ਮੇਰੀ ਮਾਂ ਡਰਦੀ ਮੈਂ ਫਾਹਾ ਨਾ ਲੈ ਲਵਾਂ | Exclusive with Inder Chhajli | Bhagu | Maldar Shada | Kudrat

  Рет қаралды 130,066

Kudrat ਕੁਦਰਤ

Kudrat ਕੁਦਰਤ

Күн бұрын

Пікірлер: 509
@kudratchannelofficial
@kudratchannelofficial 12 күн бұрын
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ? ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ
@PROFESSORGILL-r3b
@PROFESSORGILL-r3b 11 күн бұрын
ਇਸ ਦੀਆਂ ਬਾਕੀ ਕਰਤੂਤਾਂ ਬਾਰੇ ਵੀ ਪੁੱਛ ਲੈਣਾ ਸੀ... ਜਿਹੜਾ ਇਹ ਇੱਥੇ ਭਲਾਮਾਣਸ ਬਣਿਆ ਬੈਠਾ ਹੈ।
@Swggersandhu.5753
@Swggersandhu.5753 11 күн бұрын
​@@PROFESSORGILL-r3b kii veer dss vii pta lge ehdia kartoota daa kehh tee dita tusi
@jattmatt5241
@jattmatt5241 11 күн бұрын
Gaint acting te script hundi
@satnamwlasra1720
@satnamwlasra1720 11 күн бұрын
ਇੰਦਰ ਦੀ ਸ਼ਾਦੀ ਬਾਰੇ ਜਾਣਕਾਰੀ ਦਿਉ
@PROFESSORGILL-r3b
@PROFESSORGILL-r3b 11 күн бұрын
ਜਵਾਬ ਇਹ ਹੈ ਕਿ ਇੰਦਰ ਸ਼ਰਮਾਂ ਜੀ ਦੇ ਦੋ ਬੱਚੇ ਨੇ ਇਕ ਮੁੰਡਾ ਏਕ ਕੁੜੀ ਮੁੰਡਾ ਆਸਟਰੇਲੀਆ ਪੜ੍ਹਾਈ ਕਰਨ ਗਿਆ ਹੈ ਇਸ ਸਾਲ। ਲੋਕਾਂ ਨੂੰ ਇਹ ਦੱਸਣਾ ਮੈਂ ਕੁਵਾਰਾ।ਜਾਂ ਫਿਰ ਇਹ ਕਹਿਣਾ ਕੇ ਮੇਰਾ ਤਲਾਕ ਹੋਇਆ।
@AmandeepButtar-d3m
@AmandeepButtar-d3m 11 күн бұрын
ਜਿਹੜਾ ਬਾਈ ਤੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਵਿਸ਼ਵਾਸ ਰੱਖਦੇ ਨੇ ਪਰਮਾਤਮਾ ਇਦੋਂ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੂਗਾ
@PalaAULAKH
@PalaAULAKH 10 күн бұрын
ਭਾਗੂ ਭਾਗੂ ਹੋਈ ਪਈ ਆ ਭਾਗੂ ਤੇ ਬੀਰੇ ਬਾਬੇ ਦੀ ਜੋੜੀ ਬਹੁਤ ਘੈਂਟ ਐਕਟਿੰਗ ਕਰਦੇ ਆ ਲਵਜੂ ਟਰਾਲੀ ਭਰਕੇ👍👍👍👍❤❤❤❤
@arshdhillon1484
@arshdhillon1484 12 күн бұрын
ਬਾਈ ਬਾਈ ਨੇ ਜਿਹੜੀ ਕਹਾਣੀ ਦੱਸੀ ਉਹੀ ਸਾਡੇ ਨਾਲ ਹੋ ਰਿਹਾ ਗਰੀਬਾਂ ਦੀ ਕੋਈ ਬਾਤ ਨਹੀਂ ਪੁੱਛਦਾ
@jagseerbehniwal7935
@jagseerbehniwal7935 12 күн бұрын
❤❤❤❤❤❤❤ ਪੱਤਰਕਾਰ ਸਾਹਿਬ ਆਪ ਨੇ ਭਾਈ ਇੰਦਰ ਦੇ ਨਾਲ ਮੁਲਾਕਾਤ ਕੀਤੀ ਗੱਲਾਂਬਾਤਾਂ ਸੁਣਾਈਆਂ ਬੜਾ ਨਜ਼ਾਰਾ ਆਇਆ ਬੜਾ ਮਨ ਖੁਸ਼ ਹੋਇਆ ਬਾਕੀ ਬਾਈਆਂ ਦਾ ਵੀਡੀਓ ਵਿਆਹ ਵਾਲੀ ਦੇਖੀ ਵਿਆਹ ਵਾਲਾ ਤਾਂ ਜਵਾਨ ਬੜਾ ਹੀ ਨਜ਼ਾਰਾ ਹੀ ਲਿਆ ਤਾ ਇਹ ਸਾਰੀ ਟੀਮ ਨੂੰ ਪਰਮਾਤਮਾ ਤੰਦਰੁਸਤੀਆਂ ਬਖਸ਼ੀ ਚੜ੍ਹਦੀ ਕਲਾ ਮਹਾਰਾਜ
@bhindersingh3905
@bhindersingh3905 10 күн бұрын
ਬਾਪੂ ਦਾ ਹੱਥ ਸਿਰ ਤੇ ਹੋਵੇ ਤਾਂ ਬੰਦੇ ਦਾ ਹੌਂਸਲਾ ਹੀ ਚੌਗੁਣਾਂ ਹੋ ਜਾਂਦਾ. 🙏 Miss you bapu ❤️
@BalwinderSingh-jw5ws
@BalwinderSingh-jw5ws 7 күн бұрын
ਭਾਗੂ ਅਤੇ ਬਾਬਾ ਬੀਰਾ ਜੱਸਾ ਬੰਤ ਬੱਲੇ ਬੱਲੇ ਕਰਾਈ ਹੋਈ ਐ ਸਾਰਿਆਂ ਨੇ ਮਿਲਕੇ 👍👍
@SukhwinderSingh-qe2gj
@SukhwinderSingh-qe2gj 11 күн бұрын
