Kuldeep Manak Son Yudhveer Manak Special Interview - Yudhveer Manak Exposed Truth Of Hassan Manak

  Рет қаралды 243,286

CINE PUNJABI

CINE PUNJABI

3 жыл бұрын

Kuldeep Manak Son Yudhveer Manak Special Interview - Yudhveer Manak Exposed Truth Of Hassan Manak
Yudhvir Manak (Punjabi: ਯੁਧਵੀਰ ਮਾਣਕ) is an Indian Punjabi singer. He is better known for his album Dil Dharkey released in 2006 and song Sucha Surma.
Kuldeep Manak was an Indian singer best known for singing a rare genre of Punjabi music, kali, also known by its plural form kalian or kaliyan. In the late 1970s and early 1980s, Manak was generally regarded as the best Punjabi singer in the world. His high pitched strong voice was unique and instantly recognizable.
© Rozana Spokesman

Пікірлер: 423
@rajindersharma5008
@rajindersharma5008 3 жыл бұрын
ਸ਼ੁਕਰ ਆ ਡਾਢੇ ਦਾ ।ਸਾਨੂੰ ਬਹੁਤ ਚਿਰ ਤੋ ਉਡੀਕ ਸੀ ਤੇ ਬੜੀਆ ਦੁਆਵਾਂ ਕੀਤੀਆ ਯਾਰਾ ਤੇਰੇ ਲਈ। ਪ੍ਰਮਾਤਮਾ ਕਰੇ ਅਸੀ ਛੇਤੀ ਤੈਨੂੰ ਸੁਣੀਏ।
@mandeepkumar6028
@mandeepkumar6028 2 жыл бұрын
Sach keha g
@multanimsingh4039
@multanimsingh4039 3 жыл бұрын
ਗੱਲਾਂ ਤ ਬਹੁਤ ਵਧੀਆ ਕਰ ਰਿਹੈ ਸਿਆਣੀਆਂ ਕਰ ਰਿਹੈ ਪਰ ਜ਼ਬਾਨ ਅਜੇ ਪੂਰਾ ਸਾਥ ਨਹੀਂ ਦੇ ਰਹੀ ਅਸੀਂ ਅਰਦਾਸ ਕਰਦੇ ਹਾ ਕਿ ਜਲਦੀ ਕਾਇਮ ਹੋਵੇ
@jassiball3303
@jassiball3303 3 жыл бұрын
ਜਲਦੀ ਜਲਦੀ ਕਾਇਮ ਹੋ ਜਾਓ ਵੀਰ ਵਾਹਿਗੁਰੂ ਜੀ ਕਿਰਪਾ ਨਾਲ ਤੁਹਾਨੂੰ ਛੇਤੀ ਛੇਤੀ ਸਟੇਜ ਗਾਉਂਦੇ ਦੇਖੀਏ
@keepitreal761
@keepitreal761 3 жыл бұрын
ਗੁਰੂ ਮਹਾਰਾਜ ਯੁੱਧਵੀਰ ਬਾਈ ਨੂੰ ਠੀਕ ਕਰਨ ਅਸੱਲ ਵਿੱਚ ਇਹ ਹੀ ਮਾਣਕ ਸਾਬ ਦੀ ਗਾਇਕੀ ਦਾ ਅਸਲੀ ਵਾਰਿਸ ਹੈਂ ਬਾਕੀ ਤਾਂ ਸੱਭ ਓਹਨਾਂ ਦਾ ਨਾਮ ਵਰਤ ਰਹੇ ਨੇ
@geetkarkamalsipa2025
@geetkarkamalsipa2025 3 жыл бұрын
ਬਿੱਲਕੁੱਲ ਸਹੀ ਕਿਹਾ ਵੀਰ
@user-hv7zl2lv6c
@user-hv7zl2lv6c 3 жыл бұрын
Veery good news waheguru ji mehar karanga
@SimranSingh-yg4ms
@SimranSingh-yg4ms 3 жыл бұрын
Thik ho jao brain Di problem a holi holi thik hao
@dhillonamarjitsingh3528
