Podcast with Chann Goraya Wala | Akas | EP 44 | Jagtar Singh Bhullar

  Рет қаралды 17,499

Akas ਅਕਸ

Akas ਅਕਸ

Күн бұрын

Пікірлер: 95
@mann062
@mann062 5 күн бұрын
1981 ਚ ਬਨੀ ਸੀ ਬਲਬੀਰੋ ਭਾਬੀ ਫਿਲਮ ਪਰ ਇਕ ਗਲ ਦੀ ਸਮਝ ਨੀ ਲਗੀ ਕਿ ਮਾਣਕ ਸਾਬ ਦੀ ਇਕ ਇੰਟਰਵਿਉ ਚ ਗਲ ਸੁਣੀ ਕਿ ਸਾਨੂੰ ਫਿਲਮ ਚ ਘਾਟਾ ਪੈ ਗਿਆ ਸੀ ਮੈ ਬਹੁਤ ਨੁਕਸਾਨ ਖਾਧਾ ਫਿਲਮ ਚ ਪਰ ਇਹ ਸਚ ਹੈ ਕਿ ਫਿਲਮ ਸੁਪਰ ਹਿਟ ਗਈ ਸੀ ਗੀਤ ਅਜ ਵੀ ਸੁਪਰ ਹਿਟ ਨੇ ਉਸ ਫਿਲਮ ਦੇ ਐਕਟਰਸ ਸ਼ੋਭਣਾ ਅੰਨਦ ,ਸੀ ਵਰਿੰਦਰ ਦੇ ਨਾਲ ਬਹੁਤ ਵਧਿਆਂ ਗੀਤਕਾਰ ਚੰਨ ਗੁਰਾਇਆ ਵਾਲਾ।। ਗੁਰਚਰਨ ਪੋਹਲੀ ਤੇ ਪੰਮੀ ਨੇ ਬਹੁਤ ਗੀਤ ਗਾਏ ਨੇ ਏਨਾ ਦੇ ਬੂਢਾ ਪਟ ਕੇ ਕਬੂਤਰੀ ਲੈ ਗਿਆ
@ਹਰਪਾਲ7653
@ਹਰਪਾਲ7653 5 күн бұрын
ਬੱਲੇ ਬੱਲੇ ਭੁੱਲਰ ਸਾਬ ਆਹ ਹੀਰਾ ਵੀ ਲੱਭ ਲਿਆ ਬਹੁਤ ਬਹੁਤ ਧੰਨਵਾਦ ਜੀ
@surinderpal8298
@surinderpal8298 5 күн бұрын
ਬਹੁਤ ਗੀਤ ਸੁਣੇ ਚੰਨ ਗੁਰਾਇਆ ਵਾਲੇ ਦੇ ਲਿਖੇ. ਦਰਸ਼ਨ ਅੱਜ ਹੋ ਗਏ. 🙏🏾🌹❤️🙏🏾 ਧੰਨਵਾਦ.
@rajkumarsahowalia5757
@rajkumarsahowalia5757 5 күн бұрын
ਚੰਨ ਗੁਰਾਇਆ ਵਾਲਾ ਕੋਈ ਹੋਰ ਨਹੀਂ ਬਣ ਸਕਿਆ। ਨਰਿੰਜਣ ਸਿੰਘ ਉਸਤਾਦ ਜੀ ਨੂੰ ਵੀ ਚੇਤੇ ਕੀਤਾ। ਮੈਨੂੰ ਵੀ ਆਲ ਇੰਡੀਆ ਰੇਡੀਓ ਜਲੰਧਰ ਵਿੱਚ ਉਨ੍ਹਾਂ ਦੀ ਸੰਗਤ ਮਾਨਣ ਦਾ ਇਕ ਵਾਰ ਮੌਕਾ ਮਿਲਿਆ। ਵਧੀਆ ਕਲਮ ਤੇ ਵਧੀਆ ਇਨਸਾਨ। ਉਨ੍ਹਾਂ ਨੂੰ ਸਲਾਮ। ਮੇਰੀ ਕਵਿਤਾ ਨੂੰ ਰੇਡੀਓ ਸਟੇਸ਼ਨ ਦੇ ਬਾਹਰ ਬੈਠੇ ਬੈਠੇ ਹੀ ਉਨਾ ਮੈਨੂੰ ਸਲਾਹ ਦਿੱਤੀ ਕਿ ਹੇਠਲਾ ਪੈਰਾ ਉਪਰ ਤੇ ਉਪਰ ਵਾਲਾ ਹੇਠਾਂ ਕਰ ਦਿਓ ਕਵਿਤਾ ਵਧੀਆ ਬਣ ਜਾਵੇਗੀ। ਮੇਰੀ ਅਭੁੱਲ ਯਾਦ ਹੈ। ਮੇਰੀ ਸਲਾਮ ਬਾਬਾ ਬੋਹੜ ਜੀ ਨੂੰ।
@mr.singhaman007
@mr.singhaman007 5 күн бұрын
ਗੁਰੂ ਰਵਿਦਾਸ ਜੀ ਦੀ ਉਸਤੱਤ ਵਿੱਚ ਬਹੁਤ ਵਧਿਆ ਸ਼ਬਦ ਲਿਖੇ ਹਨ ਤੇ ਨਰਿੰਦਰ ਬਿਬਾ ਜੀ ਦੀ ਆਵਾਜ਼ ਚ💐🙏
@jagdevsinghmaan7257
@jagdevsinghmaan7257 5 күн бұрын
