ਕੁਲਦੀਪ ਮਾਣਕ ਦੇ ਸਾਥੀ ਦਲੇਰ ਪੰਜਾਬੀ ਨੇ ਕੀਤੇ ਮਾਣਕ ਸਾਬ੍ਹ ਬਾਰੇ ਵੱਡੇ ਖੁਲਾਸੇ..daler punjabi interview part 1

  Рет қаралды 33,452

SOCH PUNJAB DI - ਸੋਚ ਪੰਜਾਬ ਦੀ

SOCH PUNJAB DI - ਸੋਚ ਪੰਜਾਬ ਦੀ

Күн бұрын

Пікірлер: 75
@nanakchandkamboj5844
@nanakchandkamboj5844 3 жыл бұрын
ਸੋਚ ਪੰਜਾਬ ਦੀ ਚੈਨਲ ਦੀ ਪੂਰੀ ਟੀਮ ਦਾ ਧੰਨਵਾਦ ਜਿੰਨਾ ਨੇ ਸਾਡਾ ਇੱਕ ਨਵੇਂ ਹੀਰੇ ਨਾਲ ਮੇਲ ਕਰਵਾਇਆ। ਮੈਂ ਉਸ ਹਰ ਇੱਕ ਇਨਸਾਨ ਨੂੰ ਪਿਆਰ ਤੇ ਸਤਕਾਰ ਕਰਦਾ ਹਾਂ ਜਿਸਨੇ ਮਾਣਕ ਸਾਹਬ ਦੀ ਸੋਹਬਤ ਮਾਣੀ ਕਿਓਂਕਿ ਮੈਂ ਮਾਣਕ ਸਾਹਬ ਦਾ ਕੱਟੜ ਫੈਨ ਹਾਂ।
@JagroopSingh-no7xy
@JagroopSingh-no7xy 4 жыл бұрын
ਸਹੀ ਗੱਲ ਜੀ ਸਰੋਮਣੀ ਕਮੇਟੀ ਨੇ ਮਾਣਕ ਦੀ ਕਦਰ ਨਹੀ ਪਾਈ ਬੱਚੇ ਬੱਚੇ ਤੱਕ ਸਿਖ ਇਤਿਹਾਸ ਪੁੰਹੁੰਚਦਾ ਕੀਤਾ
@surinderpal9680
@surinderpal9680 3 жыл бұрын
ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਜੋ ਇਨ੍ਹਾਂ ਦੀ ਇੰਨੀ ਪਿਆਰੀ ਅਵਾਜ ਦੇ ਧਨੀ ਹਨ ਔਰ ਬਾਬਾ ਬੌਹੜ ਅਮਰ ਸਿੰਘ ਚਮਕੀਲਾ ਜੀ ਦੇ ਮਹਾਨ ਸਾਥੀ ਵੀ ਨਾਲ ਹਨ
@vickybrarvickybrar1263
@vickybrarvickybrar1263 4 жыл бұрын
ਬਹੁਤ ਖੂਬ! ਹੰਦਲ ਸਾਬ ਦਿਲ ਕਰਦਾ ਸੀ ਕਿ ਇੰਟਰਵਿਊ 3 ਘੰਟਿਆ ਦੀ ਹੋਵੇ
@amriktalwandi
@amriktalwandi Жыл бұрын
ਗੱਲ ਬਾਤ ਬਹੁਤ ਵਧੀਆ ਲੱਗੀ ਹੈ ਗਾਇਕੀ ਵਿੱਚ ਵੀ ਦਲੇਰ ਹੈ ਉਂਝ ਵੀ ਦਲੇਰ ਹੈ।
@KulwinderSingh-sh2jk
@KulwinderSingh-sh2jk Жыл бұрын
ਹੋਇਆ ਰੱਬ ਮੇਹਰ ਬਾਨ ਇੱਕ ਕੁੜੀ ਨੌਜਵਾਨ ਮੇਰੇ ਵੱਡ੍ਹੇ ਭਾਈ ਨੇ ਲਿਖਿਆ ਸੀ
@sukhwantsingh8772
@sukhwantsingh8772 3 ай бұрын
ਦਲੇਰ ਪੰਜਾਬੀ ❤❤ਜੀ ਵਧੀਆ ਸਿੰਗਰ ਹਨ
@ramlalsingh9430
@ramlalsingh9430 4 жыл бұрын
ਵਾਹ ਓ ਬਾਈ ਵਾਹ ਦਿਲ ਖੁਸ਼ ਕਰਤਾ
@daljeetsingh7552
@daljeetsingh7552 2 жыл бұрын
ਬਹੁਤ ਵਧੀਅਾ ਵਾੲੀ ਜੀ।
@baldevsingh9391
@baldevsingh9391 Жыл бұрын
ਅਮਨ ਬਾਈ ਕੁਲਦੀਪ ਪਾਰਸ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਜਾਵੇ
@jaggaghaint698
@jaggaghaint698 4 жыл бұрын
ਬਾਹਲੀਆਂ ਵਧੀਆ ਗੱਲਾਂ ਸੁਆਦ ਆ ਗਿਆ ਸਰਦੂਲਗੜ੍ਹ ਤੋਂ ਮਾਣਕ ਸਾਹਿਬ ਦਾ ਕੱਟੜ ਫ਼ੈਨ ਜੱਗਾ ਘੈਂਟ ਪੰਜਾਬ ਪੁਲਿਸ
@gurcharansinghgholi9932
@gurcharansinghgholi9932 4 жыл бұрын
ਹੁੰਦਲ ਵੀਰ ਜੀ ਸਦਕੇ ਜਾੲੀਏ ਤੇਰੀ ਮੇਹਨਤ ਦੇ
@HappySingh-tm1un
@HappySingh-tm1un Жыл бұрын