ਸਹੀ ਗੱਲ ਵੀਰੇ ਸਾਡੇ ਵੀ ਸਾਰਾ ਪਾਣੀ ਵੜ ਜਾਦਾ ਅੱਜ ਵੀਰੇ ਪਰਮਾਤਮਾ ਨੇ ਸਭ ਕੁੱਝ ਦੇਤਾ ਰਾੜਾ ਸਾਹਿਬ ਦੀ ਕਿ੍ਰਪਾ ਸੰਤਬਾਬਾ ਈਸਰ ਸਿੰਘ ਜੀ ਦੀ ਕਿਰਪਾ
@AkashdeepSingh-u5x
@AkashdeepSingh-u5x 11 күн бұрын
ਬਾਈ ਮੈਨੂੰ ਤੇਰੀ ਗੱਲ ਦਰਬਾਰ ਸਾਹਿਬ ਗਏ ਨੂੰ ਹਰ ਵਾਰ ਯਾਦ ਆਉਂਦੀ ਐ
@Rogla.Chamkaur
@Rogla.Chamkaur 12 күн бұрын
ਬਾਈ ਦਿਲੋ ਗੱਲ ਦੱਸ ਰਿਹਾ ਇੰਦਰ ਬਾਈ, ਮੰਗਲਵਾਰ ਤੇ ਵੀਰਵਾਰ ਨੂੰ ਤੁਹਾਡੀ ਵੀਡਿਓ ਨਾਲ ਰੋਟੀ ਹੋਰ v ਸਵਾਦ ਲੱਗਦੀਆ 🎉❤❤❤❤
@anjlaiblessed
@anjlaiblessed 11 күн бұрын
Es bande ne bohat struggle kita Dhutta es ne bnaya😢 babal Kaur es ne bna e 😢ona ne es nu shad ta he is gantelman 🎉
@bhantsidhu269
@bhantsidhu269 12 күн бұрын
ਕੋਈ ਨਹੀਂ ਸੋਨਾ ਅੱਗ ਵਿੱਚ ਸੜ ਕੇ ਵਧੀਆ ਨਿਖਰਦਾ ਹੈ 🙏🙏🇨🇦
@PROFESSORGILL-r3b
@PROFESSORGILL-r3b 11 күн бұрын
Hahaha ਇਹ ਸੋਨਾ ਕਿਸ ਕਿਸ ਦੀ ਢੂਈ ਮਾਰ ਕੇ ਬਣਿਆ ਹੈ ਤੁਹਾਨੂੰ ਪਤਾ ਨਹੀਂ😂
@harjinderbrar5371
@harjinderbrar5371 6 күн бұрын
ਹਾਂਜੀ ਵੀਰ ਬਹੁਤ ਸੋਨੀਆ ਗੱਲ ਆ ਕੀਤੀਆਂ ਵੀਰ ਜੀ ਭਾਗੋ ਭਾਗੋ ਹੋਈ ਪਈ ਆ ਸੀਰਾ ਜੱਟ ਅ 🎉ਲਵ ਯੂ ਵੀਰ ਰੱਬ ਤੈਨੂੰ ਹਮੇਸ਼ਾ ਕੋਸ ਰੱਖੇ 🎉❤❤❤❤❤❤
@YusafAĺi-v2f
@YusafAĺi-v2f 8 күн бұрын
ਇੰਦਰ ਬਾਈ ਬਹੁਤ ਵਧੀਆ ਦਿਲ ਦਾ ਹੈ ਬਾਈ ਇੰਦਰ ਨੇ ਸਭ ਕੁਝ ਆਪਣੀ ਜਿੰਦਗੀ ਵਿੱਚ ਜੋ ਹੋਇਆ ਉਹ ਸਭ ਕੁਝ ਸੱਚ ਦੱਸੇ ਹੈ ਜੋ ਉਹਦੀ ਜ਼ਿੰਦਗੀ ਵਿੱਚ ਹੋਇਆ ਹੈ ਬਾਈ ਇੰਦਰ ਗਰੀਬੀ ਸਭ ਕੁਝ ਕਰਾ ਦਿੰਦੀ ਹੈ ਬਾਈ ਤੁਸੀਂ ਗੁਰੂ ਰਾਮਦਾਸ ਜੀ ਤੇ ਵਿਸ਼ਵਾਸ ਰੱਖੋ ਗੁਰੂ ਰਾਮਦਾਸ ਜੀ ਨੇ ਆਪ ਦਾ ਬਹੁਤ ਨਾਮ ਬਣਾ ਦਿਆ ਹੈ ਗੁਰੂ ਰਾਮਦਾਸ ਜੀ ਇੰਦਰ ਬਈ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਇੰਦਰ ਜੋ ਵੀਡੀਓ ਬਣਾਉਦੇ ਨੇ ਸਾਰੀਆਂ ਬਹੁਤ ਵਧੀਆ ਹੁੰਦੀਆਂ ਨੇ ਇੰਦਰ ਬਾਈ ਤੁਹਾਡੀ ਸਾਰੀ ਟੀਮ ਨੂੰ ਰੱਬ ਹਮੇਸ਼ਾ ਖੁਸ਼ ਰੱਖੇ ਰੱਬ ਅੱਗੇ ਆਹੀ ਬੇਨਤੀ ਕਰਦਾ ਹਾਂ ਕਿ ਤੁਹਾਨੂੰ ਸਾਰੀ ਟੀਮ ਨੂੰ ਰੱਬ ਇਕੱਠਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,🙏🙏🙏🙏👍👍👍
@JagwinderSingh-sd1fi
@JagwinderSingh-sd1fi 12 күн бұрын
ਪੁਰਤਗਾਲ ਤੋ ਦੇਖ ਰਹੇ ਹਾ ਬਹੁਤ ਵਧੀਆ ਪ੍ਰੋਗਰਾਮ ਆਈ ਬਾਈ ਬੱਲ ਸਾਬ ਤੇਰਾ
@JagtarSingh-ss8lz
@JagtarSingh-ss8lz 12 күн бұрын
ਬਹੁਤ ਵਧੀਆ ਟੀਮ ਐ ਵਹਿਗੁਰੂ ਤਰੱਕੀਆਂ ਬਖ਼ਸੇ ਅਸੀਂ ਮੁਹਾਲੀ਼ ਤੋਂ ਆਂ ਐਥੇ ਛੁੱਟ ਭਲਾਈ ਸਬ ਕੁੱਝ ਹੁੰਦਾ
@happybatth187
@happybatth187 11 күн бұрын
ਮੈਂ ਤੇਰਾ ਪੱਕਾ ਫੈਨ ਆ ਮਾਲਦਾਰ ਛੜੇ ਦੇ ਮੈਂ ਸਾਰੇ episode ਦੇਖੇ ਆ। real hero
@sukhpreetkaur-n2t
@sukhpreetkaur-n2t 10 күн бұрын
ਬਾਈ ਰੱਬ ਤੇਂਨੂੰ ਚੜਦੀ ਕਲਾ ਚ ਰੱਖੇ ਐਵੇ ਹੀ ਦਬੀ ਰੱਖ ਕੰਮ ਨੂੰ 🎉🎉
@AmandeepButtar-d3m
@AmandeepButtar-d3m 11 күн бұрын
ਜਦੋਂ ਭਾਈ ਜੇ ਆਪਾਂ ਅਰਦਾਸ ਕਰਦੇ ਹਾਂ ਤਾਂ ਪਰਮਾਤਮਾ ਆਪਾਂ ਨੂੰ ਸਭ ਕੁਝ ਦਿੰਦਾ ਹੈ ਸੱਚੇ ਮਨੋ ਕਰੋ
