No video

ਮੱਖਣ ਜ਼ਲਾਦ 1984 ਵੇਲੇ ਦਾ ਇੱਕ ਬਦਨਾਮ ਇੰਸਪੈਕਟਰ ਦੇਖੋ ਕਿਵੇਂ ਮਾਰਿਆ ਸੀ

  Рет қаралды 173,958

Bebak Kalam

Bebak Kalam

Күн бұрын

Пікірлер: 154
@Harbans_electronic
@Harbans_electronic 2 ай бұрын
ਵਾਹਿਗੁਰੂ ਜੀ ਨਹਿਊ ਭੁੱਲਣੀ ਉਨੀਂ ਸੋ ਚੁਰਾਸੀ ਘਰਾਂ ਦੇ ਘਰ ਉਜਾੜ ਦਿੱਤੇ ਗਏ
@kulwantbedi4669
@kulwantbedi4669 2 ай бұрын
ਰੱਬ ਸਾਰੇ ਹਿਸਾਬ ਕਿਤਾਬ ਦਾ ਲੇਖਾ ਲੈਂਦਾ ਹੈ
@protejasinghdhandra8025
@protejasinghdhandra8025 2 ай бұрын
ਵਾਹਿਗੁਰੂ ਜੀ। ਨਿਰਦੋਸ਼ ਲੋਕਾਂ ਦੇ ਕਾਤਲਾਂ ਦਾ ਅੰਤ ਮੱਖਣ ਜੱਲਾਦ ਵਰਗਾ ਹੀ ਹੋਣਾ ਚਾਹੀਦਾ।
@sikandarsingh1758
@sikandarsingh1758 2 ай бұрын
ਅੱਜ ਵੀ ਮੱਖਣ ਜਲਾਦ ਤੋਂ ਵੱਧ ਕਮੀਨੇ ਲੋਕ ਪੰਜਾਬ ਵਿੱਚ ਕਿਸਾਨਾਂ ਦੇ ਰੂਪ ਵਿੱਚ ਪਾਏਂ ਜਾਂਦੇ ਹਨ ਜੋ ਆੲਏ ਦਿਨ ਗਰੀਬ ਲੋਕਾਂ ਦੇ ਬੱਚਿਆਂ ਤੇ ਅਣਮਨੁੱਖੀ ਤਸ਼ੱਦਦ ਕਰਦੇ ਹਨ, ਹਾਲ ਹੀ ਵਿਚ ਘਰਾਚੋਂ ਪਿੰਡ ਦੇ ਕੁੱਤੇ ਨੇ ਕੀਤਾ ਹੈ ਜੋ ਉਗਰਾਹਾਂ ਜਥੇਬੰਦੀ ਦਾ ਬਲਾਕ ਪ੍ਰਧਾਨ ਹੈ ਇਹੋ ਜਿਹੇ ਹੋਰ ਕਿੰਨੇ ਕਮੀਨੇ ਬੰਦੇ ਆੲਏ ਦਿਨ ਗਰੀਬ ਲੋਕਾਂ ਨਾਲ ਬਦਸਲੂਕੀ ਕਰਦੇ ਹਨ ਪਰ ਉਹਨਾਂ ਗਰੀਬ ਲੋਕਾਂ ਦੀ ਖ਼ਬਰ ਲਾਉਣ ਲਈ ਸਾਇਦ ਕੋਈ ਮੀਡੀਆ ਵੀ ਨਹੀਂ ਹੈ
@debikhalra4708
@debikhalra4708 Ай бұрын
ਵੇਖਦਾ ਮਾਲਿਕ
@royaltea8076
@royaltea8076 2 күн бұрын
Kisan ke jattan naal dushmani a teri
@deepkhajuria557
@deepkhajuria557 2 ай бұрын
ਬਿਲਕੁਲ ਸੱਚ ਹੈ, ਇਹੀ ਸੁਣਿਆ ਉਸ ਬਾਰੇ ਕਹਿੰਦੇ ਨੇ ਮੰਗਲਸੈਨ ਦੇ ਪੁਲ ਤੇ ਬਹੁਤ ਨਜਾਇਜ਼ ਮੁੰਡੇ ਮਾਰੇ ਇਸਨੇ ਜਿੱਥੋ ਰਾਤ ਨੂੰ ਹਾਲੇ ਤੱਕ ਅਵਾਜ਼ਾਂ ਆਉਦੀਆਂ ਨੇ
@sanjogtarani3997
@sanjogtarani3997 2 ай бұрын
ਇਹ ਗੱਲਾਂ ਸੁਣ ਕੇ ਬਹੁਤ ਦੁਖ ਹੁੰਦਾ ਹੈ ਰੱਬਾਂ ਕਦੋਂ ਇਨਸਾਫ਼ ਮਿਲੇਗਾ
@HarpreetSingh-ji5ye
@HarpreetSingh-ji5ye Ай бұрын
ਜਦੋਂ ਅਸੀਂ ਜਾਗਾਂਗੇ
@user-pb7zo1yr2u
@user-pb7zo1yr2u 2 ай бұрын
ਬਾਈ ਜੀ ਹੁਣ ਵੀ ਇਹੋ, ਜਿਹੇ ਜ਼ਲਾਦ, ਅੱਜ ਵੀ ਬਹੁਤ ਨੇ
@rajwantkaur9639
@rajwantkaur9639 2 ай бұрын
1984 ਤੋ ਲੈ ਕੇ ਜਿੰਨੇ ਵੀ ਪੁਲਿਸ ਵਾਲੇ ਸਨ ਸਾਰੇ ਹੀ ਕੀੜੇ ਪੈ ਕੇ ਮਰੇ , ਬਹੁਤ ਵਧੀਆ ਇਨਸਾਫ ਮਿਲਦਾ ਗੁਰੂ ਸਹਿਬ ਵੱਲੋ, ਸਰਕਾਰਾ ਇਨਸਾਫ ਨਹੀ ਦਿੰਦੀਆਂ ,
@sanjogtarani3997
@sanjogtarani3997 2 ай бұрын
ਮੱਖਣ ਸਿੰਘ ਨੂੰ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@KulwantSingh-fu4bg
@KulwantSingh-fu4bg 2 ай бұрын
ਜਿਸ ਨੂੰ ਇਨਾਂ ਬੱਚਿਆ ਤੇ ਤਰਸ ਨਹੀਂ ਕਰ ਸਕਦਾ ਉਹ ਵੀ ਜਲਾਦ ਹੈ।
@Harpal-733
@Harpal-733 2 ай бұрын
ਸਾਡੇ ਬਾਪੂ ਦੀ ਜ਼ਿੰਦਗੀ ਖਰਾਬ ਇਸ਼ਨੇ ਕੀਤੀ ਸੀ ਜੋ ਅਸੀਂ ਅੱਜਤੱਕ ਭੋਗ ਰਹੇ ਹਾਂ।ਪਰ ਲੋਕੋ ਕੌਮ ਨੇ ਕਦੀ ਕਿਸੇ ਦਾ ਹਾਲ ਨਹੀਂ ਪੁੱਛਦੀ
@DHALIWAL303