ਬਹੁਤ ਵਧੀਆ ਕਲਾਕਾਰ ਸੀ ਕੁਲਦੀਪ ਮਾਣਕ ਸਾਹਿਬ
@lakhwinderjassar2570
@lakhwinderjassar2570 4 жыл бұрын
ਹੁੰਦਲ ਸਾਹਿਬ ਜੀ ਸੁਆਦ ਆ ਗਿਆ ਸੁਣ ਕੇ ਦਲੇਰ ਪੰਜਾਬੀ ਨੂੰ ਬਹੁਤ ਵਧੀਆ ਆਵਾਜ਼ ਏ
@KamalSingh-jg6hv
@KamalSingh-jg6hv Жыл бұрын
Good luck to all brothers
@daljitsingh1686
@daljitsingh1686 Жыл бұрын
Bhaji I always watch your videos thanks ji 👏🙏
@jasmeetsandhu4525
@jasmeetsandhu4525 4 жыл бұрын
ਬਹੁਤ ਖੂਬ ਦਲੇਰ ਜੀ , ਕਈ ਨਵੀਆਂ ਗੱਲਾਂ ਬਾਤਾਂ ਸੁਨਣ ਨੂੰ ਮਿਲਿਆ
@yadwindersingh8989
@yadwindersingh8989 3 жыл бұрын
Very nice daler panjabi saab thx ji
@rachhpalsinghsingh4465
@rachhpalsinghsingh4465 3 жыл бұрын
V good y ji
@sidhuanoop
@sidhuanoop 4 жыл бұрын
ਬੁਲੰਦ ਆਵਾਜ਼ ਬਾਈ ਜੁ ਬਿਲਕੁੱਲ ਮਾਣਕ ਸਾਹਿਬ
@JagtarSingh-hf4ck
@JagtarSingh-hf4ck 2 жыл бұрын
ਤੂੰਬੀ ੲਿਕ ਬਹੁਤ ਪਿਆਰਾ ਸਾਜ ਹੈ ਤੂੰਬੀ ਤੇ ਮਾਣਕ ਨੇ ਸਦੀਕ ਰਣਜੀਤ ਕੌਰ ਨੇ ਜਮਲਾ ਜੱਟ ਨੇ ਸੁਰਿੰਦਰ ਛਿੰਦਾ ਤੇ ਹੋਰ ਗਾਇਕਾਂ ਨੇ ਗਾਏ। ਤੂੰਬੀ ੲਿਕ ਬਹੁਤ ਵਧੀਆ ਸਾਜ ਹੈ ੲਿੱਕ ਤਾਰਾ
@sidhuanoop
@sidhuanoop 4 жыл бұрын
ਬਹੁਤ ਸੁਰੀਲੇ ਗਾਇਕ ਨੇ ਬਾਈ ਜੀ । ਬਹੁਤ ਵਧੀਆ ਮੁਲਾਕਾਤ ਬਾਈ ਜੀ ।
@rajgorcheema3308
@rajgorcheema3308 4 жыл бұрын
ਹੁੰਦਲ ਭਾਜੀ ਤੁਸੀ ਵਧੀਆ ਕੰਮ ਕਰ ਰਹੇ please continuse
@deepakteja686
@deepakteja686 4 жыл бұрын
ਬਹੁਤ ਵਧੀਆ ਮੁਲਾਕਾਤ ਅਮਨ ਜੀ, ਹੁੰਦਲ ਸਾਹਿਬ,
@tondonrecords7885
@tondonrecords7885 4 жыл бұрын
ਬਹੁਤ ਖੂਬ ਜੀ ਦਲੇਰ ਜੀ ਤੇ ਹੁੰਦਲ ਜੀ
@virsaproduction5485
@virsaproduction5485 4 жыл бұрын
ਬਹੁਤ ਵਧਿਆ ਜੀ
@jhajjhundalmusic5550
@jhajjhundalmusic5550 4 жыл бұрын
ਬਹੁਤ ਵਧੀਆ ਵੀਰ ਜੀ
@ssktrucking4791
@ssktrucking4791 5 ай бұрын
Ba kamal ❤
@harbanslal2026
@harbanslal2026 3 жыл бұрын
ਦਮਦਮਾ ਪਿੰਡ ਦੇ ਨਾਲ ਸੰਤੋਖ ਪੁਰਾ ਤੇ ਧਰਮਪੁਰਾ ਪਿੰਡ ਹਨ ਤੇ ਕਰੀਵਾਲਾ ਦਾ ਪਾਲਾ ਸਿਧੁ ਵੀ ਹੈ
@rakeshchander9170
@rakeshchander9170 4 жыл бұрын
Sat seri akal daler Veer ji kai galla sun ke ta mainu Rona vi aa gayea manak ji te Chamkila ji old is gold Singer Veer ji Waheguru aap ji nu Tarakyea bakhse
@sidhurecords9290
