Kuldeep Manak | Interview in Canada

  Рет қаралды 35,843

Manke ton MANAK

Manke ton MANAK

Күн бұрын

Пікірлер
@harbhajansingh2620
@harbhajansingh2620 2 жыл бұрын
ਉਹ ਮਹਾਨ ਫੁਨਕਾਰ ਹਮੇਸ਼ਾ ਯਾਦ ਰੱਖਿਆ ਜਾਵੇਗਾ ਜੀ ! ਅਜਿਹੇ ਫੁਨਕਾਰ ਬੜੀ ਮੁਸ਼ਕਲ ਨਾਲ ਧਰਤੀ ਤੇ ਜਨਮ ਲੈਂਦੇ ਹਨ ਜੀ !! ਧੰਨਵਾਦ ਜੀ !!!
@sukhilohara
@sukhilohara 2 жыл бұрын
ਮੈ ਆਪਣੇ ਆਪ ਨੂੰ ਬਹੁਤ ਭਾਗਾ ਵਾਲੀ ਸਮਝਦੁ ਹਾ ਮੈਨੂੰ ਬਾਪੂ ਕਲਦੀਪ ਮਾਣਕ ਜੀ ਨੇ ਆਪਣੀ ਧਰਮ ਦੀ ਧੀ ਬਣਾਇਆ ਮੇਰੇ ਘਰੇ ਤਿੰਨ ਵਾਰੀ ਗਏ ਬਾਪੂ ਕਲਦੀਪ ਮਾਣਕ ਜੀ ਇਕ ਰੰਬੀ ਰੂਹ ਅਨਸਾਨ ਸੀ ਉਸ ਵਰਗਾ ਦੁਨੀਆ ਦੇ ਵਿੱਚ ਕੋਈ ਨਹੀ ਸੱਚ ਮੂੰਹ ਤੇ ਕਹਿਣੀ ਇਹ ਬਾਪੂ ਕਲਦੀਪ ਮਾਣਕ ਜੀ ਦੀ ਅਸਲ ਕਮਾਈ ਸਭਦੇ ਦਿਲ ਤੇ ਰਾਜ ਕਰਨ ਵਾਲਾ ਸੇਰ ਗਵਾਇਆ ਸੀ ਬਾਪੂ ਮਾਣਕ ਜੀ
@amardeep4887
@amardeep4887 2 жыл бұрын
Rehndi duniya tk maank Saab te Dev shaab da naame rehna wa ji wa Ustad Kuldeep maank ji
@BalwinderSingh-jw5ws
@BalwinderSingh-jw5ws 2 жыл бұрын
ਕਿਆਂ ਬਾਤਾਂ ਕੁਲਦੀਪ ਮਾਣਕ ਦੀਆਂ
@rashpalsinghmaan3468
@rashpalsinghmaan3468 3 жыл бұрын
ਸੱਚੇ ਪਾਤਸ਼ਾਹ ਵਾਹਿਗੂਰੁ ਯੁੱਧਵੀਰ ਨੂੰ ਤੰਦਰੁਸਤ ਕਰਨ ੳਹਨੂੰ ਸੁਣ ਕੇ ਕੁਛ ਸਬਰ ਆਵੇ ਸਰੋਤੇ ਆ ਨੂੰ
@baldevsingh9391
@baldevsingh9391 2 жыл бұрын
जो।वीर मानक साहब नू प्यार करदे ने ऊना दा बहुत बहुत धन्यवाद जी
@khosasaab3464
@khosasaab3464 3 жыл бұрын
ਲੋਕ ਗਾਥਾਵਾਂ ਦਾ ਇੱਕ ਯੁੱਗ ਗਾਇਕ ਕੁਲਦੀਪ ਮਾਣਕ ਸਾਹਿਬ
@Kuldeepsingh-gt1dj
@Kuldeepsingh-gt1dj Жыл бұрын
❤,,Hmv,,ਦਾ,,ਬਾਪੂ,ਮਾਣਕ,੨੨,❤❤❤❤❤❤❤
@nanakchandkamboj5844
@nanakchandkamboj5844 3 жыл бұрын
ਅਸੀਂ ਉਨ੍ਹਾਂ ਸੱਜਣਾਂ ਦਾ ਅਹਿਸਾਨ ਕਦੇ ਨਹੀਂ ਭੁੱਲ ਸਕਾਂਗੇ ਜਿੰਨਾ ਨੇ ਮਾਣਕ ਪਰਿਵਾਰ ਦੀ ਮਦਦ ੧੯੪੭ ਦੀ ਵੰਡ ਵੇਲੇ ਡਟ ਕੇ ਕੀਤੀ ਤੇ ਪਰਿਵਾਰ ਪਾਕਿਸਤਾਨ ਜਾਣੋੰ ਬਚ ਗਿਆ। ਹੋ ਸਕਦਾ ਹੈ ਉਥੇ ਲਤੀਫ ਮੁਹੰਮਦ ਉਰਫ ਲੱਧਾ ਉਰਫ ਮਣਕਾ ਕਦੇ ਕੁਲਦੀਪ ਮਾਣਕ ਨਾ ਬਣ ਸਕਦਾ। ਜੇ ਬਣ ਵੀ ਜਾੰਦਾ ਤਾਂ ਜੋ ਨਾਮ ਸਾਡੇ ਦੇਸ਼ ਦਾ ਮਾਣਕ ਨੇ ਰੋਸ਼ਨ ਕੀਤਾ ਉਹ ਨਾਮ ਪਾਕਿਸਤਾਨ ਦਾ ਹੋਣਾ ਸੀ। ਸ਼ਾਇਦ ਉਥੇ ਦੇਵ ਸਾਹਿਬ ਵਰਗਾ ਗੀਤਕਾਰ ਵੀ ਨਾ ਮਿਲਦਾ।