ਸਰਦਾਰ ਜਗਤਾਰ ਸਿੰਘ ਭੁੱਲਰ ਜੀ ਅਤੇ ਉਸਤਾਦ ਚੰਨ ਗੁਰਾਇਆਂ ਵਾਲਾ ਜੀ ਦੀ ਅਵਾਜ਼ ਅਤੇ ਦਰਸ਼ਨ ਕਰਕੇ ਅਨੰਦ ਆ ਗਿਆ ❤❤
@gurindersingh3073
@gurindersingh3073 5 күн бұрын
ਬਹੁਤ ਬਹੁਤ ਧੰਨਵਾਦ ਜੀ ਭੁੱਲਰ ਸਾਹਬ ਚੰਨ ਗੁਰਾਇਆਂ ਵਾਲੇ ਦੇ ਦਰਸ਼ਨ ਕਰਵਾਏ
@NareshKumar-xh7xk
@NareshKumar-xh7xk 5 күн бұрын
ਵਰਿੰਦਰ ਵਰਗਾ ਹੀਰੋ ਨੀ ਮਿਲਣਾ ਪੰਜਾਬ ਨੂੰ ਅੱਜ ਵੀ ਵਰਿੰਦਰ ਜੀ ਲੋਕਾਂ ਦੇ ਦਿਲਾਂ ਵਿਚ ਵਸਦੇ ਨੇ
@CanadaKD
@CanadaKD 5 күн бұрын
ਭੁੱਲਰ ਸਾਹਿਬ ਜੀ ਧੰਨਵਾਦ ਇਹੋ ਜਹੇ ਹੀਰੇ ਲੱਭ ਲੱਭ ਕੇ ਲਿਉਣ ਦਾ ਜੀ।
@Janta-p7f
@Janta-p7f 5 күн бұрын
❤❤ ਭੁੱਲਰ ਸਾਹਿਬ ਜੀ ਦਿਲ ਤੋ ਧੰਨਵਾਦ ਜੀ ਚੰਨ ਗੁਰਾਇਆਂ ਵਾਲੇ ਦੇ ਦਰਸ਼ਨ ਕਰੳਣ ਲਈ ਜੀ ❤❤
@ਜਸਵਿੰਦਰਸਿੰਘਲੇਹਲ-ਤ2ਯ
@ਜਸਵਿੰਦਰਸਿੰਘਲੇਹਲ-ਤ2ਯ 2 күн бұрын
ਮੈ ਬਲਵੀਰੋ ਭਾਬੀ। ਦੀ ਸੂਟਿੰਗ ਅੱਖੀ ਵੇਖੀ।ਸਾਡੇ ਪਿੰਡ ਤੋ ਲਾਗੇ ਹੁੰਦੀ ਸੀ ਨੂਰਪਰ ਜੱਟਾ (ਹੁਸ਼ਿਆਰਪੁਰ ਵਿਖੇ ਮੈ ਉਦੋ ਦਸਵੀ ਵਿਚ ਪੜਦਾ ਸੀ ।1980 ਵਿਚ ਕੁਲਦੀਪ ਮਾਣਕ ਗੁਰਚਰਨ ਪੋਹਲੀ ਚੰਨ ਗੁਰਾਇਆ ਵਾਲਾ ਵਰਿੰਦਰ ਸੋਮਾ ਅੰਨਦ ਇਹ ਸਾਰੇ ਵੇਖੀ ਸੀ ।ਚੰਨ ਗੁਰਾਇਆ ਵਾਲਾ ਵਧੀਆ ਲੇਖਕ ਸੀ
@narulapatto5234
@narulapatto5234 5 күн бұрын
ਮਹਾਂ ਸ਼ਾਇਰ ਦੇ ਗੌਣ ਤਾ ਬਹੁਤ ਗਾਇਕਾ ਦੀ ਬੁਲੰਦ ਆਵਾਜ ਵਿੱਚ ਬਹੁਤ ਤਵੇ ਸੁਣੇ। ਪਰ ਇਹਨਾ ਦੇ ਦਰਸ਼ਣ ਕਰਾਉਣ ਲਈ ਧੰਨਵਾਦ ਬਹੁਤ ਪਿਆਰ ਸਤਿਕਾਰ 💖💖💖💖💖💖💖💖💖💖🙏🙏🙏🙏🙏🙏🙏🙏🙏
@AffectionateCoastalBeach-tz4dz
@AffectionateCoastalBeach-tz4dz Сағат бұрын
ਸਲੂਟ ਆ ਜੀ ਚੰਨ ਗੁਰਾਇਆਂ ਵਾਲਾ ਸਾਹਿਬ ਜੀ ਨੂੰ ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ
@sidhuanoop
@sidhuanoop 4 күн бұрын
ਬਹੁਤ ਖੂਬਸੂਰਤ ਮੁਲਾਕਾਤ। ਇੱਕ ਵਾਰ ਉਸਤਾਦ ਜੀ ਸ਼੍ਰੀ ਚੰਨ ਗੁਰਾਇਆਂ ਵਾਲਾ ਜੀ ਦੇ ਘਰ ਜਾ ਕੇ ਦਰਸ਼ਨ ਕੀਤੇ ਸੀ ਬਹੁਤ ਦਿਲਦਾਰ ਸੁਭਾਅ ਤੇ ਹੱਸਮੁੱਖ ਸੁਭਾਅ ਦੇ ਮਾਲਕ ਨੇ। ਪਹਿਲੀ ਵਾਰੀ ਮਿਲਿਆਂ ਹੀ ਇੰਝ ਜਾਪਿਆ ਸੀ ਜਿਵੇਂ ਬਹੁਤ ਪਹਿਲਾਂ ਤੋਂ ਜਾਣ ਪਛਾਣ ਹੋਵੇ ❤❤। ਵਾਹਿਗੁਰੂ ਉਸਤਾਦ ਜੀ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖ਼ਸ਼ੇ