@DHALIWAL303 2 ай бұрын
🙏🏻🙏🏻😢
@debikhalra4708
@debikhalra4708 Ай бұрын
ਪੂਰੀ ਗੱਲ w app te ਦੱਸੋ
@Harpal-733
@Harpal-733 Ай бұрын
@@debikhalra4708 number
@jimmysingh1660
@jimmysingh1660 Ай бұрын
Veere Tension na leh . Akalpurakh dekhda . Mere Bapu da fake encounter kita c police ne. Vadde bro jado udon 14 saal da c Police ne ehna ku kutteya c ki oh 4 months bed te hi reha c tatti , peshab bhi bed te hi karda c. Mere brother da bhi encounter krn li osnu akhan ban k le gye c. Himachal de Una ch but udo Himachal Police aa te uhna ne Panjab Police nu keha c sade ilaake ch eh kam nhi kar sakde udo din char chukka c te osdi vadi c te Bach gya.
@Harpal-733
@Harpal-733 Ай бұрын
@@debikhalra4708 ਨੰਬਰ
@mannasingh5058
@mannasingh5058 2 ай бұрын
ਇਹੋ ਜਹੇ ਜਲਾਦ ਆਮ ਸਨ ਪੰਜਾਬ ਚ
@babluSingh-nn1ln
@babluSingh-nn1ln 2 ай бұрын
ਹੁਣ ਵੀ ਹੈਗੇ ਆ ਜੀ..
@jarnailsingh7660
@jarnailsingh7660 Ай бұрын
ਵੀਰ ਜੀ ਹਿੰਦੂਆਂ ਦੇ ਮਾਰਨ ਦੀ ਗਲ ਕੀ ਕਰਦੇ ਓ ਓਹ ਤਾਂ ਸਰਕਾਰਾਂ ਖਾੜਕੂਆਂ ਨੂੰ ਬਦਨਾਮ ਕਰਨ ਲਈ ਜੇਲਾਂ ਚੋ ਛੱਡੇ ਬਦਮਾਸ਼ਾਂ ਤੋੰ ਕਰਾਉਂਦੇ ਸੀ ਉਸ ਸਮੇਂ ਇਜ਼ਹਾਰ ਆਲਮ ਸੈਨਾ ਓਹ ਹੀ ਸੀ
@sukhbirkhahra7895
@sukhbirkhahra7895 Ай бұрын
ਦਾਤਾ ਧੰਨ ਤੇਰੀ ਸਿਖੀ 🙏
@Sunnyfmtv
@Sunnyfmtv Ай бұрын
ਵੀਰ ਤੂੰ ਤੇ ਯਾਰ ਰੋਣ ਹੀ ਲਾ ਦਿੱਤਾ
@balwinderkourtaratara6980
@balwinderkourtaratara6980 23 күн бұрын
Bahot jaruri te kemti jankari
@amarjeetmaan9655
@amarjeetmaan9655 2 ай бұрын
ਵਾਹਿਗੁਰੂ ਜੀ ਆਪ ਜੀ ਨੇ ਪੁੱਛਿਆ ਕਿ ਵੀਡੀਓ ਚੰਗੀ ਜਾਂ ਮੰਦੀ ਲੱਗੀ ਵਿਚਾਰੀ ਵੀਡੀਓ ਦਾ ਕੀ ਦੋਸ਼ ਹੈ ਇਹ ਸੱਚ ਦੱਸ ਰਹੀ ਹੈ।। ਸੁਣਕੇ ਮਾਂਣ ਮਹਸੂਸ ਵੀ ਹੁੰਦਾ ਹੈ ਅਤੇ ਦੁੱਖ ਵੀ ਬਹੁਤ ਹੁੰਦਾ ਹੈ।। ਬਸ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਦੇ ਜਾਪ ਦਾ ਹੀ ਹੌਸਲਾ ਦਿੰਦੈ।।
@harminderkaur4759
@harminderkaur4759 2 ай бұрын
Makhan vargyaya nu rab ne is duniya vich hi saja de diti aur upper di duniya vich vi hisab hoya hona hai waheguru ji is trah de papi duniya vich rehnde hi hai te ohna nu sodhan wala khalsa hamesha tyar hai waheguru ji ka khalsa waheguru ji ki Fateh 🙏🙏🙏
@malkitsidhu8098
@malkitsidhu8098 2 ай бұрын
ਵਧੀਆ ਜਾਣਕਾਰੀ ਜੀ
@RavinderKaur-fc4ro
@RavinderKaur-fc4ro 2 ай бұрын
ਨਹੀਂ ਭੁਲਣੀ 84 ਵੀਰੇ... ਇਹ ਕਹਾਣੀਆਂ ਨਹੀਂ ਹੱਡ ਬੀਤੀਆਂ ਨੇ.....
@jagdipsinghvirk9990
@jagdipsinghvirk9990 2 ай бұрын
Waheguru ji
@subhashkala6247
@subhashkala6247 Ай бұрын
Waheguru Ji
@jaswantjaswantsinghjassa1630
@jaswantjaswantsinghjassa1630 2 ай бұрын
ਵਾਹਿਗੁਰੂ ਜੀ
@dildilgir5295
@dildilgir5295 Жыл бұрын
ਕੀ ਮੰਨ ਲਈਏ ,ਮੂਸੇਵਾਲੇ ਦੇ ਕਾਤਲਾਂ ਨੂੰ ਵੀ ਰੱਬ ਸਜ਼ਾ ਦਉਗਾ ਉਹਦੇ ਮਾਪੇ ਵੀ ਬਹੁਤ ਦੁਖੀ ਨੇ
@balwindersinghjattana5770
@balwindersinghjattana5770 Жыл бұрын
ਵੀਰ ਜਿਸ ਨੂੰ ਮੂਸੇਆਲੇ ਨੇ ਉਜਾਡ਼ਇਆ ਕਰਨ ਕਟਾਰੀਆ ਮਿੱਡੂ ਖੇਡ਼ਆ ਕੀ ਇਹ ਉਸ ਦੀ ਸਜਾ ਨੀ
@sanjogtarani3997
@sanjogtarani3997 2 ай бұрын
ਵਹਿਗੁਰੂ ਜੀ ਰੱਬ ਇਨਸਾਫ਼ ਕਰਨਗੇ
@dhillonsingh7450
@dhillonsingh7450 2 ай бұрын
ਗੱਲ ਕਿਸੇ ਹੋਰ ਦੀ ਹੋ ਰਹੀ,,, ਤੂੰ ਵਿੱਚ ਸਿੱਧੂ ਵਾੜਤਾ,,,, ਕੋਈ ਥਾਂ ਛੱਡ ਵੀ ਦਿਆ ਕਰੋ,,,, ਪਿਉ ਉਹਦਾ ਆਪ ਲੀਡਰ ਬਣਿਆ ਫਿਰਦਾ,,,,,
@sanjucena6362
@sanjucena6362 2 ай бұрын
Tu naal e betha c naa...​@@balwindersinghjattana5770
@bakshishsingh9603
@bakshishsingh9603 2 ай бұрын
💯💯👌​@@balwindersinghjattana5770
@sanjogtarani3997
@sanjogtarani3997 2 ай бұрын
84ਵੇਖ ਕੇ ਬਹੁਤ ਦੁਖ ਹੁੰਦਾ ਹੈ ਹਾਏ ਹਾਏ ਰੱਬਾ ਇੰਨੀ ਵੱਡੀ ਗਿਣਤੀ ਵਿਚ ਹਿੰਦੂ ਮਾਰੇ ਗਏ ਭਾਵੇਂ ਉਹ ਕੋਈ ਵੀ ਵਿਅਕਤੀ ਹੋਵੇ ਕੋਈ ਧਰਮ ਹੋਵੇ
@Dhillon5657
@Dhillon5657 Ай бұрын
ਹਿੰਦੂ ਵੀਰਾਂ ਨੂੰ ਖਾੜਕੂ ਸਿੰਘਾਂ ਨਹੀਂ ਸੀ ਮਾਰਿਆ, ਹਿੰਦੂ ਵੀਰਾਂ ਨੂੰ ਪੁਲਿਸ ਨੇ ਸਰਕਾਰ ਦੇ ਕਹਿਣ ਤੇ ਮਾਰਿਆ ਸੀ ਖਾੜਕੂ ਸਿੰਘਾਂ ਦੇ ਭੇਸ ਵਿੱਚ ਖਾੜਕੂ ਸਿੰਘਾਂ ਨੂੰ ਬਦਨਾਮ ਕਰਨ ਲਈ,
@ButasinghHamidi-xp5lw
@ButasinghHamidi-xp5lw Ай бұрын
Hindu nhe sikh
@user-zh9gv7fv4i
@user-zh9gv7fv4i 2 ай бұрын
Waheguru mehar Karan Sikh Kom te
@BalwinderSingh-kd4qz
@BalwinderSingh-kd4qz 2 ай бұрын
ਮੱਖਣ ਜਲਾਦ ਜੱਟ ਸਿੱਖਾਂ ਨਾਲ ਤਾਂ ਪਤ ਨਹੀਂ ਕਿਉ ਏਨਾ ਨਫਰਤ ਕਰਦਾ ਸੀ ਕਿ ਉਸਨੂੰ ਜਿੱਥੇ ਕਿਤੇ ਵੀ ਜੱਟ ਸਿੱਖ ਬੰਦੇ ਨਜਰ ਆਉਂਦਾ ਸੀ ਉਹਨਾਂ ਦੇ ਚਪੇੜ ਮਾਰਕੇ ਉਹਨਾਂ ਦੀਆਂ ਪੱਗਾਂ ਆਪਣੇ ਪੈਰਾਂ ਥੱਲੇ ਰੋਲਦਾ ਸੀ ਬੁੱਢੇ ਜੱਟਾਂ ਨੂੰ ਵੀ ਨਹੀਂ ਬਖਸ਼ਦਾ ਸੀ।
@gurtejshing6785
@gurtejshing6785 2 ай бұрын
