10th Pass Electrician to Billionaire Story | Exclusive with Jai Singh | Gurpreet Bal | Kudrat

  Рет қаралды 48,398

Kudrat ਕੁਦਰਤ

Kudrat ਕੁਦਰਤ

Күн бұрын

Пікірлер: 182
@kudratchannelofficial
@kudratchannelofficial 7 ай бұрын
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ? ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ
@BalwinderKaur-ug2th
@BalwinderKaur-ug2th 7 ай бұрын
Excellent thinking ji
@lovenagratv9491
@lovenagratv9491 7 ай бұрын
Bohat vdiya paji 👍
@gurdevsidhu5414
@gurdevsidhu5414 7 ай бұрын
❤❤❤,,ਘੈਂਟ ,,,
@BHAV81581
@BHAV81581 7 ай бұрын
ਪੌਡਕਾਸਟ ਸਹੀ ਆ ਪਰ ਆਹ ਜਿਹੜੀਆ ਮਸ਼ੂਰੀਆ ਆਉਂਦੀਆਂ ਇਹਨਾ ਨੇ ਸਾਰਾ ਮਜਾ ਮਾਰ ਦਿੱਤਾ
@INDER_RIAR
@INDER_RIAR 6 ай бұрын
🄿🄰🄳🄲🄰🅂🅃 ਵਧਿਆ ਲੱਗਿਆ ਵੀਰ but you should know difference between millionaire and billionaire 🙏
@rajkumar-uu3jx
@rajkumar-uu3jx 2 ай бұрын
ਰੱਬ ਨੇ ਦਿਲੋ ਸਾਫ਼ ਇਨਸਾਨ ਬਣਾਇਆ 1% ਵੀ ਹੰਕਾਰ ਨਹੀ ਅੰਕਲ ਜੀ ਵਿੱਚ ਤੈਾਨੂੰ ਸੁਣ ਕੇ ਬਹੁਤ ਵਧੀਆ ਲੱਗਾ
@punjabidecenthulk784
@punjabidecenthulk784 6 ай бұрын
ਸਰਦਾਰ ਜੀ ਤੁਹਾਡੀ ਕਾਮਯਾਬੀ ਦਾ ਕਾਰਨ ਤੁਸੀ ਜੇਰਾ ਆਪਣੇ ਸਟਾਫ਼ ਲੇਬਰ ਦਾ ਧਿਆਨ ਰੱਖਦੇ ਹੋ, ਨਹੀਂ ਤਾਂ ਫੈਕਟਰੀ ਜਾਂ ਦੁਕਾਨ buisness ਹਰ ਜਗ੍ਹਾ ਮਾਲਿਕ ਮਲਾਈ ਖੁਦ ਖਾਂਦੇ ਨੇ ਤੇ ਲੇਬਰ ਨੂੰ ਨੌਕਰ ਸਮਜ ਕੇ ਤਿੰਨ ਚਾਰ ਸੌ ਦਿਹਾੜੀ ਦੇ ਕੇ ਰੋਬ ਮਾਰਦੇ ਨੇ, ਟਾਟਾ ਰਤਨ ਜੀ ਕਿਉੰ ਕਾਮਯਾਬ ਨੇ ਕਿਉੰ ਕੇ ਓਹ ਬੀ ਆਪਣੇ employees da ਬਹੁਤ ਧਿਆਨ ਰੱਖਦੇ ਨੇ।।❤
@gurtejsinghvirdi6339
@gurtejsinghvirdi6339 7 ай бұрын
ਬਹੁਤ ਵਧੀਆ ਲੱਗਿਆ ਸਰਦਾਰ ਜੈ ਸਿੰਘ ਜੀ ਦੇ ਵਿਚਾਰ ਸੁਣ ਕੇ ਮੈਂ ਸਾਰਾ ਪੌਂਡ ਕਾਸਟ ਬੜੇ ਧਿਆਨ ਨਾਲ ਸੁਣਿਆ ਤੇ ਸਮਝਿਆ। ਮੈਂ ਅੱਜ ਤੋਂ ਆਪਣੇ ਤੇ ਲਾਗੂ ਕਰਨ ਦਾ ਵਾਅਦਾ ਕਰਦਾ ਹਾਂ। ਬੇਸ਼ੱਕ ਮੇਰੀ ਉਮਰ ਪੰਜਾਹ ਸਾਲ ਦੀ ਹੋ ਗਈ ਹੈ । ਮੈਂ ਆਪਣੇ ਕਾਰੋਬਾਰ ਨੂੰ ਬੁਲੰਦੀਆਂ ਤੱਕ ਲੈ ਕੇ ਜਾਵਾਂਗਾ ਇਹ ਮੇਰਾ ਪੱਕਾ ਵਾਅਦਾ ਵਾਹਿਗੁਰੂ ਮੇਹਰ ਕਰੇ।
@honeythakur477
@honeythakur477 5 ай бұрын
hun ki krde o virdi saab.
