ਮਾਲਦਾਰ ਛੜਾ ਵਾਲਾ ਬੰਤ ਪ੍ਰਧਾਨ । Exclusive with Bant Pardhan | Maldar Shada | Gurpreet Bal | Kudrat

  Рет қаралды 176,058

Kudrat ਕੁਦਰਤ

Kudrat ਕੁਦਰਤ

Күн бұрын

ਮਾਲਦਾਰ ਛੜਾ ਵਾਲਾ ਬੰਤ ਪ੍ਰਧਾਨ । Exclusive with Bant Pardhan | Maldar Shada | Gurpreet Bal | Kudrat
#Bantpardhan #jattbeatrecord #emotional
In this podcast we have our guest Bant Pardhan
Kudrat Clips - ‪@KudratClipsofficial‬
Kudrat Short -‪@KudratShort‬
Anchor - Gurpreet Bal
D.O.P - Navpreet Singh
Thumbnail - Sharan Bal
Editor - Sagar
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel

Пікірлер: 362
@kudratchannelofficial
@kudratchannelofficial 4 ай бұрын
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ? ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ
@satnamsandhu1116
@satnamsandhu1116 4 ай бұрын
Veer mai Kuwait renda bebe sira gal bat aa bai g ee ta ida lagda jive script likhi hove bebe mai kade comint ni kita kise v video te fast video kita bas duniya khatam aa
@arshsingh4086
@arshsingh4086 4 ай бұрын
@@kudratchannelofficial Brar sahab.. you are one of the very very few podcast hosts, who is a listener, jo thonu saareyan to alag rakhda. Boht pyar bai. Thank you guests nu sunan lyi. Thank you interrupt na krn lyi.
@arshsingh4086
@arshsingh4086 4 ай бұрын
Waah, naal di naal reply. Love you too bai.
@manpreetsinghgrewal530
@manpreetsinghgrewal530 4 ай бұрын
Love you bant pardan
@YoungGsmusic-n9s
@YoungGsmusic-n9s 3 ай бұрын
@@satnamsandhu1116
@sukhjindersinghsekhon3832
@sukhjindersinghsekhon3832 3 ай бұрын
ਐਕਟਿੰਗ ਤਾਂ ਧੂਤੇ ਦੀ ਵੀ ਬਹੁਤ ਸੋਹਣੀ ਹੈ ਪਰ ਤੂੰ ਤਾਂ ਉਸ ਨੂੰ ਵੀ ਮਾਤ ਪਾਤੀ ❤❤❤❤❤❤❤❤❤❤❤❤❤❤❤❤❤❤