ਮੈਨੂੰ ਇਕ ਵਾਰ ਗਿੱਦੜਬਾਹਾ ਮੰਡੀ ਥਾਣੇ ਵਿੱਚ ਇਕ ਜੱਟ ਸਿੱਖ ਥਾਣੇਦਾਰ ਨੇ ਮਜ਼੍ਹਬੀ ਸਿੱਖ ਹੋਣ ਕਰਕੇ ਕੁੱਟਿਆ ਸੀ ਹੋਰ ਮੇਰਾ ਗੁਨਾਹ ਨਹੀਂ ਸੀ ਕੋਈ ਮੈਨੂੰ ਕੈਂਹਦੇ ਤੇਰੇ ਨਾਲ ਇਕ ਹੋਰ ਗ੍ਰੰਥੀ ਪਾਠ ਕਰਨ ਆਇਆ ਸੀ ਓਹ ਕਿੱਥੇ ਹੈ ਮੈ ਕਿਹਾ ਬਈ ਪਾਠ ਕਰਨ ਆਇਆ ਸੀ ਬੁਲਾਇਆ ਪਿੰਡ ਵਾਲਿਆ ਨੇ ਮੈਨੂੰ ਕੀ ਪਤਾ ਅਤੇ ਉਸ ਪਿੰਡ ਦੀ ਪੰਚਾਇਤ ਦੀ ਚਿੱਠੀ ਸੀ ਮੇਰੇ ਕੋਲ ਲਿਖਿਆ ਸੀ ਬਈ ਇਹ ਬੰਦਾ ਬਿਲਕੁਲ ਸਹੀ ਹੈ ਸਰਪੰਚ ਦੀ ਮੋਹਰ ਲੱਗੀ ਸੀ ਕੁਝ ਮੁਲਾਜਮਾਂ ਨੇ ਵੀ ਕਿਹਾ ਕਿ ਜਨਾਬ ਇਹ ਬੰਦਾ ਗ਼ਲਤ ਨਹੀਂ ਹੈ ਪੈਹਲਾਂ ਤਾਂ ਛੱਡ ਦਿੱਤਾ ਬਾਅਦ ਵਿੱਚ ਪੁਸ਼ਿਆ ਕੌਣ ਹੁੰਦੇ ਜੇ ਮੈ ਕਿਹਾ ਮਜ਼੍ਹਬੀ ਸਿੱਖ ਬਸ ਲੱਗ ਪਿਆ ਗਾਲਾਂ ਕੱਢਣ ਇਕ ਹੋਮ ਗਾਰਡ ਨੂੰ ਕੈਂਹਦਾ ਇਸ ਨੂੰ ਲਮਾ ਪਾਂ ਲਉ 20 ਪਟੇ ਮਾਰੇ ਫਿਰ ਕਿਹੰਦਾ ਜਾ ਭਜ ਜਾ ਤੁਰੇ ਜਾਂਦੇ ਨੂੰ ਕਿਹੰਦਾ ਗਿਆਨੀ ਜੀ ਆਰਾਮ ਨਾਲ ਰਿਹਾ ਕਰੋ ਸਾਡੇ ਰਿਸਤੇਦਾਰ ਮੁਲਾਜ਼ਮ ਬਹੁਤ ਸਾਰੇ ਹਨ ਓਹਨਾ ਤੋ ਪਤਾ ਲੱਗ ਗਿਆ ਕਿ ਤੈਨੂੰ ਸਿਰਫ ਮਜ਼੍ਹਬੀ ਸਿੱਖ ਹੋਣ ਕਰਕੇ ਕੁੱਟਿਆ ਹੈ ਮਜ਼੍ਹਬੀ ਅਫ਼ਸਰ ਜੱਟਾਂ ਨੂੰ ਕੁੱਟਦੇ ਸਨ ਅਤੇ ਜੱਟ ਅਫ਼ਸਰ ਮਜ਼੍ਹਬੀ ਸਿੱਖਾਂ ਨੂੰ ਕੁੱਟਦੇ ਸਨ ਨਾਨੀ ਨੇ ਖਸਮ ਕੀਤਾ ਦੋਹਤੇ ਨੂੰ ਚੱਟੀ ਪਈ
@KrishanKumar-nv8tq
@KrishanKumar-nv8tq 2 ай бұрын
Waheguru Ji ka khalsa waheguru Ji ki Fateh 🙏🏻
@rjkang88
@rjkang88 19 күн бұрын
84 nhi bhulni m 5,6 saal da c taran taran kol sangea wali nehar kol nanke pind h mera mainu yaad h poh da mahina c thand bhut c mai apne kanna naal golia chaldia sunia ne jad fire di awaj aauni te nani ardas krdi hundi c te kehna ajj fer kise maa di kokh ujad diti jalma ne
@jaswindersingh6019
@jaswindersingh6019 2 ай бұрын
ਛੋਟੇਪੁਰ ਦੀ ਬਣਦੀ ਨਹੀਂ ਸੀ ਉਹ ਜੁਰਤ ਨਾਲ ਬੰਦੇ ਛਡਵਾਂਉਦਾ ਸੀ ਮਖਣ ਸਿੰਘ ਦੇ ਕੰਨ ਤੇ ਚਪੇੜ ਸੁੱਚਾ ਸਿੰਘ ਛੋਟੇਪੁਰ ਨੇ ਮਾਰੀਆ ਸੀ
@kashmirsahota4876
@kashmirsahota4876 Ай бұрын
Very good khalsa ji
@JaswantSandhu-db9bs
@JaswantSandhu-db9bs 18 күн бұрын
Rab ena de olad nal.eda e kare papi de rooh kab jave
@Anmolnagra_1
@Anmolnagra_1 2 ай бұрын
Waheguru g
@satwantsidhu3860
@satwantsidhu3860 Ай бұрын
ਵਾਹਿਗੁਰੂ ਜੀ 🙏🏼
@daljitsingh6498
@daljitsingh6498 2 ай бұрын
Waheguru
@lambersingh6759
@lambersingh6759 Ай бұрын
Very. Very. God. Bless. You