@dhillonamarjitsingh3528 3 жыл бұрын
ਪੱਤਰਕਾਰ ਮੈਡਮ ਜੀ ਹੁਣਾਂ ਦਾ ਹੱਥ ਜੋੜ ਕੇ ਧੰਨਵਾਦ ਜਿਨ੍ਹਾਂ ਨੇ ਸਾਨੂੰ ਯੁਧਵੀਰ ਮਾਣਕ ਸਾਹਿਬ ਨੂੰ ਸਾਡੇ ਰੂਬਰੂ ਕੀਤਾ। ਵਾਹਿਗੁਰੂ ਮੈਡਮ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
@daljeet376
@daljeet376 3 жыл бұрын
ਵਾਹਿਗੁਰੂ ਮਿਹਰ ਕਰੇ ਜਿਹੜੀ ਥੋੜੀ ਮੋਟੀ ਕਮੀਂ ਰਹਿ ਗਈ ਠੀਕ ਹੋਣ ਵਿੱਚ ਵਾਹਿਗੁਰੂ ਜਲਦੀ ਹੀ ਸਹੀ ਕਰ ਦੇਣਗੇ
@babarpuria2611
@babarpuria2611 3 жыл бұрын
ਵਾਹ ਮੇਰੇ ਮੌਲਾ ਬੜੀਆਂ ardasa ਕਰੀਆਂ ਓਹ ਮੇਰੇ cute ਯਾਰਾ ਛੇਤੀ ਠੀਕ ਹੋਜਾ ਤੇਰੇ ਲਈ ਮਈ ਲੋਕ ਗਾਥਾਵਾਂ ਲਿਖੀ ਬੈਠਾ ਸ਼ੁਕਰ ਆ ਰੱਬ ਦਾ
@prabjit7425
@prabjit7425 3 жыл бұрын
ਯੁੱਧਵੀਰ ਮਾਣਕ ਨੇ ਹਸਨ ਮਾਣਕ ਬਾਰੇ ਇਹ ਕਹਿ ਕੇ ਬਹੁਤ ਗਲਤ ਕੀਤਾ ਕਿ ਇਹ ਹਸਨ ਮਾਣਕ ਨੂੰ ਜਾਣਦਾ ਤੱਕ ਨਹੀਂ ਜਦਕਿ ਹਸਨ ਮਾਣਕ ਹਮੇਸ਼ਾ ਇਸ ਮਾਣਕ ਪਰਿਵਾਰ ਲਈ ਬਹੁਤ ਸਤਿਕਾਰ ਨਾਲ ਬੋਲਦਾ ਹੈ ।
@sukhmanpreet434
@sukhmanpreet434 3 жыл бұрын
ਕਿਨੀਆ ਵੀਡੀਓ ਆਇਆ ਹਸਨ ਨਾਲ ਹੁਣ ਇਹ ਸਾਫ ਹੀ ਮੁਕਰ ਗਿਆ ਕਿਨੇ ਝੂਠ ਮਾਰਦਾ ਇਹ
@prabjit7425
@prabjit7425 3 жыл бұрын
@@sukhmanpreet434 ਪਰਿਵਾਰ ਦੀ ਗਲਤੀ ਹੈ ਜਿਹਨਾਂ ਨੇ ਇਸਨੂੰ ਇਸ ਤਰ੍ਹਾਂ ਕਹਿਣ ਲਈ ਕਿਹਾ ਹੈ । ਯੁੱਧਵੀਰ ਦੇ ਵਲੋਂ ਇਸ ਤਰ੍ਹਾਂ ਬੋਲਣ ਨਾਲ ਹਸਨ ਮਾਣਕ ਨੂੰ ਕੋਈ ਫਰਕ ਨਹੀਂ ਪੈਣਾ ਪਰ ਮਾਣਕ ਪਰਿਵਾਰ ਨੇ ਆਪਦੀ ਇੱਜਤ ਘਟਾਈ ਹੈ ।
@amardeepsingh-ul4zw
@amardeepsingh-ul4zw 3 жыл бұрын
Right bro g
@deep_bambiha
@deep_bambiha 3 жыл бұрын
Ryt vr
@satnaamshriwahegurujiharma7073
@satnaamshriwahegurujiharma7073 3 жыл бұрын
@@sukhmanpreet434 baji veer de bas di gall ni Waheguru ji mehar karn ji sabb te tandrusti bakshey ji 🤲🤲🤲🙏🙏🙏🙏
@HarmanSingh-ng6wg
@HarmanSingh-ng6wg 3 жыл бұрын
🌹 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ ❤️🙏
@AjitSingh-pd6fb
@AjitSingh-pd6fb 3 жыл бұрын
ਯੁੱਧ ਵੀਰ ਮਾਣਕ ਤੂੰ ਜਲਦੀ ਠੀਕ ਹੋ ਥੋੜੀ ਜਿਹੀ ਕਸਰ ਰਹੇ ਗਈ ।ਮਾਲਕ ਕਰ ਦੳ ਸਭ ਠੀਕ ਪਹਿਲਾਂ ਵੀ ਇੰਟਰਵਿਊ ਸੁਣੀ ਤੇ ਜਦੋਂ ਹੁਣ ਸੁਣੀ ਬਹੁਤ ਮਨ ਖੁਸ਼ ਹੋ ਗਿਆ ।।
@sukhekulrian8380
@sukhekulrian8380 3 жыл бұрын
ਵਾਹਿਗੁਰੂ ਜੀ ਵੀਰੇ ਤੇ ਮੇਹਰ ਕਰਿਓ ਜਲਦੀ ਠੀਕ ਹੋ ਜਾਣ 🙏🙏🙏
@jashanaarleenvlogs7909
@jashanaarleenvlogs7909 3 жыл бұрын
