Kuldeep Manak ਦੀ‌ ਕਬਰ ਦੇ ਨਾਲ ਪਿੰਡ ਵਾਲਿਆਂ ਨੇ ਕੀਤਾ ਇਹ ਕੰਮ ਮਰੇ ਨਾਲ ਐਵੇਂ ਕੌਂਣ ਕਰਦਾ

  Рет қаралды 448,707

Bebak Kalam

Bebak Kalam

9 ай бұрын

Kuldeep Manak
#kuldeepmanak
ਕਬਰ ਕੁਲਦੀਪ ਮਾਣਕ
ਕੁਲਦੀਪ ਮਾਣਕ ਦੀ ਕਬਰ
Kuldeep Manak Kabar
Kabar Kuldeep Manak
kuldeep Manak Wife
Kuldeep Manak Son
Kuldeep Manak Family
Kuldeep Manak Home
Kuldeep Manak Village
Kuldeep Manak Biography
Kuldeep Manak Birthday
Kuldeep Manak Death Day

Пікірлер: 327
@preetwaliapreet3865
@preetwaliapreet3865 9 ай бұрын
ਬਿਲਕੁਲ ਸਹੀ ਕਿਹਾ ਜੀ ਬੇਅਦਬੀ ਨਹੀਂ ਕਰਨੀ ਚਾਹੀਦੀ ❤❤❤ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਸਾਬ ਇੱਜ਼ਤ ਦੇਣੀ ਚਾਹੀਦੀ ਆ ਯਰ😮😮😮😮ਕਬਰ ਵੀ ਪੱਕੀ ਹੋਣੀ ਚਾਹੀਦੀ ਆ
@sachiyangallan_
@sachiyangallan_ 9 ай бұрын
ਜਲਾਲ ਪਿੰਡ ਦੇ ਲੋਕਾਂ ਨੇ ਹੀ ਨਹੀਂ ਕੁਲਦੀਪ ਮਾਣਕ ਜੀ। ਦੀ ਯਾਦਗਾਰ ਦੇ ਨਿਰਮਾਣ ਲਈ ਕੁਝ ਕਰਨ ਦਿੱਤਾ। ਪਰ ਕੁਲਦੀਪ ਮਾਣਕ ਜੀ ਦੀ ਯਾਦਗਾਰ ਪਿੰਡ ਜਰਾਲਦੀਵਾਲ ਨੇੜੇ ਰਾਏਕੋਟ ਲੁਧਿਆਣਾ ਵਿੱਚ ਬਣਾਈ ਹੈ ਤੇ ਹਰ ਸਾਲ ਮੇਲਾ ਵੀ ਲਗਾਇਆ ਜਾਂਦਾ ਹੈ
@exploretvpunjab
@exploretvpunjab 9 ай бұрын
ਕੁਲਦੀਪ ਮਾਣਕ ਸਾਹਿਬ ਜੀ ਹਾਲੇ ਵੀ ਜਿਉਂਦੇ ਹਨ ਕਿਉਂਕਿ ਅਜਿਹੇ ਇਨਸਾਨ ਮਰ ਕੇ ਵੀ ਜਿਉਂਦੇ ਮੰਨੇ ਜਾਂਦੇ ਹਨ ਸੋ ਸਲੂਟ ਆ ਮਾਣਕ ਸਾਹਿਬ ਜੀ ਨੂੰ....... 🙏
@SurinderSingh-xs5ew
@SurinderSingh-xs5ew 3 ай бұрын
ਇਹ ਸਾਲਾ ਚਮਕੀਲੇ ਦਾ ਕਾਤਲ ਹੈ
@tejindersingh235
@tejindersingh235 2 ай бұрын
🙏
@nanakchandkamboj5844
@nanakchandkamboj5844 9 ай бұрын
ਜਦੋਂ ਮਾਣਕ ਸਾਹਬ ਦਾ ਆਗਮਨ ਪੰਜਾਬੀ ਮਿਊਜ਼ਿਕ ਇੰਡਸਟ੍ਰੀ ਵਿਚ ਹੋਇਆ ਓਦੋਂ ਲਗਭਗ ਦੋਗਾਣਾ ਜੋੜੀਆਂ ਦਾ ਕਰੇਜ ਸੀ। ਫਿਰ ਮਾਣਕ ਸਾਹਬ ਨੇ ਲੋਕ ਗਾਥਾਵਾਂ ਗਾ ਕੇ ਵੱਖਰੀ ਲੀਹ ਤੋਰੀ,ਜਿਸਦਾ ਅਨੁਸਰਣ ਅੱਗੇ ਚੱਲ ਕੇ ਹੋਰ ਵੀ ਕਈ ਸਿੰਗਰਾਂ ਨੇ ਕੀਤਾ । ਪੰਜਾਬ ਦੀਆਂ ਲੋਕ ਗਾਥਾਵਾੰ ਮਿਰਜਾ ਸਹਿਬਾੰ, ਹੀਰ ਰਾੰਝਾ,ਸੱਸੀ ਪੁੰਨੂੰ, ਸੋਹਣੀ ਮਹੀਂਵਾਲ, ਸ਼ੀਰੀ ਫਰਿਆਦ, ਮਲਕੀ ਕੀਮਾ ਦੁੱਲਾ ਭੱਟੀ, ਸ਼ਾਹਣੀ ਕੌਲਾੰ ,ਪੂਰਨ ਭਗਤ, ਰੂਪ ਬਸੰਤ, ਬੇਗੋ ਇੰਦਰ ਆਦਿ ਜੇਕਰ ਅੱਜ ਜਿੰਦਾ ਨੇ ਤਾਂ ਉਹ ਮਾਣਕ ਸਾਹਬ ਦੀ ਬਦੌਲਤ ਜਿਂਦਾ ਨੇ। ਮੈਨੂੰ ਨਹੀਂ ਲੱਗਦਾ ਭਵਿੱਖ ਵਿੱਚ ਕੋਈ ਐਸਾ ਸਿੰਗਰ ਆਊ ਜੋ ਮਾਣਕ ਸਾਹਬ ਦੀ ਜਗਾ ਲੈ ਸਕੇ। ਗੈਰ ਸਿੱਖ ਹੋਣ ਦੇ ਬਾਵਜੂਦ ਉਨਾੰ ਨੇ ਸਿੱਖ ਧਰਮ ਵਿਚ ਐਨੇ ਗੀਤ ਗਾਏ ਜੋ ਅੱਜ ਤੱਕ ਕੋਈ ਸਿੱਖ ਸਿੰਗਰ ਵੀ ਨ੍ਹੀ ਗਾ ਸਕਿਆ। I miss you manak sahb.
