KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਪਾਕਿਸਤਾਨ ਜਾਣ ਦੀ ਦਿਲਚਸਪ ਕਹਾਣੀ|Intresting Podcast|Mani Parvez|@kaintpunjabi
46:08
10th Pass Electrician to Billionaire Story | Exclusive with Jai Singh | Gurpreet Bal | Kudrat
1:31:58
How Strong Is Tape?
00:24
😯 Подарила сыну БМВ, но не ожидала такой реакции на машину! | Новостничок
00:20
乔的审判,精灵应该上天堂还是下地狱?#shorts #Fairy#fairytales
00:58
🎄✨ Puff is saving Christmas again with his incredible baking skills! #PuffTheBaker #thatlittlepuff
00:42
Jai Singh Kakkarwal|Jai Singh Emotional Interview| Jai Singh | Mani Parvez|Kaint Punjabi
Рет қаралды 1,000,366
Facebook
Twitter
Жүктеу
1
Жазылу 431 М.
Kaint Punjabi (ਘੈਂਟ ਪੰਜਾਬੀ)
Күн бұрын
Пікірлер: 2 100
@jaisinghmarahar
Жыл бұрын
ਇਹ ਮਹਿਜ ਪਿਛਲੇ ਸਮਿਆਂ ਵਿੱਚ ਮੇਰੇ ਤੇ ਪਏ ਚਿੱਕੜ ਦਾ ਮਮੂਲੀ ਜਿਹਾ ਇੱਕ ਸਪਸ਼ਟੀਕਰਨ ਹੈ ਤਾਂ ਕਿ ਭਵਿੱਖ ਵਿਚ ਮੇਰੇ ਤੋਂ ਬਾਅਦ ਮੇਰੇ ਸ਼ਗਿਰਦਾਂ ਨੂੰ ਕੋਈ ਇਲਜਾਮ ਬਾਜੀ ਸਬੰਧੀ ਤੰਗ ਨਾ ਕਰੇ। ਇਹ ਕੈਮਰੇ ਅੱਗੇ , ਪੂਰੀ ਦੁਨੀਆਂ ਅੱਗੇ ਇੱਕ ਕਬੂਲਨਾਮਾ / ਮੇਰਾ ਬਿਆਨ ਮੇਰੀ ਆਪਣੀ ਜ਼ਬਾਨੀ ਹੈ। ਹੋਰ ਇਸਦਾ ਕੋਈ ਮਕਸਦ ਨਹੀਂ। ਵੈਸੇ ਵੀ ਮੈਂ ਇਸ ਇੰਟਰਵਿਊ ਵਿਚ ਮੇਰੀ ਆਪਣੀ ਜਿੰਦਗੀ ਤੇ ਮੇਨ ਪਾਤਰ ਮਾਂ ਬਾਪ ਤੇ ਘਰ ਵਾਲੀ ਤੇ ਹੀ ਗੱਲ ਕੀਤੀ ਹੈ ਅਤੇ ਬੱਚਿਆਂ ਨੂੰ ਇਸ ਵਿਚ ਨਹੀਂ ਲਿਆ ਪ੍ਰੰਤੂ ਇਹ ਜਰੂਰ ਸਪਸ਼ਟ ਕੀਤਾ ਹੈ ਕਿ ਹੁਣ ਮੇਰੇ ਨਾਲ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਰਾਬਤਾ ਨਹੀਂ ਹੈ। ਇਹ ਇੰਟਰਵਿਊ ਕਿਸੇ ਨੂੰ ਬਦਨਾਮ ਕਰਨ, ਦੁਖੀ ਕਰਨ ਜਾ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ ਨਹੀਂ ਹੈ। ਸੱਠ ਸਾਲ ਦੀ ਜਿੰਦਗੀ ਦੀਆਂ ਘਟਨਾਵਾਂ ਨੂੰ ਇੱਕ ਘੰਟੇ ਵਿਚ ਬੋਲਿਆ ਵੀ ਨਹੀਂ ਜਾ ਸਕਦਾ। ਅੱਜ ਜਦੋ ਕਿ ਮੈਂ ਆਪਣੀ ਜਿੰਦਗੀ ਦੇ ਆਖਰੀ ਪੜਾਅ ਤੇ ਹਾਂ , ਤੇ ਜਿੰਦਗੀ ਵਿਚ ਜੋ ਵੀ ਇਲਜਾਮ ਮੈਨੂੰ ਮਿਲੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਸ਼ਗਿਰਦ ਰੂਪੀ ਬੱਚਿਆਂ ਨੂੰ ਮੇਰੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਨਮੋਸ਼ੀ ਝੱਲਣੀ ਪਵੇ ਤੇ ਉਹ ਕੋਈ ਜਵਾਬ ਨਾ ਦੇ ਸਕਣ। ਜਦੋ ਵੀ ਕੋਈ ਸਵਾਲ ਪੁੱਛੇਗਾ ਤਾ ਉਹਨਾਂ ਪਾਸ ਮੇਰਾ ਇਹ ਇੱਕੋ ਇੱਕ ਦਸਤਾਵੇਜ ਹੋਵੇਗਾ ਜੋ ਮੇਰੀ ਜਿੰਦਗੀ ਨੂੰ ਮੋਟੇ ਤੌਰ ਤੇ ਜਵਾਬ ਦੇਹੀ ਕਰ ਸਕੇਗਾ। ਗੁਰੂ ਨਾਨਕ ਦੀ ਸਿੱਖੀ ਵਿੱਚ ਸਹਿਜ ਦੀ ਅਵਸਥਾ ਹੀ ਗੁਰੂ ਨੇ ਬਖਸ਼ੀ ਹੈ। ਤੇਰਾ ਭਾਣਾ ਮੀਠਾ ਲਾਗੈ , ਨਾਮੁ ਪਦਾਰਥ ਨਾਨਕੁ ਮਾਂਗੇ ਜੈਸਿੰਘ ਕੱਕੜਵਾਲ
@jobanpreetsinghpandher4660
Жыл бұрын
❤❤
@sachdiawaj8952
Жыл бұрын
Sach nu smna krna hi panda aa
@baldevram6191
Жыл бұрын
Waheguru Sab Nu Trakkian bakhse, par jiwe tusi mehnat kiti he os tra har koi nhi kr skda bande vich himmat honi jruri he ❤🙏🙏
@jaswindershokar8098
Жыл бұрын
Salute to your principles bravery, patience and self-esteem !! You are one in millions; Waheguru bless you 🙏🙏
@arvindkumarrathee
Жыл бұрын
🙏
@GurjantSingh-kd5rl
Жыл бұрын
ਐਨਾ ਖ਼ੁਦਦਾਰ ਇਨਸਾਨ ਕਿਰਤ ਨੂੰ ਅਤਿ ਦਰਜੇ ਦਾ ਪਿਅਰ ਕਰਨ ਵਾਲਾ ਮਹਾਨ ਇਨਸਾਨ ਨੂੰ ਕੋਟਿਨ ਕੋਟਿ ਪ੍ਰਨਾਮ।
@cheemaorganicfarm6027
Жыл бұрын
ਸਲਉਟ ਹੈ ਸਰਦਾਰ ਜੈ ਸਿੰਘ ਨੂੰ।~ਕਹਾਣੀ ਸੁਣ ਕੇ ਅੱਖਾਂ ਨਮ ਹੋ ਗਈਆਂ ਬਹੁਤ ਹੀ ਦੁੱਖਦਾਈ ਕਹਾਣੀ ਸੀ ਉਸਤਾਦਾਂ ਦਾ ਉਸਤਾਦ ਸਰਦਾਰ ਜੈ ਸਿੰਘ ਜੀ
@sarvjeetsingh9324
Жыл бұрын
ਕੋਈ ਅੱਖਰ ਨਹੀਂ ਦਿੱਖ ਰਿਹਾ ਜਿਸ ਰਾਹੀਂ ਤੁਹਾਡੀ ਸਿਫ਼ਤ ਕਰ। ਸਕਾਂ ਪਰਮਾਤਮਾ ਹਮੇਸ਼ਾ ਤੂਹਾਨੂੰ ਚੜਦੀ ਕਲਾ ਵਿਚ ਰੱਖੇ
@jaswindershokar8098
Жыл бұрын
For sure, no words can describe the feeling that you experience after listening to this interview !!