@Bahadur_Singh_Rao
@Bahadur_Singh_Rao 7 ай бұрын
ਵਾਹ ਜੀ ਵਾਹ ਸ: ਜੈ ਸਿੰਘ ਮਡਾਹੜ ਜੀ। ਬਹੁਤ ਵਧੀਆ ਗੱਲਬਾਤ। ਕਈ ਗੱਲਾਂ ਮੇਰੇ ਨਾਲ ਮਿਲਦੀਆਂ ਜੁਲਦੀਆਂ ਨੇ। ਬਹਾਦਰ ਸਿੰਘ ਰਾਓ, ਸੰਗਰੂਰ।
@TarsemSingh-nv1ro
@TarsemSingh-nv1ro 7 ай бұрын
ਬਿਲਕੁਲ ਸੱਚਾ ਅਤੇ ਖਰਾ ਬੰਦਾ ਹੈ ਸਰਦਾਰ ਜੈ ਸਿੰਘ। ਉਸਦੀ ਮਿਹਨਤ ਤੇ ਸੰਘਰਸ਼ ਦਾ ਮੈਂ ਚਸ਼ਮਦੀਦ ਹਾਂ,ਉਸਦੀ ਯੋਗਤਾ ਨੂੰ ਸਲਾਮ। 52:24
@gursangatsingh2210
@gursangatsingh2210 3 ай бұрын
No send kro jai singh da
@manoharpalsingh4002
@manoharpalsingh4002 6 ай бұрын
ਸਿਸਟਮ ਤੋਂ ਅਤੇ ਘਰ ਦਿਆਂ ਤੋਂ ਸਤਿਆ ਬੰਦਾ ਕੁਝ ਕਰ ਨਿਬੜਦਾ ਹੈ।ਸਲਾਮ ਹੈ ਬਾਈ ਜੈ ਸਿੰਘ ਤੈਨੂੰ। ਇੱਕ ਵਾਰੀ ਫੇਰ ਮਿਲਣ ਆਉਂਗਾ ਬਾਈ।🎉🎉
@gursangatsingh2210
@gursangatsingh2210 3 ай бұрын
Y jai singh da no send kro ji
@manjeetsinghbrar1505
@manjeetsinghbrar1505 7 ай бұрын
Thanks! Priceless talks!Please share some tips about your business the way you run it
@jagjitsingh-wl9bg
@jagjitsingh-wl9bg 7 ай бұрын
ਇੰਟਰਵਿਊ ਬਹੁਤ ਵਧੀਆ ਲੱਗੀ। ਸ: ਜੈ ਸਿੰਘ ਜੀ ਨੇ ਐਵੇਂ ਆਰਟੀਫੀਸੀਅਲ ਗੱਲਾਂ ਨਹੀਂ ਕੀਤੀਆਂ। ਸਾਰੀਆਂ ਗੱਲਾਂ ਹੀ ਆਪਦੇ ਹੱਡੀਂ ਹੰਡਾਈਆਂ ਹੋਈਆਂ ਅਤੇ ਪਰੈਕਟੀਕਲੀ ਤਜਰਬੇ 'ਚੋਂ ਨਿੱਕਲੀਆਂ ਹੋਈਆਂ ਗੱਲਾਂ ਹਨ। ਜੈ ਸਿੰਘ ਜੀ ਅੱਜ ਦੀ ਪੀਹੜੀ ਦੇ ਪਰੇਰਨਾ ਸਰੋਤ ਹਨ ।ਇਹ ਏਸੇ ਤਰਾਂ ਹਮੇਸ਼ਾ ਹੀ ਚੜਦੀ ਕਲਾ ਵਿੱਚ ਰਹਿਣ। ਬਰਨਾਲੇ ਤੋਂ ਜਗਜੀਤ ਸਿੰਘ ਜੇ•ਈ ਰਿਟਾਇਰਡ।
@karmjitsinghkahlon6423
@karmjitsinghkahlon6423 7 ай бұрын