@ravinderhundal-yr6hk
@ravinderhundal-yr6hk 9 ай бұрын
ਚਾਰ ਇੱਟਾਂ ਤਾਂ ਲ੍ਹਾ ਨਹੀਂ ਸਕੇ ਹੁਣ ਤੱਕ ਬਣੇ ਮਾਣਕ ਸਾਹਬ ਦੇ ਸ਼ਰਮ ਪਿੰਡ ਨੂੰ ਆਉਣੀ ਚਾਹੀਦੀ ਹੈ ਕਿਹੜਾ ਆਮ ਬੰਦੇ ਸਨ ਉਹ ਓਨਾ ਦੀ ਕਬਰ ਏਥੇ ਹੀ ਪੱਕੀ ਹੋਣੀ ਚਾਹੀਦੀ ਹੈ ਪਰੰਪਰਾ ਤੋੜ ਦੇਣੀ ਚਾਹੀਦੀ ਹੈ ਇਹ ਬੇ ਇਜ਼ਤੀ ਹੈ ਮਾਣਕ ਸਾਹਬ ਦੀ
@gurmailsing596
@gurmailsing596 9 ай бұрын
Eslaam mutabak kabar pakki ni kar sakdey
@user-tf8ts6ws7u
@user-tf8ts6ws7u 9 ай бұрын
ਮੇਲਾ ਲੱਗਦਾ ਰਾਏਕੋਟ ਤੋਂ ਅੱਗੇ ਪਿੰਡ ਜਲਾਲਦੀਵਾਲ ਵਿਚ ਮਾਂਣਕ ਸਹਿਬ ਜਿੰਦਾਂ ਨੇ ਲੋਕਾਂ ਦਿੱਲਾਂ ਵਿਚ ਤੇ ਰਹਿਦੀ ਦੁੱਨੀਆ ਤੱਕ ,ਅਮਰ ਰਹਿਣਗੇ।💚💚💚💚💚💚💚💚💚💚💚👍☝️☝️☝️☝️☝️☝️ ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।🙏🙏🙏🙏🙏🙏🙏🙏🙏✍️✍️✍️✍️✍️💯
@amanjalaldiwal9636
@amanjalaldiwal9636 8 ай бұрын
ਮੇਰੇ ਪਿੰਡ ਜਲਾਲਦੀਵਾਲ ਵਿੱਚ ਮਾਣਕ ਸਾਹਿਬ ਦੀ ਜ਼ਮੀਨ ਹੈਗੀ ਆ।ਉੱਥੇ ਉਨ੍ਹਾਂ ਦੀ ਯਾਦਗਰੀ ਬਣਾਈ ਹੋਈ ਆ।ਹਰ ਸਾਲ ਮੇਲਾ ਲੱਗਦਾ ਬਰਸੀ ਮਨਾਈ ਜਾਂਦੀ ਆ ਹਰ ਸਾਲ ।
@user-jp1ns1yv1u
@user-jp1ns1yv1u 9 ай бұрын
ਮਾਣਕ ਵਰਗਾ ਕਲੀਆਂ ਦਾ ਬਾਦਸ਼ਾਹ ਸ਼ਾਇਦ ਦੁਨੀਆਂ ਤੇ ਕੋਈ ਜਨਮ ਲਵੇ ਮਾਣਕ ਸਾਹਿਬ ਅਜੈ ਵੀ ਦੁਨੀਆਂ ਦੇ ਵਾਸਤੇ ਜਿੰਦਾ ਹਨ ਲਵ ਯੂ ਮਾਣਕ ਸਾਹਿਬ ❤
@SurinderSingh-xs5ew
@SurinderSingh-xs5ew 3 ай бұрын
ਚਮਕੀਲੇ ਦਾ ਕਾਤਲ ਹੈ ਇਹ ਹਰਾਮੀ ਸਾਲ਼ਾ
@kulwantsinghaulakh1640
@kulwantsinghaulakh1640 9 ай бұрын
ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਸੋਹਣਿਆ
@SwaranSinghsoni
@SwaranSinghsoni 9 ай бұрын
ਕੁਲਦੀਪ ਮਾਣਕ ਆਤਮਾ ਨੂੰ ਸ਼ਾਂਤੀ ਦੇਵੇ ਵਾਹਿਗੁਰੂ ਮੇਹਰ ਕਰੇ ਜੀ
@BalwinderSingh-nf8ly
@BalwinderSingh-nf8ly 9 ай бұрын
ਕਿਉਂ ਬਹੁਤ ਨਾਮ ਜਪ ਕੇ ਮਰਿਆ? ਅੰਮ੍ਰਿਤ ਛਕਿਆ ਨੀ ਸਾਰੀ ਉਮਰ
@gurdeepsinghgill6789
@gurdeepsinghgill6789 8 ай бұрын
​@@BalwinderSingh-nf8lyਬਹੁਤ ਵਧੀਆ ਗੱਲ ਕੀਤੀ ਹੈ ਵੀਰ ਜੀ ਨੇ ‌‌। ਫਿਰ ਮੁਸਲੇ ਤਾਂ ਹਰੇਕ ਮੁਸਲੇ ਦੀ ਕਬਰ ਬਣਾ ਲੈਣਗੇ। ਪਿੰਡਾਂ ਵਿੱਚ।
@user-tf8ts6ws7u
@user-tf8ts6ws7u 9 ай бұрын
ਇੱਕ ਗਲਤੀ ਮਾਂਣਕ ਸਹਿਬ ਦੀ ਪਤਨੀ ਨੇ ਕੀਤੀ ਸੀ,ਕਬਰ ਪੁੱਟ ਲਈ ਪਰ ਧੰਨਵਾਦ ਪਿੰਡ ਵਾਲਿਆਂ ਨੇ ਪੁੱਟਣ ਨਹੀਂ ਦਿੱਤੀ ਜੇ ਬੇ ਸੀ ਮਸ਼ੀਨ ਮੋੜੀ ਐ, ਪਿੰਡ ਵਾਲਿਆਂ ਕਿਹਾ ਵਾਲੀ ਗੱਲ ਹੈ ਇਟ ਲੈ ਜਾਵੋ ਓ ਦਿੱਤੀ ਹੈ ਜੀ।💚💚💚💚💚💯 👏👏👏👏👏😂😂😂😂😂😂 ਵੱਲੋਂ ਐਡਵੋਕੇਟ ਜੀ ਐਸ ਖਹਿਰਾ।💚💯✍️✍️✍️✍️
@AvtarSingh-rg9hy
@AvtarSingh-rg9hy 9 ай бұрын
ਵਾਹਿਗੁਰੂ ਓਹਨਾ ਦੀ ਆਤਮਾ ਨੂੰ ਸ਼ਾਂਤੀ ਬਕਸ਼ੇ 🌹🙏❤️🌹.