@GurdeepSingh-ft9pj
Жыл бұрын
ਧੰਨ ਹੋ ਵੀਰ ਜੋ ਇੰਨੀਆਂ ਤਕਲੀਫਾਂ ਸ਼ਹਿਦਾਂ ਵੀ ਇੰਨਾਂ ਪੈਂਡਾ ਤੈਅ ਕਰ ਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ
@gamersfreakmad1556
Жыл бұрын
ਬਹੁਤ ਸੱਚੀ ਤੇ ਸਾਫ਼ ਸੁਥਰੀ ਕਹਾਣੀ ਹੈ uncle ਜੀ ਦੀ ਬਹੁਤ ਲੋਕਾਂ ਲਈ ਪ੍ਰੇਰਣਾ proud of u sir
@jaswindersingh-po7hh
Жыл бұрын
ਜੈ ਸਿੰਘ ਜੀ ਤੁਹਾਡੇ ਹੌਂਸਲੇ ਨੂੰ ਸਿਜਦਾ ਕਰਦਾ ਹਾਂ।ਦੁਸ਼ਮਣ ਨੇੜੇ ਦੇ ਤੇ ਪਰਿਵਾਰ ਵਾਲੇ ਹੀ ਹੁੰਦੇ ਹਨ
@harjinderkaur1868
Жыл бұрын
Llllll
@cristiano-c3z5q
Жыл бұрын
ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ।
@vikramsomalsomal5480
Жыл бұрын
ਮੱਲਾ ਜੈ ਸਿੰਘ ਜੀ ਅਸਲੀ ਪ੍ਰੀਵਾਰ ਹੀ ਫੈਕਟਰੀ ਅਤੇ ਉਹ ਬੱਚੇ ਹਨ ਜਿਨ੍ਹਾਂ ਨੇ ਵੀਰ ਦਾ ਸਾਥ ਦਿੱਤਾ ਹੈ। ਵਾਹਿਗੁਰੂ ਜੀ ਤੰਦਰੁਸਤ ਰੱਖਣ ਵੀਰ ਜੀ ਨੂੰ
@JaspalSingh-us2pc
Жыл бұрын
Sat Sri akal ji sardar ji ki hall aa ji
@balrajsingh8901
Жыл бұрын
ਸਰਦਾਰ ਸਾਹਿਬ, ਅੱਖਾਂ ਭਰ ਆਈਆਂ, । ਤੁਹਾਡੀਸਿਰਫ਼ ਇਕ ਗ਼ਲਤੀ ਜਿਨਾ ਲੋਕਾਂ ਤੁਹਾਡੇ ਨਾਲ ਇਹ ਵਿਵਹਾਰ ਕੀਤਾ ਤੁਸੀਂ ਉਸ ਤਰ੍ਹਾਂ ਬੁਰਾ ਨਹੀਂ ਕੀਤਾ।
@kumari4108
Жыл бұрын
Ok🙏🙏🙏🙏🙏🙏🙏🙏🙏
@baldevsinghnangal
Жыл бұрын
ਸਾਫ਼ ਗੋਈ ਨਾਲ ਸਾਰੀ ਵਿਥਿਆ ਸੁਣਾਈ।ਅਜੀਬ ਆਦਮੀ,ਅਜੀਬ ਪਰਿਵਾਰ,ਅਜੀਬ ਕਹਾਣੀ।
@gurdevsingh-zc5xw
Жыл бұрын
ਬਹੁਤ ਦਿਲ ਹਿਲਾਊ ਜੀਵਨੀ ਸ.ਜੈ ਸਿੰਘ ਜੀ ਆਪਦੀ ਇਮਾਦਾਰੀ ਨਾਲ ਜਿਮੇਵਾਰੀ ਕਿਵੇ ਨਿਭਾਉਣੀ ਹੈ ਉਹ ਤੁਹਾਡੇ ਤੋ ਸਿਖਿਆ ਜੀ । ਵਾਹਿਗੁਰੂ ਸਿਹਤਮੰਦ ਰੱਖੇ ਤੇ ਲੰਮੀ ਉਮਰ ਬਖਸ਼ੇ ਜੀ ।
@balwindergill3056
7 ай бұрын
ਸਰਦਾਰ Jai ਸਿੰਘ ਜੀ Salute ਹੈ ਤੁਹਾਡੀ ਮਿਹਨਤ ਨੂੰ ਤੁਹਾਡੇ Stand ਨੂੰ ❤
@sonuchauhan2358
Жыл бұрын
ਅਸਲੀ ਜਿੰਦਗੀ ਦੇ ਅਸਲੀ ਹੀਰੋ, ਸਰਦਾਰ ਜੈ ਸਿੰਘ ਜੀ ਦੀ ਜੈ ਹੋਵੇ, ਉਹਨਾਂ ਦੇ ਜਜ਼ਬੇ ਤੇ ਹੌਸਲੇ ਹਿੰਮਤ ਨੂੰ ਦਿਲ ਤੋਂ ਸਲਾਮ ਹੈ,,,,,, ਸੱਚਮੁੱਚ ਹੀ ਬੜੀ ਦਰਦ ਭਰੀ ਕਹਾਣੀ ਹੈ 😔😔😔
@majorsingh4297
Жыл бұрын
ਜੈ ਸਿੰਘ ਤੂੰ ਆਪਣੇ ਆਪ ਵਿੱਚ ਇੱਕ ਮਿਸਾਲ ਹੈ।। ਇਥੋਂ ਤੱਕ ਆਕੇ ਰੋਇਆ ਨ ਕਰ, ਤੁਹਾਨੂੰ ਰੋਂਦਿਆਂ ਵੇਖ ਕੇ ਬਹੁਤ ਹੀ ਦੁੱਖ ਹੋਇਆ ਤੇ ਸੱਚੀ ਰੂਹ ਵੀ ਰੋਈ
@SurinderKour-go4hy
Жыл бұрын
Beer ji mai ta apne hanju rok hi ni payi
@kuljindersingh5840
Жыл бұрын
bai g ruha schia dia he akhan bhardia ne je ruha ch khot howe ta bai g de pariwar wangu ukaat dikha dinde
@SurinderKour-go4hy
Жыл бұрын
@@kuljindersingh5840 beer ji meri bhi aa hi story aaa bahut mushkil Honda aa
@ParmjitSingh-mf9wv
Жыл бұрын
@@SurinderKour-go4hyaahi kujh meri ghardi kardi hai.. Bathera rab to mot mangda han... Bahut okhi ho jaandi hai zindgi
@SurinderKour-go4hy
Жыл бұрын
@@ParmjitSingh-mf9wv beer ji moot ni mangni samna karna waheguru sb kuj thik karn gye
@makhankalas660
Жыл бұрын
ਸਲੂਟ ਹੈ ਅੰਕਲ ਜੀ ਤੁਹਾਡੀ ਸੋਚ ਨੂੰ ਤੁਹਾਡੀ ਮੇਹਨਤ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤
@mohinderpal8052
Жыл бұрын
Sardarjiappparmatmadaroophea.
@puransingh250
Жыл бұрын
😂
@ravindervishvkarma4151
4 ай бұрын
ਭਰਾਵਾ ਇੰਟਰਵਿਊ ਲੈਂਦੇ ਹੋਏ ਬਾਰ ਬਾਰ ਹੱਥ ਨੂੰ ਗੈਸਟ ਦੇ ਮੂੰਹ ਕੋਲ ਨਾ ਲੈਕੇ ਜਾ ਭਰਾਵਾ । ਹੱਥ ਮੂੰਹ ਚਾ ਦੇਣਾ ਗੈਸਟ ਦੇ।
@shashichouhan3121
Жыл бұрын
ਰੱਬ ਤੁਹਾਡੇ ਵਰਗਾ ਜਿਗਰਾ ਹਰ ਕਿਸੇ ਨੂੰ ਦੇਵੇ ਜੋ ਏਨੀਆਂ ਮੁਸ਼ਕਿਲਾਂ ਵਿਚ ਵੀ ਏਨੇ ਮਜ਼ਬੂਤ ਰਹੇ👍👍👍
@gndtpemployeesfederation2984
Жыл бұрын
ਛੋਟੇ ਭਰਾ ਜੈ ਸਿੰਘ ਤੇਰੀ ਗੁਰੂ ਦਰਬਾਰ ਵਿੱਚ ਜੈ ਜੈਕਾਰ ਹੋਗੀ। ਮੇਰੇ ਹੱਥ ਤੁਹਾਡੀ ਸਿਫਤ ਲਿੱਖਣ ਦੇ ਕਾਬਲ ਨਹੀਂ ਹਨ।
@harseeratkaur3056
Жыл бұрын
ਹੀਰਾ ਬੰਦਾ ਬਾਈ ਤੂੰ ਉਸਤਾਦ ਆ ਤੂੰ ਉਸਤਾਦ ਹੀ ਰਹੇਗਾ ❤️
@charanjeetsingh9799
Жыл бұрын
ਜੈ ਸਿੰਘ ਕੱਕੜਵਾਲ ਅਪਣੇ ਆਪ ਚ ਇੱਕ ਸੰਸਥਾ ਹੈ ਨਾਲ ਨਾਲ ਬਹੁਤ ਹੀ ਇਮਾਨਦਾਰ ਤੇ ਨਿੱਡਰ ਸਖਸੀਅਤ ਹੈ ਬਿਜਲੀ ਚ ਸਿਰੇ ਦਾ ਮਾਹਰ ਬੰਦਾ ਹੈ ਸੈਂਕੜਿਆਂ ਦੀ ਗਿਣਤੀ ਚ ਇਹਨਾਂ ਦੇ ਚੇਲੇ ਹਨ ਜੋ ਅੱਜ ਬਿਜਲੀ ਦੇ ਕੰਮ ਚ ਸਿਰੇ ਦੇ ਮਾਹਰ ਬਣ ਗਏ ਹਨ ਜੈ ਸਿੰਘ ਕੱਕੜਵਾਲ ਜਿੰਦਾਬਾਦ
@jaswindermallan6606
Жыл бұрын
ਸਰਦਾਰ ਜੈ ਸਿੰਘ ਜੀ ਸੱਚੀ ਤੁਹਾਡੀ ਦੁੱਖਦਾਈ ਕਹਾਣੀ ਸੁਣਕੇ ਦਿਲ ਭਰ ਆਇਆ ਅੱਖਾਂ ਵਿੱਚ ਹੰਜੂ ਆ ਗਏ
@virinderbrar7576
Жыл бұрын
ਵੀਰਜੀ ਰੋਣਾ ਨਹੀਂ ਰੁਕਿਆ ਅੱਜ । ਤੁਸੀਂ ਹੀ ਖਾਲਿਸ ਹੋ ਖਾਲਸਾ ਹੈ । ਹਮੇਸ਼ਾ ਇਸ ਤਰ੍ਹਾਂ ਹੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ।❤
@swaransingh6306
Жыл бұрын
ਦਿਲੋ ਸਲੂਟ ਕਰਦਿਆ ਜੈ ਸਿੰਘ ਜੀ ਨੂੰ ਬਹੁਤ ਵਧੀਆ ਇਨਸਾਨ ਆ
@Handsomeguy12
Жыл бұрын
ਅੱਜ ਦੇ ਸਮੇ ਦਾ ਅਸਲੀ ਸਿੱਖ ਇਹ ਇਨਸਾਨ ਹੈ 🙏🙏
@virinderbrar7576
Жыл бұрын
ਖਾਲਿਸ pure soul ਹਨ ਸਰਦਾਰ ਜੈ ਸਿੰਘ ਜੀ।।
@dgpsingh6704
Жыл бұрын
ਸਹੀ ਕਿਹਾ
@abdulghaffar4080
Жыл бұрын
Allah Ap ko sada slamt rkhy
@manjitsoni9676
Жыл бұрын
ਜੈਅ ਸਿੰਘ ਵੀਰ ਜੀ ਤੁਹਾਡੀਆਂ ਵੀਡੀਓ ਅਕਸਰ ਅਸੀਂ ਦੇਖਦੇ ਰਹਿੰਦੇ ਹਾਂ ਪਰ ਇਹ ਤੁਹਾਡੀ ਜਿੰਦਗੀ ਵਿੱਚ ਆਏ ਇਹ ਬੂਰੇ ਪਲਾਂ ਵਾਰੇ ਜਾਣ ਕੇ ਬਹੁਤ ਦੁੱਖ ਹੋਇਆ।ਇਸ ਚੋਟ ਨੇ ਆਪ ਜੀ ਨੂੰ ਕੁਦਰਤ ਦੇ ਨਾਲ ਜੋੜਿਆ ਹੈ ਆਪ ਜੀ ਦੀ ਮਹਾਨ ਸੋਚ ਨੂੰ ਅਸੀਂ ਤਹਿ ਦਿਲੋਂ ਸਲੂਟ ਕਰਦੇ ਹਾਂ 🙏
@GurdeepSingh-bb5tw
Жыл бұрын
ਜੈ ਸਿੰਘ ਜੀ ਸਲੂਟ ਆ ਤੁਹਾਡੀ ਜਿੰਦਗੀ ਨੂੰ
@hsvirkvirk1520
Жыл бұрын
😢
@PreetBhinder-yv3pi
Жыл бұрын
Salute Vir ji God bless you
@Technorockgame
Жыл бұрын
ਮਨ ਬਹੁਤ ਭਾਵੁਕ ਹੋਇਆ ਤੁਹਾਡੀ ਹੱਡਬੀਤੀ ਸੁਣ ਕੇ, ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ।
@lalchandgarg8481
Жыл бұрын
ਸਰਦਾਰ ਜੀ ਸਿਰਫ਼ 10 ਮਿੰਟ ਸੁਨਣ ਨਾਲ ਅੱਖਾਂ ਭਰ ਆਈਆਂ। ਅੱਗੇ ਸੁਨਣ ਦਾ ਹੌਂਸਲਾ ਨਹੀਂ ਪਿਆ। ਆਪ ਨੂੰ ਸਲੂਟ ਕਰਦਾ ਹਾਂ ਜੀ।
@sanjeevsingla3683
Жыл бұрын
ਮੈਨੂੰ ਮਾਣ ਹੈ ਆਪਣੇ ਨਾਲ ਪੜੇ ਵਚਪਨ ਦੇ ਦੋਸਤ ਜੈ ਸਿੰਘ ਤੇ ਜਿਸਦੇ ਅਪਨੀਂਆੰ ਨੇ ਬਹੁਤ ਤਸਦਤ ਦਿਤੀਆਂ ਦੀ ਵਹੁਤ ਦੁੱਖ ਦਾਈ ਕਹਾਣੀ ਸੁਣਕੇ ਮਨ ਨੂੰ ਬਹੁਤ ਦੁੱਖ ਲੱਗਿਆ ਪਰਮਾਤਮਾ ਮੇਰੇ ਦੋਸਤ ਨੂੰ ਲੰਮੀ ਉਮਰ ਦੇਵੇ
@KepongKlkl
Жыл бұрын
ਬਾਈ ਜੀ ਕਿਹੜੇ ਪਿੰਡ ਤੋਂ ਹਨ ਕਿਰਪਾ ਕਰਕੇ ਦੱਸਿਆ ਜਾਵੇ।
@amriksingh351
Жыл бұрын
@@KepongKlkl ਵੀਰ ਜੀ ਵੀਡੀਓ ਦੇ ਅਖੀਰ ਵਿੱਚ ਅਡਰੈੱਸ ਤੇ ਫੋਨ ਨੰਬਰ ਦੱਸਿਆ ਹੈ । ਵੈਸੇ ਪਿੰਡ ਕੱਕੜਵਾਲ ਹੈ ਧੂਰੀ ਨੇੜੇ
@mannusandhu3637
Жыл бұрын
@@KepongKlklSanjeev Singh?? Bachpan daa dost?? Taqleef da ptaa nhi??