@NirmalsinghDhaliwal-jf1mk
@NirmalsinghDhaliwal-jf1mk 5 күн бұрын
ਪੁਰਾਣੇ ਗੀਤਕਾਰਾ ਦੇ ਹੁਣ ਗੀਤ ਨਹੀ ਚੱਲਦੇ ਜਿੰਨੇ ਮਰਜੀ ਵਧੀਆ ਲਿਖੀ ਜਾਣn ਜਮਾਨੇ ਦੇ ਹਿਸਾਬ ਨਾਲ ਹੀ ਗੀਤ ਲਿਖੇ ਜਾਦੇ ਹਨ
@Bawarecordsofficial
@Bawarecordsofficial 5 күн бұрын
ਇਹਨਾਂ ਦੇ ਪੁਰਾਣੇ ਈ ਸੁਣੀ ਜਾਂਦੇ ਨੇ ਲੋਕ
@jagnarsingh3005
@jagnarsingh3005 4 күн бұрын
ਚੰਨ ਗੁਰਾਇਆ ਵਾਲਾ ਦੀ ਉਮਰ ਲੰਮੀ ਹੋਵੇ। ਮੈਂ ਇਹਨਾਂ ਦੇ ਸਾਰੇ ਗੀਤ ਸੁਣਦਾ ਹਾਂ ਫਿਲਮੀ ਵੀ, ਗੈਰ ਫਿਲਮੀ ਵੀ। ਨਰਿੰਦਰ ਬੀਬਾ ਜੀ ਦੇ ਗਾਏ ਗੈਰ ਫਿਲਮੀ ਗੀਤ, ਧਾਰਮਿਕ ਗੀਤ ਬਹੁਤ ਪਾਪੂਲਰ ਹੋਏ। ਸਰਪੰਚ ਅਤੇ ਬਲਵੀਰੋ ਭਾਬੀ ਫਿਲਮਾਂ ਦੇ ਗੀਤਾਂ ਨੇ ਫਿਲਮਾਂ ਦਾ ਸੰਗੀਤ ਬਦਲ ਦਿੱਤਾ। ਜਰਾ ਨਮੂਨਾ ਵੇਖੋ ... ਤੇਰੀ ਮੈਡਮ ਦੇ ਘਰ ਵਾਲਾ ਮੇਰਾ ਤਾਇਆ ਨੀ, ਤੈਨੂੰ ਹੈਂਡ ਹਰੇਕ ਲਗਾ ਕੇ ਮਸਾਂ ਬਚਾਇਆ ਨੀ। ਬਲਵੀਰੋ ਭਾਬੀ... ਮੇਰਾ ਕੰਮ ਨਾ ਬਰੋਟੇ ਥੱਲੇ ਕੋਈ ਵੇ, ਆਵਾਂ ਜਾਂਵਾਂ ਤੇਰੇ ਬਦਲੇ। ਇਸ ਫਿਲਮ ਵਿੱਚ ਪੋ੍ਮਿਲਾ ਪੰਮੀ ਤੇ ਮਹਿੰਦਰ ਕਪੂਰ ਦਾ ਡਿਊਟ ਮੁੰਡਿਆ ਪੰਜਾਬ ਦਿਆ, ਸਿਨੇਮਾ ਹਾਲ ਨੂੰ ਨਾਨੀ ਚੇਤੇ ਕਰਾ ਦਿੰਦਾ ਸੀ। ਵੇਖੋ... ਜਦੋਂ ਦੀਆਂ ਤੇਰੇ ਨਾਲ ਅੱਖੀਆਂ ਮੈਂ ਮੇਲੀਆਂ ਮੱਥੇ ਤੇ ਪਿਆਰ ਦੀਆਂ ਆਉਂਦੀਆਂ ਤਬੇਲਿਆਂ ਨ ਤੇਰੇ ਪਿੱਛੇ ਪਿੱਛੇ ਫਿਰਦੀਆਂ ਸੋਹਣੀਆਂ ਵੇ ਪੱਤਨ ਚਨਾਬ ਦਿਆ ਮੁੰਡਿਆ ਪੰਜਾਬ ਦਿਆ। ਹੋਰ ਵੇਖੋ.. ਕੋਠੀ ਪਾ ਤੂੰ ਰੰਗਲੀ, ਸਾੜੀ ਲੈ ਤੂੰ ਸੰਦਲੀ। ਸਿਰ ਤੇ ਬੈਠਾਂ ਕਰਕੇ ਜੂੜਾ, ਫੈਸ਼ਨ ਕਰਕੇ ਪੂਰਾ। ਜੱਭ ਪਾਣੀ ਦਾ ਮੁਕਾ ਦੇ ਘਰ ਮੋਟਰ ਲਵਾ ਦੇ ਨਿੱਤ ਨਹਾਇਆ ਕਰੂੰ ਛੱਡ ਕੇ ਫੁਹਾਰਾ, ਪਿੰਡਾਂ ਵਿੱਚ ਰਹਿਣ ਵਾਲਿਆ... ਮੈਂ ਚੰਨ ਗੁਰਾਇਆ ਵਾਲਾ ਤੇਰੇ ਨਾਂ ਦੀ ਫੇਰਦਾ ਮਾਲਾ। ਸਾਰੇ ਗੀਤ ਬਹੁਤ ਬਹੁਤ ਪਾਪੂਲਰ ਹੋਏ। ਧੰਨਵਾਦ ਜੀ।
@BalwinderSingh-q1u
@BalwinderSingh-q1u 5 күн бұрын