@Raj-qg2bp6es6e
@Raj-qg2bp6es6e 4 ай бұрын
ਅੱਜ ਤੱਕ ਕਦੇ ਵੀ ਕਿਸੇ ਨੂੰ ਕਮੈਂਟ ਕਰਕੇ ਉਸਦੀ ਪ੍ਰਸ਼ੰਸਾ ਨਹੀਂ ਕੀਤੀ ਯੂਟੀਊਬ ਉੱਤੇ ਮੈਨੂੰ ਲੱਗਦਾ ਸੀ ਕਿ ਕਾਫੀ ਬਕਵਾਸਬਾਜੀ ਚੱਲਦੀ ਰਹਿੰਦੀ ਹੈ ਪਰ ਇਸ ਬੰਦੇ ਦੀ ਇੰਟਰਵਿਊ ਬਹੁਤ ਹੀ ਵਧੀਆ ਲੱਗੀ ਬਹੁਤ ਹੀ ਸਾਫ ਦਿਲ ਦਾ ਬੰਦਾ ਹੈ ਧੰਨਵਾਦ ਸਤਿ ਸ਼੍ਰੀ ਅਕਾਲ
@RajwinderSingh-n5i
@RajwinderSingh-n5i Ай бұрын
Sachi gal bhai mza aunda
@amankhosa1121
@amankhosa1121 4 ай бұрын
ਬੰਤ ਪ੍ਰਧਾਨ ਬਾਬਾ ਤੇਰੀ ਉਮਰ ਲੰਬੀ ਕਰੇ❤❤❤
@RupinderBhatti-f9f
@RupinderBhatti-f9f 2 ай бұрын
ਬੂਟਾ ਸਿੰਘ ਤਾਂ ਖੂਬੀਆਂ ਦਾ ਭੰਡਾਰ ਹੈ.. ਜੀਉਂਦਾ ਰੈਹ ਪੁੱਤ.. ਪਰਮਾਤਮਾ ਤੇਰੀ ਹਰ ਮਨੋਕਾਮਨਾ ਪੂਰੀ ਕਰੇ
@jagdevsingh7524
@jagdevsingh7524 4 ай бұрын
ਬਾਈ ਬੰਤ ਕਹਾਂ ਜਾਂ ਬੇਟਾ ਬੂਟਾ। ਜਦੋਂ ਤੋਂ ਬੰਤ ਪ੍ਰਧਾਨ ਜੱਟ ਬੀਟ ਰਿਕਾਰਡਜ਼ ਚੈਨਲ 'ਤੇ ਆਇਆ ਹੈ, ਅਸੀਂ ਦੋਵੇਂ ਪਤੀ ਪਤਨੀ ਹਰ ਇੱਕ ਐਪੀਸੋਡ ਦੇਖਦੇ ਹਾਂ। ਬਹੁਤ ਵਧੀਆ ਕੰਮ ਹੁੰਦਾ ਪ੍ਰਧਾਨ ਦਾ। ਬੇਟੇ ਬੂਟਾ (ਸਿੰਘ ਜਾਂ ਜੋ ਵੀ ਨਾਮ ਨਾਲ ਲੱਗਦਾ ਹੈ , ਕੁਦਰਤ ਚੈਨਲ ਨੇ ਸਿਰਫ ਬੂਟਾ ਨਾਮ ਹੀ ਲਿਆ ਹੈ ) ਦੀ ਮਿਹਨਤ ਨੂੰ ਸਲਾਮ। ਵਾਹਿਗੁਰੂ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਬੇਟੇ ਨੂੰ। ਫਰੀਦਕੋਟ ਤੋਂ ਜਗਦੇਵ ਸਿੰਘ।
@kamaljeetsidhu3060
@kamaljeetsidhu3060 4 ай бұрын
ਬਹੁਤ ਵਧੀਆ ਵੀਡੀਓ ਹਨ ਬੰਤ ਪ੍ਰਧਾਨ ਦੀਆਂ। ਲਦੇਨ ਦਾ ਸਾਂਢੂ ਬਣਨਾ ਸੀ ਪ੍ਰਧਾਨ ਜੀ
@ManjeetSingh-mn7sr
@ManjeetSingh-mn7sr Ай бұрын
ਬਾਈ ਜੀ ਬੰਤ ਬਾਈ ਜੀ ਤੁਹਾਡੀ ਵਿੱਚ ਸਿਰਾਫਤ ਬਹੁਤ ਆ ਕਲਾਕਾਰ ਬਹੁਤ ਖੂਬਸੂਰਤ ਆ ਪੇਂਟਿੰਗ ਵਧੀਆ ਐ ਇਨਸਾਨ ਵੀ ਬਹੁਤ ਵਧੀਆ ਐ ਤੁਸੀਂ ਗੱਲਾਂ ਜਿਹੜੀਆਂ ਕੀਤੀਆਂ ਨੇ ਚੱਲਦੀ ਦਾ ਨਾਮ ਗੱਡੀ ਆ ਜਦੋ ਇਨਸਾਨ ਮਾੜੇ ਦਿਨਾਂ ਵਿੱਚੋ ਲੱਗਦਾ ਉਸ ਵਕਤ ਕੋਈ ਬਾਹ ਨਹੀਂ ਫੜਦਾ ਵਾਹਿਗੁਰੂ ਜੀ ਤੋ ਬਿਨਾਂ ਬਾਈ ਜੀ ਤੁਹਾਡੇ ਨੇਕ ਕੰਮ ਨੂੰ ਭਾਗ ਲੱਗੇ ਆ ਮੈ ਇੱਕ ਕਿਸਾਨ ਆ ਕਲਾਕਾਰ ਨਹੀਂ ਪਰ ਜਿਵੇ ਤੁਸੀਂ ਕਹਿੰਦੇ ਹੋ ਭਲਾ ਕਰੀ ਦਾ ਤੁਹਾਡੇ ਤਰ੍ਹਾਂ ਮੈਂ ਵੀ ਕਰਦਾ ਹਾਂ ਪਿੰਡ ਵਿੱਚ ਇੱਜ਼ਤ ਆ ਇਲਾਕੇ ਆਪਣੇ ਵਿੱਚ ਵੀ ਪਰ ਬੂਰਾ ਨਹੀਂ ਕਰੀ ਦਾ ਮੇਰੇ ਨਾਲ ਦੋ ਬੰਦੇ ਕਰਕੇ ਗਏ ਸੀ ਮੈ ਅੱਜ ਵੀ ਬੁਲਾ ਲੈਂਦਾ ਹਾਂ ਉਹਨਾਂ ਨਾਲ ਵਾਹਿਗੁਰੂ ਜੀ ਨੇ ਸਭ ਕੁਝ ਕੀਤਾ ਮੈ ਫਿਰ ਗਿਆ ਮੈ ਅਫਸੋਸ ਕੀਤਾ ਉਹ ਕਹਿੰਦੇ ਸੀ ਅਸੀਂ ਸੋਚਦੇ ਸੀ ਉਸ ਨਾਲ ਧੱਕਾ ਕੀਤਾ ਸੀ ਉਹ ਨਹੀਂ ਆਏਗਾ ਮੈ ਕਿਹਾ ਤੁਸੀਂ ਨਹੀਂ ਕੀਤਾ ਮੇਰੇ ਕਰਮਾਂ ਵਿੱਚ ਸੀ ਪਿੰਡ ਦੀ ਇਲਾਕੇ ਦੀ ਧੀ ਭੈਣ ਆਪਣੀ ਹੀ ਆ ਮੈ ਭਰਜਾਈਆ ਨੂੰ ਕਦੀ ਭਰਜਾਈਆਂ ਨਹੀਂ ਕਿਹਾ ਭੈਣ ਕਹਿ ਕੇ ਬੁਲਾਈ ਦਾ ਬਹੁਤ ਪੋਡਕਾਸਟ ਵੇਖੋ ਆ ਪਰ ਪ੍ਰਧਾਨ ਬੰਤ ਛੋਟੇ ਵੀਰ ਜੀ ਜਿੰਦਗੀ ਵਿੱਚ ਸਭ ਤੋ ਪਿਆਰਾ ਲੱਗਾ ਐ ਤੇਰੇ ਵਰਗੇ ਇਨਸਾਨ ਨੂੰ ਯਾਦ ਵੀ ਰੱਖਾਂ ਦੇ ਸੱਚੀਆਂ ਸੁੱਚੀਆਂ ਗੱਲਾਂ ਕੀਤੀਆਂ ਜੀ ਧੰਨਵਾਦ ਜੀ ਵਾਹਿਗੁਰੂ ਜੀ ਤੈਨੂੰ ਉਮਰ ਲੰਮੀ ਤੇ ਤਰੱਕੀਆਂ ਦੇਵੇ
@RajaMaan-i4x
@RajaMaan-i4x 3 ай бұрын
ਮੈਂ ਇਸ ਵੇਲੇ ਅਮਰੀਕਾ hanji l ਵੇse ਕਿਸ਼ਨਪੁਰਾ ਕਲਾ ਮੋਗਾ ਜ਼ਿਲ੍ਹਾ ਹੈ ਜੀ ਸਾਵਾਦ ਆ ਗਿਆ l ਬਾਈ ਤਾਂ sirra ਬੰਦਾ ਹੈ
@NirmalSingh-dv3bg
@NirmalSingh-dv3bg 29 күн бұрын
ਬਾਈ ਜੀ ਮੈਂ ਪਿੰਡ ਪਾਲਸਰ ਤਹਿਸੀਲ ਰਤੀਆਂ ਜ਼ਿਲ੍ਹਾ ਫਤਿਆਬਾਦ ਹਰਿਆਣਾ ਬਹੁਤ ਜ਼ਿਆਦਾ ਸੋਹਣਾ ਪੌਂਡ ਕਾਸਟ ਏ ਬਾਈ ਜੀ ਵਾਹਿਗੁਰੂ ਤੁਹਾਨੂੰ ਹੋਰ ਵੀ ਜ਼ਿਆਦਾ ਤਰੱਕੀਆਂ ਬਖ਼ਸ਼ੇ ਦਿਲੋਂ ਪਿਆਰ ❤❤
@sardajijagmohan3191
@sardajijagmohan3191 3 ай бұрын
ਬੰਤ ਬਾਈ ਸਲੂਟ ਆ ਤੈਨੂੰ ਤੇਰੀ ਐਕਟਿੰਗ ਮੈਨੂੰ ਬਹੁਤ ਪਸੰਦ ਆ
@BhinderKaur-vl8qk
@BhinderKaur-vl8qk 4 күн бұрын
ਪ੍ਰਮਾਤਮਾ ਲੰਮੀ ਉਮਰ ਹੋਵੇ ਤੇਰੀ,ਬੰਤ, ਬਾਈ ਜੀ ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ❤❤❤❤❤
@JaswantSingh-ww5sy
@JaswantSingh-ww5sy 6 күн бұрын
ਨਹੀਂ, ਰੀਸਾਂ ਦੁਲੇਆ ਦੀ ਆ ਬੰਤ ਬੰਤ ਹੀ ਹੈ ਧੰਨਵਾਦ ਐਕਟਿੰਗ ਬਹੁਤ ਬੱਦੀਆ ਲੱਗੀ ਜਸਵੰਤ ਸਿੰਘ ਔਲਖ ਹਰਦਾਸਪੁਰਾ
@Aesthetic_soul003
@Aesthetic_soul003 Ай бұрын
Love you from Pakistan🇵🇰 Bant pai sira ❤ Kudraat channel kmal krgy oh❤
@dhillonjatt7650
@dhillonjatt7650 4 ай бұрын
ਬੰਤ ਪ੍ਰਧਾਨ ਜਿੰਦਾਬਾਦ ਬਹੁਤ ਵਧੀਆ ਗੱਲ ਬਾਤ ਸੁਣ ਕੇ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ਬਹੁਤ ਬਹੁਤ ਦੁਆਵਾਂ ਅਤੇ ਪਿਆਰ ।
@bhindersingh3905
@bhindersingh3905 2 ай бұрын
ਡਾਇਲੋਗ ਹੀ ਬਾਹਲੇ ਘੈਂਟ ਆ ਬੰਤ ਦੇ, ਕਿਆ ਬਾਤ ਆ, ਘੈਂਟ ਗੱਲਬਾਤ ਸਿਰਾ ਜਜ਼ਬਾਤ ਸੱਚੇ ਹਾਲਾਤ.