90% Improvement in talks...Love you Yudi
@jagtarmaan2653
@jagtarmaan2653 3 жыл бұрын
ਗੁਰੂ ਭਲਾ ਕਰੇ ਤੰਦਰੁਸਤੀ ਦੀ ਦਾਤ ਬਖਸਣ ਵਾਹਿਗੁਰੂ ਜੀ🙏
@jagdeepsinghkaka9773
@jagdeepsinghkaka9773 3 жыл бұрын
ਪਰਮਾਤਮਾ,ਕਿਰਪਾ,ਕਰੇ,ਬਾਈ,ਨੂੰ,ਮਣਕ,ਦਿਸੇ,ਦਾ,ਵਾਹੁਗਰੂ,ਪਰਿਵਾਰ,ਨੂੰ,ਚੜਦੀ,ਕਲਾ,ਰੱਖ,
@sandykang3308
@sandykang3308 3 жыл бұрын
Kuldip manak was a king of king..he is still heart throb of Punjab…True legend 👍👍
@punjabisdiaspora4265
@punjabisdiaspora4265 3 жыл бұрын
ਬਹੁਤ ਹੀ ਮਨ ਖੁਸ਼ ਹੋਇਆ
@ShamsherSingh-ou6ib
@ShamsherSingh-ou6ib 2 жыл бұрын
ਯਮਲਾ ਜੱਟ, ਚਾਂਦੀ ਰਾਮ, ਮੁਹੰਮਦ ਸਦੀਕ, ਕੁਲਦੀਪ ਮਾਣਕ, ਕੇ ਦੀਪ, , ਚਮਕੀਲਾ ਐਂਡ ਸਰਦੂਲ ਸਿਕੰਦਰ ਜੇਹਾ ਕੋਈ ਨਹੀਂ ਬਣ ਸਕਦਾ 🙏
@hakamsingh8884
@hakamsingh8884 3 жыл бұрын
ਵਾਹਿਗੁਰੂ ਤੈਨੂੰ ਤੰਦਰੁਸਤੀ ਦੇਣ
@baljindersinghatwal6364
@baljindersinghatwal6364 3 жыл бұрын
ਯੁੱਧਵੀਰ ਦੀ ਸੇਹਤ ਵਿੱਚ ਹੋ ਰਹੇ ਸੁਧਾਰ ਨੂੰ ਵੇਖ ਕੇ ਮਨ ਨੂੰ ਧਰਵਾਸ ਮਿਲਿਆ, ਹੈਰਾਨੀ ਭਰੀ ਖ਼ੁਸ਼ੀ ਹੋਈ, ਪ੍ਰਮਾਤਮਾ ਦਾ ਸ਼ੁਕਰ ਹੈ। ਬਹੁਤ ਬਹੁਤ ਸ਼ੁੱਭ ਇੱਛਾਵਾਂ ਯੁੱਧਵੀਰ ਵਾਸਤੇ 🙏
@gyanijogasinghkavisharbhag9258
@gyanijogasinghkavisharbhag9258 3 жыл бұрын
ਸਤਿ ਸ਼ੀ੍ ਆਕਾਲ
@balveersinghsandhu1577
@balveersinghsandhu1577 3 жыл бұрын
,ਵੀਰ ਜੀ ਤੁਸੀਂ ਬਿਲਕੁਲ ਸਹੀ ਹੋ ਤੁਸੀ ਟੈਨਸ਼ਨ ਨਹੀਂ ਲੈਣੀ ਵਾਹਿਗੁਰੂ ਜੀ ਨੇ ਮੇਹਰ ਕਰਤੀ ਹੈ ਛੇਤੀ ਤੋਂ ਛੇਤੀ ਤੁਹਾਡੇ ਗੀਤ ਸੁਣੀਏ
@HarpalSingh-uv9ko
@HarpalSingh-uv9ko 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਜਲਦੀ ਤੋਂ ਜਲਦੀ ਇਸ ਵੀਰ ਨੂੰ ਠੀਕ ਕਰਨ।
@atmasingh5372
@atmasingh5372 3 жыл бұрын
ਕੁਲਦੀਪ ਮਾਣਕ ਦੇ ਮੁੰਡੇ ਨੂੰ ਵੇਖ ਕੇ ਦਿਲ ਖੁਸ਼ ਹੋ ਗਿਆ।ਇਹ ਪੰਜਾਬ ਦੇ ਹੀਰੇ ਕੁਹੇਨੁਰ ਨੇ।ਮੈਨੂੰ ਗਾਣੇ ਹੋਰ ਨਹੀ ਚੰਗੇ ਲਗਦੇ ।ਮਾਣਕ ਦੇ ਗਾਣੇ ਹੀ ਨੇ ਬੱਸ।
@khuspreetsandhu4011
@khuspreetsandhu4011 3 жыл бұрын
Kafi frk y judhveer da hun waheguru ji mehar karn 🙏🙏🙏🙏🙏🙏🙏🙏🙏🙏
@jaswinderpal1811
@jaswinderpal1811 3 жыл бұрын
Dil khus ho geya yudhveer dee health vekhke.. Waheguru ji kirpa karan... Chardi kala ch rahe.. Yudhveer.. God bless
@harneetkaur3951