@hardeepsingh5409
@hardeepsingh5409 2 ай бұрын
ਮੱਖਣ ਜਲਾਦ ਰਾਤ ਨੂੰ ਸਿੰਘਾਂ ਦਾ ਭੇਸ ਬਣਾ ਕੇ ਪਿੰਡਾਂ ਵਿੱਚ ਅਤੇ ਪਿੰਡਾਂ ਦੇ ਬਣੇ ਡੇਰਿਆਂ ਵਿੱਚ ਜਾ ਕੇ ਜਬਰਦਸਤੀ ਰੋਟੀ ਖਾਂਦਾ ਫਿਰ ਦਿਨ ਵੇਲੇ ਪੁਲਿਸ ਲੈ ਕੇ ਪੂਰੇ ਪਰਿਵਾਰ ਨੂੰ ਰੋਟੀ ਖਵਾਉਣ ਦਾ ਕੇਸ ਪਾਕੇ ਥਾਣੇ ਲੈ ਆਉਂਦਾ ਫਿਰ ਨੌਜਵਾਨ ਕੁੜੀਆ ਨੂੰ ਉਨਾ ਦੇ ਮਾਂ-ਬਾਪ ਅਤੇ ਭਰਾਵਾਂ ਦੇ ਸਾਹਮਣੇ ਜਲੀਲ ਕਰਦਾ ਇੱਥੋਂ ਤੀਕ ਕਿ ਆਪਣਾ ਲਿੰਗ ਜਬਰਦਸਤੀ ਲੜਕੀ ਦੇ ਮੂੰਹ ਵਿੱਚ........??????????
@mukeshdhawan5666
@mukeshdhawan5666 Ай бұрын
jhooth na bolo
@hardeepsingh5409
@hardeepsingh5409 Ай бұрын
@@mukeshdhawan5666 ਭਰਾਵਾ ਧਾਰੀਵਾਲ ਦੇ ਨਾਲ ਪਿੰਡਾਂ ਦੇ ਲੋਕਾਂ ਨੂੰ ਜਾ ਕੇ ਪੁੱਛ ਜਾਂ ਸਠਿਆਲੀ ਨਹਿਰ ਤੇ ਬਣਿਆ ਰੈਸਟ ਹਾਊਸ ਜੋ ਉਸ ਸਮੇ ਪੁਲਿਸ ਦੀ ਚੌਕੀ ਸੀ ਉਸ ਦੇ ਨਾਲ ਦੇ ਪਿੰਡਾਂ ਦੇ ਲੋਕਾਂ ਨੁੰ ਪੁੱਛ ਉਸ ਦੇ ਜੁਲਮ ਦੀ ਇੰਤਹਾ
@jagirsingh7336
@jagirsingh7336 Ай бұрын
J bharawa asi bahar na hunde te sanu vi Gadi chara Dena c sama bahut bhayank c
@JagdishSingh-yv7cj
@JagdishSingh-yv7cj 2 ай бұрын
Thanks brother
@gurjantsingh4948
@gurjantsingh4948 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@JaswantSingh-pp1re
@JaswantSingh-pp1re 2 ай бұрын
Waheguru ji🙏🙏🙏
@sukhwindersinghaulakh5813
@sukhwindersinghaulakh5813 Ай бұрын
ਅੱਜ ਬਹੁਤ ਜਲਾਦ ਹਨ
@hazurkhehra6838
@hazurkhehra6838 2 ай бұрын
Amritpal singh jinabab jinabab
@sanjogtarani3997
@sanjogtarani3997 2 ай бұрын
ਵੀਰੋ ਹਿੰਦੂ ਬਹੁਗਿਣਤੀ ਵਿੱਚ ਮਾਰੇਂ ਗੲਏ ਸੀ ਬੱਸਾਂ ਵਿਚ ਸਫ਼ਰ ਕਰਨ ਵਾਲਿਆਂ ਨੂੰ ਕੱਢ ਕੇ ਮਾਰਿਆਂ ਜਾਂਦਾ ਸੀ
@mohindersingh8893
@mohindersingh8893 2 ай бұрын
ਇਹ ਭੀ ਪੁਲਿਸ ਤਰੀਕਾ ਸੀ ਨਾਅ ਤਾ ਜਝਾਰੂ ਸਿੰਘਾਂ ਦਾ ਹੀ ਲਗਣਾ ਹੈ ਇਸ ਵਾਸਤੇ ਬੇ ਕਸੂਰ ਸਿੱਖ ਬਚਿਆ ਨੂੰ ਅਤਵਾਦੀ ਦੱਸਕੇ ਚੁਕ ਕੇ ਮਾਰਨਾ ਇਕਬਹਨਾ ਮਿਲ ਜਾਂਦਾ ਸੀ ਇਹ ਉਸ ਵੇਲੇ ਪੰਜਾਬ ਪੁਲਿਸ ਨੇ ਇਕ ਬਿਜਨੇਸ ਬਨਾ ਲੈਆ ਸੀ ਤਰਕੀਆਂ ਲੈਨ ਤੇ ਪੈਸਾ ਕਮਾਉਣ ਦਾ
@BajSingh-di6pi
@BajSingh-di6pi 2 ай бұрын