@jagjitsingh7415
@jagjitsingh7415 8 күн бұрын
Very good ver ji thanks Jagjeet Deol Dugri Maler kotla ❤❤🎉
@gurdhumi1532
@gurdhumi1532 10 күн бұрын
ਕਿਆ ਬਾਤ ਆ ਇੰਦਰ ਵੀਰ ਧਰਮ ਨਾਲ ਸਵਾਦ ਲੈਅ ਤਾ ❤
@gurusingh8034
@gurusingh8034 6 күн бұрын
ਬਹੁਤ ਵਧੀਆ ਭਰਾ ਵਾਹਿਗੁਰੂ ਤਰੱਕੀ ਬਖ਼ਸ਼ੇ
@BalwinderSingh-jw5ws
@BalwinderSingh-jw5ws 7 күн бұрын
ਗਰੀਬਾਂ ਨਿਮਾਣਿਆਂ ਨਿਆਸਰਿਆਂ ਦਾ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਭਨਾਂ ਦੀ ਬਾਂਹ ਫੜਦੇ ਹਨ ਬਸ ਨੀਤਾਂ ਸੱਚੀਆਂ ਹੋਣੀਆਂ ਚਾਹੀਦੀਆਂ ਹਨ 🙏🙏
@sukhjindersinghsekhon3832
@sukhjindersinghsekhon3832 7 күн бұрын
ਬਾਈ ਜੀ ਤੁਸੀਂ ਕਿਹਾ ਜਵਾਨੀ ਧਰਨਿਆ ਤੇ ਤੁਰੀ ਫਿਰਦੀ ਹੈ ਕਿ ਧਰਨੇ ਜਵਾਨੀ ਤੋਂ ਬਗੈਰ ਕਾਮਯਾਬ ਹੋ ਸਕਦੇ ਹਨ ਪਰ ਜਿਹੜਾ ਕੰਮ ਇੰਦਰਜੀਤ ਕਰ ਰਿਹਾ ਹੈ ਉਹ ਇਕ ਆਪਣੀ ਰੋਜ਼ੀ ਰੋਟੀ ਦੇ ਵਾਸਤੇ ਫਿਲਮਾ ਬਣਾਉਂਦਾ ਹੈ ਸੱਭ ਨੂੰ ਕਰਨਾ ਚਾਹੀਦਾ ਹੈ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਮਜਬੂਰੀ ਹੈ ਪਰ ਧਰਨੇ ਤੇ ਜਾਣਾ ਸਾਡੇ ਨੌਜਵਾਨਾਂ ਦੀ ਮਜਬੂਰੀ ਹੈ
@fly_3107
@fly_3107 4 күн бұрын
inderjeet veere tuc bht e vdhia insaan o. babaji trakkiaaan, tandrusti te khushiaan bkshan☺️❣️🙏🏻
@malakdeol2249
@malakdeol2249 10 күн бұрын
Bahut vdiya struggle kiti bai ne.bahut pyara jeha podcast aa veer tuhade channel da.waheguru inder bai di saari team nu te channel di saari team nu chardikla ch rakhe
@HarkaranSingh-m8h
@HarkaranSingh-m8h 9 күн бұрын
ਇੰਦਰਜੀਤ ਸਿੰਘ ਭਾਗੂ ਵੀਰ ਮੈ ਤੁਹਾਡੇ ਪੱਕੇ ਫੈਨ ਹਾ ਮੈ ਤੁਹਾਡਾ ਮਾਲਦਾਰ ਤੇ ਲੰਮਾ ਬੁੜਾ ਸਾਰੇ ਭਾਗ ਦੇਖਿਆ ਹੈ ਦਿਲ ਖੁਸ ਹੋ ਜਾਦਾ ਤੁਹਾਨੂੰ ਮਿਲਣ ਜਰੂਰ ਸੀ ਚਮਕੌਰ ਸਾਹਿਬ ਤੋ ਹਾ ਵੀਰ ਮੈਨੂੰ ਜਵਬ ਜਰੂਰ ਦੇਣਾ ਵੀਰ ਜੀ
@jasvirhayer7406
@jasvirhayer7406 8 күн бұрын
Bahut vadia galbaat bai ji 💯 sachian galan ne bai ji diya ❤ bahut mehnat aa tuhadi.. Baba ji Mehar rakhe even hi.❤
@PushpinderSingh-u9y
@PushpinderSingh-u9y 11 күн бұрын
ਬਹੁਤ ਮਿਹਨਤ ਕੀਤੀ ਹੈ ਬਾਈ ਨੇ ਪ੍ਰਮਾਤਮਾ ਬਾਈ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@SurinderKumar-bs8gq
@SurinderKumar-bs8gq 7 күн бұрын
Bahut badhiya episode hai Waheguru Mehar kare Jay Ho Khatu wale Shyam Ki
@lucifergames4295
@lucifergames4295 10 күн бұрын
ehh hundi podcasting bhut vdia team podcasting d bhut vdia information chngia glla kdd de guest cho bhut vdia kmm really appriciate your poidcasting
@luckysandhu8509