@harneetkaur3951 2 жыл бұрын
Parmatma da shukar hai sehat theek hoi ik nwa janam hoya dubara ...asi te udeek krde c dubara ohi yudvirmanak stage te aye te gaye. Rab lmbi umar te tandrusti bakshe....
@charanjit.singhhans7828
@charanjit.singhhans7828 2 жыл бұрын
Right g
@goldenjatt8067
@goldenjatt8067 3 жыл бұрын
Yudhveer manak veer sab da changa soch jldi thik ho javo gye
@tarbjeetsingh8465
@tarbjeetsingh8465 3 жыл бұрын
Pehla nlo bhut thik hogea yudhveer waheguru mehr kre ❤️❤️
@baldevchungha3529
@baldevchungha3529 3 жыл бұрын
ਯੁੱਧ ਦਾ ਇਹ ਕਹਿਣਾ ਕਿ ਮੈਂ ਹਸਨ ਨੂੰ ਨਹੀਂ ਜਾਣਦਾ ਕਿੰਨੀ ਹਾਸੋਹੀਣੀ ਗੱਲ ਹੈ ਹਸਨ ਜਿੰਦਾਬਾਦ
@mandeepkumar6028
@mandeepkumar6028 2 жыл бұрын
Sach ke a
@ManinderSingh-xw1vc
@ManinderSingh-xw1vc 2 жыл бұрын
ਬਾਈ ਮਾਣਕ ਦੇ ਲਈ ਤਾਂ ਸਭ ਫੈਨ ਆ ਅਰਦਾਸ ਕਰਿਯੋ ਯੂਦਵੀਰ ਲਈ 🙏
@sanjayverma7631
@sanjayverma7631 3 жыл бұрын
Waheguru ji karan 22 te ...dil khush ho gya yudi nu dekh k
@bboy4737
@bboy4737 3 жыл бұрын
Kuldeep Manak was a superstar of his time. My whole family loves him since forver and we were his biggest fans from Pakistan.
@KingHunter3597
@KingHunter3597 Жыл бұрын
ਲਗਦਾ ਯੁੱਧਵੀਰ ਆਪਣੇ ਵੱਡੇ ਵੀਰਾਂ ਵਰਗੇ ਜੈਜ਼ੀ-B ਨੂੰ ਬਹੁਤ ਪਿਆਰ ਕਰਦਾ ਹੈ
@rituharbantgoldyrituharban1103
@rituharbantgoldyrituharban1103 3 жыл бұрын
Waheguru g mehr karn chacha g te.. tusi jldi hi theek hoke stage te wapis aa jao saade sareyan diyan duawa tuade nal han.
@manjbains1977
@manjbains1977 3 жыл бұрын
Good to see Yudhvir Manak back and looking well. He has been through so much with his depression / loss of his dad the legend Kuldip Manak Ji. Big Respect to Jazzy b for helping the family. Hasan Manak is not Kuldip Manak's dota. People need to realise that.
@babbarshare3062
@babbarshare3062 3 жыл бұрын
Tenu kidda patha ve? Hasan isn’t his grandson? Pello das!