@charanjeetsingh7795
@charanjeetsingh7795 18 күн бұрын
Bahut vdhia lgya prmatma trakian deve❤
@sandhu.JS01
@sandhu.JS01 3 ай бұрын
ਰੱਬ ਤੁਹਾਨੂੰ ਖੁਸ਼ ਰੱਖੇ🙌
@ajaibsingh2330
@ajaibsingh2330 2 ай бұрын
ਸਭ ਤੋਂ ਪਹਿਲਾਂ ਤਾਂ ਕੁਦਰਤ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਬਾਈ ਬੂਟੇ ਨੂੰ ਲੋਕਾਂ ਤਕ ਪਹੁੰਚਾਇਆ
@RupinderBhatti-f9f
@RupinderBhatti-f9f 2 ай бұрын
ਬੂਟੇ ਦੀ ਬੋਲ ਚੱਲ ਤੇ ਐਕਟਿੰਗ ਬਹੁਤ ਹੀ ਵਧੀਆ. ਜੀਉਂਦਾ ਰੈਹ ਬੂਟੇ ਪੁੱਤ..❤❤
@MaLwA_Tech13
@MaLwA_Tech13 2 ай бұрын
ਬੰਤ ਬਾਈ ਤਾ ਲਾਉਦਾ ਈ ਸਿਰਾ ਆ ਪਰ ਐਂਕਰ ਵੀਰ ਦੀ ਬੋਲੀ ਵਿੱਚ ਮਿਠਾਸ, ਇੱਜ਼ਤ । ਵਾਹ ਵੀਰ ਵਾਹ ਕਮਾਲ ਵਾਹਿਗੁਰੂ ਦੋਨਾਂ ਨੂੰ ਇਦਾ ਹੀ ਖੁਸ਼ ਤੇ ਚੜ੍ਹਦੀ ਕਲਾ ਚ ਰੱਖੇ ❤️ ਸੁੱਖ ਕੈਨੇਡਾ
@bajrajsingh502
@bajrajsingh502 3 ай бұрын
ਬੰਤ ਪ੍ਰਧਾਨ ਦੇ ਅਸਲੀ ਜ਼ਿੰਦਗੀ ਨੂੰ ਲੋਕਾਂ ਦੇ ਰੂਬਰੂ ਕਰਵਾਉਣ ਲਈ ਬੱਲ ਸਾਬ੍ਹ ਤੁਹਾਡਾ ਧੰਨਵਾਦ ਬਲਰਾਜ ਝੁਨੇਰ ❤❤
@shivrajsingh5260
@shivrajsingh5260 Ай бұрын
ਮੈਂ ਬਠਿੰਡੇ ਤੋਂ ਹਾਂ ਮੈਨੂੰ ਬਹੁਤ ਇਮੋਛਨਲ ਕੀਤਾ ਇਸ ਵੀਡੀਓ ਨੇ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@bhindersingh3905
@bhindersingh3905 2 ай бұрын
ਬਾਕਮਾਲ ਐਕਟਿੰਗ ਬੰਤ ਦੀ, ਕੁਦਰਤੀ ਤੋਹਫ਼ਾ ਰੱਬ ਵੱਲੋਂ
@duhrapam9000
@duhrapam9000 2 ай бұрын
ਸਲਾਮ ਆ ਵੀਰੇ ਬੰਤ ਤੈਨੂੰ ਬਾਬਾ ਚਰਦੀਕਲਾ ਚ ਰੱਖੇ🙏🏻🙏🏻🙏🏻
@jyonipriya
@jyonipriya 3 ай бұрын
Bant y jindawad Suchi yr pta ne c k sada bant y Aina changa aa Rab tanu hamesha khush rakha Love u bant y ❤❤❤❤❤
@Dhaliwal_gaming302
@Dhaliwal_gaming302 2 ай бұрын
ਬੰਤ ਪ੍ਰਧਾਨ ਜਿੰਦਾਬਾਦ ਕਾਲਾ ਦਰਾਜ
@sukhjindersinghsekhon3832
@sukhjindersinghsekhon3832 3 ай бұрын
ਬੰਤ ਬਾਈ ਤੇਰੀ ਐਕਟਿੰਗ ਵੇਖੀ ਤੂੰ ਤਾਂ ਨੁਕਤੇ ਨੂੰ ਵੀ ਮਾਤ ਪਾਤੀ ❤❤❤❤❤
@karansandhu3403
@karansandhu3403 Күн бұрын
ਬਹੁਤ ਵਧੀਆ ਲੱਗਾ👌👌👌👌👌
@khalsajikhalsaji5372
@khalsajikhalsaji5372 24 күн бұрын
Very good veer ji Waheguru ji Chardi kla ch rakhan ji ❤❤❤❤❤❤
@harjindersingh5407
@harjindersingh5407 2 ай бұрын
ਬੰਤ ਵੀਰੇ ਨੂੰ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ ਪਿੰਡ ਗਲਵੱਟੀ