@harpalsandhu7279
@harpalsandhu7279 9 ай бұрын
ਕਬਰਾਂ ਤੇ ਲੱਗਦੇ ਮੇਲੇ ਮਰ ਕੇ ਮੁੱਲ ਪੈਂਦੇਂ ਨੇਂ ਮਾਣਕ ਸਾਹਬ ਅੱਜ ਵੀ ਜਿਉਦੇਂ ਨੇ
@ykmusic1985
@ykmusic1985 8 ай бұрын
Parnam ustad kuldeep manak gnu
@bahadursingh9718
@bahadursingh9718 9 ай бұрын
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੀਤਾ ਜੋਂ ਕੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਪਿੰਡ ਜਾ ਕੇ ਉਨ੍ਹਾਂ ਦੀ ਕਬਰ ਦੇ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
@BalwinderSingh-nf8ly
@BalwinderSingh-nf8ly 9 ай бұрын
ਦਰਸ਼ਨ ਕਰਨੇ ਆ ਸਰਹਿੰਦ ਜਾ ਕੇ ਕਰੋ ਚਮਕੌਰ ਸਾਹਿਬ ਜਾਓ,, ਦਰਸ਼ਨ ਕਰਵਾਏ
@Gs_voiceover
@Gs_voiceover 8 ай бұрын
मानक साब नू रदी दुनिया तक याद रहुगा मेरा 100 सो बार सलाम 8:33 जीएस प्रचार रिकॉर्डिग राजस्थान 😭🙏
@sukhdevkhan4430
@sukhdevkhan4430 8 ай бұрын
ਬਿਲਕੁਲ ਸੱਚ ਬਾਈ ਜੀ ਇਹ ਸੱਭ ਕੁਝ ਹੋਣਾ ਚਾਹੀਦਾ ਹੈ
@lklk1034
@lklk1034 9 ай бұрын
ਜੀ ਮੈਂ ਪੱਤਰਕਾਰ ਵੀਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਤੁਸੀਂ ਕੀ ਦਿਖਾਉਣ ਲੱਗੇ ਹੋ ਤੁਹਾਨੂੰ ਇਹ ਤਾਂ ਪਤਾ ਹੈ ਕਿ ਇਹ ਵੀਡੀਓ ਪੂਰੀ ਦੁਨੀਆਂ ਵਿੱਚ ਵੇਖੀ ਜਾ ਰਹੀ ਹੈ। ਸਤਿਕਾਰਯੋਗ ਸ਼੍ਰੀ ਕੁਲਦੀਪ ਮਾਣਕ ਸਾਹਬ ਕੋਈ ਆਮ ਆਦਮੀ ਤਾਂ ਹੈ ਨਹੀਂ ਸੀ ਕਿ ਚਲੋ ਜੀ ਦਫਨਾਅ ਦਿੱਤਾ ਗੱਲ ਮੁੱਕ ਗਈ, ਇਹੋ ਜਿਹੀਆਂ ਮਹਾਨ ਹਸਤੀਆਂ ਕਦੇ ਮਿਲਦੀਆਂ ਨਹੀਂ ਹੁੰਦੀਆਂ ਜਿੱਡਾ ਵੱਡਾ ਨਾਮ ਸ਼ੀ ਕੁਲਦੀਪ ਮਾਣਕ ਸਾਹਬ ਨੇ ਕਮਾਇਆ ਤਾਂ ਉਹ ਹਰੇਕ ਵਿਅਕਤੀ ਨਹੀਂ ਕਮਾ ਸਕਦਾ ਜੀ ਉਨਾਂ ਨੇ ਇਕੱਲਾ ਆਪਣਾ ਨੀ ਪੂਰੇ ਭਾਰਤ ਦੇਸ਼ ਦਾ ਨਾ ਦੁਨੀਆਂ ਦੇ ਕੋਨੇ-ਕੋਨੇ ਵਿੱਚ ਚਮਕਾਇਆ ਹੈ। ਨਾਲ ਹੀ ਉਨ੍ਹਾਂ ਗੀਤ ਰਾਹੀਂ ਕਿਹਾ ਮੇਰਾ ਸੋਹਣਾ ਪਿੰਡ ਜਲਾਲ ਉਨਾਂ ਸੋਹਣਾ ਪਿੰਡ ਜਲਾਲ ਕਿਹਾ ਹੈ ਤਾ ਕੀ ਇਹ ਬਣਾਉਣ ਵਾਲੇ ਦੀਕਹਿਣ ਵਾਲੇ ਦੀ ਆਪਾ ਕਬਰ ਵੀ ਸੋਹਣੀ ਨਹੀ ਬਣਾ ਸਕਦੇ ਯਾਰ ਕਿੰਨੀ ਸ਼ਰਮ ਦੀ ਗੱਲ ਹੈ ਮੀਡੀਆ ਰਾਹੀਂ ਜਾ ਇੱਥੇ ਆਉਣ ਵਾਲੇ ਦੇਸ਼ ਵਿਦੇਸ਼ ਦੇ ਲੋਕ ਅੱਜ ਵੀ ਮਾਣਕ ਦੀ ਕਬਰ ਸਥਾਨ ਨੂੰ ਕੱਚੀ ਮਿੱਟੀ ਦੀ ਢੇਰੀ ਵੇਖਦੇ ਹਨ। ਆਉਣ ਵਾਲੇ ਲੋਕਾਂ ਨੂੰ ਵੀ ਸ਼ਰਮਸਾਰ ਹੋਣਾ ਪੈਂਦਾ ਹੈ। ਸਾਡੀਆਂ ਸਰਕਾਰਾਂ ਨੂੰ ਤਾਂ ਕਿਸੇ ਦੀਆਂ ਕਦਰਾਂ ਕੀਮਤਾਂ ਦੀ ਕਦਰ ਹੀ ਕੋਈ ਨੀ ਜੋ ਮਰਜ਼ੀ ਹੋਵੇ ਇਨਾਂ ਨੂੰ ਬੱਸ ਕੁਰਸੀ ਨਾਲ ਪਿਆਰ ਹੈ। ਮੈ ਸਮੂੰਹ ਸੰਗਤਾਂ ਨੂੰ ਨੱਗਰ ਨੂੰ ਹੱਥ ਜੋਡ਼ ਕੇ ਬੇਨਤੀ ਕਰਦਾ ਹਾਂ ਕਿ ਆਪਾਂ ਆਪਣੇ ਪਿੰਡ ਦੇ ਜੰਮਪਲ ਮਾਣਕ ਨੂੰ ਜਿਉੰਦਾ ਰਖੀਏ ਇਕੱਠੇ ਹੋ ਕੇ ਕੋਈ ਮਾਣਕ ਯਾਦਗਾਰੀ ਚਿੰਨ੍ਹ ਗੇਟ ਬਣਾਈਏ ਉਸ ਆਰਫ ਰੂਹ ਨੂੰ ਤਾਜਾ ਰੱਖੀਏ ਧੰਨਵਾਦ ਜੀ ਦਾਸ ਰਾਣਾ ਕਲਿਆਣ ਬਠਿੰਡਾ।।