ਭੁੱਲਰ ਸਾਬ ਸਤਿ ਸ੍ਰੀ ਆਕਾਲ। ਚੰਨ ਗੁਰਾਇਆਂ ਵਾਲੇ ਦੇ ਗੀਤ ਸੁਣੇ ਬਹੁਤ ਪਰ ਦਰਸ਼ਨ ਅੱਜ ਹੋਏ।ਚੱਨ ਵੇ ਗੁਰਾਇਆਂ ਵਾਲਿਆ ਤੁਵੀਂ ਤਰ ਜਾ ਗੁਰਾਂ ਦੀ ਬਾਣੀ ਪੜ੍ਹ ਕੇ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਵੇਖ ਦੀ ਬੁਰਜ਼ ਤੇ ਚੱੜ੍ਹ ਕੇ। ਵਾਹਿਗੁਰੂ ਜੀ
@GurdeepSingh-ne8jy
@GurdeepSingh-ne8jy 4 күн бұрын
ਹੁੰਦੀਆ ਸ਼ਹੀਦ ਜੋੜੀਆ, ਗੀਤ ਚਨ ਗੁਰਾਇਆ ਦੇ ਨਹੀਂ ਥਰੀਕੇ ਵਾਲੇ ਦੇ ਹਨ
@punjabiludhiana332
@punjabiludhiana332 5 күн бұрын
ਜਦੋ ਰੇਡੀਓ ਦੇ ਲਾਇਸੰਸ ਹੁੰਦੇ ਸੀ ਉਸ ਸਮੇਂ ਇਹਨਾਂ ਦੇ ਗੀਤ ਰੇਡੀਓ ਤੇ ਆਉਂਦੇ ਹੁੰਦੇ ਸੀ ॥❤
@gurmailkang8372
@gurmailkang8372 5 күн бұрын
Proud of the doaba reason chan goraya wala . Jindgi ch raha gay goraya walia dulay da pani bhardey dula bhatti sang by great kuldeep manak .❤😅
@newmusicmind4870
@newmusicmind4870 4 күн бұрын
ਕਿਆ ਬਾਤ ਹੈ ਸ੍ਰ ਜਗਤਾਰ ਸਿੰਘ ਭੁੱਲਰ ਸਾਬ ਜੀ ਆਨੰਦ ਆ ਗਿਆ
@dharmitungan5114
@dharmitungan5114 5 күн бұрын
ਬਹੁਤ ਹੀ ਵਧੀਆ ਜੀ 🙏
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ 5 күн бұрын
ਚੰਨ ਗੁਰਾਇਆਂ ਵਾਲਾ ਕੋਈ ਹੋਰ ਨਹੀਂ ਹੋਣਾ
@nathsingh222
@nathsingh222 4 күн бұрын
Very good
@harbantsingh1522
@harbantsingh1522 5 күн бұрын
ਭੁੱਲਰ ਸਾਹਿਬ ਜੀ ਚੰਨ ਜੀ ਨੇ 1974 ਦੇ ਵਿੱਚ ਗਾਣੇ ਆਏ ਸੀ ਜਦੋਂ ਰੇਡੀਓ ਬੰਦ ਹੋ ਗਏ ਸੀ ਪਿੰਡਾਂ ਦੀਆਂ ਪੰਚਾਇਤਾਂ ਨੇ ਇਹਨਾਂ ਦੇ ਗਾਣੇ ਬੈਨ ਕਰ ਦਿੱਤੇ ਸੀ
@kamaljit1464
@kamaljit1464 5 күн бұрын
ਕਿਉਂ ਜੀ
@karamjitkaur3559
@karamjitkaur3559 5 күн бұрын
Song Ban krn da reason ki si ji
@vintageriderpunjab8416
@vintageriderpunjab8416 4 күн бұрын
ਡਬਲ ਮਤਲਵ ਵਾਲੇ ਗੀਤ ਇਕ ਗੀਤ ਸੀ ਮੇਰੀ ਪਾਟੀ ਹੋਈ ਟਿਉਬ ਨੂੰ ਪੈਂਚਰ ਲਾ ਬਾਬਾ
@gurjantsingh7964
@gurjantsingh7964 4 күн бұрын
ਚੰਨ ਗੁਰਾਇਆਂ ਵਾਲਾ ਬਹੁਤ ਵਧੀਆ ਗੀਤਕਾਰ ਹਨ ਜੀ।