@luckysandhu8509 9 күн бұрын
Sasrikal g 🙏Bhout Bhout vadia laga bai inder di Galla sun k ona di soch ta love a bro nu rab adha hi Kirpa rkha veer ta ma Germany to dakh reha podcast vesa ma patiala to a Bhout vadia laga bro 🙏
@harjotsingh7820
@harjotsingh7820 9 күн бұрын
ਬਹੁਤ ਵਧੀਆ ਵੀਰੇ ਇੰਦਰ ਬਾਈ ਪੰਜੇਟਾ ਜ਼ਿਲਾ ਲੁਧਿਆਣਾ ਤੋ
@N.G.GAMERZ-q3x
@N.G.GAMERZ-q3x 12 күн бұрын
ਇੰਟਰਵਿਊ ਦੇਖਕੇ ਰੋਣਾ ਆ ਗਿਆ ਸੀ ਵਾਈ ਮੇਰਾ (ਸੋਨੀ ਨੰਬਰਦਾਰ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ ਪਟਿਆਲਾ) ਬਹੁਤ ਗੱਲਾ ਮੇਰੀ ਜਿੰਦਗੀ ਨਾਲ ਸਬੰਧਤ ਸੀ
@KulwantSingh-ff4ju
@KulwantSingh-ff4ju 8 күн бұрын
ਬਾਈ ਮੈਂ ਤੇਰਾ ਪੱਕਾ ਫੈਨ ਆ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਤੇਰੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ
@Neeru68
@Neeru68 7 күн бұрын
Inder bai ji te hera banda wa, veere main international cabin crew wa meri life bhut busy ha but phir ve Tuesday nd Thursday, bai de video jrur dekhdi Aa, vase main punjab tho belong krde aa but es time Germany tho tuh podcast dekh rhi sachi bhut vdiya dekhiya jnda wa videos vich ❤❤❤❤❤❤❤😊
@KiranPalkaur-yf4cg
@KiranPalkaur-yf4cg Сағат бұрын
ਬਹੁਤ ਹੀ ਵਧੀਆ podcast ਜਿਓੰਦੇ ਵਸਦੇ ਰਹੋ ਵੀਰ 🙏
@RomaRoma-zt2kp
@RomaRoma-zt2kp 9 күн бұрын
Bohot nice banda haryana ki trf se support 🙌
@hardevsingh4443
@hardevsingh4443 12 күн бұрын
ਬਾਈ।ਭਾਗੂ ਮੈਂ ਤੇਰਾ ਪੱਕਾ ਫੈਨ ਹਾਂ ਬਾਈ ਤੇਰੀਆਂ। ਗੱਲਾਂ ਬਿਲਕੁਲ ਠੀਕ ਹਨ ਕੰਮ ਖਿੱਚੀ ਚੱਲੋ ਵਾਹਿਗੁਰੂ ਕਿਰਪਾ ਕਰਨਗੇ ਹਰਦੇਵ ਸਿੰਘ ਸੀਂਗੋ ਜਿਲਾ ਬਠਿੰਡਾ
@gurdeepkaur7528
@gurdeepkaur7528 12 күн бұрын
Bohat sohna podcast c inder veere da😢 ohna nal bht correlate kita mai😔 specially jdo apde baapu nu yaad krida. Ajj life ch successful hoke baapu di kami baake bohat mehsoos hundi 😭 modha palosan ale bht ne bt thappadan ala koi ni🙏listening from Australia
@surinderkaur-co9hl
@surinderkaur-co9hl 11 күн бұрын
Sat shri akal veer ji ma tuhadi her video dekhdi ha bohet wadia suneha dinde ho tuci veer ji jo time tuci paas kita dukhan wala oh bohet okha ci eho jiha time jis ne bataya howe ohi janda ha bina passy time paas kerna bohet okha ha jo pass kerda ha ohi janda ha veer ji waheguru ji di tuhade te bohet kirpa ha te sada banai rakhn ji waheguru ji kise nu mara time na dekhawe waheguru ji tuhadi soch bohet wadia ha ji waheguru ji tuhanu te tuhadi maa nu lambi umer bakhsis kern ji sada sukhi waso ji waheguru ji sab te meher banai rakhn ji