@BalwinderSingh-nf8ly
@BalwinderSingh-nf8ly 9 ай бұрын
ਯਾਦਗਾਰਾਂ ਬਣਾਉਣੀਆਂ ਸ਼ਹੀਦਾਂ ਸਿੰਘਾਂ ਦੀਆਂ ਬਣਾਓ ਜਿਨ੍ਹਾਂ ਨੇ ਆਪਣੇ ਪ੍ਰੀਵਾਰ ਕੁਰਬਾਨ ਕੀਤੇ ਸਾਡੇ ਲਈ,,,, ਯਾਦਗਾਰ ਬਣਾਉਣੀ ਆ
@JagroopSingh-no7xy
@JagroopSingh-no7xy 6 ай бұрын
ਗਾਉਣ ਵਾਲਾ ਸੀ ਮਰ ਗਿਆ ਪਿੰਡ ਕਿਸ ਗੱਲੋ ਯਾਦਗਾਰ ਬਣਾਵੇ
@user-ir1uu2sy5q
@user-ir1uu2sy5q 9 ай бұрын
ਜੇ ਪਿੰਡ ਵਾਲਿਆਂ ਨੇ ਕੁਲਦੀਪਮਾਣਕ ਦੀ ਕਬਰ ਨਹੀ ਪੱਕੀ ਕੀਤੀ।ਮਾਣਕ ਪਰਿਵਾਰ ਨੇ ਪਿੰਡ ਜਲਾਲਦੀਵਾਲ ਵਿਚ ਮਾਣਕ ਦਾ ਟਿੱਲਾ ਆਪਣੀ ਜਮੀਨ ਵਿਚ ਬਣਾਇਆ ਹੋਇਆ ਹੈ ਤੇ ਫਗਵਾੜਾ ਲਾਗੇ ਪਿੰਡ ਜਗਪਾਲ ਪੁਰ ਵਿਚ ਮਾਣਕ ਸਾਹਿਬ ਦਾ ਬੁਤ ਲਗਾ ਹੋਇਆ ਹੈ ਤੇ ਮੇਲਾ ਵੀ ਲਗਦਾ ਹੈ ਕੁਲਦੀਪ ਮਾਣਕ ਇਕ ਮਹਾਨ ਗਾਇਕ ਸੀ ਇਹੋ ਜਿਹੇ ਗਾਇਕ ਸਦੀਆਂ ਬਾਦ ਆਉਦੇ ਹਨ
@user-tf8ts6ws7u
@user-tf8ts6ws7u 9 ай бұрын
ਕੁਲਦੀਪ ਮਾਣਕ ਜੀ, ਦੀ ਕਸਰ ਮਾਣਕ ਜੀ ਦੋਤਾ ਹਸਨ ਮਾਂਣਕ ਬੱਚਾ ਪੂਰੀ ਕਰ ਰਿਹਾ ਹੈ ਜੀ,2. ਤੇ ਮਾਣਕ ਜੀ ਪੁੱਤਰ ਯੁੱਧਵੀਰ ਮਾਣਕ ਨੂੰ ਵੀ ਜਲਦੀ ਠੀਕ ਕਰਨ ਇਹ ਉਸ ਵਾਹਿਗੁਰੂ ਜੀ, ਅੱਲਾ, ਰਾਮ ਜੀਆਂ ਚਰਨਾਂ ਵਿੱਚ ਅਰਦਾਸ ਹੈ ਜੀ।💚💚💚💚💚💚☝️☝️☝️☝️☝️👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍💚💚💚😭😭😭😭🙏🙏🙏🙏🙏♥️
@jagdishdhiman8928
@jagdishdhiman8928 8 ай бұрын
ਮਾਣਕ ਦੀ ਘਾਟ ਕੋਈ ਨਹੀ ਪੂਰੀ ਕਰ ਸਕਦਾ
@nusratfatehalikhan9146
@nusratfatehalikhan9146 9 ай бұрын
Love you Manak ji 🙏🏻❤ miss you 😭
@KashmirKhan-gh3gs
@KashmirKhan-gh3gs 7 ай бұрын
ਬਾਈ ਜੀ ਕਾਬਰ ਉੱਪਰ ਮੱਥਾ ਟੇਕਣ ਗ਼ਲਤ ਏ
@baldevsinghbuttar8293
@baldevsinghbuttar8293 7 ай бұрын
ਸਦਾ ਜੀਵਤ ਕੁਲਦੀਪ ਸਿੰਘ ਮਾਣਕ ਕਲਾਕਾਰ ਐਕਟਰ ਸਾਹਿਬ ਕਲੀਆਂ ਦੇ ਬਾਦਸ਼ਾਹ ਨੂੰ ਸਲਿਊਟ ਹੀ ਕਹੂਗਾ ਜੀ ਬੁੱਟਰ ਬਠਿੰਡਾ ਜੀ।ਮ🙏
@beantsingh7143
@beantsingh7143 8 күн бұрын
ਮਾਣਕ ਸਾਹਿਬ ਸਾਡੇ ਦਿਲ ਵਿਚ ਵਸਦਾ
@JarnailSingh-ef5ir
@JarnailSingh-ef5ir 8 ай бұрын
Waheguru ji waheguru ji
@rachhpalsinghsingh4465
@rachhpalsinghsingh4465 9 ай бұрын
ਮਾਣਕ ਸਾਬ ਦੀ ਜਗਾ ਭਾਵੇ ਨਾਂ ਬਣਾਈ ਜਾਵੇ ਮਾਣਕ ਸਾਬ ਤਾਂ ਸਾਡੇ ਦਿਲ ਚ ਜਗ੍ਹਾ ਬਣਾਈ ਬੈਠੇ ਨੇ ਜਲਾਲ ਵਾਲਿਓ?
@bhaisurjitsinghmalaysia10
@bhaisurjitsinghmalaysia10 9 ай бұрын
ਜਲਾਲ ਪਿੰਡ ਲਈ ਮਾੜੀ ਗੱਲ ਹੈ ਇਹ ਉਸ ਤਰਾਂ ਹੀ ਹੈ ਜਿਵੇ ਭਾਈ ਨਿਰਮਲ ਸਿੰਘ ਜੀ ਦੇ ਸ਼ਸ਼ਕਾਰ ਲਈ ਪਿੰਡ ਵਾਲਿਆਂ ਨੇ ਫਿਟੇ ਮੂੰਹ ਲਈ 🙏
@happywien6305
@happywien6305 9 ай бұрын
Sahi keha ji 🙏.