@smanvir94
@smanvir94 2 жыл бұрын
So who is he? Isnt he the Oldest grandkid? Maybe not direct grandkid but hes the oldest?
@smanvir94
@smanvir94 2 жыл бұрын
Babbar Share oh si gaal veere bhut loki bonk jande man
@shakeenjatt4824
@shakeenjatt4824 2 жыл бұрын
@@smanvir94 he is one of manaks grandsons from manaks niece that is the truth they just hateinng on hassan
@SukhdevSingh-cg4vq
@SukhdevSingh-cg4vq 3 жыл бұрын
Jazy Veer ji good man Lak Lak Mubarkan Veer ji WAheguru ji Satnam ji WAheguru ji ka khalsa wAheguru ji ki fathe wAheguru ji sab te mehar karo wAheguru ji
@randherkhadial7628
@randherkhadial7628 Жыл бұрын
ਪਰਮਾਤਮਾ , ਵਾਹਿਗੁਰੂ ਜੀ ਅੱਲ੍ਹਾ ਪਾਕ ਤੁਹਾਨੂੰ ਬਹੁਤ ਜਲਦੀ ਠੀਕ ਕਰੇ।
@baljindersampla4695
@baljindersampla4695 3 жыл бұрын
Happy to see it well done God bless you carry on
@chanchalsingh2621
@chanchalsingh2621 3 жыл бұрын
Waheguru ji hor tandrusti bakshnBahut vadia lga bai ji sun k
@yaduvanshishoorsainikshatriya
@yaduvanshishoorsainikshatriya 2 жыл бұрын
ਪੁਰਾਣੇ ਸਮੇਂ ਨੂੰ ਯਾਦ ਕਰਵਾਤਾ ਵਾਈ ਜਲਦੀ ਵਾਪਸ ਆ ਅਸੀ ਉਡੀਕ ਕਰ ਰਹੇ ਹਾਂ
@Surinder5665singh
@Surinder5665singh 4 ай бұрын
ਸ਼ੁਕਰ ਹੈ ਖ਼ੁਦਾ ਤੇਰੇ ਦਿੱਤੇ ਹੋਏ ਸੁਰ ਨੂੰ ਤੂੰ ਫੇਰ ਤੋਂ ਜਿਉਂਦਾ ਕਰ ਦਿੱਤਾ ਪਲੀਜ਼ ਯੁੱਧ ਵੀਰ ਮਾਣਕ ਦਾ ਨੰਬਰ ਮਿਲ ਸਕਦਾ
@DDSOfficial-
@DDSOfficial- 3 жыл бұрын
Shukar eh Vaheguru Da ... Yudhveer G bhut had tak thik ho gye ne...bhut jyada khushi hoyee...umeed nhi c eni vesse...per vaheguru sache bandian da imtihan jrur lenda 🙏
@gurmailsinghgill4971
@gurmailsinghgill4971 3 жыл бұрын
ਇੰਟਰਵਿਊ ਬਹੁਤ ਵਧੀਆ ਲੱਗੀ ਜੀ, ਧੰਨਵਾਦ 🙏🙏
@ashthind7883
@ashthind7883 3 жыл бұрын
Waheguru meher kre 👏
@sunilchahal2754
@sunilchahal2754 3 жыл бұрын
God bless you. Yudhvir ji
@jasskaur2989
@jasskaur2989 3 жыл бұрын
Harbhajan maan ji please veer ji nu jaldi aaa k millo tusi khushnasib ho jo manak ji ne aap nu dil te dimag too yaad rakhiya hoya hai please veer ji di isha puri karo ji
@Ddaaadddy
@Ddaaadddy 3 жыл бұрын
end ch sira kra gya kehnda audience nu ehi khu mann rkhyo bhrawo 😅mannak sab legend c te rehn gai te ona kr k yudvir bai lye v respect hai
@gurujeetayurvedicdpharmecy1939
@gurujeetayurvedicdpharmecy1939 2 жыл бұрын
Waheguru ji da suker hai teno seti thik krei mi miss u stag singing
@BalwinderSingh-jw5ws
@BalwinderSingh-jw5ws 2 жыл бұрын