ਵੀਰ ਝੂਠ ਨਾ ਬੋਲੋ ਤੁਸੀਂ 20 ਹਿੰਦੂ ਵੀਰਾਂ ਦੀ ਜਾਣਕਾਰੀ ਹੀ ਦੇ ਦਿਉ । ਤੁਹਾਡਾ ਧੰਨਵਾਦ ਹੋਵੇਗਾ। ਦੂਜੀ ਗੱਲ ਜਿਹੜੇ ਪੰਜ ਹਿੰਦੂ ਮਾਰੇ ਗਏ ਨੇ ਉਹ ਪੁਲਿਸ ਵਾਲਿਆਂ ਨੇ ਹੀ ਸਿੱਖਾਂ ਬਦਨਾਮ ਕਰਨ ਲਈ ਮਾਰੇ ਨੇ 84 ਤੋਂ 92 ਤੱਕ ਤਿੰਨ ਲੱਖ ਤੋਂ ਵੱਧ ਸਿੱਖ ਮਾਰੇ ਗਏ ਨੇ ਹਜ਼ਾਰਾਂ ਧੀਆਂ ਭੈਣਾਂ ਬੇਪੱਤ ਹੋਈਆਂ। ਤੁਸੀਂ ਗਲਤ ਜਾਣਕਾਰੀ ਨਾ ਦੇਵੋ । ਸਿੱਖ ਦੀ ਜਾਣਕਾਰੀ ਗੂਗਲ ਉੱਤੇ ਜਦੋਂ ਮਰਜ਼ੀ ਸਰਚ ਕਰ ਸਕਦੇ ਹੋ। ਬਾਕੀ ਸਾਡੇ ਲਈ ਸਭ ਧਰਮ ਇੱਕ ਨੇ ਏਕ ਪਿਤਾ ਏਕਸ ਕੇ ਹਮ ਬਾਰਿਕ ।।
@jarnailbrarbrar7994
@jarnailbrarbrar7994 2 ай бұрын
Bakwas ...Marne Wale Sikh nhi si .. govt de cat si ..sikha nu badnam karn layi..
@sukhbirsinghdhanoa2692
@sukhbirsinghdhanoa2692 2 ай бұрын
ਹਿੰਦੂਆਂ ਦੇ ਕਤਲਾਂ ( ਭਾਵੇ ਉਹ ਏਜੰਸੀਆਂ ਨੇ ਕੀਤੇ ਸੀ ਸਿੱਖਾਂ ਨੂੰ ਬਦਨਾਮ ਕਰਨ ਲਈ ) ਦੀ ਸਿੱਖਾਂ ਨੇ ਹਮੇਸ਼ਾ ਨਿੰਦਿਆ ਕੀਤੀ ਪਰ ਕਿਸੇ ਇੱਕ ਹਿੰਦੂ ਦਾ ਬਿਆਨ ਦਿਖਾ ਦਿਓ ਜੀਹਨੇ ਸਿੱਖਾਂ ਤੇ ਹੋ ਰਹੇ ਜੁਲਮ ਦੀ ਨਿੰਦਿਆ ਕੀਤੀ ਹੋਵੇ ਸਗੋ ਹਿੰਦੂ ਪੁਲਿਸ ਦੀ ਪਿੱਠ ਥਪਥਪਾ ਰਹੇ ਸਨ।
@randhawajatt1192
@randhawajatt1192 2 ай бұрын
Delhi ch hindua ne jado Sikh mare
@surinderkaur-bo7kj
@surinderkaur-bo7kj 10 ай бұрын
Wahaguru ji
@satvirsingh9135
@satvirsingh9135 2 ай бұрын
Daata dhan Teri sikhi waheguru
@mandeepkhaira6567
@mandeepkhaira6567 2 ай бұрын
Waheguru ji waheguru ji
@bharpursingh5735
@bharpursingh5735 2 ай бұрын
Waheguru ji iho jhe hun de jaladan nu v sakhat sja den
@sawrajsingh9142
@sawrajsingh9142 2 ай бұрын
Waheguru Ji da insaaf
@webplayz909
@webplayz909 2 ай бұрын
Hindu sarkar ne att kar ti julam karan wali
@tehalsinghguru3552
@tehalsinghguru3552 2 ай бұрын
Wehguru ji Waheguru INSAF KAB Hoga SaT Jug Kab Hova ga
@JagdishSingh-yv7cj
@JagdishSingh-yv7cj 2 ай бұрын
Waheguru ji ki karni a ho ji Nokri doorfitte muh
@charanjit6264
@charanjit6264 Ай бұрын
ਇਓਂ ਈ ਦਿਲ ਪ੍ਰਚਾਵਾ ਕਰਲਿਆ ਕਰੋ
@user-oo5wn7qh9q
@user-oo5wn7qh9q 2 ай бұрын
Waheguru ji jina ne v mara kita ona da end v mara hove ohna dian pushta da nash ho jave
@dsdhadwal1778
@dsdhadwal1778 2 ай бұрын
Nature do not spare any culprit just like Makhan Jalad.