@sukhpalsingh4953
@sukhpalsingh4953 9 ай бұрын
ਤੁਸੀਂ ਬਿਲਕੁਲ ਸੱਚ ਕਿਹਾ ਬਾਈ ਜੀ,,,
@manjitsingh6186
@manjitsingh6186 9 ай бұрын
ਮਾਣਕ ਮਾਣਕ ਹੀ ਸੀ❤❤❤❤
@SsSidhu-i1f
@SsSidhu-i1f 20 күн бұрын
Miss you manak saab te jlaal walyo saanb lo heere di yaad
@GurnamSingh-bz8mk
@GurnamSingh-bz8mk 9 ай бұрын
I love you mank sab ji Punjabi virse lai dhanwad
@SwaranSinghsoni
@SwaranSinghsoni Ай бұрын
ਵਾਹਿਗੁਰੂ ਵਾਹਿਗੁਰੂ ਕੁਲਦੀਪ ਮਾਣਕ ਹੋਰ ਕੋਈ ਵੀ ਨਹੀਂ ਬਣ ਕੋਈ ਲੱਖ ਬਣਿਆ ਫਿਰੇ ਪਰ ਕੁਲਦੀਪ ਮਾਣਕ ਦੀ ਰੀਸ ਕੋਈ ਨਹੀਂ ਕੱਰ ਸਕਦਾ ਮਾਣਕ ਤਾ ਮਾਣਕ ਹੀ ਸੀ
@NirmalSingh-cy8xt
@NirmalSingh-cy8xt 9 ай бұрын
Kuldeep manak 🙏🙏
@poonamrehan8233
@poonamrehan8233 9 ай бұрын
SSA veere ! Bilkul sahi keha tusi . Thodi bohti jagah khreed ke nishani jrur bnauni chahidi hai . Nahi tah aaun wali generation bhul jaugi manak sahab nu . Boht dukh di gal hai .
@iqbalsingh7208
@iqbalsingh7208 9 ай бұрын
ਹੁਣ ਮੈਂ ਸੁੱਤਾ ਮੇਰੇ ਯਾਰੋ ਮੈਨੂੰ ਸੌਂ ਲੈਣ ਦਿਓ,
@daljitbittu2142
@daljitbittu2142 9 ай бұрын
Manak saab di yadgar ਜਲਾਲਦੀਵਾਲ ਪਿੰਡ ਚ ਵੀ ਬਣੀ ਹੋਈ ਹੈ
@preetmansa3637
@preetmansa3637 9 ай бұрын
Manak sab da butt lgna chahida ji ,boht hi mhhan singer sn manak sahb ji🙏
@harmeghsingh2399
@harmeghsingh2399 Ай бұрын
ਬਾਬਾ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਿ ਗੀਤ ਤਾਂ ਕਰਨੈਲ ਗਿੱਲ ਲਿਖਦਾ ਰਿਹਾ ਪਰ ਅਨਪੜ੍ਹ ਹੋਣ ਕਰਕੇ ਨਾਮ ਦੇਵ ਥਰੀਕਿਆਂ ਵਾਲਾ ਆਪਦਾ ਨਾਂ ਲਿਖਦਾ ਰਿਹਾ
@rinkubudhabaria6729
@rinkubudhabaria6729 8 ай бұрын
ਜਰੂਰ ਯਾਦਗਾਰ ਬਨਾਉਣੀ ਚਾਹੀਦੀ ਹੈ🙏🙏
@satisfy_music
@satisfy_music 9 ай бұрын
ਵੀਰ ਮਾਣਕ ਜੀ ਦੀ ਕਬਰ ਦੂਜੇ ਜਲਾਲ ਪਿੰਡ ਬਣੀ ਹੋਈ ਆ …. ਚਾਰ ਦੀਵਾਰੀ ਤੇ ਸੀਸੇ ਲੱਗੇ ਹੋਏ ਨੇ , ਮੇਲਾ ਵੀ ਲੱਗਦਾ ਓਥੇ ਜਾਕੇ ਦੇਖ 🙏
@AmandeepSingh-sl3sf
@AmandeepSingh-sl3sf 9 ай бұрын
ahe fer ame moh chke frda athe
@kaursingh8369
@kaursingh8369 9 ай бұрын
ਅਸਲੀ ਜੱਦੀ ਪਿੰਡ ਆਹ ਹੀ ਜਲਾਲ ਐ ਮਾਣਕ ਦੀ ਜਨਮ ਭੂਮੀ
@satisfy_music
@satisfy_music 9 ай бұрын
@@kaursingh8369 ਹਾਂਜੀ , ਪਤਾ ਹੈ 🙏
@user-sv8cl9lv2o
@user-sv8cl9lv2o 8 ай бұрын
ਮਾਣਕ ਸਾਹਿਬ ਜੀ ਦੀ ਯਾਦ ਬਣਾਈ ਜਾਵੇ। ਪਿੰਡ ਵਾਸੀਆਂ ਤੇ ਪੰਚਾਇਤ ਨੂੰ ਅਪੀਲ
@GurleenKaur-bg6jo
@GurleenKaur-bg6jo 9 ай бұрын
ਬਿਲਕੁਲ ਠੀਕ ਲਿਖਿਆ
@ragvirsingh945
@ragvirsingh945 9 ай бұрын
ਪਿੰਡ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਬੁਤ ਬਣਾਈਆਂ ਜਾਵੇ ਜੀ
@manbrar2954
@manbrar2954 9 ай бұрын
ਯਾਦ ਗਾਹ ਬਣਾਉਣੀ ਚਾਹੀਦੀਆ
@rachhpalsinghsingh4465
@rachhpalsinghsingh4465 6 ай бұрын
ਮਾਂਏ ਨੀ ਮੇਰੀ ਅੱਖ ਲੱਗ ਗਈ ਬਾਬਾ ਜੀ ਤੁਸੀਂ ਧੰਨ ਹੋ ਜੋ ਤੁਸੀ ਮਾਣਕ ਸਾਬ ਜੀ ਜਾਦ ਬਣਾਉਣ ਲਈ ਜਗਾ ਦੇ ਰਹੇ ਹੋ?
@GurdevSingh-dz8oz
@GurdevSingh-dz8oz 7 ай бұрын
ਮਾਣਕ ਸਾਹਿਬ ਵਰਗਾ ਕੋਈ ਹੋਰ ਨਹੀਂ
@devinderotaal6272
@devinderotaal6272 9 ай бұрын
ਪਰਵਾਰ ਵਾਲੇ ਜੈਜ ਬੀ ਓ ਕਿਥੇ ਨੇ ਜੋ ਨਾਮ ਲੈ ਕੇ ਹੁਣ ਅਲੋਪ ਹੋ ਗਏ
@BaljitSingh-jc2gc
@BaljitSingh-jc2gc 9 ай бұрын
ਰਾਈਟ
@rajesh_kumar_
@rajesh_kumar_ 8 ай бұрын
Love manak sahab nu
@HarvinderSingh-kc3it
@HarvinderSingh-kc3it 9 ай бұрын
Kuldeep Manak. AMAR hai.
@harindergill1367
@harindergill1367 9 ай бұрын
Kuldeep manak great singer
@user-tf8ts6ws7u
@user-tf8ts6ws7u 9 ай бұрын
Good Veer ji and thanks 🙏👍❤
@bantsingh814
@bantsingh814 8 ай бұрын
Kuldeep manak ji varga kalakar koi nahi hoya. He was great artist.
@AmrikSingh-mn2pr
@AmrikSingh-mn2pr 6 ай бұрын
Good veer ji
@Janti838
@Janti838 9 ай бұрын
Waheguru ji 🙏🙏
@bajsingh5591
@bajsingh5591 9 ай бұрын
Veer Teri awaaz gurchet chitarkar naal mildi hai...