@nirmalchoudhary9190
@nirmalchoudhary9190 4 күн бұрын
❤ਚੰਨ ਗੁਰਾਇਆਂ ਵਾਲਿਆਂ ਦੇ ਲਿਖੇ ਗੀਤ ਲੋਕ ਗੀਤ ਬਣ ਗੲਏ ਹਨ ਜੀ ਨਰਿੰਦਰ ਬੀਬਾ ਜੀ ਦੀ ਆਵਾਜ਼ ਵਿੱਚ ਇਹਨਾਂ ਦੇ ਲਿਖੇ ਧਾਰਮਿਕ ਗੀਤ ਸੁਣ ਕੇ ਸੁਆਦ ਆ ਜਾਂਦਾ ਐ ਜੀ ਵਾਹਿਗੁਰੂ ਕਰੇ ਇਹਨਾਂ ਦੀ ਉਮਰ ਬਹੁਤ ਬਹੁਤ ਲੰਮੀਆਂ ਹੋਵਣ ਜੀ । ਉਸਤਾਦ ਚੰਨ ਗੁਰਾਇਆਂ ਵਾਲਿਆਂ ਦੀ ਕਲਮ ਨੂੰ ਝੁਕ ਕੇ ਸਲਾਮ ਆਦਾਬ ਐ ਜੀ ।
@gurliakatsinghmalhi2909
@gurliakatsinghmalhi2909 3 күн бұрын
ਵਾਹ ੩ ਭੁੱਲਰ ਸਾਬ ਕਿਥੋਂ ਹੀਰਾ ਲੱਭ ਕੇ ਲਿਆਂਦਾ ਇਹ ਭੁੱਲਰ ਸਾਭ ਜੀ ਗੁਡ ਨਾਇਟ
@harneksingh8105
@harneksingh8105 5 күн бұрын
Ssa va kamaal de insan chan gurayan wale ji boht vadhya gal baat tusi b mainu boht vadhya insan lagde ho boht hi simpal bullar saab ji sarbat da bhala
@chamkaur_sher_gill
@chamkaur_sher_gill 5 күн бұрын
ਸਤਿ ਸ੍ਰੀ ਅਕਾਲ ਵੀਰ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@parmjitpaul3203
@parmjitpaul3203 11 сағат бұрын
ਸਤਿਗੁਰੂ ਰਵਿਦਾਸ ਜੀ ਦੇ ਸ਼ਬਦਾਂ ਦੀ ਮਾਲਾ ਪਰੋਣ ਵਾਲਾ ਪਹਿਲਾ ਰਾਜ ਗੀਤਕਾਰ ਰਵਿਦਾਸੀਆ ਕੋਮ ਦਾ ਹੀਰਾ❤❤❤
@SurjeetSingh-eq8ne
@SurjeetSingh-eq8ne 5 күн бұрын
Very 🎉nice ji
@inderpaul9264
@inderpaul9264 5 күн бұрын
Great lyricist chann saab
@NirmalSingh-x5v
@NirmalSingh-x5v 14 сағат бұрын
Very good ji from manila
@baljitsingh8856
@baljitsingh8856 4 күн бұрын
Pa ji great job.bahut vadhiya lagga.ssa.
@harbantsingh1522
@harbantsingh1522 5 күн бұрын
ਗੁਰਚਰਨ ਬੋਲੀ ਸਾਹਿਬ ਨੇ ਬਹੁਤ ਗਾਣੇ ਗਾਏ
@balwindersandhu1457
@balwindersandhu1457 4 күн бұрын
Chann ji very old writer very nice.
@LubhiaRam
@LubhiaRam 5 күн бұрын