@sidhurecords9290 4 жыл бұрын
Very nice
@khushikhushi-qj2zp
@khushikhushi-qj2zp 4 жыл бұрын
buhat wadia y ji
@satpalgillgill6723
@satpalgillgill6723 2 жыл бұрын
Asli shagirdh eh aa....wah
@madansharma4183
@madansharma4183 4 жыл бұрын
Very nice interview
@madansharma4183
@madansharma4183 4 жыл бұрын
Very nice song
@luckyraikoti7578
@luckyraikoti7578 3 жыл бұрын
Ba kamaal ji
@jshinda7708
@jshinda7708 4 жыл бұрын
ਦਲੇਰ।ਦੀ। ਗੱਲ।ਬਿਲਕੁੱਲ ।ਸਹੀ।ਹੈ ਮਾਣਕ ।ਨੇ।ਸਭ।ਤੋ।ਵੱਧ।ਸਿੱਖ।ਇਤਹਾਸ ਗਾਇਆ ।ਪਰ।ਸੌਰਮਣੀ।ਕਮੇਟੀ।ਨੇ।ਕਦਰ।ਨਹੀ।ਪਾਈ।ਉਸਦੇ।ਘੱਟੋ।ਘੱਟ।ਸਿਰਪਾ।ਹੀ।ਪਾ।ਦੇਦੇ।ਮਾਣਕ।ਸਾਹਿਬ।ਦੀਆ।48.ਕੈਸਿਟਾ ਧਾਰਮਿਕ ਆਈਆ।ਹੈ ।ਪੰਜਾਬੀ ।ਕਲਾਕਾਰਾ ।ਵਿਚੋ।ਮਾਣਕ ।ਨੇ।ਸਿੱਖ।ਇਤਹਾਸ ਸਭ।ਤੋ।ਵਧ।ਗਾਇਆ।ਪਰ।ਕਿਸੇ ।ਪੁਛਿਆ ।ਨਹੀਂ
@Kaur_art_110
@Kaur_art_110 4 жыл бұрын
Bilkul sachi gal hai
@mikasingh9002
@mikasingh9002 4 жыл бұрын
Bahut badia ji daler sir ji
@balrajsingh726
@balrajsingh726 4 жыл бұрын
Nice ji
@jshinda7708
@jshinda7708 4 жыл бұрын
ਕੁਲਦੀਪ ।ਮਾਣਕ ।ਦੇ।ਰਹੇ ।ਸੁਰਿੰਦਰ ।ਭਲਵਾਨ ।ਦੀ।ਇੰਟਰਵਿਊ ।ਦਿਉ।ਜੀ
@kulvirsingh2416
@kulvirsingh2416 4 жыл бұрын
Chamkila very good
@gagankhehra1981
@gagankhehra1981 3 жыл бұрын
🙏🙏🙏🙏🙏
@gogihollandia
@gogihollandia 3 жыл бұрын
Very good 👍 g wah je wah
@shamsherbsingh6511
@shamsherbsingh6511 3 жыл бұрын
Mankgoldcm
@Kaur_art_110
@Kaur_art_110 4 жыл бұрын
Daler punjabi very good yaar
@gurbhajanboparaiboparai716
@gurbhajanboparaiboparai716 4 жыл бұрын
ਖੁਲਾਸਾ ਤਾਂ ਕਰਤਾ , ਪਰ ਮਾਣਕ ਸਾਹਿਬ ਦੇ, ਅਸਲੀ ਸ਼ਾਗਿਰਦ ਅਖਵਾਉਣ ਵਾਲੇ , ਜੈਜੀ ਬੀ ਦਾ ਜਿਕਰ , ਨਾ ਰਿਪੋਰਟਾਂ ਨੇ ਕੀਤਾ , ਨਾ ਸਿੰਗਰ ਨੇ
@sochpunjabdiofficial
@sochpunjabdiofficial 4 жыл бұрын
ਧਿਆਨ ਨਾਲ ਸੁਣੋ ਵੀਰ ਪਹਿਲ੍ਹੇ ਨਹੀ ਤਾਂ ਦੂਜੇ ਪਾਰਟ ਚ ਬਿਨ੍ਹਾ ਨਾਮ ਲਏ ਸਭ ਜਾ ਜਿਕਰ ਹੈ,
@wakeelsingh4918
@wakeelsingh4918 2 жыл бұрын
ਬਹੁਤ ਵਧੀਆ ਜੀ
@jasbirjasbir6270
@jasbirjasbir6270 4 жыл бұрын
👌🏻👌🏻👌🏻👌🏻👌🏻
@jamainibolda8315
@jamainibolda8315 4 жыл бұрын
Daler Punjabi saab bohat wadia insan hun.