@GindaDhillon-k4z
@GindaDhillon-k4z 10 күн бұрын
🙏🙏ਧੰਨ ਧੰਨ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੜਦੀ ਕੱਲਾ ਵਿੱਚ ਰੱਖਣ ਸਾਰੀ ਟੀਮ ਨੂੰ 🙏🙏
@angrejangrej8007
@angrejangrej8007 5 күн бұрын
Sachi he vivah laggdaa c ......me taaa apnay jalandher area vich sab nu video share kitti c .....canada usa uk saray nu share kitti .....tay sare he old video v dekhiya......phir luchha bura v .....asi taaa pakstani serials dekh day c ...par hun taaa saday 24 hours thodiyaa he video dekh day ...raat day 2 daa time v hoo jandaaa
@YusafAĺi-v2f
@YusafAĺi-v2f 8 күн бұрын
ਬਾਈ ਇੰਦਰ ਨੇ ਜੋ ਗਰੀਬੀ ਵਿੱਚ ਹੰਡਾਇਆ ਉਹ ਸਭ ਕੁਝ ਦੱਸਿਆ ਹੈ ਬਾਈ ਇੰਦਰ ਨੇ ਗਰੀਬੀ ਦੇ ਨੱਕ ਭੰਨਿਆ ਹੱਡ ਤੋੜ ਮਿਹਨਤ ਕਰਕੇ ਅੱਗੇ ਆਇਆ ਹੈ ਇੰਦਰ ਬਾਈ ਨੂੰ ਗੁਰੂ ਰਾਮਦਾਸ ਚੜਦੀ ਕਲਾ ਵਿੱਚ ਰੱਖੇ ਬਾਈ ਇੰਦਰ ਨੂੰ ਰੱਬ ਸੱਚਾ ਤੁਹਾਡੀ ਸਾਰੀ ਟੀਮ ਨੂੰ ਇੱਕ ਜੁਟ ਰੱਖੇ ਮੈਂ ਰੱਬ ਅੱਗੇ ਆ ਹੀ ਅਰਦਾਸ ਕਰਦਾ ਹਾਂ ਬਾਈ ਇੰਦਰ ਧੋਤੇ ਬਈ ਨੂੰ ਜਰੂਰ ਲਿਓ ਵੀਡੀਓ ਵਿੱਚ ਰੱਬ ਹਮੇਸ਼ਾ ਖੁਸ਼ ਰੱਖੇ, 🙏🙏🙏🙏🙏🙏🙏
@PROFESSORGILL-r3b
@PROFESSORGILL-r3b 6 күн бұрын
@@YusafAĺi-v2f ਜਿੱਥੇ ਇੱਕ ਬਹੁਤ ਵੱਡਾ ਦਾਅ ਮਾਰਿਆ ਇਸਨੇ ਰੁਪਈਆਂ ਵਾਲਾ ਉਹ ਵੀ ਦੱਸ ਦੇਣਾ ਸੀ।
@pardeepgoldy1117
@pardeepgoldy1117 10 күн бұрын
ਬਹੁਤ ਹੀ ਵਧੀਆ ਗੱਲ੍ਹਾਂ ਕੀਤੀਆ ਬਈ ਜੀ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਜੀ ❤❤
@JassGur-p2h
@JassGur-p2h 9 күн бұрын
Bhot hi shona podcast. I really like these personalities me and my husband eagerly waiting for you every episode. Its like stress buster ❤❤love from Brampton 🎉
@harbhajansoomal4709
@harbhajansoomal4709 8 күн бұрын
God bless you all Team Bai ji from UK
@satinderhanjra6344
@satinderhanjra6344 10 күн бұрын
Mere khaint nankeya da pind Chhajli da munda,bahut khoobsoorat mulakat.greebi da te dukh da mazak na karo.sab te Mehar kari...Rinka Hanjra,Bhanja p.t master surjita,Baljita virk,
@KuldipSaini-f5j
@KuldipSaini-f5j 11 күн бұрын
Waheguru ji hamesha khush te chardi kala ch rakhe g inder te puri team nu
@Makhan-r1j
@Makhan-r1j 11 күн бұрын