Bhullar sabb bahut jiyada ghaint o tusi
@maqbool2517
@maqbool2517 5 күн бұрын
Wah ji❤
@rameshlal8131
@rameshlal8131 4 күн бұрын
Chann ji gurayawale great lyrics
@manjitpal1156
@manjitpal1156 5 күн бұрын
Great. Sir. G 🙏
@AmarjeetSingh-vi8sq
@AmarjeetSingh-vi8sq 5 күн бұрын
Ktte da kasoor koi na pailan apni katti noo samaj la as bare vee push lvo
@HDMusic1313
@HDMusic1313 5 күн бұрын
ਓਹਦੇ ਬਾਰੇ ਤੇ ਪੁੱਛਣ ਆਲ਼ੇ ਨੂੰ ਵੀ ਨਹੀਂ ਪਤਾ
@GulzarSingh-ux3en
@GulzarSingh-ux3en 2 күн бұрын
Patrkar veer ji ek Geetkar jisda nam Bhant Ramgarh Wala ,de interview kro .Lakhibanzare Wale geet us de hit hoe
@shamsallan4380
@shamsallan4380 4 күн бұрын
Very nice ❤
@iqbalsingh5997
@iqbalsingh5997 5 күн бұрын
Bhullar ji Balbiro bhabi 1982 83 de near aaeee c
@sukhveersandhu4u87
@sukhveersandhu4u87 5 күн бұрын
Nachhtar Gill da podcast kro ji
@balla.b6267
@balla.b6267 4 күн бұрын
ਗੁਰਚਰਨ ਪੋਹਲੀ ਨੇ ਬਹੁਤ ਦੋਗਾਣੇ ਗਾਏ ਚੰਨ ਗੁਰਾਇਆ ਆਲ਼ੇ ਦੇ।
@harmandersandhusandhu4764
@harmandersandhusandhu4764 4 күн бұрын
ਜਵਾਨੀ ਕਰਦੂ ਗਾ ਕੁਲਫੀ ਵਰਗੀ ਠੰਡੀ ਅਲਡ ਜਵਾਨੀ ਦਾ ਹੀਟਰ ਵਰਗਾ ਸੇਕ
@sharmatenthouse1848
@sharmatenthouse1848 4 күн бұрын
Chann goraya wala jagtarsingh bhullar by sat shri akal
@karanbaraich2300
@karanbaraich2300 5 күн бұрын
Bahut vadia podcast
@omparkashomparksh7676
@omparkashomparksh7676 2 күн бұрын
Near goraya pind mahla vich varinder Dey Sahuray see
@Nagra_13
@Nagra_13 4 күн бұрын
ਭੁੱਲਰ ਸਾਬ..ਅਨੀਤਾ ਸਮਾਣਾ ਜੀ ਨੂੰ ਲੈ ਕੇ ਆਓ ਇਸ ਮੰਚ ਤੇ ....