@JaskaranSingh-yf6eb
@JaskaranSingh-yf6eb 4 жыл бұрын
Xef z... m mmlllllu
@harbhajansoomal4709
@harbhajansoomal4709 4 жыл бұрын
Very good Bai ji
@indideol4962
@indideol4962 4 жыл бұрын
Nice
@nirmalchoudhary2500
@nirmalchoudhary2500 4 жыл бұрын
Wah ji bilkul manak sahib ji awaz veea
@nirmalchoudhary2500
@nirmalchoudhary2500 4 жыл бұрын
Salaam aa ji nirmal walon jhuk Ka adab sahit ji
@shamsherbsingh6511
@shamsherbsingh6511 3 жыл бұрын
@@nirmalchoudhary2500 to get
@dcsharma6457
@dcsharma6457 3 жыл бұрын
Very.good
@jhirmalsingh9603
@jhirmalsingh9603 3 жыл бұрын
Bhutto khub
@jaswantbilla7228
@jaswantbilla7228 4 жыл бұрын
V good
@indideol4962
@indideol4962 4 жыл бұрын
Diler paji good
@harmindersingh5148
@harmindersingh5148 10 күн бұрын
Aman bai interview kuldip paras je family's please
@jshinda7708
@jshinda7708 3 жыл бұрын
ਬਿਨਾ ਸਾਊਂਡ ਤੋ ਮਾਣਕ ਹੀ ਗਾ ਸਕਦਾ ਸੀ
@daljitsingh1686
@daljitsingh1686 Жыл бұрын
Bhaji I used to listen Manak always but Amarjot’s sister said chamkila & amarjot killed Manak Shinda sadiqe Sandila pali is this true
@RavinderSingh-cg7ye
@RavinderSingh-cg7ye 4 жыл бұрын
Wah kiya baat hai ji
@indideol4962
@indideol4962 4 жыл бұрын
Nice diler
@singha85
@singha85 4 жыл бұрын
See manak was better then chamkila
@Arsh1040
@Arsh1040 3 жыл бұрын
Ofcourse
@kuldeepbhangu9056
@kuldeepbhangu9056 3 жыл бұрын
Sirra la ta yaar labna manak bangu
@GurdevSingh-yi8mr
@GurdevSingh-yi8mr 4 жыл бұрын
ਬਾੲੀ ਮਾਣਕ ਦੇ ਨਾਲ ਅਖਾੜਾ ਵਿਚ ਅਕਸਰ ਕੋਰਸ ਕਰਦੇ ਸਨ
@kuldeepbhangu9056
@kuldeepbhangu9056 3 жыл бұрын
Unlike krn wale soch liya kro artist da dil bhut chota hunda
@RajinderSingh-xk3yx
@RajinderSingh-xk3yx 3 жыл бұрын
Handiya Sarup Da dhaba si
@bababoharmanak864
@bababoharmanak864 4 жыл бұрын
ਹੀਰਾਂ
@mastuanasikhtempleusa6067
@mastuanasikhtempleusa6067 4 жыл бұрын
Suad agia vir ji
@kulwindersinghmundia9094
@kulwindersinghmundia9094 4 жыл бұрын
Nice
IL'HAN - Qalqam | Official Music Video
03:17
Ilhan Ihsanov
Рет қаралды 516 М.
路飞做的坏事被拆穿了 #路飞#海贼王
00:41
路飞与唐舞桐
Рет қаралды 27 МЛН
How many people are in the changing room? #devil #lilith #funny #shorts
00:39
Kuldeep Manak And Iqbal Mahal 2005
29:46
Iqbal Mahal
Рет қаралды 517 М.
Podcast with Chann Goraya Wala | Akas | EP 44 | Jagtar Singh Bhullar
1:01:51
IL'HAN - Qalqam | Official Music Video
03:17
Ilhan Ihsanov
Рет қаралды 516 М.