ਸਰਦਾਰ ਜੈ ਸਿੰਘ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸ ਇੰਟਰਵਿਊ ਨੂੰ ਦੇਖਣ ਵਾਲੇ ਵੀਰੋ ਮੈਂ ਸਰਦਾਰ ਜੈ ਸਿੰਘ ਜੀ ਨੂੰ ਅੱਖੀ ਵੇਖਿਆ ਹੈ ਉਹ ਇੱਕ ਵਿਅਕਤੀ ਨਹੀਂ ਸੰਸਥਾ ਹਨ ਉਹ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਨੂੰ ਵੰਡ ਕੇ ਛਕੋ ਵਾਲੇ ਨੂੰ ਕਮਾ ਰਹੇ ਹਨ ਅੱਜ ਦੇ ਸਮੇਂ ਹਜ਼ਾਰਾਂ ਬੱਚਿਆਂ ਨੂੰ ਰੁਜ਼ਗਾਰ ਤੇ ਲਗਾ ਚੁੱਕੇ ਹਨ
@balrajelectrician7943
@balrajelectrician7943 7 ай бұрын
We all so sir me khud milaya g ena nu bhut vdya insaan ne g 🙏
@amriksingh8276
@amriksingh8276 7 ай бұрын
ਸਰਦਾਰ ਜੈ ਸਿੰਘ ਜੀ। ਕਹਿਣੀ ਤੇ ਕਰਨੀ ਦੇ ਪੂਰੇ ਪੱਕੇ ਇਨਸਾਨ ਹਨ। ਪਿਛਲੇ 8 ਸਾਲਾਂ ਤੋਂ ਸਰਦਾਰ ਜੀ ਨਾਲ ਜੁੜੇ ਹਾਂ, ਤੇ ਹਰ ਵਾਰ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ।। ਧੰਨਵਾਦ ਜੀ ਅਮਰੀਕ ਮਾਨਾਂ ( ਧੂਰੀ )
@hapzcheema139
@hapzcheema139 5 ай бұрын
ਜੈ ਸਿੰਘ ਦੀ ਇੰਟਰਵੀਊ ਕਰਨ ਲਈ ਵੀ ਸਿਰਾ ਬੰਦਾ ਚਾਹੀਦਾ , ਪਰ ਇਹ ਇੰਟਰਵਿਊ ਲੈਣ ਵਾਲਾ ਕੱਚਾ ਅ ਅਜੇ , ਸਵਾਦਲ ਆ
@bahadursinghsingh8142
@bahadursinghsingh8142 6 ай бұрын
ਬਹੁਤ ਵਧੀਆ ਵਿਚਾਰ ਜੀ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਲੇ ਹਨ ਧੰਨਵਾਦ ਜੀ।
@babamukhtiarsinghmukhi4542
@babamukhtiarsinghmukhi4542 6 ай бұрын
ਜੈ ਸਿੰਘ ਬਹੁਤ ਵਧੀਆ ਅਤੇ ਦੂਰ ਅੰਦੇਸੀ ਵਿਚਾਰ ਦਿੱਤੇ ਹਨ ਜੀ, ਮੈਂ ਗੁਰਪ੍ਰੀਤ ਸਿੰਘ ਜੀ ਇਹ USA ਬੈਠ ਕੇ ਸੁਣ ਰਿਹਾ ਹਾਂ ਜੀ Very good job 👍
@HarpalSingh-jc5fs
@HarpalSingh-jc5fs 6 ай бұрын
ਜੈ ਸਿੰਘ ਜੀ ਨੂੰ ਮੈ ਦਿਲੋਂ ਸਤਿਕਾਰ ਕਰਦਾਂ ਹਾਂ ਇਹਨਾਂ ਬਹੁਤ ਮਿਹਨਤ ਕੀਤੀ ਹੈ,ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ ਦੀ ਜਾਗਦੀ ਜਿਉਂਦੀ ਮਿਸਾਲ ਹਨ ਜੈ ਸਿੰਘ ਜੀ।❤
@ParamjeetKour-wh1tx
@ParamjeetKour-wh1tx 7 ай бұрын
ਵੀਰ ਜੀ ਬਹੁਤ ਕਮਾਲ ਦੀ ਸੋਚ ਆ ਤੁਹਾਡੀ ਮੈਂ ਸਲਾਮ ਕਰਦੀ ਹਾ ਤੁਹਾਨੂੰ ਵਾਹਿਗੁਰੂ ਜੀ ਤੁਹਾਡੀ ਹਰ ਸੋਚ ਨੂੰ ਕਾਇਮ ਰੱਖੇ