ਵਾਹਿਗੁਰੂ ਜੀ ਯੁਧਵੀਰ ਮਾਣਕ ਨੂੰ ਜਲਦੀ ਠੀਕ ਕਰਨ ਬਾਕੀ ਰਹੀ ਗੱਲ ਹਸਨ ਮਾਣਕ ਦੀ ਉਸ ਨੂੰ ਕਹਿਣਾ ਕੀ ਉਸ ਨੂੰ ਮੈ ਜਾਣਦਾਂ ਨੀ ਇਸ ਤਰਾਂ ਠੀਕ ਨਹੀਂ ਹੈ ਹਸਨ ਮਾਣਕ ਯੁਧਵੀਰ ਮਾਣਕ ਦਾ ਭਾਣਜਾ ਹੈ ਨੋਹਾਂ ਨਾਲੋਂ ਮਾਸ ਕਦੀਂ ਵੀ ਪਾਸੇ ਨਹੀਂ ਹੋ ਸਕਦਾ
@gurmindersingh9777
@gurmindersingh9777 2 жыл бұрын
ਵਾਹਿਗੁਰੂ ਜੀ ਇਸ ਫਨਕਾਰ ਨੂੰ ਜਲਦੀ ਤੰਦਰੁਸਤ ਕਰੋ।
@piyushkhanna8259
@piyushkhanna8259 2 жыл бұрын
Yudhveer manak varge Kai veer ne jina te eh paharh warga dukh tutda hain ta eh bimari janam lendi hain bas es bimari da ant duawa ne loko ,bas duawa hi kam andiya ne,veer toh ehvi dekhan nu milda hain ki ek superstar waqt da marya kis kis te mauhtaaz hojanda hain,bas veer apni ankh cha vapas ajaye te khub gane ga ke ustad manak apne pita da naam roshan kare,dosto waqt toh vi darna chahida je stardom hove te nim ke chalo pata nahin waqt kido anti hojanda hain,rabb rakha.
@jaggaghaint6539
@jaggaghaint6539 3 жыл бұрын
Waheguru ji 🙏 jama tndrust kare yudhi nu
@kuldeep_835
@kuldeep_835 Жыл бұрын
Mere pita bhut bde fan c manak ji de🙏😔
@meetk670
@meetk670 3 жыл бұрын
So true interview and answers…. Nothing artificial in his talks
@jass2748
@jass2748 3 жыл бұрын
Reporter is bomb
@shakeenjatt4824
@shakeenjatt4824 2 жыл бұрын
hes jelous of hassan manak haha
@jantawarriors4719
@jantawarriors4719 Жыл бұрын
@@shakeenjatt4824 fuddu loka to ki jlna ohda dimag hunda ta aap stand hunda indi bling varge kamine loka de poche mar mar conterversy karke stand hoyeya dam hunda ta manak da naam chak k kyu aya
@shakeenjatt4824
@shakeenjatt4824 Жыл бұрын
@@jantawarriors4719 hassan da talent bolda putt ohi manak saab da style te awaj ya yudhvir ne baas manak saab de ghar wich janam leya hor kuch nahi
@labhsinghsaini1547
@labhsinghsaini1547 3 жыл бұрын
ਬਹੁਤ ਵਧੀਆ
@Sunnysandhu02
@Sunnysandhu02 3 жыл бұрын
Waheguru ji
@0o22
@0o22 3 жыл бұрын
Great to see you veer ... getting much better, hopefully hear you soon on live stages 🙏
@babbudhaliwal6232
@babbudhaliwal6232 3 жыл бұрын
ਹੇ ਆਕਾਲ ਪੁਰਖ ਵਾਹਿਗੁਰੂ ਜੀਓ ਵੀਰ ਨੂੰ ਤੰਦਰੁਸਤੀਆਂ ਬਖਸ਼ੋ
@gopimajra1313
@gopimajra1313 3 жыл бұрын
ਵਾਹਿਗੁਰੂ ਮੇਹਰ ਕਰੇ🙏❤
@JaspalSingh-fo9hh
@JaspalSingh-fo9hh Жыл бұрын
Bahut badhiya interview
@sunitarani3073
@sunitarani3073 2 жыл бұрын
ਵਾਹਿਗੁਰੂ ਜੀ ਮਿਹਰ ਕਰੇ 🙏🏻🙏🏻
@mandeepbains871
@mandeepbains871 3 жыл бұрын
Jazzyb bai ne krwaia sara ilaj Yudhvir da..... jazzyb ghaint jatt..... legend maharaja superstar
@punjabi1988.