@JagwinderSingh-sd1fi
@JagwinderSingh-sd1fi 4 күн бұрын
ਇਸ ਪੱਤਰਕਾਰ ਦਾ ਨੰਬਰ ਚਾਹੀਦਾ ਕਿਰਪਾ ਕਰਕੇ ਦੇਵੋ
@anmolcareubhi7222
@anmolcareubhi7222 5 күн бұрын
Veerji salute hai❤
@sandysandy-xw9bg
@sandysandy-xw9bg 3 күн бұрын
satvinder bugga di intrewio karo
@Tarandeep.Singhgill
@Tarandeep.Singhgill 5 күн бұрын
Very nice ji
@HoneyRose12618
@HoneyRose12618 5 күн бұрын
Dil la k banda leeraan chugda phir da😂😂😂
@tarvinderbrarbrar5413
@tarvinderbrarbrar5413 4 күн бұрын
Nice interview
@VickyKumar-pk6eg
@VickyKumar-pk6eg 5 күн бұрын
ਸੁਰਿੰਦਰ ਥਾਂਦੀ ਦਾ ਵੀ ਪੌਡਕਾਸਟ ਕਰੋ ਜੀ
@GulzarSingh-ux3en
@GulzarSingh-ux3en 2 күн бұрын
veer ji chan sab da mobile number deo ji .Ehna de 50 geetan da nam ta hun das skda
@DaljitKaur-u9n
@DaljitKaur-u9n Күн бұрын
Good
@gurliakatsinghmalhi2909
@gurliakatsinghmalhi2909 3 күн бұрын
19 81 1982 ਵਿਚ ਬਣੀ
@GulzarSingh-ux3en
@GulzarSingh-ux3en 2 күн бұрын
Ehna de Qualification dso ji and bache ki krde han ehna de.
@sippydhaliwal7184
@sippydhaliwal7184 4 күн бұрын
1981 ਚ ਗਿਆਨ ਟਾਕੀ ਅਬੋਹਰ ਚ ਵੇਖੀ ਸੀ ਬਲਬੀਰੋ ਭਾਬੀ,,,ਪੰਜ ਰੁਪਏ ਟਿਕਟ ਸੀ ਬਾਲਕੋਨੀ ਦੀ।
@PKBharti29
@PKBharti29 4 күн бұрын
Main Sanjeev cinema Fazilka vich dekhi c,Rs 5.
@pardeeppsiingh7068
@pardeeppsiingh7068 5 күн бұрын
Bhaji Ina da number mil sakda
@garybassi2014
@garybassi2014 4 күн бұрын
Bro your teacher wrote many song for you so we are near Goraya.