@IqbalSingh-tk9ru
@IqbalSingh-tk9ru Ай бұрын
🙏🙏
@parmjitsingh2594
@parmjitsingh2594 2 ай бұрын
Ki eh mughlan naalon ghat c
@user-ej6yx4ke9j
@user-ej6yx4ke9j 2 ай бұрын
ਇਹ ਜ਼ਾਤ ਕਿਹੜੀ ਐ
@bhusankaur7312
@bhusankaur7312 2 ай бұрын
❤👍🙏
@ArmaanpreetVirk
@ArmaanpreetVirk 2 ай бұрын
Jinda hai mukhan jalad
@JBS.TV05
@JBS.TV05 2 ай бұрын
ਕਾਤਾ ਸੀ ਵੀਰ ਜੀ ਨਾਮ ਲਾਡੀਨੀ ਸੀ
@Hussanlalsund
@Hussanlalsund 2 ай бұрын
ਜਿਹੜੇ ਭੇਨਚੋਦ ਜੱਟ ਪੱਠੇ ਲੈਣ ਗਈਆਂ ਬੀਬੀਆਂ ਨੂੰ ਕੁੱਟਦੇ ਹਨ ਉਨ੍ਹਾਂ ਤੋਂ ਜਾਲਮ ਕੋਈ ਨਹੀਂ ਇਨਾ ਕੀੜੇ ਪੈਣੇ ਚਾਹੀਦੇ ਹਨ
@RajeshKumar-ty6tq
@RajeshKumar-ty6tq Ай бұрын
Gall.pakki.aa
@sidhuboy7957
@sidhuboy7957 28 күн бұрын
ਕੋਈ ਬਿਨਾ ਪੁੱਛੇ ਜਾਓ ਟਾ ਸ਼ੀਤਰ ਹੀ ਖਾਉ
@amarjeetsingh3869
@amarjeetsingh3869 Ай бұрын
ਨਾ ਮੂਰਖਾ ਇਹਨੂੰ ਜਲਾਦ ਕਹਿਣ ਤੋਂ ਪਹਿਲਾਂ ਬਾਦਲ ਨੂੰ ਕਹਿ ਜੀਹਨੇ ਇਹ ਸਾਰਾ ਕੁਝ ਕਰਾਇਆ ਤੂੰ ਵੇਖਿਆ ਜੇ ਵੇਖਦਾ ਸੀ ਤਾਂ ਤੂੰ ਦੱਲਾ ਸੀ ਫੇਰ ਡਾਂਗ ਕਿਉਂ ਨਾ ਚੱਕੀ ਬਾਦਲ ਦਾ ਖਾਸ਼ ਲੱਗਦਾ
@NirmalSingh-tn4kh
@NirmalSingh-tn4kh 2 ай бұрын
Mangal sain pul kithe a bai
@rakeshkoundal71
@rakeshkoundal71 Ай бұрын
😭😭😭🙏🙏🙏🙏
@HarjinderSingh-nk1uw
@HarjinderSingh-nk1uw 2 ай бұрын
Jede lok Aaj sikhan naal dhakka kar rahe ne ohna da vi eho haal hona kudrat ne boori maute marna eheje paapiyan nu
@harmanpreetkaur3734
@harmanpreetkaur3734 2 ай бұрын
sahi gal bahut ganda banda c
@jasvirbains2168
@jasvirbains2168 2 ай бұрын
Jad v Punjab apne haka layi lariya ina ne kharku te attwadi bana k mariya.
@rajwantkaur9639
@rajwantkaur9639 2 ай бұрын
ਕੀੜੇ ਪੈਣ ਲਗਾਤਾਰ ਇਹੋ ਜਿਹੀ ਪੁਲਿਸ ਨੂੰ
@rewatiraman4571
@rewatiraman4571 2 ай бұрын
So sad to hear
@sanjucena6362
@sanjucena6362 2 ай бұрын
Socho o time ki c......kinna kush ho gya saade naal..pr Akaalpurh di fauj ajj v charhdikla vich he
@ArmaanpreetVirk
@ArmaanpreetVirk 2 ай бұрын
Jinda haimukhan jalad
@RandhirSingh-gz5gp
@RandhirSingh-gz5gp 2 күн бұрын
Ek kahani boote kanjar nu sunao
@JaswantSandhu-db9bs
@JaswantSandhu-db9bs 18 күн бұрын
Aise kutea da hall.v bura hunda rab de marr fr painde e aa
@nide456
@nide456 4 ай бұрын
He usually visited our school, then I studied in 3rd standarad he inspected our school bags, he tortured son of our principle filled salt in wounded parts of body
@SidhuMooseala-lh8zn
@SidhuMooseala-lh8zn 2 ай бұрын
😢
@SukhchainSingh-cl1cl
@SukhchainSingh-cl1cl 2 ай бұрын
Eho jehe hun vi bhut ne
@ranbirsingh6990
@ranbirsingh6990 2 ай бұрын
Khalsa ji most gangsters are son of police they are gangsters their end die with built of police or enemy.
@sarkarikutta
@sarkarikutta 2 ай бұрын
power di galat varto karan waleyan naal aidan hi hunda hai
@husansandhu5351
@husansandhu5351 Жыл бұрын
Bahut Ganda banda c
@RajinderKumar-sr2tw
@RajinderKumar-sr2tw Ай бұрын
ਜਿਹੜੇ ਹਿੰਦੂ ਮਾਰੇ ਗਏ ਉਨ੍ਹਾਂ ਦਾ ਦੁੱਖ ਵੀ ਹੈ ਕਿਸੇ ਨੂੰ ?