@punjabi1988. 3 жыл бұрын
Dekh ke khushi hoyi ke veer aage nali bahut theek lagda. Rabb mehar kare
@ankhideep704
@ankhideep704 3 жыл бұрын
god bless u bro get well soon👌🙏🙏
@9855013660
@9855013660 2 жыл бұрын
ਯੁੱਧਵੀਰ ਨੂੰ ਵਾਹਿਗੁਰੂ ਜੀ ਤੰਦਰੁਸਤੀ ਦਿਓ
@lovelykaur3693
@lovelykaur3693 3 жыл бұрын
Waheguru Ji Mehar Karna Veer Ji Te 🙏
@dksdks1422
@dksdks1422 3 жыл бұрын
Bai jadoo theek ho k aiya song lai k dhummmm pai jaini 100% asi wait kar rahe haan. God bless u
@gurwinderSingh-rv7id
@gurwinderSingh-rv7id 3 жыл бұрын
Rabb kre tusi Cheri teek ho jawo
@passitimes4245
@passitimes4245 3 жыл бұрын
God bless you
@rajashergill6611
@rajashergill6611 3 жыл бұрын
Waheguru ji mehar karo
@kulbeersingh2721
@kulbeersingh2721 3 жыл бұрын
Yudveer mann jidabaad god bless you very nice interview sharma hi yudi di interview jaldi karna
@nanakchandkamboj5844
@nanakchandkamboj5844 2 жыл бұрын
ਹੋ ਸਕਦਾ ਹੈ ਮੈੰਟਲੀ ਤੌਰ ਤੇ ਹਸਨ ਨੂੰ ਭੁੱਲ ਗਿਆ ਹੋਵੇ ਪਰ ਜੇ ਜਾਣ ਬੁਝ ਕੇ ਕਹਿੰਦਾ ਕਿ ਮੈਂ ਹਸਨ ਨੂੰ ਨਹੀਂ ਜਾਣਦਾ ਤਾਂ ਇਹਦੀ ਬਹੁਤ ਵੱਡੀ ਗਲਤੀ ਹੈ। ਅਸੀਂ ਤਾਂ ਰੱਬ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਪੂਰਾ ਤੰਦਰੁਸਤ ਹੋ ਕੇ ਮਾਣਕ ਸਾਹਬ ਦੇ ਖਾਲੀ ਪਏ ਸਿੰਘਾਸਣ ਤੇ ਵਿਰਾਜਮਾਨ ਹੋਵੇ ਤਾਂ ਕਿ ਸਾਨੂੰ ਮਾਣਕ ਸਾਹਬ ਦੀ ਘਾਟ ਮਹਿਸੂਸ ਨਾ ਹੋਵੇ।
@Ak.brastmod
@Ak.brastmod 3 жыл бұрын
God bless you ,veer,,,jio
@sardaargagannri4370
@sardaargagannri4370 3 жыл бұрын
Manak saab ji di singging bohat vadhiya c God bless you bro
@babbubaaz3002
@babbubaaz3002 3 жыл бұрын
waheguru ji mehar kro yudi bro te.....ustad bande.....
@ishwartelecom1815
@ishwartelecom1815 Жыл бұрын
Very nice Video 🙏
@ravi0840
@ravi0840 3 жыл бұрын
Bahut khushi ho rahi Yudhvir di eh interview n changi sehat wekhke
@singhisking2800
@singhisking2800 3 жыл бұрын
waheguru ji kirpa kro 🙏🏽🙏🏽🙏🏽🙏🏽🙏🏽
@angadaujla8161
@angadaujla8161 3 жыл бұрын
Stay bleesed ji
@malkitdhillon108
@malkitdhillon108 3 жыл бұрын
Waheguru ji mehar kryo manak jaldi theek ho k wapse ave
@makhankalas660
@makhankalas660 2 жыл бұрын
ਵਾਹਿਗੁਰੂ ਜੀ ਕਿਰਪਾ ਰੱਖਿਓ ਜੀ ਵੀਰ ਜੀ ਤੇ
@StallionZoraa
@StallionZoraa 2 жыл бұрын
WAHEGURU JI APP DA SUKAR HAI🙏
@singersatpalkingra
@singersatpalkingra 2 жыл бұрын
ਬਹੁਤ ਵਧੀਆ ਜੀ
@BeantKaur-sq8ok
@BeantKaur-sq8ok 3 жыл бұрын
GOD BLESS YOU
@rosevirmanak4761
@rosevirmanak4761 3 жыл бұрын
Shukar a Rab da Chacha ji thk ho gaye shukar shukar shukar a Raba tera
@babburabbontiwana7896
@babburabbontiwana7896 3 жыл бұрын
Waheguru ji mehar karna bhra te
@rosebhatti9642
@rosebhatti9642 3 жыл бұрын
God bless you bro👍
@gurjant97152
@gurjant97152 3 жыл бұрын
Thanks ji. Good interview
@parmindergill2584
@parmindergill2584 3 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ
@indersidhu3212
@indersidhu3212 3 жыл бұрын
Sukar aa rab da tusi thik hogyy
@KuldeepSingh-eq5cw
@KuldeepSingh-eq5cw 3 жыл бұрын
ਰੋਜਾਨਾ ਸਪੋਕਸਮੈਨ ਦੀ ਖਬਰ ਤੇ ਮੈੰ ਪੂਰਾ ਜਕੀਨ ਰੱਖਦਾ,
@pammachak6346
@pammachak6346 3 жыл бұрын
ਸਤਨਾਮ ਵਾਹਿਗੁਰੂ ਜੀ
@Babbubaaz521
@Babbubaaz521 Жыл бұрын
Waheguru mehar kre yudhveer manak saab te
@BalwinderSingh-zk1wv
@BalwinderSingh-zk1wv 3 жыл бұрын
God bless you .