@tarasingh3904
@tarasingh3904 2 жыл бұрын
ਬਹੁਤ ਪਸੰਦ ਹੋ ਮਾਣਕ ਸਾਹਬ ਜੀ ਮੈਨੂੰ
@jaggajatt2524
@jaggajatt2524 3 жыл бұрын
ਸ਼ੇਰ ਦੀ ਦਹਾੜ ਵਰਗੀ ਅਵਾਜ ਦਾ ਮਾਲਕ।। ਮੈ ਅਜ ਤਕ ਸੈਂਕੜੇ ਕਲਾਕਾਰਾ ਨੂੰ ਦੇਖੀਆਂ ਮਿਲਿਆ ਕਦੀ ਵੀ ਫੋਟੋ ਕਰਾਉਣ ਨੂੰ ਦਿਲ ਨਹੀ ਕੀਤਾ ਪਰ ਸਾਡੇ ਲਾਗਲੇ ਪਿੰਡ ਉਸਤਾਦ ਜੀ ਦਾ ਅਖਾੜਾ ਸੀ ਮੈ 10ਜਮਾਤ ਚ ਪੜਦਾ ਸੀ ਉਸ ਦਿਨ ਫੋਟੋਗ੍ਰਾਫਰ ਨੂੰ ਨਾਲ ਲੈਕੇ ਅਖਾੜਾ ਦੇਖਣ ਗਿਆ ਤੇ ਫੋਟੋ ਕਰਵਾ ਕੇ ਆਇਆ ਉਹ ਫੋਟੋ ਮੇਰੇ ਲਈ ਅਨਮੋਲ ਹੈ
@manketonmanak3389
@manketonmanak3389 3 жыл бұрын
Wah ji 🙏🏽
@nanakchandkamboj5844
@nanakchandkamboj5844 3 жыл бұрын
ਆਪਣਾ ਵੀ ਆਾਹੀ ਹਾਲ ਹੈ ਵੀਰ। ਮੈਂ ਜਿੰਦਗੀ ਵਿੱਚ ਸਿਰਫ਼ ਚਾਰ ਅਖਾੜੇ ਮਾਣਕ ਸਾਹਬ ਦੇ ਸੁਣੇ ਜਿਨ੍ਹਾਂ ਚੋੰ ਦੂਜੇ ਅਖਾੜੇ ਦੌਰਾਨ ਉਨ੍ਹਾਂ ਨਾਲ ਫੋਟੋ ਖਿਛਾਉਣ ਦਾ ਸੁਭ ਅਵਸਰ ਮਿਲਿਆ। ਪਲ ਭਰ ਲਈ ਮੈਨੂੰ ਖੁੱਦ ਤੇ ਯਕੀਨ ਨਹੀਂ ਸੀ ਹੋਇਆ ਕਿ ਮੈਂ ਉਸ ਮਹਾਨ ਹਸਤੀ ਨਾਲ ਫੋਟੋ ਕਰਾਈ ਹੈ ਜਿਸ ਦਾ ਡੰਕਾ ਪੂਰੀ ਦੁਨੀਆਂ ਵਿੱਚ ਵੱਜਦਾ ਹੈ। ਮੈਂ ਬਚਪਨ ਤੋਂ ਮਾਣਕ ਸਾਹਬ ਦਾ ਕੱਟਣ ਫੈਨ ਹਾਂ। ਪੂਰੇ ਹਰਿਆਣਾ ਵਿੱਚ ਮੈਨੂੰ ਨਹੀਂ ਲਗਦਾ ਕੋਈ ਐਸਾ ਆਦਮੀ ਹੋਊ ਜੋ ਮੈਥੋਂ ਵੱਧਕੇ ਮਾਣਕ ਸਾਹਬ ਨੂੰ ਪਿਆਰ ਕਰਦਾ ਹੋਊ।
@jaggaghaint8054
@jaggaghaint8054 3 жыл бұрын
ਇਹੋ ਜਿਹਾ ਫ਼ਨਕਾਰ ਪੈਦਾ ਨਹੀਂ ਹੋ ਸਕਦਾ ਦੁਨੀਆਂ ਮੁੱਕ ਜਾਊ
@manketonmanak3389
@manketonmanak3389 3 жыл бұрын
Sahi Gall a g ❤️
@jshinda7708
@jshinda7708 3 жыл бұрын
ਸਹੀ ਗੱਲ ਹੈ
@manusagoo1622
@manusagoo1622 2 жыл бұрын
Right
@harpalbrar5912
@harpalbrar5912 2 жыл бұрын
V v nice
@amandeepsinghrandhawa7459
@amandeepsinghrandhawa7459 2 жыл бұрын
Good ji
@mohansinghbuall8954
@mohansinghbuall8954 2 жыл бұрын
Thank youji
@ArshdeepSingh-qp7kd
@ArshdeepSingh-qp7kd 3 жыл бұрын
Wah g wah kya bat aa
@jaggajatt2524
@jaggajatt2524 3 жыл бұрын
Miss u ustad ji....ਬੱਬਰ ਸ਼ੇਰ ਗਵੱਈਆਂ
@manjeetdeep2154
@manjeetdeep2154 2 жыл бұрын
