganigga4406
@giganigga4406 Жыл бұрын
Je police kare ta madi Je na kare ta madi Police vi bechari ki kre
@jvjartauli3197
@jvjartauli3197 Жыл бұрын
ਬਾਬਾ ਜੀ ਅਸੀ ਵੀ ਏਦਾ ਆਸ਼ਿਕ ਫੜੇ ਸੀ ਏਕ ਵਾਰ ਪਰ ਕੁੜੀ ਮੁੰਡੇ ਦੇ ਹੱਕ ਚ ਬੋਲਪੀ ਵੀ ਇਹ ਤਾਂ ਰੋਜ਼ ਆਉਂਦਾ ਸਾਡੀ ਗੱਲਬਾਤ ਹੈ।। ਓਥੇ ਹੁਣ ਕੀ ਕੀਤਾ ਜਾਵੇ ਜੀ ?
@jvjartauli3197
@jvjartauli3197 Жыл бұрын
ਮਤਲਬ ਤੇਰੇ ਵੀ ਸਿੰਘਾਂ ਵੱਲੋਂ ਸੋਧਾ ਲੱਗਿਆ ਹੋਇਆ ਤਾਂ ਹੀ ਤੈਨੂੰ ਬਹੁਤ ਦੁੱਖ ਲਗ ਰਿਹਾ ਹੈ ਹੁਣ ਤਕ😂😂😂😂
@jvjartauli3197
@jvjartauli3197 Жыл бұрын
@UCwhUiE4TOFPWbmFaPNXwivg ਜਿਸ ਹਿਸਾਬ ਨਾਲ ਤੂੰ ਗੱਲਾਂ ਕਰਦਾ ਮੈਨੂੰ ਤਾਂ 8ਵੀ ਪਾਸ ਵੀ ਨੀ ਲਗਦਾ।😂😂😂😂😂 ਤੇਰੇ ਵਰਗੇ ਦੁਕੀ ਤਿਕੀ ਸਾਡੇ ਅਨਪੜਾਂ ਤੌ ਹੀ ਠੀਕ ਔਂਦੇ ਆ।।
@gogabhangu1575
@gogabhangu1575 Жыл бұрын
Fer Edan diya gastian da koi hl nahi sali nu viah dena c mundey nal panchayat khathi karke api pata lagda jd sarey pind nu dindi .............
@gogabhangu1575
@gogabhangu1575 Жыл бұрын
Baki sorry j eh teri story a 🤣🤣🤣fer tn thodey sarey pind Di mouj lagi pai hou veeray maaf kri j tainu gussa laga hovey but veeray Edan diya kudiyan jd maa baap diya ni hoiya fer tu mai ki lagdey a ona dey o tn fer jeda chaath Nasha kha k layu odiyan ho jandiyan ney .............