❤ ਬਹੁਤ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਭਾਗੂ ਬਾਈ ਨੇ, ਭਾਗੂ ਬਾਈ ਇੱਕ ਜਵਾਬ ਤਾਂ ਦਿਓ ਧੂਤਾ ਥੋਡੇ ਆਲੀਆ ਵਿਡੀਓ ਚ ਕਿਉਂ ਨਹੀਂ ਆ ਰਿਹਾ ਹੈ ਬਾਕੀ ਵਿਡੀਓ ਚ ਕੰਮ ਕਰ ਰਿਹਾ ਹੈ ਪਰ ਤੁਹਾਡੇ ਨਾਲ ਵਿਡੀਓ ਚ ਨਹੀਂ ਆ ਰਿਹਾ ਹੈ ❤
@harmeetsingh8312
@harmeetsingh8312 12 күн бұрын
Bai surru ton dekh rhe aaa veer nu waheguru ji bht lmbi umar te tarraqi bakhse❤❤❤❤ love you bhaguaa oye ❤❤❤❤
@gurjindersingh3638
@gurjindersingh3638 7 күн бұрын
ਬਾਈ ਇੰਦਰਜੀਤ ਜੀ ਗੁਰੂ ਰਾਮਦਾਸ ਸਾਹਿਬ ਜੀ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏👍
@AvtarSingh-l6e
@AvtarSingh-l6e 9 күн бұрын
ਬਾਈ ਜੀ ਅਸੀਂ ਇਟਲੀ ਤੋਂ ਦੇਖਦੇ ਹਾਂ ਭਾਗੂ ਵੀਰ ਕੋਈ ਬਾਹਰਲੇ ਦੇਸ਼ਾਂ ਵਿੱਚ ਪੰਜਾਬੀਆ ਦੇ ਦਰਦ ਵਾਰੇ ਵੀ ਵੀਡੀਓ ਬਣਾਉ ❤
@jyonipriya
@jyonipriya 12 күн бұрын
Inder y bhot kammal da insan aa bhot vdy vedio hundia na y diya maldar shada , lucha budda 👌🏻👌🏻👌🏻👌🏻👌🏻 Rab thonu nd sari teem nu chadekala ch rakha Love u àa inder y ❤❤❤❤
@manpreetbrar001
@manpreetbrar001 12 күн бұрын
Boht sohna podcast cga boht sohne message dite❤
@reetkaur4014
@reetkaur4014 4 күн бұрын
Inder bai is meditation for me. I never miss his any episode, chahye me evening 1 am job tu free hova. but episode dekhkn tu bina neend ni ondi
@kuldeepsandhu5513
@kuldeepsandhu5513 12 күн бұрын
Love from 🇨🇦 i appreciate his struggle and hustle 🙏.... alwz respect your parents and do hard work
@surjitsingy5100
@surjitsingy5100 12 күн бұрын
Bohat sohna c veer ji podcast ❤❤❤🇺🇸🇺🇸
@DesiFitness32
@DesiFitness32 11 күн бұрын
ਇੰਦਰ ਬਾਈ ਬਹੁਤ ਸੋਹਣੀਆਂ ਗੱਲਾਂ ਤੁਹਾਡੀਆਂ ਸਾਰੀ ਟੀਮ ਬਹੁਤ ਸੋਹਣਾ ਕੰਮ ਕਰਦੀ ਹੈ ਬਾਈ ਲੱਗੇ ਰਹੋ ਲੋਕਾਂ ਨੂੰ ਹਸਾਉਂਦੇ ਰਹੋ❤
@simransinghmanj3639
@simransinghmanj3639 11 күн бұрын
Bohat hi vadya podcast te gallbaat 🇨🇦
@anvarkhan5995
@anvarkhan5995 9 күн бұрын
Sb kuchh shi kiha inder veer ne jo such hai❤❤❤❤ right y love you
@gurleendairyfarmrajasthan8384
@gurleendairyfarmrajasthan8384 6 күн бұрын
Very nice
@ranjitsinghgoria3816
@ranjitsinghgoria3816 11 күн бұрын
Very nice discussion
@AvtarSingh-ly1xc
@AvtarSingh-ly1xc 11 күн бұрын
ਕਰਦਾਰ ਭਾਗੂ ਦਾ ਵਧੀਆ, ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ,ਬਾਈ ਜੀ ਅਵਤਾਰ ਸਿੰਘ ਸ਼ਾਹਕੋਟ ਤੋਂ
@anmolpreetsingh9205
@anmolpreetsingh9205 10 күн бұрын