@Dmn_Ghuman.
Жыл бұрын
@@amriksingh351🫡🫡
@jagdeepmarahar
Жыл бұрын
@@KepongKlkl Kakarwal
@Lion-hr2em
Жыл бұрын
ਭਾਜੀ ਤੁਹਾਡੀ ਗੱਲ ਸੁਣ ਕੇ ਮਨ ਭਰ ਆਇਆ ਰੱਬ ਰੂਪ ਇਨਸਾਨ ਇਹਨਾਂ ਦੇ ਪਰਿਵਾਰ ਇੱਕ ਹੀਰਾ ਗੁਆ ਲਿਆ। ਅਜੇ। ਪਰਿਵਾਰ ਇਕਜੁੱਟ ਹੋ ਜਾਵੇ ਜੀ👍🙏🙏🙏🙏💐💐💐 Love you veer From Nakodar Jalandhar🙏
@sonuchauhan2358
Жыл бұрын
ਸਰ ਸਾਰਾ ਪੰਜਾਬ ਹੀ ਤੁਹਾਡਾ ਪਰਿਵਾਰ ਹੈ 👌🙏🙏
@balvirsingh6160
Жыл бұрын
ਤੁਹਾਡੀ ਪੂਰੀ ਇੰਟਰਵਿਊ ਸੁਣੀ,ਔਰ ਸੁਣ ਕੇ ਮਨ ਚ ਉਬਾਲ ਜਿਆ ਆ ਰਿਹਾ ਸੀ ਕਿ ਇੰਨੇ ਮਿਹਨਤੀ ਬੰਦੇ ਦਾ ਪ੍ਰੀਵਾਰ ਐਨਾ ਅਕਿਰਤਘਣ ਕਿਵੇਂ ਹੋ ਸਕਦਾ ਹੈ,ਵਾਹਿਗੁਰੂ ਅਜੇ ਵੀ ਸਮੱਤ ਬਖਸ਼ਣ ਇਹਨਾਂ ਨੂੰ, ਇਹਨੀ ਨੇਕ ਰੂਹ ਗੱਲਾਂ ਸੁਣ ਸੁਣ ਕੇ ਅੱਖਾਂ ਨਮ ਹੋ ਗਈਆਂ, ਮੈ ਸਿਰਫ ਐਨਾ ਹੀ ਕਿ ਸਕਦਾ ਹਾਂ ਕਿ ਤੁਹਾਡਾ ਨਾਮ ਜੈ ਸਿੰਘ ਕੱਕਰਵਾਲ ਨਹੀ ਸਗੋਂ ਹੀਰਾ ਸਿੰਘ ਕੱਕ੍ਰਵਾਲ ਹੋਣਾ ਚਾਹੀਦਾ ਸੀ, ਕਿਉ ਕਿ ਤੁਸੀ ਇੱਕ ਹੀਰੇ ਤੋਂ ਘੱਟ ਨਹੀਂ ਹੋ,ਹੀਰੇ ਦੀ ਕੀਮਤ ਹਰ ਕੋਈ ਤਹਿ ਨਹੀ ਕਰ ਸਕਦਾ,,, ਸਲੂਟ ਹੈ ਸਰ ਔਰ ਤੁਹਾਡੇ ਸਾਰੇ ਹੀ ਸਟਾਫ ਮੈਂਬਰਾ ਨੂੰ ਔਰ ਓਹਨਾਂ ਬੱਚਿਆਂ ਨੂੰ ਜਿਹੜੇ ਤੁਹਾਡੇ ਨਾਲ ਸੁਰੂ ਤੋ ਲੈਅ ਕੇ ਅੱਜ ਤੱਕ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ❤❤
@AvtarSingh-vp8pk
Жыл бұрын
ਜਦੋ ਕੋਈ ਵੀ ਬੰਦਾ ਸੱਚਾ ਤੇ ਮਿਹਨਤੀ ਹੁੰਦਾ ਏ ਤਾਂ ਫਿਰ ਰੱਬ ਉਸ ਦੀ ਮੱਦਦ ਜ਼ਰੂਰ ਕਰਦਾ ਹੈ ।
@gurwinderromana7835
Жыл бұрын
ਬਹੁਤ ਵੱਡਾ ਸੱਚ ਕਿਹਾ ਬਾਈ ਨੇ ਇਨਸਾਨ ਨੂੰ ਸਿਰਫ਼ ਜ਼ਰੂਰਤਾਂ ਲਈ ਵਰਤਿਆ ਜਾਂਦੈਂ ਪਰਿਵਾਰ ਕੋਈ ਵਿਰਲਾ ਕ਼ਦਰ ਕਰਦੈ ਨਹੀਂ ਤਾਂ ਮਤਲਬ ਨਿਕਲ ਤੇ ਤੂੰ ਕੌਣ ਤੇ ਮੈਂ ਕੌਣ ਜਿਉਂਦਾ ਰਹਿ ਭਰਾ ਮੈਂ ਤੇਰੀਆਂ ਗੱਲਾਂ ਨਾਲ 100/ ਸਹਿਮਤ ਆਂ
@ammytoor4856
Жыл бұрын
Same halat a veer mere nal im handdicap also wife but honsla bht a kuj krna rab de mehar a tuc bilkul shi keha ji
@ammytoor4856
Жыл бұрын
Sirf brthr kr reha dhaka hor koi nhi sab kuj ode hath a chlo rab dawe banda ki da sakda kisa nu
@avtarveryniceg7746
Жыл бұрын
ਜੈ ਸਿੰਘ ਜੀ ਤੂਹਾਡੀਕਹਾਣੀ ਸੁਣ ਕੇ ਦਿੱਲ ਭਾਵਕ ਹੋ ਗਿਆ ਵਾਹਿਗੁਰੂ ਮੇਹਰ ਕਰੇ। ਧੰਨਵਾਦ
@dawindersingh2807
Жыл бұрын
ਜੈ ਸਿੰਘ ਜੀ ਤੁਹਾਡੀ ਜਿੰਦਗੀ ਸੰਘਰਸ਼ਸ਼ੀਲ ਰਹੀ ਗੁਰੂ ਨਾਨਕ ਸਾਹਿਬ ਤੁਹਾਡੇ ਨਾਲ ਹਨ ।
@SanDeep-xe1oc
Жыл бұрын
ਸਤਿ ਸ੍ਰੀ ਆਕਾਲ ਸ੍ਰੀ ਮਾਨ ਜੀ ਇਹਨਾ ਵੱਡਾ ਜੇਰਾ ਤੁਹਾਡਾ, ਤੁਹਾਡੀ ਇੰਟਰਵਿਊ ਸੁਣ ਕੇ ਰੋਣ ਨਿਕਲ ਗਿਆ ਦਿਲੋਂ ਸਲੂਟ ਆ ਥੋਨੂੰ ਜੀ 😢😢🫡🫡
@preet3886
Жыл бұрын
ਇਸ ਕਿਰਦਾਰ ਤੇ ਬਾਏਓਪਿਕ ਜਰੂਰ ਬਣਨੀ ਚਾਹੀਦੀ ਆ ਨੋਜਵਾਨੀ ਇੰਸਪਾਇਰ ਜਰੂਰ ਹੋਊ ਫਿਲਮ ਇੰਡਸਟਰੀ ਗੌਰ ਕਰੇ ਇਹਨਾ ਦਾ ਕਿਰਦਾਰ ਓਹ ਲੋਕ ਵੀ ਦੇਖ ਕੇ ਆਉਣ ਗੇ ਜਿਹੜੇ ਕਦੇ ਸਿਨਮੇ ਵੀ ਨੀ ਗਏ……. ਸਲੂਟ ਆ ਬਾਈ ਥੋਨੂੰ❤
@supinderjitsingh9197
Жыл бұрын
ਸਹੀ ਗੱਲ ਹੈ ਜੀ , ਇੱਕ ਪੇਚਕਸ ਤੋ ਫੈਕਟਰੀ ਤੱਕ ਦਾ ਸਫ਼ਰ। ਇਸ ਤਰਾਂ ਦੀਆਂ ਕਹਾਣੀਆਂ ਤੇ ਬਹੁਤ ਫਿਲਮਾ ਨੇ, ਪਰ ਇਹ ਇਨਸਾਨ ਤਾਂ ਆਪਣੇ ਆਪ ਵਿੱਚ ਜੀਂਦੀ ਜਾਗਦੀ ਕਹਾਣੀ ਹੈ।🙏🏼
@jagjitsingh-wl9bg
Жыл бұрын
ਅਸਲੀ ਇਨਸਾਨ ਦੀ ਅਸਲ ਕਹਾਣੀ। ਜੈ ਸਿੰਘ ਜੀ ਸਲਾਮ ਹੈ ਤੁਹਾਡੇ ਸਿਦਕ ਨੂੰ। ਮੇਰਾ ਦਿਲ ਕਰਦਾ ਹੈ ਕਿ ਤੁਹਾਨੂੰ ਮਿਲਣ ਨੂੰ ।ਮੇਰੀ ਕਹਾਣੀ ਵੀ ਸੇਮ ਹੈ।
@RavinderSingh-pt6je
Жыл бұрын
ਜੈ ਸਿੰਘ, ਪੰਜਾਬ ਦਾ ਅਸਲੀ ਹੀਰੋ ਹੈ। ਅਸੂਲਾਂ ਵਾਲੇ ਬੰਦੇ ਨੂੰ ਲੋਕ ਛੱਡੋ ਪਰਿਵਾਰ ਵੀ ਉਹਦੇ ਖਿਲਾਫ ਹੀ ਰਹਿੰਦਾ। ਪੰਜਾਬ ਦੀ ਧਰਤੀ ਦਾ ਜਾਇਆ ਜੈ ਸਿੰਘ ਮਾਡਰਨ ਪੰਜਾਬ ਵਿਚ ਓਹਨਾਂ ਅਸਲੀ ਪੰਜਾਬੀਆਂ ਵਰਗਾ ਜਜ਼ਬਾ ਸਾਂਭੀ ਬੈਠਾ ਜਿਨ੍ਹਾਂ ਨੇ ਇਸ ਧਰਤੀ ਨੂੰ ਆਪਣੇ ਖੂਨ ਨਾਲ ਸਿੰਜਿਆ।