@GMANNTRANSPORTINCMANN
@GMANNTRANSPORTINCMANN 4 ай бұрын
ਬੰਤ ਬਾਈ ਜ਼ਿੰਦਾਬਾਦ from Los Angeles California 😂
@BaljeetSingh-nl9ot
@BaljeetSingh-nl9ot 3 ай бұрын
ਲਵ ਯੂ ਬੰਤ ਵੀਰ ਬਲਜੀਤ ਸਨੌਰ ਸਪੇਨ ❤❤❤❤
@Manpreet064
@Manpreet064 8 күн бұрын
Bhot vdya interview ❤❤❤
@jaspreetkaurCanada
@jaspreetkaurCanada 4 ай бұрын
ਬਹੁਤ ਵਧੀਆ ਪੋਡਕਾਸਟ ਕ ❤ ਮੈ ਤੇ ਮੇਰੇ ਹਸਬੈਂਡ ਬੰਤ ਦੇ ਬਹੁਤ ਵੱਡਏ ਫੈਨ ਹਾਂ। ਬਹੁਤ ਸਾਫ ਦਿਲ ਦਾ ਬੰਦਾ ਬੰਤ। ਬਹੁਤ ਮੋਟਿਵੇਸ਼ਨ ਮਿਲੀ । ਗੁਰਪ੍ਰੀਤ ਸਿੰਘ ਵ ਬਹੁਤ ਵਧੀਆ ਸੁਭਾਅ ਦੇ ਇਨਸਾਨ ਅ । ਅੱਜ ਪਹਿਲੀ ਬਾਰ ਗੁਰਪ੍ਰੀਤ ਦਾ ਪੋਡਕਾਸਟ ਦੇਖਿਆ। ਬਹੁਤ ਵਦੀਆ ਲਗਿਆ। ਤੇ ਅੱਜ ਪਹਿਲੀ ਬਾਰ comment ਕੀਤਾ ਕਿਸੇ ਦੇ ਪੋਡਕਾਸਟ ਤੇ❤❤❤❤ well done. Keep it up. Mai eh podcast Canada to dekh rahi a
@PawanadeepSingh
@PawanadeepSingh Ай бұрын
Bant bro siraaa❤❤❤❤
@Manjitmovie
@Manjitmovie 3 ай бұрын
ਵਾਹ ਜੀ ਵਾਹ ਕਮਾਲ ਦੀ ਇੰਟਰਵਿਊ, ਮੈਂ ਤੁਹਾਡੇ ਚੈਨਲ ਦੀਆਂ ਕਈ ਇੰਟਰਵਿਊ ਦੇਖੀਆਂ ਹਨ, ਦੇਖ ਕੇ ਆਨੰਦ ਹੀ ਆ ਜਾਂਦਾ, ਬੰਤ ਬਾਈ ਦੀਆਂ ਗੱਲਾਂ ਸੁਣ ਕੇ, ਬਹੁਤ ਜਾਣਕਾਰੀ ਪ੍ਰਾਪਤ ਹੋਈ, ਬਾਈ ਇਕੱਲਾ ਕਲਾਕਾਰ ਹੀ ਨਹੀਂ ਵਧੀਆ ਪੈਂਟਰ ਵੀ ਹੈ, ਕੁਦਰਤ ਅਤੇ ਕੁਦਰਤ ਦੀਆਂ ਚੀਜ਼ਾਂ ਨੂੰ ਪਿਆਰ ਕਰਨ ਵਾਲਾ ਵੀ ਹੈ, ਜਾਨਵਰਾਂ ਤੇ ਪਸ਼ੂਆਂ ਲਈ ਇਨਾਂ ਦਰਦ ਕਿਸੇ ਹੋਰ ਕਲਾਕਾਰ ਵਿੱਚ ਨਹੀਂ ਦੇਖਿਆ, ਸਾਰੀ ਇੰਟਰਵਿਊ ਹੀ ਸੁਣੀ ਹੈ ਸਾਰੀ ਇੰਟਰਵਿਊ ਸੁਣੀ ਹੈ, ਆਨੰਦ ਆ ਗਿਆ, ਇਹ ਹੋਰ ਵੀ ਚੰਗਾ ਲੱਗਿਆ ਬੰਤ ਸਾਡੇ ਗਵਾਂਢੀ ਪਿੰਡ ਤੋਂ ਹੈ, ਕਿਉਂਕਿ ਸਾਡਾ ਪਿੰਡ ਲੌਂਗੋਵਾਲ ਹੈ ਬਾਈ ਇਸੇ ਤਰ੍ਹਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ, ਬਾਈ ਦੀ ਕਲਾਕਾਰੀ ਕਮਾਲ ਦੀ ਹੈ ਜੀ ਮਨਜੀਤ ਕੁਮਾਰ ਜੇਈ ਲਹਿਰਾਗਾਗਾ
@gurvindersinghbawasran3336
@gurvindersinghbawasran3336 22 күн бұрын
ਮੇਰੇ ਕਮੇਂਟ ਨੂੰ ਬਾਈ ਬੰਤ ਜਰੂਰ ਲਾਈਕ ਕਰਨ। ਸਾਡੇ ਪਿੰਡਾ ਵਾਲੇ ਵੀਰ ਇਹ ਸਿੱਧੇ ਸਾਧੇ ❤❤
@charnjeetsingh4391
@charnjeetsingh4391 11 күн бұрын
Bhut kaint banda ❤❤❤😂😂
@simranjeetsingh3679
@simranjeetsingh3679 2 ай бұрын
❤Sirra gl baat ae veer asi tere nal ae chaki rakh km❤
@luckygrewal4994
@luckygrewal4994 4 ай бұрын
Koka hu geya podcast bro ❤❤❤❤❤❤❤❤❤❤❤❤❤❤❤❤❤❤❤❤