@inderjitsingh8364
@inderjitsingh8364 5 күн бұрын
👌👍🙏
@tejishorts1565
@tejishorts1565 3 күн бұрын
Le dss good sound 😅
@iqbalsingh5997
@iqbalsingh5997 5 күн бұрын
Soma Anand belong to punjabi religion
@pargatsingh9668
@pargatsingh9668 5 күн бұрын
🎉🎉
@RamSingh-us4yo
@RamSingh-us4yo 5 күн бұрын
❤❤❤❤
@jassjanagal8121
@jassjanagal8121 5 күн бұрын
🥰❤️
@HardevSingh-ws2pz
@HardevSingh-ws2pz 21 сағат бұрын
ਮੇਰਾ ਕੱਟਾ ਹੈ ਬ੍ਰਹਮਚਾਰੀ। ਛੜਿਆਂ ਦੇ ਹੋਟਲ ਵਿੱਚ ਬੀਬੀ ਰਹਿਣ ਦਾ ਬੜਾ ਨਜ਼ਾਰਾ। ਰੋਟੀ ਕਪੜਾ ਮੰਜਾ ਬਿਸਤਰਾ ਮੁਫ਼ਤ ਮਿਲੂਗਾ ਸਾਰਾ। ਬਲਬੀਰੋ ਭਾਬੀ ਫਲਾਪ ਸੀ।
@Gurlalsinghkang
@Gurlalsinghkang 5 күн бұрын
ਭੋਲਾ ਰਾਮ ਉਰਫ਼ ਚੰਨ ਗੁਰਾਇਆਂ ਵਾਲਾ
@dpwrecords2443
@dpwrecords2443 4 күн бұрын
ਭੁੱਲਾ ਰਾਮ
@RajKamal-g2i
@RajKamal-g2i 4 күн бұрын
Aapne Kate Nu Samja Lai Chann Guraya Wala
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ 4 күн бұрын
ਭੁੱਲਰ ਸਾਹਬ ਥੋੜੀ ਤਿਆਰੀ ਕਰਿਆ ਕਰੋ 1960 ਵਿੱਚ ਪੰਜਾਬੀ ਬਲੈਕ & ਵ੍ਹਾਈਟ ਹੁੰਦੀ 1981 ਵਿੱਚ ਬਣੀ ਸੀ ਬਲਬੀਰੋ ਟਹਿਣਾ ਠੋਕ ਕੇ ਰੱਖ ਦਿੰਦਾ ਸੁਟਿੰਗ ਬੰਬਈ ਫਿਲਮ ਪੰਜਾਬੀ ਬਲਬੀਰੋ ਮਾਡਰਨ ਸੀ ਘੂਕਰ ਦੁਬਈ ਤੋਂ 😜
@DeepSingh-e3o8o
@DeepSingh-e3o8o 4 күн бұрын
ਸ਼ਮਸ਼ੇਰ ਸੰਧੂ ਤਾਂ ਕਹਿੰਦੇ ਸੀ ਬਲਬੀਰੋ ਭਾਬੀ ਦੀ ਖਿੜਕੀ ਮੋਕਲੀ ਸੀ
@baljitsingh8856
@baljitsingh8856 4 күн бұрын
Taj hotel vich rhe hone ne .
@AmanpreetSingh-jf9rg
@AmanpreetSingh-jf9rg 5 күн бұрын
Chann goraya saab bhut bde getkar nazara a gyea podcast sun k
@Wrench6266-v3t
@Wrench6266-v3t 2 күн бұрын
Ehnu Kahn key dukana da kabza vee chad deve , enemy saal to najayj kita hai😂😂😂
@paramjitnamol
@paramjitnamol 3 күн бұрын
Bhai ji Chan gurya wala Hale hai Ki death ho gai
@paramjitnamol
@paramjitnamol 3 күн бұрын
Kipa karke daso
@munishpal5648
@munishpal5648 5 күн бұрын
🙏🙏
@Bapla.baldevBapla.baldev
@Bapla.baldevBapla.baldev 5 күн бұрын
😢😢😢51.❤❤subscribe❤❤❤
@sanjeevkumar-l3n3p
@sanjeevkumar-l3n3p 5 күн бұрын
🙏🙏🙏🙏
@DeepSingh-e3o8o
@DeepSingh-e3o8o 4 күн бұрын
ਸ਼ਮਸ਼ੇਰ ਸੰਧੂ ਤਾਂ ਕਹਿੰਦੇ ਸੀ ਬਲਬੀਰੋ ਭਾਬੀ ਦੀ ਖਿੜਕੀ ਮੋਕਲੀ ਸੀ
Thank you Santa
00:13
Nadir Show
Рет қаралды 27 МЛН
Каха и лужа  #непосредственнокаха
00:15
FOREVER BUNNY
00:14
Natan por Aí
Рет қаралды 28 МЛН
If people acted like cats 🙀😹 LeoNata family #shorts
00:22
LeoNata Family
Рет қаралды 16 МЛН
Jaswant Bhanwra's Sweet and Sour Talk by Shamsher Sandhu
18:10
G10 Productions
Рет қаралды 12 М.
Dev Tharike Wala's Sweet and Sour Talk by Shamsher Sandhu
23:25
G10 Productions
Рет қаралды 30 М.
Thank you Santa
00:13
Nadir Show
Рет қаралды 27 МЛН