@ਗੁਰਦੀਪਸਿੰਘਟਿਵਾਣਾ
Жыл бұрын
ਦਿਲੋ ਸਲੂਟ ਆ ਬਾਪੂ ਜੀ👍🙏👍 ਤੁਹਾਨੂੰ ਵਾਹਿਗੁਰੂ🙏 ਜੀ ਮੇਹਰ ਕਰਨ ਹੋਰ ਤਰੱਕੀਆਂ ਕਰੇ ਤੁਹਾਡੀ ਫੈਕਟਰੀ ਇਦਾ ਹੀ ਵਾਹਿਗੁਰੂ ਜੀ ਬਾਪੂ ਤੋਂ ਸੇਵਾ ਕਰਵਾਉਦੇ ਰਹਿਣ ਬਹੁਤ ਬਹੁਤ ਧੰਨਵਾਦ ਜੀ🙏
@maanpunjabiblogger6138
Жыл бұрын
ਬਹੁਤ ਵਧੀਆ ਕਿਸੇ ਨੂੰ ਕੰਮ ਤੇ ਲਾਉਣਾ ਕੰਮ ਸਿਖਾਉਣਾ ਰੋਜੀ ਰੋਟੀ ਜੋਗਾ ਕਰਨਾ ਉਹ ਵੀ ਮੁਫ਼ਤ ਇਹ ਕੋਈ ਦਰਵੇਸ਼ ਹਿੰਮਤੀ ਤੇ ਵੱਡਾ ਦਿਲ ਇਨਸਾਨ ਹੀ ਕਰ ਸਕਦਾ ਪਰਿਵਾਰ ਸਮਝ ਨਹੀਂ ਸਕਿਆ ਇਹਨਾਂ ਨੂੰ 🙏
@Punjabi-f9b
Жыл бұрын
ਵਾਲੀ ਜਬਰਦਸਤ ਇੰਟਰਵਿਊ ਆ ਵੇਖਕੇ ਰੋਣ ਆ ਗਿਆ 😢
@renukaahuja664
Жыл бұрын
ਵੀਰ ਜੀ ਕਿਸੇ ਨੇ ਰਿਸ਼ਤਿਆਂ ਬਾਰੇ ਸਹੀ ਲਿਖਿਆ ਹੈ ਰੁੱਖਾਂ ਤੋਂ ਜਦ ਪੱਤੇ ਝੜਦੇ, ਝੜਦੇ ਰੰਗ ਵਟਾ ਕੇ ਆਪਣੇ ਜਦ ਬੇਗ਼ਾਨੇ ਹੁੰਦੇ, ਹੁੰਦੇ ਰੰਗ ਵਖਾ ਕੇ ਵਾਹਿਗਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏
@ACrepair683
Жыл бұрын
ਧੰਨ ਓ ਬਾਈ ਜੀ ਇੰਨੇ ਦੁੱਖ ਝੱਲ ਕੇ ਵੀ ਆਪਣੇਆ ਦੇ ਮੂੰਹ ਬੰਦ ਕਰਤੇ ❤ ਬੁਹਤ ਵੱਡਾ ਜਿਗਰਾ ਬਾਈ ਜੀ ਥੋਡਾ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਨੀ ਡੋਲੇ ਸਲੂਟ ਆ sir ਜੀ ❤❤
@merafittpunjab
Жыл бұрын
ਪਤੰਦਰਾ ਸਾਰੀ ਕਹਾਣੀ ਤਾਂ ਮੇਰੀ ਹੀ ਸੁਣਾ ਗਿਆ। ਏਨਾਂ ਹੀ ਹੌਂਸਲਾ ਰੱਬ ਨੇ ਬਣਾਇਆ ਮੇਰੇ ਉੱਪਰ ਵੀ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
@harmanjotsingh3552
Жыл бұрын
Same vir 😢
@Kiranjeetkaur59843
Жыл бұрын
Meri v, 😥😪
@kesarsingh5521
Жыл бұрын
ਮੇਰੇ ਛੋਟੇ ਵੀਰ, ਸਰਦਾਰ ਜੈ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਜ਼ਿੰਦਗੀ ਮੇਰੀ ਵੀ ਦੁੱਖਾਂ ਭਰੀ ਹੈ ਪਰ ਤੁਹਾਡਾ ਸੰਘਰਸ਼ ਬੁਹਤ ਵੱਡੀਆਂ ਤਕਲੀਫਾਂ ਭਰਿਆ ਹੈ। ਤੁਸੀਂ ਅਪਣੀ ਜਿੱਦ ਹਿੰਡ ਨਾਲ ਕਾਮਯਾਬ ਹੋਏ ਹੋ। ਤੁਹਾਡੀ ਸੋਚ ਨੂੰ ਸਲਾਮ ਹੈ।
@HardeepSingh-kh2jk
Жыл бұрын
ਬਹੁਤ ਦੁਖਦਾਈ ਕਹਾਣੀ ਹੈ ਬਾਈ ਜੀ ਦੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@dilmohansingh5989
Жыл бұрын
ਸਲੂਟ ਤਹਾਨੂੰ ਵੀਰ ਜੀ ਅਜ ਕਲ ਕੋਈ ਧੀ ਪੁੱਤ ਨਹੀ ਤੁਹਾਡੇ ਨਾਲ ਵਾਹਿਗੁਰੂ ਹੋਵੈ ਗਾ ਹੌਸਲਾ ਨਹੀ ਛੱਡਣਾ ਚਾਹੀਦਾ ਸਲਾਮ ਤਹਾਨੂੰ
@daman840
Жыл бұрын
Bilkul thik aa ji
@gaggibambhia8693
Жыл бұрын
ਏ ਇਟਰ ਵੂ ਦੇਖ ਰੋਣ ਆਉਂਦਾ ਬਹੁਤ ਦੁੱਖ਼ ਮਨ ਵਿੱਚ ਰੱਖੀ ਫਿਰਦੇ ਏਏ
@satvirsingh7731
Жыл бұрын
ਬਹੁਤ ਵਧੀਆ ਸੋਚ ਤੇ ਕੰਮ, ਨੇਕ ਇਨਸਾਨ ਸਾਫ ਦਿਲ ਘੈਂਟ ਬੰਦਾ ਜੈ ਸਿੰਘ ਜੀ ਸਲੂਟ ਥੋਨੂ। ਘੈਂਟ ਪੰਜਾਬੀ ਚੈਨਲ ਨੰਬਰ 1
@ranjitsinghghuman9285
Жыл бұрын
ਧੰਨ ਵੀਰ ਤੇਰੀ ਜਿੰਦਗੀ ਜਿਉਦੇ ਰੱਹੋ
@satnamsinghkahlon9795
Жыл бұрын
Waheguru ji koi bol ni ki likhan terian tun hi Jane ..ver ji tuhadeage age Mera shangarsh shota hogea..dan tuci guru nanak ji sidak Shanti den mehar rakhan I ❤️🙏
@deepakvashisht46
Жыл бұрын
ਇਹ ਸਾਡੇ ਧੂਰੀ ਸ਼ਹਿਰ ਦਾ ਮਾਣ ਹੈ, ਬਹੁਤ ਕੈਂਟ ਤੇ ਸੱਚਾ ਬੰਦਾ ਦਿਲ ਦਾ ਸਾਫ ਬੰਦਾ,
@hardeepsinghaulakh84
Жыл бұрын
ਬਿਲਕੁਲ✅🙏
@HarnavPanjeta
Жыл бұрын
VEERA YA TO HAMASATH BE HU
@ravinderveersingh5781
Жыл бұрын
Kole di kalas cho ragda kha kha niklea heera.........Jai singh
@amansidhu9292
Жыл бұрын
Deepakvashisht46 veera sir da number de do menu km di lor aw
@ekampreet9327
Жыл бұрын
Dhuri city ch kitho ?