@guri786guri
@guri786guri 3 жыл бұрын
Waheguru waheguru ji
@AmanDeep-vs2ce
@AmanDeep-vs2ce 3 жыл бұрын
Waheguru ji mehr krna 🙏
@charanjit.singhhans7828
@charanjit.singhhans7828 2 жыл бұрын
ਵਾਹਿਗੁਰੂ ਜੀ
@bhallapartykapurthala7278
@bhallapartykapurthala7278 2 жыл бұрын
Waheguru ji🙏🙏🙏🙏🙏🙏
@dr.bootaram8052
@dr.bootaram8052 3 жыл бұрын
God bless you,Good wishes from me,All the best,Love you brother Thanks to Rojana Spokesman channel .Kuldeep Manak Sahib I miss you a lot ❤️❤️❤️❤️❤️
@KamalSingh-dl6yc
@KamalSingh-dl6yc 2 жыл бұрын
ਯੁੱਧਵੀਰ ਮਾਣਕ ਨੇ ਹਸਨ ਮਾਣਕ ਬਾਰੇ ਇਹ ਕਹਿ ਕੇ ਬਹੁਤ ਗਲਤ ਕੀਤਾ ਕਿ ਇਹ ਹਸਨ ਮਾਣਕ ਨੂੰ ਜਾਣਦਾ ਤੱਕ ਨਹੀਂ ਜਦਕਿ ਹਸਨ ਮਾਣਕ ਹਮੇਸ਼ਾ ਇਸ ਮਾਣਕ ਪਰਿਵਾਰ ਲਈ ਬਹੁਤ ਸਤਿਕਾਰ ਨਾਲ ਬੋਲਦਾ ਹੈ and hemasha ardash karda ha ka Youdhveer manak tik ho java..mara mama ji na Respacatfu. eh jazzy b ta man karda ha .par Hassan Manak VI ena bura I nasaan nahi ha .Vari Good SINGER HASSAN MANNAK JI.
@paramjitsingh2469
@paramjitsingh2469 3 жыл бұрын
God bless u veere.jaldi.I'm so happy to see u.
@rachhpalkuw7443
@rachhpalkuw7443 3 жыл бұрын
Bahut vadiya gal yudhveer theek ho gaye rub mehar karan ji
I Can't Believe We Did This...
00:38
Stokes Twins
Рет қаралды 84 МЛН
Always be more smart #shorts
00:32
Jin and Hattie
Рет қаралды 47 МЛН
HOW DID HE WIN? 😱
00:33
Topper Guild
Рет қаралды 38 МЛН
Shaan Live in Sydney | Superb Mimicry Act on Various Singers | Tum hi ho song #mustwatch #shaan
15:58
Sheetal Mahajan | Live Concerts In Sydney
Рет қаралды 242 М.
Last TV Interview Sidhu Show Kuldeep Manak Seg 3
11:27
gaurav sharma
Рет қаралды 501 М.
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 424 М.
Kuldeep Manak And Iqbal Mahal 2005
29:46
Iqbal Mahal
Рет қаралды 491 М.
Не трогайте эту ВОЛОСАТУЮ ШТУКУ! 😱
0:24
Взрывная История
Рет қаралды 5 МЛН
ПОХОДУ ОН БУДЕТ СИДЕТЬ ДОМА ДО СТАРОСТИ
0:18
Cậu bé tốt bụng khi có người anh tốt | 111
1:01
Ông Lùn Vlog
Рет қаралды 7 МЛН
Мужчина С Золотыми Руками 💪
0:42
EpicShortsRussia
Рет қаралды 2,5 МЛН