@realisbest3263
@realisbest3263 Жыл бұрын
ਏਹਨਾ ਦੇ ਮਾਤਾ ਪਿਤਾ ਨੂੰ ਵੀ ਸਮਜਾਓ ਜਿੰਨਾ ਵਿਗਰੀਆ ਏਹਨਾ ਆਸਕਾ ਨੂੰ
@sarajsidhu5655
@sarajsidhu5655 Жыл бұрын
ਖਾਲਸਾ ਜੀ ਪੰਜਾਬ ਪੋਲੀਸ ਤੋਂ ਅਸੀਂ ਕਦੇ ਆਸ ਨਹੀਂ ਰੱਖੀ
@user-oy4sm2yk1s
@user-oy4sm2yk1s Жыл бұрын
ਬੁਹਤ ਵਧੀਆ ਉਪਰਾਲਾ ਵੀਰ ਜੀ
@hansrajraj8774
@hansrajraj8774 9 ай бұрын
ਨਜ਼ਾਰਾ ਲਿਆ ਤਾਂ ਗਿਆਨੀ ਜੀ ਧੰਨਵਾਦ
@Letslearnindia1
@Letslearnindia1 Жыл бұрын
Wahe guru ji da khalsa wahe guru ji di fatah.... Dil ton salute sardarji🙏🙏🙏
@sukhbawa8691
@sukhbawa8691 Жыл бұрын
ਬਹੁਤ ਵਧੀਆ ਕੀਤਾ ਖਾਲਸਾ ਜੀ
@JatinderSingh-py8uk
@JatinderSingh-py8uk Жыл бұрын
ਸਰਦਾਰ ਜੀ ਬੋਹਤ ਸੋਹਣਾ ਕਿੱਤਾ ਹੈ
@GurvinderSingh-cg6cg
@GurvinderSingh-cg6cg 2 күн бұрын
ਖਾਲਸਾ ਜੀ ਸੇਵਾ ਥੋੜੀ ਘੱਟ ਕੀਤੀ ਕਸਰ ਰੇਹ ਗੀ
@dolig3769
@dolig3769 Жыл бұрын
Good 👍 Veer ji Waheguru Maher kra
@honeymehra9921
@honeymehra9921 Жыл бұрын
ਬਹੁਤ ਵਧੀਆ ਕੀਤਾ 🙏
@HarjinderSingh-xd2qp
@HarjinderSingh-xd2qp Жыл бұрын
Singh is king proud to be a saviour of womenhood
@Shayarsidhu
@Shayarsidhu Жыл бұрын
ਗੁਰੂ ਜੀ ਨੇ ਖਾਲਸਾ ਇਹਨਾਂ ਕੰਮਾਂ ਲਈ ਹੀ ਤਿਆਰ ਕੀਤਾ ਸੀ
@SarabjieetSinghh
@SarabjieetSinghh 23 күн бұрын
ਇਹਨਾਂ ਮੁੰਡਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੀ
@vaanijaspalvlogs8520
@vaanijaspalvlogs8520 Жыл бұрын
ਹਾਂਜੀ ਇਹ reality ਆ ਏਦਾ ਈ ਹੁੰਦਾ girls school ਅੱਗੇ,, ਬਹੁਤ ਵਧੀਆ ਹੋਇਆ 🙏🙏
@jass2748
@jass2748 Жыл бұрын
Aap response krdia kudia tad hi munde ande
@varneet5525
@varneet5525 Жыл бұрын
chitar maaro enna de...jehre kanjar khana karde ne.. layantiye saale
@vaanijaspalvlogs8520
@vaanijaspalvlogs8520 Жыл бұрын
Hanji shi kea tusi v kudian response dendian but ki hath dian panje unglan brabar ne sarian kudian eko jehian nhi hundian ,jo kudian response dendian ne oho mundean de naal ghuman gian na ki bus ch ongian
@mohit5625
@mohit5625 Жыл бұрын
@@vaanijaspalvlogs8520 right
@13ramneek23
@13ramneek23 Жыл бұрын
ਵੈਸੇ ਵਧੀਆ ਹੋਇਆ ਦੋਸੀਆ ਨਾਲ ਪਰ ਅਹਿਜੇ ਚੱਕਰ ਵਿੱਚ ਡਰ ਵੀ ਹੁੰਦਾ ਹੈ ਕਿ ਬੇਗੁਨਾਹ ਨਾ ਰਗੜਿਆ ਜਾਵੇ 🤔 ਕਿਓਕਿ ਮੰਡੀਰ ਇੱਕੋ ਜਹੀ ਨਹੀਂ ਹੁੰਦੀ ਅੱਜ ਕੱਲ ਕੁੜੀਆ ਵੀ ਘਟ ਨਹੀ ਪੰਜੇ ਉਂਗਲੀਆ ਬਰਾਬਰ ਨਹੀਂ ਹੁੰਦੀਆਂ 💯 ਕੁੜੀਆ ਨੂੰ ਖੁਦ ਵੀ ਅਵਾਜ ਚੁੱਕਣੀ ਚਾਹੀਦੀ ਹੈ ਕਿਓਕਿ ਸਹੀ ਕੁੜੀ ਵੱਲ ਕਿਸੇ ਦੀ ਹਿੰਮਤ ਨਹੀਂ ਹੁੰਦੀ ਅੱਖ ਚੁੱਕ ਕੇ ਵੇਖਣ ਦੀ 🤔
@hsingh6667
@hsingh6667 Жыл бұрын
If the administration and police do not act on time people will be forced to protect the honor and dignity of their families. Pathetic situation and total systemic failure.