@HARDEEPSINGH-er2bx
@HARDEEPSINGH-er2bx 7 ай бұрын
ਬਹੁਤ ਵਧੀਆ ਲੱਗਾ ਸੁਣਕੇ ਚੰਗੀ ਸੋਚ ਦੇ ਮਾਲਕ ਹਨ ਵਾਹਿਗੁਰੂ ਚੜਦੀਕਲਾ ਵਿਚ ਰੱਖੇ ਜੈ ਸਿੰਘ ਜੀ ਨੂੰ
@sunny-pr6lw
@sunny-pr6lw 6 ай бұрын
ਬਹੁਤ ਵਧੀਆ ਲੱਗਾ ਪੋਡਕਾਸਟ ਬਾਈ ਜੀ... 👍
@preetbains7024
@preetbains7024 7 ай бұрын
From USA I watch jai Singh ‘s interview last year he is very successful person
@tirathsingh2403
@tirathsingh2403 26 күн бұрын
Sat shiri AKal ji, Im from the UK , jay pajhi really very hard working, positive abd down to earth . Gurpreet pajhi thanks for your hard work , please keet it up
@LakhvirsinghSomal
@LakhvirsinghSomal 6 ай бұрын
ਜੈ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ 🙏🏻🌹
@baljinderkaur3083
@baljinderkaur3083 7 ай бұрын
ਬਹੁਤ ਹੀ ਵਧੀਆ ਲੱਗਾ ਇਹ ਭਾਜੀ ਦੀਆਂ ਗੱਲਾਂ। ਅੱਜਕਲ੍ਹ ਲੋਕਾਂ ਨੇ ਜ਼ਰੂਰਤਾਂ ਵਧਾ ਲ‌ਈਆ‍‌ । ਅੱਜਕਲ੍ਹ ਤਾਂ ਰਿਸ਼ਤੇ ਵੀ ਪੈਸੇ ਦੇ ਨੇ। ਕੱਥੂਨੰਗਲ ਅੰਮ੍ਰਿਤਸਰ ਤੋਂ ਵੀਡੀਓ ਦੇਖੀਆਂ ਪਰ ਥੋੜੀਆਂ।ਅਡਰੈਸ ਕੀ ਹੈ ਜ਼ਰੂਰ ਦੱਸਣਾ। ਧੰਨਵਾਦ।
@Amansingh-lp5tm
@Amansingh-lp5tm 7 ай бұрын
Same Kathunagal tu
@baljitkumar1986
@baljitkumar1986 4 ай бұрын
Czech Republic Europe country 🇨🇿 to brother watching this Episode bohat badiya lagga thodi gal baat sardar jai singh bohat Good parson han 👍🏻
@virinderjitkaur2243
@virinderjitkaur2243 6 ай бұрын
Very motivational and interesting interview. Salute hai esai sache suche karamyogy insaan nu.