@sukhjeetsinghsukhjeetsingh7795
Жыл бұрын
ਧੰਨ ਏ ਵੀਰ ਤੂੰ ਇਹ ਆ ਅਸਲ ਹੱਡਬੀਤੀ ਪਰ ਕਦੀ ਵੀ ਹਿੰਮਤ ਨਹੀ ਹਾਰ ਨਹੀ ਚਾਹੀਦੀ ਤੇ ਨਾ ਬੰਦਾ ਆਤਮਹੱਤਿਆ ਕਰੇ
@6661on
Жыл бұрын
ਇੱਕ ਬਹੁਤ ਵਧੀਆ ਇੰਜੀਨੀਅਰ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਵੀਰ ਜੀ ਦੀ ਘਰੇਲੂ ਜ਼ਿੰਦਗੀ ਵਿੱਚ ਇੰਨਾ ਕਲੇਸ਼ ਰਿਹਾ , ਫਿਰ ਵੀ ਹਮੇਸ਼ਾ ਆਪਣੀਆ ਵੀਡੀਓ ਵਿਚ ਹਸਦੇ ਨਜ਼ਰ ਆਉਂਦੇ ਰਹਿੰਦੇ ਹਨ। ਅਜਿਹੇ ਪੰਜਾਬੀਆਂ ਤੇ ਮਾਣ ਹੋਣਾ ਚਾਹੀਦਾ ਸਾਰਿਆਂ ਨੂੰ
@gamdoorbrar3417
Жыл бұрын
ਨਾਵਲ ਵਰਗੀ ਗਾਥਾ ਵੀਰ ਜੈ ਸਿੰਘ ਜੀ ਦੀ
@jaskaranchahal5333
Жыл бұрын
ਧੰਨ ਹੋ ਤੁਸੀਂ ਤੇ ਧੰਨ ਹੈ ਤੁਹਾਡਾ ਹੌਸਲਾ।ਨਾਨਕ ਬਾਬਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ
@anokhsingh5530
Жыл бұрын
ਬਹੁਤ ਹਿਮਤੀ ਇਨਸਾਨ ਹੋ। ਪ੍ਰਮਾਤਮਾ ਤੁਹਾਨੂੰ ਅਛੀ ਸੇਹਦ ਦੇਵੇ।ਸਮਾਜ ਸੇਵੀ ਵਜੋ ਜਾਣੇ ਜਾਵੋਗੇ। Salute a bro.
@mrsmusafirsingh6671
Жыл бұрын
ਪੰਜਾਬ ਦਾ ਰਤਨ ਟਾਟਾ💐❤
@singhb4575
Жыл бұрын
ਬਹੁਤ ਹੀ ਪੀੜਾਂ ਭਰੀ ਤੇ ਪ੍ਰੇਰਣਾ ਸਰੋਤ ਜ਼ਿੰਦਗੀ ਦੀ ਕਹਾਣੀ
@dastanapunjab123
Жыл бұрын
ਸਰਦਾਰ ਜੀ ਤੁਹਾਡੀ ਕਹਾਣੀ ਬਹੁਤ ਦੁੱਖ ਭਰੀ ਆ ਸਿਜਦਾ ਕਰਦੇ ਹਾਂ ਤੁਹਾਡੇ ਸਿਰੜ ਨੂੰ ਜੋ ਇਨਸਾਨ ਇੰਨੀ ਵੱਡੀ ਮੁਸ਼ਕਿਲ ਦੇ ਵਿਚੋ ਲੰਘ ਕੇ ਵੀ ਇਥੋਂ ਤੱਕ ਪਹੰਚ ਸਕਦਾ ਹੈ ਕਾਸ਼ ਪਰਿਵਾਰ ਨੇ ਸਾਥ ਦਿੱਤਾ ਹੁੰਦਾ ਤਾਂ ਕਿੱਥੇ ਤਕ ਪਹੁੰਚ ਸਕਦਾ ਸੀ ❤❤ਬਾਕੀ ਬਾਈ ਮਾੜਾ ਪਰਿਵਾਰ ਨਾ ਟਕਰੇ ਕਿਸੇ ਨੂੰ ਬਰਬਾਦ ਹੋ ਜਾਂਦਾ ਬੰਦਾ ਹੀਰਿਆਂ ਵਰਗਾਂ ❤❤❤
@ManpreetManpreet-yu9iy
Жыл бұрын
ਸਲੁਟ ਐ ਜੈ ਸਿੰਘ ਦੀ ਸੋਚ ਤੇ❤
@HarrySehaj-qz8fu
Жыл бұрын
ਜ਼ਿੱਦ ਹੀ ਜ਼ਿੰਦਗੀ ਨੂੰ ਪੱਲਟ ਦਿੱਦੀਹੈ ਵਾਹਿਗੁਰੂ ਜੈ ਸਿੰਘ ਨੂੰ ਤੰਦਰੁਸਤੀ ਵੱਖਸੀ ਇੱਹ ਟੱਰਸਟ ਲੋਕਾ ਦੇ ਬੱਚੀਆਂ ਨੂੰ ਜਵੀਨਦਾਨ ਵੱਖਸੋ
@SatnamSingh-qh3le
Жыл бұрын
ਜੈ ਸਿੰਘ ਜੀ ਤੁਹਾਡੀਆਂ ਗੱਲਾਂ ਬਾਤਾਂ ਪਹਿਲਾਂ ਵੀ ਬਹੁਤ ਸੁਣੀਆਂ ਪਰ ਐਨਾ ਦਰਦ ਹੈ ਇਸ ਸੀਨੇ ਵਿੱਚ ਇਹ ਪਹਿਲੀ ਵਾਰ ਸੁਣਿਆ , ਬਦਨਸੀਬ ਨੇ ਉਹ ਮਾਪੇ ,ਬਦਨਸੀਬ ਨੇ ਉਹ ਬੱਚੇ,ਬਦਨਸੀਬ ਆ ਉਹ ਪਤਨੀ ਜਿਨ੍ਹਾਂ ਨੇ ਹੀਰੇ ਦੀ ਕਦਰ ਨਹੀਂ ਕੀਤੀ ।
@KuldeepSingh-cx2iq
Жыл бұрын
ਬਹੁਤ ਦੁੱਖ ਹੋਇਆ ਵੀਰ ਇਹ ਦਰਦ ਭਰੀ ਦਾਸਤਾਨ ਸੁਣ ਕੇ ਪਰ ਇਸ ਗੱਲ ਦੀ ਖੁਸ਼ੀ ਹੈ ਆਪ ਨੇ ਹੌਸਲਾ ਨਹੀ ਹਾਰਿਆ ਪਰ ਦੁੱਖ ਇਸ ਗੱਲ ਆਪਦੇ ਹੀ ਦੁਸ਼ਮਣ ਬਣ ਜਾਣ ਤਾਂ ਕੋਈ ਟਿਕਾਣਾਂ ਨਹੀ ਜਿਸ ਕੰਮ ਤੋ ਰੋਟੀ ਪਾਣੀ ਚਲਦਾ ਹੋਵੇ ਉਸ ਨੂੰ ਮਾੜਾ ਨਹੀ ਕਹਿਣਾਂ ਚਾਹੀਦਾ ਏਨੇ ਬੱਚਿਆ ਦਾ ਭਵਿੱਖ ਬਣਾਇਆ ਇਹ ਆਸੀਸਾਂ ਆਪ ਨੂੰ ਭਵਿੱਖ ਉੱਚਾ ਕਰਨ ਗਿਆਂ ਜੇ ਜੀਵਨ ਸਾਥੀ ਵੀ ਕਿਸੇ ਦੇ ਕਹੇ ਦੋਸ਼ ਲਾਏ ਸੱਭ ਤੋਂ ਵੱਢਾ ਇਹ ਹੀ ਦੁੱਖ ਹੈ ਧੰਨਵਾਦ ਜੀ ਗੌਡ ਬਲੈਸ ਯੂ
@sukhmandersingh3680
Жыл бұрын
ਜੈ ਸਿੰਘ ਜੀ ਤੁਹਾਡੀ ਇਹ ਇੰਟਰਵਿਊ ਬਹੁਤ ਸਾਰੇ ਲੋਕਾ ਲਈ ਇੱਕ ਦਵਾਈ ਦਾ ਕੰਮ ਕਰੇਗੀ
@bhimsain6626
Жыл бұрын
ਸ੍ਰੀ ਜੈ ਸਿੰਘ ਜੀ ਆਪ ਜੀ ਨੂੰ ਸਲੂਟ ਜੋ ਇਹਨੇ ਦੁਖ ਝੱਲ ਕੇ ਵੀ ਆਪ ਉਪਰ ਪ੍ਰਮਾਤਮਾ ਦੀ ਮੇਹਰ ਹੈ
@drjohal747
Жыл бұрын
ਦੇਖੋ ਲੋਕੋ ਇਹ ਬੰਦਾ ਆਪਣੇ ਮਾਂ ਪਿਓ ਧੀਆਂ ਪੁੱਤਰਾਂ ਦੀ ਗੱਲ ਕਰਦਾ ਨਹੀਂ ਰੋਇਆ ਉਸ ਧੀ ਗਲ ਕਰਨ ਲਗਿਆਂ ਧਾਹਾਂ ਨਿਕਲ ਗਿਆ ਇਹ ਹੈ ਇਨਸਾਨੀਅਤ ਦੇਖੋ ਅਤੇ ਜਾਗੋ
@SehajpreetSingh-g1k
Жыл бұрын
Vere jdo bande nu ghar tu dukh mile hoon ta fir uhna nu dakh ka daha nhi niklde galla he niklde na
@virinderjitkaur2243
6 ай бұрын
Chhote vir tuhaadi hadd beeti sun ke man bhar aya. Tuhaada sacha sucha mihnati te ankheela jeevan inspiration dinda hai.
