Ranjit Kaur interview: ਗੁਰਦੁਆਰੇ 'ਚ ਧਾਰਮਿਕ ਗੀਤਾਂ ਤੋਂ ਸ਼ੁਰੂ ਹੋਇਆ ਸਫ਼ਰ, ਫਿਰ ਦੋਗਾਣਿਆਂ ਨੇ ਬਣਾਇਆ ਸਟਾਰ | 𝐁𝐁𝐂

  Рет қаралды 105,609

BBC News Punjabi

BBC News Punjabi

Күн бұрын

ਅਖ਼ਾੜਿਆਂ ਅਤੇ ਦੋਗਾਣਿਆਂ ਦੇ ਦੌਰ ਵਿੱਚ ਆਪਣੇ ਵੱਖਰੇ ਅੰਦਾਜ਼ ਨਾਲ ਸਰੋਤਿਆਂ ਨੂੰ ਬੰਨ੍ਹਣ ਦੀ ਕਲਾ ਵਿੱਚ ਸ਼ਾਇਦ ਹੀ ਰਣਜੀਤ ਕੌਰ ਦਾ ਕੋਈ ਮੁਕਾਬਲਾ ਕਰ ਸਕਦਾ ਹੋਵੇ। ਉਨ੍ਹਾਂ ਵੱਲੋਂ ਦਹਾਕਿਆਂ ਪਹਿਲਾਂ ਗਾਏ ‘ਗੀਤ ਤੈਨੂੰ ਮਿਲੂੰ ਪਹਿਰ ਦੇ ਤੜਕੇ’, ‘ਲਾਹ ਲਈ ਓ ਮੁੰਦਰੀ ਮੇਰੀ’, ‘ਮੈਨੂੰ ਭੰਗ ਚੜ੍ਹ ਗਈ’ ਅਤੇ ‘ਆਜਾ ਭਾਬੀ ਝੂਟ’ ਲੈ ਅੱਜ ਵੀ ਲੋਕਾਂ ਦੀ ਜ਼ੁਬਾਨ ਉੱਤੇ ਹਨ। ਉਨ੍ਹਾਂ ਵੱਲੋਂ ਇਕੱਲਿਆਂ ਅਤੇ ਮੁਹੰਮਦ ਸਦੀਕ ਨਾਲ ਜੋੜੀ ਵਿੱਚ ਗਾਏ ਗੀਤ ਅੱਜ ਵੀ ਹਜ਼ਾਰਾਂ ਲੋਕ ਸੁਣਦੇ ਹਨ।
ਰਣਜੀਤ ਕੌਰ ਨੇ ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਆਪਣੇ ਗਾਇਕੀ ਸਫ਼ਰ ਤੇ ਨਿੱਜੀ ਜ਼ਿੰਦਗੀ ਕੇ ਕਈ ਕਿੱਸੇ ਸਾਂਝੇ ਕੀਤੇ।
ਰਿਪੋਰਟ - ਨਵਦੀਪ ਕੌਰ ਗਰੇਵਾਲ, ਸ਼ੂਟ- ਮਯੰਕ ਮੋਂਗੀਆ, ਐਡਿਟ- ਗੁਰਕਿਰਤਪਾਲ ਸਿੰਘ
#punjabisong #punjabisinger #ranjitkaur
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 99
iPhone or Chocolate??
00:16
Hungry FAM
Рет қаралды 49 МЛН
Chajj Da Vichar#515_Why Ranjit Kaur's Eyes Filled With Tears ?
42:46
Prime Asia TV
Рет қаралды 1,1 МЛН
Chajj Da Vichar 650 Reality of Breakup Between Sadeek and Ranjeet Kaur
45:17
Sangtar and Ranjit Kaur (EP46) - Punjabi Podcast
35:46
Sangtar
Рет қаралды 493 М.
iPhone or Chocolate??
00:16
Hungry FAM
Рет қаралды 49 МЛН