@Dr.DeepakGuru
@Dr.DeepakGuru 7 ай бұрын
One of the BEST interviews I ever watched.
@ManjeetKaur-pu1hn
@ManjeetKaur-pu1hn 7 ай бұрын
ਸਿੱਧਵਾਂ ਦੋਨਾਂ ਬਹੁਤ ਬਹੁਤ ਵਧੀਆ ਪੋ੍ਰਗਰਾਮ ਹੈ ਜੀ
@reshamsingh5449
@reshamsingh5449 6 ай бұрын
ਬੇਹੱਦ ਵਧੀਆ ਵਿਚਾਰ ਵਟਾਂਦਰਾ ਬਹੁਤ ਹੀ ਪਸੰਦ ਆਇਆ
@sainitravels47
@sainitravels47 4 ай бұрын
ਵੈਰੀ good ਸਰਦਾਰ ਸਾਬ ਜੀ ❤❤🙏👏🏼
@rajbirsinghdhillon1173
@rajbirsinghdhillon1173 7 ай бұрын
Very nice. Ground to Earth man
@kudarti_hall
@kudarti_hall 6 ай бұрын
Bhot vdia soch te amal krn di misaal ne bhai sahb, jeonde raho
@AmarjitsinghVirk-xy8ed
@AmarjitsinghVirk-xy8ed 6 ай бұрын
Very good ji, Bahut Hi Vadhia Dhang Nall Samghaia ji, Waheguru ji Tandarusti Bakhse ji
@vijayvinayak2238
@vijayvinayak2238 7 ай бұрын
From Canada I watch Jai Singh ji interview 🙏
@upkargill3536
@upkargill3536 6 ай бұрын
ਬਹੁਤ ਵਧੀਆ ਗੱਲ ਬਾਤ ਤੇ ਵਧੀਆ ਸੇਧ ਆ ਨਵੀਂ ਪੀੜ੍ਹੀ ਵਾਸਤੇ
@baldeepsinghsamra7404
@baldeepsinghsamra7404 7 ай бұрын
He must be made the Power minister of Punjab, India.
@Gursewak-w9p
@Gursewak-w9p 6 ай бұрын
Bhuttttttttt vadhia lgea dil khush ho gya veer❤️
@KuldeepSingh-in7mf
@KuldeepSingh-in7mf 6 ай бұрын
Very very important person sardar jai singh ji.
@livelife9631
@livelife9631 6 ай бұрын
Best podcast ever. Please make more podcasts like this. Keep it up.