@Harjitnagra68
Жыл бұрын
ਬਾਈ ਜੀ ਝੰਜੋੜ ਕੇ ਰੱਖ ਦਿੱਤਾ ਤੁਹਾਡੀ ਕਹਾਣੀ ਨੇ !😢 ਇਸ ਮਨੁੱਖ ਨਾਲ ਐਨੀਆਂ ਨਫ਼ਰਤਾਂ ,ਸਾਜ਼ਿਸ਼ਾਂ ਹੋਈਆਂ
@dgpsingh6704
Жыл бұрын
ਵੱਡੇ ਵੀਰ, ਤੁਹਾਡੇ ਜਿਹੇ ਜਿਗਰੇ ਵਾਹਿਗੁਰੂ ਕਿਸੇ ਵਿਰਲੇ ਨੂੰ ਹੀ ਬਖਸ਼ਦਾ ਹੈ। ਵਾਹਿਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਅਤੇ ਜੀਵਨ ਵਿੱਚ ਉਚਾਈਆਂ ਬਖਸ਼ੇ। ਹੱਸਦੇ ਵੱਸਦੇ ਰਹੋ।
@parminderkaur9736
Жыл бұрын
ਸਭ ਤੋਂ ਸੋਹਣੀ ਇੰਟਰਵਿਊ ਲੱਗੀ ਏਸ ਚੈਨਲ ਦੀ। ਏਨੇ ਸੰਘਰਸ਼ ਦੇ ਅੱਗੇ ਸਿਰ ਝੁੱਕਦਾ। ਬਹੁਤ ਮੁਸ਼ਕਿਲ ਹੁੰਦਾ ਜ਼ਿੰਦਗੀ ਚ ਅੱਗੇ ਵਧਣਾ ਜਦੋਂ ਆਪਣਾ ਪਰਿਵਾਰ ਹੀ ਮੁਸ਼ਕਿਲ ਸਮੇਂ ਚ ਸਾਥ ਛੱਡ ਦੇਵੇ ਤੇ ਏਨੇ ਗੰਭੀਰ ਦੂਸ਼ਣ ਲਾਏ। ਚੰਗੇ ਇਨਸਾਨਾਂ ਦੀ ਪਰਮਾਤਮਾ ਵੀ ਬੜੀ ਪਰਖ ਕਰਦਾ ਪਰ ਕਦੇ ਸਾਥ ਨਹੀਂ ਛੱਡਦਾ। ਵਾਹਿਗੁਰੂ ਜੀ ਅੰਕਲ ਜੀ ਨੂੰ ਹਮੇਸ਼ਾਂ ਚੜ੍ਹਦੀਕਲਾ ਤੇ ਲੰਬੀ ਉਮਰ ਬਖਸ਼ਣ। ਏਹੋ ਜਿਹੇ ਭਲੇ ਇਨਸਾਨਾਂ ਦੀ ਸਮਾਜ ਨੂੰ ਬੜੀ ਲੋੜ ਹੈ। ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ।
@jaswantsingh2900
Жыл бұрын
ਵਾਹਿਗੁਰੂ। ਯਾਰ ਮੈ ਇਹਨਾ ਨੂੰ ਬੜਾ ਸੁਖੀ ਇਨਸਾਨ ਸਮਝਦਾ ਸੀ ਇਹਨਾਂ ਨੂੰ। ਵਾਹਿਗੁਰੂ ਮਿਹਰ ਕਰੋ ਵੀਰ ਤੇ
@ProPlayer-su9cj
Жыл бұрын
ਵੀਰ ਦੀ ਗੱਲ ਬਾਤ ਸੋਣਕੇ ਰੋਣ ਅਾਹ ਧੰਨ ਵੀਰ ਇਹ ਘਰ ਵਾਲ ਨੂੰ ਲੱਹਤਾ ਨੇ ਵਾਹਿਗੁਰੂ ਜੀ ਵੀਰ ਨੂੰ ਚੱੜਕਲ ਰੱਖਣ
@drjohal747
Жыл бұрын
ਬਾਈ ਜੈ ਸਿੰਘ ਤੁਹਾਨੂੰ ਨਾ ਵਕੀਲ ਕਰਨ ਦੀ ਲੋੜ ਨਾ ਜਜ ਮੂਹਰੇ ਜਾਣ ਦੀ ਲੋੜ ਤੁਹਾਡੀ ਵੀਡੀਓ ਦੇਖ ਤੇ ਸੁਣ ਕੇ ਲੋਕਾਂ ਦੀ ਕਮੈਟ ਦਸ ਦੇਣਗੇ ਇਹ ਵੀਡੀਓ ਉਸ ਪਰਿਵਾਰ ਤੱਕ ਜਰੂਰ ਪੰਹੁਚਾਓ
@RajinderSingh-jq7hp
Жыл бұрын
ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਵੀਰ ਜੀ ਤੁਹਾਨੂੰ, ਤੁਹਾਡੀ ਸਾਰੀ ਗੱਲਬਾਤ ਸੁਣ ਕੇ ਬੋਹਤ shocked 😲 ਹੋਇਆਂ....ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@arshpreetjandu8162
Жыл бұрын
ਸਰਦਾਰ ਜੈ ਸਿੰਘ ਨੇ ਜੈ ਜੈ ਕਾਰ ਕਰਕੇ ਦਿਖਾ ਦਿੱਤੀ ਨਹੀਂ ਰੀਸਾਂ ਤੇਰੀਆਂ ਜੈ ਸਿੰਘ 👍🙏
@sarabjitkaur8997
Жыл бұрын
ਸਲੂਟ ਆ ਅੰਕਲ ਜੀ ,ਪ੍ਰਮਾਤਮਾ ਲੰਮੀਆ ਉਮਰਾ ਬਖਸ਼ੇ, ❤
@RajinderSingh-bo8ym
Жыл бұрын
22,ਜੀ,ਤੁਹਾਡੀ,ਬੋਲਚਾਲ,ਤੁਹਾਡਾ,ਚੇਹਰਾ,ਤਹਾਡਾ,ਹੋਸਲਾ,ਤੁਹਾਡਾ,ਜਿਗਰਾ,ਤੁਹਾਡੀ,ਹਿਮੰਤ,ਨੂ,ਦੇਖ,ਕੇ,ਮਨ,ਨੂ,ਬਹੁਤ,ਸਕੂਨ,ਮਿਲੀਆ,ਤੁਹਾਨੂ,ਦੇਖ,ਕੇ,ਤੁਹਾਨੂ,ਸੁਨ,ਕੇ,ਮੈ,ਆਪਨੇ,ਸਾਰੇ,ਦੁਖ,ਭੁਲ,ਗਿਆ,22,ਜੀ,ਤੁਹਾਨੁ,ਕੋਟ,ਕੋਟ,ਪ੍ਰਨਾਮ,22ਜੀ,ਪ੍ਰਮਾਤਮਾ,ਤਨੂ,ਸਦਾ,ਖੁਸ਼,ਰਖੇ,।
@DhillonDhillon-i8v
Жыл бұрын
ਵੀ ਰ ਜੀ ਮਿਲਨംਨੂംਜੀ ਕਰ ਦਾംਹੈ
@paramjitsingh2651
Жыл бұрын
Vir ji ap da phone naber Vir ap ji nu salam a ji🙏🏾❤️🙏🏾
@nirmalsinghbajwa8708
Жыл бұрын
@@paramjitsingh2651and vich sabb kuj dasea fon no pind vagera
@kuldippannu6436
7 ай бұрын
🙏🙏😇😇😇😇⭐️⭐️⭐️🧿😭😭
@HarpalSingh-jc5fs
Жыл бұрын
ਜੈ ਸਿੰਘ ਜੀ ਤੁਸੀ ਮਹਾਨ ਹੋ।ਏਨੀ ਭਾਵਕ ਇੰਟਰਵਿਊ ਮੈ ਪਹਿਲਾਂ ਨਹੀਂ ਸੀ ਸੁਣੀ। ਮੈ ਸੋਚਦਾ ਸੀ ਕਿ ਤੁਸੀ ਇਮਾਨਦਾਰੀ ਨਾਲ ਕੰਮ ਕਰਦੇ ਹੋ।ਪਰੰਤੂ ਅੱਜ ਪਰਿਵਾਰਕ ਜੀਵਨ ਬਾਰੇ ਸੁਣਕੇ ਮਨ ਬੜਾ ਹੀ ਭਾਵਕ ਹੋ ਗਿਆ ਕਿ ਤੁਸੀ ਦਿੱਲ ਦੇ ਕਿੰਨੇ ਸਾਫ ਇਨਸਾਨ ਹੋ।ਪਰਿਵਾਰਕ ਤਕਲੀਫ਼ਾਂ ਵੀ ਝਲ਼ੀਆਂ ਅਤੇ ਮਿਹਨਤ ਨਾਲ ਕਾਰੋਬਾਰ ਵੀ ਸੈੱਟ ਕੀਤਾ।ਸਲਾਮ ਐ ਮਿੱਤਰਾ ਜਿੰਦਗੀ ਦਾ ਸਘੰਰਸ਼ ਵੀ ਲੜਿਆ,ਕਦੀ ਘਬਰਾਇਆ ਵੀ ਨਹੀਂ।ਕਿੰਨੇ ਲੋਕਾ ਨੂੰ ਰੁਜਗਾਰ ਦਿੱਤਾ , ਕਿਨਿਆ ਦੇ ਵਿਆਹ ਕੀਤੇ।ਅੱਜ ਕੱਲ ਤਾਂ ਕੋਈ ਕਿਸੇ ਵਾਸਤੇ ਕੁੱਝ ਵੀ ਨਹੀਂ ਕਰਦਾ।ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ।ਕਦੀ ਧੂਰੀ ਆਇਆ ਤਾਂ ਜਰੂਰ ਮਿਲਕੇ ਜਾਵਾਂਗਾ।
@DharmPal-mv4mh
Жыл бұрын
ਹਰ ਇੱਕ ਘਰ ਵਿੱਚ ਇਹ ਕਹਣੀ ਹੁੰਦੀ ਹੈ ਕਿਸੇ ਘਰ ਵਿੱਚ ਥੋੜੀ ਕਿਸੇ ਵਿੱਚ ਵਾਲੀ ਕੋਈ ਗੱਲ ਨੀ ਵੀਰ ਬਾਬੇ ਨਾਨਕ ਨੂੰ ਵੀ ਲੋਕ ਕੁਰਾਹੀਆ ਦਸਦੇ ਸੀ
@gurdevkaur1209
Жыл бұрын
ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਦੁਖਦਾਈ ਘਟਨਾ ਦੱਸੀ ਜੀ ਸੁਣ ਕੇ ਮਨ ਨੂੰ ਬਹੁਤ ਹੀ ਦੁੱਖ ਹੋਇਆ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੇ ਭਰੋਸਾ ਰੱਖੋ ਜੀ
@kaintpunjabi
Жыл бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@dharamsingh9980
Жыл бұрын
God bless you veer g
@Skbn670
Жыл бұрын
L
@harmandhaliwal5589
Жыл бұрын
Buhat ouchi or suchi soch da malk a sardar ji tussi
@kapildk1693
Жыл бұрын
O bai ds ta dea kro kithe di story a location vagra