Waaah g waaah nzaara banta 🙏♥️
@gurisandhey4261
@gurisandhey4261 10 күн бұрын
Boht vdia veer
@jasveerkaur6518
@jasveerkaur6518 10 күн бұрын
Bhut vadia podcast intersust ❤
@MrjaskiratSingh-kj8ks
@MrjaskiratSingh-kj8ks 11 күн бұрын
Very nice to all members kirpa karo ji wahaguru ji sab Tai 🙏🙏💯💯
@vickeybhullar-gl8xv
@vickeybhullar-gl8xv 10 күн бұрын
Bahut vdiya laga🎉
@bhupindersingh7806
@bhupindersingh7806 7 күн бұрын
Bhut vdiiaa bai ji
@ramantoor7373
@ramantoor7373 7 күн бұрын
Gallan sahi a sab
@InderjeetSingh-tt1lg
@InderjeetSingh-tt1lg 11 күн бұрын
Bahut vadiya kalakar aa bhagu bai.❤❤❤❤❤❤
@luckypaul8092
@luckypaul8092 12 күн бұрын
❤❤❤❤❤ Mai apniya 2 months diya chhuttiya maldar chhde and luche budde te spend krtiya,,,amazing team,,,bhai bhainn hmesha sukh mangdi aa veer di
@Harwinder-b2w
@Harwinder-b2w 10 күн бұрын
Very very nice 👍
@Kamal.rai777
@Kamal.rai777 11 күн бұрын
❤❤baai ji bhut badhiya laga Rajsthan to
@karnailsinghazad2996
@karnailsinghazad2996 11 күн бұрын
Good ji bhaji bhut vdia galbat
@MANJOTSINGH-v4v
@MANJOTSINGH-v4v 12 күн бұрын
Great ❤❤❤❤ bro. Waheguru Chardikalan vich rakhe g 🙏
@gurpreetgill2614
@gurpreetgill2614 12 күн бұрын
Canada Calgary to sachi buhat vadiaa laga veer diaa gallan the ta sach aa ki Dhan guru Ramdas sab di sun de aa
@sandeepsandhu5362
@sandeepsandhu5362 11 күн бұрын
Good actor and a nice human being ❤️🙏
@ManjitKaur-np9sx
@ManjitKaur-np9sx 12 күн бұрын
Waheguru Ji Tan Guru Ramdas ji Waheguru asali bhai Amritsar to maharaja
@Kiranbala-w3c
@Kiranbala-w3c 12 күн бұрын
Very very very nice 👍👍👍👍👍 lnder I like it very much God bless you 🙏❤️
@harmandhillon6612
@harmandhillon6612 11 күн бұрын
Bohat vadiya hanumangarh rajasthan to vekh rahe aa veer ji
@BholaHarvinder
@BholaHarvinder 10 күн бұрын
Buhat sohna podcast y jiiii
@MrMrsDhillon2026
@MrMrsDhillon2026 8 күн бұрын
Gud bai yrrr
@lakhibattu3670
@lakhibattu3670 12 күн бұрын
From Canada ontario veer ji very nice and talented person ❤❤❤❤❤
@nitakumari4670
@nitakumari4670 9 күн бұрын
Very nice video 🙏🏻
@MuhammadNawaz-x4o
@MuhammadNawaz-x4o 7 күн бұрын