@KuldeepsinghSingh-io4cp
@KuldeepsinghSingh-io4cp 7 ай бұрын
ਬਹੁਤ ਵਧੀਆ ਗੱਲਾਂ ਨੇ ਜੀ।
@penduinnovations
@penduinnovations 6 күн бұрын
bahut wadhia c bai ji .........bahut jaankari bharp00r
@khalistan7716
@khalistan7716 7 ай бұрын
ਬਹੁਤ ਹੀ ਵਧੀਆ ਇਨਸਾਨ ਹੈ ਤਾ ਸਰਦਾਰ ਜੈ ਸਿੰਘ ਜੀ ਹਨ ਬਿਲਕੁਲ ਸਹੀ ਕਹਿ ਰਹੇ ਨੇ ਫਰਸ਼ ਤੋਂ ਅਰਸ਼ ਤੇ ਪਹੁੰਚੇ ਨੇ ਬਹੁਤ ਹੀ ਜ਼ਿਆਦਾ ਦਿਨ ਰਾਤ ਮਿਹਨਤ ਕੀਤੀ ਬਹੁਤ ਬੱਚਿਆਂ ਅਤੇ ਨੌਜਵਾਨਾਂ ਨੂੰ ਲੜਕੀਆਂ ਨੂੰ ਰੁਜ਼ਗਾਰ ਦਿੱਤਾ ਬਹੁਤ ਜ਼ਿਆਦਾ ਅੰਦਰੋਂ ਰੂਹ ਨਾਲ ਕੰਮ ਸਖਾਇਆ ਬਹੁਤ ਲੜਕੀਆਂ ਦੇ ਵਿਆਹ ਕੀਤੇ ਇਨ੍ਹਾਂ ਦੇ ਮਾਂ ਬਾਪ ਭਰਾ ਨੇ ਇੱਕ ਇੰਚ ਵੀ ਜਗਾਂ ਨਹੀਂ ਦਿੱਤੀ ਪਰ ਵਾਹਿਗੁਰੂ ਜੀ ਨੇ ਸਰਦਾਰ ਜੈ ਸਿੰਘ ਜੀ ਨੂੰ ਬਹੁਤ ਕੁਝ ਦਿੱਤਾ ਅੱਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਰਬਾ ਪਤੀ ਨੇ ਹਮੇਸ਼ਾ ਖੁਸ਼ ਰਹਿੰਦੇ ਨੇ ਬਾਕੀ ਨੌਜਵਾਨਾਂ ਨੂੰ ਖੁਸ ਰੱਖਦੇ ਨੇ ਵਾਹਿਗੁਰੂ ਹਰ ਰਹਿੰਦਾ ਪੂਰਾ ਕਰੇ ❤❤❤❤🎉🎉🎉🎉
@simmisunamrey744
@simmisunamrey744 6 ай бұрын
Amazing podcast ❤
@JagseerSingh-gu6uz
@JagseerSingh-gu6uz 7 ай бұрын
Bhut best podcast❤❤❤❤❤ jai singh di mehnat da
@satpalghumman5544
@satpalghumman5544 6 ай бұрын
Thanks for this good show. Very informative
@gurjeetsingh5877
@gurjeetsingh5877 7 ай бұрын
ਬਹੁਤ ਵਧੀਆ ਪੋਡਕਾਸਟ,,,,,,ਕਿਆ ਇਨਸਾਨ ਹੈ ਵਾਹ,,,
@kaurmal8791
@kaurmal8791 7 ай бұрын
Down to earth person Waheguru Ji Mehar Karti 🎉
@SukhjinderSingh-dc5bd
@SukhjinderSingh-dc5bd 7 ай бұрын
Best podcast ever…what a great personality
@harmeetkaur9257
@harmeetkaur9257 7 ай бұрын
Kiye bat hai bhut der bad sunyea.🙏🙏
@mandeepsingh5437
@mandeepsingh5437 15 күн бұрын
Rajasthan Kota bundi Bahut vadiya gallan sikhan nu miliyan i am also en electrician
@Gurbanipf5rh
@Gurbanipf5rh 7 ай бұрын
Very very great personality and great podcast. ❤
@abhishekbansal6981
@abhishekbansal6981 6 ай бұрын
Please make a video with sanjay sakaria. He is running maximum technology institute. He is also moderately educated but now he is teaching mobile repair in jamnagar. Peolpe from all over india go there to learn that skill
@baljeet__singh__panju__4272