@MrjaskiratSingh-kj8ks
@MrjaskiratSingh-kj8ks 10 күн бұрын
Very nice video bant sir 😊😊😮😮❤❤ thanks for you
@narsiram8316
@narsiram8316 4 ай бұрын
I Love Bant Pardhan from the core of my heart by God 🎉🎉🎉🎉🎉
@jagtar728
@jagtar728 4 күн бұрын
👍👍👍👍👍 very nice
@harjindersingh5407
@harjindersingh5407 2 ай бұрын
ਬਹੁਤ ਉਪਰ ਤੱਕ ਲੇਕੇ ਜਾਉਂ ਰੱਬ ਸੋਨੂੰ
@gurmindersandhu6446
@gurmindersandhu6446 Ай бұрын
Very good actor keep it up 💪💪👍💯💯👍
@geetpunjabi2252
@geetpunjabi2252 4 ай бұрын
ਬਈ ENGLAND ਤੋ ਦੇਖ ਰਿਹਾ ਮੈਂ ਤੁਹਾਡਾ podcast ❤❤🎉🎉🎉❤❤❤❤❤
@SewakSinghsingh-c7p
@SewakSinghsingh-c7p 6 күн бұрын
Lehra mohabbat ❤❤❤love yoy bant bhi❤❤❤
@surinderkaur-co9hl
@surinderkaur-co9hl Ай бұрын
Bohet wadia interview kiti ha ji bohet hasa aya ha God bless you
@gurvindersinghbawasran3336
@gurvindersinghbawasran3336 22 күн бұрын
Love you bhai banat singh ji ❤❤
@urmildevi5169
@urmildevi5169 Ай бұрын
Bhut vdhia ❤❤interview hai
@AkashdeepSingh-u5x
@AkashdeepSingh-u5x Ай бұрын
ਬਾਈ ਬੰਤ ਘੈਂਟ ਬੰਦਾ ਬੂਟਾ love you bro ❤
@sanjeevkumar-br3iq
@sanjeevkumar-br3iq 3 ай бұрын
Pardhan saab tah bda hi bhut ghaint aa .. bant heera banda . Actor v wdia banda v ghaint 👌👌
@surinderkaur-co9hl
@surinderkaur-co9hl Ай бұрын
Bant veer ji waheguru ji tuhanu bohet sariyan khushiyan bakhsis kern ji hor vi tarakiyan bakhsis kern ji
@Gurvir_hans
@Gurvir_hans 2 ай бұрын
buht ghaint bai support kro bant nu
@KulwantSingh-oj1gg
@KulwantSingh-oj1gg 2 ай бұрын
Bhut sirra aa 22 👌👌👌kashe ho❤❤
@sukhvaltoha47
@sukhvaltoha47 5 күн бұрын
ਸਿੱਧਾ ਬੰਦਾ ਬੰਤ ਜਮਾ ਬਹੁਤ ਵਧੀਆ
@HarwinderSingh-ei3li
@HarwinderSingh-ei3li Ай бұрын
ਬੰਤ ਤੇਰੀ ਕਲਾ ਨੂੰ ਸਲਾਮ ❤
@aayushverka5941
@aayushverka5941 2 ай бұрын
Sirraaa vaaa Bant bai ❤❤❤ love you aaaaa tnuu. 😍😍😍😍😍saria videos dekhia baii teri awaj sira lgdi jaan meriii ❤❤