@koonerbro4996
Жыл бұрын
Satnam.sire waheguru ji
@GurjeetSingh-ry5mf
Жыл бұрын
ਭਾਈ ਸਾਹਿਬ ਜੋ ਛੱਡਦਾ ਛੱਡ ਦਿਉ ਕਿਸੇ ਦਾ ਕੋਈ ਨੀ ਸਾਰੀ ਦੁਨੀਆ ਮਤਲਬ ਦੀ ਆ ਕਿਸੇ ਤੋ ਕੌਈ ਉਮੀਦ ਨਾ ਰੱਖੋ ਬਹੁਤ ਕਿਸਮਤ ਵਾਲੇ ਹੋ ਬੱਚਿਆ ਦੀ ਜਿੰਦਗੀ ਬਣਾਉਦੇ ਹੋ ਆਪਣੇ ਤਾ ਸਭ ਪਾਲਦੇ ਨੇ ਕਿਸੇ ਦਾ ਕੋਈ ਨੀ ਪਾਲਦਾ
@deutzFahraalee
Жыл бұрын
ਸਚਿਓ ਭਾਈ ਸਾਹਿਬ ਠੋਡੀ ਜੀਵਨੀ ਸੁਣ ਕੇ ਬਹੁਤ ਦੁੱਖ ਵੀ ਹੋਇਆ ਤੇ ਹੋਂਸਲਾ ਵੀਂ ਬਹੁਤ ਮਿਲਿਆ❤❤ ਰੱਬ ਭਾਗ ਲਾਵੇ ਆਪ ਵਰਗੇ ਸੱਚੇ ਸੁੱਚੇ ਇਮਾਨਦਾਰ ਬੰਦੇ ਨੂੰ 🙏
@amritsingh8798
Жыл бұрын
ਸਲੂਟ ਹੈ ਬਾਈ ਜੀ ਆਪ ਨੂੰ ਹਿੰਮਤ ਨਹੀਂ ਛੱਡੀ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ਣ
@gurmeetsachdeva8731
Жыл бұрын
ਸਤਿ ਸ੍ਰੀ ਅਕਾਲ ਸਰ.. ਤੁਹਾਡੀ ਜ਼ਿੰਦਗੀ ਦੇ ਉਤਾਰ ਚੜਾਓ ਦੀ ਕਹਾਣੀ ਤੁਹਾਡੀ ਜ਼ਬਾਨੀ ਇੰਟਰਵਿਊ ਵਿੱਚ ਸੁਣੀ.. ਇੱਕ ਕਰੈਕਟਰ ਦੀ ਜ਼ਿੰਦਗੀ ਦੇ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਪਹਿਲੂ ਵੇਖੇ.. ਸਾਰੀ ਜ਼ਿੰਦਗੀ ਦੀ ਸਟਰਗਲ.. ਰੱਜ ਕੇ ਇੱਜਤ.. ਰੱਜ ਕੇ ਬੇਇੱਜ਼ਤੀ .. ਆਪਣੇ ਹੀ ਪਰਿਵਾਰ ਦੇ ਪਿਆਰ ਦੀ ਸਾਰੀ ਉਮਰ ਦੀ ਕਮੀ.. ਏਹ ਤੁਹਾਡੀਆਂ ਪਿੱਛਲੀਆਂ ਕਈ ਜ਼ਿੰਦਗੀਆਂ ਦਾ ਨਿਚੋੜ ਹੈ ਇਸ ਜਨਮ ਵਿੱਚ .. ਹੁਣ ਦੇ ਹਲਾਤ ਵਿੱਚ ਤੁਸੀਂ ਆਪਣਾ ਧਿਆਨ ਮੈਡੀਟੇਸ਼ਨ ਵੱਲ ਅਧਿਆਤਮ ਵੱਲ ਲਗਾਓ.. ਸਾਰੀ ਜ਼ਿੰਦਗੀ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕੀ ਤਾਂ ਉਮਰ ਦੇ ਅਖੀਰਲੇ ਪੜਾਅ ਦੇ ਸਾਲ ਆਨੰਦ ਦੀ ਪ੍ਰਾਪਤੀ ਵੱਲ ਲਗਾਓ.. ਕਿਉਂਕਿ ਤੁਸੀਂ ਸਾਰੀ ਉਮਰ ਪਰਉਪਕਾਰ ਕੀਤਾ ਹੈ.. ਅਧਿਆਤਮਿਕਤਾ ਰਾਹੀਂ ਤੁਸੀਂ ਸਾਰੀ ਉਮਰ ਦਾ ਦੁੱਖ ਭੁੱਲ ਸਕੋਗੇ.. ਤੇ ਸਦੀਵੀ ਆਨੰਦ ਦੀ ਪ੍ਰਾਪਤੀ ਵੀ ਕਰ ਸਕੋਗੇ.. ਆਪਣੇ ਬੱਚਿਆਂ ਦੇ ਮੋਹ ਨੂੰ ਆਪਣੀਆਂ ਬਲੈਸਿੰਗਜ਼ ਵਿੱਚ ਬਦਲ ਕੇ ਵੇਖੋ.. ਸ਼ਾਇਦ ਤੁਹਾਡੀ ਇੰਟਰਵਿਊ ਵੇਖ ਕੇ ਤੁਹਾਡੇ ਬੱਚਿਆਂ ਦਾ ਤੁਹਾਡੇ ਪ੍ਰਤੀ ਮੋਹ ਜਾਗ ਪਵੇ ਐਸੀ ਅਰਦਾਸ ਤੁਹਾਡੇ ਲਈ ਸਾਰੇ ਦਰਸ਼ਕ ਕਰ ਰਹੇ ਹੋਣਗੇ.. ਜਿਸ ਤਰ੍ਹਾਂ ਤੁਸੀਂ ਸਾਰੀ ਜ਼ਿੰਦਗੀ ਜਿਗਰੇ ਨਾਲ ਕੱਟੀ ਹੈ.. ਇਸੇ ਜਿਗਰੇ ਨਾਲ ਪ੍ਰਮਾਤਮਾ ਨਾਲ ਮੋਹ ਪਾਲ ਲਵੋ.. ਸ਼ਾਇਦ ਪ੍ਰਮਾਤਮਾ ਦੀ ਨਜ਼ਰ ਵਿੱਚ ਏਹ ਕਰਮ ਕੱਟਣੇ ਜਰੂਰੀ ਸਨ.. ਜੇ ਤੁਹਾਨੂੰ ਤੁਹਾਡੇ ਬਾਇਲੋਜਿਕਲ ਪਰਿਵਾਰ ਦਾ ਸੁੱਖ ਪ੍ਰਮਾਤਮਾ ਨੇ ਨਹੀਂ ਦਿੱਤਾ.. ਪਰ ਉਸਦੇ ਬਦਲੇ ਤੁਹਾਨੂੰ ਕਿੰਨਾ ਵੱਡਾ ਪਰਿਵਾਰ ਬਖਸ਼ ਦਿੱਤਾ.. ਏਹੀ ਕਰਮਾਂ ਦਾ ਨਿਪਟਾਰਾ ਹੈ.. ਉਹ ਵੀ ਲੋਕ ਹਨ ਜਿੰਨਾਂ ਨੂੰ ਕੋਈ ਸੁੱਖ ਕੋਈ ਇੱਜ਼ਤ ਨਹੀਂ ਮਿਲਦੀ ਸਾਰੀ ਜ਼ਿੰਦਗੀ .. ਸੋ ਦਿੱਲ ਨਾ ਛੱਡੋ ਤੇ ਪ੍ਰਮਾਤਮਾ ਪ੍ਰਤੀ ਸ਼ੁਕਰਾਨੇ ਦੀ ਭਾਵਨਾ ਨਾਲ ਭਰ ਜਾਉ ਕਿ ਉਸਨੇ ਕਿੰਨਿਆਂ ਦੀ ਜ਼ਿੰਦਗੀ ਸਵਾਰਣ ਲਈ ਆਪਜੀ ਨੂੰ ਚੁਣਿਆ.. ਤੁਹਾਡੇ ਪਰਿਵਾਰ ਦਾ ਤੁਹਾਡੇ ਤੋਂ ਜਿੰਨਾਂ ਦਾਣਾ ਪਾਣੀ ਲੈਣਾ ਲਿਖਿਆ ਸੀ ਉਨਾਂ ਹੀ ਉਹ ਲੈ ਸਕੇ.. ਆਪ ਜੀ ਨੂੰ ਬਾਕੀ ਰਹਿੰਦੇ ਜੀਵਨ ਵਿੱਚ ਆਨੰਦਿਤ ਹੋ ਜਾਣ ਦੀ ਸ਼ੁੱਭ ਇੱਛਾ ਭੇਜਦੀ ਹਾਂ ਜੀ🙏
@KuldeepSingh-vv6dm
Жыл бұрын
ਜੈ ਸਿੰਘ ਜੀ ਵਹਿਗੁਰੂ ਜੀ ਤੇਰੇ ਉੱਪਰ ਮਹੇਰ ਭਰਿਆ ਹੱਥ ਰੱਖਣ ਵਹਿਗੁਰੂ ਜੀ
@SukhhiRecords
8 ай бұрын
ਗੁਰੂ ਜੀ ਤੁਹਾਨੂੰ ਸਲਾਮ ਐ। ਐਡਾ ਵੱਡਾ ਸੰਘਰਸ਼। ਕਮਾਲ ਐ। ਕਿੱਡੇ ਵੱਡੇ ਮਾਰਗ ਦਰਸ਼ਕ ਹੋ ਤੁਸੀਂ। ਤੁਹਾਡੀ ਕਹਾਣੀ ਨੇ ਬਹੁਤ ਰਵਾਇਆ। ਸੰਭਲਣ ਦਾ ਸੱਲੀਕਾ ਸਿਖਾਇਆ ਤੁਸੀ। ਸਲਾਮ ਐ ਬਾਬੇ ਨਾਨਕ ਦੇ ਪੈਰੋਕਾਰ ਜੀ
@muskanboutique5706
Жыл бұрын
ਬਦਕਿਸਮਤ ਐ ਇਹਨਾਂ ਦੀ ਫੈਮਿਲੀ ਕਿਸਮਤ ਵਾਲੇ ਨੇ ਇਹਨਾਂ ਦੇ ਨਾਲ ਕੰਮ ਕਰਦੇ ਬੱਚੇ ਦਿਲ ਖੁਸ਼ ਵੀ ਹੋਇਆ ਜੀਵਨ ਗਾਥਾ ਸੁਣ ਕੇ ਅੱਜ ਦੇ ਟਾਈਮ ਚ ਦਬੰਗ ਤੇ ਇਮਾਨਦਾਰ ਇਨਸਾਨ ਹੈ ਦੁੱਖ ਵੀ ਹੋਇਆ ਕਿਉਕਿ ਹਰ ਇਨਸਾਨ ਦੀ ਜ਼ਿੰਦਗੀ ਵਿਚ ਏਹੋਜਾ ਟਾਈਮ ਜਰੂਰ ਆਉਂਦਾ ਜਦੋਂ ਫੈਮਿਲੀ ਦੀ ਸਭ ਤੋ ਵੱਧ ਜਰੂਰਤ ਹੁੰਦੀ ਐ ਖ਼ੈਰ ਏਸ ਦਾ ਨਾਮ ਹੀ ਜ਼ਿੰਦਗੀ ਹੈ ਖੁਸ਼ ਰਹੋ ਵਾਹਿਗੁਰੂ ਸੋਨੂ ਲਮੀ ਉਮਰ ਦੇਵੇ
@manpreetsinghgrewal530
Жыл бұрын
ਜੈ ਸਿੰਘ ਜੀ ਤੁਹਾਡੇ ਫੈਨ ਹੋ ਗਏ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਜਿਉਦੇ ਜੀ ਰੱਬ ਤੁਹਾਡੇ ਨਾਲ ਮਿਲਾ ਦੇ ਮੇਰੇ ਰੱਬ ਦੇ ਦਰਸ਼ਨ ਕਰਨ ਦੇ ਬਰਾਬਰ ਹੈ
@HappySingh-tm1un
Жыл бұрын
ਬਹੁਤ ਵੱਡਾ ਦਿਲ ਵੀਰ ਦਾ ਬਹੁਤ ਠੋਕਰਾ ਖਾਦੀਆ ਜਿੰਦਗੀ ਵਿੱਚ ਸਾਰੇ ਵੈਰੀ ਬਣਗੇ
@JagjitSingh_
Жыл бұрын
ਘੈਂਟ ਪੰਜਾਬੀ ਦੀਆਂ ਅਤੇ ਜੈ ਸਿੰਘ ਦੀਆਂ ਵੀਡੀਓ ਹੋਰ ਤਾਂ ਬਹੁਤ ਵੇਖੀਆਂ ਪਰ ਅੱਜ ਵਾਲੀ ਵੀਡੀਓ ਵੇਖ ਕੇ ਮੈਂ ਰੋ ਕੇ ਵੇਖੀ ਪਰ ਮੈਂ ਦੋ ਮਹੀਨੇ ਬਾਅਦ ਵੇਖੀ
@harbhajtura3806
9 ай бұрын
ਜੈ ਸਿੰਘ ਜੀ ਤੁਸੀਂ ਫਰਸ਼ ਤੋਂ ਅਰਸ਼ ਤੇ ਆਪਣੇ ਦਮ ਤੇ ਪਹੁੰਚੇ ਹੋ ਸਲਾਮ ਜੀ
@organicfarmingsocietysangr2216