@baljeet__singh__panju__4272 6 ай бұрын
BALJEET SINGH Gaganagar rajsthan ❤❤❤
@Punjab_forever_2024
@Punjab_forever_2024 7 ай бұрын
Bhut bhut khoob podcast
@tiwsunnews6786
@tiwsunnews6786 4 ай бұрын
Bohot accha ji ❤
@surjitsingy5100
@surjitsingy5100 6 ай бұрын
❤bohat vadia lagia I’m from USA 🇺🇸 ❤
@bittudhanetha8053
@bittudhanetha8053 7 ай бұрын
ਬਾਈ ਜੀ ਬਹੁਤ ਹੀ ਵਧੀਆ ਬਾਈ ਜੀ ਦਾ ਫ਼ੈਨ ਮੈਂ
@AmarjitSingh-zz1cu
@AmarjitSingh-zz1cu 2 ай бұрын
Very good jai Singh g
@buntycharik6952
@buntycharik6952 7 ай бұрын
ਬਹੁਤ ਵਧੀਆ ਮੈ ਮੋਗਾ ਦੇ ਪਿੰਡ ਚੜਿੱਕ ਤੋ
@Awaajasp
@Awaajasp 6 ай бұрын
ਸੁਆਦ ਆ ਗਿਆ ਜੀ
@gurinderjitsingh3643
@gurinderjitsingh3643 7 ай бұрын
Real Legend ❤❤❤❤❤
@jaskiransohi522
@jaskiransohi522 6 ай бұрын
VERY WELL PoDcast. GREAT job. Nice work>>>>😎😍👍✌🙌🧑‍🎤🐶
@balvirchandppchand3936
@balvirchandppchand3936 20 күн бұрын
Listen From Govindwal Sahib
@malkiatsingh6248
@malkiatsingh6248 7 ай бұрын
ਬਹੁਤ ਖੂਬ।
@attar_sranvlogs7299
@attar_sranvlogs7299 5 ай бұрын
Jia singh ji nu dil ton slute a ji
@surendernagpal2836
@surendernagpal2836 7 ай бұрын
ਬਹੁਤ ਵਧੀਆ ਪੇਸ਼ਕਸ਼ ਪਰ ਇਕ ਗੱਲ ਪੱਕੀ ਆ ਬਾਈ ਜੀ 90% ਮੇਰੀ ਕਹਾਣੀ ਪੇਸ਼ ਕੀਤੀ ਆ ਸੱਚੀ ਕਦੀ ਮੌਕਾ ਮਿਲਿਆ ਤਾਂ ਗੱਲ ਕਰਾਂਗਾ (ਸਰਸਾ ਹਰਿਆਣਾ) ਤੋਂ ਹਾਂ
@GurvinderSinghFLP
@GurvinderSinghFLP 6 ай бұрын
I love you Singh saab ❤❤❤ great inspiration for me ❤❤❤ same story here 😅😅😅😅
@armaandeepdhillon2436
@armaandeepdhillon2436 2 ай бұрын
Watching from London
@SukhwinderKaur-h2t
@SukhwinderKaur-h2t 6 ай бұрын
God bless you Sir
@harinderpalsingh8400
@harinderpalsingh8400 6 ай бұрын
very very nice ji. Thanks ji.
@ktcreations3026
@ktcreations3026 7 ай бұрын
Bhot sohna lagda tùhdi video dekh ke
@harmindersingh1659
@harmindersingh1659 6 ай бұрын
Salute sir g
@beastmindset5577
@beastmindset5577 4 ай бұрын
brother this is not a negative comment but the things is that the focus of your comera on you is very clear but it is very much blurred on the guest in this video i dont know about the others.