@GurnamSingh-bz8mk
@GurnamSingh-bz8mk 9 ай бұрын
Veer ji mank sab di yadgar waste dhanwad vedo bahut wadia hai
@mohdsharif5202
@mohdsharif5202 9 ай бұрын
ਇਸਲਾਮ ਅਨੁਸਾਰ ਕਬਰ ਨੂੰ ਪੱਕਾ ਕਰਨਾ ਜਾਂ ਕਬਰ ਦੀ ਪੂਜਾ ਕਰਨਾ ਜਾਂ ਖ਼ਾਨਗਾਹ ਬਣਾਉਂਣ ਦੀ ਸਖ਼ਤ ਮਨਾਹੀ ਹੈ ਜੀ।
@ramzanmuhammad305
@ramzanmuhammad305 9 ай бұрын
ਬਿਲਕੁਲ ਸਹੀ ਹੈ ਜੀ।
@Makhankhan786
@Makhankhan786 8 ай бұрын
101%sach
@gurwindersidhu6542
@gurwindersidhu6542 8 ай бұрын
Fer turuk de saare sultaan ta paki kabar ch ne jinna nu muslim aapna Khalifa mande ce, baba Farid de kabar be pakki a, eh kabar paki nhi hunde, real kachi kabar uve he rehandi a upper ek platform bna dita janda taki koi kachi miti vali kabar nu putt na deve te kabar nu protect karn ly pakka thada bnaya janda upper
@deviltiwanapro5531
@deviltiwanapro5531 8 ай бұрын
ਮਾਲੇਰਕੋਟਲਾ ਚ ਕਈ ਸਾਹੀ ਨਬਾਬ ਘਰਾਣੇ ਦੀਆ ਪੱਕੀਆ ਕਬਰਾ ਹਨ
@HarpreetSingh-yn4nj
@HarpreetSingh-yn4nj 8 ай бұрын
कि फैदा जगा लैके स्थान बणौण दी जे मे ला लौणा ता माणक साब दा घर हैगा पैसा मिंटी च दंबण नालो किसे गरिब दा सोचो यार
@santokhsingh2514
@santokhsingh2514 7 ай бұрын
Mank Saheb Amar ne. Suraj nu divean di lod nahin hundi.❤❤
@maninderkaur1560
@maninderkaur1560 9 ай бұрын
Yadger bnani chahidi kuldeep manak ji di 🙏🙏
@mossajatt0008
@mossajatt0008 9 ай бұрын
Right Maninder kaur g
@gaganram7103
@gaganram7103 9 ай бұрын
Legend manak
@prabhsirat4117
@prabhsirat4117 8 ай бұрын
Manak sab saade dil vich vasde ne aur sada basen ge
@user-mx8ly4xv7w
@user-mx8ly4xv7w 8 ай бұрын
❤❤ sat Sree akal g I love you mank❤ darshan sardars wala ❤❤
@chamkaursingh5782
@chamkaursingh5782 9 ай бұрын
ਜੇਕਰ ਮਾਣਕ ਜॅਟ ਹੁਦਾ ਤਾ ਯਾਦਗਾਰ ਤੇ ਮੇਲੇ ਲॅਗਣੇ ਸੀ िਪda िਵਚ ਜਾਤੀ िਵਤਕਰਾ ਬਹੁਤ ਹੁਦਾ ਮਾਣਕ ਦੀ ਕਬਰ ਵੀ ਸਾੲੀਦ ਏਸੇ ਕਰਕੇ ਪॅਕੀ ਨੀ ਕਰਦੇ
@daljitbittu2142
@daljitbittu2142 9 ай бұрын
I agree
@daljitbittu2142
@daljitbittu2142 9 ай бұрын
Me v eh comment krn lga c
@komalpreet1962
@komalpreet1962 Ай бұрын
❤Manak Saab da koi mol Nhi
@Ganota595
@Ganota595 5 ай бұрын
❤❤ ਕੁਲਦੀਪ ਮਾਣਕ ਜੀ 🎉🎉🎉
@ramsarup6260
@ramsarup6260 8 ай бұрын
ਬਾਈ ਜੀ ਕਬਰਾ ਦਾ ਵੱਡਾ ਗੇਟ ਤਾ ਬਣ ਸਕਦਾ ਹੈ ਜਰੂਰ ਬਣਾ ਦਿਓ
@harpalbrar5912
@harpalbrar5912 8 ай бұрын
V v nice bi ji
@vijaykumar-iy3jw
@vijaykumar-iy3jw 7 ай бұрын
Bai ji TUC sahi bol rahe ho
@surindercheema2150
@surindercheema2150 9 ай бұрын
ਪਿੰਡ ਦੇ ਅੱਡੇ ਉੱਤੇ ਬੁੱਤ ਵੀ ਜਰੂਰੀ ਲਾਇ ਜਾਏ
@daljitbittu2142
@daljitbittu2142 9 ай бұрын
ਜੇ ਜੱਟ ਹੁੰਦਾ ਤਾਂ ਕਦੋਂ ਦਾ ਲਗਿਆ ਹੁੰਦਾ, ਮਾੜੀ ਸੋਚ ਪਿੰਡ ਦੀ
@sushillovetomusic2164
@sushillovetomusic2164 Ай бұрын
माणक साहब जी जिन्दा दिल इंसान कोई नी हो सकता ❤❤
@rajmaina909
@rajmaina909 Ай бұрын
Kuldeep manak y ❤❤❤❤❤❤❤
@sabherwaltraveler5496
@sabherwaltraveler5496 6 ай бұрын
ਹੁਣ ਪੰਜਾਬ ਦੀ ਕਬਰਾ ਵੀ ਵਫਕ ਬੋਰਡ ਦੀਆਂ ਹਣ ਵਾਧਾਈਆ 🎉🎉🎉🎉 ਹੋਲੀ ਹੋਲੀ ਕਈ ਗੁਰੂਦਾਆਰੇ ਵੀ ਵਫਕ ਬੋਰਡ ਦੇ ਹੋਣਗੇ