@gurmeetsingh9246
@gurmeetsingh9246 3 ай бұрын
Very very good g ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਜੀ
@duniyadari7967
@duniyadari7967 Жыл бұрын
Vdhiaa kitta veer Ji . waheguru tuhanu lambi umar deve
@jaamjo5477
@jaamjo5477 Жыл бұрын
Waheguru ji
@ajaylyall1721
@ajaylyall1721 6 ай бұрын
ਬਹੂਤ ਵਧੀਆ ਕੀਤਾ ਬਾਈ ਜੀ
@rdtkhokhar2113
@rdtkhokhar2113 Жыл бұрын
SINGH is King 💪🙏💪🙏👍
@mentallyupsetbande6616
@mentallyupsetbande6616 Жыл бұрын
ਬਹੁਤ ਵਧੀਆ ਕੰਮ ਕੀਤਾ ਬਾਬਾ ਜੀ ।ਆਉਣ ਵਾਲੀ ਪੀੜ੍ਹੀ ਅਜੋਕੇਟ ਮਲੋ ਗਈ।
@guddiyakhan803
@guddiyakhan803 Жыл бұрын
I salute Sikh dhram I really appreciate love you Punjab
@AMITKUMAR-ym3it
@AMITKUMAR-ym3it 7 ай бұрын
True sikhs respect 🙏 Sat shriya kaal
@user-rw6gk2tx6k
@user-rw6gk2tx6k Жыл бұрын
Great work sir power of unity
@akhilsharma6409
@akhilsharma6409 Жыл бұрын
Bahut vadhiyaa kita bapu ji ehna honsla teh ehni jarurat ajj di pidi nu v rakhni chahidi hai pr ithe ek bole teh baaki ohnu pagal kehn lag painde ne tusi bahut daleri da kam teh vadde hon da farz nibhaya waheguru mehar krn 🙏🏻❤
@Jktv-zc8rb
@Jktv-zc8rb Жыл бұрын
Bullet waali mandeer ne bi att chakki hoyi sigi
@merajija6781
@merajija6781 Жыл бұрын
Veer ajakl koi nahi bolda har koi kehnda apa ki laina kehda sadi kudi hai...jado apne te paindi phir pata lagda ...baki vadia kaam hai mundeer tang b bhut kar rahi kudniya nu ...support karo vadia kaam karn waliya di
@user-ff9xq6rv2x
@user-ff9xq6rv2x 28 күн бұрын
ਪੰਜਾਬੀਓ ਹੁਸ਼ਿਆਰ ਬਣੋ ਜ਼ਿਆਦਾ ਮੀਠੇ ਬਣੋਗੇ ਖਾਦੇ ਜਾਓਂਗੇ, ਚੰਗਾ, ਬੁਰਾ ਪਹਿਚਾਨੋ
@Brarz970
@Brarz970 9 ай бұрын
❤❤ nice action taken by these person salute to all
@manive2733
@manive2733 Жыл бұрын
sikh ji system set kar skda baki sarkar khatam aw waheguru ji ♥️
@jagjitsingh-cu4zd
@jagjitsingh-cu4zd Жыл бұрын
Good job bro waheguru ji
@RohitKumar-ej2iv
@RohitKumar-ej2iv 3 ай бұрын
ਬਹੁਤ ਵਧੀਆ ਕੀਤਾ ਪਹਜੀ 🙏🏻👍
@jaspalsingh7830
@jaspalsingh7830 Жыл бұрын
ਬਹੁਤ ਵਧੀਆ
@rickmaan1733
@rickmaan1733 Жыл бұрын