@BeetaBarian
@BeetaBarian 7 ай бұрын
Y jee Arman Dhillon nal Podcast bhuat jaldi kareo god bless u bal bhaji❤❤❤❤❤
@arshdeep001
@arshdeep001 7 ай бұрын
Motivation Bhut mile sir tu love u sir
@randhirsingh1011
@randhirsingh1011 7 ай бұрын
Very good podcast. From Hassanpur Dhuri
@rahul-di7bv
@rahul-di7bv 5 ай бұрын
Canada ❤
@karansandhu1072
@karansandhu1072 7 ай бұрын
Great life lessons ❤️
@Nirmaltraders-bq8si
@Nirmaltraders-bq8si 7 ай бұрын
sat sri akal ji main solar sytem da kam karna ji butpaise di problem hai ji.
@BinduMavi-rq8zh
@BinduMavi-rq8zh 7 ай бұрын
ਬੱਲ ਸਾਹਿਬ ❤❤
@bhupendergindran225
@bhupendergindran225 7 ай бұрын
Very nice sir ji Sirsa Haryana
@inderjeetsidhu9844
@inderjeetsidhu9844 5 ай бұрын
Hlo veer … veer jai singh ji da contact no mill sakda ja address Jaruri c ji
@aashukataria4829
@aashukataria4829 2 ай бұрын
rajasthan .. Sri Ganganaga
@kaurmal8791
@kaurmal8791 7 ай бұрын
Congrats on 100K good show.
@RavinderKumar-m2d2e
@RavinderKumar-m2d2e 7 ай бұрын
❤❤ God bless you
@vikashkundu3458
@vikashkundu3458 6 ай бұрын
Haryana to bhai ji
@shamshersinghsandhu8900
@shamshersinghsandhu8900 7 ай бұрын
Best, best, best,Best.
@kirankaur4504
@kirankaur4504 7 ай бұрын
ਸਤਿ ਸ੍ਰੀ ਅਕਾਲ ਜੀ 🙏🙏👍👍
@jaspalpaly8830
@jaspalpaly8830 7 ай бұрын
Thanks vary vary nice
@Jashann_Grewal
@Jashann_Grewal 7 ай бұрын
But Vida pod coast a UK tu deak rahi a veer ji
@giansinghbhullar7965
@giansinghbhullar7965 7 ай бұрын
Motivational video.
@fastcaraddicts6172
@fastcaraddicts6172 7 ай бұрын
Sir ur great person
@kashmirkaur5411
@kashmirkaur5411 6 ай бұрын
, very good work is money is name
@BeetaBarian
@BeetaBarian 7 ай бұрын
Bal y god bless u maa pind Barian kalan Distact Hoshiarpur to y jee Ma Jai Singh Uncle da bhuat bada fan aaaa gala de pand aa god bless u kurdat chanel nu bhuat vaidya
@BeetaBarian
@BeetaBarian 7 ай бұрын
Tnx bal y jee
@lovenagratv9491
@lovenagratv9491 7 ай бұрын
Very good 👍 veer g
@rajputjanjua2846
@rajputjanjua2846 6 ай бұрын
❤🙏🏻💪🏻
@vickydod7126
@vickydod7126 6 ай бұрын
V nice ji
@Angerj5167
@Angerj5167 6 ай бұрын
From brampton canada
@SukhdeepSingh-j9l
@SukhdeepSingh-j9l 7 ай бұрын
❤🎉 Ludhiana district vill Leehan
@kamaljitkumar6127
@kamaljitkumar6127 6 ай бұрын
Bahrain to very nice ji
@tariqmehmooddhillon888
@tariqmehmooddhillon888 7 ай бұрын
I am pakistan nice jai Singh my brother
@jaswantsingh9030
@jaswantsingh9030 7 ай бұрын
Great work sir G at Jalalabad w
Jai Singh Kakkarwal|Jai Singh Emotional Interview| Jai Singh | Mani Parvez|Kaint Punjabi
1:25:20
Kaint Punjabi (ਘੈਂਟ ਪੰਜਾਬੀ)
Рет қаралды 1 МЛН
Хаги Ваги говорит разными голосами
0:22
Фани Хани
Рет қаралды 2,2 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН
Punjabi Podcast Part 2 with Amritpal aka Ghudda Singh & Dev
1:09:17