@balvirsingh9888
@balvirsingh9888 Ай бұрын
Gap jhoot bina pta kuj ni boli da singh sahib😊
@satnamsinghbhatia5307
@satnamsinghbhatia5307 2 ай бұрын
Kangna nu video suna k pusho attvadi kaunn
@gurdipdehar7070
@gurdipdehar7070 2 ай бұрын
ਅੱਜ ਵੀ ਬਹੁੱਤ ਜ਼ਲਾਦ ਨੇ ਪਰ ਉਹ ਪੁਲਿਸ ਵਾਲੇ ਨਹੀ ਲੀਡਰ ਨੇ ਸਮੇਂ ਨੇ ਜਲਾਦ ਬਦਲੇ ਆ
@nitinjoshi6526
@nitinjoshi6526 2 ай бұрын
Jesi karni wesi bharni hui
@jakhmidil8114
@jakhmidil8114 2 ай бұрын
ਜਿਹੜਾ ਦੇਸ਼ ਲਈ ਸਿਰਤੇ ਕੱਫਨ ਬੰਨਕੇ ਭੂਤਰੀ ਮੰਡੀਹਰ ਨੂੰ ਛੰਡਦਾ ਸੀ ਉਸਨੂੰ ਜੱਲਾਦ ਕਹਿੰਦੇ ਆ।
@HARLEEN.HARJOT
@HARLEEN.HARJOT 2 ай бұрын
Je tera put osne njej maria hunda ,fir tenu shayad ehsaas hunda
@sukhgill123
@sukhgill123 2 ай бұрын
Teri lggi pic he dss rhi tu kehdi nasal da bnda
@GurpreetSingh-bk1kw
@GurpreetSingh-bk1kw Ай бұрын
ਪੁਲਿਸ ਦਾ ਕਰੈਕਟਰ ਸਭ ਨੂੰ ਪਤਾ ਪੈਸੇ ਤੇ ਤਰੱਕੀ ਵਾਸਤੇ ਬਹੁਤ ਜਿਆਦਾ ਨਜਾਇਜ ਲੋਕਾਂ ਨੂੰ ਮਾਰਿਆ ਗਿਆ ਸੀ
@sukhdipsingh6912
@sukhdipsingh6912 Ай бұрын
ਜਿਹਨਾਂ ਦੇ ਜਵਾਨ ਪੁੱਤਰ ਦਿਹਾੜੀ ਗਏ ਵੀ ਝੂਠੇ ਮੁਕਾਬਲੇ ਬਣਾ ਕੇ ਮਾਰੇ ਸੀ ਉਹਨਾਂ ਮਾਪਿਆਂ ਤੋਂ ਪੁੱਛ ਕੇ ਦੇਖ
@hazurkhehra6838
@hazurkhehra6838 2 ай бұрын
Amritpal singh nu cm banao ji plz 🙏🏻
@baldevsinghgillbudhsinghwa9352
@baldevsinghgillbudhsinghwa9352 2 ай бұрын
ਬਹੁਤ ਦੁੱਖ ਹੋਇਆ
@balvirsingh7517
@balvirsingh7517 Ай бұрын
Makhan jalad very Very bad man
@BaljinderSinghGANDIWIND-eo3yk
@BaljinderSinghGANDIWIND-eo3yk 2 ай бұрын
ਵੀਡੀਓ ਦਿਖਾਉਣ ਦਾ ਮਤਲਬ ਕੇ ਬਾਕੀ ਜਾਲਮ ਅਫਸਰ ਕੁਝ ਤਾਂ ਸਬਕ ਸਿੱਖ ਲੈਣ
@polaram2987
@polaram2987 2 ай бұрын
पंजाब में डेढ़ लाख हिंदू मारे गए थे उनका हिसाब
@bakshishsingh9603
@bakshishsingh9603 2 ай бұрын
ਚੱਲ 50 ਜਾਨਿਆ ਦਾ ਨਾਮ ਦੱਸ
@devildev1944
@devildev1944 2 ай бұрын
Ase hi chutiya bate mat bola karo tere pas koi sabut hai os same tere age kiya the or rajniti me kite sal ho gai tuje kam karte hua
@ManpreetBains-iw9st
@ManpreetBains-iw9st Ай бұрын
Nam Das nle kedi jga❤❤
@InderjitSingh-to9zs
@InderjitSingh-to9zs Ай бұрын
WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
@user-wi5mf4lz7u
@user-wi5mf4lz7u 2 ай бұрын
Waheguru ji
@advnazarram8899
@advnazarram8899 2 ай бұрын
Waheguru Waheguru Waheguru
@TarlochanSingh-le5fe
@TarlochanSingh-le5fe 2 ай бұрын
Waheguru ji
@user-ur7lb8bg2x
@user-ur7lb8bg2x 2 ай бұрын
Waheguruji
@TopGamer-wn5ku
@TopGamer-wn5ku 2 ай бұрын
Waheguru ji
@harjindersingh1270
@harjindersingh1270 Ай бұрын
Waheguru ji
@webplayz909
@webplayz909 2 ай бұрын
Waheguru Waheguru ji
@LashmansinghSingh-kd2vz
@LashmansinghSingh-kd2vz 4 ай бұрын
Waheguru ji
What will he say ? 😱 #smarthome #cleaning #homecleaning #gadgets
01:00
Pool Bed Prank By My Grandpa 😂 #funny
00:47
SKITS
Рет қаралды 20 МЛН
天使救了路飞!#天使#小丑#路飞#家庭
00:35
家庭搞笑日记
Рет қаралды 91 МЛН
Bony Just Wants To Take A Shower #animation
00:10
GREEN MAX
Рет қаралды 7 МЛН
Bhai Yugraj Singh Ji Toofan | Khalsa Vibes
11:34
Khalsa Vibes
Рет қаралды 583 М.
What will he say ? 😱 #smarthome #cleaning #homecleaning #gadgets
01:00