@JagroopSingh-no7xy
@JagroopSingh-no7xy 6 ай бұрын
ਹੋਰ ਕਬਰਾ sgpc ਸੰਭਾਲੇ ਸਾਲੇ ਯੱਬਲ
@harjitlitt1375
@harjitlitt1375 9 ай бұрын
His memories has been made in village Jalaldiwal Tehsil Raikot District Ludhiana as he was living in Ludhiana city
@jagseersingh4395
@jagseersingh4395 9 ай бұрын
Jalaldiwal nhi bai Eh pind Jalal Diss Bathinda aa
@shamdhiman8717
@shamdhiman8717 9 ай бұрын
ਪੰਚ। ਤੱਤ। ਕਾ। ਪੁਤਲਾ। ਮਾਨਸ। ਧਰ। ਦੀਆਂ। ਨਾਮ। ਮਿੱਟੀ। ਨੇ। ਮਿੱਟੀ। ਹੋਣਾ। ਆਖਿਰ
@Balwantsingh-bb1yw
@Balwantsingh-bb1yw 9 ай бұрын
V good
@kaydhillon5426
@kaydhillon5426 9 ай бұрын
It’s sad he was grate singer should be made some solid memories
@anmolmansa-fs3yj
@anmolmansa-fs3yj 8 ай бұрын
ਮਾਣਕ ਸਾਬ ਵਰਗੇ ਅਨਮੋਲ ਹੀਰੇ ਹਰ ਰੋਜ ਪੈਦਾ ਨਹੀ ਹੁੰਦੇ ਮਾਣਕ ਸਾਬ ਕਦੇ ਵੀ ਨਹੀਂ ਮਰ ਸਕਦੇ ਹਮੇਸ਼ਾ ਲੱਖਾ ਸਰੋਤਿਆਂ ਦੇ ਦਿਲਾਂ ਵਿੱਚ ਜਿਉਦੇ ਰਹਿਣਗੇ
@JaiSingh-pe6lx
@JaiSingh-pe6lx 8 ай бұрын
ਕੌ ੳਠੌ ਵੀਰੌ ਜਾਦ ਬਣਾੳ ਮਾਣਕ ਦੀ
@SurjitMann-k4x
@SurjitMann-k4x 19 күн бұрын
Yes
@user-hj1md6sy2m
@user-hj1md6sy2m Ай бұрын
ਮਾਣਕ ਸਾਹਬ ਜਦੋਂ ਦੀ ਅਸੀਂ ਹੋਸ਼ ਸੰਭਾਲੀ ਹੈ 80 ਤੋਂ 82 ਦੇ ਦਹਾਕੇ ਵਿਚ ਆਇਆ ਉਸ ਟੈਮ ਦੀ ਸੁਪਰ ਹਿੱਟ ਕੰਪਨੀ ਐਚ ਐਮ ਵੀ ਕੋਪਨੀਂ ਵਿਚ ਵੱਡਾ ਰਕੌਡ ਜੁਗਨੀ ਜਾਰਾਂ ਦੀ ਰੇਡੀਓ ਤੇ ਮੈਂ ਪਿਹਲੀ ਵਾਰ ਜੱਦ ਸਣਿਆਂ ਸੀ ਉਸ ਦਿਨ ਤੋਂ ਹੁਣ ਤੱਕ 44 ਸਾਲ ਹੋ ਗਏ ਹਨ ਅਤੇ ਸੁਣੀ ਜਾ ਰਹੇਂ ਹਾਂ ਮੇਰੇ ਵਲੋਂ ਇੱਡੇ ਵੱਡੇ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਓਸ ਮਹਾਨ ਫ਼ਨਕਾਰ ਦਿਲੋਂ ਸਲਿਊਟ ਕਰਦਾਂ ਹਾਂ
@user-tr6rl7jj9i
@user-tr6rl7jj9i 9 ай бұрын
ਬਾਈ ਜੀ ਉਹ ਮੁਸਲਿਮ ਆ। ਕਿਸੇ ਨੇ ਇਸਲਾਮ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਵੀ ਕੀ ਮਰਿਯਾਦਾ ਧਰਮ ਦੀ।। ਇਹ ਹੀ ਨੀ ਅਰਬ ਮੁਲਕਾਂ ਵਿੱਚ ਆ ਕੇ ਦੇਖੋ ਐਵੇਂ ਆਵਦੀ ਕੜੀ ਨਾ ਘੋਲਿਆ ਕਰੋ।। ਇਹ ਇਸਲਾਮ ਚ ਨਈ ਵ ਕਿਸੇ ਬੰਦੇ ਦੀ ਪੱਕੀ ਕਬਰ ਬਣੇ,, ਯਾ ਪੂਜੀ ਜਾਵੇ ਅਗਰ ਪੱਕੀ ਬਣੂ ਫਿਰ ਪੂਜੀ ਵ ਜਾਊ ਕਿਉੰਕਿ ਅਸੀ ਸਿੱਖ ਵ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਤੇ ਨਈ ਚਲਦੇ।। ਅਸੀ ਗੱਲਾਂ ਬੁੱਤਪੁਜਕਾ ਵਾਲੀਆ ਕਰਦੇ ਆ।। ਜ਼ਫ਼ਰਨਾਮਾ ਪੜ੍ਹੋ ਦਸਵੇਂ ਪਾਤਸ਼ਾਹ ਕਹਿੰਦੇ ਮੈ ਬੁਤ-sekan ਆ,, ਦੂਜੀ ਗੱਲ ਕਬਰ ਤੇ ਮੱਥਾ ਨੀ ਟੇਕਿਆ ਜਾਂਦਾ,, ਕੱਲੀ ਵਾਲਾ ਤੇ ਜੈੱਲ ਤੇ tatto ਬਨਾਉਣ ਦਾ e ਪਤਾ ਕਿਤਾਬਾਂ ਵੀ ਪੜ੍ਹ ਲਿਆ ਕਰੋ।। ਕਬਰ ਤੇ ਇਸਲਾਮੀ ਤੌਰ ਤੇ ਦੁਆ ਤਾਂ ਨੀ ਪੜ੍ਹੀ ਜਾਂਦੀ,, ਪਰ je ਕੋਈ ਕਰਦਾ ਤਾਂ ਉਹ ਦੁਆ(ਅਰਦਾਸ)ਕੀਤੀ ਜਾਂਦੀ।।
@deepsardar3331
@deepsardar3331 9 ай бұрын
Bhaut galat gall aa.. respect karni cahidi aaa ..mahan kalakar❤
@butakhan3468
@butakhan3468 8 ай бұрын
ਬਾਈ ਜੀ ਪੱਕੀ ਕਬਰ ਕਰਨ ਦੀ ਇਸਲਾਮ ਧਰਮ ਇਜਾਜ਼ਤ ਨਹੀਂ ਦਿੰਦਾ ਬਾਕੀ ਜੇਕਰ ਕਿਸੇ ਨੇ ਕਿਸੇ ਇਨਸਾਨ ਦੀ ਕਬਰ ਪੱਕੀ ਕਰਨੀ ਹੈ ਉਸਦੇ ਘਰ ਵਾਲੇ ਕਬਰਸਤਾਨ ਵਿੱਚ ਨਹੀਂ ਪੱਕੀ ਕਰ ਸਕਦੇ ਪਾਸੇ ਜਮੀਨ ਖ੍ਰੀਦਕੇ ਪੱਕੀ ਬਣਾ ਸਕਦੇ ਹਨ ਬਾਕੀ ਕਬਰ ਵਿੱਚੋਂ ਮੁਰਦਾ ਬਾਹਰ ਕੱਢਣਾ ਸ਼ਖਤ ਗੁੰਨਾਹ ਹੈ ਬਾਕੀ ਮੇਲੇ ਉਸ ਇਨਸਾਨ ਦੇ ਲੱਗਦੇ ਹਨ ਜਿੰਨਾਂ ਨੇ ਇਬਾਦਤ ਕੀਤੀ ਹੋਵੇ
@jarnailsinghbadesha6858
@jarnailsinghbadesha6858 9 ай бұрын
Yar very good
@swarnsingh7238
@swarnsingh7238 8 ай бұрын
it is the responsibility of gram panchayat of village Jalal to establish a memorial of legendary artist Kuldeep Manak.