ਏਦਾ ਦਾ ਹੋਵੇਗਾ ਸਾਡਾ ਖ਼ਾਲਿਸਤਾਨ ਏਦਾ ਦੇ ਆਸ਼ਿਕ ਦੇ ਐਵੇਂ ਛਿੱਤਰੋੜ ਹੋਇਆ ਕਰੂ।ਧੀਆ ਭੈਣਾ ਦੀ ਇੱਜ਼ਤ ਮਹਿਫ਼ੂਜ਼ ਹੋਊ
@pankajgarnaal5969
@pankajgarnaal5969 Жыл бұрын
Bahot vadia Kita paji God bless 🙏 you
@InderSinghPodcast
@InderSinghPodcast 3 ай бұрын
Dhanwaad ji Dhanwaad
@kuldeepbains3801
@kuldeepbains3801 2 ай бұрын
ਬੁਹਤ ਸੋਹਣਾ ਕੰਮ ਕਿੱਤਾ ਤੁਸੀਂ
@RajwinderKaur-he5vj
@RajwinderKaur-he5vj Жыл бұрын
Waheguru Ji meher karo.
@shankwaliafranceparis9599
@shankwaliafranceparis9599 Жыл бұрын
hii
@majhewale4989
@majhewale4989 Жыл бұрын
Bappu hune bohat daler aa 🙏🙏🙏🙏🙏🙏🙏🙏🙏🙏
@JeetSingh-kv8ex
@JeetSingh-kv8ex 7 ай бұрын
Bhot vdia kita Sardar Ji jio Waheguru tuhanu chardikalan rakhn
@SatnamSingh-is5ke
@SatnamSingh-is5ke 11 күн бұрын
ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ
@JaswantSingh-ru3dt
@JaswantSingh-ru3dt Жыл бұрын
Good job public
@sidhumoosawalajatt
@sidhumoosawalajatt Жыл бұрын
Waheguru ji ka khalsa waheguru ji ki Fateh 🔥
@akbaralij0016
@akbaralij0016 Жыл бұрын
ਬਹੁਤ ਬਹੁਤ ਵਧੀਆ ਕਮ ਕੀਤਾ ਏਦਾਂ ਹੀਂ ਕਰਨਾਂ ਚਾਹੀ ਦਾ 💯👌🏻👌🏻👌🏻
@karmbirhanjra4645
@karmbirhanjra4645 9 сағат бұрын
Bhut vdia khalsa ji
@harjitjohal1899
@harjitjohal1899 Жыл бұрын
Bht jada vadia kita veer ji tusi🙏🙏
@ooyeitzuncut6026
@ooyeitzuncut6026 Жыл бұрын
Excellent job. Bahut Badiya kiya. Aap sari team ko salute.
@amanverma5481
@amanverma5481 Жыл бұрын
Tere varga sab toh pehla kudia nal pange lainda hunda. Te hun coments vch good kah reha
@ranjitsinghladdi8128
@ranjitsinghladdi8128 9 ай бұрын
Very nice soch sardar Saab May god bless you sardar Saab 🙏🙏🙏🙏🙏
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Дибала против вратаря Легенды
00:33
Mr. Oleynik
Рет қаралды 3,6 МЛН
Пробую самое сладкое вещество во Вселенной
00:41
Final muy inesperado 🥹
00:48
Juan De Dios Pantoja
Рет қаралды 19 МЛН
WARIS SARDARA DA ( PART 36) ॥ NEW PUNJABI SHORT VIDEO 2024
23:20
AKASH CHAHAL
Рет қаралды 18 М.
ROCK PAPER SCISSOR! (55 MLN SUBS!) feat @PANDAGIRLOFFICIAL #shorts
00:31