@UdaanMohalipb65
@UdaanMohalipb65 Ай бұрын
😂😂😂😂 sirrrra bnda❤
@SherSingh-s5f9n
@SherSingh-s5f9n Ай бұрын
Very nice dono veer 🎉
@Manpreet064
@Manpreet064 8 күн бұрын
Sira gall baat yr❤❤❤❤
@naibsingh-d6h
@naibsingh-d6h 24 күн бұрын
ਬੂਟਾ ਤੇ ਇੰਦਰ ਬਾਈ ਪੰਜਾਬੀਅਤ ਦੇ ਅਨਮੋਲ ਹੀਰੇ ਆ
@jagmohansingh879
@jagmohansingh879 Ай бұрын
ਬਹੁਤ ਹੀ ਞਧੀਅ
@naibsingh-d6h
@naibsingh-d6h 24 күн бұрын
ਬੰਤ ਪੁੱਤ jio
@harmanpreetsingh3203
@harmanpreetsingh3203 Ай бұрын
Bhut ghaint bro Sikhn nu milda bhut kuch
@HardeepSingh-xl1ed
@HardeepSingh-xl1ed Ай бұрын
Bhout bhout vadia bant vr🎉
@manpreetpreet6634
@manpreetpreet6634 4 ай бұрын
Bai siraaa ahh too bant veer ❤
@luckygrewal4994
@luckygrewal4994 4 ай бұрын
Att bamb very nice podcast bro ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@GurdaspurSandhu
@GurdaspurSandhu Ай бұрын
ਗੁੱਡ ਬੰਤ ਵੀਰ ਤੁਹਾਡੀਆਂ ਗੱਲਾਂ ਬਹੁਤ ਵਧੀਆਂ
@RajinderRao-g6o
@RajinderRao-g6o Ай бұрын
Bai di acting bahut vadia hundi hai natural acting karda hai. Love you brother.from Ludhiana.u.s.a.
@indersingh2239
@indersingh2239 Ай бұрын
Bant is great personality ❤
@gurimehra794
@gurimehra794 Ай бұрын
Bat vadia Banda pardan Tu waheguru kirpa kre
@sangwankabutarclub
@sangwankabutarclub Ай бұрын
Bant Banda bohot vadia yaar ❤❤
@sidhutar
@sidhutar Ай бұрын
Avtar sidhu from Canada very nice video clip
@SinghPal-v4i
@SinghPal-v4i Ай бұрын
Rooh khus krti y ❤ dil to dhanwad ji ..mai Italy to y Punjab sangrur
@Brar_saab1752
@Brar_saab1752 4 ай бұрын
ਇਹ ਬੰਦਾ ਅੱਤ ਆ
@GurwinderKaur-k7u
@GurwinderKaur-k7u 7 күн бұрын
Bahut vadiya acting hai,Gurwinder kaur Rooprai Ropar
@KiratSingh-l9f
@KiratSingh-l9f 11 күн бұрын
Sirra banda
@kamalmodhgill543
@kamalmodhgill543 28 күн бұрын
I watched your podcast today. Totally loved it. Keep up the good work.