Жыл бұрын
ਸਾਨੂੰ ਮਾਣ ਹੈ ਜੈ ਸਿੰਘ ਮਡਾਹਰ ਤੇ,,ਕਾਸ਼ ਇੰਨਾਂ ਕੁਝ ਕਰਦਿਆਂ ,ਇੰਨਾਂ ਵੱਡੇ ਬਿਜਲੀ ਦੇ ਖੇਤਰ ਚ ਕਾਮਯਾਬ ਇਨਸਾਨ ਨਾਲ ਜੇ ਪਰਿਵਾਰ ਖੜਾ ਹੁੰਦਾਂ।
@sunitarani3073
Жыл бұрын
ਵੀਰ ਜੀ ਤੁਸੀ ਧੰਨ ਹੋ ਤੁਹਾਡਾ ਹੌਸਲਾ ਧੰਨ ਹੈ ਵੀਰ ਜੀ ਅੱਜ ਸੰਗਰਾਂਦ ਦਾ ਦਿਹਾੜਾ ਹੈ ਇਸ ਕਰਕੇ ਮੈਂ ਆਪਣਾ ਰੋਣਾ ਬਹੁਤ ਰੋਕਿਆ ਪਰ ਰੋਕ ਨਹੀਂ ਪਾਈ ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖੇ ❤️
@malkitchumber911
Жыл бұрын
ਸਚਾਈ ਤੇ ਚੱਲਣ ਵਾਲਿਆਂ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ ਤੁਸੀ ਕਿਸੇ ਦਾ ਮਾੜਾ ਨਾ ਕਰੋ ਵਾਹਿਗੁਰੂ ਤੁਹਾਡੇ ਨਾਲ ਹੈ
@gurlalsingh6912
Жыл бұрын
ਜੈ ਸਿੰਘ ਜ਼ਿੰਦਾਬਾਦ 🙏🙏🙏🙏
@manpreetsingh1971
Жыл бұрын
ਸਰਦਾਰ ਜੈ ਸਿੰਘ ਜੀ ਸਲਾਮ ਹੈ ਤੁਹਾਡੀ ਸੋਚ ਨੂੰ 🙏🙏❤
@parmindersingh2782
Жыл бұрын
Sardar Jai Singh Jee u r the real hero of the community who support to everyone without any demand. God keep u so much happy !
@charnjitsingh9267
Жыл бұрын
ਬਹੁਤ ਸ਼ਰੀਫ਼ ਬੰਦਾ ਹੈ ਕਦੇ ਵੀ ਗੁੱਸੇ ਨਾਲ ਕਿਸੇ ਨੂੰ ਨਹੀਂ ੍ਬੋਲਿਆ ਭਾਵੇਂ ਕੋਈ ਦਸ ਬਾਰੀ ਕੰਮ ਪੁਛ ਲਵੇ ਬਾਈ ਦਾ ਸੁਭਾਅ ਚੰਗਾ ਹੈ ਬੁਹਤ ਬੱਚਿਆਂ ਨੂੰ ਕੰਮ ਸਿਖਾਇਆ ਹੈ ਕੱਕੜਵਾਲ ਆਉ ਜ਼ਿੰਦਗੀ ਵਧੀਆ ਬਣਾਓ
@darshangill26
9 ай бұрын
ਸ ਜੈ। ਸਿੰਘ। ਜੀ। ਤੁਹਾਡੇ। ਜੀਵਨ ਦਾ। ਸਫਰ। ਬਹੁਤ ਹੀ। ਦੁੱਖਾ। ਤਕਲੀਫ਼ਾਂ। ਵਾਲਾ। ਸੁਣ। ਬਹੁਤ। ਮਨ। ਉਦਾਸ। ਹੋਇਆ। ਕਈ।ਵਾਰ। ਮਨ। ਭਰ।ਆਇਆ। ਕੋਈ। ਵੀ। ਆਵਦਾ। ਆਪ ਦਾ। ਨਾਲ। ਨਹੀਂ। ਰਿਹਾ। ਪਰ ਪਰਮੇਸ਼ੁਰ। ਤਹਾਡੇ। ਨਾਲ। ਰਿਹਾ। ਤਾਂ। ਹੀ। ਹੀ। ਤਰੱਕੀ। ਕੀਤੀ
@RimpyBrar-sv9uh
Жыл бұрын
ਹੌਸਲੈ ਬੁਲੰਦ ਰੱਖੀਏ ❤
46:08
ਪਾਕਿਸਤਾਨ ਜਾਣ ਦੀ ਦਿਲਚਸਪ ਕਹਾਣੀ|Intresting Podcast|Mani Parvez|@kaintpunjabi
Kaint Punjabi (ਘੈਂਟ ਪੰਜਾਬੀ)
Рет қаралды 198 М.
1:31:58
10th Pass Electrician to Billionaire Story | Exclusive with Jai Singh | Gurpreet Bal | Kudrat
Kudrat ਕੁਦਰਤ
Рет қаралды 48 М.
00:24
How Strong Is Tape?
Stokes Twins
Рет қаралды 96 МЛН
00:20
😯 Подарила сыну БМВ, но не ожидала такой реакции на машину! | Новостничок
НОВОСТНИЧОК
Рет қаралды 6 МЛН
00:58
乔的审判,精灵应该上天堂还是下地狱?#shorts #Fairy#fairytales
精灵少女
Рет қаралды 9 МЛН
00:42
🎄✨ Puff is saving Christmas again with his incredible baking skills! #PuffTheBaker #thatlittlepuff
That Little Puff
Рет қаралды 24 МЛН
31:14
ਜਿਸ ਮਾਂ ਦਾ ਪੁੱਤ ਨੌਕਰ ਰੱਖ ਲਿਆ ਓ ਤਾਂ ਪਿੱਛੋਂ ਕੰਧਾਂ ਚ ਵੱਜਦੀ ਫਿਰਦੀ ਹੋਉ-spmediapunjab
PiTiC Live - SP Media Punjab
Рет қаралды 720 М.
14:27
ਇਸ ਤਰੀਕੇ ਨਾਲ ਝੋਨੇ ਦੇ ਸੀਜ਼ਨ 'ਚ ਲੱਖਾਂ ਰੁਪਏ ਬਚਾਅ ਸਕਦੇ ਹਨ ਕਿਸਾਨ
Discovered By Lens
Рет қаралды 186 М.
1:38:52
One Husband Two Wives|Two Wife Live Like Sisters|Mani Parvez|@kaintpunjabi
Kaint Punjabi (ਘੈਂਟ ਪੰਜਾਬੀ)
Рет қаралды 640 М.
33:01
Mill Gaya Shaheed Bhagat Singh Ka 124 Saal Ka Sathi / ਮਿਲ ਗਿਆ ਸ਼ਹੀਦ ਭਗਤ ਸਿੰਘ ਦਾ ਸਾਥੀ ਉਮਰ 124 ਸਾਲ
Malkeet Amritsar
Рет қаралды 976 М.
18:12
Dog's interview went viral on Insta || ਸ਼ਬਦ Shabad
ਸ਼ਬਦ Shabad
Рет қаралды 781 М.
20:22
Big News of Punjab | Harsharan Kaur | Punjabi News | 3 February 2025 | THE KHALAS TV
The Khalas TV
Рет қаралды 5 М.
26:08
ਬਾਪੂ ਦੇ ਨੇ 15 ਭਤੀਜੇ | ਮੇਰੀ ਮਾਂ ਨੇ ਮੈਨੂੰ ਗੋਦੀ ਚੱਕ ਖੂਹ ਚ ਮਾਰੀ ਛਾਲ | Story of 1947 Partition | Kudrat
Kudrat ਕੁਦਰਤ
Рет қаралды 248 М.
57:11
ਜੰਗਲਾਂ ਰਾਹੀਂ ਵਿਦੇਸ਼ ਪੁੱਜਣ ਵਾਲੇ ਨੌਜਵਾਨ ਨੇ ਰੋ ਰੋ ਦੱਸੀ ਕਹਾਣੀ, ਨੌਜਵਾਨ ਲੈਣ ਸਿੱਖਿਆ | Punjabi Lok Channel |
Punjabi Lok Channel
Рет қаралды 2,4 МЛН
1:11:22
Special Podcast with Gulab Sidhu | SP 05 | Punjabi Podcast |
Punjabi Podcast
Рет қаралды 729 М.
1:07:49
K.S Makhan ਦਾ ਸਭ ਤੋਂ ਘੈਂਟ Podcast|K.S Makhan Podcast|Punjabi Singer Podcast|@kaintpunjabi
Kaint Punjabi (ਘੈਂਟ ਪੰਜਾਬੀ)
Рет қаралды 1,2 М.
00:24
How Strong Is Tape?
Stokes Twins
Рет қаралды 96 МЛН