@diljeetsingh83
@diljeetsingh83 9 ай бұрын
ਕੁਲਦੀਪ ਮਾਣਕ ਤਾਂ ਸਿੱਖ ਪਰਵਾਰ ਚੋ ਸੀ ਦਫ਼ਨ ਦੀ ਰਸਮ ਕੀਤੀ ਗਈ ਸਭ ਠੀਕ ਕੀਤਾ
@balvirdhaliwal1041
@balvirdhaliwal1041 8 ай бұрын
ਬਾਈ ਜੀ ਕੁਲਦੀਪ ਮਾਣਕ ਮੁਸਲਮਾਨ ਪਰਿਵਾਰ ਵਿੱਚੋ ਸੀ।
@AshokKumar-rb6er
@AshokKumar-rb6er 9 ай бұрын
❤SO❤SAD❤JI ❤
@JattFactor
@JattFactor 8 ай бұрын
ਹੁਣ ਅਸੀਂ ਕਬਰਾਂ ਪੂਜੀਏ,
@swaran5454
@swaran5454 9 ай бұрын
Ni main chadar kad di c. Wah....
@majorsingh4407
@majorsingh4407 7 ай бұрын
Kuldeep mannak is greate singer world hor mannak paida nahi hona kabel a tarif
@baruram4034
@baruram4034 8 ай бұрын
Delhi❤❤❤❤❤❤❤❤❤❤❤❤❤❤❤❤❤❤❤❤❤❤🎉🎉🎉
@chsingh3475
@chsingh3475 9 ай бұрын
veerji parivar nu jgaa laike hi dafnaona chahida c pind tan mareaa hoea hai sade nal de pind kheri naud singh ch sardool sikander di samad vaste pind de sarpanch ne apne khet vich jaga diti c
@ANOOPSINGHSIDHUofficial
@ANOOPSINGHSIDHUofficial 24 күн бұрын
ਮੈਂ ਇੱਕ ਵਾਰ ਹੀ ਮਾਣਕ ਸਾਹਿਬ ਦੇ ਦਰਸ਼ਨ ਕੀਤੇ ਨੇ, ਤੇ ਮੈਂ ਕਰੋੜਾਂ ਵਾਰ ਪ੍ਰਣਾਮ ਕਰਦਾਂ ਮਾਣਕ ਸਾਹਿਬ ਨੂੰ, ਜਲਾਲ ਪਿੰਡ ਵਾਲਿਓ ਤੁਸੀਂ ਕਿਵੇਂ ਭੁੱਲ ਗਏ ਮਾਣਕ ਸਾਹਿਬ ਨੂੰ 😢😢
@user-ru5ux7ee8v
@user-ru5ux7ee8v 9 ай бұрын
22g good
@mossajatt0008
@mossajatt0008 9 ай бұрын
Right
@ManjitSingh-rs8wq
@ManjitSingh-rs8wq 8 ай бұрын
ਗਾਉਣ ਵਾਲੇ ਤਾਂ ਅਮਰ ਹੁੰਦੇ ਨੇ ਗੀਤਾਂ ਰਾਹੀਂ ਦੁਨੀਆਂ ਦੇ ਦਿਲਾਂ ਵਿਚ ਵਸਦੇ ਨੇ ਫਿਰ ਕਬਰਾਂ ਦੀ ਕੀ ਲੋੜ ਹੈ
@bhoopsingh8887
@bhoopsingh8887 8 ай бұрын
ਮਾਣਕisਮਾਣਕਹੀਸੀਅਤੇਸਦਾਹੀਰਹੇਗਾ
@ashvanikumar7179
@ashvanikumar7179 8 ай бұрын
ਦੇਸ਼ ਪੰਜਾਬ ਆਜ਼ਾਦ ਹੋ ਜਾਵੇ ਫਿਰ ਵੇਖਿਓ ਮਹਾਰਾਜਾ ਰਣਜੀਤ ਸਿੰਘ ਦੇ ਰਾਜ਼ ਵਾਂਗੂ ਸੱਭ ਨੂੰ ਸਤਿਕਾਰ ਮਿਲੂ
@user-kt2jp5cw8f
@user-kt2jp5cw8f 9 ай бұрын
ਅੱਧਾ ਕਿੱਲੋ ਦਾ ਕੜਾ ਪਾਇਆ ਦੱਸਣ ਵਾਲੇ ਜੈਜ਼ੀ ਬੀ ਤੋ ਕੋਈ ਦੇਖਭਾਲ ਵਾਸਤੇ ਬੰਦਾ ਨੀ ਰੱਖ ਹੋਇਆ ?
@luckymaan415
@luckymaan415 9 ай бұрын
Mtlabi hunde ne sb
@sadahakketerakh299
@sadahakketerakh299 9 ай бұрын
Une bhut elaj krya hoya manak de munde da hun sala theka le lya nale srabi banda se nale manak de parivar alle kyu ne karde har gall da loka ne theeka ne lya pase le ke gayude se free ne gaya kese ne
@sadahakketerakh299
@sadahakketerakh299 9 ай бұрын
kzbin.info/www/bejne/rGXMpWqtrqlsacksi=Hoi3PjP4-ltrob7D
@user-hn3un7ye3q
@user-hn3un7ye3q 9 ай бұрын
Sahi ta ha
@billabillasingh-ro1tp
@billabillasingh-ro1tp 9 ай бұрын
Lai yaar manak de fans banwado deo pka krdo
@HUNARPB31
@HUNARPB31 Ай бұрын
😢❤
@garrykharoud7697
@garrykharoud7697 2 ай бұрын
❤❤
Who has won ?? 😀 #shortvideo #lizzyisaeva
00:24
Lizzy Isaeva
Рет қаралды 62 МЛН
Smart Sigma Kid #funny #sigma #comedy
00:25
CRAZY GREAPA
Рет қаралды 25 МЛН
50 YouTubers Fight For $1,000,000
41:27
MrBeast
Рет қаралды 121 МЛН
That's how money comes into our family
00:14
Mamasoboliha
Рет қаралды 11 МЛН
Kuldeep Manak And Iqbal Mahal 2005
29:46
Iqbal Mahal
Рет қаралды 493 М.
Last TV Interview Sidhu Show Kuldeep Manak Seg 3
11:27
gaurav sharma
Рет қаралды 502 М.
Who has won ?? 😀 #shortvideo #lizzyisaeva
00:24
Lizzy Isaeva
Рет қаралды 62 МЛН