N̈awaz❤❤❤❤❤❤❤❤
@eknoorsingh6717
@eknoorsingh6717 11 күн бұрын
Veere Ma 🇨🇦 truck chona tuhdaa podcast boht good hunda Specially BHAGU ( inder ) 22 da wadaa fan a ❤❤ Love ❤️ you
@SukhveersinghGill-l7z
@SukhveersinghGill-l7z 12 күн бұрын
ਘੈਂਟ ਸੀ ਪੋਡਕਾਸਟ ਜਰ ਈਦਰ
@HarwinderDhillon-z7g
@HarwinderDhillon-z7g 5 күн бұрын
Devighar district patiala Bai g tuhadia video bahut sohnia hundi a ne main saria video dekh da tuhadia
@editoraujla
@editoraujla 12 күн бұрын
ਇੰਦਰ ਬਾਈ ਕਮਾਲ ਦਾ ਐਕਟਰ ਆ ❤ ਅਸੀਂ ਬਹੁਤ ਦੇਖਦੇ ਆ ਵੀਰ ਨੂੰ
@Maninderjeet-wc3rl
@Maninderjeet-wc3rl 12 күн бұрын
Punjabi Industry waliyan nu eve de bnde nu dikhde movie bgera ch lenh nu madsandhu brge psnd ohna nu
@Yaad_Youtuber
@Yaad_Youtuber 12 күн бұрын
ਘਰੇ ਮਾ ਜਨਾਨੀ ਭੈਣ ਨਾਲ ਦੇਖਿਆ ਕਰ ਵੀਡੀਉ
@luckygrewal4994
@luckygrewal4994 11 күн бұрын
God bless you Gurpreet veer ji 👍❤❤❤❤❤❤❤❤❤❤❤❤❤❤❤❤❤❤❤❤
@harrykang6478
@harrykang6478 11 күн бұрын
ਬਾਈ ਗੁਰਪ੍ਰੀਤ ਜੀ ਮੈਂ ਵੀ ਤੁਹਾਡੇ ਨਾਲ ਇੰਟਰਵਿਊ ਕਰਨੀ ਚਾਹੁੰਦਾ ਮੇਰੀ ਜ਼ਿੰਦਗੀ ਵਿਚ ਬਹੁਤ ਜ਼ਿਆਦਾ ਔਖਾ ਸਮਾਂ ਆਇਆ ਮੇਰੇ ਆਪਣੇ ਮਾਂ ਪਿਓ ਤੇ ਚਾਰ ਭੈਣਾਂ ਤੇ ਇੱਕ ਛੋਟੇ ਭਰਾ ਕਰਕੇ 😢😢😢😢😢😢😢
@karanbaraich2300
@karanbaraich2300 11 күн бұрын
Bahut vadia podcast
@nirvailgill1615
@nirvailgill1615 8 күн бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ❤❤❤❤
@amarjitkaur1849
@amarjitkaur1849 8 күн бұрын
Sare episode dekhe aa bahut ghant acting hai bhagu
@DavinderSingh-bb5gn
@DavinderSingh-bb5gn 8 күн бұрын
Buhat vadiya video c 22g uae tu
@GurwinderDhillon-b9f
@GurwinderDhillon-b9f 12 күн бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਇੰਦਰ ਵੀਰ ਜੀ❤❤❤❤
@sandeepsahota9148
@sandeepsahota9148 6 күн бұрын
Dubai to dekde aa bhot vadiya sari teem
@Happy_ramuwalia
@Happy_ramuwalia 12 күн бұрын
Waaah ji waah ajjj bhagu te bhoora aye
How Strong Is Tape?
00:24
Stokes Twins
Рет қаралды 96 МЛН
Правильный подход к детям
00:18
Beatrise
Рет қаралды 11 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
coco在求救? #小丑 #天使 #shorts
00:29
好人小丑
Рет қаралды 120 МЛН
Special Podcast with Beera Baba  | SP 26 | Punjabi Podcast
1:44:48
Punjabi Podcast
Рет қаралды 363 М.
How Strong Is Tape?
00:24
Stokes Twins
Рет қаралды 96 МЛН