Good
@karamjitgill9642
@karamjitgill9642 3 жыл бұрын
Wah ji wah mama ji Manak sahib 🙏
@SukhdeepSingh-gg8vd
@SukhdeepSingh-gg8vd 3 жыл бұрын
La
@SukhdeepSingh-gg8vd
@SukhdeepSingh-gg8vd 3 жыл бұрын
Rapahqt
@JaskaranSingh-qw4zc
@JaskaranSingh-qw4zc Ай бұрын
❤❤❤
@harbanssingh3943
@harbanssingh3943 3 жыл бұрын
Vadia siger Vadia soch da malak
@luckyraikoti7578
@luckyraikoti7578 3 жыл бұрын
Ba kamaal ji
@satpal5508
@satpal5508 3 жыл бұрын
Very nice
@NirmalSingh-cy8xt
@NirmalSingh-cy8xt 3 жыл бұрын
Very good
@angrejsingh-vf5oo
@angrejsingh-vf5oo 3 жыл бұрын
Manak gaiky da suraj hai baki planets rupi singers es de duale ghumde ne
@manketonmanak3389
@manketonmanak3389 3 жыл бұрын
Hanji 🙏🏽
@PAMASINGH
@PAMASINGH 3 жыл бұрын
wah manak saab warga fankaar nahi auna murke . Thax Bajo Veeer for uploading
@manketonmanak3389
@manketonmanak3389 3 жыл бұрын
🙏🏽🙏🏽
@singha85
@singha85 3 жыл бұрын
Manak enjoy Canada more then UK
@rashpalsinghmaan3468
@rashpalsinghmaan3468 3 жыл бұрын
ਦੁਨੀਆਂ ਮੁਕ ਜੂ ਮੁੜ ਮਾਣਕ ਨਹੀਂ ਜੱਮਣਾ
@kaurkavita
@kaurkavita 2 жыл бұрын
AvtarS
@HarpalSingh-pw6ib
@HarpalSingh-pw6ib 3 жыл бұрын
Yhave
Live in Canada|Live| Kuldeep Manak & Sardool Sikander
42:03
Manke ton MANAK
Рет қаралды 18 М.
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 8 МЛН
FOREVER BUNNY
00:14
Natan por Aí
Рет қаралды 4,8 МЛН
Kuldeep Manak And Iqbal Mahal 2005
29:46
Iqbal Mahal
Рет қаралды 513 М.
Last TV Interview Sidhu Show Kuldeep Manak Seg 3
11:27
gaurav sharma
Рет қаралды 512 М.
Gurcharan Pohli's Sweet and Sour Talk by Shamsher Sandhu
16:25
G10 Productions
Рет қаралды 78 М.