@SurprisedElephant-jn7wr
@SurprisedElephant-jn7wr 26 күн бұрын
ਬੰਤ ਬਾਲਾ ਹੀ ਵਧੀਆ ਬੰਦਾ❤❤
@Johal4320
@Johal4320 2 ай бұрын
Indianapolis , USA 🇺🇸 👌👌👌👌
@inderpandher7562
@inderpandher7562 4 ай бұрын
Veeray bhut respect aw dillo tenu 🙏🙏🙏🙏🙏🙏🙏😍😍😍❤️❤️❤️❤️❤️ Malerkotla pind momnabad
@user-lk8ub8rj1igagandeep
@user-lk8ub8rj1igagandeep Ай бұрын
Video kat ha bro ji 👌👌🥰🥰👌👌 sude kar ke video like keti he bint Kali duniya wale lie
@aayushverka5941
@aayushverka5941 2 ай бұрын
Love you jattaaa 🥰🥰🥰
@Gurvir_hans
@Gurvir_hans 2 ай бұрын
2 ਵਾਰ ਦੇਖੀ ਵੀਡੀਓ ਸਵਾਦ ਆ ਗਿਆ ਬਾਈ
@nirmalsingh6660
@nirmalsingh6660 Ай бұрын
Very nice Bant Singh ji
@gurdeepgifty0005
@gurdeepgifty0005 4 ай бұрын
ਬੰਤ ਤੇ ਬਲ ਦੋਨੋ ਘੈਟ ਭਰਾ👌👌👌👌
@harjeetkaur5777
@harjeetkaur5777 Ай бұрын
Khush raho raje waheguru ji mehar karn
@arshdeepsingh-n3g4h
@arshdeepsingh-n3g4h 2 ай бұрын
Malaysia to veer🇲🇾 ❤pora vadia veer ❤❤
@surinderkaur-co9hl
@surinderkaur-co9hl Ай бұрын
Sat shri akal Bant Bai bohet wadia kam ker rahe jo ji wahehuru ji tuhanu sariyan khushiyan bakhsis kern ji ma tuhadi her video dekhdi ha dekh k dil khush ho janda ha bohet pun ker rahe ho ji dukhi na hoya karo ji bhulna bohet oukha hunda ha per hun dukhi na howo ji waheguru ji tuhadi family nu sada sukhi rakhn ji tuhanu lambi umer bakhsis kern ji
@shivjottehna7016
@shivjottehna7016 4 ай бұрын
❤ਬਾਈ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ 😊
@Raimajha.official
@Raimajha.official 2 ай бұрын
Bant 22 jinda bad Vada vadia di dhak pavoga22
@GaganSingh-uq6cc
@GaganSingh-uq6cc Ай бұрын
ਸੱਚ ਦੱਸਾਂ ਵੀਰੇ ਮੈੰਨੂੰ ਤੁਹਾਡਾ ਪਤਾ ਹਰ ਇੱਕ ਬੰਦੇ ਦੀ ਆਪਣੀ ਆਪਣੀ ਆ ਪਰ ਮੈਂਨੂੰ ਬੰਤ ਬਾਈ ਦੀ ਐਕਟਿੰਗ ਸਭ ਨਾਲੋਂ ਵਧੀਆ ਲੱਗੀ
@harjindersingh5407
@harjindersingh5407 2 ай бұрын
ਬਹੁਤ ਵਧੀਆ ਬੰਤ ਵੀਰਾਂ
@RajveerSingh-xn7sk
@RajveerSingh-xn7sk 3 ай бұрын
Good 👍 👍 👍 ❤❤
@tarlochanlal6337
@tarlochanlal6337 3 ай бұрын
ਬਹੁਤ ਵਧੀਆ ❤❤❤❤❤❤
@dayalsingh8878
@dayalsingh8878 2 ай бұрын
Very nice
@GursewakSingh-k2m
@GursewakSingh-k2m 2 ай бұрын
ਮੈਂ ਤੇ ਮੇਰੀ ਮਾਂ ਬੇਠ ਕੇ ਵੇਖ ਰਿਹਾ ਹਾਂ ❤❤❤
@gurjitsinghjogagurjitsingh2616
@gurjitsinghjogagurjitsingh2616 2 ай бұрын
🎉 love bai very good y bant
Don’t Choose The Wrong Box 😱
00:41
Topper Guild
Рет қаралды 62 МЛН
“Don’t stop the chances.”
00:44
ISSEI / いっせい
Рет қаралды 62 МЛН
Сестра обхитрила!
00:17
Victoria Portfolio
Рет қаралды 958 М.
Gallan Sanjhe Pinda Diyan  | EP 08 | Podcast With Gurjant Othi | Nasir Dhillon
1:24:19
Maldar Shada ਆਲੇ Bant ਦੀ ਕਹਾਣੀ|Bant Namol Interview|Lucha Buda|Maldar Shada|Mani Parvez|KaintPunjabi
27:00